ਚੋਰੀਆਂ ਲਈ ਬਦਨਾਮ ਹੈ ਇਹ ਸ਼ਹਿਰ 🇮🇹 Rome Italy | Punjabi Travel Couple | Ripan Khushi

แชร์
ฝัง
  • เผยแพร่เมื่อ 30 พ.ค. 2024

ความคิดเห็น • 315

  • @sukhpalsinghsandhu9963
    @sukhpalsinghsandhu9963 หลายเดือนก่อน +10

    ਲਓ ਜੀ, ਅੱਜ ਰਾਹੁਲ ਗਾਂਧੀ ਦੇ ਨਾਨਕੇ ਦੇਖ ਲਏ ਤੇ ਸੋਨੀਆ ਗਾਂਧੀ ਦੇ ਪੇਕੇ

  • @JasmersinghJassbrar-ok5wq
    @JasmersinghJassbrar-ok5wq หลายเดือนก่อน +3

    ਰਿਪੁਨ ਪਹਿਲਾ ਤਾਂ ਵਾਕਿਆ ੲੈ ਅਜੂਬਾ ਲਗਦਾ ਸੀ ਪਰ ਅੰਦਰਲੀ ਹਿਸਟਰੀ ਸੁਣਕੇ ੲੈ ਇਕ ਬੁੱਚੜਖਾਨਾ ਜਿਹਾ ਲਗਣ ਲਗ ਪਿਆ। ਜਾਣਕਾਰੀ ਲਈ ਧੰਨਵਾਦ।

  • @SukhwinderSingh-wq5ip
    @SukhwinderSingh-wq5ip หลายเดือนก่อน +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @user-xx2gy9ut4z
    @user-xx2gy9ut4z หลายเดือนก่อน +21

    25 years badd thodi video ch dubara Rome dekh rhe aa, thanks rippan nd khushi beta

    • @SindaOo
      @SindaOo หลายเดือนก่อน

      😊

  • @navkanyapan6019
    @navkanyapan6019 หลายเดือนก่อน +20

    Plz vire mera comment like kardo menu bahut kuhsi hougi

  • @JagtarSingh-wg1wy
    @JagtarSingh-wg1wy หลายเดือนก่อน +25

    ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਦੁਨੀਆਂ ਦੇ ਅਜੂਬੇ ਵੇਖਣ ਨੂੰ ਮਿਲ ਰਹੇ ਹਨ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @ryandhaliwal7778
    @ryandhaliwal7778 หลายเดือนก่อน +3

    Ripan nd Khushi bahut sunder LG rhe ho. God bless u both. Thanku for this vlog.

  • @SatnamSingh-fe3tg
    @SatnamSingh-fe3tg หลายเดือนก่อน +6

    Dhan Guru Nanak Dev g Chadikala Rakhna 🙏

  • @baljindersingh7802
    @baljindersingh7802 หลายเดือนก่อน +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @gamdoorbrar3417
    @gamdoorbrar3417 หลายเดือนก่อน +4

    ਕੁਝ ਵਲਾਗਾਂ ਵਿੱਚ ਖੁਸ਼ੀ ਦੀ ਅਵਾਜ਼ ਸੁਣ ਕੇ ਹੀ ਪਛਾਣ ਆਉਦੀ ਹੈ,,, ਜੈਸਾ ਦੇਸ਼ ਤੈਸਾ ਭੇਸ,,ਇਹ ਕਥਨ ਦੀ ਪੁਸ਼ਟੀ ਖੁਸ਼ੀ ਕਰਦੀ ਹੈ,, ਇਜ਼ਿਪਟ ਵਿੱਚ,, ਉਨ੍ਹਾਂ ਵਰਗੀ ਹੀ ਬਣੀਂ ਫ਼ਿਰਦੀ ਸੀ,,,ਹੁਣ ਇਟੈਲੀਅਨ ਬਣੀ ਹੋਈ ਹੈ,,,,,ਫੁੱਫੜ,,,,

  • @ParamjeetKour-wh1tx
    @ParamjeetKour-wh1tx หลายเดือนก่อน +5

    Thanks beta ਸਾਨੂੰ ਦੁਨੀਆ ਦੀ ਸੈਰ ਕਰਵਾ ਰਹੇਂ ਹੋ

  • @gurparwindersingh6511
    @gurparwindersingh6511 หลายเดือนก่อน +1

    ਰੋਮ ਦੀ ਸੈਰ ਕਰਵਾਉਣ ਲਈ ਧੰਨਵਾਦ

  • @vijayathens
    @vijayathens หลายเดือนก่อน +10

    ਦੱਸ ਭੋਲੀਏ ਕੁੜੀਏ ਯੂਰੋ ਸਿਟਣਗੇ ਹੋਰ ਇੰਡੀਆ ਰੁਪਏ 😂

  • @gurpalsingh7037
    @gurpalsingh7037 หลายเดือนก่อน +1

    ਰੋਮ ਦੀ ਖੂਬਸੂਰਤੀ, ਕਲੋਸੀਮ ਦਿਖਾਇਆ ਧੰਨਵਾਦ ਰਿਪਨ ਖੁਸ਼ੀ GBU
    ਗੁਰਪਾਲ ਸਿੰਘ
    ਗੁਰਦਾਸਪੁਰ

  • @hsgill4083
    @hsgill4083 หลายเดือนก่อน +1

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਜੂਬਾ ਦਿਖਾਣ ਲਈ

  • @dalveersingh5245
    @dalveersingh5245 หลายเดือนก่อน +9

    ਰੀਪਨ ਵੀਰ ਠੀਕ ਓ ਜੀ ਤੁਸੀ ਬਿਮਾਰ ਹੋ ਗਏ ਸੀ ਵੀਰ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖੇ ਵੀਰ ਨੂੰ

  • @sushilgarggarg1478
    @sushilgarggarg1478 หลายเดือนก่อน +8

    Thanks for punjabi people of Italy 🇮🇹 ❤️ 💙 😀 ♥️ 💕 🇮🇹 ❤️ 💙

  • @HarmeetkaurKular-ob1hd
    @HarmeetkaurKular-ob1hd หลายเดือนก่อน +2

    Best TH-cam channel ever❤
    Punjabi Travel Couple😊

  • @harbhajansingh8872
    @harbhajansingh8872 หลายเดือนก่อน

    ਬਹੁਤ ਵਧੀਆ ਬਲੋਗ ਲੱਗਿਆ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @surinderbrar4249
    @surinderbrar4249 หลายเดือนก่อน

    Italy de lok khoobsurati vich vi mashoor ne

  • @sushilgarggarg1478
    @sushilgarggarg1478 หลายเดือนก่อน +2

    Enjoy a rome city capital of Italy 🇮🇹 💙 ❤️ 😀 ♥️ 😍 🇮🇹 ❤❤❤❤❤❤❤

  • @baljindersingh7802
    @baljindersingh7802 หลายเดือนก่อน +2

    I love you bata and bati

  • @ManpreetKaur-hp2br
    @ManpreetKaur-hp2br หลายเดือนก่อน

    Bhotttttttt shona hai ji 🙏🙏 Punjabi travel Cauple waheguru ji mehnat nu hor rang bhaag lave ❤❤❤

  • @jagjitsingh816
    @jagjitsingh816 หลายเดือนก่อน +1

    Ripan and Khushi sat Sri akal ji
    Collsium ਦਾ ਡਿਜ਼ਾਈਨ ਜਿਨੇ ਤਿਆਰ ਕੀਤਾ ਹੈ ਬਹੁਤ ਦਿਮਾਗ ਵਾਲਾ ਹੋਵੇਗਾ ❤❤🎉🎉

  • @makhansingh3002
    @makhansingh3002 หลายเดือนก่อน +2

    ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ

  • @manjindersinghbhullar8221
    @manjindersinghbhullar8221 หลายเดือนก่อน +4

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਘੁੱਮਣ ਘੁਮਾਉਣ ਲਈ

    • @daljitsingh7980
      @daljitsingh7980 หลายเดือนก่อน +1

      ਭੁੱਲਰ ਸਾਬ 🙏

  • @SatinderKaur-vp1zk
    @SatinderKaur-vp1zk หลายเดือนก่อน +2

    Waheguru ji mehar kran ji

  • @manjitkaurhundal5018
    @manjitkaurhundal5018 หลายเดือนก่อน

    Appa history ch padia c . Aj vekh rehi han. Thanks beta

  • @user-kh3yj8bj8z
    @user-kh3yj8bj8z หลายเดือนก่อน +1

    ਵੀਰੇ ਪੰਜਾਬ ਵਿੱਚ ਵੀ ਬੁਹਤ ਚੱਲ ਦਾ ਚੋਰੀ ਦਾ ਕੰਮ

  • @hargungill2251
    @hargungill2251 หลายเดือนก่อน +3

    ਜਿਹੜੇ ਮੁਲਕ ਦਾ ਖਾਈਏ ਉਸਨੂੰ ਨਹੀਂ ਭੰਡੀਦਾ ਅੱਧਾ ਪੰਜਾਬ ਪੂਰੀ ਇਟਲੀ ਵਿਚ ਰੋਮ ਵਿਚ ਰਹਿ ਰਿਹਾ ਹੈ ਰੋਮ ਚ ਕੋਈ ਚੋਰੀ ਨਹੀਂ ਹੁੰਦੀ ਮਨ ਉਦਾਸ ਹੋ ਗਿਆ ਇਹ ਸੁਣ ਕੇ

  • @Sikhtvpunjab
    @Sikhtvpunjab หลายเดือนก่อน +1

    Nice video sir

  • @SherSingh-ec7jr
    @SherSingh-ec7jr หลายเดือนก่อน

    ਬਹੁਤ ਬਹੁਤ ਧੰਨਵਾਦ ਐਨੀ ਵਧੀਆ ਜਾਣਕਾਰੀ ਸੇਣ ਲਈ 👍

  • @navkiratdhaliwal7588
    @navkiratdhaliwal7588 หลายเดือนก่อน

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ ਜੁਗ ਜੁਗ ਜੀਉ ਜੀ ❤❤❤🎉🎉

  • @user-wx4tz5my4d
    @user-wx4tz5my4d หลายเดือนก่อน +5

    ਬਹੁਤ ਸਾਰਾ ਸਤਿਕਾਰ,ਪਿਆਰ ਮਾਝੇ ਵੱਲੋ ।।❤❤🥹

  • @sartajrai5060
    @sartajrai5060 หลายเดือนก่อน +3

    ਸਾਡਾ ਬੰਦਾ ਵੀ ਕੱਲ ਹੀ ਗਿਆ ਰਿਪਨ ਵੀਰੇ ਭਰੇਵਾ ਮੇਰਾ ਵਰੂਨਾ ਸ਼ਹਿਰ ਉਹਨੂੰ ਮਿਲ ਕੇ ਆਈ ਉਹ ਦਾ ਬਲੋਗਰ ਇਥੋਂ ਚਲੇ ਗਿਆ ਉਹ ਮੈਂ ਕਿਹਾ ਨਹੀਂ ਇੱਥੇ ਹੀ ਇਟਲੀ ਹਲੇ

  • @HarinderSingh-zb1gn
    @HarinderSingh-zb1gn หลายเดือนก่อน

    ਧੰਨਵਾਦ ਬੇਟਾ ਜੀ ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਸਦਾ ਖੁਸ਼ ਰਹੋ🙏

  • @balbirkaur6014
    @balbirkaur6014 หลายเดือนก่อน

    Waheguru bless you Repan n khushi ❤❤

  • @MajorSingh-po6xd
    @MajorSingh-po6xd หลายเดือนก่อน

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @user-rv7it1wb5r
    @user-rv7it1wb5r หลายเดือนก่อน +2

    Kushi the punjabi luck vdhyea lgdi c g 🎉🎉🎉🎉🎉🎉🎉🎉🎉

  • @KulwinderKaur-us9jy
    @KulwinderKaur-us9jy หลายเดือนก่อน +2

    God bless you ❤❤

  • @jagsirsingh3898
    @jagsirsingh3898 หลายเดือนก่อน

    Wahiguru g di tuhade te kirpa rahe g 🙏🙏🙏

  • @baljindersingh4504
    @baljindersingh4504 หลายเดือนก่อน +3

    ਵਾिਹਗੁਰੂ ਜੀ

  • @rajindersingh5988
    @rajindersingh5988 หลายเดือนก่อน +1

    Ajj Khushi change lag Rahi a.
    But ghaint a.

  • @mandeepsekhon3582
    @mandeepsekhon3582 หลายเดือนก่อน +1

    ਬਹੁਤ ਵਧੀਆ ਹੈ ਜੀ

  • @jasbirkaur8274
    @jasbirkaur8274 หลายเดือนก่อน

    Wah ji welcome in Rome❤

  • @sarjitsinghgill3649
    @sarjitsinghgill3649 หลายเดือนก่อน +3

    Thanks from vill bukanwala Moga Punjab India

  • @jaswinderjaswinder3093
    @jaswinderjaswinder3093 หลายเดือนก่อน

    Khusi is looking 👌 ❤❤❤

  • @sushilgarggarg1478
    @sushilgarggarg1478 หลายเดือนก่อน +1

    Iam always first looking daily vlog 8P.M.on you tube and 7A.M on face book daily ❤

  • @KKelly-gn9bo
    @KKelly-gn9bo หลายเดือนก่อน +1

    ਅਸੀਂ ਤਾਂ verona ਚ ਦੋ ਸਾਲ. Firenze ਦੱਸ ਸਾਲ ਰਹੇ ਕੰਮ ਕੀਤਾ ਸੋਚਣਾ ਲੋਕ ਇਨ੍ਹਾਂ ਖੰਡਰਾ ਨੂੰ ਏਡੀ ਦੂਰੋ ਦੇਖਣ ਆਉਂਦੇ. Venezia, ਰੋਮ, milan, pisa ਵੀ ਜਾਈਦਾ ਪਰ ਇਨ੍ਹਾਂ ਕਦੀ ਧਿਆਨ ਨਹੀਂ ਕਿ ਇਹ ਸ਼ਹਿਰ ਇੰਨੇ ਮਸ਼ਹੂਰ ਹਨ ਪੂਰੀ ਦੁਨੀਆ

  • @Searchboy77
    @Searchboy77 หลายเดือนก่อน +1

    Waheguru ji 🙏 kirpa kare

  • @RatanSingh-np8bv
    @RatanSingh-np8bv หลายเดือนก่อน

    Both are looking very beautiful ❤

  • @hansaliwalapreet812
    @hansaliwalapreet812 หลายเดือนก่อน +2

    Gbu always ji ❤❤❤that's very nice vlog ❤❤ji

  • @rajindersingh-so4hw
    @rajindersingh-so4hw หลายเดือนก่อน +1

    ਬਹੁਤ ਵਧੀਆ

  • @SidhuCreations13
    @SidhuCreations13 หลายเดือนก่อน +1

    ਇਹ ਤਾਂ ਇਸ ਤਰ੍ਹਾਂ ਜਿਵੇਂ ਉਜੜਿਆਂ ਮਹਿਲ ਹੋਵੇ
    ਖੰਡਰ

  • @avtarcheema3253
    @avtarcheema3253 หลายเดือนก่อน

    ਬਹੁਤ ਹੀ ਵਧੀਆ 👌👌

  • @pendutv9206
    @pendutv9206 หลายเดือนก่อน

    Khushi di khusi dekhn wali aa😊

  • @balbirsingh-mb5rk
    @balbirsingh-mb5rk หลายเดือนก่อน

    Good effort young people thanks God bless you all .

  • @harpalsingh1449
    @harpalsingh1449 หลายเดือนก่อน

    ਸੱਤ ਸ੍ਰੀ ਅਕਾਲ ਰਿੰਪਨ ਤੇ ਖੁਸ਼ੀ

  • @darasran556
    @darasran556 หลายเดือนก่อน

    ਸਤਿ।ਸੀਰ। ਅਕਾਲ। ਰਿਪਨ। ਤੇ।ਖੁਸੀ।❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @satnamsinghpurba9584
    @satnamsinghpurba9584 หลายเดือนก่อน

    Very nice video god bless both of you 👌🏾👌🏾

  • @user-os6gv8nw5u
    @user-os6gv8nw5u หลายเดือนก่อน

    Love from Phillaur Jalandhar Punjab ❤❤❤❤❤

  • @gurminderkaur1110
    @gurminderkaur1110 หลายเดือนก่อน

    ❤❤Khushi looking awesome

  • @user-fw4lf5qm8c
    @user-fw4lf5qm8c หลายเดือนก่อน

    Very good bai ji from moga punjab Ajit pal singh thanks very much

  • @dharmindersingh1523
    @dharmindersingh1523 หลายเดือนก่อน +1

    ਸਾਰਾ ਇਟਲੀ ਹੀ ਸੋਹਣਾ ਲਗ ਰਿਹਾ ਬਾਈ ਹਰ ਜਗ੍ਹਾ ਹੀ ਹਰਿਆਲੀ ਹੀ ਹਰਿਆਲੀ ਐਂ

  • @lachhmanchumber7334
    @lachhmanchumber7334 หลายเดือนก่อน

    Great Couple,
    Always nice presentation.

  • @user-yv5vs4sg4u
    @user-yv5vs4sg4u หลายเดือนก่อน

    Manjit siho ne ta rome da khunja khunja frol ditta wah g wah

  • @ivaanvlog3568
    @ivaanvlog3568 หลายเดือนก่อน

    Khushi di ur this look just awesome ❤❤❤❤❤love u both of u God bless

  • @AnjuSharma-it1nu
    @AnjuSharma-it1nu หลายเดือนก่อน

    God bless both of you and your channel 💕💕💕💕💕💕💕💕

  • @himmatgill2090
    @himmatgill2090 หลายเดือนก่อน

    bhut vadia rom city Bai ripan khusi sat shiri akal ji tusi chardicala ch rho

  • @sushilgarggarg1478
    @sushilgarggarg1478 หลายเดือนก่อน

    Satnam wahaguru ji 🙏 ❤❤❤❤❤

  • @sandhu_manminder
    @sandhu_manminder หลายเดือนก่อน

    9:05 on the way to Italy 😅

  • @santokhsingh2519
    @santokhsingh2519 หลายเดือนก่อน

    ਬਹੁਤ ਵਧੀਆ ਜੀ 👍🏻

  • @karansaini9173
    @karansaini9173 หลายเดือนก่อน

    top 1 vlogger in punjab

  • @drparveen100
    @drparveen100 หลายเดือนก่อน

    Very Beautiful city Current will come in you Dont worry

  • @rupinderuppal9094
    @rupinderuppal9094 หลายเดือนก่อน

    Waheguru ji 🙏🤲❤️

  • @raminderkaur7500
    @raminderkaur7500 หลายเดือนก่อน +1

    Wow Khushi you are looking very stylish.

  • @PremSingh-ly7lx
    @PremSingh-ly7lx หลายเดือนก่อน

    👍 👌 ❤sunam udham singh wala 22g sangrur 🎉Thanks

  • @ramabawa7657
    @ramabawa7657 หลายเดือนก่อน

    Khush rho beta

  • @manjitsinghkandholavpobadh3753
    @manjitsinghkandholavpobadh3753 หลายเดือนก่อน

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @prince_0998
    @prince_0998 หลายเดือนก่อน

    Love from Kapurthala ❤

  • @AmritpalSingh7890-bc2tb
    @AmritpalSingh7890-bc2tb หลายเดือนก่อน

    Bahut vadia ji

  • @navroopkaur1991
    @navroopkaur1991 หลายเดือนก่อน

    Waheguru ji🙏

  • @goldyshah8124
    @goldyshah8124 หลายเดือนก่อน

    Veere sat shree ahkal🙏, tbiyet thik hai hun..

  • @satnamathwal4889
    @satnamathwal4889 หลายเดือนก่อน

    Waheguru ji

  • @jaggi_yt
    @jaggi_yt 3 วันที่ผ่านมา

    27:08 pishe ki chal rha😂😂😂

  • @PrabhjotGill
    @PrabhjotGill หลายเดือนก่อน

    You guys need to watch Rick Steve’s videos to learn about different places to visit. He is a legend. I always rely on his videos

  • @komalkaur6618
    @komalkaur6618 หลายเดือนก่อน

    Tusi boht vadhia knowledge dity. Always be happy and stay healthy.

  • @Chaudryff
    @Chaudryff หลายเดือนก่อน

    Badia lagia ji❤

  • @AmardeepSingh-pz8fv
    @AmardeepSingh-pz8fv หลายเดือนก่อน

    1:36 ਤੇ ਮੇਮ ਹੱਥ ਮਾਰ ਗਈ 😃😃😆😆

  • @sandeepkaur331
    @sandeepkaur331 หลายเดือนก่อน

    ਵਾਹਿਗੁਰੂ। ਜੀ

  • @jasbirpurewal9930
    @jasbirpurewal9930 หลายเดือนก่อน

    I saw your blog. Very nice I regret now that didn't go inside that place

  • @ankushsharma1667
    @ankushsharma1667 หลายเดือนก่อน

    Italy beautiful city

  • @sushilgarggarg1478
    @sushilgarggarg1478 หลายเดือนก่อน +1

    Best of luck New country Rome 👍 👌 💪 city Capital of Italy 🇮🇹 💙 ❤️ 😀 ♥️ 😍 🇮🇹 💙 ❤️ 😀 ♥️ 😍 🇮🇹 💙 ❤️ 😀 ♥️ 😍 🇮🇹 💙 ❤️ 😀 ♥️ 😍 🇮🇹 💙 ❤️ 😀 ♥️ 😍 🇮🇹 💙 ❤️ 😀 ♥️ 😍 🇮🇹 💙 ❤️ 😀

  • @saman2156
    @saman2156 หลายเดือนก่อน

    Wahaguru ji 🙏🙏

  • @dhaliwalstarstudio22
    @dhaliwalstarstudio22 หลายเดือนก่อน

    ਵੀਰੇ ਫੁੱਟਬਾਲ ground ਵਿੱਚ ਵੀ ਜਾਇਆ ਕਰੋ 🙏🏻

  • @ramjoshi771
    @ramjoshi771 หลายเดือนก่อน

    Very nice visit of colocem.

  • @palwindersingh1252
    @palwindersingh1252 หลายเดือนก่อน

    Rome was not build in a day. Really fantastic

  • @dhillonitaly295
    @dhillonitaly295 หลายเดือนก่อน +1

    ❤❤❤

  • @shamoonmasih113
    @shamoonmasih113 หลายเดือนก่อน +1

    Very good veer and sister g

  • @navkanyapan6019
    @navkanyapan6019 หลายเดือนก่อน

    Satsiri aakal ripn vire and kuhsi niec vilog