PART 2 👈 ਇਸ ਬੱਚੇ ਦਾ ਮਿਲਿਆ ਪਰਿਵਾਰ 👉 ਕੀ ?? ਜੱਲਾਦ ਪਿਓ ਨੇ ਹੀ ਵੇਚਿਆ ਹੈ ਇਸ ਮਾਸੂਮ ਬੱਚੇ ਨੂੰ..!!

แชร์
ฝัง
  • เผยแพร่เมื่อ 8 ก.พ. 2025
  • ਇਹਨਾਂ ਕੱਲਯੁੱਗੀ ਇਨਸਾਨਾਂ ਨੇ ਕੀਤੀ ਬੱਚੇ ਦੀ ਜ਼ਿੰਦਗੀ ਖਰਾਬ !! ਪ੍ਰੈੱਸ ਨਾਲ ਤਸੱਦਦ ਕਰਦੇ ਸੀ ਇਸ ਮਾਸੂਮ ਤੇ !!
    • ਇਹਨਾਂ ਕੱਲਯੁੱਗੀ ਇਨਸਾਨਾਂ...

ความคิดเห็น • 1.1K

  • @Kaurkh
    @Kaurkh 4 วันที่ผ่านมา +128

    ਮਾਂ ਪਿਓ ਨੇ ਤਾਂ ਛੱਡ ਈ ਦਿੱਤਾ ਬੱਚਿਆਂ ਨੂੰ ਪਰ ਚੰਗਾ ਹੋਵੇ ਜੇ ਦੋਵੇਂ ਭਰਾ ਇਕੱਠੇ ਰਹਿਣ ਤੇ ਇੱਕ ਦੂਜੇ ਦੇ ਹਮਦਰਦ ਬਣਨ। ਸਭ ਦਾ ਧੰਨਵਾਦ ਜਿੰਨਾ ਨੇ ਬੱਚੇ ਨੂੰ ਨਰਕ ਜੋਂ ਕੱਢਣ ਲਈ ਮੱਦਦ ਕੀਤੀ ।
    ਆਪਣਾ ਫਰਜ਼ ਸੇਵਾ ਸੁਸਾਇਟੀ 🙏🙏🙏🙏🙏

  • @KaurSandhu-d6d
    @KaurSandhu-d6d 5 วันที่ผ่านมา +140

    ਬਾਈ ਜੀ ਸਭ ਤੋਂ ਪਹਿਲਾਂ ਬੱਚੇ ਦੇ ਨੀਚ ਪਿਓ ਤੇ ਸਖਤ ਕਾਰਵਾਈ ਹੋਵੇ ਉਸ ਤੋਂ ਵੱਧ ਜੁਲਮ ਕਰਨ ਵਾਲੀ ਡਾਂਸਰ ਤੇ ਪਰਚਾ ਹੋਵੇ

    • @ParamjitSingh-ug3lc
      @ParamjitSingh-ug3lc 5 วันที่ผ่านมา +2

      ਪਰਚਾ ਤਾਂ ਉਦੋਂ ਹੀ ਹੋ ਗਿਆ ਸੀ

    • @chhayarajput6857
      @chhayarajput6857 วันที่ผ่านมา

      डांसर nhi nale ta keh rhe c beauty parlour a us chudail da

  • @Virk-2022
    @Virk-2022 4 วันที่ผ่านมา +48

    ਵਾਹ ਉਏ ਪੁੱਤਰਾ ਰੱਬ ਤੇਰੀ ਬਹੁਤ ਲੰਮੀ ਉਮਰ ਕਰੇ ਪਤਾ ਨੀ ਕਿੰਨੇ ਕੁ ਵਿਛੜੇ ਮਿਲਾ ਦਿੱਤੇ ਵਾਹਿਗੁਰੂ ਜੀ ਸਦਾ ਅੰਗ ਸੰਗ ਰਹਿਣ ❤

  • @rattandhaliwal
    @rattandhaliwal 5 วันที่ผ่านมา +161

    ਇਸ ਚਾਚੇ ਨੂੰ ਵਾਹਿਗੁਰੂ ਬਹੁਤ ਤਰੱਕੀ ਤੇ ਸਿਹਤ ਦੇਵੇ। ਪਾਲ ਵੀਰ ਨੂੰ ਵੀ ਵਾਹਿਗੁਰੂ ਲੰਮੀ ਹਯਾਤੀ ਦੇਵੇ।

    • @gurlalsekhon3268
      @gurlalsekhon3268 5 วันที่ผ่านมา +3

      @@rattandhaliwal soory bro gussa aa gya c delete krta hun ma 🙏🙏

    • @paramjitkaur9844
      @paramjitkaur9844 5 วันที่ผ่านมา +2

      ਇਸ ਚਾਚੇ ਨੇ ਵੀ ਇਸ ਬੱਚੇ ਨੂੰ ਕਿਸੇ ਨੁ ਦਿੱਤਾ ਹੇ ਪਹਿਲਾਂ ਵਿਡਿੳ ਸਾਰੀ ਦੇਖੋ

    • @rattandhaliwal
      @rattandhaliwal 5 วันที่ผ่านมา +1

      @@gurlalsekhon3268 ਵੀਰੇ ਧੰਨਵਾਦ

    • @rattandhaliwal
      @rattandhaliwal 5 วันที่ผ่านมา

      @@paramjitkaur9844 ਅਫ਼ਸੋਸ ਪਹਿਲਾਂ ਮੈਂ ਪੂਰੀ ਵੀਡੀਓ ਨਹੀਂ ਦੇਖੀ ਸੀ ਕਿਉਂਕਿ ਚਾਚੇ ਦਾ ਆਪਣਾ ਟੱਬਰ ਨਹੀਂ ਹੈ ਦੂਸਰੀ ਬੱਚਿਆਂ ਦੀ ਦਾਦੀ ਬਿਰਧ ਹੈ ਦੂਸਰਾ ਉਹ ਆਪ ਮਜ਼ਦੂਰੀ ਕਰਦਾ ਹੈ ਜਿਸ ਮਹਾਂਪੁਰਖ ਕੋਲ ਭੇਜਿਆ ਹੈ ਉਹ ਵੀ ਵਧੀਆ ਹੈ। ਬਾਕੀ ਹਰ ਇੱਕ ਨੂੰ ਆਪੋ ਆਪਣੀ ਸੋਚ। ਮੁਬਾਰਕ ਹੋਵੇ।

  • @dharampreet4934
    @dharampreet4934 4 วันที่ผ่านมา +63

    ਪਾਲ ਵੀਰ ਦੁਆਰਾ ਕੀਤੇ ਸ਼ਲਾਘਾਯੋਗ ਕੰਮਾਂ ਲਈ ਦਿਲੋਂ ਸਤਿਕਾਰ। ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀਕਲਾ ਵਿੱਚ ਰੱਖਣਾ।

  • @RovoRanger
    @RovoRanger 5 วันที่ผ่านมา +52

    ਸਲਾਮ ਹੈ ਪਾਲ ਸਿੰਘ ਜੀ ❤ ਬੱਚੇ ਦੇ ਪਿਓ ਤੇ ਡਾਂਸਰ ਜਨਾਨੀ ਨੂੰ ਸਖ਼ਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ । ਪਾਲ ਸਿੰਘ ਜੀ ਆਪ ਜੀ ਨੂੰ ਵਾਹਿਗੁਰੂ ਜੀ ਹੋਰ ਵੀ ਬਹੁਤ ਬਹੁਤ ਬਲ ਬਖਸ਼ੇ ਸਾਡੀ ਜਿੰਦਗੀ ਦਾ ਕੁਝ ਸਮਾਂ ਘਟਾ ਕੇ ਆਪ ਜੀ ਦੀ ਉਮਰ ਲੰਮੀ ਕਰ ਦੇਣ 🙏💕

  • @Major.Singh69
    @Major.Singh69 5 วันที่ผ่านมา +355

    ਪਰਚਾ ਤਾਂ ਪਿੳ ਤੇ ਵੀ ਦਰਜ ਹੋਣਾ ਚਾਹੀਦਾ, ਚਾਚੇ ਨੂੰ ਸਲੂਟ ਜੋ ਇਹਨਾਂ ਬੱਚਿਆਂ ਨੂੰ ਸੰਭਾਲ ਰਿਹਾ ਹੈ , ਧੰਨਵਾਦ ਵੀਰੇ ਜਿਹੜਾ ਤੂੰ ਇਹਨਾਂ ਬੱਚਿਆਂ ਨੂੰ ਸੰਭਾਲ ਰਿਹਾ ਹੈ ,

    • @BajwaJi-p3b
      @BajwaJi-p3b 5 วันที่ผ่านมา +41

      Bai dooja bacha vi kise hor kare reh reha hai mainu te chacha te dadi vi theek nhi lag rhe

    • @arshgill7608
      @arshgill7608 5 วันที่ผ่านมา +13

      @@BajwaJi-p3b
      Mnu vi thik nahi lag rahe dadi te chacha,
      Mnu eh saare nashedi te human trafficker lag rahe ne,
      Baaki rabb janda.

    • @AmandeepkaurAman-dy9mm
      @AmandeepkaurAman-dy9mm 5 วันที่ผ่านมา +1

      ​@@BajwaJi-p3b sahi gl kahi tusi 🥺

    • @AmandeepkaurAman-dy9mm
      @AmandeepkaurAman-dy9mm 5 วันที่ผ่านมา +4

      ​@@arshgill7608bilkul sahi keha 🥺 menu v chacha dadi thik nhi lage

    • @Gurry15
      @Gurry15 5 วันที่ผ่านมา

      Kamle lok ne .. mnu v eho lg rha..eni vadi gal...3.5 lakh vich ​@@BajwaJi-p3b

  • @ParamjitSingh-rh9hl
    @ParamjitSingh-rh9hl 5 วันที่ผ่านมา +146

    ਪਾਲ ਵੀਰੇ ਦੋਨਾ ਬਚਿਆਂ ਨੂੰ ਤੁਸੀਂ ਇਥੇ ਪੜ੍ਹਾਈ ਕਰਵਾਉ

    • @rattandhaliwal
      @rattandhaliwal 5 วันที่ผ่านมา +7

      ਬੱਚਿਆਂ ਨੂੰ।

    • @ParamjitSingh-ug3lc
      @ParamjitSingh-ug3lc 5 วันที่ผ่านมา +6

      @@rattandhaliwalਸ਼ੁਕਰ ਆ ਮਾਲਕ ਦਾ ਕੋਈ ਤਾਂ ਹੈ ਗਲਤੀਆਂ ਕੱਢਣ ਵਾਲਾ ਹੈ ਨਹੀਂ ਤਾਂ ਲੋਕ ਮਾਂ ਬੋਲੀ ਲਿਖਣੀ ਭੁੱਲਦੇ ਜਾਂਦੇ ਆ

    • @rattandhaliwal
      @rattandhaliwal 5 วันที่ผ่านมา +5

      @@ParamjitSingh-ug3lc ਧੰਨਵਾਦ

    • @subinderkaur4508
      @subinderkaur4508 4 วันที่ผ่านมา +1

      Waheguru meher kare

  • @pritamsingh6480
    @pritamsingh6480 5 วันที่ผ่านมา +236

    ਪਾਲ ਵੀਰ ਜੀ ਸਾਨੂੰ ਸ਼ਬਦ ਨਹੀਂ ਮਿਲਦੇ ਜੀਦੇ ਨਾਲ ਤੁਹਾਡੀ ਪ੍ਰਸ਼ੰਸਾ ਕੀਤੀ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਿਛੜੇ ਨੂੰ ਮਿਲਾਉਣ ਲਈ

    • @rattandhaliwal
      @rattandhaliwal 5 วันที่ผ่านมา +2

      ਜੀਹਦੇ ਤੇ ਵਿੱਛੜੇ ਸ਼ਬਦ ਸਹੀ ਹਨ, ਵੀਰ ਜੀ ਮਾਫ਼ ਕਰਨਾ।

    • @ParamjitSingh-ug3lc
      @ParamjitSingh-ug3lc 5 วันที่ผ่านมา +1

      ਵਿਛੜੇ ਹੁੰਦਾ ਐ ਵੀਰ ਜੀ

    • @InnocentBeachChairs-fo7df
      @InnocentBeachChairs-fo7df 5 วันที่ผ่านมา

      Wmk bai te

    • @rattandhaliwal
      @rattandhaliwal 5 วันที่ผ่านมา +1

      @@InnocentBeachChairs-fo7df ਕੋਈ ਗੱਲ ਨਹੀਂ ਉਹ ਵੀ ਇਨਸਾਨ ਹਨ।High or low not by birth but by deeds. ਕਬੀਰ ਜੀ ਨੇ ਉੱਚੀ ਜਾਤ ਵਾਲੇ ਪੰਡਤ ਨੂੰ ਕਿਹਾ ਸੀ। ਜੇ ਤੂੰ ਹੈ ਕਿਸੇ ਬ੍ਰਾਹਮਣ ਜਾਇਆ ਔਰ ਬਾਟ ਕਾਹੇਂ ਨਾ ਆਇਆ ।ਜਿਸ ਤਰਾ ਹੋਰ ਲੋਕ ਜਨਮ ਲੈਂਦੇ ਹਨ ਤੇ ਤੂੰ ਫਿਰ ਉਸੇ ਤਰਾ ਜਨਮ ਲਿਆ ਹੈ।ਮਾਫ਼ੀ ਸਾਹਿਤ।

  • @ranjeetthakur7694
    @ranjeetthakur7694 6 ชั่วโมงที่ผ่านมา +1

    Paji tusi real hiro ho.salute hai ji aap ji noo

  • @baljindersingh625
    @baljindersingh625 5 วันที่ผ่านมา +53

    ਧੰਨ ਗੁਰੂ ਰਾਮ ਦਾਸ ਜੀ ਤੁਸੀ ਧੰਨ ਹੋ ਧੰਨ ਹਨ ਤੇਰੇ ਪਿਆਰੇ ਸਿੱਖ❤❤❤

  • @HarjinderSingh-e1z
    @HarjinderSingh-e1z 4 วันที่ผ่านมา +10

    ਗੱਲ ਦੁਸਰੇ ਬੱਚੇ ਦੀ ਵਿੰਚ ਵੀ ਕੁਜ ਕਾਲ਼ਾ ਲੱਗਦਾ ਹੇ ਇੰਸ ਦੀ ਜਾਂਚ ਹੋਵੇ ਜੀ ਮੇਹਰ ਬਾਨੀ ਹੋਵੇ ਗੀ

  • @HarjeetSingh-l7j4h
    @HarjeetSingh-l7j4h 4 วันที่ผ่านมา +19

    ਵੈਰੀ ਗੁੱਡ ਵੀਰ ਜੀ ਬਹੁਤ ਵਧੀਆ ਕੀਤਾ ਪਿਉ ਤੇ ਡਾਂਸਰ ਨੂੰ ਸਜ਼ਾ ਹੋਣੀ ਚਾਹੀਦੀ ਵੈਰੀ ਗੁੱਡ ਚਾਚਾ ਜੀ ਦੇ

  • @RavikiranDhillon
    @RavikiranDhillon 4 วันที่ผ่านมา +17

    Haye waheguru ਕਿੰਨਾ ਸੋਹਣਾ ਬੱਚਾ. ਮਦਦ ਕਰੋ ਸਾਰੇ ਏਹਨਾਂ ਬੱਚਿਆਂ ਦੀ..

  • @HarjinderSingh-ul6lp
    @HarjinderSingh-ul6lp 4 วันที่ผ่านมา +18

    ਧੰਨਵਾਦ ਭਾਈ ਪਾਲ ਸਿੰਘ ਵੀਰ ਜੀ ਆਪ ਬਹੁਤ ਵਧੀਆ ਸੇਵਾਵਾਂ ਕਰਦੇ ਹੋ

  • @Londonukk
    @Londonukk 4 วันที่ผ่านมา +23

    ਵਿੱਛੜੇ ਪਰਿਵਾਰ ਮੇਲ ਕਰਾ ਦਿੱਤੇ ਵਾਹਿਗੁਰੂ ਜੀ ਖੂਸ ਰੱਖਣ ਪਾਲ ਵੀਰ ਜੀ
    ਵਾਹਿਗੁਰੂ ਦਾਦੀ ਚਾਚੇ ਨੂੰ ਵੀ ਪੂਰੀ ਕਾਰਵਾਈ ਕਰ ਕੇ ਬੱਚਾ ਦੇਣਾ

    • @GopiMehra-b3p
      @GopiMehra-b3p 3 วันที่ผ่านมา +1

      veer bacha Dadi chache nu vi bacha nai dena pall veer ne

  • @JaswinderSingh-ny9jx
    @JaswinderSingh-ny9jx 5 วันที่ผ่านมา +23

    ਜਿੰਨੇ ਵੀ ਦੋਸ਼ੀ ਕਿਸੇ ਨੂ ਵੀ ਬਖਿਸ਼ਆ ਨਾ ਜਾਵੇ ਸਖ਼ਤ ਸਖ਼ਤ ਸਜ਼ਾ ਦਵਾਉ ਜੀ ਪਾਲ ਵੀਰ ਤਹੁਡਾ ਧੰਨ ਵਾਦ ਕਰਦੇ ਆ ਜੀ

  • @gurmitsinghgurmitbhullar9121
    @gurmitsinghgurmitbhullar9121 5 วันที่ผ่านมา +25

    ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਰੂਹ ਕੰਬ ਗੀ ਵੀਡੀਓ ਵੇਖ ਕੇ ਵਾਹਿਗੁਰੂ ਜੀ ਮੇਹਰ ਰੱਖਣ ਕਿੰਡਾ ਸੋਹਣਾ ਬੱਚਾ

  • @Satpalkainth-q5n
    @Satpalkainth-q5n 5 วันที่ผ่านมา +19

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਹੁਤ ਹੀ ਵਧੀਆ ਸੇਵਾ ਸਰਦਾਰ ਜੀ 🙏🙏🙏🙏

  • @gudimangewal6448
    @gudimangewal6448 5 วันที่ผ่านมา +32

    ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ ਇਸ ਬੱਚੇ ਨੂੰ ਛਡੁਉਵਾਣ ਦਾ ਇਸ ਬੱਚੇ ਨੂੰ ਦੇਖ ਰੋਣਾ ਆਉਣ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️🙏❤️🙏❤️🙏

  • @harjinder9842
    @harjinder9842 5 วันที่ผ่านมา +24

    ਦਿੱਲੋਂ ਧੰਨਵਾਦ ਪਾਲ ਵੀਰੇ ❤

  • @prabjotkaur1755
    @prabjotkaur1755 4 วันที่ผ่านมา +2

    Tsi Bhut wadia kam kr rhe ho Veer ji 🙏🏻

  • @SatpalSharma-y5q
    @SatpalSharma-y5q 5 วันที่ผ่านมา +7

    ਪਾਲ ਵੀਰ ਜੀ ਵਾਹਿਗੁਰੂ ਤੁਹਾਨੂੰ ਚੜੵਦੀ ਕਲਾ ਵਿੱਚ ਰੱਖੇ ਜੀ ਜੋ ਬੱਚੇ ਨੂੰ ਉਹਨਾਂ ਦੇ ਪਰਿਵਾਰ ਦੇ ਜੀਆਂ ਨਾਲ ਮਿਲਵਾਇਆ ਤੇ ਵਾਹਿਗੁਰੂ ਜੀ ਬੱਚੇ ਤੇ ਮਿਹਰ ਭਰਿਆ ਹੱਥ ਰੱਖਣ

  • @BESTTradingStudy
    @BESTTradingStudy 5 วันที่ผ่านมา +52

    ਕਿਨ੍ਹਾਂ ਮਾਸੂਮ ਬੱਚਾ ਹੈ ਵੇਖ ਕੇ ਰੋਣਾ ਆ ਗਿਆ

  • @baljitsingh6957
    @baljitsingh6957 5 วันที่ผ่านมา +48

    ਪਾਲ ਵੀਰ ਜੀ ਤੁਸੀਂ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਹੈ। ਸਲਾਮ ਹੈ ਤੁਹਾਡੀ ਸੇਵਾ ਨੂੰ।

  • @sarbbrar4173
    @sarbbrar4173 4 วันที่ผ่านมา +7

    ਬੱਚੇ ਦੇ ਬਾਪ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਦੂਜੀ ਉਹ ਔਰਤ ਨੂੰ ਸਖ਼ਤ ਸਖ਼ਤ ਸਜ਼ਾ ਦਿੱਤੀ ਜਾਵੇ ਹੱਥ ਬੰਨ੍ਹ ਕੇ ਬੇਨਤੀ ਹੈ

  • @jagwindersingh9660
    @jagwindersingh9660 4 วันที่ผ่านมา +10

    ਪਾਲ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ

  • @Arsh-pu3vi
    @Arsh-pu3vi 2 วันที่ผ่านมา +2

    ਵੀਰ ਜੀ,,ਬੱਚੇ ਦੇ ਪਿਉ ਤੇ, ਦੂਜੀ ਮਾਂ ਤੇ,,, ਡਾਂਸਰ ਤੇ ਨਾਲ ਹੀ ਡਾਂਸਰ ਦੇ ਆਸ਼ਿਕ ਤੇ ਪਰਚਾ ਦਰਜ ਕੀਤਾ ਜਾਵੇ ਜੀ,,,

  • @peaceofmind5515
    @peaceofmind5515 4 วันที่ผ่านมา +3

    ਜਿਹਨਾਂ ਜਿਹਨਾਂ ਵੀਰਾਂ ਨੇ ਪਾਲ ਵੀਰ ਨਾਲ ਮਿਲ ਕੇ ਇਸ ਬੱਚੇ ਨੂੰ ਬਚਾਇਆ, ਸਭ ਨੂੰ ਬਹੁਤ ਬਹੁਤ ਦੁਆਵਾਂ, ਜਿਊਂਦੇ ਵਸਦੇ ਰਹੋ

  • @shamsherbhullar9957
    @shamsherbhullar9957 4 วันที่ผ่านมา +3

    ਵਾਹਿਗੁਰੂ ਵਾਹਿਗੁਰੂ ਕਈ ਵਿਚਾਰੇ ਬੱਚਿਆਂ ਨੂੰ ਤਰਸਦੇ ਨੇ ਤੇ ਜਿਨਾਂ ਨੂੰ ਮਿਲੇ ਉਹਨਾਂ ਨੂੰ ਕੋਈ ਕਦਰ ਨਹੀਂ ਹੈਗੀ ਲੱਖ ਦੀ ਲਾਹਨਤ ਇਹੋ ਜਿਹੇ ਮਾਂ ਪਿਓ ਤੇ

  • @JagtarsinghGill-dg5xp
    @JagtarsinghGill-dg5xp 5 วันที่ผ่านมา +55

    ਪਾਲ ਵੀਰ ਜੀ ਜਿਸ ਪਰਿਵਾਰ ਨੇ ਇਸ ਬੱਚੇ ਦੀ ਕੁੱਟ ਮਾਰ ਕੀਤੀ ਉਸਨੂੰ ਸਜ਼ਾ ਜਰੂਰ ਦਵਾਓ ਜੀ ਅੱਗੈ ਤੋਂ ਏਦਾਂ ਕੋਈ ਨਾ ਕਰੇ

  • @baljitkaurdhillon1006
    @baljitkaurdhillon1006 4 วันที่ผ่านมา +2

    ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀ ਵਾਹਿਗੁਰੂ 🙏🙏

  • @jassamaan5663
    @jassamaan5663 5 วันที่ผ่านมา +27

    ਮੈਨੂੰ ਤਾਂ ਪੂਰਾ ਪਰਿਵਾਰ ਹੀ ਲਾਲਚੀ ਲਗਦਾ ਛੋਟਾ ਬੱਚਾ ਵੀ ਕਿਸੇ ਨੂੰ ਦੇ ਰੱਖਿਆ ਸਯਦ ਇਹ ਵੀ ਵੇਚ ਰੱਖਿਆ

  • @Londonukk
    @Londonukk 4 วันที่ผ่านมา +7

    ਵਿੱਛੜੇ ਪਰਿਵਾਰ ਮੇਲ ਕਰਾ ਦਿੱਤੇ ਵਾਹਿਗੁਰੂ ਜੀ ਖੂਸ ਰੱਖਣ ਪਾਲ ਵੀਰ ਜੀ
    ਵਾਹਿਗੁਰੂ ਜੀ

  • @Daljitsingh-u8q
    @Daljitsingh-u8q 5 วันที่ผ่านมา +13

    ਬੁਹਤ ਵਧੀਆ ਲੱਗਾ ਪਾਲ ਬਾਈ ਵਾਹਿਗੁਰੂ ਮੇਹਰ ਕਰੇ ਜੀ

  • @Makhan-r1j
    @Makhan-r1j 5 วันที่ผ่านมา +6

    ❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਸਾਰੇ ਸਾਥ ਦੇਣ ਵਾਲੇ ਭੈਣ ਭਰਾਵਾਂ ਸੰਸਥਾ ਵਿੱਚ ਰਹਿੰਦੇ ਸਾਰੇ ਪਰਿਵਾਰਿਕ ਮੈਂਬਰਾਂ ਤੇ ਛੋਟੇ ਬੱਚੇ ਤੇ ਬੱਚੇ ਦੀ ਦਾਦੀ ਜੀ ਚਾਚਾ ਜੀ ਛੋਟੇ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @ManpreetKaur-tt2xm
    @ManpreetKaur-tt2xm 5 วันที่ผ่านมา +48

    ਤੁਸੀਂ ਰੱਖ ਲੳਉ ਬੱਚੇ ਨੂੰ ਇਨ੍ਹਾਂ ਬੱਚਿਆਂ ਨੂੰ ਇਕੱਲੇ ਨਾਂ ਛੱਡੋ ਇਹ ਵੀ ਦਾਲ਼ ਵਿਚ ਕਾਲ਼ਾ ਹੈ

    • @SurjitSingh-qc9cs
      @SurjitSingh-qc9cs 4 วันที่ผ่านมา

      ਸੱਚਾਈ ਹੋਰ aa ਪਾਲ ਵੀਰ ਦਾ ਧੰਨਵਾਦ ਜਿਨਾਂ ਏਹ ਪਰਉਪਕਾਰ ਕੀਤਾ

  • @BaljeetKaur-fs5hg
    @BaljeetKaur-fs5hg 5 วันที่ผ่านมา +12

    ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਤੁਹਾਨੂੰ ਬਾਬਾ ਜੀ

  • @indiatocanada9545
    @indiatocanada9545 5 วันที่ผ่านมา +54

    ਮੇਰੀ ਸਾਰੇ ਵੀਰਾ ਤੇ ਭੈਣਾ ਨੂੰ ਬੈਨਤੀ ਆ ਜੇ ਕੋਈ ਵੀ ਇਨਸਾਨ ਬੱਚਿਆ ਨੂੰ ਪਾਲ ਨੀ ਸਕਦਾ ਜਾ ਬੱਚਿਆ ਦੀ ਦੇਖਭਾਲ ਨਹੀ ਕਰ ਸਕਦਾ ਤਾ ਵੀਰੋ ਹੱਥ ਜੋਡ ਕੇ 🙏 ਬੇਨਤੀ ਕਰਦਾ ਬੱਚੇ ਪੇਦਾ ਨਾ ਕਰਿਆ ਕਰੋ,ਇਹ ਬੱਚੇ ਰੱਬਦਾ ਰੂਪ ਹੂੰਦੇ ਨੇ ਰੱਬ ਦੀ ਅੰਨਮੂਲੀ ਦਾਤ ਨੇ ਇੰਨਾ ਨੂੰ ਇਸ ਤਰਾ ਨਾ ਰੋਲਿਆ ਕਰੋ 🙏

    • @Simran-zy9hs
      @Simran-zy9hs 5 วันที่ผ่านมา +2

      Sahi gal a ji je nai pal sakde ta janam na dao bache nu

    • @gurmaildhaliwal9510
      @gurmaildhaliwal9510 5 วันที่ผ่านมา

      🙏🙏🙏🙏🙏🙏🙏🙏🙏🙏

    • @RamnjeetKaur-ge3gm
      @RamnjeetKaur-ge3gm 5 วันที่ผ่านมา +1

      ik ma nu apne bache kdi nyi shdne chahide marde dam tak waheguru ji ki hoya peya duniyan nu

  • @SachinBains-g7m
    @SachinBains-g7m 4 วันที่ผ่านมา +2

    ਪਾਲ ਬਾਈ ਜੀ ਬਹੁਤ ਵਧੀਆ ਗੱਲ ਹੈ ਜੇ ਇਨਾਂ ਇਸ ਬੱਚਿਆਂ ਨੂੰ ਦਾਦੀ ਤਾਂ ਚਾਚਾ ਨਹੀਂ ਸਾਂਭਦੇ ਪਾਲ ਬਾਈ ਜੀ ਤੁਸੀਂ ਆਪਣੇ ਕੋਲ਼ ਰੱਖੋ ਜੀ

  • @sultansingh7138
    @sultansingh7138 5 วันที่ผ่านมา +58

    ਖਾਲਸ਼ਾ ਜੀ ਤੁਸੀ ਬਹੁਤ ਪੁਨ ਦਾ ਕੱਮ ਕਰ ਰਹੇ ਹੋ 👍🙏❤️❤️❤️❤️❤️

    • @EkamdeepSingh-ci2pq
      @EkamdeepSingh-ci2pq 4 วันที่ผ่านมา +1

      ਪੁੰਨ ਦਾ ਕੰਮ ਇਸ ਤਰ੍ਹਾਂ ਹੁੰਦਾ ਵਾਹਿਗੁਰੂ ਜੀ ਨਾਂ ਕਿ ਪੁਨ ਦਾਂ ਕੱਮ

  • @GianKaur-ci2uz
    @GianKaur-ci2uz 3 วันที่ผ่านมา +1

    ਵੀਰ ਜੀ ਬੱਚੇ ਦੇ ਪਿਉ ਨੂੰ ਤੇ ਉਸ ਲੇਡੀ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਧਨ ਵਾਦ ਵੀਰ ਜੀ ਤੁਹਾਡਾ

  • @KulwindersinghBhangu-xi8rd
    @KulwindersinghBhangu-xi8rd 5 วันที่ผ่านมา +18

    ਵਾਹਿਗੁਰੂ ਜੀ ਤੂਹਾਨੂੰ ਬਹੁਤ ਵੱਡਾ ਪੁੰਨ ਲੱਗੂ ਜੋ ਬੱਚੇ ਦੀ ਜਾਨ ਬਚਾਈ

  • @SohanSingh-dt3gq
    @SohanSingh-dt3gq 3 วันที่ผ่านมา +1

    ਪਾਲ ਵੀਰਾ ਰੱਬ ਦਾ ਖਾਸ ਰੂਪ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ੇ

  • @PreetSinghDhaliwal-bc4wi
    @PreetSinghDhaliwal-bc4wi 5 วันที่ผ่านมา +38

    ਜੁਵਾਕਾ ਦੀ ਜ਼ਿੰਦਗੀ ਖ਼ਰਾਬ ਆ ਮੇਰੇ ਰੱਬ ਜੀ 😢 ਇਹਨਾਂ ਕੀ ਕਸੂਰ ਆ😢

  • @gurwinderbrar-g2o
    @gurwinderbrar-g2o วันที่ผ่านมา

    ਧੰਨਵਾਦ ਬਾਈ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @sukhgavy795
    @sukhgavy795 5 วันที่ผ่านมา +9

    ਅੱਜ ਅੱਖਾਂ ਵਿਚੋਂ ਹੰਝੂ ਆ ਗਏ ਵੀਰ ਜੀ ਕਿੰਨਾ ਲੋਕਾਂ ਦਾ ਖੂਨ ਪਾਣੀ ਬਣ ਗਿਆ

  • @jot-khokhar
    @jot-khokhar 5 วันที่ผ่านมา +32

    ਬਾਈ ਜੀ ਬੱਚੇ ਤੁਸੀ ਹੀ ਰੱਖੋ

  • @jaggibatth-o1q
    @jaggibatth-o1q 5 วันที่ผ่านมา +3

    🙏🌹 ਵਾਹਿਗੁਰੂ ਜੀ ਧੰਨ ਬਾਬਾ ਨਾਨਕ ਜੀ🌹🙏
    🙏🌹ਪਾਲ ਬਾਬਾ ਜੀ ਤੁਹਾਡੀ ਬਹੁਤ ਕਿਰਪਾ ਇੰਨਾ ਲੋੜਵੰਦ ਬੱਚਿਆ ਦੀ ਮੱਦਦ ਕਰਦੇ ਹੋ ਤੁਸੀ 👏🌹
    🌹🙏ਵਾਹਿਗੁਰੂ ਮਾਹਰਾਜ ਜੀ ਤੁਹਾਡੀ ਲੰਬੀ ਉਮਰ
    ਕਰੇ 👏🌹ਅਤੇ ਪਰਿਵਾਰ ਵਿੱਚ ਖੁਸ਼ੀਆ ਤੇ 🙏🌹ਵਾਹਿਗੁਰੂ ਮਾਹਰਾਜ ਜੀ ਕਿਰਪਾ ਬਣਾਈ ਰੱਖਣ 🙏🌹👏

  • @sukhpalchahal8962
    @sukhpalchahal8962 5 วันที่ผ่านมา +9

    ਧੰਨਵਾਦ ਪਾਲ ਵੀਰ ਜੀ ਤੁਹਾਡਾ 🙏🏻

  • @harpreetsinghharpreetsingh3681
    @harpreetsinghharpreetsingh3681 5 วันที่ผ่านมา +80

    ਪਾਲ ਵੀਰ ਮੈਂ ਆਪਣੇ ਮਨ ਦੀ ਗੱਲ ਕਰਾਂ ਤਾਂ ਇਹ ਬੰਦੇ ਮੈਨੂ ਸਹੀ ਨਹੀਂ ਲਗਦੇ 1 ਬੱਚਾ ਤਾਂ ਇਹਨਾ ਤੋ ਸਭਾਲ ਨਹੀਂ ਹੁੰਦਾ ਦੂਸਰੇ ਬੱਚੇ ਨੂੰ ਕਿਵੇ ਸੰਭਾਲ ਕਰਨਗੇ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ ਪੂਰੀ ਜਾਂਚ ਪੜਤਾਲ ਕਰਕੇ ਬੱਚਾ ਇਹਨਾਂ ਨੂੰ ਦਿੱਤਾ ਜਾਵੇ

    • @Prince_-um7vi
      @Prince_-um7vi 5 วันที่ผ่านมา +8

      Hnji right bro budi te a bnda v thik nhi

    • @MalktparmMalkitparm
      @MalktparmMalkitparm 3 วันที่ผ่านมา

      Virre ena kolo ehe v sambhal ni hona es bache nu sanu dedo waheguru ji

  • @RajaSingh-mu4zk
    @RajaSingh-mu4zk 5 วันที่ผ่านมา +5

    Lakh lahnat eho je trale driver de je kise truck veer nu eh raste cha milda esde dang fero eho je driver de

  • @sk-nr7jr
    @sk-nr7jr 5 วันที่ผ่านมา +3

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ।ਇਸੇ ਤਰ੍ਹਾਂ ਸੇਵਾ ਕਰਦੇ ਰਹੋ🙏❤️🙏🌹

  • @amarjitkaur3694
    @amarjitkaur3694 5 วันที่ผ่านมา +51

    ਮਾਂਵਾਂ ਤਰਸਣ ਪੁਤਾਂ ਨੂੰ ਪੁਤ ਤਰਸਣ ਟੁਕਾਂ ਨੂੰ ਕਿੰਨਾਂ ਸੋਹਣਾ ਬਚਾ ਹੈ ਸੋਨੇ ਵਰਗਾ

    • @ParamjitSingh-ug3lc
      @ParamjitSingh-ug3lc 5 วันที่ผ่านมา

      ਬੱਚਾ ਹੁੰਦਾ ਹੈ

    • @Maanlifestyle1805
      @Maanlifestyle1805 5 วันที่ผ่านมา

      Sachi boht hi sohna guglu jea...pr loka nu kdr nii

  • @Princess.Avni-14Amritsar_vlog
    @Princess.Avni-14Amritsar_vlog 5 วันที่ผ่านมา +8

    ਵਾਹੇਗੁਰੂ ਜੀ,😢ਬਹੁਤ ਮਾੜੀ ਗੱਲ ਸਮਾਜ ਨਰਕ ਵੱਲ ਜਾ ਰਿਹਾ,ਏਨਾ ਨਾਲ ਨਾ ਜਾਣ ਦੇਣਾ ਬਚਿਆ ਨੂੰ, ਹੱਥ ਜੋੜ ਕੇ ਬੇਨਤੀ ਹੈ।ਰੁਲ ਜਾਨੇ ਬੱਚੇ 😢😢🙏🙏🙏🙏

  • @parmjitkaur2020
    @parmjitkaur2020 5 วันที่ผ่านมา +4

    ਵੀਰ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਧੰਨਵਾਦ ਬੱਚੇ ਦਾ ਪਰਿਵਾਰ ਮਿਲ ਗਿਆ

  • @gurpreetsingh-tn4ft
    @gurpreetsingh-tn4ft 5 วันที่ผ่านมา +4

    ਵਾਹਿਗੁਰੂ ਜੀ ਮਿਹਰ ਕਰੇ ਤੁਸੀ ਜੋ ਸੇਵਾ ਕਰਦੇ ਪਏ ਹੋ

  • @jagvirsinghbenipal5182
    @jagvirsinghbenipal5182 5 วันที่ผ่านมา +6

    ਵਾਹਿਗੁਰੂ ਜੀ ਪਾਲ ਵੀਰ ਜੀ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣਾ ਜੀ 🙏🙏

  • @avinashsharma703
    @avinashsharma703 4 วันที่ผ่านมา +2

    ਪਾਲ ਸਿੰਘ ਜੀ ਪਹਿਲਾਂ ਤਾਂ ਸਲੂਟ ਹੈ ਤੁਹਾਨੂੰ ਅਤੇ ਪੂਰੀ ਟੀਮ ਨੂੰ
    ਇਹਨਾਂ ਤਸ਼ੱਦਦ ਕਰਨ ਵਾਲਿਆਂ ਨੂੰ ਠੋਕਣਾ ਚਾਹੀਦਾ ਹੈ ਮਾਫੀ ਬਾਰੇ ਤਾਂ ਸੋਚਣਾ ਵੀ ਗਲਤ‌ ਹੈ
    ਕਨੂੰਨ ਮੁਤਾਬਕ ਕਾਰਵਾਈ ਬਹੁਤ ਜ਼ਰੂਰੀ ਹੈ

  • @khalsaji972
    @khalsaji972 4 วันที่ผ่านมา +10

    ਮੈਨੂੰ ਇਹ ਗੱਲ ਵਿਚ ਕੋਈ ਦਮ ਨਹੀਂ ਲੱਗ ਰਿਹਾ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਬੱਚੇ ਨੂੰ ਵੇਚ ਦਿੱਤਾ ਤਾਂ ਇਹਨਾਂ ਨੇ ਪੁਲਿਸ ਨੂੰ ਕਿਉਂ ਨਹੀਂ ਇਹ ਗੱਲ ਦੱਸੀ ਕੋਈ ਗੱਲ ਜ਼ਰੂਰ ਆ ਬਾਈ ਬੱਚਾ ਇਹਨਾਂ ਨੂੰ ਨਾਂ ਦਿੱਤਾ ਜਾਏ

    • @Kaustty-qv4zf
      @Kaustty-qv4zf 4 วันที่ผ่านมา

      Pese v 50-50 kre hone ehna sabh ne ... Hun ta aive magarmach de hanjhu aa ena de😢 ho jana clear hor 2 din takk

  • @NIRMALSINGH-yb8hn
    @NIRMALSINGH-yb8hn 4 วันที่ผ่านมา +2

    ਪਾਲ ਵੀਰੇ ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਖ਼ਸ਼ੇ ਜੀ ਤੁਸੀਂ ਇਸੇ ਤਰ੍ਹਾਂ ਇਹੋ ਜਿਹੇ ਕਾਰਜ ਕਰਦੇ ਰਹੋ ਜੀ ❤❤❤❤❤❤❤

  • @SamarAbas-e5n
    @SamarAbas-e5n 5 วันที่ผ่านมา +12

    Pa g main Pakistan say hon main video dekh kr rony lag gya itny masoom bchay han pa g ap in bchon ko apny pas rakho jb bray ho jain gay tu ye khud hi apna hisab lga lain gay

  • @mewasingh3980
    @mewasingh3980 4 วันที่ผ่านมา +1

    ਪਾਲ ਖਰੌੜ ਵੀਰ ਜੀ ਦੀ ਬੁਹਤ ਵੱਡੀ ਮੇਹਨਤ ਹੈ ਏਸ ਬੱਚੇ ਨੂੰ ਬਚੋਣ ਲਈ

  • @ManiGrewal-x7d
    @ManiGrewal-x7d 5 วันที่ผ่านมา +5

    ਪਾਲ ਵੀਰ ਬਹੁਤ ਵਧੀਆ ਕੰਮ ਆ ਜਿਹੜਾ ਤੂੰ ਇਹ ਕੀਤਾ ਹੈ ਪਰ ਉਹੀ ਗੱਲਾਂ ਵਾਰ ਵਾਰ ਰੀਪੀਟ ਕਰ ਰਿਹਾ ਸੁਣਨ ਵਾਲਾ ਵੀ ਅੱਕ ਜਾਂਦਾ

  • @neelamdhiman687
    @neelamdhiman687 4 วันที่ผ่านมา +8

    ਸਲਾਮ ਹੈ ਪਾਲ ਵੀਰ ਨੂੰ ਅਤੇ ਇਹਨਾਂ ਦੀ ਸੰਸਥਾ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਸਾਰੇ ਸੇਵਾ ਕਰਦੇ🙏

  • @malagupta5101
    @malagupta5101 5 วันที่ผ่านมา +3

    Aap ye punn ka kaam karte ho dill bt khush hua aap jida bohot bohot dhanwaad Shukrana Vahe Guru Ji da 🙏🙏🙏🙏🙏

  • @jasjitkaur3925
    @jasjitkaur3925 5 วันที่ผ่านมา +22

    ਭਾਈ ਸਾਹਿਬ ਇਹਨਾਂ ਨੂੰ ਹੁਣ ਬੱਚੇ ਨਾ ਦਿਉ ਕੋਈ ਖ਼ਾਸ ਮਾਹੋਲ ਨਹੀਂ ਇਹਨਾਂ ਕੋਲ ਵੀ ਲੱਗ ਰਿਹਾਂ

  • @seemamarwaha2213
    @seemamarwaha2213 5 วันที่ผ่านมา +5

    Kasoor kadiye te thorra bahut saare parivaar da hi a but kismat maarri bachea di hin kaash eh dove bache veer ji tuhade kol rehan te zindgi swarg ban jaave ehna di

  • @swantradevi5559
    @swantradevi5559 5 วันที่ผ่านมา +13

    ਮੇਨੂੰ ਤਾਂ ਇਹ ਬੰਦੇ ਵੀ ਸ਼ੱਕੀ ਜਿਹੇ ਲੱਗਦੇ ਆ.

  • @Lovenature-nt8zm
    @Lovenature-nt8zm 5 วันที่ผ่านมา +22

    ਵਾਹਿਗੁਰੂ ਜੀ ਸਭ ਨੂੰ ਸੁਮੱਤ ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @bhantsidhu269
    @bhantsidhu269 2 วันที่ผ่านมา

    ਵਾਹਿਗੁਰੂ ਜੀ ਮੇਹਰ ਕਰੋ ਵਾਹਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ 🙏🙏

  • @jagseerbehniwal7935
    @jagseerbehniwal7935 4 วันที่ผ่านมา +1

    ❤❤❤❤❤🎉🎉🎉🎉🎉 ਪਾਲ ਸਿੰਘ ਵੀਰਾ ਆਪ ਦਾ ਬਹੁਤ ਬਹੁਤ ਧੰਨਵਾਦ ਆਪ ਨੇ ਬੱਚਿਆਂ ਕਿਰਪਾ ਕਰਕੇ ਦੋਨੇ ਬੱਚੇ ਆਪ ਆਪ ਦੇ ਕੋਲੇ ਰੱਖੋ ਇਹਨਾਂ ਨੂੰ ਪੜਾਉ ਲਿਖਾਓ ਸੋ ਪਰਮਾਤਮਾ ਆਪ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਆਪ ਦੀਆਂ ਸਾਰੀਆਂ ਵੀਡੀਓ ਅਸੀਂ ਦੇਖਦੇ ਹਾਂ ਆਪ ਦਾ ਬਹੁਤ ਬਹੁਤ ਧੰਨਵਾਦ

  • @Fitness-K-8
    @Fitness-K-8 5 วันที่ผ่านมา +7

    ਵਾਹਿਗੁਰੂ ਮਿਹਰ ਕਰਨ ਜੀ

  • @rajindersingh6282
    @rajindersingh6282 5 วันที่ผ่านมา +5

    ਵਾਹਿਗੁਰੂ ਜੀ ਪਾਲ ਵੀਰ ਜੀ ਨੂੰ ਚੜਦੀ ਕਲਾ ਰਖਣ ਜੀ 🙏🙏🙏🙏🙏

  • @shamsherbhullar9957
    @shamsherbhullar9957 4 วันที่ผ่านมา

    ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਤੁਸੀਂ ਬਹੁਤ ਹੀ ਪਰਿਵਾਰਾਂ ਨੂੰ ਮਿਲਾ ਦਿੱਤਾ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @MakhanSingh-px4bk
    @MakhanSingh-px4bk 5 วันที่ผ่านมา +10

    ਵਾਹਿਗੁਰੂ ਜੀ ਵਾਹਿਗੁਰੂ ਜੀ

  • @pardeepkaur9944
    @pardeepkaur9944 ชั่วโมงที่ผ่านมา

    Dilo dhanwad veer g tuhda bhut vadi Seva krde tuc change insan bhut cut Dunia te veer g

  • @Gurmeet_kaur_khalsa
    @Gurmeet_kaur_khalsa 5 วันที่ผ่านมา +13

    ਅਸੀਂ ਵੀ ਪਹਿਲਾਂ ਵਾਲਾ ਸਾਰਾ ਸੀਨ ਦੇਖਿਆ ਸੀ। ਬਹੁਤ ਦੁੱਖ ਹੋਇਆ ਸੀ 🫢☺️

    • @jasis6492
      @jasis6492 4 วันที่ผ่านมา +1

      Hanji dekh ni hundi si video,bahut hi bhiyanak te bahut hi dardnak halat si bachche de😭😭😭

    • @sumandeepkaur7405
      @sumandeepkaur7405 4 วันที่ผ่านมา

      ਹੋਰ ਭੈਣ ਰੋਣਾ ਆ ਗਿਆ ਸੀ ਦੇਖ਼ ਕ 🥺😭

  • @RajwinderKaur-qe6zp
    @RajwinderKaur-qe6zp 4 วันที่ผ่านมา

    ਬਹੁਤ ਬਹੁਤ ਧੰਨਵਾਦ ਪਾਲ ਵੀਰ ਪਰਮਾਤਮਾ ਤੁਹਾਡੇ ਤੇ ਮੇਹਰ ਕਰਨਾਂ ❤

  • @shepatkaur5975
    @shepatkaur5975 5 วันที่ผ่านมา +7

    ਧੰਨਵਾਦ ਪਾਲ ਵੀਰੇ

  • @ParmjitKaur-p9x
    @ParmjitKaur-p9x 4 วันที่ผ่านมา +1

    ਪਾਲ.ਵੀਰੇ.ਤੁਹਾਡਾ.ਬਹੁਤ.ਬਹੁਤ.ਧੰਨਵਾਦ.ਦਾਦੀ.ਅਤੇਚਾਚੇ.ਦਾਬਹੁਤਧੰਨਵਾਦ

  • @bathindeaala
    @bathindeaala 5 วันที่ผ่านมา +10

    ਸਲੂਟ ਆ ਬਾਈ ਸੌਨੂੰ ❤❤

  • @Baljinderdhillon1313
    @Baljinderdhillon1313 5 วันที่ผ่านมา +2

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @babbudhanoa7969
    @babbudhanoa7969 5 วันที่ผ่านมา +53

    ਮੈਂ ਮੰਨਦੀ ਹਾਂ ਕਿ ਸ਼ਾਇਦ ਮਾਂ ਦੀ ਵੀ ਕੋਈ ਮਜਬੂਰੀ ਹੋਵੇਗੀ ਕਿ ਉਹ ਆਪਣੇ ਬੱਚਿਆਂ ਨੂੰ ਛੱਡ ਗਈ ਪਰ ਛੱਡਣਾ ਸੀ ਤਾਂ ਕੱਲੇ ਪਿਉ ਨੂੰ ਛੱਡਦੀ ਇਨਾ ਮਾਸੂਮਾ ਨੂੰ ਤਾਂ ਨਾ ਛੱਡਦੀ ਇਨਾਂ ਤਾਂ ਕੋਈ ਵੀ ਨਹੀਂ ਮਰਿਆ ਹੁੰਦਾ ਜਦ ਆਪਣੇ ਹੱਥ ਪੈਰ ਸਲਾਮਤ ਹਨ ਤਾਂ ਆਪਾਂ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲ ਸਕਦੇ ਹਾਂ ਦੋ ਵਕਤ ਦੀ ਰੋਟੀ ਤਾਂ ਦੇ ਹੀ ਸਕਦੇ ਹਾਂ ਇਥੇ ਆ ਕੇ ਤਾਂ ਰੱਬ ਤੇ ਵੀ ਜ਼ਕੀਨ ਟੁੱਟਦਾਜਾਂਦਾ 😢😢

    • @rattandhaliwal
      @rattandhaliwal 5 วันที่ผ่านมา +2

      ਵੀਰ ਜ਼ਕੀਨ ਇਸ ਤਰਾਂ ਨਹੀਂ ਲਿਖਿਆ ਜਾਂਦਾ ਸਹੀ ਇਸ ਤਰਾਂ ਲਿਖੀਦਾ ਯਕੀਨ ਸਹੀ ਲਫ਼ਜ਼ ਹੈ। ਮਾਫ਼ ਕਰਨਾ।

    • @srfacts10
      @srfacts10 5 วันที่ผ่านมา +1

      majboori koi v hove bache da ki kasoor c??ohne bechare ne jeonde jee aithe he narak vekh leya..oho jehi oh dancer me ta kehnda keede pwe ohnu tadaf tadaf k marre jida bacha ik ik din tadfeya ek ek mint tadfeya ..bache nalo 10 guna jada tadfaayi rabba oh chawal nu dil ton dua aa

    • @ManjeetKaur-m2t
      @ManjeetKaur-m2t 4 วันที่ผ่านมา +1

      Bhene lok criminal ne jado bache jabardasti kho lende ma kolo nale ma nu jado jan to maran te aa jan udo ghar chadda mere nal bahut kuch hunda menu kise time vi koe khatam kur sakda pur me apnea betia khatir struggle kur rahi ha

    • @ManjeetKaur-m2t
      @ManjeetKaur-m2t 4 วันที่ผ่านมา

      Dadi chache sab nu pta hunda

    • @srfacts10
      @srfacts10 4 วันที่ผ่านมา

      @@ManjeetKaur-m2t bhene kyun kise da julm sehna?proof ikathe kro te case kro agar nhi husband chajj da nhi dhiyan rakhda kutt maar krda..narak nalo ek passe hona sahi aa

  • @jagtaarsingh3720
    @jagtaarsingh3720 7 ชั่วโมงที่ผ่านมา

    ਵਾਹਿਗੁਰੂ ਜੀ ਮਿਹਰ ਕਰੀਂ 🙏💯⚔️

  • @GulabSingh-cq7mk
    @GulabSingh-cq7mk 5 วันที่ผ่านมา +3

    ਵਾਹਿਗੁਰੂ.ਚੜਦੀ.ਕਲਾਂ.ਚ.ਰਖੇ.

  • @SukhwinderSingh-wq5ip
    @SukhwinderSingh-wq5ip 5 วันที่ผ่านมา +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @jagvirsinghbenipal5182
    @jagvirsinghbenipal5182 5 วันที่ผ่านมา +5

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ 🙏🙏

  • @taranjeetkaur7558
    @taranjeetkaur7558 5 วันที่ผ่านมา +22

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏😢😢

  • @LovePreet-qv8ft
    @LovePreet-qv8ft 5 วันที่ผ่านมา +5

    ਵਾਹਿਗੁਰੂ ਜੀ ਮਿਹਰ ਕਰਤੀ ❤❤🙏🙏

  • @NareshSheemar
    @NareshSheemar 4 วันที่ผ่านมา

    ਪਾਲ ਵੀਰ ਜੀ ਵਾਹਿਗੁਰੂ ਜੀ
    ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
    ਬੱਚੇ ਤੇ ਮੇਹਰ ਭਰਿਆ ਹੱਥ ਰੱਖੇ

  • @JagjitSingh-h1b
    @JagjitSingh-h1b 5 วันที่ผ่านมา +8

    ਕੋਈ ਇਨ੍ਹਾਂ ਧੀਆਂ ਪੁੱਤਰਾਂ ਨੂੰ ਤਰਸਦਾ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਬਖਸ਼ੇ ਉਨ੍ਹਾਂ ਨੂੰ ਕਦਰ ਨਹੀਂ

  • @championgamemap6485
    @championgamemap6485 4 วันที่ผ่านมา +1

    ❤ਵਾਹਿਗੁਰੂ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ❤

  • @HarpreetKaur-d3c1p
    @HarpreetKaur-d3c1p 5 วันที่ผ่านมา +6

    ਵਾਹਿਗੁਰੂ ਜੀ ਵਾਹਿਗੁਰੂ ਜੀ❤❤

  • @satnaam.singhmalhi6249
    @satnaam.singhmalhi6249 3 วันที่ผ่านมา

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ 🙏🙏🙏🙏🙏

  • @surajbhan7077
    @surajbhan7077 4 วันที่ผ่านมา +3

    ਪਾਲ ਵੀਰ ਜੀ ਆਪ ਜੀ ਦਾ ਧੰਨਵਾਦ 🙏🙏🙏🙏

  • @surjitsandhu3463
    @surjitsandhu3463 5 วันที่ผ่านมา +2

    ਪ੍ਰਮਾਤਮਾ ਤੁਹਾਡਾ ਭਲਾ ਕਰੇ ਵਾਹਿਗੁਰੂ ਜੀ

  • @nafasatali4166
    @nafasatali4166 5 วันที่ผ่านมา +5

    Pal Brother Good work❤ big respect from Pakistan 🇵🇰👍

  • @sukhpalsingh4115
    @sukhpalsingh4115 5 วันที่ผ่านมา +15

    ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ

  • @SarbjeetKaur-g5m
    @SarbjeetKaur-g5m 4 วันที่ผ่านมา +2

    ਪਾਲ ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ,ਇਕ ਬੇਨਤੀ ਹੈ ਕਿ ਜੇ ਤੁਸੀਂ ਵੀ ਸਾਰੇ ਜਾਣੇ, ਜਿਵੇਂ ਕਿ ਬਾਈ ਗੁਰਪ੍ਰੀਤ ਸਿੰਘ, ਦੋਵੇਂ ਜਣੇ ਰਲ ਕੇ ਕੰਮ ਕਰੋ ਤਾਂ ਬਹੁਤ ਹੀ ਵਧੀਆ ਹੋਵੇਗਾ,ਕੀ ਇਸ ਤਰ੍ਹਾਂ ਨਹੀਂ ਹੋ ਸਕਦਾ