ਘਰ ਆਟਾ ਨਾ ਹੋਣ ਬਾਰੇ ਕਹਿਣ ਵਾਲਾ ਬੱਚਾ ਘੁੰਮਿਆ ਗੱਡੀ 'ਚ ਦੇਖੋ ਮਾਸੂਮ ਬੱਚਾ ਕਿਵੇਂ ਹੋਇਆ ਖੁਸ਼

แชร์
ฝัง
  • เผยแพร่เมื่อ 9 ม.ค. 2025

ความคิดเห็น • 22

  • @ranjitmalhi1773
    @ranjitmalhi1773 หลายเดือนก่อน +7

    ਮਾਸੂਮ ਦੇ ❤ ਦੀ ਹੂਕ ਸਿੱਧੀ ਰੱਬ ਦੀ ਦਰਗਹ ਵਿੱਚ ਪਹੁੰਚ ਗਈ ਹੈ

  • @SonuAheer-lx4hl
    @SonuAheer-lx4hl หลายเดือนก่อน +2

    ਅੱਜ ਇਸ ਬੱਚੇ ਮਗਰ ਤਾਂ ਸਾਰੇ ਹੀ ਲੋਕ ਮੱਦਦ ਕਰਨ ਲਈ ਪਹੁੰਚ ਗਏ ਪਰ ਕਦੇ ਨਸ਼ੇ ਵਾਲੀਆ ਦੇ ਬੱਚੇਆ ਦਾ ਵੀ ਇਹੋ ਹਾਲ ਹੈ ਵੀਰ ਜੀ

    • @Khan-jy6ng
      @Khan-jy6ng หลายเดือนก่อน

      Shi keha vir ji

  • @shivcharndhaliwal1702
    @shivcharndhaliwal1702 หลายเดือนก่อน

    ਸਿੰਘ,,, ਪੰਜਾਬ ਦੇ ਹਜ਼ਾਰਾਂ ਮਾਪਿਆਂ ਨੂੰ ਪੱਕੀ ਨੌਕਰੀ ਦਿੱਤੀ ਜਾਵੇ,, ਇਸ ਬੱਚੇ ਦੇ ਵਾਂਗ

  • @ajayvartiya3521
    @ajayvartiya3521 หลายเดือนก่อน +1

    ਸਾਡੇ ਪੰਜਾਬੀਆ ਵਰਗਾ ਕੋਈ ਨੀ ❤❤

  • @DivinePower11
    @DivinePower11 หลายเดือนก่อน +3

    Salute to Teacher 🙏 🥇🏆.
    Please give reward to Teacher from school, Sarpanch and CM. From Australia 🇦🇺

  • @SawanKheewa
    @SawanKheewa หลายเดือนก่อน +2

    ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ 1993 ਵਿੱਚ ਪਟਿਆਲਾ ਵਿਖੇ ਹੜ੍ਹ ਆਏ ਸਨ ਤਾਂ ਸਾਡੇ ਘਰ ਆਟਾ ਨਹੀਂ ਸੀ। ਮੈਨੂੰ ਫੈਕਟਰੀ ਵਿੱਚ apprentice ਵੇਲੇ ਉਦੋਂ ਆਟਾ ਅਤੇ ਮਿੱਟੀ ਦਾ ਤੇਲ ਮਿਲੇ ਸਨ। ਸਾਡੇ ਪਿੰਡ ਦੇ ਫੈਕਟਰੀ ਵਿੱਚ ਇੱਕ ਪੱਕੇ ਵਰਕਰ ਨੇ ਯੂਨੀਅਨ ਨੂੰ ਕਹਿ ਕੇ ਇਹ ਵਾਪਿਸ ਕਰਵਾ ਦਿੱਤਾ ਸੀ। ਅਸੀ ਉਸ ਵੇਲੇ ਕਈਂ ਦਿਨ ਭੁੱਖੇ ਰਹੇ ਸੀ। ਅੱਜ ਰੱਬ ਦੀ ਕਿਰਪਾ ਨਾਲ ਮੈਂ ਭਾਰਤ ਸਰਕਾਰ ਵਿੱਚ Group -A ਅਧਿਕਾਰੀ ਹਾਂ ਜੀ । ਮੇਰੀ ਘਰ ਦੀ ਗ਼ਰੀਬੀ ਨੇ ਹੀ ਮੈਨੂੰ ਇੱਥੇ ਤੱਕ ਪਹੁੰਚਾਇਆ। ਪਟਿਆਲਾ ਜ਼ਿਲ੍ਹੇ ਦੇ ਪਿੰਡ ਸੀਲ ਤੋਂ ਹਾਂ ਜੀ। ਹੁਣ ਕਈਂ ਗਰੀਬ ਬੱਚਿਆਂ ਨੂੰ ਪੜ੍ਹਾ ਕੇ ਸਰਕਾਰੀ ਨੌਕਰੀ ਲਗਵਾ ਚੁੱਕਾ ਹਾਂ ।

  • @shivcharndhaliwal1702
    @shivcharndhaliwal1702 หลายเดือนก่อน

    ਸਿੰਘ,,ਪੱਕੀ ਨੌਕਰੀ ਹਜ਼ਾਰਾਂ ਟੈਂਟ ਪਾਸ ਹਨ ,, ਉਹਨਾਂ ਨੂੰ ਦੇਵੇ,,,ਟੈਕ

  • @viveksandhu9826
    @viveksandhu9826 หลายเดือนก่อน

    Punjabi always great.

  • @NarinderSingh-kt8qq
    @NarinderSingh-kt8qq หลายเดือนก่อน

    Waheguru ji Waheguru ji ❤🙏🙏🙏🙏🙏❤️

  • @shivcharndhaliwal1702
    @shivcharndhaliwal1702 หลายเดือนก่อน

    ਅੱਜ ਟੈਟ ਦਾ ਪੇਪਰ ਹੈ,, ਪੰਜਾਬ ਦੇ ਸਕੂਲਾਂ ਦੇ ਸਾਹਮਣੇ ਪੇਪਰ ਦੇਣ ਵਾਲਿਆਂ ਦੀ ਭੀੜ ਦੀਆਂ ਵੀਡੀਓਜ਼ ਵਾਇਰਲ ਕਰੋ ਪਤਰਕਾਰੋ

  • @bindersarpanch3499
    @bindersarpanch3499 หลายเดือนก่อน +2

    Praivet job mili hai Awla saab di factory vich

  • @ranjeetsekhon765
    @ranjeetsekhon765 หลายเดือนก่อน

    Very nice g ❤❤❤

  • @diljeetkaursidhu9118
    @diljeetkaursidhu9118 หลายเดือนก่อน +1

    ❤️❤️❤️❤️❤️

  • @shivcharndhaliwal1702
    @shivcharndhaliwal1702 หลายเดือนก่อน

    ਇਸ ਬੱਚੇ ਦੀ ਵੀਡੀਓ ਨੂੰ ਹਵਾ ਨਾ ਦੇਵੋ,,,, ਅਜਿਹੇ ਹਜ਼ਾਰਾਂ ਬੱਚਿਆਂ ਦੀ ਵੀਡੀਓ ਵਾਇਰਲ ਕੌਣ ਕਰੇਗਾ,,,😢😢 ਸਾਰੇ ਪੰਜਾਬ ਦੇ ਸਕੂਲਾਂ ਦੇ ਅਧਿਆਪਕਾਂ ਨੂੰ ਸਵੇਰ ਦੀ ਸਭਾ ਵੇਲੇ ਪੁੱਛਣ ਗੇ ,,,ਕੌਣ ਕੌਣ ਖਾਣਾ ਖਾ ਕੇ ਆਇਆ ਹੈ,,,, ਹਰ ਅਧਿਆਪਕ ਨੂੰ ਐਮ ਐਲ ਏ,,,ਵੀਹ ਦਰਜਣਾਂ ਕੇਲੇ ਦਿਆਂ ਕਰਨਗੇ 😮😮😮😮

  • @ManiDavid-r6k
    @ManiDavid-r6k หลายเดือนก่อน

    ਰੱਬਾ ਮਾਸੂਮੀਅਤ ਜਾਵੇ ਰਵਾਈ
    ਅੰਮ੍ਰਿਤ ਪਾਲ ਦੀ ਵਿਡੀੳ ਕਰਦੀ,ਸੱਚਾਈ ਬਿਆਨ
    ਇਕ ਦੇ ਰਹੀ ਗਵਾਹੀ
    ਭੁੱਖਾ ਢਿੱਡ ਸੀ,ਭੁੱਖਾ ਸਕੂਲ ਗਿਆ
    ਦੁਨੀਆ ਭਰ ਚਂ, ਭੁੱਖ ਦਾ ਦਰਦ ਸਿਆ
    ਸਰਕਾਰ ਕਹਿੰਦੀ ਸੀ,
    ਘਰ ਘਰ ਆਟਾ ਜਾਵਾਂਗੇ ਪਹੁੰਚਾਈ
    ਅੰਮ੍ਰਿਤ ਪਾਲ ਦੀ ਵਿਡੀੳ ਕਰਦੀ,ਸੱਚਾਈ ਬਿਆਨ
    ਇਕ ਦੇ ਰਹੀ ਗਵਾਹੀ
    ਸਕੂਲ ਟੀਚਰ ਸਮਾਣੇ ਸੱਚ ਬੋਲਿਆ
    ਵਿਡੀੳ ਦੇਖੀ ਜਿਹਨਾ ਨੇ,ਦਿਲ ਡੋਲਿਆ
    ਦੋ ਵਕਤ ਦੀ ਰੋਟੀ,ਰੱਬਾ ਸਭ ਨੂੰ ਖਵਾਈ
    ਅੰਮ੍ਰਿਤ ਪਾਲ ਦੀ ਵਿਡੀੳ ਕਰਦੀ,ਸੱਚਾਈ ਬਿਆਨ,
    ਇਕ ਦੇ ਰਹੀ ਗਵਾਹੀ
    ਦੇਣ ਲੱਗਿਆ ਲੱਖਾਂ, ਕਰੋੜ ਤੈਅ ਦੇਣੇ
    ਇਕ ਜਰੀਆ ਬਣਨਾ,ਕਹਿਣਾ ਏ ਕੇਣੇ
    ਹਿੰਮਤ ਦੇਦਿਆ ਕਰ ਗਰੀਬ,
    ਜਾਵੇ ਨਾ ਘਬਰਾਈ
    ਅੰਮ੍ਰਿਤ ਪਾਲ ਦੀ ਵਿਡੀੳ ਕਰਦੀ,ਸੱਚਾਈ ਬਿਆਨ,
    ਇਕ ਦੇ ਰਹੀ ਗਵਾਹੀ ,, ਮਨੀ ਡੇਵਟ

  • @somadevi1614
    @somadevi1614 หลายเดือนก่อน

    Waheguru ji 🙏.

  • @shivcharndhaliwal1702
    @shivcharndhaliwal1702 หลายเดือนก่อน

    ਸਿੰਘ,,ਟੈਂਟ ਪਾਸ,, ਬੇਰੁਜ਼ਗਾਰੀ ਵਾਲੇ ਵੀ ਨੌਕਰੀ ਮੰਗਦੇ ਹਨ 😢😢😢

  • @shivcharndhaliwal1702
    @shivcharndhaliwal1702 หลายเดือนก่อน

    ਸਿੰਘ,,, ਅੱਜ ਪੰਜਾਬ ਵਿਚ ਟੈਂਟ ਦਾ ਪੇਪਰ ਹੋ ਰਿਹਾ ਹੈ,,, ਲੱਖਾਂ ਦੀ ਗਿਣਤੀ ਵਿੱਚ ਪੜੇ ਲਿਖੇ ਬੇਰੋਜ਼ਗਾਰ ਨੌਜਵਾਨ ਡਿਗਰੀਆਂ ਵਾਲੇ ,, ਪੇਪਰ ਦੇ ਰਹੇ ਹਨ,,, ਅੱਜ ਨੌ ਵਜੇ ਤੋਂ ਪੰਜ ਵਜੇ ਤੱਕ,,,,,, ਇੱਕ ਵਿਦਿਆਰਥੀ ਨੂੰ ਟੈਂਟ ਦਾ ਪੇਪਰ,,,ਪੰਜ ਹਜ਼ਾਰ ਰੁਪਏ ਪ੍ਰਤੀ ਬੱਚਾ ਪੈਣਾ ਹੈ,, ਕੋਚਿੰਗ,,ਆਉਣ ਜਾਣ ਦਾ ਕਿਰਾਇਆ,,, ਸਬ ਖਾਲੀ ਪੇਟ ਹਨ 😮😮😮😮

  • @KalaSingh-l4n
    @KalaSingh-l4n หลายเดือนก่อน

    😢😢😢😢😢😢😢😢😢😢😢

  • @Diy2011-j7i
    @Diy2011-j7i หลายเดือนก่อน

    Ik nu nhi sareq nu dite jn paise