Be-hadd khoobsurati naal gaya ,te oni he khoobsurati naal nibhaya,,,Original 💐💞🎊🌈⭐️❤Pehli waar sunia Gopi tennu,,,Tere ess geet ne jaan he kadh laii te Bola ch jaan paa ditti ,,,MABaap he Rabb da roop hai duza iss dharti te ,,,Zabardast, Dammdaar te full emotions naal gaya, apni e Geeta di Ladaii jaari rakh esse trah he ..🎉
Teri RAP puri trah samajh te aondi hai saaf saaf ...keian da te ptaa he ni laggda ki keh gaye innii tez bolde ne....wadhia bolde hon-ge ,,per tera koi jwaab nahin Mittera
ਸੱਚੀਓਂ ਲੌਂਗੀਆ ਵੀਰ ਤੇਰੀ ਕਲਮ ਹੁਣ ਸੱਚਾ ਸਾਫ ਲਿਖਣ ਦੇ ਕਾਬਿਲ ਹੋ ਗਈ ਤੇਰੀ ਮਿਹਨਤ ਨੂੰ ਰੱਬ ਰੰਗ ਲਾਵੇ
ਤੈਨੂੰ ਜਿਉਂਦਾ ਵੱਡਾ ਰੱਖੇ
ਲੱਖ ਹੋਣ ਚਾਚੀਆ ਤਾਈਆਂ ਮਾਵਾਂ ਮਾਵਾਂ ਹੁੰਦੀਆਂ ਨੇ ਬਹੁਤ ਵਧੀਆ ਸੋਂਗ aaa veer ji 🙏❤❤
ਮਾਂ ਨੂੰ ਪਿਆਰ ਕਰਨ ਵਾਲਾ ਹਰੇਕ ਬੰਦਾ ਲਾਈਕ ਕਰੇ਼਼਼ ਬਹੁਤ ਸੋਹਣਾ ਗੀਤ ਸਲਾਮ ਤੇਰੇ ਗੀਤ ਨੂੰ ਤੇ ਤੇਰੀ ਸੋਚ ਨੂੰ ਗੋਪੀ ਵੀਰੇ ,🙏🙏🙏
ਰੁਆ ਹੀ ਦਿੱਤਾ ਯਾਰਾਂ,,, ਵਾਹਿਗੁਰੂ ਸਭ ਦੀਆਂ ਮਾਵਾਂ ਨੂੰ ਸਲਾਮਤ ਰੱਖੇਂ ਜੀ।
ਬਾਈ ਐਕਟਿੰਗ ਰੀਅਲ❤ ਕੀਤੀ ਆ ਬਈ ਨੇ । ਬਹੁਤ ਵਧੀਆ ਸੋਂਗ
ਗੋਪੀ ਵੀਰ ਬਹੁਤ ਸੋਹਣਾ ਲਿਖਿਆ ਰੱਬ ਤੈਨੂੰ ਖੁਸ਼ ਰੱਖੇ ❤
ਰੂਹ ਕੰਬ ਉੱਠੀ ਸੁਣਕੇ ਗੋਪੀ ਵੀਰ ਬਾਬਾ ਜੀ ਤੁਹਾਨੂੰ ਤਰੱਕੀਆਂ ਬੱਕਸਣ ਜੀ 🙏🏻💞
❤❤❤❤❤❤
Pp@@Pankajjagraon
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ
ਅੱਜ ਪਹਿਲਾਂ ਮੁਸੇਵਾਲਾ ਤੇ ਫਿਰ ਲੌਂਗੀਆ ਸਾਬ ਨੇ ਯੂ ਟਿਊਬ ਤੇ ਧੱਕ ਪਾ ਦਿੱਤੀ ਤੇ ਇੰਡਸਟਰੀ ਹਿਲਾ ਤੀ।
ਜਿਊਂਦਾ ਰਹਿ ਸ਼ੇਰਾ, ਤੇਰੀ ਕਲਮ ਚ ਬੜੀ ਜਾਨ ਏ। ਬਰਕਰਾਰ ਰੱਖੀ ਇਸ ਨੂੰ।
ਅੱਧਾ ਹੀ ਸੁਣ ਹੋਇਆ ਵੀਰ
ਹੈਨੀ ਹਿੰਮਤ
ਜਿੰਨਾ ਦੀਆਂ ਮਾਂਵਾਂ ਤੁਰ ਜਾਂਦੀਆਂ ਉਹੀ ਜਾਣਦੇ ਆ ਵੀਰ
😢😢
😢
Mera v same haal aa bai sunea ni gea 😢😢
ਯਾਰ ਮੈਂ ਤਾਂ ਕਿਤੇ ਸੁਣੇ ਨਹੀਂ ਸੀ ਗੋਪੀ ਦੇ ਗਾਣੇ ਪਰ ਅੱਜ ਜਦੋਂ ਸੁਣੇ ਤਾਂ ਇੱਕ ਟਾਈਮ ਇੰਜ ਲੱਗਿਆ ਜਿਵੇਂ ਇਸ ਤੋਂ ਅੱਗੇ ਹੋਰ ਕੁਝ ਵੀ ਨਹੀਂ❤❤jeoooo
ਵਾਹ ਓ ਲੌਗੀਆ ਪਤੰਦਰਾ ਰੁਆ ਦਿੱਤਾ ਯਾਰ,,, ਬਹੁਤ ਬਹੁਤ ਬਹੁਤ ਸੋਹਣਾ ਗੀਤ ਹੈ 😢😢😢😢😢
@LofiJatti ਤੁਹਾਨੂੰ ਵੀ ਵਧੀਆ ਲੱਗਾ ਇਹ ਸੌਂਗ
Main bi ro Pya c veer
😥😥😥veere yaar . kya bola rona ni mukda . slaam a bhayi tenu 🙏
❤❤❤❤❤❤
❤❤❤❤❤❤❤❤❤❤❤
ਰੱਬਾ ਮੈਰੀ ਮਾਂ ਮੋੜ ਦੇ😢 ਯੇ ਸੁਣ ਕੇ ਰੋਣਾ ਆ ਗਿਆ🥺🙏 ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਵਾਂ ਹੋ ਦਿਆ ਨੇ 😢 ਰੱਬਾ ਮੈਰੀ ਮਾਂ ਮੋੜ ਦੇ plz ਰੱਬਾ 😢🥺🥺🥺
ਵੱਡੇ ਵੀਰ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਤੁਹਾਨੂੰ ਬਹੁਤ ✅ ਸਹੀ ਕਲਮ ❤ਆ ਵੀਰ ਤੇਰੀ ਏਦਾਂ ਹੀ ਲਿਖਦਾ ਜਾ ਭਰਾਵਾਂ ਦੁਨੀਆ ਦੀ ਮੋਹ ਵਿਚ ਕੁੱਜ ਨੀ ਰੱਖਿਆ ਤਰੱਕੀ ਕਰੇਗਾ ਬਹੁਤ ਜਾਦਾ ਵੀਰ ਹਾਲੇ ਤੇ ਸ਼ੁਰੂਆਤ ਆ❤❤❤
ਬਹੁਤ ਵਧੀਆ ਵੀਰ ਇਸ ਤੋ ਵਧੀਆ song ਮੈ ਆਪਣੀ ਜਿੰਦਗੀ ਚ ਕਦੇ ਨੀ ਸੁਣੀਆ
ਸਤਿ ਸ਼੍ਰੀ ਅਕਾਲ ਵੀਰੇ,,, ਤੇਰੇ ਸਾਰੇ ਗਾਣੇ ਹੀ ਵਧੀਆ ਹੁੰਦੇ ਆ ,,, ਮੰਦਿਰ ਗਿਆ,, ਚਰਚ ਗਿਆ,, ਪੀਰ ਤੇ ਗਿਆ,, ਗੁਰੂਦਵਾਰਾ ਸਾਹਿਬ ਗਿਆ,, ਬੁਹਤ ਵਧੀਆ ਲੱਗਿਆ ਸਾਰੇ ਧਰਮਾ ਨੂੰ ਇਕ ਸਮਜਦਾ ਵੀਰ,,❤❤❤❤❤ ਬੱਸ ਆਉਣ ਵਾਲਾ ਟਾਈਮ ਤੇਰੇ ਵੀ bohemia ਆਪ ਅਉਗਾ ਤੇਰੇ ਕੋਲ ਤੈਨੂੰ ਮਿਲਣ ❤❤
ਬਹੁਤ ਵਧੀਆ ਰੈਪ ਲਿਖਿਆ ਵੀਰ ਲੌਗੀਆਂ
Bohemia saala ki ya ehde aggye shad yaar eh ta ghaint ya
Sahi gal veer g. attt kraati bhi G. Ne maza aaa geya .kyu ki meri maa ne hagi .yaad aa gai maa d bro.
Be-hadd khoobsurati naal gaya ,te oni he khoobsurati naal nibhaya,,,Original 💐💞🎊🌈⭐️❤Pehli waar sunia Gopi tennu,,,Tere ess geet ne jaan he kadh laii te Bola ch jaan paa ditti ,,,MABaap he Rabb da roop hai duza iss dharti te ,,,Zabardast, Dammdaar te full emotions naal gaya, apni e Geeta di Ladaii jaari rakh esse trah he ..🎉
Teri RAP puri trah samajh te aondi hai saaf saaf ...keian da te ptaa he ni laggda ki keh gaye innii tez bolde ne....wadhia bolde hon-ge ,,per tera koi jwaab nahin Mittera
ਬਸ ਇਹੋ ਕਹਿਣਾ ਚਾਹੁੰਦਾ ਹਾਂ ਕੀ ਸੋਂਗ ਦੁਬਾਰਾ ਸੁਨਣ ਦੀ ਹਿੰਮਤ ਨਿ ਹੋਰ ,,,,❤️❤️❤️
ਸਹੀ ਗੱਲ ਆ
ajj eh ਗਣਾ ਸੁਣ ਕੇ ਅੱਜ ਮੇਰੀ ਮਾਂ ਯਾਦ ਹਰਪਲ ਯਾਦ ਆਉਦੀ ਆਪਰ ਇਹ ਗੀਤ ਸੁਣ ਕੇ ਜਿੰਦਗੀ ਦੇ ਸਾਰੇ ਪਲ ਅੱਖਾਂ ਮੁਰੇ ਘੁੰਮਣ ਲੱਗ ਪਏ ਮੇ ਹੋਰ ਕੁਝ ਨਿ ਬੋਲ ਸਕਦਾ ਏਸ ਗੀਤ ਵਾਰੇ ਦਿਲ ਨੂੰ ਰੁਲਾ ਗਿਆ ਅਤੇ ਇੰਜ ਲਗਾ ਮੇਰੀ ਮਾਂ ਮੇਰੇ ਕੋਲ ਹੀ ਬੈਠੀ ਆ❤
ਕਾਸ਼ ਏਦਾ ਸੱਚੀ ਕੋਈ ਰਾਹ ਹੁੰਦਾ, ਰੱਬ ਕੋਲੋ ਮਾਂ ਨੂੰ ਵਾਪਸ ਲੈਣ ਦਾ 😢😢
ਬਹੁਤ ਸੋਹਣਾ ਗੀਤ ਆ ਬਾਈ ਸੱਚੀ ਮੇਰੇ ਦਿਲ ਦੀਆਂ ਗੱਲਾਂ ਵਾਂਗ ਪਤਾ ਓਨੂੰ ਹੀ ਲੱਗਦਾ ਜੇਦੀ ਮਾਂ ਦੂਰ ਹੋਈ ਹੋਵੇ।। Miss you mom 😭
ਵਾਹ ਬਈ ਯਾਰ ਰਵਾ ਕਰ ਰੱਖ ਤਾ ਬਾਈ🥹ਬਹੁਤ ਬਹੁਤ ਸੋਹਣੀ ਕਲਮ ✍️ਵਾਹਿਗੁਰੂ ਤੈਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ ਵੀਰੇ🙏🙏ਬਾਕੀ ਜੇਹੜੇ ਵੀਰੇ ਦੇਖ ਰਹੇ ਨੇਂ ਓਹੋ ਸਾਰੇ ਸਪੋਰਟ ਕਰੋ ਗੀਤ ਨੂੰ ਲੌਂਗੀਆ ਵੀਰ ਨੂੰ🙏🙏🙏💯💯💯
ਗੋਪੀ ਵੀਰ ਜਿਨਾ ਤੇਰੀ ਕਲਮ ਵਿਚ ਦਮ ਆ ਤੂੰ ਰੂਹ ਤੋ ਲਿਖਦਾ ਆ ਪਤਾ ਨੀ ਆਪਣੇ ਪੰਜਾਬ ਨੂੰ ਕੀ ਹੋੲਆ ਓਨਾ ਤੋਹਾਨੂੰ ਸਤਿਕਾਰ ਨੀ ਮਿਲ ਰਿਹਾ ਲੋਕੀ ਅੱਜ ਕੱਲ ਖੋਰੇ ਗੰਦ ਪਿਲ ਜਿਆਦਾ ਸੁਣਨ ਲੱਗ ਪੲਏ ਨੇ
ਧੁਰ ਅੰਦਰ ਤੱਕ ਰੂਹ ਤੋਂ ਗਾਇਆ ਲੌਂਗੀਆ ਵੀਰ ਪ੍ਰਮਾਤਮਾ ਕਰੇ ਕਿਸੇ ਦੀ ਮਾਂ ਨਾ ਮਰੇ
Shukr hai rab da meri ma🤱hai🥰🥰 roni aa gayi ye song sunke😭
ਬਹੁਤ ਵਧੀਆ ਗੀਤ ਲਿਖਿਆ ਗੋਪੀ ਵੀਰ ਨੇ
ਸਿਰਾ ਲਿਖਤ ਭਰਾ ਤੇਰੀ ਸਾਰੇ ਧਰਮ ਨੂੰ ਸਮਝਿਆ ਸਤਿਕਾਰ ਦਿੱਤਾ ਪਰ ਜੌ ਸਿੱਖ ਧਰਮ ਦੀ ਸੋਚ ਸੀ ਓਹ ਦਿਖਾਈ ਹੈ🙏🙏🙏
❤❤❤❤
Bilkul sahi keha veer...... Vedio v wadiya bnayi a
रोंगटे खड़े कर दिते प्रा 🥰❤️❤️🔥🔥
ਵਾਹਿਗੁਰੂ ਮੇਹਰ ਕਰੇ ਗੋਪੀ ਵੀਰ ਬਹੁਤ ਸੋਹਣਾ ਮੈਂ ਗਾਣਾ ਨਹੀਂ ਕਹਾਂਗਾ ਜਜ਼ਬਾਤ ਕਹਾਂਗਾ ਵੈਸੇ ਤੁਸੀ ਤਾਂ ਆਪਣੇ ਜਜ਼ਬਾਤ ਲਿਖੇ ਨੇ, ਪਰ ਇਹ ਹਰੇਕ ਉਸ ਬੱਚੇ ਦੀ ਕਹਾਣੀ ਆ , ਜਿਹਦੀ ਮਾਂ ਏਸ ਦੁਨੀਆਂ ਤੋਂ ਅਲਵਿਦਾ ਕਰ ਗਈ ਏ, ਜਿਹੜਾ ਜਿਹੜਾ ਆਪਣੀ ਮਾਂ ਨੂੰ ਪਿਆਰ ਕਰਦਾ , ਇਹ ਗਾਣੇ ਨੂੰ ਸ਼ੇਅਰ ਜਰੂਰ ਕਰੇ 🙏🙏
ਵੀਰ ਮਾਂ ਤਾਂ ਹੈ ਮੇਰੀ ਪਰ ਆ ਸੋਂਗ ਸੁਣ ਕੇ ਮੈਨੂੰ ਵੀ ਰੋਣਾ ਆ ਗਿਆ ਇਹ ਸਿੰਘ ਫਿਲਿੰਗਾ ਨਾਲ ਭਰਿਆ ਹੋਇਆ ਹੈ❤
ਕਾਲਜਾ ਮੂੰਹ ਨੂੰ ਆ ਗਿਆ ਤੇਰਾ ਮਾਂ ਆਲਾ ਗੀਤ ਸੁਣ ਕੇ ਇਹ ਦੁਖ ਓਹੀ ਸਮਝ ਸਕਦਾ ਜਿਸ ਤਨ ਲੱਗੀ ਹੋਵੇ ਵਾਹਿਗੁਰੂ ਤੈਨੂੰ ਤੱਰਕੀ ਬਖ਼ਸ਼ੇ ਜਿਓਦਾ ਰਹਿ ਵੀਰੇਆ ਇਕ ਗੱਲ ਹੋਰ ਆ ਕੁਤੀਆਂ ਸਰਕਾਰਾਂ ਤੋਂ ਬਚ ਕੇ ਰਹੀ
ਬੈਠੇ ਬੈਠੇ ਨੂੰ ਰਵਾ ਤਾਂ ਗੋਪੀ ਬਾਈ 😢 ਬਹੁਤ ਬਹੁਤ ਵਧੀਆ ਸੋਂਗ
ਵੀਰ ਜਿਉਂਦਾ ਵੱਸਦਾ ਰਹਿ ਵਾਹਿਗੁਰੂ ਤੈਨੂੰ ਲੰਮੀਆਂ ਉਮਰਾਂ ਦੇਵੇ ਬੁਹਤ ਸੋਹਣਾ ਗੀਤ ਦਿਲ ਨੂੰ ਸੋਅ ਲਿਆ 🙏❤️
ਵਾਹ ਬਾਈ ਕੀ ਕਲਮ ਆ ਤੇਰੀ ਕਲਾ,ਕਲਾ ਬੋਲ ਤੇਰਾ ਦਿਲ ਨੂੰ ਛੂਹ ਗਿਆ, ਨਹੀਂ ਰੀਸਾਂ ਤੇਰੀਆਂ,
ਸਹੀ ਗੱਲ ਬਾਈ ਮਾਵਾਂ ਬਿਨਾ ਕੋਈ ਹਾਲ ਨੀ ਹਰ ਗੱਲ ਨਾਲ ਮਾ ਚੇਤਾ ਆਉਂਦਾ ਰਹਿੰਦਾ 😭
Waah ਲੌਂਗੀਆ bhai ji super emotional song aa ਰੂਹ ਨੂੰ ਛੂ ਲਿਆ 😢😢
ਬਾਈ ਬਹੁਤ ਵਧਿਆ 👌🏻
ਚੰਗਾ ਗੀਤ ਗੋਪੀ
ਵਾਹ ਬਾਈ ਕੋਈ ਸ਼ਬਦ ਹੀ ਨੀ ਬੋਲਣ ਨੂੰ।।ਸਿਰਾ ਕਰਤਾ ਕੰਮ ।ਚੱਕੀ ਰੱਖ ਕੰਮ ਬਹੁਤ ਜਲਦ ਸਭ ਤੋਂ ਉਪਰ ਜਾਣਾ । ਰੱਬ ਨੇ ਬਹੁਤ ਸੋਹਣੀ ਕਲਮ ਦਿੱਤੀ ਆ ।ਬਸ ਪੈਰ ਨਾਂ ਛੱਡੀ। ਕੋਈ ਨੀ ਹੋਣਾ ਮੁਕਾਬਲੇ ਵਿਚ।
ਇਕੋ ਈ ❤ ਆ ਜਟਾ ਕੀਨੀ ਕੁ ਵਾਰ ਜੀਤੇਗਾ
ਗੋਪੀ ਬਾਈ ਸਿਰਾ ਲਗਾਤੀ ਤੁਸੀਂ ਸਾਰੇ ਧਰਮ ਹੀ ਇਸ ਗਾਣੇ ਵਿੱਚ ਲੈ ਕੇ ਆਦੇ ਬਟ ਮਾਂ ਤੋਂ ਵੱਡੀ ਕੋਈ ਚੀਜ਼ ਨਹੀਂ proud of you longia 22 i love you ❤
Gopi bhai ❤❤❤❤❤❤
Kyaa bna diya 😢😢
No words 😢😢
Fabulous ❤❤
Gorgeous vibe❤❤
ਵਾਹਿਗੁਰੂ ਮੇਹਰ ਕਰੇ ਤਰਾਕੀਆ ਬਕਸ਼ੇ ਬਾਈ ਬਹੁਤ ਵਧੀਆ ❤
ਵਾਹਿਗੁਰੂ ਜੀ ਸਾਰੀਆਂ ਮਾਵਾਂ ਨੂੰ ਤੰਦਰੁਸਤੀ ਦੇਣਾ❤🙏🙏🙏
😭😭😭😭 No words Gopi veere 🙌🏻🙌🏻🙌🏻🙌🏻🙌🏻😢😢😢 aakh ch Pani aa gya meri family nu yad kr.. 😢😢
ਬਹੁਤ ਵਧੀਆ ਲੋਂਗੀ ਆ ਵੀਰਾ ਇਮੋਸ਼ਨਲ ਕਰਤਾ ਯਾਰ
bhai ਬਹੁਤ ਵਧੀਆ ਦਿਲ ਨੂੰ ਛੂਹਣ ਵਾਲਾ ਗੀਤ ਆ ਮੈਨੂੰ ਐਨਾ ਪਿਆਰਾ ਲੱਗਾ ਮੈ 4 ਵਾਰ ਸੁਣ ਲਿਆ ♥♥👍👍👍
Kaint song aa bhai❤❤❤
Kya likha h salute Gopi longia 22😢😢❤❤
So nice song 😢😢
Jmaeee atttt... Ghaint song bro.. mann khush ho geya
Bhai koi word nhi. 😢salute teri kalam nu❤
ਸੱਚ ਲਿਖਣਾ ਔਖਾ ਤੇ ਗਾਉਣਾ ਤਾਂ ਉਸਤੋਂ ਵੀ ਔਖਾ ਤੁਸੀਂ ਦੋਨੋ ਕੀਤੇ ਨੇ ਬਹੁਤ ਖੂਬ ਛੋਟੇ ਵੀਰ ❤❤❤❤ keep it up ਤੇਰਾ ਭਰਾ ਪੌੜਵਾਲ ਵਜੀਦਕੇ
ਬਹੁਤ ਸੋਹਣਾ ਗੀਤ ਆ ਵਾਈ🎉🎉 ਪਰਮਾਤਮਾ ਤੈਨੂੰ ਤਰਕੀਆਂ ਵਕਛੇ❤
ਮਾਂ ਦੇ ਲਈ ਜਰੁਰ ਇਸ ਸੋਂਗ ਨੂੰ like ਕਰਿਓ ਸਾਰੇ ❤👏
ਬਹੁਤ ਬਹੁਤ ਸਹੋਣਾ ਗੀਤ ਹੈ ਵੀਰੇ ਮਾ ਯਾਦ ਕਰਾ ਦਿੱਤੀ
ਬਾਈ ਅੱਖਾਂ ਚੋਂ ਪਾਣੀ ਆ ਗਿਆ love u bro ਮੇਰੀ ਉਮਰ ਵੀ ਤੈਨੂੰ ਲੱਗਜੇ ਵੀਰ ❤
, ਇਸ ਰੈਪ ਸੋਂਗ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ,❤❤❤❤❤❤❤
ਐਕਟਿੰਗ ਵੀ ਬਹੁਤ ਸੋਹਣੀ ਆ ਯਾਰ
ਮਾਂ ਮੇਰੀ ਮਾਂ ਦੇਖਣਾ ਤਾਂ ਦੂਰ ਦੀ ਗੱਲ ਮੇਰੀ ਮਾਂ ਦੀ ਤਸਵੀਰ ਵੀ ਨਹੀ ਮਿਲੀ 😢😢। ਬਹੁਤ ਸੋਹਣਾ ਲਿਖਿਆ ਤੇ ਬਹੁਤ ਹੀ ਦਰਦ ਨਾਲ ਗਾਇਆ ਬਾਈ ਨੇ ਜੀ
ਮੈਂ ਵੀ ਨੀ ਦੇਖੀ ਆਪਣੀ ਮਾਂ ਤੇਰੇ ਵਾਂਗੂ ਕੋਈ ਤਸਵੀਰ ਨੀ
@@jass-ww6zf ਜਦੋ ਮਾਂ ਦੀ ਗੱਲ ਹੁੰਦੀ ਆ ਤਾਂ ਜਿਸ ਇਨਸਾਨ ਦੀ ਮਾਂ ਨਾ ਹੋਵੇ ਤਾਂ ਉਸ ਦਾ ਮਨ ਬਹੁਤ ਦੁੱਖੀ ਹੁੰਦਾ ਜੀ
🫡🫡 ਸਲੂਟ ਆ ਵੀਰੇ ਤੇਰੇ ਕੰਮ ਨੂੰ 🙏🙏 ਬਹੁਤ ਸੋਹਣੀ ਲਿੱਖਤ 🙏🫡🫡wmk ਲਿੱਖਤ ਤੇ ਹੌਰ 🙏🙏
ਸੱਤ ਸ੍ਰੀ ਅਕਾਲ ਵੀਰੇ ਸੱਚੀ ਰਵਾ ਤਾਂ ਮਾਵਾ ਮਾਵਾਂ ਹੀ ਹੁੰਦੀਆਂ ਲੋਕੋ ਪਿਆਰ ਕਰਿਆ ਕਰੋ ਮਾਵਾਂ ਨੂੰ ਮੇਰੇ ਮਾ ਨੀ ਮੈਂ ਬਹੁਤ ਪਿਆਰ ਕਰਦੀਆਂ ਆਪਣੀ ਮਾਂ ਨੂੰ 👨👩👧
Bhen merie Mera bapp heni ajj je hunda kise salle di gal ni shunan dinda
Eh Dard Ohi Samajda Jis Te Beet Rahi Hove.....😢😢😢😢😢
@@dilpreet6835Mera V Baapu Haini Bhra...Koi Kami Ni Shdi c Mere Shounk Pugaun ch Te Hun 11 saal Ton Apni Mummy nu Saamb Riha aa....
@@RajSidhu1994 ਸਹੀ ਗੱਲ ਏ ਜੀ ਬਾਪੂ ਹੋਵੇ ਭਾਵੇਂ ਮਾ ਦੁਖ ਬਹੁਤ ਲਗਦਾ ਹੈ ਲੋਹੜੀ ਵਾਲੇ ਦਿਨ ਮੇਰੀ ਮਾਂ ਮੇਰੇ ਹੱਥਾਂ ਵਿੱਚ ਸਾਹ ਛੱਡ ਗਈ ਮੈਂ ਕੁਝ ਵੀ ਨਹੀਂ ਕਰ ਸਕੀ😭😢
@@manjeetkaur4326 Waheguru Waheguru Eda Na Hove Kise Naal v.... Samajh Sakda Dukh Main Tuhada.....
ਰੂਹ ਕੰਬ ਜਾਂਦੀ ਏ ਬਈ ਤੇਰੇ ਗਾਣੇ ਸੁਣ ਕੇ 😳😳
😂😂😂gopi longia
ਵੀਰ ਸੱਚੀ ਸਿਰਾਂ ਕਰ ਗਿਆ ਬਹੁਤ ਰੋਇਆ ਮਾਂ ਨੂੰ ਯਾਦ ਕਰਕੇ ਮਿਸ ਯੂ ਮੇਰੀ ਮਾਂ
ਵੀਰੇ ਬਹੁਤ ਸੋਹਣੀ ਕਲਮ ਹੈ ਤੁਹਾਡੀ
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ
ਤੁਸੀਂ ਏਦਾਂ ਹੀ ਸੱਭਿਆਚਾਰ ਦੀ ਸੇਵਾ ਕਰਦੇ ਰਹੋ ।
Waheguru Ji ਬਹੁਤ ਵਧੀਆ😢😢😢😢
ਬਹੁਤ ਵਧੀਆ ਗੋਪੀ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ
Waheguru ji ka Khalsa,, waheguru ji ki fathe 🌹🏵️🌹 DK Singh ❤❤❤❤❤❤❤
ਬਾਈ ਜਿਉਂਦਾ ਰਹਿ, ਵਾਹਿਗੁਰੂ ਜੀ ਮੇਹਰ ਕਰਨ।
Bhai pura bachpan hi samne aa gya apke es song sun kr . Waheguru mehar kre apke upar ❤❤
ਸੱਚ ਆ ਬਈ waheguru ਤੈਨੂੰ ਤਰਕੀ ਬਖਸ਼ੇ ❤❤❤
ਬੇਟਾ ਤੇਰੀ ਕਲਮ ਵਿੱਚ ਬਹੁਤ ਤਾਕਤ ਹੈ ਤੂੰ ਬਹੁਤ ਬੁਲੰਦਿਆ ਤੇ ਪਹੁੰਚੇਗਾ। ਪ੍ਰਮਾਤਮਾ ਤੈਨੂੰ ਹੋਰ ਵਧੀਆ ਸੋਚ ਬਖਸ਼ੇ
ਬਹੁਤ ਵਧੀਆ song ਵੀਰੇ
ਕੋਈ ਸ਼ਬਦ ਹੀ ਨਹੀਂ ਲੌਗੀਆਂ ਸਾਹਬ.. 😟👌🏻❤
ਬਾਈ ਰੂਹ ਵਿੱਚ ਵੱਜੇ ਬੋਲ ਤੇਰੇ
ਕੀ ਕਹਾਂ
ਕੋਈ ਸ਼ਬਦ ਨਹੀਂ ਹਨ ਕੋਲ ਮੇਰੇ
ਰੂਹ ਕੰਬ ਉਠੀ ਸੁਣਕੇ ਗੋਪੀ ਵੀਰ ਬਾਬਾ ਜੀ ਤੁਹਾਨੂੰ ਹਮੇਸ਼ਾ ਲੰਮੀਆਂ ਉਮਰਾਂ ਬਖਸ਼ੇ❤❤❤❤
ਲੱਖ ਹੋਣ ਮਾਸੀਆਂ ਚਾਚੀਆਂ ਮਾਵਾਂ ਮਾਵਾਂ ਹੁੰਦੀਆਂ ਨੇ❤🙏
ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਵੀਰ ਨੂੰ ❤
ਲੋਂਗੀਏ ਵੀਰ ਬਹੁਤ ਸੋਹਣਾ ਗੀਤ ਤੇ ਬਹੁਤ ਸੋਹਣੀ ਵੀਡਿਓ ਬਣਾਈ। ਐਂਡ ਤਾਂ ਬਕਮਾਲ ਹੈਗਾ। 👌❤️
ਵੀਰ ਸਾਫ਼ ਸੁਥਰੀ ਤੇ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਸੇਧ ਦੇਣ ਵਾਲੀ ਗਾਇਕੀ ਬਰਕਰਾਰ ਰੱਖੀਂ
ਵਾਹ ਉਏ ਲੌਗੀਆ ਯਰ ਮਾਂ ਮਾਂ ਹੀ ਹੁੰਦੀ ਯਾਰਾ ਮਾਂ ਦੀ ਜਗਾਂ ਕੋਈ ਨਹੀ ਲੈ ਸਕਦਾ ਮੇਰੀ ਮਾਂ 2010 ਵਿੱਚ ਛੱਡ ਗਈ ਵਿੱਰੇ ਮੈਨੂ ਮੇਰੀ ਮਾਂ ਦਾ ਬਹੂਤ ਘਾਟਾ ਪਿਆ ਬੇਟੀ ਦਾ ਵਿਆਹ ਕੀਤਾ ਮੇਰੇ ਪਿਉ ਨੇ ਇੱਕ ਵਾਰੀ ਨਹੀ ਪੁੱਛਿਆ ਕਿੱਦਾ ਕੀਤਾ ਜੇ ਮਾਂ ਹੁੰਦੀ ਮੈਨੂ ਕੋਈ ਫਿਕਰ ਨਹੀਂ ਸੀ ਹੋਣਾ ਕੀ ਕਰਨਾ ਕਿੱਦਾ ਕਰਨਾ ਕਿੱਥੋ ਕਰਨਾ ਸਬ ਮੇਰੀ ਮਾਂ ਨੇ ਕਰਨਾ ਸੀ ਰੁਵਾ ਦਿੱਤਾ ਯਰ ਤੂੰ ਲਵ ਯੂ ਵਿਂਰੇ ❤❤
Bahut bahut wadiya ji longiya ji siraaa siraaa bahut
ਕਿਆ ਲਿਖਤਾਂ ਵੀਰ ਤੁਸੀ ਸਿਸਟਮ ਹੀ ਹਿਲਾ ਤਾ ❤❤😢😢😢
ਬਹੁਤ ਵਧੀਆ ਲਿਖਿਆ ਗੋਪੀ ਭਾਈ ਜੀ ਦਿਲੋਂ i love you 😘😘💟
ਵੀਰ ਕਮੈਂਟ ਕੀ ਕਰੀਏ ਤੇਰੇ ਬੌਲਾਂ ਨੇ ਤੇ ਅੰਦਰ ਹੀ ਕੀਲ ਕੇ ਰਖਤਾ ਮੇਰੇ ਕੌਲ ਮਾਂ ਏ ਮੈਂ ਦੁਨੀਆ ਦਾ ਸਭ ਤੌਂ ਅਮੀਰ ਤੇ ਖੁਸ਼ਹਾਲ ਇਨਸਾਨ ਹਾਂ ਸਾਰੀ ਦੁਨੀਆ ਮੇਰੇ ਕੌਲ ਹੈ ਮੇਰੀ ਹਰ ਗਲ ਦਾ ਜਵਾਬ ਹੈ ਮੇਰੀ ਮਾਂ ਮੇਰੀ ਹਰ ਖੁਖੀ ਹੈ ਮੇਰੀ ਮਾਂ ਮੇਰਾ ਰਬ ਹੈ ਮੇਰੀ ਮਾਂ ਮੈਂ ਜਿਹਦਾ ਦੇਣਦਾਰ ਹਾਂ ਜਿਹਦਾ ਕਰਜਾਈ ਹਾਂ ਓਹ ਹੈ ਮੇਰੀ ਮਾਂ ਦੁਸ਼ਮਣ ਦੀ ਮਾਂ ਦੀ ਵੀ ਵਾਹਿਗੁਰੂ ਜੀ ਰਬ ਉਮਰ ਲੰਬੀ ਕਰੇ ਨਾਲ ਮੇਰੀ ਮਾਂ ਦੀ ਵੀ ਉਮਰ ਲੰਬੀ ਕਰੇ ਸਾਰੇ ਜਹਾਨ ਦੀਆਂ ਮਾਵਾਂ ਆਪਣੇ ਬਚਿਆਂ ਨਾਲ ਆਪਣੇ ਘਰ ਚ ਆਪਣੇ ਸੁਖੀ ਸੰਸਾਰ ਵਿਚ ਖੁਸ਼ ਰਹਿਣ ਦੌਵੇਂ ਹਥ ਜੌੜ ਇਹੌ ਅਰਦਾਸ ਹੈ ਵਾਹਿਗੁਰੂ ਜੀ ਪੁਰੀ ਕਰਨਾ ਗੌਪੀ ਵੀਰੇ ਰਬ ਤੇਨੂੰ ਅਸਮਾਨ ਦੀਆਂ ਬੁਲੰਦੀਆਂ ਤਕ ਲੈ ਜਵੇ ਵਾਹਿਗੁਰੂ ਜੀ ਤੇਨੂੰ ਹੌਰ ਤਰਕੀਆਂ ਦਵੇ ☬ ☬ 🌹 🌹 🌹 🌹 ♥️ 🌹 🌹 ☬ 🌹 ♥️ 🌹 ਸੌਨੂੰ ਜਲੰਧਰ
ਜਿਉਂਦਾ ਰਹਿ ਸੱਜਣਾ ਮਾ ਲਈ ਗਾਉਣ ਤੇ ਲਿਖਣ ਲਈ ❤❤❤❤❤❤❤❤❤❤❤
ਵੀਰ ਜੀ ਇਹ ਬਹੁਤ ਵਧੀਆ ਗੀਤ ਸੀ। ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ
ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਦੇਣਾ❤❤❤❤❤
ਬਹੁਤ ਵਧੀਆ ਲਿਖਿਆ ਵੀਰ ਰੱਬ ਤੈਨੂੰ ਹੋਰ ਤਰੱਕੀ ਬਖ਼ਸ਼ੇ ❤❤❤❤
Bahut hi vadiya Kalam hai yrr ❤❤❤❤❤bahut vadiya song
ਮਾਂ ❤ਨੂੰ ਪਿਆਰ ਕਰਦੇ ਆ ਪੰਜਾਬੀ ਵਿੱਚ ਕਮੈਂਟ ਕਰੋ ਜੀ 🙏🙏
Hlo
Ki karde
@@sarrybhullar8795 TH-cam ਚੈਂਨਲ ਆ ਮੇਰਾ ਸਬਸਕਰਾਈਬ ਕਰਦੇ 🙏
Sare karde .koi matlab vaaste karda koi marde dum tak maa peo nu pyar karda.main khud dova nu gava chukka kai saal pehla da😢😢
Bai end kra ta dil te lagi a y ❤❤😢😢😢
Both wadhiya veer ji ❤❤❤❤❤
ਬਈ ਜੀ ਬੁਹਤ ਵਧੀਆ ਕਲਮ ਸਿਰਾ ਸੋਚ ਅਤੇ ਸਿਰਾ ਗਾਇਕੀ
ਰੱਬਾ ਸੱਚੀ ਮੈਨੂੰ ਮੇਰੀ ਮਾਂ ਮੋੜ ਦੇ🙏
ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲੀਓ 😊
Pure world vich sirf gopi longia hi hai... Singer God bless you
ਬਹੁਤ ਸੋਹਣਾ ਗੀਤ ਗਾਇਆ ਵੀਰੇ ਨੇ 🙏🙏🙏🙏🙏🙏 sliut ਆ ਵੀਰ ਤੈਨੂੰ
ਵੀਰੇ ਬਹੁਤ ਸੋਹਣਾ ਗੀਤ ਲਿਖਿਆ ਤੁਸੀ❤❤❤❤❤❤❤❤❤❤❤❤❤❤❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
दिल से बोल रहा हूं मेरे भाई बहुत सुंदर लिखा❤ aankh mein aansu a Gaya😢
ਬਹੁਤ ਸੋਹਣਾ
ਬਹੁਤ ਵਧੀਆ ਗੀਤ ਗੋਪੀ ਵੀਰੇ ❤❤