ਪੰਜਾਬ ਦੇ ਸੱਭ ਤੋਂ ਸਸਤੇ ਕਾਉਂਟਰਾਂ ਚੋਂ ਇੱਕ ਲੱਭ ਕੇ ਦੇਤਾ ਤੁਹਾਨੂੰ

แชร์
ฝัง
  • เผยแพร่เมื่อ 27 เม.ย. 2022
  • #sukhjinder_lopon

ความคิดเห็น • 253

  • @rashpalsingh9173
    @rashpalsingh9173 2 ปีที่แล้ว +7

    ਕਮੈਂਟ ਪੜ੍ਹ ਕੇ ਤਾਂ ਲੱਗਦਾ ਕੇ ਬੱਬਲੂ ਵੀਰ ਵਧੀਆ ਇਨਸਾਨ ਆ, ਪਰ ਜਿਆਦਾ ਵਧੀਆ ਤੇ ਇਮਾਨਦਾਰ ਤਾਂ ਹੀ ਬਣਨਗੇ ਜੇ ਬੱਬਲੂ ਵੀਰ 1 ਕਿਲੇ ਵਾਲੇ ਨੂੰ ਤੇ 100 ਕਿ ੱਲੇ ਵਾਲੇ ਕਿਸਾਨ ਨੂੰ ਦਵਾਈ ਜਾਂ ਬੀਜ ਦਾ ਰੇਟ ਇੱਕੋ ਲਗਾਉਂਦੇ ਹਨ, ਕਿਉਂਕਿ ਬਹੁਤ ਸਾਰੇ ਦੁਕਾਨਦਾਰ ਕਿਸਾਨਾਂ ਨੂੰ ਜਮੀਨਾਂ ਦੇ ਹਿਸਾਬ ਨਾਲ ਰੇਟ ਲਗਾਉਂਦੇ ਹਨ,ਘੱਟ ਜਮੀਨ ਵਾਲੇ ਨੂੰ 100/50 ਵੱਧ ਤੇ ਵੱਧ ਜਮੀਨ ਵਾਲੇ ਨੂੰ ਰੇਟ ਘੱਟ

  • @DalwinderSingh-bg7fy
    @DalwinderSingh-bg7fy 2 ปีที่แล้ว +33

    ਪੂਰਾ ਗੂਡ ਬੰਦਾ ਬਾਈ ਬੱਬਲੁ
    ਪੂਰੀ ਸਹੀ ਦੁਕਾਨਦਾਰੀ
    100% ਨਤਿਜੇ ਵਾਹਿਗੁਰੂ ਮਿਹਰ ਕਰੇ ਸੁਬਕਮਨਾ,,

  • @DavinderSingh-gu8rc
    @DavinderSingh-gu8rc 2 ปีที่แล้ว +7

    ਬਬਲੂ ਵੀਰ ਬਹੁਤ ਹੀ ਵਧੀਆ ਅਤੇ ਇਮਾਨਦਾਰ ਇਨਸਾਨ ਹਨ

  • @karampreetsingh8386
    @karampreetsingh8386 2 ปีที่แล้ว +9

    ਬਬਲੂ ਸੱਚਾ ਇਨਸਾਨ ਵਧੀਆ ਦਕਾਨਦਾਰ

  • @SandeepSingh-lm6ld
    @SandeepSingh-lm6ld 2 ปีที่แล้ว +4

    ਬਾਬਲੂ ਵੀਰ ਬਹੁਤ ਵਧੀਆ ਇਨਸਾਨ ਨੇ ,,

  • @jagdeepsidhu1313
    @jagdeepsidhu1313 2 ปีที่แล้ว +5

    ਬਬਲੂ ਬਾਈ ਬੇਨਤੀ ਹੈ ਸਾਡੇ ਮਾਨਸਾ ਵਿਖੇ ਵੀ ਖੋਲ ਦਿਓ ਇੱਕ ਕਾਂਊਟਰ ਸਭ ਤੋਂ ਵੱਧ ਲੁੱਟ ਕਰਦੇ ਨੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਦੀ ਬਾਈ ਹੱਥ ਬਣਾ ਲਾ ਖੋਲ ਦੇ ਇੱਕ ਕਾਊਟਰ ਬਚਾ ਲਓ ਸਾਨੂੰ ਲੁੱਟਣ ਤੋਂ💖💖🙏🙏

    • @sukhjeetdhaliwal5265
      @sukhjeetdhaliwal5265 ปีที่แล้ว

      ਬਾਈ ਆਪਣੇ ਹੈਗਾ ਤਾਂ ਹੈ ਬਾਠ pesticides same rate ਈ ਹੈ ਕੋਈ ਫਰਕ ਨੀ

    • @lvyjatana8260
      @lvyjatana8260 ปีที่แล้ว

      @@sukhjeetdhaliwal5265 ohta thag aa yr,,m beej te sprey leke aaia c nkli deta salea ne

    • @khetivichar5044
      @khetivichar5044 3 หลายเดือนก่อน

      Sardulgarh khulya 22 Kisan Pesticides

  • @rajvirsinghgill374
    @rajvirsinghgill374 2 ปีที่แล้ว +8

    ਬਿਲਕੁਲ ਬਾਈ ਸਭ ਤੋਂ ਵਧੀਆ ਦਿਵਾਈ ਹੁੰਦੀ ਤੇ ਸਸਤੀ ਵੀ ਸਭ ਤੋਂ ਵੱਧ ਆ

    • @amolakbatth7570
      @amolakbatth7570 ปีที่แล้ว

      Bai Sanu ta door hee bhaut aa Sri muktsar sahib

  • @moglitoypom6019
    @moglitoypom6019 2 ปีที่แล้ว +11

    ਅਹਿਮਦਗੜ੍ਹ ਵਿੱਚ ਇਨ੍ਹਾਂ ਦਾ ਪੂਰਾ ਟੋਪ ਕੰਮ ਆ

  • @darshansingh3201
    @darshansingh3201 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ਬਬਲੂ ਜੀ

  • @ranuranu336
    @ranuranu336 2 ปีที่แล้ว +2

    Waheguru tarakiya bakshe ...always good work

  • @jaspreetthind2835
    @jaspreetthind2835 2 ปีที่แล้ว +3

    ਵੀਰ ਹੋਣਾ ਕੋਲ ਬਹੁਤ ਵਧੀਅਾ ਤੇ ਬਹੁਤ ਸਸਤੀ ਦਵਾੲੀ ਹੁੰਦੀ ਅਾ

  • @Juliet-pb10
    @Juliet-pb10 2 ปีที่แล้ว +1

    Good warking sir
    God blas you brother

  • @sakinderboparai3046
    @sakinderboparai3046 2 ปีที่แล้ว +5

    🌷 ਜਿਹੜੇ ਕਿਸਾਨ ਨੂੰ ਦਵਾੲੀ ਅਤੇ ਬੀਜਾਂ ਦੀ ਵਧੀਅਾ ਦੁਕਾਨ ਮਿਲ ਗੲੀ ੳੁਹੀ ਕਾਮਯਾਬ ਹੈ । 50% ਦੁਕਾਨਾਂ ਵਾਲੇ ਅਨਪੜ ਜੱਟਾਂ ਨੂੰ ਲਾੳੁਦੇ ਨੇ ਰਗੜਾ । ਜੱਟ ਜਾ ਕੇ ਬੋਲਦੈ ਵੀ ਜੀਰੀ ਨੂੰ ਸੁੰਡੀ ਪੈ ਗੲੀ । ਦੁਕਾਨ ਦਾਰ ਚੁੱਕ ਕੇ ਦੋ ਤਿੰਨ ਦਵਾੲੀਅਾਂ ਦੇ ਦਿੰਦੇ ਨੇਂ । ਨਰਸਰੀਅਾਂ ਵਾਲੇ ਨਕਲੀ ਫਲਦਾਰ ਬੂਟੇ ਵੇਚਦੇ ਨੇ ।ਨਿੰਬ ਦੀ ਥਾ ਮੈਨੂੰ ਦੇ ਗਿਅਾ ਗਲਗਲ ਦਾ ਬੂਟਾ । ਜਿਹੜੇ ਸਾੲੀਕਲਾਂ ਤੇ ਬੂਟੇ ਵੇਚਦੇ ਨੇ ।

  • @JagdevSingh-fl2kk
    @JagdevSingh-fl2kk 2 ปีที่แล้ว +13

    ਅਹਿਮਦਗੜ ਦਾ ਸਭ ਤੋਂ ਸਸਤਾ,ਭਰੋਸੇ ਯੋਗ ਦੁਕਾਨਦਾਰ ਆ ਬਬਲੂ ਵੀਰ🙏👍

    • @sukhjindersingh6982
      @sukhjindersingh6982 2 ปีที่แล้ว +1

      Veer ji a kithe aa location

    • @harindersingh950
      @harindersingh950 2 ปีที่แล้ว

      ਅਹਿਮਦਗੜ੍ਹ ਮੰਡੀ ਵੀ ਹੈਗੀ ਆ ਹਜੇ ਦੁਕਾਨ ਬਾਈ ਹੁਣਾਂ ਦੀ ?

    • @sukhjindersingh6982
      @sukhjindersingh6982 2 ปีที่แล้ว +1

      @@harindersingh950 ਧਾਲੀਵਾਲ ਸਾਹਿਬ ਧੰਨਵਾਦ ਜੀ।
      ਧਾਲੀਵਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਥਾ ਜਰੂਰ ਸੁਣਿਆ ਕਰੋ

  • @hardipsingh4234
    @hardipsingh4234 ปีที่แล้ว +4

    ਯਾਰ ਕੁਝ ਇਦਾਂ ਨਹੀਂ ਹੁੰਦਾ ਐਵੇਂ ਮਸ਼ਹੂਰੀ ਕਰੀ ਜਾਂਦੇ ਲਾਈਕ ਕਮੈਂਟਸ ਵਧਾਉਣ ਲਈ। ਬਾਕੀ ਵੀਰ ਜੀ ਬ੍ਰਾਂਡਾਂ ਚ ਕੁਝ ਨਹੀਂ ਲੋਕਲ ਕੰਪਨੀਆਂ ਵੀ ਚੰਗੀਆਂ ਅਤੇ ਸਸਤੇ ਰੇਟਾਂ ਵਿੱਚ ਮਿਲਦੀਆਂ।

  • @santsingh1322
    @santsingh1322 2 ปีที่แล้ว

    Verynice wehaguru jichadilalla vich rakhn

  • @kuldeepdeol7280
    @kuldeepdeol7280 2 ปีที่แล้ว

    Bhuttt vdiea god bless u

  • @honeykehal6796
    @honeykehal6796 2 ปีที่แล้ว +2

    Sahi gl a bai bhut vdia ne veer

  • @ipsrajpal9569
    @ipsrajpal9569 2 ปีที่แล้ว +3

    ਬਹੁਤ ਵਧੀਆ ਬਾਈ ਜੀ

  • @TEJE-PESTICIDES-BAWANIGARH
    @TEJE-PESTICIDES-BAWANIGARH 2 ปีที่แล้ว

    bablu bai great person..God bless

  • @davindersinghgill7464
    @davindersinghgill7464 2 ปีที่แล้ว +1

    ਬਹੁਤ ਵਧੀਆ ਜੀ

  • @davindersinghsandhu7080
    @davindersinghsandhu7080 2 ปีที่แล้ว

    ਬਹੁਤ ਵਧੀਆ ਵੀਰ ਜੀ👍😊🚩🚶‍♂️

  • @walejatt-uh2tq
    @walejatt-uh2tq 2 ปีที่แล้ว +2

    Very very nice video 👍👍👍👍

  • @nirmalsidhu5777
    @nirmalsidhu5777 2 ปีที่แล้ว

    Bhut vadia jankari

  • @ajettpadda4304
    @ajettpadda4304 2 ปีที่แล้ว +3

    ਬਾਈ ਸਾਰੇ ਇਦੇ ਹੋਣ ਜਿਮੀਂਦਾਰਾਂ ਸੋਖੇ ਹੋ ਜਾਣਗੇ

  • @aminsardar422
    @aminsardar422 2 ปีที่แล้ว +1

    Good service veer g

  • @user-rf9ws1cw7j
    @user-rf9ws1cw7j 2 ปีที่แล้ว +24

    ਮੈ 40 ਕਿਲੇ ਦੀ ਖੇਤੀ ਕਰਦਾ ਇਸ ਵਾਰ ਜਰੂਰ ਟਰਾਈ ਕਰਾਗਾਂ ਮੈ ਅਗੇ ਵੀ ਨਗਦ ਖਰੀਦ ਕਰਦਾ ਹਾ ਇਸ ਵਾਰ ਇਥੇ ਵੀ ਟਰਾਈ ਕਰਾਗਾਂ ਦੇਖਦੇ ਆ ਕਿਨਾ ਕੁ ਫਰਕ ਪੈਂਦਾ ਬਾਈ ਜੀ ਕੋਲ ਜਾ ਕੇ

    • @sukhpreetsinghbruneigrimm5719
      @sukhpreetsinghbruneigrimm5719 2 ปีที่แล้ว +2

      Bai sadde pind de kol he a y huna de Dukan wdia lok nai must try

    • @user-rf9ws1cw7j
      @user-rf9ws1cw7j 2 ปีที่แล้ว +1

      @@sukhpreetsinghbruneigrimm5719 sure krage g

    • @daljitsidhu498
      @daljitsidhu498 2 ปีที่แล้ว +1

      @@user-rf9ws1cw7j m v try kranaga g 🙏 is war

  • @bantygill9823
    @bantygill9823 2 ปีที่แล้ว

    Bahut vadia 100%original pesticides ne bilkul sahi rate ne

  • @gurpyarsingh2157
    @gurpyarsingh2157 2 ปีที่แล้ว +2

    Bahut vidha banda babblu ❤️❤️

  • @GurinderSingh-ho6en
    @GurinderSingh-ho6en 2 ปีที่แล้ว +1

    Good bai ji

  • @reshamsingh1710
    @reshamsingh1710 2 ปีที่แล้ว +1

    Bhut vadiya bro

  • @avtarsinghboparai7670
    @avtarsinghboparai7670 2 ปีที่แล้ว +1

    Good Bai sahi Kam karda

  • @ashoksinghmattu8055
    @ashoksinghmattu8055 2 ปีที่แล้ว +1

    Very good vir ji

  • @singhranjit4560
    @singhranjit4560 2 ปีที่แล้ว +1

    Very nice job

  • @ladhar6299
    @ladhar6299 2 ปีที่แล้ว +12

    Great 👍ਸੱਬ ਤੋ ਸਸਤੀ ਤੇ ਸੱਬ ਤੋ ਟੋਪ ਦੀ ਦਵਾਈ
    ਬਾਈ ਬੱਬਲੂ ਤੋ ਮਿਲਦੀ ਆ ਜਿਹੜੀ ਮਰਜੀ ਲਉ
    Bablu nice person eh y apna
    Parmatma chardikla rakhe hamesha

  • @pinderkailey3544
    @pinderkailey3544 2 ปีที่แล้ว +4

    Sahi gall 22 bablu kade Galt slah ni dinda

  • @lakhvir_dhanju
    @lakhvir_dhanju 2 ปีที่แล้ว +1

    Very nice👍

  • @jaspreetthind2835
    @jaspreetthind2835 2 ปีที่แล้ว +1

    ਬਹੁਤ ਵਧੀਆ ਇਨਸਾਨ ਆ ਬੱਬਲੂ ਵੀਰ

  • @chardikalahwale7630
    @chardikalahwale7630 2 ปีที่แล้ว +18

    Bht vdia paji bht time ho gya paji huna nal jure aa nu . Results 100% rate v bht best , god bless you waheguru tuhanu ida e chardi kalah ch Rakhe

    • @sandhu7279
      @sandhu7279 2 ปีที่แล้ว

      Nativo 1 kg kine di dinde

    • @harmanmaan8037
      @harmanmaan8037 11 หลายเดือนก่อน

      Shop kith veer

  • @bluepen215
    @bluepen215 2 ปีที่แล้ว +1

    Good wa g

  • @BalkarnChahal
    @BalkarnChahal 2 ปีที่แล้ว

    Vdia Bai purra ghaint banda

  • @varindersingh5519
    @varindersingh5519 2 ปีที่แล้ว

    Bohat vadia kamm ya

  • @gagansidhu9303
    @gagansidhu9303 2 ปีที่แล้ว

    Very nice very good 22

  • @simranranu6068
    @simranranu6068 2 ปีที่แล้ว +1

    💯💯

  • @beantgrewal6718
    @beantgrewal6718 2 ปีที่แล้ว +4

    Bablu Jandali v good ਯਾਦਾਸ਼ਤ bhut tej hai bai di

  • @robinpreetsingh3623
    @robinpreetsingh3623 2 ปีที่แล้ว +2

    End ha by g kokri

  • @jagjotsingh8539
    @jagjotsingh8539 2 ปีที่แล้ว +2

    Congratulations bablu veer m indofil company ch km krda mkt toh jagjot Singh Aawal kissan sewa center . God bless you veer..

  • @muskaankaur4510
    @muskaankaur4510 2 ปีที่แล้ว +1

    💯💯💯

  • @jagdeep_dc5639
    @jagdeep_dc5639 2 ปีที่แล้ว +1

    Love u vadde bai 🥰

  • @bluepen215
    @bluepen215 2 ปีที่แล้ว +1

    Boht good

  • @harvindergrewal1134
    @harvindergrewal1134 2 ปีที่แล้ว

    Very good👍👍

  • @rjotsingh755
    @rjotsingh755 2 ปีที่แล้ว

    Good y ❤

  • @kulvinderranahappy9955
    @kulvinderranahappy9955 2 ปีที่แล้ว +3

    ਬਾਈ ਤੇਰੀਆਂ ਗੱਲਾਂ ਬਿਰਜੂ ਦੀ ਬਰਫੀ ਨਾਲੋਂ ਮਿਠੀਆਂ ਨੇ

  • @simranjeetsinghdhillon3190
    @simranjeetsinghdhillon3190 2 ปีที่แล้ว

    Good shop Good Quality

  • @gurjantdandiwal6665
    @gurjantdandiwal6665 2 ปีที่แล้ว +1

    Good y g

  • @harjotsingh1684
    @harjotsingh1684 2 ปีที่แล้ว +2

    💯

  • @gurvindergrewal1988
    @gurvindergrewal1988 2 ปีที่แล้ว

    Very gud veer

  • @RajinderSingh-nd3ym
    @RajinderSingh-nd3ym 2 ปีที่แล้ว

    Babe nanak wala tera tera tolada h bai g salute h

  • @brotherskennel5473
    @brotherskennel5473 2 ปีที่แล้ว +1

    👌👌👌👌

  • @GurpreetSingh-cn1qh
    @GurpreetSingh-cn1qh ปีที่แล้ว

    ਬਹੁਤ ਵਧਿਆ ਬੰਦਾ ਬੱਬਲੁ ਬਾਈ

  • @sarabjitkaur8997
    @sarabjitkaur8997 2 ปีที่แล้ว +2

    Nice viedo

  • @manisingh6376
    @manisingh6376 2 ปีที่แล้ว +1

    💯_1

  • @sharannijjar7174
    @sharannijjar7174 2 ปีที่แล้ว +1

    Ikk number banda aa veere

  • @sandeepbhullar1546
    @sandeepbhullar1546 2 ปีที่แล้ว +1

    ❤️❤️

  • @daljitsingh-ho9fq
    @daljitsingh-ho9fq ปีที่แล้ว +1

    Good veer g

  • @kuldeepsidhu1149
    @kuldeepsidhu1149 2 ปีที่แล้ว +1

    Very nice 🙏

  • @sukhveersingh2792
    @sukhveersingh2792 2 ปีที่แล้ว

    👌👌

  • @butasingh2359
    @butasingh2359 ปีที่แล้ว +1

    ਬਾਈ ਦਾ ਕਾਉੰਟਰ ਬਰਨਾਲਾ ਜ਼ਿਲ੍ਹੇ ਵਿੱਚ ਹੈ ਤਾਂ
    ਇਕ ਵੀਡੀਓ ਜਰੂਰ ਵਾਇਰਲ ਕੀਤੀ ਜਾਵੇ
    ਇਸ ਦੁਕਾਨ ਦੀ ਸਾਨੂੰ ਜ਼ਰੂਰਤ ਬਾਈ ਧੰਨਵਾਦ

  • @tejindersingh2236
    @tejindersingh2236 2 ปีที่แล้ว

    ਵਧੀਆ ਬੰਦਾ ਵੀਰ

  • @gagipandher1318
    @gagipandher1318 ปีที่แล้ว

    Very ghaint babloo

  • @tractorjattmehkma4309
    @tractorjattmehkma4309 ปีที่แล้ว

    100% good and genuine

  • @navdeepsinghdhillon2661
    @navdeepsinghdhillon2661 2 ปีที่แล้ว +2

    Bablu bai good a.

  • @khushwantchahal6784
    @khushwantchahal6784 2 ปีที่แล้ว

    👍

  • @baljinderpannu281
    @baljinderpannu281 2 ปีที่แล้ว +1

    Good

  • @arshdeeprangi1527
    @arshdeeprangi1527 2 ปีที่แล้ว

    ਪੂਰਾ ਗੁੱਡ ਬੰਦਾ ਬੱਬਲੂ ਵੀਰ

  • @jasskehal3696
    @jasskehal3696 2 ปีที่แล้ว +5

    ਸਾਡੇ ਪਿੰਡਾ ਕੱਨੀ ਦਾ ਸਹੀ ਦੁਕਾਨਦਾਰ ਆ ਸਾਡਾ ਪਿੰਡ ਫਰਵਾਲੀ ਆ

  • @gagangill4788
    @gagangill4788 2 ปีที่แล้ว

    Nice ji

  • @gaggisandhu9394
    @gaggisandhu9394 2 ปีที่แล้ว +1

    ਕਿਸਾਨ ਸੀਡ ਸਟੋਰ ਜਿੰਦਾਬਾਦ

  • @amanmangat5650
    @amanmangat5650 2 ปีที่แล้ว +2

    Good veer babiloo. I am amandeep singh v. P. O. Kubba ( samrala)

  • @gagansandhu8603
    @gagansandhu8603 ปีที่แล้ว

    V gud boy aa babblu bro👍👍👍

  • @amriksinghuppal3642
    @amriksinghuppal3642 2 ปีที่แล้ว +1

    Boht shi rate te mildi dwai bai baki milde wartde sab nal boht change ne

  • @maankotbhaiwala1829
    @maankotbhaiwala1829 ปีที่แล้ว +1

    Nice person

  • @paramsivia9967
    @paramsivia9967 2 ปีที่แล้ว +4

    Y da kam sahi a bilkul...... Original a dawai veer di

    • @jaskiratsandhu2730
      @jaskiratsandhu2730 2 ปีที่แล้ว

      Hai kithe a

    • @santy3409
      @santy3409 2 ปีที่แล้ว

      @@jaskiratsandhu2730 amloh Nabha chownk state bank kol

  • @lightofgodjasnoorkaur9763
    @lightofgodjasnoorkaur9763 ปีที่แล้ว

    ਦੁਕਾਨਦਾਰੀ ਹੋਵੇ ਤਾਂ ਏਦਾਂ ਦੀ

  • @mannapannu4881
    @mannapannu4881 2 ปีที่แล้ว

    Gud this man i know

  • @jasvirsandhu4916
    @jasvirsandhu4916 2 ปีที่แล้ว

    Sahi gl aa veer

  • @BalwinderSingh-hw3mh
    @BalwinderSingh-hw3mh 2 ปีที่แล้ว

    Very good

  • @shonkijatt7280
    @shonkijatt7280 2 ปีที่แล้ว +2

    Bai ji kayli jugni ta poures di vaddi sarri video Pao ji 🙏🙏🙏🙏

  • @jagruprai9624
    @jagruprai9624 2 ปีที่แล้ว +1

    Nice a bablu veer
    Rate bhahut ghat a

  • @easylearning397
    @easylearning397 ปีที่แล้ว

    Good man

  • @ManpreetSingh-gi5db
    @ManpreetSingh-gi5db 2 ปีที่แล้ว

    honest person

  • @janakraj7352
    @janakraj7352 2 ปีที่แล้ว

    👌👌🙏🙏

  • @jagmeetgill7140
    @jagmeetgill7140 ปีที่แล้ว

    Good person

  • @sukhjitbrar8235
    @sukhjitbrar8235 2 ปีที่แล้ว

    Good 👍

  • @talwindersingh6117
    @talwindersingh6117 2 ปีที่แล้ว +1

    veer boht ghaint bnda bablu price v sahi te cheej v original chahe anjaan bande nu dwayi lain bhejdo parchi te likh k eve ni hou v ohnu mehngi lgadu nahi hor 80% dukaana vaalea da tan thonu pta e aa ohna nu msaa milda anjaan banda tan tika loun nu

  • @PB10DEOL
    @PB10DEOL 2 ปีที่แล้ว

    Ghaint ਕੰਮ a bablu mandi mashoor shop ena di

  • @gurvirdhillon2343
    @gurvirdhillon2343 2 ปีที่แล้ว

    👌100%

  • @user-rn1lv3nz5m
    @user-rn1lv3nz5m 2 ปีที่แล้ว +3

    ਕਮੈਂਟ ਕਰਨ ਦਾ ਫਾਇਦਾ ਕੋਈ ਨੀ ਕੋਈ ਦੱਸ ਪੁੱਛ ਤੇ ਕਰਦੇ ਨੀ

  • @DavinderSingh-gu8rc
    @DavinderSingh-gu8rc 2 ปีที่แล้ว

    ਵੀਰ ਇੱਕ ਇੱਕ ਗੱਲ ਸੱਚ ਬੋਲ ਰਿਹਾ ਹੈ

  • @gurwantsingh9449
    @gurwantsingh9449 ปีที่แล้ว

    V good