ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਗੋਪੀ ਵੀਰ ਵਾਹਿਗੁਰੂ ਤੇਰੀ ਕਲਮ ਨੂੰ ਏਦਾਂ ਹੀ ਚੜਦੀਕਲਾ ਚ ਰੱਖੇ ਤੇ ਤੂੰ ਕੌੜੇ ਤੇ ਕੰਧਾਂ ਤੇ ਲਿਖੇ ਸੱਚ ਲੋਕਾਂ ਨੂੰ ਵਖਾਉਂਦਾ ਰਹੇ ।ਵਾਹਿਗੁਰੂ ਅੰਗ ਸੰਗ ਸਹਾਈ ਹੋਵੇ ।
ਬਾਈ ਤੂੰ ਤਾ ਸਿਰਾ ਲਾ ਦਿੱਤਾ. ਐਨੀ ਜੁਰਤ ਨਾਲ ਵਿਰਲੇ ਵਿਰਲੇ ਹੀ ਗਾ ਸਕਦੇ ਨੇ...ਰੱਬ ਮੇਹਰ ਰੱਖੇ ਤੇਰੇ ਤੇ....🎉🎉
Good bro
ਕਿਨਹੂੰ ਕਿਨਹੂੰ ਲਗਦਾ ਆਉਣ ਵਾਲਾ ਸੁਪਰ ਸਟਾਰ❤❤
Manu
ਅੱਤ ਆ ਗੋਪੀ ਵੀਰ ਖਿੱਚ ਕੇ ਰੱਖ ਕੱਮ ਨੂੰ ♥️
ਮਿਹਨਤ ਬਹੁਤ ਜ਼ਿਆਦਾ ਕੀਤੀ ਆ ਗੋਪੀ ਵੀਰ ਨੇ ਦੂਜੇ ਪਾਸੇ ਸਾਡੇ ਖੰਨੇ ਵਾਲੇ ਵੀਰ ਸੁੱਖੇ ਬੋਂਸਰ ਨੇ ਹੱਡ ਤੋੜ ਮਿਹਨਤ ਕੀਤੀ ਆਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖੇ 🙏🙏🙏🙏🙏
NYC bro keep it up...
ਇਹ ਸੱਚੇ ਬੰਦੇ ਨੇ ਜੋ ਸੱਚ ਬੋਲਦੇ ਨੇ ਤੇ ਗਾਉਂਦੇ ਨੇ ❤
Sachya nu ta apne hi marvaa dinde ne......
@@karma........7544shi gal aa ji🙏
😢😢😢😢😢😢
@@karma........7544Mout maardi na bnde nu ta ego maardi
Glaa sachia
ਬਹੁਤ ਵਧੀਆ ਵੀਰ ਜੀ ਬਿਲਕੁੱਲ ਸੱਚ ਲਿਖਿਆ ਅਤੇ ਗਾਇਆ ਲਵ ਜੂ ਮੇਰਾ ਛੋਟਾ ਵੀਰ ਗੋਪੀ ਲੋਗੀਆ
ਅੱਤ ਅੱਤ ਅੱਤ ਕਰਾਈ ਜਾਂਦਾ ਬਾਈ ਤੂੰ ਤਾਂ ਸਾਰਿਆ ਉੱਤੋਂ ਲੱਤ ਘੁਮਾਉਣਈ ਆ, 💪👌
ਵਿਊ ਕਿੰਨੇ ਇਹ ਮਾਇਨੇ ਨਹੀਂ ਰੱਖਦਾ ਪਰ ਸੱਚ ਕਿੰਨਾ ਬੋਲਿਆ ਧੰਨਵਾਦ Rj beat ਜਿਓੰਦੇ ਵਸਦੇ ਰਹੋ
ਗੋਪੀ ਬਾਈ ਓਹਨਾ ਸਿੰਗਰਾਂ ਨੂੰ ਫੇਲ੍ਹ ਕਰਦਾ, ਜਿਹੜੇ ਕਿਹਦੇ ਆ ਪੰਜਾਬੀ ਇੰਡਸਟਰੀ ਸਾਡੇ ਨਾਲ ਚੱਲਦੀ ਏ। ਪਰ ਇਕ ਗਲ ਤਾਂ ਹੈ ਗੋਪੀ ਬਾਈ ਜਿਆਦਾ ਪੈਸੇ ਵਾਲਾ ਨਹੀਂ ਬਾਈ ਆਪਣੀ ਮਿਹਨਤ ਮਜਦੂਰੀ ਕਰ ਕੇ ਘਰ ਦਾ ਗੁਜਾਰਾ ਕਰਦਾ ਨਹੀ ਤਾਂ ਬਾਈ ਨੇ ਚੰਗੇ ਚੰਗੇ ਸਿੰਗਰ ਖੁੰਝੇ ਲਾ ਦੇਣੇ ਸੀ। ਜਦੋਂ tiktok ਚਲਦਾ ਸੀ ਮੈਂ ਓਹਦੁ ਤੋਂ ਬਾਈ ਨੂੰ ਦੇਖਦਾ ਆ ਰਿਹਾ।
Bro 👌👌👌ਬੰਬ song ਆ 👌👌👌ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏🙏
ਬਹੁਤ ਸੋਹਣਾ ਗੀਤ ਆ ਪੁੱਤ ਵਾਹਿਗੁਰੂ ਚੜਦੀ ਕਲਾ ਚ ਰੱਖੇ
Bhai siraaa
So good song bai sb real hi dikha ditaa
ਗੋਪੀ ਬਾਈ ਐਨੀ ਉਮੀਦ ਨਹੀਂ ਸੀ ਜਿਡੀ ਗੱਲ ਬਾਤ ਤੂੰ ਸੌਗ ਚ ਆਖ ਗਿਆ 👍💯💔🕊️
Bai parmatma jis de sir hath rakh de pher oh kuj v kr sakda , guru sahib ne sach much vich chidya nu baza Nal ladva Dita c eh story shyd suni hou tusi
Wah yaar fan hogia
ਗੋਪੀ ਵੀਰ ਤੂੰ ਤਾਂ ਸਿਰਾ ਹੀ ਲਾ ਗਿਆ ਇੰਨਾਂ ਸੱਚ ਗਾ ਕੇ 💪💪ਸਲੂਟ ਆ ਦਿਲੋਂ ਤੇਨੂੰ ❤❤❤❤❤
ਗੋਪੀ ਵੀਰ ਦੇ ਅੰਦਰ ਰੱਬ ਨੇ ਇਕ ਲਿਖਾਰੀ ਬਿਠਾਇਆ ਹੈ ਜੋ ਸਾਡੇ ਪੰਜਾਬ ਤੇ ਪੰਜਾਬੀਆਂ ਦੇ ਦਰਦ ਨੂੰ ਆਪਣੀ ਕਲਮ ਰਾਹੀਂ ਬਿਆਨ ਕੀਤਾ ਧੰਨਵਾਦ ਵੀਰ ਬਹੁਤ ਸਾਰਾ ਪਿਆਰ ਤੇਰੀ ਸੋਚ ਨੂੰ ❤❤❤❤
Bhot vadia bro
ਗੋਪੀ ਵੀਰ ਜੋ ਵੀ ਗਾਇਆ ਅੱਜ ਦੀ ਸਚਾਈ ਦਰਸਾਉਂਦਾ ਹੈ ਬੈਸਟ ਆਫ਼ ਲੱਕ ਵੀਰ
ਲੂ ਕੰਡੇ ਖੜ੍ਹੇ ਹੋਵੇ ਵੀਰੇ ਸਚੀ ਗਲ ਕਰੀ ਤੁਸੀ
Siraaa
ਵਾਹਿਗੁਰੂ ਤੇਰੀ ਚੜ੍ਹਦੀ ਕਲਾ ਰਖੇ ਬਾਈ 🙏🏻👍🏻 ਬਹੁਤ ਸੋਹਣਾ ਲਿਖਿਆ ਤੇ ਗਾਇਆ👌👍🏻🙏🏻
Very nice vir supar hat song 1 hor ho jeva
Bhota vadiaa song aa
ਵੀਰ ਤੁਸੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਵਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਤੇ ਵੀਰ ਸੱਚ ਬੋਲਦੇ ਰਹੋ ਤੇ ਵੀਰ ਵਧੀਆ ਗਣਿਆ ਨੂੰ ਘੱਟ ਲੋਕ ਦੇਖਦੇ ਨੇ love u so much veer god bless u veer
Gopi veer g end 🔚 song 😮
Wow very nice briliant excilent outstading end god bless you bro ❤❤🙏🙏🙏🙏
ਸਲੂਟ ਆ longia ਵੀਰ। ਗਾਉਣ ਵਾਲੇ ਤਾਂ ਬਹੁਤ ਤੁਰੇ ਫਿਰਦੇ ਆ ਪਰ ਸੱਚ ਕੋਈ ਕੋਈ ਗਾਉਂਦਾ 👍👍👍👍
ਬਾਈ ਦਿਲੋਂ ਸਲੂਟ ਆ ਤੇਰੀ ਲਿਖਤ ਨੂੰ ਤੇ ਤੇਰੇ ਹੌਂਸਲੇ ਨੂੰ 🙏🏻 ਦੱਬੀ ਰੱਖ ਕੰਮ ਚੰਗੀਆਂ ਚੀਜ਼ਾਂ ਦੀ ਲੋੜ ਆ ਸਮਾਜ ਨੂੰ ਬਾਈ ❤️
Ohh veer tuc end kita hoya hun ta
ਬੱਲੇ ਉ ਗੋਪੀ ਵੀਰ...ਬਿਲਕੁਲ ਸੱਚ ਲਿਖਿਆ ਤੇ ਗਾਇਆ.. ਵਧਾਈਆ ਵੀਰ ਨੂੰ ਗਾਣੇ ਦੀਆ 🎉🎉❤❤
Veer att karayi jana waheguru chrdikalah bakshe
Bahut sohna likheya bhai full spot
Veera bhut vadia song aa Tulsa tuc har ik song vich scha bola da
Good job Veera bahut vadia 👍👍👍👍👍
ਬਹੁਤ ਸੋਹਣੀ ਕਲਮ ਤੇਰੀ ਬਾਈ..... ❤❤❤❤❤ ਸੱਚ ਦੇ ਨਾਲ ਨਾਲ ਆਪਣਾ ਖਿਆਲ ਵੀ ਰੱਖੀ... ਦੁਨੀਆਂ ਝੂਠ ਦੀ ਆਦੀ ਆ ਸੱਚ ਤੋਂ ਤਕਲੀਫ ਆ .....😢😢
ਜੇਹੜੇ ਲੋਕ ਗੋਪੀ ਨੂੰ ਦੇਖਕੇ ਹੱਸਦੇ ਸੀ,, ਅੱਜ ਉਹ ਸੋਚਣ ਲਾਤੇ,,,❤❤❤❤❤
Hasda te mai ve han par par galat nahi bolida koi ve jad shuru karda hai kam pehle kise nu nahi pata hunda oh sahi hai ja galat
Bai ji bohot vadia gayea tu pr video v siraaa la Rakhyea bro jug jug jio bai ji
ਬਹੁਤ ਬਹੁਤ ਚੰਗਾ ਵੀਰ ❤❤❤
ਅੱਜ ਦੇ ਸਮਾਜ ਦਾ ਸੱਚ ਲਿਖ ਤੇ ਗਾ ਦਿੱਤਾ ਵੀਰ ਵਾਹਿਗੁਰੂ ਚੱੜਦੀ ਕਲਾਂ ਚ ਰੱਖੇ ✍️👌🏻
Wah Bai wah
Super My Brother 👌💯💯💯💯💯💪💪💪💯💖💖
Gopyi Veera sira kari jana wa kam nu khech ke rakh jama sira gal bat a bai tenu salam es galibe a jatt valo 👍👍 love you a bai
Att bro... True song❤👍
ਬਹੁਤ ਖ਼ੂਬ ,ਪਰ ਅੱਜ ਕਲ ਮਾੜੇ ਬੱਦੇ ਨੂੰ ਕੋਈ ਨਹੀਂ ਜ਼ਰਦਾ ਬਾਈ ਜੀ , ਬਹੁਤ ਉੱਖਾਆ ਇਸ ਦੁਨੀਆ ਚ ਰੈਣਾ !! ਤੇਰੀ ਕਲਮ ਨੂੰ ਸਲਾਮ ਆ ਜੋ ਸੱਚ ਲਿਖਣ ਦੀ ਜੂਰਤ ਰੱਖਦੀਆ।। ❤😊
Gopi bro tara song ma 5vari sunda🎉🎉🎉❤
Ina such gona bhoot changa🎉🎉
ਸਤਿ, ਸ੍ਰੀ, ਅਕਾਲ, ਵੀਰ
Masterpiece aa longia baiSo lgye Attttt hi krai payi aa
ਜਿਸਦੀ ਕਲਾਮ ਚ ਰੱਬ ਵਸਦਾ ਓਹ ਸ਼ਬਦਾ ਦੀ ਪਰਵਾਹ ਨੀ ਕਰਦਾ ਹੁੰਦਾ ❤😊
ਬਾਈ ਜੀ ਗੋਪੀ ਲੌਂਗੀਆ ਸਲੂਟ ਹੈਂ ਤੈਨੂੰਇਕ ਇਕ ਗੱਲ ਸਹੀ , ਕਿਥੋਂ ਨਲਵੇ ਜੰਮਣਗੇ
ਬਈ ਮੈਂ ਤੇਰੇ ਸਾਰੇ ਕਮੈਂਟਸ ਪੜ੍ਹੇ ਪਰ ਮੈਨੂੰ ਖੁਸ਼ੀ ਬਹੁਤ ਹੋਈ ਕਿ ਕਿਸੇ ਨੇ ਵੀ ਕੋਈ ਗਲਤ ਕਮੈਂਟ ਨੀ ਕੀਤਾ। ਬਹੁਤ ਅੱਗੇ ਜਾਏਗਾ ❤❤❤
ਬਿਲਕੁੱਲ ਸੱਚ ਕਿਹਾ, ਗੋਪੀ ਬਾਈ sirrraaa❤ ਕਰਾਤਾ, ਪ੍ਰਮਾਤਮਾ ਭਲਾ ਕਰੇ
ਗੋਪੀ ਵੀਰ ਦੀ ਅਵਾਜ ਜਿਵੇਂ ਸ਼ੇਰ ਦੀ ਦਹਾੜ,, ਅੱਖਾਂ ਬੰਦ ਕਰ ਦੁਨੀਆਂ ਤੇ ਕਰੋ ਨਾ ਯਕੀਨ, ਨਹੀਂ ਤਾਂ ਇਹੋ ਹੀ ਭਰੋਸਾ ਦਊਗਾ ਅੱਗ ਵਾਂਗ ਸਾੜ,,
Vadia Gopi bro
ਬਹੁਤ ਸੋਹਣਾ ਗੀਤ ਲਿਖਿਆ ਬਾਈ ਜੀ
ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆ ਬਖਸ਼ੇ ਹਮੇਸ਼ਾ ਮੇਹਰ ਰੱਖੇ ਭਰਾ ਤੇਰੇ ਤੇ🙏🙏🙏🙏🙏🙏🥰🥰🥰🥰👌👌👌👌👌👌👌👌👌🥰🥰🥰🥰
22 siraaa karta ❤️ very good bro 🙏and shooting bhut jabardast tarike nal kiti a sukha brother 😘 bajigar zindabad ❤️
Very nice 👍👍👍
❤❤.. 🙏✌️✌️✌️✌️✌️✌️💯💯🤘🤘🤘🤘✍️✍️✍️Gopi longia veer.. Teri Kalam bhut vdiya diti Waheguru ny.. sachey patshaah mehar bnnayi rakhe🙏🙏 Tandrusti bhakse tenu veer . Chardikla ch rakhe 🙏👌👌
Hard work hai bhi
ਮੈਨੂੰ ਨੀ ਸੀ ਪਤਾ ਗੋਪੀ ਵੀਰਾ ਏਨਾ ਵਧੀਆ ਲਿਖ ਲੈਂਦਾਬਿਲਕੁੱਲ ਸਹੀ ਗੱਲਾਂ ਸਾਰੀਆਂ ❤
ਵਾਹ ਬਈ ਮਿੱਤਰਾ ਸਿਰਾ ਕਰਾ ਗਿਆ ਗੋਪੀ ਵੀਰTruth always bitter ✌️
Wah wah wah ji ❤
❤ ਵੀਰ ਅੱਜ ਕੋਈ ਗਾਣਾ ਜਾਂ ਰੈਂਪ ਤੁਹਾਡੇ ਇਸ ਰੈਪ ਤੋਂ ਉੱਪਰ ਨਹੀਂ ਹੈ ਪਹਿਲੇ ਨੰਬਰ ਤੇ ਹੋ ਬਹੁਤ ਵਧੀਆ ਲਿਖੀਆ ਤੇ ਗਾਇਆ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤
ਬਹੁਤ ਵਧੀਆ ਵੀਰ ਜੀ ਲਿਖਿਆ ਵਾਹਿਗੁਰੂ ਜੀ ਥੋਡੀ ਕਲਮ ਤੇ ਸੋਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ❤❤
Att Att vr g
3 ਹੀਰੇ ਸੀ ਪੰਜਾਬ ਦੇ ਜੌ ਆਪਾ ਨੇ ਨਹੀਂ ਸਾਬੇ,ਅਮਰ ਰਹੇ ਕੱਬਡੀ ਖਲਾਰੀ ਅਤੇ 2 ਸਿੱਧੂ ,।
ਬਲੇ ਬਲੇ ਮੇਰਾ ਸੁੱਖ ਵੀਰ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ
Good bai ❤
ਸੱਚ ਲਿਖਣ ਦੀ ਹਿੰਮਤ ਆ ਬਾਈ ਤੇਰੇ ਚ ਰੱਬ ਖ਼ੁਸ਼ ਰੱਖੇ ਹੋਰ ਤਰਕੀਆ ਬਕਸ਼ੇ ❤❤❤❤
Kya baat ❤❤❤❤❤True 👍 song
ਬਹੁਤ ਖੂਬ
ਗੋਪੀ ਬੀਰ ਬਹੁਤ ਸੋਹਣੀ ਕਲਮ ਏ ਤੁਹਾਡੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਐਨਾ ਸੱਚ ਹੋਰ ਕਿਸੇ ਤੋਂ ਨਾ ਗਾ ਹੋਣਾ ਸੀ ਤੇ ਨਾ ਹੀ ਕਿਸੇ ਨੇ ਗਾਉਣਾ ਏ ਬਾਈ ਸਿੱਧੂ ਹਮੇਸ਼ਾ ਸਾਡੇ ❤ਚ ਧੜਕਨ ਬਣ ਧੜਕੇ ਗਾ ❤❤❤❤❤ miss u sidhu y ❤❤❤❤❤
sira la dita veera end
❤❤❤❤❤❤ਗੁਡ ਗੋਪੀ ਲੌਗੀਆ ਸੱਚ ਨੂੰ ਸਲੂਟ ਆ ਪੁੱਤਰਾ
ਬਾਬੇ ਦਿਲੋ ਪਿਆਰ ਔਰ ਸਤਿਕਾਰ ਤੇਰੇ ਲਈ,,,,ਬਹੁਤ ਹੀ ਜਿਆਦਾ ਸੱਚ ਬੋਲ ਦਿੱਤਾ ਗੋਪੀ ਵੀਰੇ ।। ਪਰਮਾਤਮਾ ਹਮੇਸ਼ਾ ਚੜਦੀ ਕਲਾ ਬਖਸ਼ੇ ਲੰਬੀਆਂ ਉਮਰਾਂ ਕਰੇ 🔥🔥🔥🔥🔥🔥
ਕਾਦੀਆਂ ਲੰਭੀਆ ਉਮਰਾਂ ਬਾਈ ਏਥੇ ਕੁੱਤੀਆਂ ਸਰਕਾਰਾਂ ਨੇ bhnchod ਜੋਂ ਸੱਚ ਬੋਲੂ ਓਹਨੂੰ 295 ਹੀ ਦੇਣੀ ਆ ਇਹਨਾਂ ਨੇ 😢
Ji
ਠੀਕ ਝੋਟਿਆਂ ਸਬ ਸੱਚ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਤੇ ਹਿੰਮਤ ਬਖਸ਼ ਹੇ❤❤❤❤
Babe sahi hai Teri gal baa
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ
ਬਾਈ ਕੋਈ ਸਬਦ ਨਹੀ ਤੇਰੀ ਕਲਮ ਦੀ ਤਾਰੀਫ ਲਈ,ਧੰਨਵਾਦ ਵੀਰ ਇਨਾ ਸੱਚ ਬੋਲਣ ਤੇ ਰੱਬ ਚੜਦੀ ਕਲਾ ਬਖਸੇ
Att 22 ji
ਓ ਬਾਈ ਇੰਨਾ ਜ਼ਿਆਦਾ ਸੱਚ ਵੀ ਨਹੀਂ ਲਿਖਣਾ ਸੀ । 😟😟😟😟
Real ❤ is Rare gopi
ਡਰ ਨਾ ਬਾਈ ਸੂਰਮੇ ਨਗੀ ਡਰਦੇ
@@lovepreetsingh0764 p lp
❤❤
Hon ni kuch hunda Good 👍
ਬੱਲੇ ਝੋਟਿਆ ਨੱਪ ਕੇ ਰੱਖ ਕੰਮ ਨੂੰ ਬਾਈ ਬਹੁਤ ਸੋਹਣਾ ਤੇ ਗਾਉਣਾ ਬਾਈ । ਪਰ ਕਈਆਂ ਨੂੰ ਸੱਚ ਬਹੁਤ ਰੜਕਦਾ ਸੁਣਨ ਦੀ ਸ਼ਕਤੀ ਹੈਨੀ ।ਵਾਹਿਗੁਰੂ ਤੇਰੇ ਤੇ ਮੇਹਰ ਬਣਾਈ ਰੱਖੇ ਤੂੰ ਹੋਰ ਬੁਲੰਦੀਆਂ ਨੂੰ ਛੂਹੇ
👍👍🔥🔥sirra bai end kra ta java hi
Nice rapp song & nice lyrics Gopi longia bhaji God bless 🙏🙏
ਗੋਪੀ ਵੀਰ ਬਹੁਤ ਬਹੁਤ ਵਧਾਈ ❤❤ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ 🙏🙏
Ghaint
🎉🎉 ਲੌਂਗੀਆਂ ਸੱਚ ਬੋਲਣ ਦੀ ਹਿੰਮਤ ਰੱਖਦਾ
❤❤❤
Waheguru ji Maher kare veer tee❤❤❤❤❤
Wa Yaar Kamal Kar dia fan ho Gaya Bhai abi 2sra hi song Sona ...1st dobda Punjab tha Love you from Pakistan punjab
🫡 ਬਿਲਕੁਲ ,ਇਹ ਹੀ ਰੀਐਲਟੀ ਆ ਭਰਾ ।।ਜਿਉਂਦਾ ਵਸਦਾ ਰਹਿ ਵਾਹਿਗੁਰੂ ਹੋਰ ਤਰੱਕੀ ਬਕਸ਼ੇ ।🙏🏻🙏🏻
Bht sohna gana gayea aur likhtat v bht sohni .waheguru tnu chardikala vich rakhe hamesha
Bhut badhiya likya veer
ਆਹ ਆ ਸੱਚੀ ਕਲਾਕਾਰੀ ਦਿਲੋ ਸਲੂਟ ਆ 22❤
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲ੍ਹਾ ‘ਚ ਰੱਖਣ ਗੋਪੀ ਵੀਰ 🙏🙏 song ‘ਚ ਕੱਲ੍ਹੀ ਕੱਲ੍ਹੀ ਗੱਲ ਸੱਚ ਕਹੀ ਤੁਸੀਂ 💯💯
Bahut vadiya
ਸੱਚੇ ਬੰਦਿਆ ਨੂੰ ਤਾਂ ਰੱਬ ਵੀ ਨੀ ਛੱਡ ਦਾ ਬੰਦਾ ਬੰਦੇ ਦਾ ਵੈਰੀ ਆਂ ਸੱਚ ਨੂੰ ਤਾਂ ਹਮੇਸ਼ਾਂ ਹੀ ਦਬਾਇਆ ਜਾਂਦਾ ਹੈ nice Song Bai Gopi
ਵਾਹ ਜੀ ਵਾਹ ਸੱਚ ਕੌੜਾ ਹੁੰਦਾ ਪਰ ਹਮੇਸ਼ਾ ਅਮਰ ਰਹਿੰਦਾ🎯 ਕੋਈ ਸਿੰਘਾਂ ਤੇ ਲਿਖੋ ਜੀਬੋਹੇਮੀੱਂਆ ਤੋਂ ਵਾਦ ਪੰਜਾਬ ਦੇ ਬੇਸਟ ਰੇਪਰ ਗੋਪੀ ਲੋੰਗਿਆ ਜੀ ਸਲੂਟ ਐ ਜੀ ਸੋਨੂੰ ਤੇ ਸੋਡੀ ਕਲਮ ਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੋ ਜੁੱਗ ਜੁੱਗ ਜਿਓ ❤🤟❤️✍️✨🏅⛳🏆⌚ਹੁਣ ਟਾਈਮ ਆ ਗਿਆ⏱️
Sahi aaa vera
ਗੋਪੀ ਵੀਰ ਵਾਹਿਗੁਰੂ ਤੇਰੀ ਕਲਮ ਨੂੰ ਏਦਾਂ ਹੀ ਚੜਦੀਕਲਾ ਚ ਰੱਖੇ ਤੇ ਤੂੰ ਕੌੜੇ ਤੇ ਕੰਧਾਂ ਤੇ ਲਿਖੇ ਸੱਚ ਲੋਕਾਂ ਨੂੰ ਵਖਾਉਂਦਾ ਰਹੇ ।ਵਾਹਿਗੁਰੂ ਅੰਗ ਸੰਗ ਸਹਾਈ ਹੋਵੇ ।
ਬਾਈ ਤੂੰ ਤਾ ਸਿਰਾ ਲਾ ਦਿੱਤਾ.
ਐਨੀ ਜੁਰਤ ਨਾਲ ਵਿਰਲੇ ਵਿਰਲੇ ਹੀ ਗਾ ਸਕਦੇ ਨੇ...
ਰੱਬ ਮੇਹਰ ਰੱਖੇ ਤੇਰੇ ਤੇ....🎉🎉
Good bro
ਕਿਨਹੂੰ ਕਿਨਹੂੰ ਲਗਦਾ ਆਉਣ ਵਾਲਾ ਸੁਪਰ ਸਟਾਰ❤❤
Manu
ਅੱਤ ਆ ਗੋਪੀ ਵੀਰ ਖਿੱਚ ਕੇ ਰੱਖ ਕੱਮ ਨੂੰ ♥️
ਮਿਹਨਤ ਬਹੁਤ ਜ਼ਿਆਦਾ ਕੀਤੀ ਆ ਗੋਪੀ ਵੀਰ ਨੇ
ਦੂਜੇ ਪਾਸੇ ਸਾਡੇ ਖੰਨੇ ਵਾਲੇ ਵੀਰ ਸੁੱਖੇ ਬੋਂਸਰ ਨੇ ਹੱਡ ਤੋੜ ਮਿਹਨਤ ਕੀਤੀ ਆ
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖੇ 🙏🙏🙏🙏🙏
NYC bro keep it up...
ਇਹ ਸੱਚੇ ਬੰਦੇ ਨੇ ਜੋ ਸੱਚ ਬੋਲਦੇ ਨੇ ਤੇ ਗਾਉਂਦੇ ਨੇ ❤
Sachya nu ta apne hi marvaa dinde ne......
@@karma........7544shi gal aa ji🙏
😢😢😢😢😢😢
@@karma........7544Mout maardi na bnde nu ta ego maardi
Glaa sachia
ਬਹੁਤ ਵਧੀਆ ਵੀਰ ਜੀ ਬਿਲਕੁੱਲ ਸੱਚ ਲਿਖਿਆ ਅਤੇ ਗਾਇਆ ਲਵ ਜੂ ਮੇਰਾ ਛੋਟਾ ਵੀਰ ਗੋਪੀ ਲੋਗੀਆ
ਅੱਤ ਅੱਤ ਅੱਤ ਕਰਾਈ ਜਾਂਦਾ ਬਾਈ ਤੂੰ ਤਾਂ ਸਾਰਿਆ ਉੱਤੋਂ ਲੱਤ ਘੁਮਾਉਣਈ ਆ, 💪👌
ਵਿਊ ਕਿੰਨੇ ਇਹ ਮਾਇਨੇ ਨਹੀਂ ਰੱਖਦਾ ਪਰ ਸੱਚ ਕਿੰਨਾ ਬੋਲਿਆ ਧੰਨਵਾਦ Rj beat ਜਿਓੰਦੇ ਵਸਦੇ ਰਹੋ
ਗੋਪੀ ਬਾਈ ਓਹਨਾ ਸਿੰਗਰਾਂ ਨੂੰ ਫੇਲ੍ਹ ਕਰਦਾ, ਜਿਹੜੇ ਕਿਹਦੇ ਆ ਪੰਜਾਬੀ ਇੰਡਸਟਰੀ ਸਾਡੇ ਨਾਲ ਚੱਲਦੀ ਏ। ਪਰ ਇਕ ਗਲ ਤਾਂ ਹੈ ਗੋਪੀ ਬਾਈ ਜਿਆਦਾ ਪੈਸੇ ਵਾਲਾ ਨਹੀਂ ਬਾਈ ਆਪਣੀ ਮਿਹਨਤ ਮਜਦੂਰੀ ਕਰ ਕੇ ਘਰ ਦਾ ਗੁਜਾਰਾ ਕਰਦਾ ਨਹੀ ਤਾਂ ਬਾਈ ਨੇ ਚੰਗੇ ਚੰਗੇ ਸਿੰਗਰ ਖੁੰਝੇ ਲਾ ਦੇਣੇ ਸੀ। ਜਦੋਂ tiktok ਚਲਦਾ ਸੀ ਮੈਂ ਓਹਦੁ ਤੋਂ ਬਾਈ ਨੂੰ ਦੇਖਦਾ ਆ ਰਿਹਾ।
Bro 👌👌👌ਬੰਬ song ਆ 👌👌👌ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏🙏
ਬਹੁਤ ਸੋਹਣਾ ਗੀਤ ਆ ਪੁੱਤ ਵਾਹਿਗੁਰੂ ਚੜਦੀ ਕਲਾ ਚ ਰੱਖੇ
Bhai siraaa
So good song bai sb real hi dikha ditaa
ਗੋਪੀ ਬਾਈ ਐਨੀ ਉਮੀਦ ਨਹੀਂ ਸੀ ਜਿਡੀ ਗੱਲ ਬਾਤ ਤੂੰ ਸੌਗ ਚ ਆਖ ਗਿਆ 👍💯💔🕊️
Bai parmatma jis de sir hath rakh de pher oh kuj v kr sakda , guru sahib ne sach much vich chidya nu baza Nal ladva Dita c eh story shyd suni hou tusi
Wah yaar fan hogia
ਗੋਪੀ ਵੀਰ ਤੂੰ ਤਾਂ ਸਿਰਾ ਹੀ ਲਾ ਗਿਆ ਇੰਨਾਂ ਸੱਚ ਗਾ ਕੇ 💪💪ਸਲੂਟ ਆ ਦਿਲੋਂ ਤੇਨੂੰ ❤❤❤❤❤
ਗੋਪੀ ਵੀਰ ਦੇ ਅੰਦਰ ਰੱਬ ਨੇ ਇਕ ਲਿਖਾਰੀ ਬਿਠਾਇਆ ਹੈ ਜੋ ਸਾਡੇ ਪੰਜਾਬ ਤੇ ਪੰਜਾਬੀਆਂ ਦੇ ਦਰਦ ਨੂੰ ਆਪਣੀ ਕਲਮ ਰਾਹੀਂ ਬਿਆਨ ਕੀਤਾ ਧੰਨਵਾਦ ਵੀਰ ਬਹੁਤ ਸਾਰਾ ਪਿਆਰ ਤੇਰੀ ਸੋਚ ਨੂੰ ❤❤❤❤
Bhot vadia bro
ਗੋਪੀ ਵੀਰ ਜੋ ਵੀ ਗਾਇਆ ਅੱਜ ਦੀ ਸਚਾਈ ਦਰਸਾਉਂਦਾ ਹੈ ਬੈਸਟ ਆਫ਼ ਲੱਕ ਵੀਰ
ਲੂ ਕੰਡੇ ਖੜ੍ਹੇ ਹੋਵੇ ਵੀਰੇ ਸਚੀ ਗਲ ਕਰੀ ਤੁਸੀ
Siraaa
ਵਾਹਿਗੁਰੂ ਤੇਰੀ ਚੜ੍ਹਦੀ ਕਲਾ ਰਖੇ ਬਾਈ 🙏🏻👍🏻 ਬਹੁਤ ਸੋਹਣਾ ਲਿਖਿਆ ਤੇ ਗਾਇਆ👌👍🏻🙏🏻
Very nice vir supar hat song 1 hor ho jeva
Bhota vadiaa song aa
ਵੀਰ ਤੁਸੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਵਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਤੇ ਵੀਰ ਸੱਚ ਬੋਲਦੇ ਰਹੋ ਤੇ ਵੀਰ ਵਧੀਆ ਗਣਿਆ ਨੂੰ ਘੱਟ ਲੋਕ ਦੇਖਦੇ ਨੇ love u so much veer god bless u veer
Gopi veer g end 🔚 song 😮
Wow very nice briliant excilent outstading end god bless you bro ❤❤🙏🙏🙏🙏
ਸਲੂਟ ਆ longia ਵੀਰ। ਗਾਉਣ ਵਾਲੇ ਤਾਂ ਬਹੁਤ ਤੁਰੇ ਫਿਰਦੇ ਆ ਪਰ ਸੱਚ ਕੋਈ ਕੋਈ ਗਾਉਂਦਾ 👍👍👍👍
ਬਾਈ ਦਿਲੋਂ ਸਲੂਟ ਆ ਤੇਰੀ ਲਿਖਤ ਨੂੰ ਤੇ ਤੇਰੇ ਹੌਂਸਲੇ ਨੂੰ 🙏🏻 ਦੱਬੀ ਰੱਖ ਕੰਮ ਚੰਗੀਆਂ ਚੀਜ਼ਾਂ ਦੀ ਲੋੜ ਆ ਸਮਾਜ ਨੂੰ ਬਾਈ ❤️
Ohh veer tuc end kita hoya hun ta
ਬੱਲੇ ਉ ਗੋਪੀ ਵੀਰ...ਬਿਲਕੁਲ ਸੱਚ ਲਿਖਿਆ ਤੇ ਗਾਇਆ.. ਵਧਾਈਆ ਵੀਰ ਨੂੰ ਗਾਣੇ ਦੀਆ 🎉🎉❤❤
Veer att karayi jana waheguru chrdikalah bakshe
Bahut sohna likheya bhai full spot
Veera bhut vadia song aa Tulsa tuc har ik song vich scha bola da
Good job Veera bahut vadia 👍👍👍👍👍
ਬਹੁਤ ਸੋਹਣੀ ਕਲਮ ਤੇਰੀ ਬਾਈ..... ❤❤❤❤❤ ਸੱਚ ਦੇ ਨਾਲ ਨਾਲ ਆਪਣਾ ਖਿਆਲ ਵੀ ਰੱਖੀ... ਦੁਨੀਆਂ ਝੂਠ ਦੀ ਆਦੀ ਆ ਸੱਚ ਤੋਂ ਤਕਲੀਫ ਆ .....😢😢
ਜੇਹੜੇ ਲੋਕ ਗੋਪੀ ਨੂੰ ਦੇਖਕੇ ਹੱਸਦੇ ਸੀ,, ਅੱਜ ਉਹ ਸੋਚਣ ਲਾਤੇ,,,❤❤❤❤❤
Hasda te mai ve han par par galat nahi bolida koi ve jad shuru karda hai kam pehle kise nu nahi pata hunda oh sahi hai ja galat
Bai ji bohot vadia gayea tu pr video v siraaa la Rakhyea bro jug jug jio bai ji
ਬਹੁਤ ਬਹੁਤ ਚੰਗਾ ਵੀਰ ❤❤❤
ਅੱਜ ਦੇ ਸਮਾਜ ਦਾ ਸੱਚ ਲਿਖ ਤੇ ਗਾ ਦਿੱਤਾ ਵੀਰ ਵਾਹਿਗੁਰੂ ਚੱੜਦੀ ਕਲਾਂ ਚ ਰੱਖੇ ✍️👌🏻
Wah Bai wah
Super My Brother 👌💯💯💯💯💯💪💪💪💯💖💖
Gopyi Veera sira kari jana wa kam nu khech ke rakh jama sira gal bat a bai tenu salam es galibe a jatt valo 👍👍 love you a bai
Att bro... True song❤👍
ਬਹੁਤ ਖ਼ੂਬ ,ਪਰ ਅੱਜ ਕਲ ਮਾੜੇ ਬੱਦੇ ਨੂੰ ਕੋਈ ਨਹੀਂ ਜ਼ਰਦਾ ਬਾਈ ਜੀ , ਬਹੁਤ ਉੱਖਾਆ ਇਸ ਦੁਨੀਆ ਚ ਰੈਣਾ !! ਤੇਰੀ ਕਲਮ ਨੂੰ ਸਲਾਮ ਆ ਜੋ ਸੱਚ ਲਿਖਣ ਦੀ ਜੂਰਤ ਰੱਖਦੀਆ।। ❤😊
Gopi bro tara song ma 5vari sunda🎉🎉🎉❤
Ina such gona bhoot changa🎉🎉
ਸਤਿ, ਸ੍ਰੀ, ਅਕਾਲ, ਵੀਰ
Masterpiece aa longia bai
So lgye Attttt hi krai payi aa
ਜਿਸਦੀ ਕਲਾਮ ਚ ਰੱਬ ਵਸਦਾ ਓਹ ਸ਼ਬਦਾ ਦੀ ਪਰਵਾਹ ਨੀ ਕਰਦਾ ਹੁੰਦਾ ❤😊
ਬਾਈ ਜੀ ਗੋਪੀ ਲੌਂਗੀਆ ਸਲੂਟ ਹੈਂ ਤੈਨੂੰ
ਇਕ ਇਕ ਗੱਲ ਸਹੀ , ਕਿਥੋਂ ਨਲਵੇ ਜੰਮਣਗੇ
ਬਈ ਮੈਂ ਤੇਰੇ ਸਾਰੇ ਕਮੈਂਟਸ ਪੜ੍ਹੇ ਪਰ ਮੈਨੂੰ ਖੁਸ਼ੀ ਬਹੁਤ ਹੋਈ ਕਿ ਕਿਸੇ ਨੇ ਵੀ ਕੋਈ ਗਲਤ ਕਮੈਂਟ ਨੀ ਕੀਤਾ। ਬਹੁਤ ਅੱਗੇ ਜਾਏਗਾ ❤❤❤
ਬਿਲਕੁੱਲ ਸੱਚ ਕਿਹਾ, ਗੋਪੀ ਬਾਈ sirrraaa❤ ਕਰਾਤਾ, ਪ੍ਰਮਾਤਮਾ ਭਲਾ ਕਰੇ
ਗੋਪੀ ਵੀਰ ਦੀ ਅਵਾਜ ਜਿਵੇਂ ਸ਼ੇਰ ਦੀ ਦਹਾੜ,, ਅੱਖਾਂ ਬੰਦ ਕਰ ਦੁਨੀਆਂ ਤੇ ਕਰੋ ਨਾ ਯਕੀਨ, ਨਹੀਂ ਤਾਂ ਇਹੋ ਹੀ ਭਰੋਸਾ ਦਊਗਾ ਅੱਗ ਵਾਂਗ ਸਾੜ,,
Vadia Gopi bro
ਬਹੁਤ ਸੋਹਣਾ ਗੀਤ ਲਿਖਿਆ ਬਾਈ ਜੀ
ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆ ਬਖਸ਼ੇ ਹਮੇਸ਼ਾ ਮੇਹਰ ਰੱਖੇ ਭਰਾ ਤੇਰੇ ਤੇ🙏🙏🙏🙏🙏🙏🥰🥰🥰🥰👌👌👌👌👌👌👌👌👌🥰🥰🥰🥰
22 siraaa karta ❤️ very good bro 🙏and shooting bhut jabardast tarike nal kiti a sukha brother 😘 bajigar zindabad ❤️
Very nice 👍👍👍
❤❤.. 🙏✌️✌️✌️✌️✌️✌️💯💯🤘🤘🤘🤘✍️✍️✍️
Gopi longia veer.. Teri Kalam bhut vdiya diti Waheguru ny.. sachey patshaah mehar bnnayi rakhe🙏🙏 Tandrusti bhakse tenu veer . Chardikla ch rakhe 🙏👌👌
Hard work hai bhi
ਮੈਨੂੰ ਨੀ ਸੀ ਪਤਾ ਗੋਪੀ ਵੀਰਾ ਏਨਾ ਵਧੀਆ ਲਿਖ ਲੈਂਦਾ
ਬਿਲਕੁੱਲ ਸਹੀ ਗੱਲਾਂ ਸਾਰੀਆਂ ❤
ਵਾਹ ਬਈ ਮਿੱਤਰਾ ਸਿਰਾ ਕਰਾ ਗਿਆ ਗੋਪੀ ਵੀਰ
Truth always bitter ✌️
Wah wah wah ji ❤
❤ ਵੀਰ ਅੱਜ ਕੋਈ ਗਾਣਾ ਜਾਂ ਰੈਂਪ ਤੁਹਾਡੇ ਇਸ ਰੈਪ ਤੋਂ ਉੱਪਰ ਨਹੀਂ ਹੈ ਪਹਿਲੇ ਨੰਬਰ ਤੇ ਹੋ ਬਹੁਤ ਵਧੀਆ ਲਿਖੀਆ ਤੇ ਗਾਇਆ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤
ਬਹੁਤ ਵਧੀਆ ਵੀਰ ਜੀ ਲਿਖਿਆ ਵਾਹਿਗੁਰੂ ਜੀ ਥੋਡੀ ਕਲਮ ਤੇ ਸੋਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ❤❤
Att Att vr g
3 ਹੀਰੇ ਸੀ ਪੰਜਾਬ ਦੇ ਜੌ ਆਪਾ ਨੇ ਨਹੀਂ ਸਾਬੇ,ਅਮਰ ਰਹੇ ਕੱਬਡੀ ਖਲਾਰੀ ਅਤੇ 2 ਸਿੱਧੂ ,।
ਬਲੇ ਬਲੇ ਮੇਰਾ ਸੁੱਖ ਵੀਰ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ
Good bai ❤
ਸੱਚ ਲਿਖਣ ਦੀ ਹਿੰਮਤ ਆ ਬਾਈ ਤੇਰੇ ਚ ਰੱਬ ਖ਼ੁਸ਼ ਰੱਖੇ ਹੋਰ ਤਰਕੀਆ ਬਕਸ਼ੇ ❤❤❤❤
Kya baat ❤❤❤❤❤True 👍 song
ਬਹੁਤ ਖੂਬ
ਗੋਪੀ ਬੀਰ ਬਹੁਤ ਸੋਹਣੀ ਕਲਮ ਏ ਤੁਹਾਡੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਐਨਾ ਸੱਚ ਹੋਰ ਕਿਸੇ ਤੋਂ ਨਾ ਗਾ ਹੋਣਾ ਸੀ ਤੇ ਨਾ ਹੀ ਕਿਸੇ ਨੇ ਗਾਉਣਾ ਏ ਬਾਈ ਸਿੱਧੂ ਹਮੇਸ਼ਾ ਸਾਡੇ ❤ਚ ਧੜਕਨ ਬਣ ਧੜਕੇ ਗਾ ❤❤❤❤❤ miss u sidhu y ❤❤❤❤❤
sira la dita veera end
❤❤❤❤❤❤ਗੁਡ ਗੋਪੀ ਲੌਗੀਆ ਸੱਚ ਨੂੰ ਸਲੂਟ ਆ ਪੁੱਤਰਾ
ਬਾਬੇ ਦਿਲੋ ਪਿਆਰ ਔਰ ਸਤਿਕਾਰ ਤੇਰੇ ਲਈ,,,,ਬਹੁਤ ਹੀ ਜਿਆਦਾ ਸੱਚ ਬੋਲ ਦਿੱਤਾ ਗੋਪੀ ਵੀਰੇ ।। ਪਰਮਾਤਮਾ ਹਮੇਸ਼ਾ ਚੜਦੀ ਕਲਾ ਬਖਸ਼ੇ ਲੰਬੀਆਂ ਉਮਰਾਂ ਕਰੇ 🔥🔥🔥🔥🔥🔥
ਕਾਦੀਆਂ ਲੰਭੀਆ ਉਮਰਾਂ ਬਾਈ ਏਥੇ ਕੁੱਤੀਆਂ ਸਰਕਾਰਾਂ ਨੇ bhnchod ਜੋਂ ਸੱਚ ਬੋਲੂ ਓਹਨੂੰ 295 ਹੀ ਦੇਣੀ ਆ ਇਹਨਾਂ ਨੇ 😢
Ji
ਠੀਕ ਝੋਟਿਆਂ ਸਬ ਸੱਚ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਤੇ ਹਿੰਮਤ ਬਖਸ਼ ਹੇ❤❤❤❤
Babe sahi hai
Teri gal baa
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ
ਬਾਈ ਕੋਈ ਸਬਦ ਨਹੀ ਤੇਰੀ ਕਲਮ ਦੀ ਤਾਰੀਫ ਲਈ,ਧੰਨਵਾਦ ਵੀਰ ਇਨਾ ਸੱਚ ਬੋਲਣ ਤੇ ਰੱਬ ਚੜਦੀ ਕਲਾ ਬਖਸੇ
Att 22 ji
ਓ ਬਾਈ ਇੰਨਾ ਜ਼ਿਆਦਾ ਸੱਚ ਵੀ ਨਹੀਂ ਲਿਖਣਾ ਸੀ । 😟😟😟😟
Real ❤ is Rare gopi
ਡਰ ਨਾ ਬਾਈ ਸੂਰਮੇ ਨਗੀ ਡਰਦੇ
@@lovepreetsingh0764 p lp
❤❤
Hon ni kuch hunda
Good 👍
ਬੱਲੇ ਝੋਟਿਆ ਨੱਪ ਕੇ ਰੱਖ ਕੰਮ ਨੂੰ ਬਾਈ ਬਹੁਤ ਸੋਹਣਾ ਤੇ ਗਾਉਣਾ ਬਾਈ । ਪਰ ਕਈਆਂ ਨੂੰ ਸੱਚ ਬਹੁਤ ਰੜਕਦਾ ਸੁਣਨ ਦੀ ਸ਼ਕਤੀ ਹੈਨੀ ।
ਵਾਹਿਗੁਰੂ ਤੇਰੇ ਤੇ ਮੇਹਰ ਬਣਾਈ ਰੱਖੇ ਤੂੰ ਹੋਰ ਬੁਲੰਦੀਆਂ ਨੂੰ ਛੂਹੇ
👍👍🔥🔥sirra bai end kra ta java hi
Nice rapp song & nice lyrics Gopi longia bhaji God bless 🙏🙏
ਗੋਪੀ ਵੀਰ ਬਹੁਤ ਬਹੁਤ ਵਧਾਈ ❤❤
ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ 🙏🙏
Ghaint
🎉🎉 ਲੌਂਗੀਆਂ ਸੱਚ ਬੋਲਣ ਦੀ ਹਿੰਮਤ ਰੱਖਦਾ
❤❤❤
Waheguru ji Maher kare veer tee❤❤❤❤❤
Wa Yaar Kamal Kar dia fan ho Gaya Bhai abi 2sra hi song Sona ...
1st dobda Punjab tha
Love you from Pakistan punjab
🫡 ਬਿਲਕੁਲ ,ਇਹ ਹੀ ਰੀਐਲਟੀ ਆ ਭਰਾ ।।ਜਿਉਂਦਾ ਵਸਦਾ ਰਹਿ ਵਾਹਿਗੁਰੂ ਹੋਰ ਤਰੱਕੀ ਬਕਸ਼ੇ ।🙏🏻🙏🏻
Bht sohna gana gayea aur likhtat v bht sohni .waheguru tnu chardikala vich rakhe hamesha
Bhut badhiya likya veer
ਆਹ ਆ ਸੱਚੀ ਕਲਾਕਾਰੀ ਦਿਲੋ ਸਲੂਟ ਆ 22❤
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲ੍ਹਾ ‘ਚ ਰੱਖਣ ਗੋਪੀ ਵੀਰ 🙏🙏
song ‘ਚ ਕੱਲ੍ਹੀ ਕੱਲ੍ਹੀ ਗੱਲ ਸੱਚ ਕਹੀ ਤੁਸੀਂ 💯💯
Bahut vadiya
ਸੱਚੇ ਬੰਦਿਆ ਨੂੰ ਤਾਂ ਰੱਬ ਵੀ ਨੀ ਛੱਡ ਦਾ ਬੰਦਾ ਬੰਦੇ ਦਾ ਵੈਰੀ ਆਂ ਸੱਚ ਨੂੰ ਤਾਂ ਹਮੇਸ਼ਾਂ ਹੀ ਦਬਾਇਆ ਜਾਂਦਾ ਹੈ nice Song Bai Gopi
ਵਾਹ ਜੀ ਵਾਹ ਸੱਚ ਕੌੜਾ ਹੁੰਦਾ ਪਰ ਹਮੇਸ਼ਾ ਅਮਰ ਰਹਿੰਦਾ🎯 ਕੋਈ ਸਿੰਘਾਂ ਤੇ ਲਿਖੋ ਜੀ
ਬੋਹੇਮੀੱਂਆ ਤੋਂ ਵਾਦ ਪੰਜਾਬ ਦੇ ਬੇਸਟ ਰੇਪਰ ਗੋਪੀ ਲੋੰਗਿਆ ਜੀ ਸਲੂਟ ਐ ਜੀ ਸੋਨੂੰ ਤੇ ਸੋਡੀ ਕਲਮ ਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੋ ਜੁੱਗ ਜੁੱਗ ਜਿਓ ❤🤟❤️✍️✨🏅⛳🏆⌚ਹੁਣ ਟਾਈਮ ਆ ਗਿਆ⏱️
Sahi aaa vera