Bhout wadia kita Pal Vr g tuci eda de Janwar loka kolo ek bache di life khtam hon toh bcha lyi tuci Dilo Dhandbad thoda te Baki sare loka da jina ne thodi es bche nu bchan ch help kiti 🙏🙏🙏🙏 Waheguru ji kirpa kran es bache te ❤❤❤❤
I am shivering to see this and literally cried 🙏🏻😭😭. Veer ji tusi ehnu ganddi lady nu ek vaar sade ladies de hath ch de deo please te fir asi janyia te sadda kaam janne .. thank you everyone who was helped this beautiful kid❤. God bless you putt
Sarpanch sahib te panchayat member te baki lokan di bahut vadia gall he ji jo naal khad ke sath dita baki sarpancha nu te panchayata nu sikhan di lod he ji 🙏🙏🙏🙏🙏
Pal putt aap ji da bahut bahut dhanbad aise insaanan naal aisa hi hona chahida well done beta ji god bless you beta ji 🙏🙏🙏🙏🙏🙏🙏🙏🙏🙏🙏Lakhwinder kaur gurdaspur
Bai ji waheguru ji chardikala bakshan ji thonu ❤ Bhut vadia kam kr rahe ho ji ❤ Waheguru ji mehar krn eh sare ashram jldi ton jldi band ho jaan te sare lok sab nal pyar nal rehn koi dukhi na rhe is jahan te.
Haji verr g hi gyea parcha veere wahguru ji bhalla krn es baba ji da manu name ni se phoa pta hun pta lga se jina ne bcha narak vcho kdea ha es janai nu hun jail jdo jai othe roj os de akha agge ao eh bcha jo jo har roj os nal krdi rhi hun din gini ander beh k
Naam japo meri mata pehna mere veero koi kisi da nahi hai es duniya ch bass waheguru Ji hi hai sabh da hjay vi time hai ve sadde sabh kol naam jab lo waheguru waheguru ji 🙏🙏
APNA FARZ SEWA SOCIETY VIL LACHKANI DISIT PATIALA M: 7307000085, 9408000085
Pal veer g Raab tuhadi Umar bhut laami kre te tuhanu kush rakhe
Satpal sing g Allah ap pr karam karye.
Love from Pakistan 🇵🇰❤
Mera veer rab da roop 🙏
ALLAH PAAK twano apni hifazat wech rakhy aameen
veerji ek wari mic check kr leya kro v on ho gya kuch smjh nhi aa reh bhut roula pai reha
ਬਾਬਾ ਜੀ ਇਹ ਜਨਾਨੀ ਬਹੁਤ ਤੇਜ ਏ ਬੰਦੇ ਨੂੰ ਵੀ ਡਰਾਅ ਕਿ ਰੱਖਿਆਂ ਲਗਦਾ ਏ ਤੁਹਾਡਾ ਬੱਚੇ ਨੂੰ ਕੱਢਣ ਤੇ ਬਹੁਤ ਧੰਨਵਾਦ
ਸਰਪੰਚ ਸਾਬ ਜੀ ਨੇ ਬਹੁਤ ਬਹੁਤ ਸਾਥ ਦਿੱਤਾ ਪਾਲ ਵੀਰ ਜੀ ਦਾ ਧੰਨਵਾਦ ਸਰਪੰਚ ਸਾਬ ਜੀ
Hanji veer sarpanch saab nu v sloot a
ਪਾਲ ਵੀਰ ਮੇਰੇ ਕੋਲ ਸ਼ਬਦ ਹੀ ਨੀਂ ਜਿਹੜੇ ਸ਼ਬਦਾਂ ਨਾਲ ਥੋਡਾ ਧੰਨਵਾਦ ਕਰਾਂ ❤❤❤ ਪਰਮਾਤਮਾ ਮੇਰੀ ਉਮਰ ਵੀ ਇਦਾਂ ਦੇ ਯੋਧਿਆਂ ਨੂੰ ਬਖ਼ਸ਼ਸੇ 🙏🏻🙏🏻
ਇਹ ਚਵਲ ਜਨਾਨੀ ਤੇ ਪਰਚਾ ਕਰਾਂ ਵੀਰ ਇਹਨੂੰ ਕੀ ਪਤਾ ਆਪਣੀ ਕੁਖੋਂ ਜੰਮਿਆ ਦਾ ਕੀ ਦੁੱਖ ਹੁੰਦਾ ਇਹਨੂੰ ਫਰੀ ਮਿਲ ਗਿਆ ਬੱਚਾ
ਬਹੁਤ ਵਧੀਆ ਕੰਮ ਕੀਤਾ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਰੀ ਪੰਚਾਇਤ ਦਾ ਪਾਲ ਬਾਈ ਦਾ ਬਹੁਤ ਬਹੁਤ ਧੰਨਵਾਦ ਹੁਣ ਕਾਰਵਾਈ ਭੁੱਲ ਕਰਵਾਇਆ ਅੱਗੇ ਵਾਸਤੇ ਭੁਲ ਜਾਣ ਏਹੋ ਜਿਹਾਂ ਬੱਚਿਆਂ ਨਾਲ ਤਸ਼ੱਦਦ ਕਰਨ ਵਾਲੇ ਸਰਪੰਚ ਸਾਬ ਦਾ ਬਹੁਤ ਬਹੁਤ ਧੰਨਵਾਦ ਸਰਪੰਚ ਹਰ ਪਿੰਡ ਵਿੱਚ ਐਸੇ ਇਨਸਾਨ ਹੋਣੇ ਚਾਹੀਦੇ ਨੇ ਵੋਟਾਂ ਦੇ ਮਸਲੇ ਤੋਂ ਉਪਰ ਉਠ ਕੇ ਕੰਮ ਕਰਨ ਬਹੁਤ ਵਧੀਆ ਕੰਮ ਕੀਤਾ ਜੋਂ ਪਾਲ ਖਰੌੜ ਦੇ ਨਾਲ ਮੋਡੇ ਨਾਲ ਮੋਡਾ ਜੋੜ ਕਿ ਖੜੇ ਏਨੇ ਉਪਰ ਪਰਚਾ ਕਿਟਨੈਪ ਦਾ ਹੋਵੇ ਕੋਈ ਵੀ ਏਨਾ ਨੂੰ ਘਰ ਕਰਾਏ ਤੇ ਨਾ ਦੇਵੇ (ਅਗੇ ਦੱਸਣਾ ਬਾਈ ਜੀ ਕੀ ਬਣਿਆ ਜ਼ਰੂਰ)
ਸਹੀ ਕਿਆ ਬਾਈ ਜੀ ਤੁਸੀਂ
ਸਰਦਾਰ ਜੀ ਇਹਨਾ ਪਾਪੀਆ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੱਥ ਜੋੜ ਕੇ ਬੇਨਤੀ ਦੇਖ ਲਵੋ ਰੱਬ ਦੇ ਰੰਗ ਕਈ ਧੀਆਂ ਪੁੱਤਾਂ ਨੂੰ ਤਰਸਦੇ ਨੇ ਜਿਹਨਾਂ ਨੂੰ ਮਾਲਕ ਨੇ ਦਿੱਤੇ ਉਹ ਇਸ ਤਰਾਂ ਰੁਲ ਰਹੇ ਨੇ 🙏🙏
ਖੱਚ ਜਨਾਨੀ ਨੇ ਆਪਣੀ ਗਲਤੀ ਮੰਨਣ ਤੇ 39 ਮਿੰਟ ਤੇ 49 ਸਕੰਡ ਲਾ ਦਿੱਤੇ ਬੜੇ ਜੱਧੋ ਜਾਧ ਮੰਨੀ ਗੰਦ ਜਨਾਨੀ ਇਸ ਤੇ ਪਰਚਾ ਕਰਾਓ / ਪਾਲ ਬਾਈ ਤੁਹਾਡਾ ਧਨਵਾਦ ਤੁਸੀ ਉਹ ਬੱਚੇ ਨੂੰ ਇਸ ਜਾਲਮ ਜਨਾਨੀ ਦੀ ਚੰਗਲ ਤੌ ਅਜ਼ਾਦ ਕਰਵਾਇਆ ਪਰਚਾ ਕਰਾਓ ਬਿਨਾ ਵਿਆਹ ਕਰਵਾਏ ਤੋ ਨਾਲ ਬੰਦਾ ਰੱਖੀ ਫਿਰਦੀ
ਇਸ ਜਨਾਨੀ ਨੇ L.L.M. ਪਾਸ ਕੀਤੀ ਲੱਗਦੀ ਹੈ ਘਰ ਵਾਲਾ ਵਿਚਾਰਾ ਕਰਾਏ ਤੇ ਲਿਆਂਦਾ ਲੱਗਦਾ।ਸਰਪੰਚ ਸਾਬ ਦਾ ਵੀ ਬਹੁਤ ਤੇ ਸਾਰੀ ਟੀਮ ਦਾ ਬਹੁਤ ਧੰਨਵਾਦ।
ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਵੀਰੇ
ਸਾਡੀ ਉਮਰ ਵੀ ਤੁਹਾਨੂੰ ਲੱਗ ਜੀ ❤❤❤
ਇਹਨਾਂ ਨੂੰ ਸਜ਼ਾ ਦਿਵਾਉਣ ਵੀਰ ਜੀ j k bukanwala Moga
ਪਾਲ ਵੀਰ ਜੀ ਏਹਨਾਂ ਲੋਕਾਂ ਨੂੰ ਛੱਡਿਓ ਨਾਂ ਏਹਨਾਂ ਤੇ ਪਰਚਾ ਜਰੂਰ ਕਰਵਾਇਓ 👍ਅਸੀਂ ਬੱਚੇ ਦੀ ਚੜ੍ਹਦੀਕਲਾ ਲੇਈ ਜਰੂਰ ਅਰਦਾਸ ਕਰਾਂਗੇ 👍
ਸਰਪੰਚ ਜੀ ਦਾ ਬੁਹਤ ਧੰਨਵਾਦ
Sarpanch hove te idda da... salute to sarpanch saabb.... pal veera te team nu te hmesha to support❤
Pal veere nu salam a jo bina dare kise layi ladhda a waheguru lami ummer bakshe waheguru ji sarpanch uncle bhi vadiya a sachai da pura saath dinda
ਪਾਲ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਬੱਚੇ ਨੂੰ ਇਨਸਾਫ਼ ਦਵਾਇਆ ਤੇ ਇਨਸਾਨ ਦੀ ਸਭ ਤੋਂ ਵੱਡੀ ਇਨਸਾਨੀਅਤ ਹੀ ਹੁੰਦੀ ਹੈ ਜੋ ਅਸੀਂ ਤੁਹਾਡੇ ਵਿੱਚ ਦੇਖਦੇ ਹਾਂ ਤੇ ਪਾਲ ਵੀਰ ਸਲੂਟ ਹੈ ਤੁਹਾਨੂੰ ਤੇ ਵਾਹਿਗੁਰੂ ਤੁਹਾਨੂੰ ਚੜੵਦੀ ਕਲਾ ਵਿੱਚ ਰੱਖੇ
Pal vir ji ena dona nu na chado jail juri v ena vaste
F i r juri v ede te
Ena baccha mardena si pal vir ji
ਸਰਪੰਚ ਵੀ ਘੈਂਟ ਆ ਬਹੁਤ ਵਧੀਆ ਸਰਪੰਚ ਸਾਹਿਬ
Gurpreet Singh ji well done gud work❤ se selut ji 🌹🙏🙏🙏👌👌Pal khard ji bahut thanks
ਬੱਲੇ ਭਾਈ ਪਾਲ ਸਿੰਘ ਜੀ ਉਸ ਬੀਬੀ ਨੂੰ ਤੁਸੀਂ ਉਸ ਦੀ ਗਲਤੀ ਦਾ ਅਹਿਸਾਸ ਕਰਵਾ ਕੇ ਹੀ ਛੱਡਿਆ ਤੁਹਾਡੀ ਸਾਰੀ ਟੀਮ ਦਾ ਧਨਵਾਦ ਜ ੀ ਮੰਨ ਗਏ ਇਸ ਬੀਬੀ ਤੇ ਪਰਚਾ ਕਰਵਾਓ ਜੀ
ਸਰਪੰਚ ਸਹਾਬ ਦਾ ਵੀ ਧਨਵਾਦ ਜੀ ਪੂਰੀ ਸਪੋਟ ਕੀਤੀ ਬਾਈ ਪਾਲ ਸਿੰਘ ਜੀ / ਨੋਟ ਜਿਨ੍ਹਾਂ ਵੀਰਾਂ ਨੂੰ ਵੀਡੀਓ ਵਿਚ ਗੱਲਾਂ ਦੀ ਸਮਝ ਨਹੀਂ ਆਉਂਦੀ ਉਹ ਹੈੱਡ ਫੋਨ ਲਗਾ ਕੇ ਸੁਨਣ ਫਿਰ ਪਤਾ ਲੱਗੇ ਗਾ ਅਸਲੀਅਤ ਦਾ / ਇਹ ਚਵਲ ਜਨਾਨੀ ਬਿਨਾਂ ਵਿਆਹ ਕਰਵਾਏ ਤੋਂ ਬੰਦਾ ਰੱਖੀ ਫਿਰਦੇ ਏ ਇਸ ਦਾ ਬੰਦਾ ਵੀ ਇਸ ਤੋਂ ਡਰਦਾ ਜੇ ਵੇਖੋ ਵੀਡੀਓ ਵਿਚ
ਧਨਵਾਦ ਲਫ਼ਜ਼ ਧੰਨਵਾਦ ਹੁੰਦਾ ਹੈ ਜੀ
ਬਹੁਤ ਵਧੀਆ ਕੰਮ ਕੀਤਾ ਬਾਬਾ ਜੀ ਤੁਸੀ ਏਨਾ ਦਰਿੰਦਿਆ ਤੇ ਪਰਚਾ ਕਰਕੇ, ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀਕਲਾ ਵਿੱਚ ਰਖੇ ਜੀ🙏🙏🙏🙏
ਤੇ ਮੈ ਸਾਰੇ ਮੋਹੱਲਾ ਨਿਵਾਸੀ ਤੇ
ਖਾਸ ਤੌਰ ਤੇ ਸਰਪੰਚ ਸਾਬ ਨੇ ਇੰਨਾ ਦਾ ਪੂਰਾ ਸਾਥ ਦਿੱਤਾ, ਮੈਂ ਸਰਪੰਚ ਸਾਬ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੀ,ਨਹੀਂ ਤਾਂ ਪਿੰਡ ਵਿੱਚੋ ਬਾਬਾ ਜੀ ਦਾ ਜਲਦੀ ਕੋਈ ਸਾਥ ਨਹੀਂ ਦਿੰਦਾ, ਬੱਚੇ ਦੇ ਪਿਤਾ ਤੇ ਆ ਕੁੜੀ ਦੀ ਮਾਂ ਤੇ ਇੱਦੇ boyfriend te v ਪਰਚਾ ਦਿਓ ji,
ਬਾਬਾ ਜੀ ਮੇਰੀ ਇਕ ਤੁਹਾਡੇ ਅੱਗੇ ਬੇਨਤੀ ਆ, ਕਿ baba Ratan Dev society ਵਾਲੇ ਕੱਲ ਪਰਸੋ ਇਕ ਪਰਿਵਾਰ ਨੂੰ ਜੱਟ ਤੋਂ ਛੁਡਵਾ ਕੇ ਲਿਆਏ ਆ, ਤੇ ਬਾਬਾ ਜੀ ਨੂੰ pure ਪਿੰਡ ਨੇ ਬਾਬਾ ਜੀ ਨੂੰ ਧੱਕੇ ਮਾਰੇ ਤੇ ਆਪਣੇ ਉਚੇਚੇ ਤੌਰ ਦੀ ਧਮਕਿਆ ਦਿੱਤੀਆ, ਬਾਬਾ ਜੀ ਦੇ ਨਾਲ ਦੇ ਸਿੰਘ ਨੂੰ ਵੀ ਬਹੁਤ ਮਾੜਾ ਬੁਰੇ ਸ਼ਬਦ ਕਹੇ, ਪਲੀਜ ਬਾਬਾ ਜੀ ਤੁਸੀ video ਦੇਖ ਕੇ ਓਹਨਾਂ 5-7 ਬੰਦਿਆ ਤੇ ਪਰਚਾ ਦਿਓ ਜੀ। ਬਾਕੀ ਤੁਸੀ sadde ਬਹੁਤ ਪਿਆਰੇ ਤੇ ਚੰਗੇ ਹਿਰਦੈ ਦੇ ਇਨਸਾਨ ਹੋ, ਵਾਹਿਗੁਰੂ ਜੀ ਤੁਹਾਨੂੰ ਬਹੁਤ ਸਾਰੀਆ ਇੱਦਾ ਹੀ ਬਚਿਆ, ਪਰਿਵਾਰ ਦੀ ਹੈਲਪ ਕਰਨ ਦਾ ਬਲ ਬਖਸ਼ੇ ਜੀ, ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏
ਮੇਰੇ ਇਕ ਦਿਨ ਬਾਂਹ ਤੇ ਪਰੈੱਸ ਲੱਗੀ ਸੀ, ਬਹੁਤ ਸਾੜ ਪੈਂਦਾ ਆ। ਇਹਨੇ ਤਾਂ ਬੱਚੇ ਦੇ ਮੂੰਹ ਤੇ ਲਾਈ ਆ, ਬਹੁਤ ਸਾੜ ਪੈਂਦਾ ਹੋਉ ਵਿਚਾਰੇ ਦੇ। ਲੱਖ ਦੀ ਲਾਹਨਤ ਆ ਜੋ ਇਨਸਾਨ ਇਹਦੇ ਨਾਲ ਰਹਿ ਰਿਹਾ ਇਹ ਇਨਸਾਨ ਥੋੜ੍ਹੀ ਆ, ਦਿਲ-ਇਨਸਾਨੀਅਤ ਨਾ ਦੀ ਚੀਜ਼ ਈ ਨਹੀਂ 😢😢😢
ਪਾਲ ਵੀਰ ਯੁੱਗ ਯੁੱਗ ਜੀਵੇ ਰੋਣਾ ਆ ਗਿਆ ਬੱਚੇ ਨੂੰ ਦਾਖਕੇ😢😢😢
ਓਹੋ ਫੁੱਲ - ਭਰ ਜਵਾਕ ਆ 😢
ਵਾਹਿਗੁਰੂ ਜੀ ਇਹਨਾਂ ਲੋਕਾਂ ਨੂੰ ਬਿਲਕੁਲ ਵੀ ਸੋਝੀ ਨਹੀਂ ਰਹੀ ਮੌਤ ਨੂੰ ਭੁੱਲਗੇ ਬੰਦਾ ਨੀਂ ਹੈਵਾਨ ਹੈ
ਵਾਹਿਗੁਰੂ ਜੀ ਸਭ ਨੂੰ ਸੁਮੱਤ ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
ਪ੍ਰੈਸ ਵਾਲੀ ਗਲ ਸੁਣ k meria ਚੀਕਾ ਨਿਕਲਦੀਆਂ 😢😢😢
ਇਹਨਾਂ ਤੇ ਪਰਚਾ ਕਰਾਓ, ਬੱਸ ਹੋਰ ਕੋਈ
ਹੱਲ ਨੀਂ?? 😡😡😡😡😡😡😡😡
Bhout wadia kita Pal Vr g tuci eda de Janwar loka kolo ek bache di life khtam hon toh bcha lyi tuci Dilo Dhandbad thoda te Baki sare loka da jina ne thodi es bche nu bchan ch help kiti 🙏🙏🙏🙏 Waheguru ji kirpa kran es bache te ❤❤❤❤
ਇਹਨਾਂ ਨੂੰ ਪੁਲਿਸ ਹਵਾਲੇ ਕਰ ਦਿਉ
ਸਭ ਕੁੱਝ ਸਾਹਮਣੇ ਆ ਜਾਵੇਗਾ
ਪਰਚਾ ਜਰੂਰ ਹੋਣਾ ਚਾਹੀਦਾ ਆ ਜੀ
ਹਾਂਜੀ ਸਹੀ ਕਿਆ ਪਰਚਾ ਹੋਣਾ ਚਾਹੀਦਾ ਇਹਨਾਂ ਤੇ 🙏
I am shivering to see this and literally cried 🙏🏻😭😭. Veer ji tusi ehnu ganddi lady nu ek vaar sade ladies de hath ch de deo please te fir asi janyia te sadda kaam janne .. thank you everyone who was helped this beautiful kid❤. God bless you putt
Paji bhot vadia kita tusi joh ohna teh complaint file kiti 👏🏻👏🏻❤️
Sarpanch sahib te panchayat member te baki lokan di bahut vadia gall he ji jo naal khad ke sath dita baki sarpancha nu te panchayata nu sikhan di lod he ji 🙏🙏🙏🙏🙏
ਬਹੁਤ ਦੁੱਖ ਹੋਇਆ ਦੇਖ ਕੇ ਪਾਲ ਵੀਰੇ ਕਿ ਹਾਲ ਕੀਤਾ ਜਵਾਕ ਦਾ ਇਸ ਡੈਣ ਨੇ ।
ਪਰ ਵੀਰੇ ਵੀਡਿਓ ਦੇ ਆਖੀਰ ਵਿਚ ਦਿਲ ਨੂੰ ਥੋੜਾ ਸਕੂਨ ਵੀ ਮਿਲਿਆ ਜਦੋਂ ਦੇਖਿਆ ਕਿ ਉਸ ਗੰਦੀ ਔਰਤ ਤੇ ਕਾਰਵਾਈ ਹੋਈ।
Bahut vadhia veer ji 🙏 waheguru ji mehar karan 🙏
❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸਾਰੇ ਸਾਥ ਦੇਣ ਵਾਲੇ ਛੋਟੇ ਬੱਚੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਵਾਹਿਗੁਰੂ ਜੀ ਬਹੁਤ ਵਧੀਆ ਕੰਮ ਕੀਤਾ ਵੀਰੇ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਤਾਂ ਹੀ ਰੱਬ ਨੇ ਇਹਨਾਂ ਨੂੰ ਬੱਚੇ ਦਾ ਸੁੱਖ ਨਹੀਂ ਦਿੱਤਾ 😢😢😢
Bhai g waheguru g ap jee nooo
Meher bakshe.bahut badiya kam kiya h.❤❤❤❤
ਪਰਚਾ ਦਰਜ ਕਰਵਾਉੁ ਅੱਗੇ ਤੋਂ ਹੋਰਾਂ ਨੂੰ ਵੀ ਪਤਾ ਲੱਗ ਜਾਵੇਗਾ
Gud pal kharoud vir and sarpanch saab da v
Iss bache nu jruri insaaf milna chaida pal veer ji 🙏
ਬੱਲੇ ਬੱਲੇ, ਅੱਜ ਅਸਲੀ ਰੂਪ ਦੇਖਿਆ ਬਾਬਾ ਜੀ ਦਾ ਨਜ਼ਾਰਾ ਲਿਆਤਾ, ਸੱਚ ਸਾਹਮਣੇ ਲਿਆਂਦਾ,,,ਇਸ ਜਨਾਨੀ ਦਾ ਪਤੀ ਵੀ ਨਸ਼ੇ ਚ ਲੱਗਦਾ
ਇਸ ਔਰਤ ਤੇ ਪਰਚਾ ਦਰਜ ਕਰੋ ਬੇਨਤੀ ਹੈ
Bai ji Boht vadia kam krde o tuc waheguru ji hamesha tuhanu chardikla ch rakhan🙏🙏🙏
ਗੱਲ ਸੱਚੀ ਆ ਵਾਹ ਉਹ ਮੇਰਿਆ ਮੌਲਾ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਫਿਰਨ ਵਿਚਾਰੇ ਕਈ ਜਵਾਕਾਂ ਨੂੰ ਵੇਚੀ ਜਾਂਦੇ ਆ ਵਾਹਿਗੁਰੂ ਵਾਹਿਗੁਰੂ
Good brother I'm from Pakistan but I really like it pal veer
ਬੱਚੇ ਗਲਤੀਆਂ ਕਰਦੇ ਹੀ ਨੇ, ਤੇ ਗਲਤੀਆਂ ਕਰਕੇ ਹੀ ਸਿੱਖਦੇ ਨੇ ਲੇਕਿਨ ਬੱਚਿਆਂ ਨੂੰ ਪਿਆਰ ਨਾਲ ਗ਼ਲਤੀ ਸਮਝਾਉਣ ਦਾ ਤਰੀਕਾ ਹੁੰਦਾ। ਇਹ ਤਾਂ ਇੰਜ ਸਜ਼ਾ ਦਿੱਤੀ ਬੱਚੇ ਨੂੰ ਜਿਵੇਂ ਉਸਨੇ ਕੋਈ ਗੁਨਾਹ ਕੀਤਾ ਹੋਵੇ
Sarpanch howa is tara da howa good sarpanch saab
ਬਹੁਤ ਕੰਮ ਵਧੀਆ ਕੀਤਾ ਜੀ ਪਲ ਖੁਰਦ ਜ਼ਿੰਦਾਬਾਦ.
ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 🙏🙏 39:49
ਸਰਪੰਚ ਸਾਬ ਦਾ ਵੀ ਬਹੁਤ ਬਹੁਤ ਧੰਨਵਾਦ 🙏🙏
ਵਾਹਿਗੁਰੂ ਮਿਹਰ ਕਰੇ ਪਾਲ ਬਾਈ ਤੇ ਮਿੰਟੂ ਬਾਈ ਜੀ ਤੇ❤❤
ਇਹਨਾਂ ਵੇਹਲੜਾ ਬੂਧੀਹੀਣੇ ਚਵਲਾ ਖੱਚ ਲੋਕਾਂ ਤੇ ਪਰਚਾ ਦਰਜ ਕਰਵਾਇਆ ਜਾਵੇ ਬੱਸ ਹੋਰ ਕੁੱਝ ਨਹੀਂ ਬਚਿਆ ਹੈ ਜੀ
Bhoot vadhya kita pall veer ji Inna nu saja Milne chide aa
🙏waheguru ji sab upar mahr bhareya hath rakhna hmesha🙏🙏🙏🙏
Bhut bhut bhut dhanwaad har ik insaan ne sath dita veere da. Bnda v darya lgda
ਹਾਏ ਨੀ ਤੂੰ ਕਿੱਥੇ ਭਰੇਗੀ ਜਵਾਕ ਦਾ ਮੂੰਹ ਦੇਖਣ ਕਿੰਨਾ ਸਾੜ ਦਿੱਤਾ 😢😢😢😢
ਇਸ ਇਸ ਜਨਾਨੀ ਦੇ ਕੀੜੇ ਪੈਣਗੇ ਜੀ
Bhut vdia kmm kr re 22 G...rab tuhanu chardi kla vich rakhan❤
Police dekhke thodi shaanti ayi. Thank you veer g es bache nu es narak bhari jindgi ko kadan lyi.
❤❤ ji
ਬਾਈ ਜੀ ਪਾਲ ਜੀ ਬਹੁਤ ਬਹੁਤ ਧੰਨਵਾਦ ਇੱਕ ਇਹੋ ਜਿਹੀ ਔਰਤ ਦਾ ਚਿਹਰਾ ਸਮਾਜ ਦੇ ਅੱਗੇ ਲਿਆਂਦਾ ਜਿਹੜੀ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਗਈ ਸੀ
Pal putt aap ji da bahut bahut dhanbad aise insaanan naal aisa hi hona chahida well done beta ji god bless you beta ji 🙏🙏🙏🙏🙏🙏🙏🙏🙏🙏🙏Lakhwinder kaur gurdaspur
सैल्यूट करता हूं आपको पाल भाई जी और आपकी पूरी टीम को
ਏਦਾ ਹੀ ਹੋਦਾ ਜੱਦ ਗੋਦ ਲੈਆ ਬੱਚਾ ਕਿਸਮਤ ਲੈਕੇ ਆਵੇ। ਆਪਣੇ ਘਰ ਬੱਚਾ ਹੋ ਜਾਵੇ।ਗੋਦ ਲੈਆ ਬੱਚਾ ਨਾਲ ਬੂਰੀ ਹੋਦੀਆ।ਜੇਵੇ ਬੱਚੇ ਨੇ ਆਪਰਾਦ ਕੀਤਾ ਹੋਵੇ।ਮਤਹਰੀ ਮਾਂ ਬੰਨ੍ਹ ਜਾਦੀਆ। ਘਰ ਦਾ ਸਾਰਾ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ। ਜੱਦ ਵੀ ਬੱਚੇ ਗੋਦ ਦਵੋ। ਪ੍ਰਾਪਟੀ ਜ਼ਰੂਰੀ ਲਗਵਾਉ
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ
V very good Work Bhai ❤❤❤❤❤❤❤❤❤
Great work 😢god bless you
This type of work is really great for whole humanity
ਬਹੁਤ ਵਧੀਆ ਕੀਤਾ ਵੀਰੇ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ 🙏🙏🙏
ਬਿਲਕੁਲ ਸਹੀ ਵੀਰ ਜੀ 🙏
All neighbouring are requested to do duty and give such types of information to these types of best workers huge respect for them.
Sarpach saab te os bhen da bhut bhut danwad jina ne agage ho k sath ditta
Waheguru ji 😢😢😢veer ji 🐕 dogi da v plz jrur dihann rkhna ji baki bhut tnxx ji 🙏🏻🙏🏻
❤ Wahiguru ji ki Khalsa 🙏
🙏 Wahiguru ji ki Fathey ❤️
ਪਾਲ ਵੀਰ ਵਾਹਿਗੁਰੂ ਤੇਰੀ ਉਮਰ ਲੰਬੀ ਕਰਨ ❤❤❤
ਬਹੁਤ ਵਧੀਆ ਕੀਤਾ ਪਾਲ ਵੀਰ ਤੁਸੀਂ
Pal veer ji bhut sohna km kr rehe ho🎉🎉
Bai ji waheguru ji chardikala bakshan ji thonu ❤ Bhut vadia kam kr rahe ho ji ❤ Waheguru ji mehar krn eh sare ashram jldi ton jldi band ho jaan te sare lok sab nal pyar nal rehn koi dukhi na rhe is jahan te.
ਪਰਚਾ ਹੋਣਾ ਚਾਹੀਦਾ ਹੈ
ਸਰਪੰਚ ਸਾਬ ਬਹੁਤ ਸੱਚੇ ਤੇ ਹਮਦਰਦ ਬੰਦੇ ਨੇ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ
Bahut vadia Veer ji 👏👏
ਪਰਚਾ ਕਰਾੳ ਖਚ ਜਨਾਨੀ ਤੇ
te ਸਜ਼ਾ layi mere kolo bhej do 4din layi ਤਸ਼ੱਲੀ ਬਖਸ਼ kam hoyu pura
ਬਿਨਾ ਵਿਆਹ ਤੋ ਬੰਦਾ ਰੱਖੀ ਫਿਰਦੀ ਖੱਚ ਬੁੱਢੀ ਵੀਡਿਓ ਧਿਆਨ ਨਾਲ ਸੁਣੋ
ਜਨਾਨੀ ਆਵਾਰਾ ਤੇ ਚਾਲੂ ਹੈ ਜੀ ਸਕਲ ਦੱਸਦੀ ਹੈ ਜੀ ਬਿੰਨਾ ਵਿਆਹ ਤੋਂ ਬੰਦਾ ਲਈ ਬੈਠੀ ਹੈ
Waheguru tohade te mehar parea hath rakhe tohanu chaddikala bakshe
Waheguru Waheguru Waheguru
ਬਾਈ ਤਸੀਂ ਇਸ ਤੀਵੀਂ ਨੂੰ ਅੰਦਰ ਕਿਉਂ ਨਹੀ ਦਿੰਦੇ ਸੇਵਾ ਇਹੀ ਹੈ ਇੰਨੂੰ ਅੰਦਰ ਦਿਉ ਨਹੀ ਤੁਹਾਡੀ ਸੇਵਾ ਦਾ ਕੋਈ ਫਾਇਦਾ ਨਹੀ
ਲਿਖੋ ਪਰਚਾ ਕਰਵਾਓ
Haji verr g hi gyea parcha veere wahguru ji bhalla krn es baba ji da manu name ni se phoa pta hun pta lga se jina ne bcha narak vcho kdea ha es janai nu hun jail jdo jai othe roj os de akha agge ao eh bcha jo jo har roj os nal krdi rhi hun din gini ander beh k
ਕਿੰਨੀ ਸੇਵੀ ਕਰ ਰਿਹਾ ਬਾਬਾ ਜੀ ਤੇ ਕਿਵੇ ਕਰ ਰਹੇ ਆਪਣੇ ਸਾਕੇ ਭੈਣ ਭਰਾ ਪਿਉ ਮਾ ਨੂੰ ਲੋਕੀ ਸਾਥ ਨੀ ਦੇ ਰਹੇ ਭਲਾ ਹੇਞੇ ਜੋ ਇਹ ਵੀਰ ਸਾਭ ਰਿਹਾ ਲੋਕੋ ਇਦਾ ਨੀ ਕਰੋ ਨਾ ਜੁਲਮ ਕਰੋ ਬਹੁਤ ਲੋਕ ਨਿਕਾਮੇ ਹੋ ਗਏ ਰੱਬ ਦੇ ਬੰਦੇ ਜਿਨਾ ਦੇ ਦਿਮਾਗ ਨੀ ਕੰਮ ਕਰਦੇ ਤੁਸੀ ਸਾਬਨਾ ਤੇ ਕੀ ਤੁਸੀ ਤੇ ਜੁਲਮ ਕਰ ਰਹੇ ਜੇ ਵਹੁਿਗੁਰੂ ਜੀ 😢😢
ਪਾਲ ਵੀਰ ਜੀ ਬਹੁਤ ਧੰਨਵਾਦ ਜੀ
andher baithi nu kele khwa dayi 😅😅 very good baba ji
Pal veere ehna nu sza milni chahidi aa jrur
ਬਾਬਾ ਜੀ ਤੁਸੀਂ ਇਦਾਂ ਦੇ ਇਨਸਾਨਾਂ ਨੂੰ ਛੱਡੋ ਨਾ ਜੇਲ ਵਿਚ ਭੇਜੋ ਤਾਂ ਇਹ ਕਿਡਨੈਪਿੰਗ ਬੰਦ ਹੋਣੀ ਇਦਾਂ ਨਹੀਂ ਲੋਕਾਂ ਨੇ ਸੁਧਰਨਾ, 15,20 ਜਣੇ ਜੇਲ ਦੇ ਵਿੱਚ ਸੁੱਟੋ ਤਾਂ ਇਦਾਂ ਦਾ ਕੰਮ ਘਟਣਾ ਬਾਬਾ, ਇਦਾਂ ਦੇ ਇਨਸਾਨਾਂ ਨੂੰ ਬਿਲਕੁਲ ਨਾ ਛੱਡੋ ਜੇਲ ਵਿੱਚ ਭੇਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji aeda de lok to bacha rhko
Naam japo meri mata pehna mere veero koi kisi da nahi hai es duniya ch bass waheguru Ji hi hai sabh da hjay vi time hai ve sadde sabh kol naam jab lo waheguru waheguru ji 🙏🙏
Alwayz thanks to u veere help krn lai❤
ਜਨਾਨੀ ਦੀ ਘੂਸੀ ਤੇ ਗਰਮ ਕੋਲੇ ਰੱਖੋ 😂😂😂😂😂😂😂😂😂😂😂😂
ਸਰਪੰਚ ਹੋਵੇ ਤਾਂ ਇਹੋ ਰਿਹਾ 👏
ਵਾਹਿਗੁਰੂ ਜੀ ਸਬ ਨੂੰ ਸੁਮੱਤ ਬਖ਼ਸ਼ੇ 🙏
Ayeeee hyeeeee yrrrr raaaabbbb yrrrr pllllllxxxx ava di dina aa yr raab 😭😭😭🥲🥲🥲😭😭🥲🥲😭😭😭😭😭
Parcha krwayo ehna te veere bhut dhanyawad sari team da
Waheguru ji waheguru ji mehar Karen ji waheguru ji waheguru ji ❤❤
Bhot thanks pal bhai ji tuc bht vadia km kar rhe o
Waheguru ji mehar kro ji apne bacheya te 😢😢😢😢🙏🙏🙏
ਬਹੁਤ ਵਧੀਆ ਕੰਮ ਕਰਦੇ ਵੀਰ ਜੀ ਤੁਸੀ ਬਾਕੀ ਏਦਾ ਦੇ ਇਨਸਾਨਾਂ ਨੂੰ ਸਖ਼ਤ ਸਜ਼ਾ ਹੁਣੀ ਚਾਹੀਦੀ 39:41
ਪਰਚਾ ਦਰਜ ਕੀਤਾ ਜਾਵੇ