Same here i have no children but i love all the kids . Its biggest God’s Gift . People should be thankful to God who has children . Specially if God gives you opportunity to look after orphan child , you are lucky . 🙏
Avvi veerji ❤❤❤superb story perfect 🥰 💞 👌 And Anjali di acting 👌 😀 ♥️ 👍naale Avvi veerji true story ehhi sab hunda hai ji 😢😢😢😢WMK TUHADE TE SARDAARJI VEERJI WAHEGURUJI AAPE THIK KARANGE SAB KUCH
ਅੰਜਲੀ ਦਾ ਰੋਲ ਸਿਰਾ❤😂
ਅੰਜਲੀ ਬਹੁਤ ਸੋਹਣਾ ਰੋਲ ਕਰ ਰਹੀ ਆ ਅਭੀ ਤੇ ਬਹੁਤ ਤਰਸ ਆ ਰਿਹਾ ਹਾਏ ਨੀ ਚਰਨੋ ਕੀ ਮਿਲਿਆ ਜਵਾਕ ਨੂੰ ਘਰੋ ਕੱਢ ਕੇ ਹੁਣ ਪਤਾ ਲਗੂ ਜਦ ਅਪਦਾ ਪੁੱਤ ਘਰ ਆ ਗਿਆ ਰੱਬ ਤੋ ਡਰ 😮
ਵੀਡੀਓ ਬਹੁਤ ਘੈਟ ਆ ❤
ਅੰਜਲੀ ਦਾ ਰੋਲ ਬਹੁਤ ਪਿਆਰਾ ਹੈ ਇਸ ਵਾਰ ਵਾਹਿਗੁਰੂ ਜੀ ਅੰਜਲੀ ਨੂੰ ਹਮੇਸ਼ਾ ਖੁਸ਼ ਰੱਖੇ😅
ਅੰਜਲੀ ਦਾ ਰੋਲ ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਮਾ ਪਿਉ ਤੋਂ ਬਗੇਰ ਕੌਣ ਕਰਦਾ ਕਿਸੇ ਦਾ ਮਾਪਿਉਂ ਨਾ ਮਰੇ ਤੁਸੀਂ ਕਰ ਲੋਉ ਵਾਹਿਗੁਰੂ ji ਉਸ ਦਾ ਸਾਥ ਦੇਉਗਾ nice video uk 🌹🙏
ਅੰਜਲੀ ਤਾਂ ਬਹੁਤ ਹੀ ਹਾਸੇ ਪਾਉਂਦੀ ਆ
ਚਰਨੋਂ ਨੂੰ ਹੁਣ ਪਤਾ ਲੱਗੂ ਜਦੋਂ ਸਾਰਾ ਕੰਮ ਆਪ ਕਰਨਾ ਪਿਆ ਅਬੀ ਤਾਂ ਪਸੂਆਂ ਦਾ ਸਾਰਾ ਕੰਮ ਆਪ ਕਰਦਾ ਸੀ ਸੱਚੀ ਹੈ ਗੱਲ ਹੈ ਅਵੀ ਵੀਰੇ ਮਾਂ ਪਿਓ ਬਿਨਾ ਕੋਈ ਨਹੀਂ ਪੁੱਛਦਾ ਨਾ ਨਾਨਕੇ ਤੇ ਨਾ ਦਾਦਕੇ 👌👍👍👍🌹🌹🌹🌹❤❤❤❤
Very nice video di and Veer ji 🎉🎉❤ waheguru ji 🧿🎊🙏
ਸਾਡੇ ਵਰਗਿਆਂ ਦੇ ਔਲਾਦ ਨਹੀਂ ਘਰੇ ਅਸੀਂ ਤਰਸਦੇ ਹਾਂ ਜਿਨਾਂ ਨੂੰ ਰੱਬ ਦਿੰਦਾ ਹੈ ਉਹ ਧੱਕੇ ਮਾਰਦੇ ਨੇ ਫਿਰ ਕੀ ਹੋ ਗਿਆ ਜੇ ਤਾਇਆ ਤਾਈ ਨੇ ਤਾਇਆ ਤਾਈ ਵੀ ਮਾਂ ਬਾਪ ਵਰਗੇ ਹੁੰਦੇ ਨੇ ਅਤੇ ਮਾਮਾ ਮਾਮੀ ਵੀ ਮਾਂ ਬਾਪ ਵਰਗੇ ਹੁੰਦੇ ਨੇ ਜੇਕਰ ਕੋਈ ਸਮਝੇ ਤਾਂ 😢
ਦੁਨੀਆ ਨਿਰਮੋਹੀ ਹੋਈ ਪਈ ਆ 😢😢
Same here i have no children but i love all the kids . Its biggest God’s Gift . People should be thankful to God who has children . Specially if God gives you opportunity to look after orphan child , you are lucky . 🙏
ਦੋ ਭਰਾ ਦੋ ਭਰਾ ਹੀ ਹੁੰਦੇ ਨੇ ਜਦੋਂ ਤੱਕ ਵਿਆਹ ਨਹੀਂ ਹੁੰਦੇ ਉਸ ਤੋਂ ਬਾਅਦ ਵੰਡੀਆਂ ਪੈ ਜਾਂਦੀਆਂ ਨੇ
ਬਾਈ ਰਾਜ ਦੀ ਸਿਹਤ ਅਪ੍ਰੇਸ਼ਨ ਕਾਰਨ ਕਮਜ਼ੋਰ ਹੋ ਗਈ । ਬਾਈ ਜੀ ਆਪਣੀ ਸਿਹਤ ਦਾ ਖ਼ਿਆਲ ਰੱਖੋ ਕੰਮ-ਕਾਰ ਧਿਆਨ ਨਾਲ ਕਰਨਾ ਵੀਰ ਪ੍ਰਮਾਤਮਾ ਤੁਹਾਨੂੰ ਸਿਹਤਯਾਬੀ ਬਖ਼ਸ਼ੇ I
ਕਰਮਾ ਬਾਈ ਕਿਉ ਨਹੀਂ ਹੈਗਾ ਇਸ ਫਿਲਮ ਵਿੱਚ ਕਰਮੇ ਬਾਈ ਬਿਨਾ ਫਿਲਮ ਨਹੀ ਵਧੀਆ ਲੱਗਦੀ
Avvi veerji ❤❤❤superb story perfect 🥰 💞 👌 And Anjali di acting 👌 😀 ♥️ 👍naale Avvi veerji true story ehhi sab hunda hai ji 😢😢😢😢WMK TUHADE TE SARDAARJI VEERJI WAHEGURUJI AAPE THIK KARANGE SAB KUCH
ਸਹੀ ਕਿਹਾ ਮਨ ਦੀਦੀ ਮੈਂ ਵੀ ਕਦੇ ਆਪਣੇ ਹਸਬੈਂਡ ਨੂੰ ਨਹੀਂ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ਜਾਂ ਕਿੰਨੇ ਪੈਸੇ ਖਰਚਦੇ ਹੋ ਬਸ ਮੈਂ ਜੋ ਕੁਝ ਵੀ ਮੰਗਦੀ ਹਾਂ ਉਹ ਮੈਨੂੰ ਲਿਆ ਕੇ ਦੇ ਦਿੰਦੇ ਨੇ ਤੇ ਇੱਕ ਮੇਰੀ ਸੱਸ ਹੈ ਉਸ ਨੂੰ ਇੱਕ ਇੱਕ ਰੁਪਏ ਦਾ ਹਿਸਾਬ ਚਾਹੀਦਾ ਹੈ
ਸਾਡੇ ਘਰੇ ਵੀ ਇਹੀ ਹਾਲ ਹੈ ਜੀ 😢
Hello ਅਮਨ ਜੀ ਵਧੀਆ concept ❤❤ ਘਰ ਘਰ ਇਹੋ ਹੀ ਹਾਲ ਆ ਪੈਸੇ ਪਿੱਛੇ ਲੜਾਈ ਝਗੜੇ,,,ਕਿੰਨਾ ਬੋਲਦੀ ਆ ਸੋਨੀਆ ,,,,,ਕੋਣ ਕੋਣ ਪਸੰਦ ਕਰ ਰਿਹਾ ਜੀ ਵੀਡਿਉ ਨੂੰ,,,,,,,,
ਝੂਠੀ ਵਿਚੋਲਣ ਵਾਲੀ ਵੀਡੀਓ ਵਿੱਚ ਵੀ ਸੋਨੀਆ ਬਹੁਤ ਬੋਲਦੀ ਹੈ
ਹਾਂਜੀ ਬੱਸ ਇਹੋ ਜਿਹੇ ਰੋਲ ਲਈ ਫਿਟ ਆ ਸੋਨੀਆ😅@@SimranSingh-zx4wj
Same old story over and over
Waqia sahie hai g yateem di life bahut difficult hundie hai but nice story God bless you all teams ❤
ਸਾਰੀ, ਟੀਮ, ਤੇ,ਮੇਹਰ, ਭਰੀਆਂ,ਹੱਥ, ਰੱਖੀ, ਵਹਿਗੁਰੂ ਜੀ, ਰੁਪਿੰਦਰ ਕੌਰ ਧੀਮਾਨ
Anjali di acting very super ❤❤❤❤
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ
Anjli te Preet di acting buhat sohni ae
Very nice video ji, ਅੰਜਲੀ ਦਾ ਰੋਲ ਬਹੁਤ ਵਧੀਆ ਆ,ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵੀਰ ਜੀ 🎉🎉🎉🎉🎉😊😊😊😊
Kaalo Full Entertainment❤❤❤❤❤❤❤❤❤❤❤❤❤❤👍👍👍👍👍
Anjli taa voht sohni lggdi h ....anjli eho j roll hi kryaa kr😂😂😂😂😂😂😂
Abi nu nokri mill j ...voht tars aande abi te ......baki anjli voht hsaandi h😂😂😂😂😂😂😂
Anjali da rol bahut vadiaa❤❤
very nice story aman didi ji 🎉🎉newzeland
ਅਮਨ ਦੀਦੀ ਬੋਹਤ ਸਹੋਣੀ video
Anjani di acting bhot vadiya aa ji
ਸਾਰਾ ਕੰਮ ਕਰਦਾ ਸੀ ਅਭੀ ਇੱਕ ਰੋਟੀ ਦੇਣੀ ਔਖੀ ਸੀ ਚਰਨੋ ਨੂੰ ਸ਼ਰਮ ਕਰੋ ਇੱਕ ਨੌਕਰ ਨੂੰ ਵੀ ਰੋਟੀ ਦੇਇਦੀ ਆ ਨਾਲੇ ਪੈਸੇ ਅਭੀ ਬਿਚਾਰਾ ਰੋਟੀ ਬਦਲੇ ਸਾਰਾ ਕੰਮ ਕਰਦਾ ਫ਼ੇਰ ਵੀ ਕਦਰ ਨਹੀਂ ਚਰਨੋ ਤੇ ਕਾਕਾ ਸਿੰਘ ਨੂੰ
Very nice good job all team members
Bahut Vidya video aa g Aman dii God bless you parmatma Tarki bakshe Mandeep Kaur Gill Patiala ❤❤❤❤
Agla bhag jaldi jaldi bejna ❤❤❤
❤❤ very very very nice video ji😊😊
Nice movie gods bless you family
ਆਵੀ, ਬਾਈ, ਨੂੰ, ਸਰਕਾਰੀ, ਨੌਕਰੀ,ਮਿਲਣੀ, ਚਾਹੀਦੀ ਹੈ ਰੁਪਿੰਦਰ ਕੌਰ ਧੀਮਾਨ
ਫਿਰ ਹੀ ਸਾਰਿਆ ਦੇ ਹੰਕਾਰ ਨੂੰ ਮਾਰ ਪਓ
I like your videos
Glad to see you back raj veer ji waheguru tandrusti bakshe 🙏 from Spain
Buth vadia video a aman ਦੀਦੀ ji wmk ❤❤❤
Anjali acting super 😅
Aman Dhiaan Naal Kirna Aa gyi Apnia Harktaa Te 🎉🎉🎉🎉🎉👍👍👍👍
Very Very nice video ji 👍👍👍👍👍
👌👌👌👌👌
Very very nice video Aman Dhillon sister Rajveer Dhillon Veer ji ❤❤❤❤❤❤❤❤❤❤❤🎉🎉🎉🎉🎉🎉🎉🎉
Nic story aman dhillon ji and raj veer ji good acting of all team members all the best to all members ❤❤
Bht vdia video gbu all team members stay healthy and happy t❤😊
Anjali da roll bhut vadia
Very nice video ji ❤️
Verynicestory❤❤❤🎉🎉🎉
Very nice video raj bai ji ❤❤❤❤😂😂🎉🎉❤❤
Very nice g❤❤❤❤❤❤❤❤❤
Very very good sorry Aman putt ❤❤❤❤❤
Bahout vadia story ❤❤❤❤❤
Very nice story
Thanks for watching 😊
ਤਾਈ, ਤਾਈਆ, ਤੇ ਨਾਨਕੇ, ਨੂੰ ਵੀ,ਪਤਾ, ਲੱਗਣਾ ਚਾਹੀਦਾ ਹੈ ਕਿ,ਆਵੀ,ਬਾਈ,ਵੀ, ਕਿੰਨੀਆਂ, ਗੱਲਾਂ,ਸੁਣਦਾ,ਇਸ, ਬਾਈ, ਨੂੰ, ਬਹੁਤ, ਵਧੀਆ, ਨੌਕਰੀ ਮਿਲਣੀ ਚਾਹੀਦੀ ਹੈ ਰੁਪਿੰਦਰ ਕੌਰ ਧੀਮਾਨ
All characters are good ❤
Very nice video 🙏❤❤❤🇵🇰
Very nice work ❤❤❤🎉🎉🎉
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤
Very very nice video ji❤❤❤❤❤❤❤
Very very very nice story ❤🙏
Very nice story, Aman dhillon sister Rajveer Dhillon veer ji 🌹🌻💐🌷
ਜਿਹਦੇ,ਕੋਲ,ਦੋ, ਰੁਪਏ,ਹਨ, ਉਸ,ਦੀ,ਹੀ, ਦੁਨੀਆਂ, ਗਰੀਬ,ਕੋਲ, ਨਹੀਂ,ਖੜਦੀ, ਰੁਪਿੰਦਰ ਕੌਰ ਧੀਮਾਨ
ਨਾਨਕੇ ਵੀ ਉਦੋਂ ਤੱਕ ਹੁੰਦੇ ਨੇ ਜਦ ਤੱਕ ਨਾਨਾ ਨਾਨੀ ਹੁੰਦੇ ਨੇ ਉਹਨਾਂ ਦੇ ਬਾਅਦ ਵਿੱਚ ਮਾਮੇ ਮਾਮੀਆਂ ਕੋਈ ਨੀ ਪੁੱਛਦੇ ਹੁੰਦੇ । ਇਧਰ ਸੋਨੀਆਂ ਨੇ ਵੀ ਘਰ ਵਿੱਚ ਲੜਾਈ ਪਾਈ । ਅੰਜਨੀ ਨੂੰ ਬਹੁਤ ਸੋਹਣਾਂ ਕਿਰਦਾਰ ਦਿੱਤਾ ਬਹੁਤ ਹਾਸੇ ਪਾਉਂਦੀ ਹੈ 😂 ਸੋਹਣੀ ਐਕਟਿੰਗ ਸਾਰੀ ਟੀਮ ਦੀ 😊 ਧੰਨਵਾਦ ਕੁਲਵਿੰਦਰ ਸ਼ੇਰਗਿੱਲ
Very nice Video god bless you all team members 🙏🙏 kuldip Kaur kaleke Baggapurana
Very ♥️ nice video bhen
Nice 👌 👌 👌 ❤❤🎉🎉😮😮😊😊
ਹਾਏ ਅੰਜਲੀ
ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ ❤❤
Bahout vadia story
God bless you👍👍👍👍👍
Gagandeep❤❤❤❤❤❤❤❤❤❤❤❤❤❤❤❤
Very very nice vedio gbu❤❤🎉🎉
Good 👍 story bhen
Anjali very good
Good nice ji 🙏
Good night
So nice video very beautiful
Very nice video ❤ 13:46
Very nice video. God bless you all team members.
Thanks a lot for watching and appreciating our hard work 🙏
Very nice video ji waheguru bless u ji
Great video
Nice video amam ❤❤❤
Very nice story ❤❤
God bless you 🙏🙏
Thank you so much
Super super super super super super super super super super super super
. Different story👍👍❤
Hope you enjoyed it!
Very nice video Aman didi🎉
Vrey nice good Aman j
ਹੈਲੋ ਅਮਨ ਸਤ ਸ੍ਰੀ ਅਕਾਲ ਜੀ ਮੈ ਇਸ,ਵੀਡੀਓ ਯਤੀਮ ਪੂਤ ਆ 02.ਵਾ ਭਾਗ,ਦੇਖ ਰਹੀ ਆ ਬਹੂਤ ਸੋਣੀ।ਵੀਡੀਓ ਆ ਜੀ ਲੰਬੀ ਲੈਕੇ ਜਾਣਾ ਇਸ,ਵੀਡੀਓ ਨੂੰ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਚੋ ਆ ਜੀ ❤❤❤❤❤❤❤❤❤
Very very very nice video g 👌👌👌👌👌 god bless you🎉🎉🎉
Thank you for watching, God bless you too 🙏
Very very nice video Aman sister dhillon and Raj veer ji 🎉🎉🎉❤❤❤ waheguru ji 🎊🎊🙏🙏🙏
Very nice God bless you 🙏🙏❤❤
Same to you
Nice video ji 👍
Very nice story👌👌👌👌👌
Many many thanks
Soina nam di janini ta hudi hi sera di kimni aa
Very nice sister
very nice short movie aman dhillon
ਬਹੁਤ ਵਧੀਆ ਵੀਡੀਓ ਅਮਨ ਭੈਣ ਰਾਜ ਵੀਰ ਦਾ ਕੀ ਹਾਲ ਹੈ
Nice video 🎉😂❤😅
Good video very gggggggggggggggg
First comment ji very nice story god bless you sister aman g ❤❤
Thank you for being the first to comment! God bless you too 🙏
Very very nice video ji good job
Thanks a lot
Avi Jaao Baad ch Pta Laggu Taayi nu Jdo Kamm app Karna pau❤❤❤❤❤
Always best ❤❤