ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਵੀ ਇਹ ਦਿਨ ਵੇਖੇ ਨੇ 1992 1993 1994 ਵਿਚ ਫਿਰ ਮੈਂ 1997 ਵਿਚ ਫੋਜ ਵਿਚ ਭਾਰਤੀ ਹੋ ਗਿਆ ਹੁਣ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਨਾਲ ਘਰੇ ਗੱਡੀਆਂ ਖੜ੍ਹੀਆਂ ਨੇ
ਹੁਣ ਗਰੀਬਾਂ ਲਈ ਕੋਈ ਮਦਦ ਕਰੋ ਫਿਰ
Amrat pan karo ta krao sava karo waheguru ji ❤❤❤❤❤❤❤.
Same ji veer ji mere nal v es tra da hoya ji , ghar khan nu roti nahi hudi c , aaj waheguru, Guru Ram Das ji di kirpa nal sabb kuchh hai ghar ,❤
Bahut sone vichar ji ❤❤❤❤
Tusi v Karo g@@KashmirSingh-y1c
ਗਰੀਬ ਜ਼ਰੂਰਤਮੰਦ ਦੀ ਸੇਵਾ ਹੀ ਗੁਰੂ ਪ੍ਰਮਾਤਮਾ ਦੀ ਅਸਲੀ ਸੇਵਾ ਹੈ 🙏
Waheguru. Ji
ਭਾਈ ਸਾਹਿਬ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ,,ਬਹੁ ਗਿਣਤੀ ਸਾਡੇ ਪਿੰਡਾਂ ਵਿਚ ਇਹੋ ਜਿਹੇ ਗਰੀਬ ਗੁਰਬੇ ਜਰੂਰਤਮੰਦ ਹਨ ,,,ਪਰ ਕਈ ਛੁਪ ਜਾਂਦੇ ਹਨ ਕਈ ਛਪ ਜਾਂਦੇ ਹਨ😢
ਬਾਬਾ ਜੀ ਇਹ ਟਾਈਮ ਅਸੀਂ ਵੀ ਦੇਖਿਆ ਹੋਇ ਆ ਇਹ ਬਹੁਤ ਹੀ ਸਾਰੇ ਗਰੀਬਾਂ ਦੇ ਬੱਚੇਆ ਦੀ ਗੱਲ ਹੈ ਸਾਡੇ ਨਾਲ ਵੀ ਇਦਾ ਬਹੁਤ ਬਾਰ ਹੋਇ ਆ ਹੈ
ਬਾਈ ਜੀ ਵੈਸੇ ਕੁਦਰਤਿ ਨੇ ਬੱਚੇ ਦੀ ਘਰ ਦੀ ਹਾਲਤ ਬਦਲਣੀ ਹੈ ਜੀ ਬਾਈ ਐਸੇ ਲੋਕਾਂ ਦੀ ਜਰੂਰ ਹੈਲਪ ਕਰਣੀ ਹੀ ਸੱਭ ਤੋਂ ਵੱਡੀ ਸੇਵਾ ਹੈ ਸ਼ੁੱਕਰ ਹੈ ਜੀ ਬੱਚੇ ਦੇ ਘਰ ਦੀ ਹਾਲਤ ਸੁਧਰ ਗਈ ਜੀ ਧਨਬਾਦ ਜੀ ਸੇਵਾ ਦਾਰਾ ਦਾ 🙏 ਇਹੀ ਧਰ੍ਮ ਕਮੌਣਾ ਹੈ ਜੀ ❤
ਆਏ ਹਾਏ ਵਾਹਿਗੁਰੂ ਵਾਹਿਗੁਰੂ 🙏ਉ ਟੀਚਰ ਈ ਰੱਬ ਦਾ ਰੂਪ ਅ 🙏ਵਾਹਿਗੁਰੂ ਜੀ ਤੇਰਿਆਂ ਰੰਗਾਂ ਨੂੰ ਤੂੰ ਈ ਜਾਣੇ 🙏
ਵਾਹਿ ਗੁਰੂ ਜੀ ਤੂੰ ਬੁਹਤ ਬੇ ਅੰਤ ਆ ਤੂੰ ਕਿਹੜੇ ਰੂਪ ਵਿੱਚ ਕਿੱਥੇ ਪਰਗਟ ਹੋ ਜਾਵੇ ਤੇਰੀਆ ਤੂੰ ਹੀ ਜਾਣੇ
ਵਾਹ ਉਏ ਮੇਰੇ ਮਾਉਲਾ ਤੇਰੇ ਰੰਗ ਨਿਆਰੇ ਤੇਰੀਆਂ ਤੂੰ ਹੀ ਜਾਣਦਾਂ ਵਾਹਿਗੁਰੂ ਜੀ
ਭਾਈ ਸਰਬਜੀਤ ਸਿੰਘ ਧੂੰਦਾ ਜੀ ਮਾੜੇ ਰਾਜ ਪੑਬੰਧ ਨੂੰ ਚਲਾਉਣ ਵਾਲੇ ਲੁਟੇਰੇ ਬੇਈਮਾਨ ਹਾਕਮਾ ਨੇ ਕਿਰਤੀ ਵਰਗ ਦਾ ਇਹ ਹਾਲਤ ਕਰ ਰੱਖੀ ਹੈ। ਇਸ ਲੁਟੇਰੇ ਰਾਜ ਪੑਬੰਧ ਦੀਆ ਜੜੑਾ ਪੁੱਟਣ ਲਈ ਸਮਾਜਵਾਦੀ ਰਾਜ ਪੑਬੰਧ ਕਾਇਮ ਕਰਨ ਲਈ ਬਾਬਾ ਨਾਨਕ ਜੀ ਗੁਰੂ ਸਹਿਬਾਨ ਗੁਰੂ ਗੋਬਿੰਦ ਸਿੰਘ ਜੀ ਤੋ ਥਾਪੜਾ ਲੈਕੇ ਇਨਕਲਾਬੀ ਸੋਚ ਅਪਨਾ ਕੇ ਲੁੱਟ ਰਹਿਤ ਸਮਾਜ ਦੀ ਸਿਰਜਣਾ ਕਰਨ ਲਾਲ ਝੰਡਾ ਚੁੱਕਣਾ ਜਰੂਰੀ ਬਣ ਜਾਣਾ ਚਾਹੀਦਾ ਹੈ ਤਾੰ ਜੋ ਲੁਟੇਰੇ ਹਾਰਮਾ ਦੀ ਲੁੱਟ ਨੂੰ ਨੱਥ ਪਾਈ ਜਾ ਸਕੇ।
ਗੰਦੇ ਮੰਤਰੀ ਤਾ ਲੋਕਾਂ ਦੇ ਵਜੀਫੇ ਤਕ ਖਾਗੇ ਗਰੀਬਾਂ ਦੇ
ਵਿਰੇ ਮੈਂ ਤੈਨੂੰ ਮਨੁਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਗੂਰਪਰੀਤ ਸਿੰਘ ਮਿਟੁ ਮਨੁੱਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਿਖੇ ਦੇਖਿਆ ਹੈ, ਮੇਰਾ ਦਿਲ ਖੂਸ ਹੋ ਜਾਂਦਾ ਹੈ, ਜਦੋਂ ਦੂਖੀ ਲੋਕਾਂ ਨੂੰ ਸੰਗਲ਼ ਲੱਗੇ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਦੂਖ ਦੂਰ ਕਿਤੇ ਜਾਂਦੇ ਹਨ,
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰੋ 💐💐🌹🌹🙏 ਵਾਹਿਗੁਰੂ ਜੀ
❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ
ਵਾਹਿਗੁਰੂ ਜੀ ਮੇਹਰ ਕਰਨ,ਕਈ ਲੋਕ ਗੁਰੂ ਘਰਾਂ ਵਿੱਚ ਗੋਲਕਾਂ ਭਰਨ ਵਿੱਚ ਲੱਗੇ ਹੋਏ ਨੇ ਸਗੋਂ ਇਹੋ ਜਿਹੇ ਕੰਮਾਂ ਵਿੱਚ ਮਾਇਆ ਲਾਈ ਜਾਵੇ ਦਾਨ ਸਫ਼ਲ ਹੁੰਦਾ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸਭ ਲੋੜਵੰਦਾ ਦੀ ਮਦਦ ਹੋਵੇ ਕੋੲਈ ਇਥੇ ਭੁਖਾ ਨਾ ਰਹੇ
ਵਾਹਿਗੁਰੂ ਜੀ ਮੇਹਰ ਕਰੇ ਬੱਚਿਆਂ ਤੇ ਮਾਪਿਆਂ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤
ਲੱਖ ਦੀ ਲਾਹਨਤ ਐ ਰੱਜਆਂ ਨੂੰ ਰਜਾਉਣ ਵਾਲੇ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿਥੇ ਗਈਆਂ ਇਹ ਗੱਲਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰੋ ਜੀ 🙏🙏🙏🙏
🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਬਹੁਤ ਅੱਛੀ ਕਥਾ ਵਿਚਾਰ ਭਾਈ ਸਾਹਿਬ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ ਮੈਂ ਹਰਪ੍ਰੀਤ ਕੌਰ ਮੋਗਾ 🙏🙏🙏🙏🙏🙏
ਵਾਹਿਗੁਰੂ,ਜੀ,ਵਾਹਿਗੁਰੂ,ਜੀ,ਇਹ,ਪੰਜਾਬੀ,ਲੋਕਾਂ,ਦੇ,ਅਮੀਰ,ਲੋਕਾਂ,ਦੇ,ਮੂੰਹ,ਤੇ,ਥੱਪੜ,ਵਾਹਿਗੁਰੂ,ਵੱਲੋ,ਅਸੀਂ,ਫੁਕਰੇ,ਲੋਕ,ਸੜਕਾਂ,ਤੇ,ਭਾਲਦੇਆ,ਅਮੀਰ,ਲੋਕਾਂ,ਨੂੰ,,ਉਹ,ਸੱਚ,ਆਖਿਆ,ਕਿ,ਰੱਬ,ਤਾ,ਤੇਰੇ,ਅੰਦਰ,ਵੱਸਦੇ,ਨਾ,ਜੰਗਲਾ,ਵਿੱਚ,ਟੋਲ,ਗਰੀਬ,ਲੋੜ,,ਬੰਦ,ਆਪਣੇ,ਪਿੰਡ,ਵਿੱਚ,ਹੀ,ਹੁੰਦੇ,ਨੇ,ਪਹਿਲਾਂ,ਆਪਣਾ,ਘਰ,ਪਿੰਡ,ਫਿਰ,ਅੱਗੇ,ਵਾਰੇ,ਸੋਚੋ
ਗੁਰੂ ਨਾਨਕ ਸਾਹਿਬ ਪਰਗਟ ਹੋ ਗਏ ਜੀ❤
ਬਹੁਤ ਪਿਆਰ ਤੇ ਸਤਿਕਾਰ ਜਸ੍ਰੀ ਆਨੰਦਪੁਰ ਸਾਹਿਬ ਜੀ ਤੋਂ।
Waheguru Ji Maharaj Ji 🤲🙏🙏
ਵਾਹਿਗੁਰੂ ਜੀ ਮੇਹਰ ਕਰਿਓ ਜੀ
ਸਤਿਨਾਮ ਵਾਹਿਗੁਰੂ ਜੀ 🙏 ਸਤਿਨਾਮ ਵਾਹਿਗੁਰੂ ਜੀ 🙏
Veer ji bohat vadia vichar
ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰ ਮਾਲਕਾ ਸਭ ਤੇ
बहुत अच्छा वीडियो
ਸਰਬੱਤ ਦਾ ਭਲਾ ❤❤❤
👏 GURU RAM DAS RAAKHO SHARNAI 👏
ਭਾਈ ਸਾਹਿਬ ਭਾਈ ਧੂੰਦਾ ਜੀ ਸਹੀ ਕਹਿ ਰਹੇ ਹਨ ਸਾਨੂੰ ਬੇਲੋੜੇ ਲੰਗਰਾਂ ਨੂੰ ਸੋਚ ਸਮਝ ਕੇ ਲਾਉਣੇ ਚਾਹੀਦੇ ਹਨ ਜੀ
ਜਰੂਰਤ ਮੰਦਾਂ ਦੀ ਵੱਧ ਤੋਂ ਵੱਧ ਮਦਦ ਕਰੋ ਸਾਰੇ ਹੀ ਇਹੋ ਜਿਹੇ ਕੰਮਾਂ ਲਈ ਅੱਗੇ ਆਓ ਗਰੀਬ ਦਾ ਮੂਹ ਗੁਰੂ ਦੀ ਗੋਲਕ
ਬਿਲਕੁਲ ਸਹੀ ਕਿਹਾ ਬਾਬਾ ਜੀ
Oh teacher v rab da roop si kyunki har ik insaan ena dard n smjhda parmatma unu chdikla te lambi umr bkse
ਸਾਡੀ ਕਮੇਟੀ ਵਾਲੇ ਤਾਂ ਅਪਣੇ ਢਿੱਡ ਭਰਨ ਵਿੱਚ ਲਗੇ ਹੋਏ ਹਨ
ਦੋ ਲਖ ਲੋਕ ਗੁਰੂ ਰਾਮਦਾਸ ਦਾਸ ਜੀ ਦੇ ਘਰੋ ਲੰਗਰ ਛਕਦਾ
Eho jehe hi daswand de haqdar han
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ 🙏🏻🙏🏻
Wah baba ji 🙏🙏🙏🙏🙏🙏🙏🙏🙏 waheguru ji ka Khalsa waheguru ji ki Fateh
SATNAM Ji 🙏
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
Waheguru ji waheguru ji
ਓਹੀ ਗੁਰੂ ਨਾਨਕ ਦੇ ਵਾਰਸ ਹੋਇ।’ ---------------------ਅਸੀਂ ਓਸ ਨਾਨਕ ਦੇ ਵਾਰਸ! ਨਾ ਨਾ ਨਾ----,ਅਸੀਂ ਓਸ ਨਾਨਕ ਦੇ ਵਾਰਸ! ਨਾ ਨਾ ਨਾ----।ਕਿਉਂ ------? ਕਿਉਂ ਕਿ ਓਸ, ਸੱਚ ਦਾ ਪਾਠ ਪੜ੍ਹਾਇਆ,ਅਸਾਂ ਝੂਠ ਬੋਲ ,‘ਮੁਰਦਾਰ’ ਖਾਇਆ।ਓਸ, ਤੇਰਾ ਤੇਰਾ ਤੋਲਿਆ ,ਅਸਾਂ ਮੇਰਾ ਮੇਰਾ ਬੋਲਿਆ ।ਓਸ , ‘ਕਿਰਤ’ ਨੂੰ ‘ਧਰਮ’ ਬਣਾਇਆ, ਅਸਾਂ ‘ਧਰਮ’ ਨੂੰ ‘ਕਿਰਤ’ ਬਣਾਇਆ।ਓਸ, ‘ਭਾਗੋਆਂ’ ਦੇ ਅਡੰਬਰ ਨਾਕਾਰੇ,ਅਸਾਂ ‘ ਲਾਲੋਆਂ’ ਦੇ ਵੀ ਹੱਕ ਮਾਰੇ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ।ਅਸਾਂ ਵਢੀ ਲੈ ਘਰ ਬਾਹਰ ਚਲਾਇ। ਓਸ, ‘ਜਾਬਰ’ ਆਖ ‘ਬਾਬਰ’ ਵੰਗਾਰੇ ,ਅਸਾਂ ‘ਜ਼ਮੀਰਾਂ ’ ਵੇਚ ਕਾਜ ਸੰਵਾਰੇ।ਓਸ, ਕਿਹਾ ਰੱਖਣਾ ਉੱਚਾ ਸੁੱਚਾ ਆਚਾਰ,ਅਸਾਂ ਨੀਵਾਂ ਜੂਠਾ ਕਰ ਲਿਆ ਕਿਰਦਾਰ।ਓਸ, ‘ਸਾਂਝੀਵਾਲਤਾ’ ਨੂੰ ਕਮਾਇਆ,ਅਸਾਂ ਜ਼ਾਤ ਪਾਤ ਨੂੰ ਗੱਲ਼ ਲਾਇਆ।ਓਸ, ਤਰਕ ਨਾਲ ਭਰਮ ਭੁਲੇਖੇ ਤੋੜੇ,ਅਸਾਂ ਉਨਾਂ ਸੰਗ ਹੀ ਮਨ ਜੋੜੇ।ਓਸ, ਆਖਿਆ ਚੁਫੇਰੇ ਐ ਰੱਬ,ਅਸਾਂ ਵਲਗਣਾਂ ‘ਚ ਵਲ਼ ਦਿੱਤਾ ਰੱਬ। ਓਸ, ਰਚੀ ਧੁਰ ਕੀ ਬਾਣੀ, ਵਿੱਚ ਸਰੂਰ,ਅਸੀਂ ਪੜ੍ਹਦੇ ਸੁਣਦੇ , ਵਿੱਚ ਗਰੂਰ। ਮੱਥੇ ਟੇਕ ਟੇਕ ਲਏ ‘ਨੱਕ’ ਘਸਾ, ‘ਕਰਮ ਧਰਮ’ ਮਾਰੇ ਪਰਾਂ ਵਗਾਹ।ਓਹ, ਕਥਨੀਂ ਕਰਨੀ ਵਿੱਚ ਭਰਪੂਰ, , ਅਸੀਂ ਹੋ ਗਏ ‘ ਸ਼ੁਭ ਅਮਲਾਂ’ ਤੋਂ ਦੂਰ।ਓਸ, ਵਿਖਾਇਆ ਸਿੱਧਾ ਰਾਹ,ਅਸੀਂ ਤੁਰ ਪਏ ਪੁੱਠੇ ਰਾਹ।ਓਸ, ਵਜ਼ਨਦਾਰ ਗੱਲ ਕੀਤੀ,ਅਸੀਂ ਹਰ ਗੱਲ ਕੱਖੋਂ ਹੌਲੀ ਕੀਤੀ।ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਆਖ ,ਓਸ, ਕੀਤਾ ਕੁਦਰਤ ਦਾ ਆਦਰ,ਅਸਾਂ ਕੀਤਾ ਕੁਦਰਤ ਦਾ ਭਾਰੀ ਨਿਰਾਦਰ ।ਓਸ,ਪਵਣੁ ਪਾਣੀ ਧਰਤਿ ਅਕਾਸ਼ ਨਮਸਕਾਰੇ,ਅਸਾਂ ਟਿੱਚ ਜਾਣ ਕੇ ਐਹ ਸਭ ਖ਼ਰਾਬ ਕਰ ਮਾਰੇ।ਓਸ, ਚਾਨਣ ਵੰਡਣ, ਪੈਰੀਂ ਦੁਨੀਆਂ ਗਾਹਤੀ,ਅਸੀਂ ‘ਕਰਾਮਤੀ’ ਬਣਾ, ਓਸ ਹੱਥ ਮਾਲਾ ਫੜਾਤੀ।ਭਲਾ ਦਸੋ !ਅਸੀਂ ਓਸ ਨਾਨਕ ਦੇ ਕਿਵੇਂ ਹੋਏ?ਅਸੀਂ ਓਸ ਨਾਨਕ ਦੇ ਕਿਵੇਂ ਹੋਏ?? -0- ਅੰਤਿਕਾ -0-ਓਸ ਕਹਿਆ, ਭਲ ਕਰ ਮਾਨੈ ਸੋਇ,ਆਗੈ ਅਮਲ ਕਰ, ਅਨੰਦਿਤ ਹੋਇ।ਓਹੀ ਗੁਰੂ ਨਾਨਕ ਦੇ ਵਾਰਸ ਹੋਇ।ਓਹੀ ਗੁਰੂ ਨਾਨਕ ਦੇ ਵਾਰਸ ਹੋਇ।-ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਜ਼ਿਲ੍ਹਾ ਅੰਮ੍ਰਿਤਸਰ ਵਟਸਐਪ 98764-74858 ਹਾਲ ਵਾਸੀ ਸਿਡਨੀ ਆਸਟ੍ਰੇਲੀਆ।
Dhan dhan shiri guru nanak dev ji mahraj kirpa karyo sabte waheguru Ji waheguru Ji waheguru Ji
Waheguru. G 🙏 🙏
Waheguru ji Waheguru ji bless to everyone ❤🙏🙏🙏🙏🙏❤️👏🏼👏🏼👏🏼👏🏼👏🏼❤️❤️😢😢
ਸਾਡੇ ਤੋਂ ਥੋੜ੍ਹੀ ਦੂਰ ਹੀ ਦੂਰ ਏ
Dhan dhan shiri guru ram das sahib ji mahraj kirpa karyo sabte waheguru Ji waheguru Ji
श्री वाहेगुरु जी
Wahaguru Ji
Satnam shiri waheguru Ji waheguru Ji
Waheguru ji🙏🙏🙏
Waheguru Ji
Wahay Guru Ji🙏🙏
Mastar g❤❤
ਜੇ ਕੋਈ ਲੰਗਰ ਲਾੳਦਾ ਤੁਸੀ ਲੋਕ ਫਿਰ ਵੀ ਜਿੳਣ ਨਹੀ ਦਿਦੇ
Langar jaruratmand lai a na ke rajaya nu rajaan vaste
Rab frash to Arsh tak aap hi lae ke jaan wala❤
🙏 Waheguru 🙏 ji 🙏 waheguru 🙏 ji 🙏
Wahaguru ji sahi o app
🙏🙏 waheguru g🙏🙏
Satnam shri waheguru sahib ji 🙏🙏🙏🙏🙏
Satnam waheguru g
Waheguru Ji 🙏 🙏 🙏 🙏 🙏
अगर यह घटना सच्ची है बिल्कुल तो पूरे पंजाब के अंदर और भारत के अंदर ऐसे कितने बच्चे होंगे जो हर रोज भूखे सोते हैं🎉 इसका जिम्मेदार कौन है आज तक जो भी पंजाब के मुख्यमंत्री ने इस हालात के लिए जिम्मेदार हैं
Ji balkul sahi aa ji
ਰੋਜ਼ਾਨਾ ਸਤਰ ਕਰੋੜ ਭੁੱਖਾ ਸੌਂਦਾ
Latest video vpo Lande Moga
Punjab de haal🤐
❤❤❤❤❤❤❤❤❤
Bhai dhinfa ji de bachna ute Sanu got karnataka chahida hai ate loreandan di madad karni chahidi hai dhanwad
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ,
ਮੇਰਾ ਬੇਟਾ ਵੀ ਆਟੇ , ਰਿਕਸ਼ਾ ਚਾਲਕ ਐ ਜੀ ਕਈ ਵਾਰ ਆਟੇ ਲਈ ਪੈਸੇ ਨਹੀਂ ਹੁਦੇ ਬਿਨਾਂ ਰੋਟੀ ਖਾਧੇ ਉਸਦੀ ਛੋਟੀ ਜੀ ਬੇਟੀ ਸਕੂਲ ਚਲੀ ਜਾਂਦੀ ਐ ਕੀ ਕਰੀਏ ਆਪਣੇ ਕਰਮਾਂ ਦੀ ਗੱਲ ਹੈ।
ਵੀਰ ਇਹ ਟਾਇਮ ਮੈ 1967 ਵਿੱਚ ਦੇਖਿਆ ਹੈ ਜੀ
ਧੂੰਦਾ ਸਾਹਿਬ ਸਰਪੰਚ ਪਿੰਡ ਦੀ ਮਾਂ ਹੁੰਦਾ ਜੇ ਚਾਹਵੇ ਤਾ ਪਿੰਡ ਨੂੰ ਸਵਰਗ ਬਣਾ ਸਕਦਾ। ਗਰੀਬਾ ਲਈ ਆਈ ਹਰ ਸਕੀਮ ਦਾ 25% ਗਰੀਬਾਂ ਨੂੰ, 35% ਅਮੀਰਾਂ 40% ਸਰਪੰਚ ਇਕੱਲਾ ਸ਼ਕ ਜਾਂਦਾ। ਕਰਨਾ ਕੀ ਅਮੀਰਾਂ ਦੀ ਹੀ ਭੁੱਖ ਨਹੀ ਨਿਕਲ ਦੀ।
ਸਰਪੰਚ ਨੂੰ ਚਾਹੀਦਾ ਹੈ ਕਿ ਪਰਿਵਾਰ ਦੀ ਮੱਦਦ ਕਰਦੇ
❤❤
🙏🙏🙏
V. G. G
🙏🙏🙏🙏🙏
👌👌
🙏
😢😢😢😢😢😢😢😢😢😢
Fate Munh prashasan da sarkanda badhiya badhiya tanakha wale anda
😥😥😥😥😥😥🙏
Thanu dujea nu thulle sutan siva hor khujh nhi kum
😢😢
ਰਰੀਲ ਸੁਆਹ
😢😢😢😢
Veer ji sade pind vich vi ne jo bhokhe rehnde ne mai v teacher c
Bahut vadia keeta ji per dukh es gal da k pio j 400 dihadi tan sharaab 300 di pee laini tan ghar kidan challu
🙏🙏🙏🙏🙏😭😭😭😭
😢
Shame on those piles of money being collected by all the parties deposits in banks
Beginning kon karega
ਸੌਮਣੀ ਕਮੇਟੀ ਵਾਲੇ ਲਟਰੇ ਕਿੱਥੇ ਨੇ ਭਾਈ
Akall kar
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਵੀ ਇਹ ਦਿਨ ਵੇਖੇ ਨੇ 1992 1993 1994 ਵਿਚ ਫਿਰ ਮੈਂ 1997 ਵਿਚ ਫੋਜ ਵਿਚ ਭਾਰਤੀ ਹੋ ਗਿਆ ਹੁਣ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਨਾਲ ਘਰੇ ਗੱਡੀਆਂ ਖੜ੍ਹੀਆਂ ਨੇ
ਹੁਣ ਗਰੀਬਾਂ ਲਈ ਕੋਈ ਮਦਦ ਕਰੋ ਫਿਰ
Amrat pan karo ta krao sava karo waheguru ji ❤❤❤❤❤❤❤.
Same ji veer ji mere nal v es tra da hoya ji , ghar khan nu roti nahi hudi c , aaj waheguru, Guru Ram Das ji di kirpa nal sabb kuchh hai ghar ,❤
Bahut sone vichar ji ❤❤❤❤
Tusi v Karo g@@KashmirSingh-y1c
ਗਰੀਬ ਜ਼ਰੂਰਤਮੰਦ ਦੀ ਸੇਵਾ ਹੀ ਗੁਰੂ ਪ੍ਰਮਾਤਮਾ ਦੀ ਅਸਲੀ ਸੇਵਾ ਹੈ 🙏
Waheguru. Ji
ਭਾਈ ਸਾਹਿਬ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ,,ਬਹੁ ਗਿਣਤੀ ਸਾਡੇ ਪਿੰਡਾਂ ਵਿਚ ਇਹੋ ਜਿਹੇ ਗਰੀਬ ਗੁਰਬੇ ਜਰੂਰਤਮੰਦ ਹਨ ,,,ਪਰ ਕਈ ਛੁਪ ਜਾਂਦੇ ਹਨ ਕਈ ਛਪ ਜਾਂਦੇ ਹਨ😢
ਬਾਬਾ ਜੀ ਇਹ ਟਾਈਮ ਅਸੀਂ ਵੀ ਦੇਖਿਆ ਹੋਇ ਆ ਇਹ ਬਹੁਤ ਹੀ ਸਾਰੇ ਗਰੀਬਾਂ ਦੇ ਬੱਚੇਆ ਦੀ ਗੱਲ ਹੈ ਸਾਡੇ ਨਾਲ ਵੀ ਇਦਾ ਬਹੁਤ ਬਾਰ ਹੋਇ ਆ ਹੈ
ਬਾਈ ਜੀ ਵੈਸੇ ਕੁਦਰਤਿ ਨੇ ਬੱਚੇ ਦੀ ਘਰ ਦੀ ਹਾਲਤ ਬਦਲਣੀ ਹੈ ਜੀ ਬਾਈ ਐਸੇ ਲੋਕਾਂ ਦੀ ਜਰੂਰ ਹੈਲਪ ਕਰਣੀ ਹੀ ਸੱਭ ਤੋਂ ਵੱਡੀ ਸੇਵਾ ਹੈ ਸ਼ੁੱਕਰ ਹੈ ਜੀ ਬੱਚੇ ਦੇ ਘਰ ਦੀ ਹਾਲਤ ਸੁਧਰ ਗਈ ਜੀ ਧਨਬਾਦ ਜੀ ਸੇਵਾ ਦਾਰਾ ਦਾ 🙏 ਇਹੀ ਧਰ੍ਮ ਕਮੌਣਾ ਹੈ ਜੀ ❤
ਆਏ ਹਾਏ ਵਾਹਿਗੁਰੂ ਵਾਹਿਗੁਰੂ 🙏
ਉ ਟੀਚਰ ਈ ਰੱਬ ਦਾ ਰੂਪ ਅ 🙏
ਵਾਹਿਗੁਰੂ ਜੀ ਤੇਰਿਆਂ ਰੰਗਾਂ ਨੂੰ ਤੂੰ ਈ ਜਾਣੇ 🙏
ਵਾਹਿ ਗੁਰੂ ਜੀ ਤੂੰ ਬੁਹਤ ਬੇ ਅੰਤ ਆ ਤੂੰ ਕਿਹੜੇ ਰੂਪ ਵਿੱਚ ਕਿੱਥੇ ਪਰਗਟ ਹੋ ਜਾਵੇ ਤੇਰੀਆ ਤੂੰ ਹੀ ਜਾਣੇ
ਵਾਹ ਉਏ ਮੇਰੇ ਮਾਉਲਾ ਤੇਰੇ ਰੰਗ ਨਿਆਰੇ ਤੇਰੀਆਂ ਤੂੰ ਹੀ ਜਾਣਦਾਂ ਵਾਹਿਗੁਰੂ ਜੀ
ਭਾਈ ਸਰਬਜੀਤ ਸਿੰਘ ਧੂੰਦਾ ਜੀ ਮਾੜੇ ਰਾਜ ਪੑਬੰਧ ਨੂੰ ਚਲਾਉਣ ਵਾਲੇ ਲੁਟੇਰੇ ਬੇਈਮਾਨ ਹਾਕਮਾ ਨੇ ਕਿਰਤੀ ਵਰਗ ਦਾ ਇਹ ਹਾਲਤ ਕਰ ਰੱਖੀ ਹੈ।
ਇਸ ਲੁਟੇਰੇ ਰਾਜ ਪੑਬੰਧ ਦੀਆ ਜੜੑਾ ਪੁੱਟਣ ਲਈ ਸਮਾਜਵਾਦੀ ਰਾਜ ਪੑਬੰਧ ਕਾਇਮ ਕਰਨ ਲਈ ਬਾਬਾ ਨਾਨਕ ਜੀ ਗੁਰੂ ਸਹਿਬਾਨ ਗੁਰੂ ਗੋਬਿੰਦ ਸਿੰਘ ਜੀ ਤੋ ਥਾਪੜਾ ਲੈਕੇ ਇਨਕਲਾਬੀ ਸੋਚ ਅਪਨਾ ਕੇ ਲੁੱਟ ਰਹਿਤ ਸਮਾਜ ਦੀ ਸਿਰਜਣਾ ਕਰਨ ਲਾਲ ਝੰਡਾ ਚੁੱਕਣਾ ਜਰੂਰੀ ਬਣ ਜਾਣਾ ਚਾਹੀਦਾ ਹੈ ਤਾੰ ਜੋ ਲੁਟੇਰੇ ਹਾਰਮਾ ਦੀ ਲੁੱਟ ਨੂੰ ਨੱਥ ਪਾਈ ਜਾ ਸਕੇ।
ਗੰਦੇ ਮੰਤਰੀ ਤਾ ਲੋਕਾਂ ਦੇ ਵਜੀਫੇ ਤਕ ਖਾਗੇ ਗਰੀਬਾਂ ਦੇ
ਵਿਰੇ ਮੈਂ ਤੈਨੂੰ ਮਨੁਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਗੂਰਪਰੀਤ ਸਿੰਘ ਮਿਟੁ ਮਨੁੱਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਿਖੇ ਦੇਖਿਆ ਹੈ, ਮੇਰਾ ਦਿਲ ਖੂਸ ਹੋ ਜਾਂਦਾ ਹੈ, ਜਦੋਂ ਦੂਖੀ ਲੋਕਾਂ ਨੂੰ ਸੰਗਲ਼ ਲੱਗੇ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਦੂਖ ਦੂਰ ਕਿਤੇ ਜਾਂਦੇ ਹਨ,
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰੋ 💐💐🌹🌹🙏 ਵਾਹਿਗੁਰੂ ਜੀ
❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ
ਵਾਹਿਗੁਰੂ ਜੀ ਮੇਹਰ ਕਰਨ,ਕਈ ਲੋਕ ਗੁਰੂ ਘਰਾਂ ਵਿੱਚ ਗੋਲਕਾਂ ਭਰਨ ਵਿੱਚ ਲੱਗੇ ਹੋਏ ਨੇ ਸਗੋਂ ਇਹੋ ਜਿਹੇ ਕੰਮਾਂ ਵਿੱਚ ਮਾਇਆ ਲਾਈ ਜਾਵੇ ਦਾਨ ਸਫ਼ਲ ਹੁੰਦਾ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸਭ ਲੋੜਵੰਦਾ ਦੀ ਮਦਦ ਹੋਵੇ ਕੋੲਈ ਇਥੇ ਭੁਖਾ ਨਾ ਰਹੇ
ਵਾਹਿਗੁਰੂ ਜੀ ਮੇਹਰ ਕਰੇ ਬੱਚਿਆਂ ਤੇ ਮਾਪਿਆਂ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤
ਲੱਖ ਦੀ ਲਾਹਨਤ ਐ ਰੱਜਆਂ
ਨੂੰ ਰਜਾਉਣ ਵਾਲੇ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿਥੇ ਗਈਆਂ ਇਹ ਗੱਲਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰੋ ਜੀ 🙏🙏🙏🙏
🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਬਹੁਤ ਅੱਛੀ ਕਥਾ ਵਿਚਾਰ ਭਾਈ ਸਾਹਿਬ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ ਮੈਂ ਹਰਪ੍ਰੀਤ ਕੌਰ ਮੋਗਾ 🙏🙏🙏🙏🙏🙏
ਵਾਹਿਗੁਰੂ,ਜੀ,ਵਾਹਿਗੁਰੂ,ਜੀ,ਇਹ,ਪੰਜਾਬੀ,ਲੋਕਾਂ,ਦੇ,ਅਮੀਰ,ਲੋਕਾਂ,ਦੇ,ਮੂੰਹ,ਤੇ,ਥੱਪੜ,ਵਾਹਿਗੁਰੂ,ਵੱਲੋ,ਅਸੀਂ,ਫੁਕਰੇ,ਲੋਕ,ਸੜਕਾਂ,ਤੇ,ਭਾਲਦੇਆ,ਅਮੀਰ,ਲੋਕਾਂ,ਨੂੰ,,ਉਹ,ਸੱਚ,ਆਖਿਆ,ਕਿ,ਰੱਬ,ਤਾ,ਤੇਰੇ,ਅੰਦਰ,ਵੱਸਦੇ,ਨਾ,ਜੰਗਲਾ,ਵਿੱਚ,ਟੋਲ,ਗਰੀਬ,ਲੋੜ,,ਬੰਦ,ਆਪਣੇ,ਪਿੰਡ,ਵਿੱਚ,ਹੀ,ਹੁੰਦੇ,ਨੇ,ਪਹਿਲਾਂ,ਆਪਣਾ,ਘਰ,ਪਿੰਡ,ਫਿਰ,ਅੱਗੇ,ਵਾਰੇ,ਸੋਚੋ
ਗੁਰੂ ਨਾਨਕ ਸਾਹਿਬ ਪਰਗਟ ਹੋ ਗਏ ਜੀ❤
ਬਹੁਤ ਪਿਆਰ ਤੇ ਸਤਿਕਾਰ ਜ
ਸ੍ਰੀ ਆਨੰਦਪੁਰ ਸਾਹਿਬ ਜੀ ਤੋਂ।
Waheguru Ji Maharaj Ji 🤲🙏🙏
ਵਾਹਿਗੁਰੂ ਜੀ ਮੇਹਰ ਕਰਿਓ ਜੀ
ਸਤਿਨਾਮ ਵਾਹਿਗੁਰੂ ਜੀ 🙏 ਸਤਿਨਾਮ ਵਾਹਿਗੁਰੂ ਜੀ 🙏
Veer ji bohat vadia vichar
ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰ ਮਾਲਕਾ ਸਭ ਤੇ
बहुत अच्छा वीडियो
ਸਰਬੱਤ ਦਾ ਭਲਾ ❤❤❤
👏 GURU RAM DAS RAAKHO SHARNAI 👏
ਭਾਈ ਸਾਹਿਬ ਭਾਈ ਧੂੰਦਾ ਜੀ ਸਹੀ ਕਹਿ ਰਹੇ ਹਨ ਸਾਨੂੰ ਬੇਲੋੜੇ ਲੰਗਰਾਂ ਨੂੰ ਸੋਚ ਸਮਝ ਕੇ ਲਾਉਣੇ ਚਾਹੀਦੇ ਹਨ ਜੀ
ਜਰੂਰਤ ਮੰਦਾਂ ਦੀ ਵੱਧ ਤੋਂ ਵੱਧ ਮਦਦ ਕਰੋ ਸਾਰੇ ਹੀ ਇਹੋ ਜਿਹੇ ਕੰਮਾਂ ਲਈ ਅੱਗੇ ਆਓ ਗਰੀਬ ਦਾ ਮੂਹ ਗੁਰੂ ਦੀ ਗੋਲਕ
ਬਿਲਕੁਲ ਸਹੀ ਕਿਹਾ ਬਾਬਾ ਜੀ
Oh teacher v rab da roop si kyunki har ik insaan ena dard n smjhda parmatma unu chdikla te lambi umr bkse
ਸਾਡੀ ਕਮੇਟੀ ਵਾਲੇ ਤਾਂ ਅਪਣੇ ਢਿੱਡ ਭਰਨ ਵਿੱਚ ਲਗੇ ਹੋਏ ਹਨ
ਦੋ ਲਖ ਲੋਕ ਗੁਰੂ ਰਾਮਦਾਸ ਦਾਸ ਜੀ ਦੇ ਘਰੋ ਲੰਗਰ ਛਕਦਾ
Eho jehe hi daswand de haqdar han
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ 🙏🏻🙏🏻
Wah baba ji 🙏🙏🙏🙏🙏🙏🙏🙏🙏 waheguru ji ka Khalsa waheguru ji ki Fateh
SATNAM Ji 🙏
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
Waheguru ji waheguru ji
ਓਹੀ ਗੁਰੂ ਨਾਨਕ ਦੇ ਵਾਰਸ ਹੋਇ।’
---------------------
ਅਸੀਂ ਓਸ ਨਾਨਕ ਦੇ ਵਾਰਸ! ਨਾ ਨਾ ਨਾ----,
ਅਸੀਂ ਓਸ ਨਾਨਕ ਦੇ ਵਾਰਸ! ਨਾ ਨਾ ਨਾ----।
ਕਿਉਂ ------? ਕਿਉਂ ਕਿ
ਓਸ, ਸੱਚ ਦਾ ਪਾਠ ਪੜ੍ਹਾਇਆ,
ਅਸਾਂ ਝੂਠ ਬੋਲ ,‘ਮੁਰਦਾਰ’ ਖਾਇਆ।
ਓਸ, ਤੇਰਾ ਤੇਰਾ ਤੋਲਿਆ ,
ਅਸਾਂ ਮੇਰਾ ਮੇਰਾ ਬੋਲਿਆ ।
ਓਸ , ‘ਕਿਰਤ’ ਨੂੰ ‘ਧਰਮ’ ਬਣਾਇਆ,
ਅਸਾਂ ‘ਧਰਮ’ ਨੂੰ ‘ਕਿਰਤ’ ਬਣਾਇਆ।
ਓਸ, ‘ਭਾਗੋਆਂ’ ਦੇ ਅਡੰਬਰ ਨਾਕਾਰੇ,
ਅਸਾਂ ‘ ਲਾਲੋਆਂ’ ਦੇ ਵੀ ਹੱਕ ਮਾਰੇ।
ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ।
ਅਸਾਂ ਵਢੀ ਲੈ ਘਰ ਬਾਹਰ ਚਲਾਇ।
ਓਸ, ‘ਜਾਬਰ’ ਆਖ ‘ਬਾਬਰ’ ਵੰਗਾਰੇ ,
ਅਸਾਂ ‘ਜ਼ਮੀਰਾਂ ’ ਵੇਚ ਕਾਜ ਸੰਵਾਰੇ।
ਓਸ, ਕਿਹਾ ਰੱਖਣਾ ਉੱਚਾ ਸੁੱਚਾ ਆਚਾਰ,
ਅਸਾਂ ਨੀਵਾਂ ਜੂਠਾ ਕਰ ਲਿਆ ਕਿਰਦਾਰ।
ਓਸ, ‘ਸਾਂਝੀਵਾਲਤਾ’ ਨੂੰ ਕਮਾਇਆ,
ਅਸਾਂ ਜ਼ਾਤ ਪਾਤ ਨੂੰ ਗੱਲ਼ ਲਾਇਆ।
ਓਸ, ਤਰਕ ਨਾਲ ਭਰਮ ਭੁਲੇਖੇ ਤੋੜੇ,
ਅਸਾਂ ਉਨਾਂ ਸੰਗ ਹੀ ਮਨ ਜੋੜੇ।
ਓਸ, ਆਖਿਆ ਚੁਫੇਰੇ ਐ ਰੱਬ,
ਅਸਾਂ ਵਲਗਣਾਂ ‘ਚ ਵਲ਼ ਦਿੱਤਾ ਰੱਬ।
ਓਸ, ਰਚੀ ਧੁਰ ਕੀ ਬਾਣੀ, ਵਿੱਚ ਸਰੂਰ,
ਅਸੀਂ ਪੜ੍ਹਦੇ ਸੁਣਦੇ , ਵਿੱਚ ਗਰੂਰ।
ਮੱਥੇ ਟੇਕ ਟੇਕ ਲਏ ‘ਨੱਕ’ ਘਸਾ,
‘ਕਰਮ ਧਰਮ’ ਮਾਰੇ ਪਰਾਂ ਵਗਾਹ।
ਓਹ, ਕਥਨੀਂ ਕਰਨੀ ਵਿੱਚ ਭਰਪੂਰ, , ਅਸੀਂ ਹੋ ਗਏ ‘ ਸ਼ੁਭ ਅਮਲਾਂ’ ਤੋਂ ਦੂਰ।
ਓਸ, ਵਿਖਾਇਆ ਸਿੱਧਾ ਰਾਹ,
ਅਸੀਂ ਤੁਰ ਪਏ ਪੁੱਠੇ ਰਾਹ।
ਓਸ, ਵਜ਼ਨਦਾਰ ਗੱਲ ਕੀਤੀ,
ਅਸੀਂ ਹਰ ਗੱਲ ਕੱਖੋਂ ਹੌਲੀ ਕੀਤੀ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਆਖ ,ਓਸ, ਕੀਤਾ ਕੁਦਰਤ ਦਾ ਆਦਰ,
ਅਸਾਂ ਕੀਤਾ ਕੁਦਰਤ ਦਾ ਭਾਰੀ ਨਿਰਾਦਰ ।
ਓਸ,ਪਵਣੁ ਪਾਣੀ ਧਰਤਿ ਅਕਾਸ਼ ਨਮਸਕਾਰੇ,
ਅਸਾਂ ਟਿੱਚ ਜਾਣ ਕੇ ਐਹ ਸਭ ਖ਼ਰਾਬ ਕਰ ਮਾਰੇ।
ਓਸ, ਚਾਨਣ ਵੰਡਣ, ਪੈਰੀਂ ਦੁਨੀਆਂ ਗਾਹਤੀ,
ਅਸੀਂ ‘ਕਰਾਮਤੀ’ ਬਣਾ, ਓਸ ਹੱਥ ਮਾਲਾ ਫੜਾਤੀ।
ਭਲਾ ਦਸੋ !
ਅਸੀਂ ਓਸ ਨਾਨਕ ਦੇ ਕਿਵੇਂ ਹੋਏ?
ਅਸੀਂ ਓਸ ਨਾਨਕ ਦੇ ਕਿਵੇਂ ਹੋਏ??
-0- ਅੰਤਿਕਾ -0-
ਓਸ ਕਹਿਆ, ਭਲ ਕਰ ਮਾਨੈ ਸੋਇ,
ਆਗੈ ਅਮਲ ਕਰ, ਅਨੰਦਿਤ ਹੋਇ।
ਓਹੀ ਗੁਰੂ ਨਾਨਕ ਦੇ ਵਾਰਸ ਹੋਇ।
ਓਹੀ ਗੁਰੂ ਨਾਨਕ ਦੇ ਵਾਰਸ ਹੋਇ।
-ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਜ਼ਿਲ੍ਹਾ ਅੰਮ੍ਰਿਤਸਰ ਵਟਸਐਪ 98764-74858 ਹਾਲ ਵਾਸੀ ਸਿਡਨੀ ਆਸਟ੍ਰੇਲੀਆ।