ਗੋਰਾ ਭਾਖੜਾ ਚ ਨਹਾਇਆ😱| foreigner Swimming in Punjab

แชร์
ฝัง
  • เผยแพร่เมื่อ 18 ต.ค. 2024
  • Hope You Like My Content :)
    INSTAGRAM: / flop_youtuber
    SNAPCHAT: / flop_youtuber
    FACEBOOK: / flopyoutuber
    TWITTER: / flop_youtuber
    #punjabivlogs #punjabitraveller #flopyoutuber

ความคิดเห็น • 601

  • @FlopYouTuber
    @FlopYouTuber  2 ปีที่แล้ว +62

    Latest Stories Layi Snapchat Te follow krlo Milage 👻 SNAPCHAT: www.snapchat.com/add/flop_youtuber

    • @tarnabablavlogs3184
      @tarnabablavlogs3184 2 ปีที่แล้ว

      Bahut kaint bai 👌🏻

    • @JaspalSingh-tu2um
      @JaspalSingh-tu2um 2 ปีที่แล้ว

      ਪ੍ਰਗਟ ਸਿੰਘ ਖੋਖਰ ਫੇਸਬੁੱਕ ਤੇ ਵੀ follow ਕਰਦੇ

    • @_mr.mrs.natt_
      @_mr.mrs.natt_ 2 ปีที่แล้ว

      Pargat vree contact number tuhada koi jrur dsyeo❤️ glbaat krnia koi miln di

    • @amitbansal1012
      @amitbansal1012 2 ปีที่แล้ว

      Vera bhola de video bahut vadia hor video pao

    • @happinesscontrebandier1402
      @happinesscontrebandier1402 2 ปีที่แล้ว

      Y comment kita yr special aajo yr mere vall comment ch number v ditta please aajo yr

  • @satojsatoj3208
    @satojsatoj3208 2 ปีที่แล้ว +57

    ਐਨਾ ਦੀ ਯਾਰੀ ਵਾਲੀ ਪੁਰਾਣੀ ਆ । ਦਿਲਦਾਰ ਬਂਦੇ ਆ ਦੋਨੋ ❤️❤️❤️👍👍🙏

  • @punjabvillagemajha
    @punjabvillagemajha 2 ปีที่แล้ว +273

    ਅਸੀਂ ਪੰਜਾਬ ਵਾਲੇ ਬਹੁਤ ਵਡਿਉ ਪਾਕਿਸਤਾਨ ਵਾਲਿਆਂ ਦੀਆਂ ਵੇਖਦੇ ਆ ਪਰ ਹੁਣ ਆਪਾ ਆਪਣੇ ਪੰਜਾਬ ਵਾਲਿਆਂ ਨੂੰ ਸਪੋਟ ਕਰੀਏ🙏🌾🙏🌾🙏🌾

    • @balkarsingh7532
      @balkarsingh7532 2 ปีที่แล้ว +1

      Sai gal g

    • @jaggimehra3924
      @jaggimehra3924 2 ปีที่แล้ว +7

      Pakistan v apna hi aa y

    • @punjabvillagemajha
      @punjabvillagemajha 2 ปีที่แล้ว +11

      @@jaggimehra3924 ਹੈਗਾ ਤੇ ਆਪਣਾ ਪਰ ਥੋੜ੍ਹੀ ਜੀ ਹਵਾ ਜਿਆਦਾ ਕਰਦੇ ਆ

    • @sabimaan8505
      @sabimaan8505 2 ปีที่แล้ว +2

      @@punjabvillagemajha shi a bha

    • @bordervillagekisan8069
      @bordervillagekisan8069 2 ปีที่แล้ว +1

      Ryt veere

  • @ranjeetsinghsingh9248
    @ranjeetsinghsingh9248 2 ปีที่แล้ว +41

    ਬਾਈ ਜੀ ਆ ਤਾਂ ਸਿਰਾ ਕਰਾਤਾ ਬਹੁਤ ਵਧੀਆਂ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @Globalkabbadiupdates
    @Globalkabbadiupdates 2 ปีที่แล้ว +6

    ਮੈਂ ਪ੍ਗਟ ਦੀਆਂ ਵੀਡੀਓ ਦੇਖਦਾ ਨਹੀਂ ਸੀ,, ਪਰ ਯਾਰ ਅੱਤ ਕਰ ਦਿੱਤੀ, ਇੱਕ ਅੰਗਰੇਜ਼ ਨੂੰ ਪੰਜਾਬੀ ਮਾਂ ਬੋਲੀ ਬਾਰੇ ਦੱਸਣਾ ਅਤੇ ਸਿਖਾਇਆ ਹੈ, ਸਲੂਟ ਹੈ

  • @JaspalSingh-tu2um
    @JaspalSingh-tu2um 2 ปีที่แล้ว +36

    ਬਹੁਤ ਵਧੀਆ ਪਰਿਵਾਰ ਆ ਗੋਰੇ ਦਾ ਪੂਰਾ ਦਿਲ ਲਵਾਇਆ ਏ

  • @maansahab4488
    @maansahab4488 2 ปีที่แล้ว +14

    ਸੰਗਰੂਰ,ਬਰਨਾਲੇਂ ਆਲੇ ਸਿਰਾਂ ਈ ਲਾਉਂਦੇ ਆ

  • @deepsingh2966
    @deepsingh2966 2 ปีที่แล้ว +9

    ਵੀਰੇ ਇਸ ਬਾਈ ਵਰਗੇ ਇਨਸਾਨ ਚਾਹੇ ਰੂਸ ਦੇ ਚਾਹੇ ਦੂਜਿਆਂ ਦੇ ਮਰਦੇ ਮਾਂ-ਬਾਪ ਦੇ ਸੁੱਖਾਂ ਸੁਖ ਰੱਬ ਤੋ ਲਏ ਪੁੱਤ ਨੇ ਯਰ ਕੋਈ ਰਾਜਾ ਬਾਬੂ ਈ ਹੈ ਨਹੀ ਜੋ ਮਨੁੱਖਾਂ ਦੀ ਜੰਗ ਵਿੱਚ ਇਸ ਦਿੱਤੀ ਜਾ ਰਹੀ ਬਲੀ ਨੂੰ ਰੋਕ ਲਗਾਉਣ। ਲੱਖਾਂ ਲੋਕ ਮਰਗੇ ਸਾਇਦ ਸਮੇਤ ਮਾਸੂਮ ਬੱਚੇ

  • @salindersingh5241
    @salindersingh5241 2 ปีที่แล้ว +18

    ਇਸ ਵਲੋਗ ਦੀ ਸਭ ਤੋਂ ਵੱਡਾ ਗੱਲ ਲੱਗੀ ਕੇ ਤੁਸੀਂ ਆਪਣੀ ਪੰਜਾਬੀ ਭਾਸ਼ਾ ਬਾਰੇ denial ਨੂੰ ਦੱਸਿਆ!

  • @shamsheraulakh2869
    @shamsheraulakh2869 2 ปีที่แล้ว +5

    Eh vedio dekh k sachio dil kita b bhole nu rotti te bulayea ik war dil khush krta y tu. You make me feel proud .Tnx for giving him a great time

  • @Technical_Tips009
    @Technical_Tips009 ปีที่แล้ว +1

    ਫਲੋਪ ਬਾਈ ਭੋਲੇ ਜੱਟ ਨੂੰ ਕਹੀ ਕਿ ਮੇਰੇ ਸਬਸਕ੍ਰਾਈਬਰ ਤੈਨੂੰ ਬਹੁਤ ਪਿਆਰ ਕਰਦੇ ਆ ❣️❣️very nice man bhola jatt 🤘🤘

  • @secret_youtuber
    @secret_youtuber 2 ปีที่แล้ว +40

    Hahaha 😂 our punjabi's style of laughing is distinct 😅❤️ btw impressive. 🤠

  • @GurBrarVlogs
    @GurBrarVlogs 2 ปีที่แล้ว +4

    ਵਾਹ ਵੀਰੇ ਰੱਬ ਖੁਸ਼ ਰੱਖੇ 🙏🏻 ਮਿਲਣ ਆਉਣਾ ਬਾਈ ਸੋਨੂੰ 🤗 ਏਸ ਬਹਾਨੇ ਮੇਰਾ ਵੀ ਵਲੌਗ ਨਿਕਲ ਜਾਣਾ ਇਕ 😊

  • @HARMEETSINGH-us8xh
    @HARMEETSINGH-us8xh 2 ปีที่แล้ว +31

    ਮਿੱਤਰਾ ਜਦੋਂ ਤੂੰ ਏਦੇ ਕੋਲ ਗਿਆ, ਓਦੋਂ ਤੈਨੂੰ ਭੋਲ਼ਾ ਬਣਾਉ 🤣

    • @dhaliwalsabbg1194
      @dhaliwalsabbg1194 2 ปีที่แล้ว

      Oh kiva

    • @karan-iv7bv
      @karan-iv7bv ปีที่แล้ว

      phila ode kol hi reh k aya bai eh

    • @HARMEETSINGH-us8xh
      @HARMEETSINGH-us8xh ปีที่แล้ว

      @@karan-iv7bv ਲੱਗਦਾ ਚੰਗਾ ਭੋਲ਼ਾ ਬਣਾ ਕੇ ਆਇਆ ਰੱਬ ਦੇ ਬੰਦੇ ਨੂੰ 😭

    • @karan-iv7bv
      @karan-iv7bv ปีที่แล้ว

      @@HARMEETSINGH-us8xh hnji bai othe bhole de ghr hi rhinda c ede vlogs shuru to dekhda main ghaint bnde a dohe

  • @GurpreetSingh-se4wi
    @GurpreetSingh-se4wi 2 ปีที่แล้ว +8

    ਬਾਈ ਕਿਹੜਾ ਪਿੰਡ ਆ ਤੇਰਾ ਪੰਜਾਬ ਚ ।
    ਬਾਕੀ ਵਧੀਆ ਗੱਲ ਆ ਕੇ ਇੱਕ ਰਸ਼ੀਅਨ ਬੰਦੇ ਨੂੰ ਆਵਦੇ ਪੰਜਾਬ ਬਾਰੇ ਦੱਸ ਰਹੇ ਜੇ

  • @HarpreetSingh-wp8yv
    @HarpreetSingh-wp8yv 2 ปีที่แล้ว +13

    ਬਹੁਤ ਸੋਹਣੀ ਵੀਡਿਓ ਖਿੱਚ ਕੇ ਰੱਖ ਕਾਮ

  • @Dharminder555
    @Dharminder555 2 ปีที่แล้ว +3

    ਵੀਰ ਅੱਜ ਗੁੱਸਾ ਹੈਂ।। ਸਾਰਿਆ ਨੂੰ ਸਤਿ ਸ਼੍ਰੀ ਆਕਾਲ।। ਤੂੰ ਮੇਰਾ ਛੋਟਾ ਵੀਰ ਹੈ।।ਆ ਤੂੰ ਗਲਤ ਕੰਮ ਕੀਤਾ।।ਬਹੁਤ ਪੁੱਤ ਮਰ ਗਏ।।ਤੂੰ ਬਹੁਤ ਸਹਿਣਾ ਹੈ।। ਨਹਿਰ ਵਿੱਚ ਆਏ ਸੀ।। ਵੀਰ ਗਲਤੀ ਹੈ

  • @rajkumarisinghsingh4282
    @rajkumarisinghsingh4282 2 ปีที่แล้ว

    ਇਵੇਂ ਲੱਗਦਾ ਜਿਵੇਂ ਮੈਂ youtuber ਨੂੰ ਬਹੁਤ ਹੀ ਚੰਗੀ tray dekhya hunda

  • @kapoorason
    @kapoorason 2 ปีที่แล้ว +1

    ਭੋਲਾ ਜਾ ਕੇ ਕਹਿਦੇ😝😝😝😝😝😝ਮਾਤਾ ਤੂੰ ਵੀ ਗਰੇਟ ਆ🤗

  • @SunnyUbhiMusic
    @SunnyUbhiMusic 2 ปีที่แล้ว +11

    Bhole de pagg bani jawe ... Bro .. .. nall tu v bani bro 👍👍

  • @CartoonGame13
    @CartoonGame13 2 ปีที่แล้ว +5

    ਬਾਈ ਇਸਨੂੰ ਪੰਜਾਬ ਵਿੱਚ ਵਿਆਹ ਦੇਖਾ

  • @_FilmsbeyondHindi_
    @_FilmsbeyondHindi_ 2 ปีที่แล้ว +4

    ਆਪਣਿਆ ਨਾਲੋ ਬਾਹਰਲੇ ਬੰਦੇ vdie ਨੇ yr😌❤️

  • @RajatSharma-wx8ft
    @RajatSharma-wx8ft 2 ปีที่แล้ว +3

    Bahut sohna vlog aa.. Saada bhola... Bhola jindabad.. 😃😃❤❤

  • @47punjab
    @47punjab 2 ปีที่แล้ว +10

    ji oh shera, kmaal kri janda.... mitr bana liya tusi... love and slaamti from multan punjab.

  • @bahiabelt3402
    @bahiabelt3402 2 ปีที่แล้ว +1

    ਬਾਈ ਇਹਨੂੰ ਆਪਣੇ ਆਹਤੇ ਤੇ ਲੈਕੇ ਜਾਈ ਓਥੇ ਰੰਗ ਤਮਾਸ਼ੇ ਦਿਖਾਈ ਇੱਕ ਜੋਗੀਪੀਰ ਲੈਕੇ ਜਾਈ

  • @amardharmgarh5869
    @amardharmgarh5869 2 ปีที่แล้ว +2

    ਦਿਲਦਾਰ ਬੰਦਾ ਪ੍ਹਰਗਟ ਯਾਰ ਆਪਣਾ

  • @moursaabproductions
    @moursaabproductions 2 ปีที่แล้ว +6

    ਪੂਰਾ ਪੰਜਾਬੀ ਬਣਾਕੇ ਭੇਜਿਓ ਏਨੂੰ

  • @VICKY_ITALY
    @VICKY_ITALY 2 ปีที่แล้ว +11

    ❤bhot vadia bro waheguru mehar kre video dekh ka dil khush ho jnda ❤

  • @SANDEEPSINGHBADESHA
    @SANDEEPSINGHBADESHA 3 หลายเดือนก่อน

    ਰਸ਼ੀਅਨ ਟੈਂਕ ਆ ਭੋਲਾ ਬਾਈ ਹਰਿਮੰਦਰ ਸਾਹਿਬ ਲੈਜਾ

  • @jaggisihal2304
    @jaggisihal2304 2 ปีที่แล้ว +3

    ਬਾਈ ਪਟਿਆਲੇ ਤਾ ਘੁਮਾ ਦਿੰਦਾ

  • @yudhveeraulakhyt3688
    @yudhveeraulakhyt3688 2 ปีที่แล้ว

    ਇਹਨੂੰ ਕਹਿੰਦੇ ਨੇ ਯਾਰੀ ਆਗਿਆ ਭੋਲਾ ਜੱਟ ਘੈਂਟ ਪੰਜਾਬੀ

  • @ladithind4992
    @ladithind4992 2 ปีที่แล้ว +8

    Nyc vlog ....💓 Love from Tohana City of Canals...

  • @punjabiinjapan4890
    @punjabiinjapan4890 2 ปีที่แล้ว +9

    How beautiful your mom is so caring

  • @manindersingh1032
    @manindersingh1032 2 ปีที่แล้ว +2

    Guru ki nagri amritsar sahib le ke jao ehna nu... Golden Temple jalianwala bagh and many more things to explore..

  • @balwindersamrabalwindersam7845
    @balwindersamrabalwindersam7845 2 ปีที่แล้ว

    Bai har vedio dekh da c thodi par end teh chanl subscribe krna bhull jai da c,par ajj teri vedio kholn sar hi subscribe kartta chanl . love you brooo👍👍👍

  • @wrestlingtime5713
    @wrestlingtime5713 2 ปีที่แล้ว +5

    Bhole nu diwali te Amritsar le ke jayio bro swaad ayu ga bhole nu☺️

  • @lovepreetsharma5176
    @lovepreetsharma5176 2 ปีที่แล้ว +6

    Bai veer nu viah jarur deikhaoooo Apne punjab daaa jaruur baaki Diwali a rahi a

  • @Technical_Tips009
    @Technical_Tips009 ปีที่แล้ว

    ਫਲਾਪ ਬਾਬੇ...ਭੋਲੇ ਜੱਟ ਤੋਂ ਕੋਈ ਪੰਜਾਬੀ ਗਾਣਾ ਗਵਾ ਯਰ... ਬਹੁਤ ਹੱਸੀ ਵਾਲੀ ਵੀਡੀਓ ਬਣੂ ਲਾਇਕ ਵੀ ਬਹੁਤ ਆਉਣਗੇ

  • @yodhasingh1654
    @yodhasingh1654 2 ปีที่แล้ว +1

    Beautiful bro sidhu y de ghr leke ja y ds sade sidhu veer bare plz 🙏🏻🙏🏻🙏🏻🙏🏻🙏🏻

  • @Fateh_02
    @Fateh_02 2 ปีที่แล้ว +2

    ਮੈਨੂੰ ਤਾਂ ਤੁਹਾਡੀ ਮੋਟਰ ਹੀ ਬਹੁਤ ਬੰਬ ਲੱਗੀ natural ਜਿਹੀ ਲੱਗਦੀ

  • @Gurlal-
    @Gurlal- 2 ปีที่แล้ว

    dil da saf a flop tu v jama yr mnu teri hr gl ch es gore layi pyr a dhanvad vr tera care krn layi es di

  • @geniuspandupb3169
    @geniuspandupb3169 2 ปีที่แล้ว +2

    ਪੰਜਾਬ ਦੇ ਕੱਬਡੀ ਟੂਰਨਾਮੈਂਟ ਤੇ ਵੀ ਲੈ ਕੇ ਜਾਈ ਼

  • @atdc5033
    @atdc5033 2 ปีที่แล้ว

    VEERE BAUT GHUMAYEA BHOLE NE TENU
    FULL NAZARE DAWA K BHEJI ESNU
    EH POORI LIFE YAAD RAKHE K PUNJAB GEA C

  • @growinlord
    @growinlord 2 ปีที่แล้ว +1

    ਬਾਬੇ ਗੱਡੀ ਨਾ ਚੜਾ ਦੀ ਗੋਰੇ ਨੂੰ।
    ਨਾ ਨਹਾਓ

  • @ਦੀਪਸਿੰਘ-ਝ4ਮ
    @ਦੀਪਸਿੰਘ-ਝ4ਮ 2 ปีที่แล้ว +4

    ਭੋਲਾ ਜਂਟ ਸਵਾਦ ਲੈ ਰਿਹਾ 👌👌👌👌

  • @gurdansingh1807
    @gurdansingh1807 2 ปีที่แล้ว

    ਪਰਗਟ ਸਿੰਘ, ਤੁਸੀਂ ਵਧੀਆ ਕਰ ਰਹੇ ਹੋ ਭੋਲੇ ਨੂੰ ਪੰਜਾਬ ਦਿਖਾ ਕੇ। ਇੱਕ ਸੁਝਾਅ ਹੈ, ਵਧੀਆ ਹੋਊ je ਤੁਸੀਂ ਇਹਨੂੰ ਮੈਹਦੇਆਨਾ ਸਾਹਿਬ (ਰਾਏਕੋਟ ਕੋਲ) ਵੀ ਦਿਖਾ ਦੇਵੋ ਕਿਉ ਕਿ ਓਥੇ ਸਿੱਖ ਹਿਸਟਰੀ portray ਕੀਤੀ ਹੋਈ ਆ।

  • @mazharfareedlangrial555
    @mazharfareedlangrial555 8 หลายเดือนก่อน

    *Love you Pargat Veer From Multan Punjab Pakistan ❤*

  • @reshamsingh7609
    @reshamsingh7609 6 หลายเดือนก่อน

    Very nice.... God bless all of you....

  • @gurdialsingh5568
    @gurdialsingh5568 2 ปีที่แล้ว +6

    Part 4 ans 5 is the best I have seen before keep making more vlog with Daniele

  • @Invinciblestatus
    @Invinciblestatus 2 ปีที่แล้ว +3

    ਇਹਨੂੰ ਅੰਮ੍ਰਿਤਸਰ ਵੀ ਦੇਖਉ

  • @sukhchain1926
    @sukhchain1926 2 ปีที่แล้ว +2

    ਬਾਈ ਪਿੰਡ ਤਾਂ ਦੱਸ ਦਿੰਦਾ ਸੰਗਰੂਰ ਚੇ…?

  • @BHUPINDERSINGH-zu8rl
    @BHUPINDERSINGH-zu8rl 2 ปีที่แล้ว

    Bai siraa glbat.....bai nzare dvaee Gore bai nu....great job Bai ji ....👍👌👌💐👏💐💐💐

  • @karanbirsran3229
    @karanbirsran3229 2 ปีที่แล้ว +5

    Bai G Sri darbar sahib Amritsar sahib laike jaayi full day and night , let him experience there in parkarma ch
    Let him enjoy the environment inside
    Thank you

  • @sukhjotsooch
    @sukhjotsooch 2 ปีที่แล้ว +7

    Take him to golden temple on the occasion of Diwali

  • @srkinggaming7513
    @srkinggaming7513 2 ปีที่แล้ว +3

    Bai ji ajj milya c mai tuhannu patrol pump te brete bhut dukh hoya veeere axitment de vich mai tuhaade nal pic khichvauno v rehgya bss bollya jeha ni gya sode moohre veere but koi ni kde milange jindgi de vich
    Nd love you baai ❤️

  • @iAmanDesu
    @iAmanDesu 2 ปีที่แล้ว

    Bhole nu mota ਕਰਕੇ ਤੋਰੀ 😂😂😂taki ede ghrde ਪਹਿਚਾਣ to mna kar den 😜😜

  • @Poojasubh-z4f
    @Poojasubh-z4f 2 ปีที่แล้ว +7

    Love from jammu & kashmir 🧡

  • @punjabidiray3959
    @punjabidiray3959 2 ปีที่แล้ว +2

    zindagi ch pehli baar main koi vlog bine skip kite dekhya bai 😍

  • @amanhanda3827
    @amanhanda3827 2 ปีที่แล้ว +1

    Veer main tohana cho aa.......jithe tusi naha rehe oo❤❤💯💯

  • @alexa356
    @alexa356 2 ปีที่แล้ว +1

    Bhai bhole n kurukshetra jarur dekha k lyaii

  • @AllLife-yj7dv
    @AllLife-yj7dv 2 ปีที่แล้ว +4

    Att hi krona bai

  • @thehecticboyofficial
    @thehecticboyofficial 2 ปีที่แล้ว +1

    Ehnu dhamtan sahib vi la ke jau veer ji

  • @jaggayahmewala5536
    @jaggayahmewala5536 2 ปีที่แล้ว +1

    Nice veer g dono he vadeaa full enjoy karo waheguru ji wahegur ji kush rkhe love you ❤️❤️❤️❤️❤️

  • @jaspreetjassi559
    @jaspreetjassi559 2 ปีที่แล้ว +5

    Brother Golden Temple ve leke jeyo...

  • @taranvohra438
    @taranvohra438 2 ปีที่แล้ว

    aunty kine pyar nal boli job h babe di ...🤣🤣 kiniya bholiya ne sadiya mava

  • @amrishxpuri2705
    @amrishxpuri2705 2 ปีที่แล้ว +6

    Love from haryana ❤️sirra la rakhi a

  • @americanandpunjabilifevlog3951
    @americanandpunjabilifevlog3951 2 ปีที่แล้ว +2

    Nice, take Daniel to Harmandir Sahib and then Chandigarh

  • @Arshu_0005
    @Arshu_0005 2 ปีที่แล้ว

    Bhloeee de belle app ldd je vtt te klle baithe de😂😂😂😂😂😂. Dhyaaaan Rakho veer

  • @trending_shorts9958
    @trending_shorts9958 2 ปีที่แล้ว

    Khich k rakh km bhra very good Goria Nu b pta lage Sade Punjab da

  • @baljitbai1569
    @baljitbai1569 2 ปีที่แล้ว +1

    Wah bhai swaad a geya video dekh ky🤗🤗🤗🤗👍🙏

  • @toppunjabi5911
    @toppunjabi5911 2 ปีที่แล้ว +2

    Roper le Ayo veer bhole veer nu ✨🙏

  • @gaganiideep7138
    @gaganiideep7138 2 ปีที่แล้ว +1

    ਬਾਈ ਬਠਿੰਡੇ ਲਿਆਂ ਯਾਰ ਨੂੰ

  • @harvinderbirsingh8191
    @harvinderbirsingh8191 2 ปีที่แล้ว +2

    BAHIT HE JABRDAST VIDEO HAIN MAINU I EH KHUSI HO RAHI HAIN KEY TUSI EKK Rusian TO Aae. GUEST DA KINA MAAN SANMAN KAR RAHEY HO I AM VERY HAPPY KEY TUSI AND YOUR FAMILY MEMBERS ESS RUSIAN DE KINI SEWA KAR RAHEY HO THIS IS OUR CULTURE. MAHMAN NAWJI I AM WAITING FOR YOUR NEXT VIDEO GOOD BLESSINGS FROM MY SIDE TO YOU AND YOUR FAMILY MEMBERS GOD BLESS YOU

  • @kakapanwar1772
    @kakapanwar1772 ปีที่แล้ว +1

    Bahi last tusi bhi lga liye peg

  • @SamarpartapSingh-sr9qy
    @SamarpartapSingh-sr9qy ปีที่แล้ว

    Menu tn bhole nal pyar ho geya 😜😆😆

  • @Sidhumooseealaa
    @Sidhumooseealaa 2 ปีที่แล้ว +2

    Perfect gora jatt ✌🏻

  • @pb59waladrivar
    @pb59waladrivar 2 ปีที่แล้ว

    ਪਰਗਟ ਵੀਰ ਤੇ ਭੋਲਾ ਦੋਵੇ ਘੈਟ ਬੰਦੇ

  • @jashanpreet6629
    @jashanpreet6629 2 ปีที่แล้ว +3

    Veerae gora kala krae ga tu🤣😂😂

  • @sunnyvirk3342
    @sunnyvirk3342 2 ปีที่แล้ว +1

    Yaar ainu darbar Sahib v le k ja darshan krvao bro

  • @saabsabivlogs7723
    @saabsabivlogs7723 2 ปีที่แล้ว +2

    ਐਂਡ VLOG 🥰🥰🥰🥰🥰🥰🥰👍🏻ਖਿੱਚ ਕੇ ਰੱਖੋ ਕੰਮ

  • @akjandwalahanwanta9728
    @akjandwalahanwanta9728 2 ปีที่แล้ว

    Yes ys aunda hai isno this is bike and chaling of full speed

  • @geniuspandupb3169
    @geniuspandupb3169 2 ปีที่แล้ว

    ਬਾਈ ਇਸ ਨੂੰ ਅੰਮ੍ਰਿਤਸਰ ਗੁਰੂ ਘਰ ਤੇ ਫਤਿਹਗੜ ਸਾਹਿਬ ਜ਼ਰੂਰ ਲੈ ਕੇ ਜਾਈ

  • @robinbhullar4041
    @robinbhullar4041 2 ปีที่แล้ว +1

    Bohat hi ghant bai g raab jeonda wasde rakhe tenu Love from majha ❤️❤️❤️❤️❤️❤️❤️❤️❤️

  • @voldemoriarty
    @voldemoriarty 2 ปีที่แล้ว

    daniel/ bhole bhra nu punjab da viah vi dikhao pargat bhra

  • @gaurav8142
    @gaurav8142 2 ปีที่แล้ว +2

    Bsi dunia ider do uder ho ju par tu comment like krna ni bhulda dilo recpect a bai ❤❤❤

  • @sunnyseth6018
    @sunnyseth6018 2 ปีที่แล้ว +2

    Je Jaipur jana hoea mean Rajasthan da tour kadna hoea ta das dena.main organize kar du

  • @osmgoldy8690
    @osmgoldy8690 2 ปีที่แล้ว +1

    bht kaint bai wait rehndi a tuhde vlog di bruh❤👌

  • @amansingh99152
    @amansingh99152 2 ปีที่แล้ว

    Gora jatt dhakk pa rea puri 💥💥💥😍

  • @sukhdeepsingh4208
    @sukhdeepsingh4208 2 ปีที่แล้ว

    Bai bholay nu ferojpur. La k aae 13 nu muktser de bharti ha

  • @gurbakhshchahal5596
    @gurbakhshchahal5596 2 ปีที่แล้ว

    ਸਿਰਾ ਗੱਲ ਬਾਤ ਆ ਦੋਵਾਂ ਦੀ

  • @yg.........1544
    @yg.........1544 2 ปีที่แล้ว

    Veer holi holi ape set ho jani ਅੰਗਰੇਜ਼ੀ,

  • @Doyouknow15242
    @Doyouknow15242 2 ปีที่แล้ว

    ਠੰਡੇ ਪਾਣੀ ਵਿੱਚ ਪਿਸ਼ਬ ਕਿੰਨੇ ਵਾਰ ਕੀਤਾ,ਇਹ ਨਹੀਂ ਦੱਸਿਆ

  • @thisisbaidwan
    @thisisbaidwan 2 ปีที่แล้ว +2

    Pargat you r great person.....no comments

  • @sanjeevkumarkumar8789
    @sanjeevkumarkumar8789 2 ปีที่แล้ว

    Great veer isda wadhia jee lwa punjabia da naam Roshan kr Dio bs

  • @sahilpreet4428
    @sahilpreet4428 2 ปีที่แล้ว

    Bro tusi punjabi ho es waaste mai tuhanu subscribe kita love you ♥️😍

  • @balwindersamrabalwindersam7845
    @balwindersamrabalwindersam7845 2 ปีที่แล้ว +1

    Rab tenu trakiya dawe veer..🙏🙏🙏

  • @sikhtraveller8860
    @sikhtraveller8860 2 ปีที่แล้ว +15

    Thanks for giving him great time

  • @jorasingh757
    @jorasingh757 2 ปีที่แล้ว +1

    🙏🏻 JORA 🙏🏻 SINGH 🙏🏻 Mann 🙏🏻 Mandi 🙏🏻 gobindgarh 🙏🏻🙏🏻🙏🏻🙏🏻🙏🏻🙏🏻 tu 🙏🏻

  • @AmritpalSingh-tn6vq
    @AmritpalSingh-tn6vq 2 ปีที่แล้ว

    Lai bi hun ni janda Bhola Russia
    Nale bayi bhole nu Kari chol da sawaad vi chak karwadi

  • @pb13wala42
    @pb13wala42 2 ปีที่แล้ว +1

    ਨਜਾਰਾ ਆ ਜਾਂਦਾ ਵੀਰ ਵਿਡਿਓ ਦੇਖ ਕੇ