Dear brother Manraga is a crock department. I have experience with this department they make money themselves not paying to farmer. I have so many time go there all my project is already approved, but they don’t give me money always answer no money in account. They don’t pay me labour money. They don’t pay me my money they don’t pay me money what should I do when I call them answer it same oh we don’t have money where I can go and complain this department please let me know. Thank you.
VEER G TUSI KEEDEYAN BAARE KIVE STUDY KREA MAIN V TRAINING LONI HAI G. PLS CONTACT KREO. M ALMOST SAME TUHADE WANGU JURNEY KRI HAI G. M BILKUL SAME PAU TRAININGS LA REHA. M V EDUCATED HAI TE BOOKS AGRI DIA PARH REHA, NAAL NAAL KHET KAAM KRWA REHA. BAS INSECTS REH GAYIA G IKALLIYA.
Tuhade warge bande ina jyada profit lende ke log organic kharidde hi nahi...kida penda tenu bhai 1000 rs kilo gheo...dasi jara.fer main tenu daso ke gheo kine da penda ghar kadeaa same.
ਅੰਮ੍ਰਿਤ ਸਿੰਘ ਬਹੁਤ ਖੇਤੀ ਦਾ ਮਾਹਰ ਬਣ ਗਿਆ ਹੈ ਬਹੁਤ ਸਾਰਾ ਤਜਰਬਾ ਸਾਂਝਾ ਕਰਨ ਲਈ ਧੰਨਵਾਦ
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਮੈਂ ਵੀ ਪੰਜ ਸਾਲਾਂ ਤੋਂ ਆਪਣੇ ਖੇਤ ਨੂੰ ਕੁਦਰਤੀ+ਵਿਗਿਆਨਕ ਖੇਤੀ ਕਰ ਰਿਹਾ ਆ
ਬਹੁਤ ਵਧੀਆ ਜਾਣਕਾਰੀ ਵੀਰ ਨੂੰ ਵਾਹਿਗੁਰੂ ਮੇਹਰ ਕਰੇ ਕੁਦਰਤੀ ਖੇਤੀ ਵੱਲ ਆਉਣਾ ਚਾਹੀਦਾ ❤❤
ਵੀਰ ਜੀ , ਲਗਾਤਾਰ ਸੰਘਰਸ਼ ਜਾਰੀ ਰੱਖੋ ਜੀ । ਡੁੱਬਦੀ ਕਿਸਾਨੀ ਲਈ ਆਪ ਜੀ ਦਾ ਕੰਮ ਨਵਾਂ ਚਾਣਨ ਹੈ । ਆਪਣੇ ਖੇਤ ਵਿੱਚ ਕਿਸਾਨਾਂ ਨੂੰ ਟ੍ਰੇਨਿੰਗ ਦਾ ਕੰਮ ਵੀ ਸ਼ੁਰੂ ਕਰੋ ਜੀ । ਸਾਡੀਆਂ ਸ਼ੁੱਭ ਦੁਆਵਾਂ ਅਤੇ ਅਸੀਸਾਂ ਤੁਹਾਡੇ ਨਾਲ ਹਨ ਜੀ ।
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਭਾਈ ਸਾਹਿਬ
ਵੀਰ ਜੀ ਬਹੁਤ ਵਧੀਆ ਜਾਣਕਾਰੀ ਮਿਲੀ ਰੱਬ ਤਹਾਨੂੰ ਹੋਰ ਤਰੱਕੀਆਂ ਬਕਸ਼ੇ👍❤️👏🏻🙏🏻
ਬਹੁਤ ਚੰਗੀ ਜਾਣਕਾਰੀ ਦਿੱਤੀ ਤੁਸੀਂ ਵੀਰ ਜੀ ਪ੍ਰਮਾਤਮਾ ਤੁਹਾਨੂੰ chardi ਕਲਾ ਵਿੱਚ ਰੱਖਣ
ਧਰਨੇ ਲਾਉਣ ਨਾਲੋਂ ਆਹ ਕੰਮ ਬਹੁਤ ਵਧੀਆ ਬਹੁਤ ਵਧੀਆ ਸੰਦੇਸ਼ ਦਿੱਤਾ ਵੀਰ ਜੀ
ਬਹੁਤ ਵਧੀਆ ਜਾਣਕਾਰੀ ਅੰਮਿੑਤ ਵੀਰ
ਅਮਿ੍ਤਪਾਲ ਸਿੰਘ ਜੀ ਸਤਿ ਸੀ੍ ਅਕਾਲ ਜਗਸੀਰ ਸਿੰਘ ਜਸਲ ਤਲਵੰਡੀ ਸਾਬੋ ਤੋਂ
❤❤❤ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ❤❤❤
ਬਹੁਤ ਵਧਿਆ ਖੇਤੀ ਬਾਰੇ ਗਿਆਨ ਦਿੱਤਾ ਹੈ
Bhut wadia uprala saare Veera da dhanwaad
Salute to your knowlede and hardship
ਬਾਈ ਮੈਂ ਵੀ ਆਇਆ ਸੀ ਬਾਈ ਹੁਰਾਂ ਮਿਲਣ,, ਬੂਟੇ ਲੈ ਕੇ ਗਿਆ ਸੀ।।
Very good Bhai ji bahut badhiya vichar na
100% valuable information learned from it
Bhot vdia jankari ae ji
ਅੰਮ੍ਰਿਤ ਸਿੰਘ ਵੀਰ ਜੀ ਸਤਿਸ੍ਰੀਅਕਾਲ
Sat siri akal ji❤❤❤❤both vadia ji
Bai ji kmal de nolej he bai kol
V nice jankari g
ਸਤਿ ਸੀਰੀ ਅਕਾਲ ਵੀ ਰ ਜੀ
I'm nand lal rogla
Waheguru ji
Right bai ji
❤❤good job
Very good
Good job veer ji
ਜਾਣ ਕਾਰੀ ਬੁਹਤ ਠੀਕ ਹੈ
❤
Good y ji
good information
Bai kini jankari rakhda kmal hai
V nice veer
Good
ਬਹੁਤ ਵਧੀਆ
Nice 👌
Very good job
V v nice
Gud job
Keep it up
Sahi gal veere
बाई जी समां, मिलाया तां, जरूर मिलके, जावांगे श्री गंगानगर राजस्थान तो
22 das deyo me v milna chona , Hanumangarh Rajasthan to
Punjab di dharti sone wargi hai par lok par lok mehqnat karna chunde eh sochde hai 1 month kam karo te 6 month vehle
❤❤
Y ji bina msp to ਫ਼ਸਲ ਆਮ ਕਿਸਾਨ ਤੋਂ ਵਪਾਰੀ ਘਟ ਰੇਟ ਤੇ ਹੀ ਖਰੀਦ ਕਰੂ ਕਿਉਕਿ ਵੱਡਾ ਬੰਦਾ ਤਾਂ ਸਟੋਰ v kr ਲਉ ਪਰ ਹਰ ਕੋਈ ਫ਼ਸਲ ਘਰੇ ਨਹੀਂ ਰੱਖ ਸਕਦਾ ਕਿਉਕਿ ਘਰ ਕਿੱਥੋਂ ਚਲੂ ਜਰੂਰਤਾਂ ਕਿੱਥੋਂ ਪੂਰੀਆ ਹੋਣਗੀਆ
Sahi
Veer ji Narega wala paisa sarpanch bande de naal jaa addi dehari aap le lende aa..
Kisi gareeb da rozgaar kiwen lagwa den gye
👍👍👌👌
Dear brother Manraga is a crock department. I have experience with this department they make money themselves not paying to farmer. I have so many time go there all my project is already approved, but they don’t give me money always answer no money in account. They don’t pay me labour money. They don’t pay me my money they don’t pay me money what should I do when I call them answer it same oh we don’t have money where I can go and complain this department please let me know. Thank you.
Go to senior officer incharge or your sarpanch .
Kahi ta sare jande aa y kro v veere vagu ma v tuhade cho aa ap sare kro kde ta Hova ge safal
VEER G TUSI KEEDEYAN BAARE KIVE STUDY KREA MAIN V TRAINING LONI HAI G. PLS CONTACT KREO. M ALMOST SAME TUHADE WANGU JURNEY KRI HAI G. M BILKUL SAME PAU TRAININGS LA REHA. M V EDUCATED HAI TE BOOKS AGRI DIA PARH REHA, NAAL NAAL KHET KAAM KRWA REHA. BAS INSECTS REH GAYIA G IKALLIYA.
ਅੱਜਕਲ੍ਹ ਮੁੱਦੇ ਦੀ ਗੱਲ ਕਰਨ ਤੋਂ ਪਹਿਲਾਂ 7-8 ਮਿੰਟ ਦੇ ਲੀਰਾਂ ਟੋਟੇ ਗੰਢਣ ਦਾ ਰਿਵਾਜ਼ ਹੀ ਬਣ ਗਿਆ , ਪਤਾ ਨਹੀਂ ਕੀ ਫਿਟਕ ਆ ਸੋਹਣੀ ਗੱਲਬਾਤ ਤੋਂ ਪਹਿਲਾਂ ਇਹੋ ਮੱਥੇ ਮੱਥੇ ਮਾਰਦੇ
Good Bai ji
ਬਹੁਤ ਵਧੀਆ ਉਪਰਾਲਾ ਕਿਸਾਨ ਵੀਰ ਦਾ ਟੈਲੀਫੋਨ ਨੰਬਰ ਵੀ ਦਿਉ ਜੀ
Bai ji phone number dasso.
Please send me your contact
ਬਾਈ, ਕੋਈ ਵੀਰ ਸੰਗਰੂਰ ਨੇੜੇ ਕੁਦਰਤੀ ਖ਼ੇਤੀ ਕਰਦਾ ਹੋਵੇ ਤਾਂ ਦਸਿਓ ਜੀ।
ਪਸ਼ੁਆਁ ਨੂੰਹ ਦਾਣਾ ਨਹੀ ਪੌਣਾ ਚਾਹੀਦਾ । ਕੁਦਰਤ ਨੇ ਪਸ਼ੁਆਁ ਲਈ ਹਰ ਕਿਸਮ ਦੀ ਘਾਹ , ਨਦੀਨ , ਜੜੀ ਬੂਟਿਆਂ ਦਾ ਭਰਪੂਰ ਇਁਤਿਜਾਮ ਕੀਤਾ ਹੈ ।
ਜੰਗਲਾਂ ਚੇ ਆਦਿ ਸਮੇ ਤੋਁ ਪਸ਼ੂ ਦਾਣੇ ਨ੍ਹੀ ਸੀ ਚਰਦੇ ।
Nਵੀਰ
Mainu to eh samaj nhi petha punjab me kisko kehte hai kaddu ko ya loki ko
🥐🥐
Halwa ko,
ਕੱਦੂ ਦੇ ਬੀਜ ਨੂੰ ਮਗਜ ਕੌਣ ਕਹਿੰਦਾ ??
ਪੇਠਾ 1400 ਦਾ ??
1 ਜਾਮਣ ਦਾ ਦਰੱਖਤ ਤੋਂ 5 ਲੱਖ ਦਾ ਫਲ ??
😇😇🙃🙃
ਕੱਦੂ ਦੇ ਬੀਜ ਖਾਂਦੇ ਨੇ, ਕਰਿਆਨੇ ਦੀ ਦੁਕਾਨ ਤੋਂ ਮਿਲ਼ਦੇ ਹਨ
Tuhade warge bande ina jyada profit lende ke log organic kharidde hi nahi...kida penda tenu bhai 1000 rs kilo gheo...dasi jara.fer main tenu daso ke gheo kine da penda ghar kadeaa same.
Why you try to get free money from the government?
Veer da phone nomber mil skhda ji
Bai da contact no ??Plez ??
ਕਣਕ ਦਾ ਦੇਸੀ ਬੀਜ ਮਿਲ ਜਾਉ
Sukhi.vir..big.tractor.walia.dia.50..50.lakh.dia.limta.ne.lanedarr.nu.fikar.ha.mandhir.nu.nahi
ਬਾਈ ਜਿਹੜੇ ਕੁਮੈਟ ਕਰਦੇ ਆ ਓਹਨਾ ਨੂੰ ਜਾਣਕਾਰੀ ਨਹੀ ਹੁੰਦੀ ਜਾਣਕਾਰੀ ਬੰਦਾ ਸਾਰੀ ਉਮਰ ਲੰਘ ਜਾਂਦੀ ਆ
Koi.vi.kisan.leader.nojwana.nu.work.karn.lai.nahi.ni.kehnda.roj.dharnia.te.jan.lai.kehanda.hae
Sir Bai amrata shingh ka contact number dayna please sir jii
No. Ta DE deo ji
Organic forming sekhanay ke leay Bai amrita Singh ji contact number sir dayna sir jii
Good Bai ji
Good ji
Sahi
Good