I like all your vlogs Pargat you are a low key very nice person❤❤it keep traveling and have fun….I never imagined Russia like this with so much freedom for people and high standard of living
Hun bai sirra belog banda ja riha tu ful experience bn giya confused ni hunda sirra video banan lag gyian hun ek video kive na kive maxico border donkey live deve na sirra glbat bn ju maxico tour jrur vistt kr veer
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਅੱਜ ਦਾ ਵਲੌਗ ਪਹਿਲਾਂ ਵਾਲੇ ਵਲੌਗ ਤਰ੍ਹਾਂ ਬਹੁਤ ਹੀ ਚੋਟੀ ਦਾ ਹੈ। ਤੁਸੀਂ ਰਸ਼ੀਆ ਨੂੰ ਬਹੁਤ ਹੀ ਵਧੀਆ ਤਰੀਕੇ ਤੇ ਬਰੀਕੀ ਨਾਲ ਖੋਜ ਕੇ ਦਿਖਾ ਰਹੇ ਹੋ। ਤੁਹਾਡਾ ਵਲੌਗ ਦੇਖ ਕੇ ਨਜਾਰਾ ਆ ਜਾਂਦਾ ਹੈ। ਜੋ ਕੁਛ ਤੁਸੀਂ ਦਿਖਾ ਰਹੇ ਹੋ ਉਹ ਕਪਲ ਵਲੌਗਰ ਸ਼ਾਇਦ ਨਹੀਂ ਦਿਖਾ ਸਕਦੇ।
ਮੈਂ ਛੋਟੀ ਉਮਰ ਤੋਂ ਰਸ਼ੀਆ (ਉਸ ਸਮੇਂ ਯੂਐੱਸਐੱਸਆਰ) ਬਾਰੇ ਪੜ੍ਹਦਾ ਰਹਿੰਦਾ ਹਾਂ।ਕਿਸੇ ਸਮੇਂ ਰੇਡੀਓ ਮਾਸਕੋ ਤੋਂ ਪੰਜਾਬੀ ਗਾਣੇ ਚਲਦੇ ਸਨ।
👍👍👍👍👍
ਰੂਸ ਆਪਣਾ ਫੇਬਰੇਟ ਆ ਬਾਈ ਇਹਨਾ ਦਾ ਕੋਈ ਮੁਕਾਬਲਾ ਨਹੀ ਚੀਨ ਵਾਗੂੰ
@@FlopTH-camr ਬਿਲਕੁਲ ਸਹੀ ਕਹਿ ਰਹੇ ਹੋ।ਰੂਸ ਮੇਰਾ ਵੀ ਮਨਪਸੰਦ ਦੇਸ਼ ਹੈ।
@@FlopTH-camrਤੁਸੀ ਜਦੋ ਰੂਸ ਚ ਸੀ ਤਾ ਯੂਕਰੇਨ ਨਾਲ ਜੰਗ ਚਲ ਰਹੀ ਸੀ ਜੋ ਹੁਣ ਵੀ।ਚਲ ਰਹੀ ਕਿਨੇ ਫੋਜੀ ਮਾਰੇ ਗਏ ਤੇ ਜੇਲਾ ਚੋ ਕੈਦੀਆ ਨੂ ਮੋਟੇਪੈਸੇ ਤੇ ਮਾਫੀ ਵੀ , ਪਰ ਆਮ ਲੋਕ ਜਿਵੇ ਬੇਖਬਰ ਹਨ ਤੇ ਪੰਜਾਬੀ ਉਥੇ ਕਿਵੇ ਫਸ ਗਏ ਆਰਮੀ ਚ ਦੂਸਰੀ ਗਲ।ਭੋਲਾ 24 ਸਾਲ ਦਾ ਆਰਮੀ ਚ ਕਿੳ ਨਹੀ ? ਤੀਜੀ ਗਲ।ਪੁਤਿਨ ਸਾਰੀ ਉਮਰ President ਕਿਵੇ ਬਨੀ ਜਾਦਾ ਇਹ ਸਾਰੇ opposition ਲੀਡਰ ਮਰਵਾ ਦਿਦਾ like Navalny ਨੂ ਮਰਾ ਦਿਤਾ ਤੇ proygzsin (?) ਨੂ ਵੀ ਪਰ ਤੁਸੀ ਭੋਲੇ ਨਾਲ ਇਹ ਗਲਾ ਨਹੀ ਕਰਨੀਆ too dangerous ਭੋਲੇ ਦੀਉਮਰ ਦੇ ਬਹੁਤ ਮੂਡੇ ਦੇਸ ਛਡ ਕੇ western countries ਚਲੇ ਗਏ ਆਰਮੀ ਜਾਣ ਦੀ ਬਜਾਏ ! ਲਖਾ ਦੀ ਤਦਾਦ ਚ 🙏
ਬਦੀਆ ਬਲੌਗ ਬੀਰ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ❤️👍❤️🙏
Kਆਜ਼ਾਨ ਦੈ ਵੱਖ ਵੱਖ ਰੰਗਾਂ ਨਾਲ਼ ਸਾਂਝ ਪਉਆਨ ਲਈ ਧੰਨਵਾਦ ਵਹਿਗੁਰੂ ਜੀ
Very nice thanks pergat hard work keep it up
ਬਹੁਤ ਘੈਟ ਗੱਲ ਬਾਤ ਵੀਰ ਪਰਗਟ ❤
Haryane te full support s bhai ne
Nice vlog veer thank you
ਬਾਈ ਜੀ ਗੂਡ ਮੋਰਨਿੰਗ
I like all your vlogs Pargat you are a low key very nice person❤❤it keep traveling and have fun….I never imagined Russia like this with so much freedom for people and high standard of living
ਸਤਿ ਸੀ੍ ਅਕਾਲ ਪੰਜਾਬੀਉ
ਸਤਿ ਸ਼੍ਰੀ ਅਕਾਲ ਜੀ
Very nice ji bahut wadhia ji
Nice video putt
ਖਾਰਾਂ ਸ਼ੋ ਖਾਰਾਂ ਸ਼ੋ😎😎
ਕੰਮਾ ਕਾਰਾ ਚ
ਰੁਜਿਆ ਨੂੰ ਅਲੱਗ ਅਲੱਗ country ਦਿਖਾਉਣ ਲਈ praaਤੇਰਾ ਧੰਨਵਾਦ ❤️💯🔥
Bro end gal baat 🎉
ਉਸਤਾਦ ਹੁਣ QUALTIY ਠੀਕ ਆ ਵੀਡੀਓ ਦੀ ❤
Vadhia veer🎉
Great
ਅੱਤ ਐ ਭਰਾ , ਜਵਾ ਸਿਰਾ ਗੱਲ ਬਾਤ ਐ ❤❤❤ ਲਵ ਯੂ, 🎉🎉🎉🎉
Very good work 👍🌟🌟🌟🌟🌟🌟🌟
Superb
Bai Bhut vadiya c❤
Great job bro 👍
Very clean place should india like that also
Love from Gujarat Bhai ji ❤
ਤੇਰੀਆਂ ਵੀਰੇ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਯਾਰ❤❤❤❤
Support karo Punjabi munde nu yaar. Munde ne view vya di parva ni kitti always uploading his vlogs in Punjabi. Good work mundeya khich ke
Hun bai sirra belog banda ja riha tu ful experience bn giya confused ni hunda sirra video banan lag gyian hun ek video kive na kive maxico border donkey live deve na sirra glbat bn ju maxico tour jrur vistt kr veer
Ghaint aa jatta dabna ni khich baba bhali kruga
❤️
Wow
Sup di video dekh hai good hai
You deserve millions subscribers bro❤❤❤
Kazan main v gya bro ufa renda siga
Siraaaaaa Ustaad ji ❤️
Buht sohni video bai ❤️🫶
God bless
❤❤❤❤❤ God bless you ❤❤❤❤❤
Good 👍
👌👌👌👍👍👍
Sira y
Love you bai tere nal a ❤❤❤❤ keep it up bohot vadiya vlog hunde bai tere dujea nalo ❤❤❤
Bhai thank you bi mention kr deya kr it’s best way to greet them.
Solo vich befikri jeyada swaaddddd👍
🎉🎉🎉
Very nice 👍❤
Ghant aa jana❤
Good job bro keep it up 👍❤
Kokka Bai g
❤❤
Good job
2019 da judde aa nal thode khokhar Saab ❤
❤❤❤❤😮
Anas Bhai ❤️🫂
Sirra 🥰
kazan mobile market which one ?
Nyc bro
Parget is nu saap kyo kehndy aa plz reply
❤❤🎉
22 tenu india mil sakde... Yar koi group tour arrange karo.. Maza ayega
Very good
💕💕😇
👍🏻👍🏻
Siraaaaaa bai tanu 3 saal toh dekh reha
Tq
@@FlopTH-camr bahi ਅਗਲਾ 3 ਸਾਲ ਤੋਂ ਵੀਡਿਉ ਦੇਖ਼ ਰਿਹਾ ਤੁਹਾਡੇ ਕੋਲ ਏਨਾ ਟਾਈਮ ਵੀ ਨਹੀਂ ਕੇ ਪੂਰਾ Thank you ਲਿਖ ਸਕੋ,,,,,if you don't mind brother,
🔥🔥
paji je russia da tour laya jawe ta kinna k costly painda a ?
Veer rassia che restaurant business kini investment nal kita ja sakda hai as bare jankari hoye tan dasyo
khti bare ve video pao ji
Nic job
Cherries jayaadaa be straw berry de 2 box ne
Bhola
❤❤❤❤❤❤❤❤❤❤❤❤❤❤❤❤❤ v.v.v.v. best veere
Nice vlogs ❤
🙏
Hlo brother Russia jan lai kine pese lagn ge
ਅੱਜ ਕਾਫ਼ੀ ਬਲੋਗ ਦੇਖੇ ਹੁਣ ਲੱਗਦਾ ਦੇਖ ਦਾ ਰਹਿਆ
Good
Flop bhut sohne vlog bnana bro rab traki bakhshe❤ thode bro nu subscribe krleo 🎉
Indian de currency da ki rate daso
ਪਰਗਟ ਰੂਸ ਦਾ ਬਾਈ ਫ਼ੋਨ ਕਿਹੜਾ ਵਧੀਆ, ਕਹਿੰਦੇ ਡਬਲ ਸਕਰੀਨ ਦੇ ਆ
Veera jitha navdeep veera gya se tusi otha ni gya
Love your vlogs veere ❤️ 🙏🏼🙏🏼🙏🏼
❤️❤️❤️🔥🔥🔥❤️❤️❤️
👌👌👍👍🚀🚀🚀
ਸਮਝ ਨਹੀਂ ਆਉਂਦੀ ਅਪਣੇ ਪੰਜਾਬੀ ਏਦਾਂ ਦੇ ਜਣਕਾਰੀ ਭਰਪੂਰ ਬਲੌਗ ਕਿਉ ਘੱਟ ਵੇਖਦੇ ਹਨ
Swaad controversial content dekhn de aadat aa
@@FlopTH-camr ryt brother
Har video minimum 1 lakh view deserve krde
Nice y
Love you brother ❤️
Pargat bi Russia ledy Jada Kam kardia
ਸਤਿ ਸ੍ਰੀ ਅਕਾਲ🎉🎉
ਪਰਗਟ russia ਚ ਕਿਹੜੀਆਂ ਗੱਡੀਆਂ ਜਿਆਦਾ ਚਲਦਿਆਂ ਨੇ ਤੇ ਮੋਟਰਸਈਕਲ ਕਿਹੜੇ ਨੇ ਇਹ ਵੀ ਦਸਿਆ ਕਰ
Mangolyea di ticket de kine paise lag de delhi tu
market wich PARGAT WADHIYA LAGA
ਵੀਰ ਜੀ ਰੂਸ ਦਾ ਪੈਸਾ ਇੰਡੀਆ ਕਿਵੇਂ ਚਲਦਾ ਕਿਹੜੇ ਭਾਅ ਚਲਦਾ
Bai 1 month purana vlog pareho yrr plzzz live ala vlog paya kro baii current ala
Pargat bai goriyaa dikhaya kr yr fr hi mzaa aunda vlog dekhan da 😂😂😂
🙏🏾🙏🏾🙏🏾💐💐💐👌👌
Love you Pargat❤❤
Sanpchat di I'd ki hai
Bai tusi kini mehnt naal vlog bnaune aa bt view ghti jande aa😢😢
Street name ki aa pargat bhai