ਸੱਸ ਨੇ ਪੈਸੇ ਸੋਨੇ ਦੇ ਲਾਲਚ ਜਵਾਈ ਨੂੰ ਲਾਇਆ ਜ ਹਿਰ ਦਾ ਟੀਕਾ ਧੀ ਕੀਤੀ ਰੰਡੀ ਆਖਰੀ ਸਾਹ ਲੈਂਦੇ ਜਵਾਈ ਨੇ ਕਰਤਾ ਫੋਨ

แชร์
ฝัง
  • เผยแพร่เมื่อ 28 ก.ย. 2024
  • Lovepreet lavi haibowal case advocate sunil mallan interview
    #piticlive #sunilmallan #sahibsinghloharmajra #lovepreetladdi #lovepreethaibiwal

ความคิดเห็น • 100

  • @kikarsingh8069
    @kikarsingh8069 3 ปีที่แล้ว +25

    ਲੀਡਰਾਂ ਨੇ ਪੁਲਿਸ ਨੇ ਡਾਕਟਰਾਂ ਨੇ ਇਹਨਾਂ ਨੇ ਇਨਸਾਨੀਅਤ ਨਾਂਅ ਦੀ ਚੀਜ਼ ਖਤਮ ਕਰਤੀ

  • @SKaur_multani
    @SKaur_multani 5 หลายเดือนก่อน +11

    ਵਾਹਿਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਸਜ਼ਾ ਜ਼ਰੂਰ ਮਿਲਣੀ ਏ

  • @harmanjeet7588
    @harmanjeet7588 5 หลายเดือนก่อน +4

    Thanks bro 🙏🙏

  • @AntreevSoch
    @AntreevSoch 20 วันที่ผ่านมา

    ਵਕੀਲ ਸਾਹਿਬ ਜੀ ਬੇਅੰਤ ਕੇਸ ਵੀ ਤੁਹਾਡੇ ਕੋਲ ਸੀ ਤੁਹਾਡੀਆਂ ਸਖ਼ਤ ਦਲੀਲਾਂ ਨੇ ਪ੍ਰਭਾਵਿਤ ਕੀਤਾ ਸੋਚਿਆ ਜਾਵੇ ਅਦਾਲਤਾਂ ਇਨਸਾਫ਼ ਲੈਣ ਲਈ ਪੈਸਾ, ਧੱਕੇ,ਰਹਿੰਦੀ ਜ਼ਿੰਦਗੀ ਸਾਲਾਂ ਤੱਕ ਧੱਕੇ ਤੋ ਇਲਾਵਾ ਕੁਝ ਪੱਲੇ ਨਹੀਂ ਪੈਂਦਾ ਬਸ ਕਨੂੰਨ ਗਰੀਬ ਲੋਕਾਂ ਲਈ ਬਣੇ ਹਨ ਜਾਂ ਮੌਤ ਦੀ ਸਜ਼ਾ ਮੌਤ ਹੋਣੀ ਚਾਹੀਦੀ ਹੈ ❤❤

  • @jeet7887
    @jeet7887 3 ปีที่แล้ว +9

    Mallan sir ur the best n hats off to u ji..keep going sir..bring justice

  • @jogasingh8578
    @jogasingh8578 3 ปีที่แล้ว +16

    ਪੰਜਾਬ ਪੁਲਿਸ ਹਰ ਥਾਂ ਤੇ ਪੈਸੇ ਮੰਗਦੀ ਬਿਨ ਪੈਸੇ ਤੋਂ ਕਿਸੇ ਦਾ ਕੰਮ ਨਹੀਂ ਕਰਦੀ

  • @RamandeepKaur-o6c
    @RamandeepKaur-o6c 4 หลายเดือนก่อน +3

    good sir

  • @kulwindersingh2450
    @kulwindersingh2450 3 ปีที่แล้ว +5

    Eisae Advocate nu rab lambia umraa bakshae

  • @goldysaini8965
    @goldysaini8965 3 ปีที่แล้ว +20

    ਛੋਟੇ ਹੁੰਦੇ ਇੱਕ ਗੀਤ ਸੁਣ ਦੇ ਹੁੰਦੇ ਸੀ, ਲੁਧਿਆਣੇ ਜਿਲ੍ਹੇ ਦੀ ਸਨਾਵਾ ਵਾਰਤਾ ਉਥੇ ਇੱਕ ਸੱਸ ਨੇ ਜਵਾਈ ਮਾਰਤਾ, ਲੋਕਾਂ ਦਾ ਜਮੀਰ ਮਰ ਗਿਆ, ਪੈਸਾ ਮੁਖ ਰਹਿ ਗਿਆ, ਬੰਦੇ ਦੀ ਜਾਨ ਦਾ ਕੋਡੀ ਮੁੱਲ ਨਹੀਂ ਪੈਂਦਾ, ਮਾ ਬਾਪ ਦਾ ਪੁੱਤ ਮਾਰਤਾ

  • @naharsingh1255
    @naharsingh1255 2 ปีที่แล้ว +3

    ਵਕੀਲ ਸਾਹਿਬ ਜੀ ਤੁਸੀਂ ਕੇਸ ਦੀ ਪੈਰਵੀ ਕਰ ਰਹੇ ਹੋ ਬਹੁਤ ਵਧੀਆ ਪਰ ਪੁਲਿਸ ਦੀ ਜ਼ਮੀਰ ਮਰ ਚੁੱਕੀ ਹੈ ਸਾਡੇ ਤਾਇਆ ਜੀ ਦਾ ਲੜਾਈ ਵਿੱਚ ਮੌਤ ਹੋ ਜਾਂਦੀ ਹੈ ਪੁਲਿਸ ਪੈਸੇ ਖਾ ਕੇ 304 ਨੂੰ 306 ਵਿੱਚ ਬਦਲ ਲੈਂਦੀ ਹੈ ਫਿਰ 306 ਬਦਲ ਕੇ ਪੈਸੇ ਰਜ ਕੇ ਖਾਣ ਮਗਰੋਂ ਸਾਨੂੰ ਕਹਿੰਦੇ ਹਨ ਜੀ ਇਹ ਕੇਸ ਵਿੱਚ ਕੁਝ ਨਹੀਂ ਬਸ 7,51 ਦਾ ਕੇਸ ਬਣਦਾ ਹੈ ਵਾਹਿਗੁਰੂ ਜੀ ਸਾਡੇ ਨਾਲ ਹਨ ਜੀ ਉਹਨਾਂ ਦੇ 4 ਕਿਲੇ ਵਿਕ ਗਾਏ ਹਨ ਸਿਰਫ਼ 20 ਫੁਟ ਰਸਤਾ ਬੰਦ ਕੀਤਾ ਗਿਆ ਹੈ ਜੀ ਧਨਵਾਦ

  • @PalwinderSingh-rn6ch
    @PalwinderSingh-rn6ch 3 ปีที่แล้ว +24

    ਪੁਲਿਸ ਵੀ ਬੈਈਮਾਨ ਹੈ ਜੀ

  • @harbhjansingh3653
    @harbhjansingh3653 4 หลายเดือนก่อน +1

    Good information ji

  • @sukhdevgill7210
    @sukhdevgill7210 3 ปีที่แล้ว +26

    ਆਪਣੇ ਪੈਰੀਂ ਆਪ ਹੀ ਕੁਹਾੜੀ ਨਹੀਂ ਮਾਰਨੀ ਚਾਹੀਦੀ

  • @kiranpandherb.3744
    @kiranpandherb.3744 3 ปีที่แล้ว +21

    ਸਤਿ ਸ੍ਰੀ ਅਕਾਲ ਵਿਰਕ ਸਾਹਿਬ ਜੀ 🙏🏻🙏🙏

    • @ramankaur6239
      @ramankaur6239 3 ปีที่แล้ว +1

      🙏🏻🙏🏻🙏🏻🙏🏻🙏🏻

  • @tejsangha4276
    @tejsangha4276 3 ปีที่แล้ว +4

    Best of luck
    Bai Sunil ji📽️♥️

  • @shahdevsingh7951
    @shahdevsingh7951 3 ปีที่แล้ว +3

    ਬਹੁਤ ਬੁਰੀ ਹਾਲਤ ਹੈ ਦੁਨੀਆ ਦਾ ਜੀ ਵਾਹਿਗੁਰੂ ਜੀ

  • @GurpreetSingh-jg3pg
    @GurpreetSingh-jg3pg 3 ปีที่แล้ว +12

    ਅੱਜ ਕੱਲ ਰਿਸ਼ਤੇ ਪਾਣੀ ਹੋ ਗਏ ਹਨ
    ਆਪਣਿਆਂ ਤੇ ਭਰੋਸ਼ਾ ਨਾ ਕਰੋ

  • @KaramjitKaur-i3d
    @KaramjitKaur-i3d 4 หลายเดือนก่อน +2

    ਵਕੀਲ ਹੋ ਤਾਂ ਐਸਾ ਹੋਵੇ

  • @bhupindersingh4084
    @bhupindersingh4084 5 หลายเดือนก่อน +3

    ਇਹੋ।ਜਿਹੇ।ਪੂਲਿਸ।ਵਾਲਿਆ।ਦਾ
    ਰਂਬ।ਬੂਰਾ।ਹਾਲ।ਕਰ।ਦਿੰਦੈ

  • @gurpreetsandhu3827
    @gurpreetsandhu3827 3 ปีที่แล้ว +2

    ਮੱਲ੍ਹਣ ਸਾਹਿਬ ਬਹੁਤ ਧੰਨਵਾਦ

  • @jaspalsingh9068
    @jaspalsingh9068 ปีที่แล้ว +6

    ਸੁੱਤੇ ਨੂੰ ਮਾਰਿਆ ਸੀ ਉਸ ਸਮੇਂ ਇਕ ਸੰਸ ਨੇ ਅੱਜ ਉਹ ਪੁਰਾਣੀ ਗੱਲ ਯਾਦ ਆ ਗਈ ਗੀਤ ਸੁਣਦੇ ਹੁੰਦੇ ਸਨ

  • @shinesharma3997
    @shinesharma3997 3 ปีที่แล้ว +1

    Best of luck ✌️ advocate Saab

  • @suesahota8397
    @suesahota8397 3 ปีที่แล้ว +4

    Parmatma tuhadi lambi umar kare malan veer

  • @kashbassey9149
    @kashbassey9149 25 วันที่ผ่านมา +1

    Shame on the police
    They all need to be dismissed!!

  • @manjitkaur1132
    @manjitkaur1132 3 ปีที่แล้ว +1

    god bless u m s advocate

  • @harpritkaur7395
    @harpritkaur7395 3 ปีที่แล้ว +2

    V good ji 🙏🏻🙏🏻😭💔💔

  • @RajwinderKaur-on1qn
    @RajwinderKaur-on1qn 3 ปีที่แล้ว +1

    Sat Sri akal ji sunil ji

  • @pindaale7499
    @pindaale7499 3 ปีที่แล้ว

    Salute veer advocate sahab

  • @sk4114
    @sk4114 5 หลายเดือนก่อน

    Wahay guru ji sanu eho jihay vakila di jaroorat hai punjab nu wahay guru ji ena nu chard di kla bzkshan

  • @PriyankaSharma-fb1gk
    @PriyankaSharma-fb1gk 3 ปีที่แล้ว +1

    Paji police edda hi krdi aa mere mama sohra te onna di wife ne ghar aa ke marn di koshish kiti 4 mahine hoge koi sunvai ni hoyi

  • @GurjantSingh-fl7rz
    @GurjantSingh-fl7rz 3 ปีที่แล้ว +1

    ਸਤਿ ਸ੍ਰੀ ਅਕਾਲ ਜੀ

  • @gaganmanhas2739
    @gaganmanhas2739 3 ปีที่แล้ว

    Sat shiri akal ji 🙏🙏🙏🙏

  • @paramdasparamdas6632
    @paramdasparamdas6632 ปีที่แล้ว

    Waheguru jee
    Kalyoug
    Rub sub da bhala keren
    😪🥲😪🥲😭😭🇦🇺🇨🇦🇬🇧🖤🥵😡 2:50

  • @charanjitkaurcheema2136
    @charanjitkaurcheema2136 5 หลายเดือนก่อน

    Very nice vido putt

  • @rajghuman5727
    @rajghuman5727 3 ปีที่แล้ว +2

    Vakil mallan saab jindabad ji

  • @sonikaur6695
    @sonikaur6695 4 หลายเดือนก่อน

    🙏🙏

  • @LakhvirSingh-vf4eg
    @LakhvirSingh-vf4eg 3 ปีที่แล้ว

    Sat Nam waheguru ji ki fathe ji

  • @baljittoor1905
    @baljittoor1905 3 ปีที่แล้ว +1

    This story reminds me about Ram kaur , b was listen the song about it

  • @chulbulpandey1239
    @chulbulpandey1239 3 ปีที่แล้ว +1

    Good

  • @amankainth8060
    @amankainth8060 3 ปีที่แล้ว +3

    👌👌👌👌🙏

  • @surindersehgal6736
    @surindersehgal6736 3 ปีที่แล้ว

    God bliss you

  • @Hsd12
    @Hsd12 4 หลายเดือนก่อน

    ਅੱਸੀ ਵੀਡੳ ਹ੍ਰੈ

  • @singh5591
    @singh5591 5 หลายเดือนก่อน +1

    Bai ji advocate da number sand krdo

  • @hjibrar8451
    @hjibrar8451 3 ปีที่แล้ว

    But nice

  • @gurpreetsingh-jn5ut
    @gurpreetsingh-jn5ut 3 ปีที่แล้ว +2

    Cm nu video paj do ke karda vakh lana va

  • @anjukukreja775
    @anjukukreja775 3 ปีที่แล้ว

    👍👌

  • @surindersehgal6736
    @surindersehgal6736 3 ปีที่แล้ว

    In law is criminal to punish boy in laws

  • @mandeepsingh-gr6hy
    @mandeepsingh-gr6hy 3 ปีที่แล้ว +2

    Corrupt PP

  • @deepkohli4582
    @deepkohli4582 3 ปีที่แล้ว

    😇🙏

  • @PinderGill-mm5xx
    @PinderGill-mm5xx 4 หลายเดือนก่อน

    Ehh kittyian ayi krdyian

  • @jaggisandhu1955
    @jaggisandhu1955 3 ปีที่แล้ว +1

    Police ta lagda kudi ne chakra pa rakhi hou

  • @khalsaas5306
    @khalsaas5306 3 ปีที่แล้ว +1

    Ghor kalyug hay ji

  • @khalsaas5306
    @khalsaas5306 3 ปีที่แล้ว

    Kaffan chor polsiya. Lahnat hay

  • @MsSurinderChahal
    @MsSurinderChahal 3 ปีที่แล้ว +3

    ਆਪਦੀ ਮਸ਼ਹੂਰੀ ਕਰ ਰਿਹਾ ਹੈ।

  • @MsSurinderChahal
    @MsSurinderChahal 3 ปีที่แล้ว +2

    ਆਹ ਵਕੀਲ ਬੜਾ ਬਕਵਾਸ ਕਰਦਾ। ਨੈੱਟ ਤੇ ਹੀ ਸ਼ੇਰ ਹੈ। ਅਦਾਲਤ ਵਿੱਚ ਕੋਈ ਕੇਸ ਜਿੱਤਿਆ ਇਸ ਨੇ? ਜ਼ਰੂਰ ਦੱਸਿਓ।

  • @AmarjitChahal-l5x
    @AmarjitChahal-l5x 8 หลายเดือนก่อน

    ਵਕੀਲ ਸਾਹਿਬ ਤੁਹਾਡਾ ਨੰਬਰ ਚਾਹੀਦਾ

  • @sartajgill9616
    @sartajgill9616 5 หลายเดือนก่อน +1

    Policewala mahamatra 14

  • @amreekkaur4136
    @amreekkaur4136 3 ปีที่แล้ว +32

    ਲੁਧਿਆਣੇ ਦੀ ਪੁਰਾਣੀ ਕਹਾਣੀ ਰੁਪੀਟ ਹੋ ਗਈ ॥ ਪੁਰਾਣੇ ਸਮੇਂ ਰਾਮ ਕੌਰ ਨੇ ਪੈਸੇ ਦੇ ਲਾਲਚ ਵਿੱਚ ਆਪਣੇ ਜਵਾਈ ਕੇਹਰ ਸਿੰਘ ਨੂੰ ਮਾਰਿਆ ਸੀ ॥ ਹੁਣ ਲਾਲਚ ਵਿੱਚ ਲੁਧਿਆਣੇ ਵਿੱਚ ਇੱਕ ਸੱਸ ਨੇ ਫਿਰ ਜਵਾਈ ਮਾਰ ਦਿੱਤਾ ॥ ਬਹੁਤ ਹੀ ਦੁਖਦਾਈ ਘਟਨਾ ਫ਼ਾਂਸੀ ਹੋਣੀ ਚਾਹੀਦੀ ਹੈ ॥ ਲੁਧਿਆਣੇ ਵਾਲਿਓ ਮੁੰਡੇ ਵਾਲਿਆ ਦੇ ਹੱਕ ਵਿੱਚ ਆਵਾਜ਼ ਉਠਾਓ ॥ ਪੈਸੇ ਪਿੱਛੇ ਜਵਾਈ ਮਾਰ ਦੇਣਾ ਬਹੁਤ ਸ਼ਰਮਨਾਕ ਘਟਨਾ ਇਸ ਤਰਾ ਜਿਲਾ ਹੀ ਬਦਨਾਮ ਹੁੰਦਾ ॥ ਪਹਿਲਾ ਇਹ ਘਟਨਾ ਗੀਤ ਦੁਆਰਾ ਸੁਣੀ ਸੀ ॥ ਹੁਣ ਅੱਖੀ ਹਕੀਕਤ ਦੇਖ ਲਈ ॥

    • @harmandeepsanghera8916
      @harmandeepsanghera8916 3 ปีที่แล้ว +1

      Ludhiane seher di sunawa warta uthe ek sas ne jawaye marta kina mashhoor hoya c

    • @harjinderkaur103
      @harjinderkaur103 3 ปีที่แล้ว

      Mera keher singh marvaya,rola Ram kaur ne paya.............
      ,waheguru ji

    • @amrindersingh9660
      @amrindersingh9660 3 ปีที่แล้ว +1

      G ma ve comment Karan laga c tusi karta

    • @SukhdevSingh-eq8jc
      @SukhdevSingh-eq8jc 3 ปีที่แล้ว +1

      ਇਹੋ‌ ਜਿਹੀਆਂ ਸੱਸਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

  • @kulwindersingh979
    @kulwindersingh979 3 ปีที่แล้ว +18

    ਵਾਹਿਗੁਰੂ ਜੀ ਕਿਰਪਾ ਕਰਨ ਵਕੀਲ ਸਾਬ ਜੀ 🙏

  • @KhalsaPiarasingh
    @KhalsaPiarasingh 5 หลายเดือนก่อน +15

    ਜੱਜ ਸਾਹਿਬ ਜਨਤਾ ਦੀ ਬੇਨਤੀ ਹੈ ਕਿ ਇਹਨਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਤਾਂ ਕਿ ਇਹੋ ਜਿਹੇ ਅਪਰਾਧ ਬੰਦ ਹੋਨ

  • @kashbassey9149
    @kashbassey9149 25 วันที่ผ่านมา +1

    I like Sunil..for exposing the truth

  • @RDX_sports61
    @RDX_sports61 5 หลายเดือนก่อน

    ਸਾਹਿਬ ਸਿੰਘ ਜੀ ਲੋਹਾਰ ਮਾਜਰਾ,, ਪਿਓਰ ਰਿਫੂਉਜੀ ਬੋਲਦੇ ਹੀ ਸਵਾਲ ਕਰਦੇ ਹਨ,, ਵੈਰੀ ਗੂੰਡ

  • @johnjatt1930
    @johnjatt1930 3 ปีที่แล้ว +2

    Paise e bhaldy sab.kudrati kuj ni hunda .ho sakda Chita pinda huna.hor 6month ghanta farda c othy.jao yr

  • @KuldeepKaur-oc8cn
    @KuldeepKaur-oc8cn 6 หลายเดือนก่อน +1

    ludiana Police Murdawad Khanay Di Bhukhi Police Lalchi Police

  • @ChamkorSingh-lt2vg
    @ChamkorSingh-lt2vg 7 วันที่ผ่านมา

    Veer Ji koi malln sahib vkeel da no dssna

  • @jagbirsinghgill3166
    @jagbirsinghgill3166 5 หลายเดือนก่อน

    Kyi Police wale bde vadhia v hunde ne bahute Police wale maha neech e hunde ne

  • @HarpreetSohi-k7u
    @HarpreetSohi-k7u 4 หลายเดือนก่อน

    Ehna to Ladi wala case ta solf hoya nhi

  • @surjeetkaurgarewal4407
    @surjeetkaurgarewal4407 3 ปีที่แล้ว +2

    Police wale. Taan jalad pakke ha

  • @SatnamSingh-nz5uq
    @SatnamSingh-nz5uq 3 ปีที่แล้ว +4

    👍👍👍👍

  • @mandeepsingh-gr6hy
    @mandeepsingh-gr6hy 3 ปีที่แล้ว +1

    BKLi MCdi Police ..... Lahnatttan ne

  • @balwinderbains9256
    @balwinderbains9256 3 ปีที่แล้ว +6

    Mallan sir you're very nice 🙏. Thanks helping people for justice ⚖️

  • @kulwinderkaur6947
    @kulwinderkaur6947 3 ปีที่แล้ว +2

    ਊਊ

  • @sukhrajbhadur
    @sukhrajbhadur 3 ปีที่แล้ว +1

    But I don't know case court ch aa te publically statement is allowed and disclosing main facts

  • @mehakpreetsingh5694
    @mehakpreetsingh5694 3 ปีที่แล้ว +2

    Thanks adbocat bro

  • @RajwinderKaur-hq5jr
    @RajwinderKaur-hq5jr 5 หลายเดือนก่อน

    Waheguru ji

  • @KuldeepKaur-oc8cn
    @KuldeepKaur-oc8cn 6 หลายเดือนก่อน

    Sona And Paisa. Dakh sas Di Nigah Full Gi Lalch Vich SaS Jawai Da Rishta Bhul Gi

  • @KuldeepKaur-oc8cn
    @KuldeepKaur-oc8cn 6 หลายเดือนก่อน

    Kaher Singh Da Kisah Sach C. Kaher Singh Di SaS Nay V Jawai Nu Jaher Diti C Asa Hi is lovepreet lovi Nal Hoia Ha

  • @MohinderSingh-em1rc
    @MohinderSingh-em1rc 3 ปีที่แล้ว

    Vakeel sahb ji dabb ke rakho kamm nu sabb fadey jange vakeel sahb ji sanu tuhade te maan hai ke tusi insaaf jaroor dwaounge vakeel sahb ji parmatma tuhanu chardi klaa vich rakhn vakeel sahb ji lovepreet de privaar nu vi insaaf jaroor dwaouna ji

  • @BaljeetSingh-fr3by
    @BaljeetSingh-fr3by 3 ปีที่แล้ว +1

    🙏🙏

  • @rashveer5092
    @rashveer5092 3 ปีที่แล้ว

    Kaljugi sass. Kaljug da ghor peihra. Sachepatshah g sanu sat budhi bakhsho g mharaj ♥👋🙏

  • @swarnjeetkaurmattu1315
    @swarnjeetkaurmattu1315 5 หลายเดือนก่อน +1

    ਪੁਲਿਸ ਦਾ ਕੰਮ ਰਿਸ਼ਵਤ ਪੈਸਾ ਇਕੱਠਾ ਕਰਨਾ

  • @navsandhu6733
    @navsandhu6733 3 ปีที่แล้ว

    Tusi sariya nu insaf jruru davo ge

  • @ranjits13
    @ranjits13 5 หลายเดือนก่อน

    Very bad

  • @ravisohal925
    @ravisohal925 3 ปีที่แล้ว

    Good Job Mallan bro

  • @samarsandhu6243
    @samarsandhu6243 3 ปีที่แล้ว

    Very good brother

  • @gurcharanbrar3029
    @gurcharanbrar3029 3 ปีที่แล้ว

    Carry on good job

  • @rashveer5092
    @rashveer5092 3 ปีที่แล้ว +1

    God bless you adv Mallann sahib g 🙏. I c all ur videos. You are showing truth in every way 💯😌👏and cases. Thnx v.much. so proud of you bette g ❤💙💖💛👏♥ from Rakshvir singh una sahib Hp ♥👋🙏