ਮੈਂ ਓਹਨਾਂ ਨੂੰ ਗਾਇਕ ਨੀਂ ਮੰਨਦਾ ਜਿਹੜੇ ਕਾਪੀ ਤੋਂ ਦੇਖਕੇ ਗਾਉਂਦੇ ਆ। Harjeet Sidhu Parveen Dardi Interview

แชร์
ฝัง
  • เผยแพร่เมื่อ 16 ม.ค. 2025

ความคิดเห็น • 32

  • @Bawarecordsofficial
    @Bawarecordsofficial 11 หลายเดือนก่อน +10

    ਬਹੁਤ ਸੋਹਣੀ ਗੱਲਬਾਤ | ਬਿਲਕੁਲ ਦਰਦੀ ਸਾਬ੍ਹ ਬਹੁਤ ਵੱਡੇ ਗਾਇਕ ਸਨ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ |

  • @GurpreetPreet-us7tu
    @GurpreetPreet-us7tu 9 หลายเดือนก่อน +3

    ਵਾਹਿਗੁਰੂ ਦੀ ਕਿਰਪਾ ਏ ਜੋੜੀ... ਤੇ.. ਪ੍ਰਵੀਨ ਦਰਦੀ ਜੀ ਬਹੁਤ ਘੈਂਟ ਕਲਾਕਾਰ ਏ... My fvt female singer

  • @birendersingh3226
    @birendersingh3226 10 หลายเดือนก่อน +2

    Waheguru ji Ape nu hamesa Kamybi khusiya barea Jiwan bakshy ayaj te Jodi bana ke rekey very nice Jodi hai g 🌻🇮🇳🏇⭐💐🌺🙏🙏

  • @charanjeetsandhu1669
    @charanjeetsandhu1669 11 หลายเดือนก่อน +4

    ਬਹੁਤ ਵਧੀਆ ਜੋੜੀ

  • @avtarsinghgill8780
    @avtarsinghgill8780 11 หลายเดือนก่อน +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @amandeepkaur9868
    @amandeepkaur9868 11 หลายเดือนก่อน +2

    Sira jodi ❤❤

  • @nirmalsaini4194
    @nirmalsaini4194 7 หลายเดือนก่อน

    ਮੈਂ ਅਕਸਰ ਇਸ ਜੋੜੀ ਦੇ ਗਾਣੇ ਸੁਣਦਾ ਰਹਿੰਦਾ ਹਾਂ, ਇਨ੍ਹਾਂ ਦੇ ਗਾਣਿਆਂ ਦੇ ਵਿੱਚ ਲੱਚਰਤਾ ਬਿਲਕੁਲ ਵੀ ਨਹੀਂ ਹੁੰਦੀ ਸਗੋਂ ਸਾਡੇ ਸਮਾਜ ਦਾ ਜੋ ਤਾਣਾ ਬਾਣਾ ਹੈ ਉਸਤੇ ਬਿਲਕੁਲ ਢੁੱਕਵੀਂ ਹੁੰਦੀ ਹੈ ਜਿਵੇ ਪਟਵਾਰੀ ਤੇ ਸਰਪੰਚੀ ਗਾਣੇ ਹਨ। ਮੈਨੂੰ ਇਹ ਜੋੜੀ ਬਹੁਤ ਵਧੀਆ ਲੱਗਦੀ ਹੈ ਵਾਹਿਗੁਰੂ ਇਨ੍ਹਾਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਇਹ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ।

  • @JasbirSingh-sz9bu
    @JasbirSingh-sz9bu 11 หลายเดือนก่อน +2

    Nice Jori and Good Performance

  • @GurmeetSingh-ou8tk
    @GurmeetSingh-ou8tk 11 หลายเดือนก่อน +2

    Super duet jodi. Ji👌👌👌👌

  • @pindabuttarmusic
    @pindabuttarmusic 11 หลายเดือนก่อน +5

    ਬਹੁਤ ਘੈਂਟ ਆ ਬਾਈ

  • @MrKing_PardeepSingh
    @MrKing_PardeepSingh ปีที่แล้ว +3

    Sira ji Jodi 🙏 such khaya y na o kada kalakar Jada copy laka gonda na ❤❤❤

  • @karmjitsidhu8322
    @karmjitsidhu8322 7 หลายเดือนก่อน

    ਬਹੁਤ ਵਧੀਆ ਗਾਉਂਦਾ ਬਾਈ ਹਰਜੀਤ ਸਿੱਧੂ
    Jionda reh bai

  • @sonykhattra8923
    @sonykhattra8923 11 หลายเดือนก่อน +4

    Sab ton ghaint Sira Jodi👌👌👌👌👍

  • @gurshan97122
    @gurshan97122 9 หลายเดือนก่อน

    Rmb tv thanx. Parveen nd harjit good jodi. Attt.........imterview

  • @mukeshmastanahpsinger9732
    @mukeshmastanahpsinger9732 10 หลายเดือนก่อน +1

    Super 👌 🌟

  • @mangatsingh4392
    @mangatsingh4392 6 หลายเดือนก่อน

    Super duper hit jodi ❤❤

  • @Kala-cr2cz
    @Kala-cr2cz ปีที่แล้ว +1

    Sira Jodi

  • @AmarjitSingh-ur4ho
    @AmarjitSingh-ur4ho 7 หลายเดือนก่อน

    ਗਾਡਰ ਗਾਇਕ ਹਰਜੀਤ ਭਾਊ ਪ੍ਰਵੀਨ ਵੀ ਸਟਾਰ ਕਲਾਕਾਰ ਬਾਕੀ ਮਾਝੇ ਵਾਲੇ ਵਾਕਿਆ ਹੀ ਸੁਰ ਦੇ ਪਾਰਖੂ ਨੇ ਜਿੰਨਾਂ ਦੀਆਂ ਗੁੱਡੀਆਂ ਮਾਝੇ ਵਾਲਿਆਂ ਝੜਾਈਆਂ ਉਹਨਾਂ ਦੀ ਸਦਾ ਚੜ੍ਹੀ ਹੀ ਰਹਿੰਦੀ

  • @GurverSingh-zo1io
    @GurverSingh-zo1io 11 หลายเดือนก่อน +2

    👍👍❤❤❤👍👍

  • @lidder87
    @lidder87 3 หลายเดือนก่อน

    You guys so good. I like you interview.

  • @gurdeepsingh3662
    @gurdeepsingh3662 7 หลายเดือนก่อน

    Very nice y ji

  • @AVTARSINGH-wc8ww
    @AVTARSINGH-wc8ww 9 หลายเดือนก่อน

    Very good Bata Love you Bata

  • @bhupinderrandhawa3667
    @bhupinderrandhawa3667 7 หลายเดือนก่อน

    Sidhu bai Really best singer

  • @gurcharansinghchouhan-d8f
    @gurcharansinghchouhan-d8f หลายเดือนก่อน

    Good

  • @bootasingh5070
    @bootasingh5070 3 หลายเดือนก่อน

    Super jodi

  • @AVTARSINGH-wc8ww
    @AVTARSINGH-wc8ww 9 หลายเดือนก่อน

    Parv.en.Daradi fane

  • @LachhmansinghLadher
    @LachhmansinghLadher 8 หลายเดือนก่อน

    Dharbi lucky bhoothvi songs now

  • @akashbeep295
    @akashbeep295 11 หลายเดือนก่อน +1

    Burj mann Sahia to saloon y suonu

  • @Jassijalandharwala
    @Jassijalandharwala ปีที่แล้ว

    E kon a

    • @SidhuM0osewala5911
      @SidhuM0osewala5911 11 หลายเดือนก่อน +5

      ਕਿਹੜੀ ਦੁਨੀਆ ਵਿੱਚ ਰਹਿਨਾ ਬਾਈ ਤੂੰ

  • @HarjinderBhullar-l4e
    @HarjinderBhullar-l4e 4 หลายเดือนก่อน

    ਪ੍ਰਵੀਨ ਭਾਬੀ ਬਹੁਤ ਸੋਹਣੀ ਆ ਘੈਂਟ ਸਿਰਾ ਲੁੱਕ ਵਾਲੀ ਜਦੋਂ ਸਿੱਧੂ ਬਾਈ ਘੈਂਟ ਨਾਲ ਨੱਚਦੀ ਆ ਅਧੀਏ ਦਾ ਨਸ਼ਾ ਚੜ੍ਹ ਜਾਂਦਾ,ਹੰਬ ਗ ਈ ਨੱਚ ਨੱਚ ਕੇ ਤੇਰੇ ਨਾਲ ਗੀਤ ਗਾ ਗਾ ਸਿੱਧੂਆਂ ਵੇ ਮੈਂ ਹੰਬ ਗ ਈ, ਸਿੱਧੂ ਬਾਈ ਘੈਂਟ ਕਹਿੰਦਾ ਜੇ ਥੱਕ ਗਈ ਪ੍ਰਵੀਨ ਖਾ ਲੈ ਛੋਲਿਆਂ ਦੇ ਦਾਣੇ ਜਿੰਨੀ ਫ਼ੀਮ

  • @HarjinderBhullar-l4e
    @HarjinderBhullar-l4e 4 หลายเดือนก่อน

    ਪ੍ਰਵੀਨ ਭਾਬੀ ਦੀਆਂ ਗੱਲ੍ਹਾਂ ਕਸ਼ਮੀਰੀ ਸੇਬ ਵਰਗੀਆਂ ਸਟੇਜ ਤੇ ਐਕਸ਼ਨ ਕਰਕੇ ਸਿੱਧੂ ਬਾਈ ਘੈਂਟ ਵੱਲ ਪ੍ਰਵੀਨ ਭਾਬੀ ਸਿੱਧੀ ਹਿੱਕ ਵਿੱਚ ਗੋਲੀ ਵਾਂਗ ਵੱਜਦੀ ਆ