ਬਾਬਾ ਨਾਨਕ ਦੇ ਲਾਂਘੇ ਨੇ ਮਿਲਾਏ ਵੰਡ ਵੇਲੇ ਵਿਛੜੇ 2 ਪਰਿਵਾਰ

แชร์
ฝัง
  • เผยแพร่เมื่อ 17 ต.ค. 2024
  • ਬਾਬਾ ਨਾਨਕ ਦੇ ਲਾਂਘੇ ਨੇ ਮਿਲਾਏ ਵੰਡ ਵੇਲੇ ਵਿਛੜੇ 2 ਪਰਿਵਾਰ
    #kartarpurcorridor #twofamily #twobrother

ความคิดเห็น • 228

  • @harwindersandhu6169
    @harwindersandhu6169 2 ปีที่แล้ว +27

    ਅਰਦਾਸ ਕਰਿਆ ਕਰੋ ,ਸਰਬੱਤ ਦਾ ਭਲਾ ਮੰਗਿਆ ਕਰੋ ,ਅਰਦਾਸਾਂ ਪੂਰੀਆਂ ਹੁੰਦੀਆਂ ਨੇ

  • @ranjitsingh-tb8mv
    @ranjitsingh-tb8mv 4 ปีที่แล้ว +89

    ਆਪਣਿਆਂ ਤੋਂ ਵਿਛੜਨ ਦਾ ਦਰਦ ਅਸਹਿ ਹੁੰਦਾ ਹੈ ਪਰ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੀ ਮਿਹਰ ਕਰਕੇ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਵਿਛੜੀਆਂ ਰੂਹਾਂ ਨੂੰ ਮਿਲਣ ਦਾ ਸਬੱਬ ਬਣਾਇਆ l
    (ਸਾਹਿਬ ਮੇਰਾ ਮਿਹਰਬਾਨ )

  • @tirathsingh6539
    @tirathsingh6539 2 ปีที่แล้ว +27

    ਜੀਓ ਦਾ ਰਹਿ ਵਿਛੜੇ ਮਿਲਾਉਣ ਵਾਲਿਆਂ 🙏🙏
    ਧੰਨ ਬਾਬਾ ਨਾਨਕ ਜੀ 🙏🙏

  • @simranbais5463
    @simranbais5463 4 ปีที่แล้ว +38

    ਰੱਬ ਸਾਰੇਆਂ ਨੂੰ ਮਿਲਾਵੇ ਵਿਛੜੇ ਪਰਵਾਰਾਂ ਨੂੰ ਲਾਵ ਜੂ

  • @manpreetbhullar831
    @manpreetbhullar831 2 ปีที่แล้ว +25

    ਜਿਸ ਤਨ ਲਾਗੇ ਓਹੀ ਜਾਣੇ,, ਖੁਸ਼ੀ ਨਾਲ਼ ਹੀ ਨਵੇਂ ਘਰ ਸ਼ਿਫਟ ਹੋਣਾ ਹੋਵੇ,, ਪੁਰਾਣਾ ਘਰ ਛੱਡਣ ਲੱਗੇ ਦਿਲ ਨੂੰ ਹੋਲ ਪੈਂਦੇ ਨੇ, ਏਥੇ ਤੇ ਭਰੇ ਭਰਾਏ ਘਰ ਮਜ਼ਬੂਰੀ ਵੱਸ ਰਾਤੋ ਰਾਤ ਛਡਣੇ ਪਏ ਸਨ, ਉਨ੍ਹਾਂ ਦਾ ਕੀ ਹਾਲ ਹੋਇਆ ਹੋਵੇਗਾ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @GurbaniShabadSagar
    @GurbaniShabadSagar 2 ปีที่แล้ว +8

    ਵਿਛੁੜਿਆਂ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ।।

  • @ramanpreetkaur936
    @ramanpreetkaur936 2 ปีที่แล้ว +41

    ਵਾਹਿਗੁਰੂ ਜੀ, ਧੰਨ ਧੰਨ ਬਾਬਾ ਨਾਨਕ ਜਿਹੜਾ ਵਿਛੜਿਆਂ ਨੂੰ ਮੇਲਦਾ 🌹🙏

  • @baazsinghsher300
    @baazsinghsher300 2 ปีที่แล้ว +19

    ਰੱਬਾ ਸਾਡੇ ਫ਼ੌਜੀ ਵੀਰਾ ਨੂੰ ਵੀ ਮਲਾ ਦੇ ਆਪਣੇ ਘਰਦਿਆਂ ਨੂੰ ਮੇਹਰ ਕਰੀ ਵਾਹਿਗੁਰੂ

  • @ਜਥੇਦਾਰਜਸਪਾਲਸਿੰਘਜੱਸੜ

    ਨਵਜੋਤ ਸਿੰਘ ਸਿੱਧੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
    ਜੀ ਕੀ ਫ਼ਤਹਿ 🙏ਸਤਿ ਸ੍ਰੀ ਅਕਾਲ 🚩🚩🚩🚩🚩🚩🚩

  • @RupinderKaur-bc3jg
    @RupinderKaur-bc3jg 2 ปีที่แล้ว +5

    ਧੰਨ ਗੁਰ ਨਾਨਕ ਦੇਵ ਜੀ ਜਿਹੜੇ ਵਿਛੜਿਆ ਨੂੰ ਮੇਲਦੇ ਵਾਹਿਗੁਰੂ ਜੀ ਮੇਹਰ ਕਰੇਉ ਜੀ ਸਭ ਉਪਰ ਸਭ ਨੂੰ ਆਪਣੇ ਮਿਲਣ ਜੀ ਖ਼ੁਸੀ ਖ਼ੁਸੀ💖💘💞🌷🌷🌷🌷🌷🌹🌹🌹🌹🌹💟💓💕💝💗👏👏👏👏👏

  • @baazsinghsher300
    @baazsinghsher300 2 ปีที่แล้ว +8

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏🙏

  • @manjitsinghdhanota6063
    @manjitsinghdhanota6063 2 ปีที่แล้ว +1

    ਬਹੁਤ ਦੇਰ ਹੋ ਗਈ
    ਬਜੁਰਗ ਵਿਛੋੜੇ ਦੇ ਦਰਦ ਨਾਲ ਹੀ ਤੜਫਦੇ ਮਰ ਗਏ, ਕਾਸ਼ ਇਹ ਉਪਰਾਲਾ 50 ਸਾਲ ਪਹਿਲਾਂ ਹੋ ਜਾਂਦਾ ਬਹੁਤ ਸੱਜਣ ਮਿਲਣੇ ਸਨ,
    ਹੋਰ ਵੀ ਬਹੁਤ ਸਾਰੇ ਪਰਿਵਾਰ ਮਿਲਣੇ ਸਨ, ਸਾਨੂੰ ਵੀ ਨਵੀਂ ਪੀੜ੍ਹੀ ਨੂੰ ਕੁਸ਼ ਹੋਰ ਜਾਣਕਾਰੀ ਮਿਲਦੀ, ਤੜਫ਼ ਤਾਂ ਸਾਡੇ ਅੰਦਰ ਵੀ ਬਹੁਤ ਹੈ
    ਦਰਦ ਹਰ ਵਕਤ ਮਹਿਸੂਸ ਹੁੰਦਾ ਹੈ ਓਸ ਉਜਾੜੇ ਦਾ ਜੋ ਬਾਬੇ ਤੋਂ ਸੁਣਿਆ ਸੀ।
    ਇਹ ਨੈਟ ਬਹੁਤ ਲੇਟ ਆਇਆ
    ਸਾਡਾ ਸਭ ਕੁਝ ਉਜੜ ਗਿਆ ਸੀ
    ਅੱਜ ਤੱਕ ਪੈਰੀਂ ਨਹੀਂ ਆਏ

  • @kanwarjeetsingh1086
    @kanwarjeetsingh1086 2 ปีที่แล้ว +15

    Mere pakistani behno ate bhravo guru Nanak Dev Ji de kirpa app te bani rahe.
    Sada hasde vasde rho ji

  • @gillb5888
    @gillb5888 4 ปีที่แล้ว +7

    ਵਹਿਗੂਰੂ ਤੇਰੀ ਮੇਹਰ ਹੋਵੇ ਤਾ ਸਭ ਕੁੱਝ ਹੁੰਦਾ ਹੈ

  • @hardipbains3053
    @hardipbains3053 4 ปีที่แล้ว +49

    🌷 Dhan Dhan guru Nanak ji kirpa kare sab te ji 🌷🙏

  • @ਹਰਜਿੰਦਰਸਿੰਘਰੰਧਾਵਾ

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @transparenttransportationl2985
    @transparenttransportationl2985 2 ปีที่แล้ว +7

    Thank you Mr Imran Khan sahib ji and Mr Sidhu sahib ji , DHAN DHAN SHRI GURU NANAK DEV JI MEHAR KARO JI . Both Punjab open up .

  • @jasbirsonu8225
    @jasbirsonu8225 4 ปีที่แล้ว +16

    Eh mere guru Di kirpa Hoi hai ji dhan Baba Nanak ji

  • @kulwindersingh-ez9ht
    @kulwindersingh-ez9ht 2 ปีที่แล้ว +1

    ਧੰਨ ਗੁਰਨਾਨਕ ਪਾਤਸ਼ਾਹ ਜੀ ਹੋਰ ਪਰਿਵਾਰਾਂ ਤੇ ਵੀਮੇਹਰ ਕਰੋ

  • @rajudhaliwalbathinda5893
    @rajudhaliwalbathinda5893 4 ปีที่แล้ว +72

    jiyonde vasde raho Pakistan waleo rabb tuhadi umar lambi kre

  • @gurajaibsingh9113
    @gurajaibsingh9113 4 ปีที่แล้ว +12

    ਵਾਹਿਗੁਰੂ ਮੇਹਰ ਕਰੀ

  • @kinnisukh7191
    @kinnisukh7191 4 ปีที่แล้ว +21

    Waheguru alha mehar kree es parivar te

  • @inderjeetsingh3077
    @inderjeetsingh3077 2 ปีที่แล้ว +6

    We must pray Baba Satguru Nanak Sahib ji to re unite Greater Punjab ,give us our Nankana Sahib ji 🙏🙏

  • @amandeepsingh8989
    @amandeepsingh8989 4 ปีที่แล้ว +37

    Salute imran khan sir ji nu

  • @sukhchainsinghbrargeetkarh2500
    @sukhchainsinghbrargeetkarh2500 2 ปีที่แล้ว +3

    ਵਾਹਿਗੁਰੂ ਜੀ ਮੇਹਰ ਕਰੇ ਸਭ ਤੇ

  • @mqasimsadiq252
    @mqasimsadiq252 4 ปีที่แล้ว +11

    rola diya yar 😢😢😢 love you sikh panjabi brother from pakistan

  • @kingss.k3027
    @kingss.k3027 2 ปีที่แล้ว +1

    Dhan guru nanak dev saheb ji rahm kri datyaa sabh te ji mahraz ji 🙏🙏🙏🙏🙏🙏🙏🙏🙏🙏

  • @simardeep1619
    @simardeep1619 2 ปีที่แล้ว +1

    ਸ਼ਾਹਕੋਟ ਸਾਡਾ ਜਿਲ੍ਹਾ ਪਾਕਿਸਤਾਨ love you pks 😘😘😘😘😘

  • @AjeetSingh-tg3us
    @AjeetSingh-tg3us 4 ปีที่แล้ว +4

    Imran Sahib aap ko aur Sidhu sahib ko khuda waheguru lamy umar deve .

  • @rajveermander3217
    @rajveermander3217 2 ปีที่แล้ว +2

    Dhan Dhan Shri Guru Nanak Dev Ji Dhan Dhan Shri Guru Granth Sahib Ji Maharaj Ji Waheguru Ji Sabna Te Hamesha Meher Karna Ji

  • @DavinderSingh-sh2ps
    @DavinderSingh-sh2ps 2 ปีที่แล้ว +2

    Satguru Nanak teri leela niyati a rejhajan la la vehndi duniya sari dhan o mere sayian waheguru ji is taran hi sab te mehar karde riho wahegu waheguru

  • @sonusandhu5877
    @sonusandhu5877 2 ปีที่แล้ว +1

    ਧੰਨ ਧੰਨ ਬਾਬਾ ਨਾਨਕ ਸਾਹਿਬ ਜੀ

  • @goraburj8942
    @goraburj8942 4 ปีที่แล้ว +6

    Dhan guru Nanak dev ji jo vishde nu male

  • @rajveermander3217
    @rajveermander3217 2 ปีที่แล้ว +2

    Dhan Dhan Mata Gujar Kaur Ji Dhan Dhan Shri Mata Bhago Ji Sabna Te Hamesha Meher Karna Ji Dhan Dhan Shri Guru Harkrishan Ji Dhan Dhan Shri Guru Hargobind Rai Sahib Ji Maharaj Ji Waheguru Ji Maharaj Ji Dhan Dhan Shri Guru Gobind Singh Ji Sabna Te Hamesha Meher Karna Ji

  • @amanludhiana4485
    @amanludhiana4485 2 ปีที่แล้ว +1

    Wah 😍😍😍👌👌👌
    Navjot sidhu ji nu salam 🤗🤗🤗🤗🤗🤗🤗

  • @prhairbeautyworld101
    @prhairbeautyworld101 4 ปีที่แล้ว +18

    Satnaam shri waheguru sahib jiyo 🙏🙏🙏🙏🙏🙏🙏

  • @gsinghvlogs9682
    @gsinghvlogs9682 4 ปีที่แล้ว +7

    Waheguru 🙏💝

  • @kuldeepchahal336
    @kuldeepchahal336 2 ปีที่แล้ว +2

    Waheguru ji Mehar Kri sab te 🌹🌹🌹

  • @kulwinderkaurbhullar4417
    @kulwinderkaurbhullar4417 4 ปีที่แล้ว +9

    Khush rho pakistan wale punjabi veero😊

  • @nadimpanwar2058
    @nadimpanwar2058 2 ปีที่แล้ว +2

    I LOVE you bhai 💝💝💝💝💝💝💝💝💝💝💝💝

  • @amarjitkaur3956
    @amarjitkaur3956 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜੈਸਾ ਸਤਿਗੁਰੁ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆਂ ਮੇਲੇਪ੍ਰਭੂ ਹਰ ਦਰਗਹਿ ਕਾ ਬਹਿਸੀਠ ਐਸਾ ਸਤਿਗੁਰੂ ਮੇਰਾ ਜਿਹੜਾ ਵਿਛੜਿਆਂ ਨੂੰ ਮੇਲਦਾ ਧੰਨ ਹੋ ਧੰਨ ਹੋ ਧੰਨ ਹੋ ਧੰਨ ਹੋ ਧੰਨ ਹੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੂੰ ਹੀ ਨਿਰੰਕਾਰ ਜੀ ਚੜ੍ਹਦੀ ਕਲਾ ਵਿੱਚ ਰੱਖੋ ਪਿਤਾ ਜੀ ਆਪਣੇ ਬਣਾ ਲਓ ਜੀ ਸੁਮੱਤ ਬਖ਼ਸ਼ੇ ਰੱਬ ਜੀ ਮਹਾਰਾਜ ਜੀ

  • @ksingh1332
    @ksingh1332 2 ปีที่แล้ว +1

    Thank you SIDHU SAHAB AND IMRAN KHAN SAHAB........ KHUDAA BLESS YOU

  • @amritpalkaur6135
    @amritpalkaur6135 4 ปีที่แล้ว +5

    DHAN SHRI GURU NANAK DEV JI MAHARAJA DHAN BABA SHRI CHAND JI MAHARAJ MEHAR KARO SAB TE 🙏🙏🙏🙏🙏

  • @sajidmanj9192
    @sajidmanj9192 4 ปีที่แล้ว +6

    I love you sikh brother and sister

  • @tejvirk3150
    @tejvirk3150 2 ปีที่แล้ว

    ਸੋਢੀ ਤੁਸੀਂ ਮੇਰੇ ਸਭ ਤੋਂ ਵੱਧ ਪਨਸੰਦੀਦਾ ਪੱਤਰਕਾਰਾਂ ਚੋ ਪਹਿਲੇ ਨੋ.ਤੇ ਉ

  • @malikabbas588
    @malikabbas588 4 ปีที่แล้ว +3

    Ankhan wich pani aa gaya Punjabian nu koi wakh nahi ker sakda love u all sikh veera nu Tay respect all sisters jeenday wasday raho

  • @manpreetsinghchhina750
    @manpreetsinghchhina750 4 ปีที่แล้ว +3

    Imran khan and navjot singh sidhu salam hai tuhanu dono dosto ko jo aap ne ena vadiya kam kita sri kartarpur sahib ji da rasta kholl ke.rab tuhadi bahut lami umar kre salut hai sir aap dono,ko

  • @RamandeepKaur-go2fj
    @RamandeepKaur-go2fj 2 ปีที่แล้ว

    Waheguru mainu Boht khushi hundi hai eh sb dekh k

  • @BalwinderSingh-nn7fm
    @BalwinderSingh-nn7fm 2 ปีที่แล้ว

    Ap milvan Vala Mera satguru dhan dhan Baba Nanak Ji sab nu khusia bakshinya sab te mehar krna

  • @navjeetkaur1054
    @navjeetkaur1054 4 ปีที่แล้ว +10

    Allha mehar Kate imran air sidhu San te

  • @muhammadmusa4869
    @muhammadmusa4869 4 ปีที่แล้ว +1

    Salute imaran khan eh langha ne eh vechre parewaran da melan da langha he

  • @hargur1430
    @hargur1430 2 ปีที่แล้ว +3

    Waheguru ji Ehi kirpa banayi rakho ji...🙏🙏

  • @parmjeetsingh182
    @parmjeetsingh182 2 ปีที่แล้ว

    ਕਰੀਂ ਕਦੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ❤️❤️🙏🙏

  • @sidhuanoop
    @sidhuanoop 2 ปีที่แล้ว

    ਵਾਹਿਗੁਰੂ ਜੀ

  • @amandeepkularkular1788
    @amandeepkularkular1788 2 ปีที่แล้ว +2

    Haye rabba..... Waheguru g mehr kro ji........

  • @harjinderpannusinghpannu1766
    @harjinderpannusinghpannu1766 4 ปีที่แล้ว +11

    WAHEGURU ALLAH

  • @jaswantmann1713
    @jaswantmann1713 2 ปีที่แล้ว

    ਸਾਨੂੰ ਦਿਲੀ ਵਾਲਿਆ ਵਿਸੋੜਿਆ ਚੜਦੇ ਪੰਜਾਬ ਦਾ ਹਰਿਇਨਸਾਨ ਲਹਿਦੇ ਪੰਜਾਬੀ ਦਾ ਖੂਨ ਸਾਝਾ ਹੈ ਇਸਕਰਕੇ ਦੋਨਾ ਪੰਜਾਬਾ ਨੂੰ ਮੁੜ ਇਕ ਕਰਨਾ ਚਾਹੀਦਾ

  • @rituh7178
    @rituh7178 4 ปีที่แล้ว +8

    Rabbe mehar kri koi Na Vichare

  • @iqraqadeer203
    @iqraqadeer203 4 ปีที่แล้ว +6

    This made me cry.❤😭

  • @satveendersinghkala
    @satveendersinghkala 4 ปีที่แล้ว +7

    Waheguru ji mehar kro sab ta GURU ghar sab dharm ky log ka hai Hindu Muslim Sikh Chretien bhai hai

  • @bablutahli6424
    @bablutahli6424 4 ปีที่แล้ว +9

    Wow o mera mola tera kasaya rang 😔😔😢

  • @worldworld6992
    @worldworld6992 4 ปีที่แล้ว +17

    Pakistan zindabaad Imran khan zindabaad pak jmi

  • @pannudairyfarm3479
    @pannudairyfarm3479 4 ปีที่แล้ว +3

    Waheguru a ji

  • @sabikhalwaria4242
    @sabikhalwaria4242 2 ปีที่แล้ว +1

    DHAN WAHEGURU JI🙏

  • @Daksh-p4n
    @Daksh-p4n 2 ปีที่แล้ว +4

    Waheguru ji mehar kreyo ji 🙏

  • @samarsaab625
    @samarsaab625 2 ปีที่แล้ว +1

    Waheguru ji hmesha khush rakhna

  • @shivshankar2514
    @shivshankar2514 2 ปีที่แล้ว

    Bahut changa hoya yr 1947 to bad fir ek Hoyi 🙏🙏🙏🙏god bless you 🙏🙏🙏

  • @balwindermoudgill4966
    @balwindermoudgill4966 4 ปีที่แล้ว +5

    Uchha Dar Babey Nanak da, mein Sobha sun ke aya.

  • @iqbalsidhu594
    @iqbalsidhu594 2 ปีที่แล้ว

    Waheguru ji sarbatt da bhla kri waheguru ji tandrusti devi sbb nu waheguru ji

  • @ssabisingh1282
    @ssabisingh1282 2 ปีที่แล้ว

    Waheguru ji Sukh Santi banae rakhe Baba GURU NANAK Dev ji 🙏 🙏

  • @Manthajj_kaur_2823
    @Manthajj_kaur_2823 2 ปีที่แล้ว +1

    Sarhad jinne chahe saal vadhai rkho.. dilan ch kde ni sarhad bn skdi...baba nanak dyaa bnai rkhan.. Doven mulk aaoun wale same ch ikk ho jan.. aman chain nal rehan.. ❤️🙏🏻 ਧੰਨ ਬਾਬਾ ਨਾਨਕ ❤️🪔

  • @paramjitmaan8899
    @paramjitmaan8899 2 ปีที่แล้ว +2

    Waheguru.ji

  • @mannabassi5212
    @mannabassi5212 4 ปีที่แล้ว +4

    Waheguru ji 🙏🙏🙏🙏🙏🌹🌹🌹🌹🌹

  • @gurlalsandhu9111
    @gurlalsandhu9111 2 ปีที่แล้ว +2

    Waheguru Waheguru ji kirpa kroo

  • @AVTARSingh-ex5jq
    @AVTARSingh-ex5jq 4 ปีที่แล้ว +2

    Satnam Waheguru ji ji ji ji ji 🙏🙏☝

  • @amarbirsing6128
    @amarbirsing6128 2 ปีที่แล้ว +1

    Waheguru g🙏🙏

  • @surinderpalsingh485
    @surinderpalsingh485 2 ปีที่แล้ว +1

    Shukar hai bhai babey Nanak Patshah ji da

  • @karamjitsingh7471
    @karamjitsingh7471 4 ปีที่แล้ว +1

    Satnam wahaguru ji...sadhu .sahib

  • @HarpalSingh-uv9ko
    @HarpalSingh-uv9ko 4 ปีที่แล้ว +4

    Waheguruji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji

  • @ggn_1
    @ggn_1 2 ปีที่แล้ว

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏….

  • @sanjuktodia7374
    @sanjuktodia7374 2 ปีที่แล้ว

    Satnam waheguru g

  • @kulveerkaur4408
    @kulveerkaur4408 2 ปีที่แล้ว

    waheguru g meher Rakhi

  • @kostadinosvirk2466
    @kostadinosvirk2466 4 ปีที่แล้ว +2

    rabb rakha sab dhae guru appey he maal milanda hai alhaa kreem sat sri akaal rabb rakha sat sri akaal

  • @dard47dy
    @dard47dy 2 ปีที่แล้ว

    God bless you from Tanda city District Gujrat pak

  • @harpreetram27
    @harpreetram27 4 ปีที่แล้ว +1

    Dhan Dhan Sri Guru Nanak Dev Ji

  • @AVTARSingh-ex5jq
    @AVTARSingh-ex5jq 4 ปีที่แล้ว +1

    Waheguru ji Waheguru ji ji ji ji ji 🙏☝

  • @ranjeetkb5735
    @ranjeetkb5735 4 ปีที่แล้ว

    Vichhrhe Parwar nu mile Dilo satkar NAL Ardas kardi Ha waheguru Ji hor vee Parwar Milne Ji

  • @labhsingh777
    @labhsingh777 4 ปีที่แล้ว

    Very good ji. Baba nanak ji kirpa karan sade gwadi punjab te vi

  • @jagroopsingh5686
    @jagroopsingh5686 4 ปีที่แล้ว +1

    Sab da dil di jan da mara baba nanak

  • @satnamsinghsatnam1600
    @satnamsinghsatnam1600 2 ปีที่แล้ว

    God bless you

  • @AsadAli-my1cl
    @AsadAli-my1cl 4 ปีที่แล้ว +2

    Hye oh Raba Sonya tu he Malak sab da very very Sad stories

  • @sarbjitkaur4888
    @sarbjitkaur4888 2 ปีที่แล้ว +1

    🙏🙏🙏❤❤❤❤waheguru ji

  • @dushyant1728
    @dushyant1728 2 ปีที่แล้ว +1

    S Navjot singh siddhu zindabad🙏 please vote for congress party🙏 AAP ji nu request hai vote for congress party🙏

  • @gurmeetsingh3869
    @gurmeetsingh3869 หลายเดือนก่อน

    ❤❤❤❤❤❤❤❤ kartarpur sahib

  • @rajpreetkaurjhammat842
    @rajpreetkaurjhammat842 4 ปีที่แล้ว +4

    Waheguru g

  • @arshpreet3986
    @arshpreet3986 2 ปีที่แล้ว +1

    WAHEGURU

  • @kaminithakur3888
    @kaminithakur3888 4 ปีที่แล้ว +1

    I love baba bank je

  • @gurpreetsinghsran4880
    @gurpreetsinghsran4880 2 ปีที่แล้ว

    Waheguru de mehar hoge

  • @kulwantkaur1126
    @kulwantkaur1126 2 ปีที่แล้ว +1

    Waheguru

  • @rammirammi2000
    @rammirammi2000 2 ปีที่แล้ว

    Good . waheguru