Brown kudi | Welding Girl bhagwan singh dhanjal agriculture works | modified club

แชร์
ฝัง
  • เผยแพร่เมื่อ 21 ธ.ค. 2021
  • Brown kudi | Welding Girl bhagwan singh dhanjal agriculture works | modified club
    #brown kudi #modifiedclub #weldinggirl
    Address- Bhagwan Singh agriculture works
    Pind GURA TEHSIL PHILLAUR
    DISST JALANDHAR
    PH-9855119079
    second channel Mr pettoo singh- / @mrpettoosingh
    Modified club
    Instagram id =
    modified_club2020
    Gmail id=
    Modifiedclub2020@gmail.com
  • ยานยนต์และพาหนะ

ความคิดเห็น • 1K

  • @SatpalSingh-jx7on
    @SatpalSingh-jx7on 2 ปีที่แล้ว +20

    ਧੀਆਂ ਨੂੰ ਪਿਆਰ ਵੱਧ ਕਰਨਾ ਚਾਹੀਦਾ ਕਿਉਂਕਿ ਧੀਆਂ ਮਾਤਾ ਪਿਤਾ ਦਾ ਦੁੱਖ ਵਡਾਉਦੀਆ ਪੁੱਤਰ ਜਾਇਦਾਦ ਵੰਡਦੇ ਧੰਜਲ ਪਰਿਵਾਰ ਬਹੁਤ ਵੱਡਾ ਪਰਿਵਾਰ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਹੈ ਬੱਚੀਆਂ ਨੂੰ ਵਾਹਿਗੁਰੂ ਚੜਦੀਕਲਾ ਬਖਸ਼ੇ

  • @harmeshrani1197
    @harmeshrani1197 2 ปีที่แล้ว +74

    ਨਾਰੀ ਸ਼ਕਤੀ ਜ਼ਿੰਦਾਬਾਦ 🙏🏻💪🏻💪🏻

  • @piararam7662
    @piararam7662 2 ปีที่แล้ว +70

    ਬਹੁਤ ਹੀ ਵਧੀਆ ਪਿਆਰੀ ਬੱਚੀਉ। ਤੁਸੀਂ ਆਪਣੇ ਪਿਤਾ ਜੀ ਦਾ ਨਾਂ ਦੁਨੀਆਂ ਵਿੱਚ ਉੱਚਾ ਕਰ ਦਿੱਤਾ। ਤੁਹਾਡੀ ਇਸ ਬਹਾਦਰੀ ਤੇ ਸਲਾਮ ਕਰਦੇ ਹਾਂ।

    • @ModifiedClub
      @ModifiedClub  2 ปีที่แล้ว +1

      Thanks ji

    • @davindersingh475
      @davindersingh475 2 ปีที่แล้ว

      Bahadari 😂😂

    • @riasatbajwavlogs
      @riasatbajwavlogs 8 หลายเดือนก่อน

      th-cam.com/video/SkcR-sfjiCo/w-d-xo.htmlsi=az0vPMKOTiwvkmoq

  • @baazgillgillbaaz4517
    @baazgillgillbaaz4517 2 ปีที่แล้ว +67

    ਬਹੁਤ ਵਧੀਆ ਵਾਹਿਗੁਰੂ ਮਹਿਰ ਕਰਨ ਪਰਵਾਰ ਤੇ

  • @sukhwantsingh181
    @sukhwantsingh181 2 ปีที่แล้ว +16

    ਦਿਲ ਤੋਂ ਸਲੁਟ ਐਂ ਮੇਰੀਆਂ ਦੋਵੇਂ ਭੇਣਾਂ ਨੂੰ ਰੱਬ ਮੇਰੀ ਉਮਰ ਵੀ ਲਾਵੇ ਮੇਰੀਆਂ ਦੋਵੇਂ ਭੇਣਾਂ ਨੂੰ ਤੇ ਸਲੁਟ ਐਂ ਅੱਕਲ ਜੀ ਨੂੰ ਜਿਨੇ ਆਪਣੀ ਦੋਵੇਂ ਧਿਆ ਨੂੰ ਪੁੱਤ ਬਣਾਕੇ ਆਪਣੇ ਨਾਲ ਕੰਮ ਵਿੱਚ ਸਾਥ ਰੱਖਦਾ ਵਾਹਿਗੁਰੂ ਸੱਦਾ ਚੱਡਦੀ ਕੱਲਾ ਵਿੱਚ ਰੱਖੇ 🙏🇳🇪

  • @gurjeetkaur9238
    @gurjeetkaur9238 2 ปีที่แล้ว +44

    ਜਿਉਂਦੇ ਰਹੋ ਪੁੱਤਰੋਂ ਸਿਰ ਉਚਾ ਕੀਤਾ ਮਾਤਾ ਪਿਤਾ ਜੀ ਦਾ 🙏ਮਾਣ ਹੈ ਤੁਹਾਡੇ ਤੇ

    • @ModifiedClub
      @ModifiedClub  2 ปีที่แล้ว

      Thanks

    • @riasatbajwavlogs
      @riasatbajwavlogs 8 หลายเดือนก่อน

      th-cam.com/video/SkcR-sfjiCo/w-d-xo.htmlsi=az0vPMKOTiwvkmoq

    • @dharmpal5716
      @dharmpal5716 6 หลายเดือนก่อน

      Khush rho beta je

  • @JagdevSingh-gq5el
    @JagdevSingh-gq5el 2 ปีที่แล้ว +20

    ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੇ ਖੇਤੀ ਵਾਲੇ ਸੰਦ ਸ਼ਾਬਾਸ਼ ਧੀਆਂ ਨੂੰ ਤੇ ਭਾਈ ਸਾਹਿਬ ਨੂੰ

  • @ManjinderSingh-ze1dq
    @ManjinderSingh-ze1dq 2 ปีที่แล้ว +29

    ਦਿਲ ਖੁਸ਼ ਹੋਇਆ ਭੈਣਾਂ ਨੂੰ ਕੰਮ ਕਰਦੀਆਂ ਦੇਖ ਕੇ।

    • @ModifiedClub
      @ModifiedClub  2 ปีที่แล้ว +1

      Thanks ji

    • @riasatbajwavlogs
      @riasatbajwavlogs 8 หลายเดือนก่อน

      th-cam.com/video/SkcR-sfjiCo/w-d-xo.htmlsi=az0vPMKOTiwvkmoq

  • @kakabullethomeroyalenfield7297
    @kakabullethomeroyalenfield7297 6 หลายเดือนก่อน +4

    💪ਸ਼ਾਬਾਸ਼ ਬੱਚਿਓ 💪ਪਲੀਜ਼ ਹੱਥਾਂ ਤੇ ਗਲੱਵਸ (ਦਸਤਾਨੇ) ਜ਼ਰੂਰ ਪਾਓ ਅੱਜ ਦੇ ਵ੍ਹੇਲੜ ਮੁੰਡਿਆਂ ਨੂੰ ਸਹੀ ਚਪੇੜਾਂ ਹਨ ਤੂਹਾਡੇ ਵੱਲੋਂ 👍👍

  • @satwindersidhu1106
    @satwindersidhu1106 2 ปีที่แล้ว +8

    ਵਾਹਿਗੁਰੂ ਭੈਣਾਂ ਨੂੰ ਤਰੱਕੀ ਬਖ਼ਸ਼ੇ ਪੰਜਾਬ ਦੀ ਧੀਆ ਨੂੰ

  • @LegendofWorld-ki3pi
    @LegendofWorld-ki3pi 3 หลายเดือนก่อน +1

    ਬਹੁਤ ਧੰਨਵਾਦ ਭੈਣੇ, ਤੁਸੀਂ ਕਿਸਾਨ ਭਰਾਵਾਂ ਦੀ ਜੀ ਜਾਨ ਨਾਲ ਮਦਦ ਕਰ ਰਹੇ ਓ, ਕਿਉਂਕਿ ਜੇ ਤੁਸੀਂ ਖੇਤੀ ਦੇ ਸੰਦ ਬਣੌਦੇ ਹੋ, ਤਾਹੀ ਅਸੀਂ ਖੇਤੀ ਕਰਦੇ ਹਾਂ,! ਅੱਜ ਦੀ ਖੇਤੀ ਤੁਹਾਡੇ ਬਣਾਏ ਸੰਦਾ ਤੇ ਨਿਰਭਰ ਹੈ, ਜਿਉਂਦੀਆਂ ਰਹੋ,
    ਸਾਡੇ ਨਾਲੋਂ ਪਹਿਲਾਂ ਤੁਸੀਂ ਓ, ਜੇ ਤੁਸੀਂ ਸਾਡੇ ਲਈ ਐਨੀ ਮਿਹਨਤ ਨਾਲ ਸੰਦ ਤਿਆਰ ਕਰਦੇ ਹੋ,
    ਤਾਹੀ ਤਾਂ ਅਸੀਂ ਖੇਤੀ ਕਰਦੇ ਹਾਂ
    , ਧੰਨਵਾਦ ਭੈਣੇ 👍🏼

  • @chahal-pbmte
    @chahal-pbmte 10 หลายเดือนก่อน +5

    ਦੋਨੋਂ ਭੈਣਾਂ ਦਾ ਹਾਸਾ ਬਹੁਤ ਕਮਾਲ ਐ। ਕੋਈ ਵੀ ਗੱਲ ਕਰਨੀ ਹੱਸ ਕੇ ਕਰਦੀਆਂ ਨੇ। ਮਿਹਨਤ ਵੀ ਹੱਸ ਕੇ ਹੀ ਕਰਦੀਆਂ ਨੇ। ਨਸ਼ੇੜੀ, ਨਾਲਾਇਕ, ਬੇਹਲੜ, ਨਾਜਾਇਜ਼ ਖਰਚੀਲੇ ਮੁੰਡਿਆਂ ਨਾਲੋਂ ਇੱਜ਼ਤਦਾਰ ਧੀਆਂ ਚੰਗੀਆਂ ਹੁੰਦੀਆਂ ਨੇ।

  • @lovelyboy486
    @lovelyboy486 2 ปีที่แล้ว +131

    ਜਿਹੜੇ ਚਿੱਟੇ ਦਾ ਨਸਾ ਕਰ ਮਰ ਗਏ ਅਤੇ ਮਾ ਬਾਪ ਨੂੰ ਦੁੱਖ ਦਿੰਦੇ ਓਸ ਤਰਾ ਦੀ ਓਲਾਦ ਨਾਲੋ ਧੀ ਚੰਗੀ , ਦਿਲੋ ਸਲੂਟ ਭੈਣਾਂ ਨੁੰ

    • @ModifiedClub
      @ModifiedClub  2 ปีที่แล้ว +3

      Bilkul ji

    • @riasatbajwavlogs
      @riasatbajwavlogs 8 หลายเดือนก่อน

      th-cam.com/video/SkcR-sfjiCo/w-d-xo.htmlsi=az0vPMKOTiwvkmoq

    • @SurinderSingh-xb3xw
      @SurinderSingh-xb3xw 5 หลายเดือนก่อน +1

      ​@@ModifiedClub❤

  • @amitpotlia8426
    @amitpotlia8426 2 ปีที่แล้ว +23

    Aaj modified club koi modified tractor nhi balki modified thought lele aaya hai salute you all 🙌🙌🙌🙌🙌

  • @gurnoorsinghbhinder5266
    @gurnoorsinghbhinder5266 2 ปีที่แล้ว +21

    ਬਾ ਕਮਾਲ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਧੀਅਾਂ ਈ ਅਸਲੀ ਪੁੱਤ.......

  • @kulwantmaan9015
    @kulwantmaan9015 2 ปีที่แล้ว +36

    ਬਹੁਤ ਹੀ ਵਧੀਆ ਭੈਣ ਜੀ ਵਾਹਿਗੂਰ ਜੀ ਮੇਹਰ ਕਰਨ

  • @itz_jssu_dhrmpur...1358
    @itz_jssu_dhrmpur...1358 2 ปีที่แล้ว +31

    Nice ਭੈਣ ਜੀ ਬਹੁਤ ਬਦੀਆਂ ❤️❤️❤️ waheguru mhar kra 🙏🙏 sode mhant nu brkat pawa

  • @eelltiidepartment4997
    @eelltiidepartment4997 2 ปีที่แล้ว +81

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਇਸ ਪਰਿਵਾਰ ਤੇ 🙏🏻

    • @ModifiedClub
      @ModifiedClub  2 ปีที่แล้ว +1

      Thanks ji

    • @riasatbajwavlogs
      @riasatbajwavlogs 8 หลายเดือนก่อน

      th-cam.com/video/SkcR-sfjiCo/w-d-xo.htmlsi=az0vPMKOTiwvkmoq

  • @gurjotsingh2217
    @gurjotsingh2217 2 ปีที่แล้ว +25

    waheguru Ji chardi kala vich rakhe..Didi Ji nu waheguru Ji lambi umar kari Didi Ji..Di.. 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ArvindSingh-uq5di
    @ArvindSingh-uq5di 2 ปีที่แล้ว +25

    Hats off too ur sister....Waheguru Mehar kare ♥️🙏🙏

  • @rr7014
    @rr7014 2 ปีที่แล้ว +5

    ਹੱਥ ਵੀ ਲੋਹੇ ਵਰਗੇ ਕੀਤੇ ਨੇ ਕੁੜੀਆਂ ਨੇ ਲੋਹੇ ਨਾਲ ਮੱਥਾ ਮਾਰ ਮਾਰ 👌👌👌👌

  • @jashan7250
    @jashan7250 2 ปีที่แล้ว +9

    ਬਹੁਤ ਵਧੀਆ ਆ ਭੈਣ ਮੇਰੀ ਰੱਬ ਤਹਾਨੂੰ ਤਰੱਕੀਆਂ ਬਖ਼ਸ਼ੇ 🙏🙏

  • @mehtabsingh9714
    @mehtabsingh9714 2 ปีที่แล้ว +3

    ਇਹ ਨੇ ਪੰਜਾਬ ਦੀਆਂ ਅਸਲੀ ਧੀਆਂ ਇਹ ਨੇ ਭੈਣਾਂ ਹੀਰੋ ਪੰਜਾਬ ਦੀਆਂ

  • @shavinderkaur7980
    @shavinderkaur7980 2 ปีที่แล้ว +15

    Keep it up. Proud of u girls. Proud of Bhai Sahib as ur Girls r working like boys

  • @harjinderkaur7590
    @harjinderkaur7590 2 ปีที่แล้ว +6

    ਵਾਹਿਗੁਰੂ ਮਹਿਰ ਕਰੀ ਬਚੀਆਂ ਤੇ ਤਰੀਕੀਆਂ ਬਖਸ਼ੇ

  • @sherepunjabsandhu5656
    @sherepunjabsandhu5656 2 ปีที่แล้ว +2

    ਬਹੂਤ ਵਦਿਆ ਜੀ ਵਾਹਿਗੁਰੂ ਜੀ ਹਮੈਛਾ ਚੰੜਦੀ ਕੰਲਾ ਵਿਚ ਰਖਣ ਜੀ ਏਹ ਬੰਚੀਆ ਨੂੰ

  • @balfitnessclub3679
    @balfitnessclub3679 2 ปีที่แล้ว +24

    ਵਾਹਿਗੁਰੂ ਮੇਹਰਾਂ ਕਰੇ ਇਹਨਾ ਭੈਣਾ ਤੇ 🙏🙏

  • @tarsemsinghdhanoa5519
    @tarsemsinghdhanoa5519 2 ปีที่แล้ว +3

    ਚੜ੍ਹਦੀ ਕਲ੍ਹਾ ੱਚ ਰੱਖੀ ਵਾਹਿਗੁਰੂ ਇਸ ਪਰਿਵਾਰ ਨੂੰ ਖੂਬ ਤਰੱਕੀਆਂ ਕਰੋ

  • @varinderkaurverynicebothof1737
    @varinderkaurverynicebothof1737 2 ปีที่แล้ว +7

    Love and heartily respect from virdi family uk 🙏🇬🇧

  • @dilpreetsingh9522
    @dilpreetsingh9522 2 ปีที่แล้ว +2

    ਬਹੁਤ ਖੂਬ ਜੀ।, ਵਾਹਿਗੁਰੂ ਭੈਣਾਂ ਨੂੰ ਤਰੱਕੀਆਂ ਬਖਸ਼ੇ

  • @GoldPrabh
    @GoldPrabh 2 ปีที่แล้ว +2

    Bai g har ghr ghr bhena de soch eho jihe hoje ta aun wle time ch koi dhee jmn to ni drn gye ..nl kise nu kudi nu mdi njr nl ne vekhn gye ..bhut khusi milde bhena de video's vekh k ..

  • @xXx.HUNTER
    @xXx.HUNTER 2 ปีที่แล้ว +24

    Hats off to you guys
    Most beautiful video by modified club

  • @narindersingh6032
    @narindersingh6032 2 ปีที่แล้ว +4

    ਵਾਹਿਗੁਰੂ ਜੀ ਹਮੇਸ਼ਾ ਚੰੜਦੀ ਕਲਾ ਬਖਸ਼ੇ ਜੀ

  • @ranjhamirza8470
    @ranjhamirza8470 2 ปีที่แล้ว +13

    Rabb chardikalah vich rakhe meria bhena nu🙏

  • @avtarsinghsandhu9338
    @avtarsinghsandhu9338 2 ปีที่แล้ว

    ਧੀਉ ਜਿਊਦੀ ਵਸਦੀ ਰਹੋ, ਮਾਲਕ ਚੜਦੀ ਕਲਾ ਰੱਖੇ ਗਾ।

  • @Mr-sanj
    @Mr-sanj 2 ปีที่แล้ว +13

    such a great insipirations for all youth...proud of u, god bless you

  • @Jassi8143
    @Jassi8143 2 ปีที่แล้ว +3

    Bohat vadiya subah ah behan te behan de priwar da ❤️ 🙏 salute to you sister ❤️❤️🎉👌

  • @budhsingh9422
    @budhsingh9422 4 หลายเดือนก่อน

    ਪੁੱਤ ਵਡੋਣ ਜ਼ਮੀਨਾਂ ਧੀਆਂ ਦੁਖ ਵਡੋੜੀਆਂ ਨੇ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਲਮੀਆਂ ਉਮਰਾਂ ਬਖਸੇ ਧੀਆ ਨੂ ਖੁਸ ਰਹੋ ਬੇਟਾ ਜੀ ❤❤❤

  • @Punjab_5rivers
    @Punjab_5rivers 2 ปีที่แล้ว +7

    Very nice, it is need of time, best decision , we have to train our sisters and daughters like this, as world is changing -- we are Punjabi, bold like western countries

  • @avtarsinghavtarsingh5209
    @avtarsinghavtarsingh5209 2 ปีที่แล้ว +3

    Dhan ho tusin bapu ji. jo tusin Ajihian dhian jammian jo mundian ton ghatt nahin.🙏🙂👏👏👏

  • @user-sw4kq7dv7p
    @user-sw4kq7dv7p 10 หลายเดือนก่อน

    ਸ਼ਾਂਬਾਂਸ਼ ਬੇਟਾ.ਧੀਅਾਂ ਹਮੇਸ਼ਾਂ ਹਰ ਥਾਂ ਲਗਨ ਤੇ ੲਿਮਾਂਨਦਾਰੀ ਨਾਲ ਕੰਮ ਕਰਦੀਅਾਂ ਨੇ.

  • @HardeepSingh-rb8zt
    @HardeepSingh-rb8zt 2 ปีที่แล้ว +3

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਜੀ

  • @davinderpalsingh1898
    @davinderpalsingh1898 2 ปีที่แล้ว +6

    Salute to great daughter's
    God bless.

  • @statusworld-jp9jj
    @statusworld-jp9jj 2 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਮੇਰੀਆਂ ਭੈਣਾਂ ਤੇ 🙏🙏 ਵਾਹਿਗੁਰੂ ਤੁਹਾਨੂੰ ਤਰੱਕੀ ਬਖ਼ਸ਼ੇ 🙏

  • @NarinderSingh-el3mx
    @NarinderSingh-el3mx 2 ปีที่แล้ว +2

    बहुत सराहनीय कार्य।
    परमात्मा इन बेटियों को सदा तरक्की बख्शे

  • @singhsingh-jh3dg
    @singhsingh-jh3dg 2 ปีที่แล้ว +1

    I love your work,enjoye to watch, appreciate to you and also inspire from you always.

  • @jagmeetbrar1918
    @jagmeetbrar1918 2 ปีที่แล้ว +6

    Bhot vdia kmm krdia gg dono sisters rabb trakki deve ess family nu 🙏🙏

  • @ajitsinghmann5257
    @ajitsinghmann5257 2 ปีที่แล้ว +4

    Waheguru chardi kala vich rakhe ehna bhena te uncle nu.

  • @LakhwinderSingh-cb9ef
    @LakhwinderSingh-cb9ef 2 ปีที่แล้ว +1

    I feel so happy that I can not explain of these brave girls. I wish you best of luck. O. K

  • @KuldeepSingh-uq6nm
    @KuldeepSingh-uq6nm 27 วันที่ผ่านมา

    ਵਾਹਿਗੁਰੂ ਬੱਚੀਆਂ ਨੂੰ ਤਰੱਕੀ ਬਖਸ਼ਣ

  • @khalsaas5306
    @khalsaas5306 2 ปีที่แล้ว +3

    WAHEGURU..EHNA BACCHIYAN NE RUH KHUSH KAR DITTI..HAR GHAR VICH EHO JEHE BACCHE HONE CHAHIDE NE..PUNJABIO.

  • @angrejsingh4203
    @angrejsingh4203 2 ปีที่แล้ว +5

    Waheguru ji aap te kirpa bhut vadya ji 🙏🙏 Satnam Sri waheguru ji 🙏🙏

  • @sadhsingh2036
    @sadhsingh2036 2 ปีที่แล้ว

    ਮੈ ਭਗਵਾਨ ਸਿਘ ਨੂੰ ਮੁਬਾਰਕਾ ਦੇਣੀ ਚਾਹੁੰਦਾ ਜਿਸਨੇ ਇਨਾ ਸੇਰ ਬੱਚੀਆ ਨੁੰ ਜਨਮ ਦਿਤਾ ਪੁਤਰ ਕੰਮ ਖਿਚ ਕੇ ਰੱਖੋ ਤੇ ਬਾਕੀ ਸਟਾਫ ਹਰ ਮੁਵੀ ਵਿਚਦਿਖਾਇਆ ਕਰੋ ਇਨਾ ਬਿਨਾ ਅਸੀ ਕਿਸੇ ਕੰਮ ਦੇ ਨਹੀ ਖਾਸ ਕਰਕੇ ਮੌਟਾ ਬਾਈ ਡਰਾਇਵਰ ਅੰਕਲ ਦਾ ਅਸੀਰਵਾਦ ,ਹਮੇਸਾ ਚੜਦੀਕਲਾ

  • @rajuambo
    @rajuambo 2 ปีที่แล้ว +6

    bht wadia god bless the family 🙏

  • @gursimranhandasimran8516
    @gursimranhandasimran8516 2 ปีที่แล้ว +11

    Waha Guru suke raka aa 🙏🙏

  • @rapinderdhanjal4453
    @rapinderdhanjal4453 2 ปีที่แล้ว +2

    Well done girls! Please wear protective gloves, shoes and glasses and carry on helping your dear father! So good to see girls working as blacksmiths! Keep it up!

  • @JagjeetSingh-vy3iq
    @JagjeetSingh-vy3iq 2 ปีที่แล้ว +1

    ਸਮਾਜ ਕਿੰਨਾ ਹੋਰ ਸੋਹਣਾ ਹੋ ਜਾਏ ਜੇ ਸਾਰੇ ਲੋਕ ਫ਼ਰਕ ਰੱਖਣਾ ਛੱਡ ਦੇਣ ਤੇ ਧੀਆਂ ਦੀ ਤਾਕਤ ਨੂੰ ਪਛਾਣ ਲੈਣ। ਕੰਮੇ ਲੱਗਿਆਂ ਜਦ ਧੀ ਮੋਹ ਨਾਲ ਕਹਿੰਦੀ ਏ, "ਪਾਪਾ ਆ ਜਾਓ" ਤਾਂ ਇਹ ਅਨੋਖੀ ਸੁਰ ਵਾਲਾ ਉਸ ਦਾ ਇਕ ਮਿੱਠਾ ਬੋਲ ਹੀ ਘਰ ਚ ਮਹਿਕਾਂ ਬਿਖੇਰ ਦਿੰਦਾ ਏ। ਸਾਡੇ ਸਮਾਜ ਦਾ ਇਕ ਹਿੱਸਾ ਪਤਾ ਨਹੀਂ ਕਿਉਂ ਪਹਿਲਾਂ ਪੁੱਤਰਾਂ ਦੀ ਤਾਂਘ ਰੱਖਦਾ ਏ। ਸਲਾਮ ਧੀਉ। ਖ਼ੁਸ਼ੀਆਂ ਮਾਣੋਂ। ਇਸ ਧਰਤੀ, ਸਮਾਜ, ਕਿਰਤ ਤੇ ਹੁਨਰ ਦੀਆਂ ਜੇ ਵੱਧ ਨਹੀਂ ਤਾਂ ਬਰਾਬਰ ਦੀਆਂ ਮਾਲਕ ਹੋ।

  • @kuldipkaur4968
    @kuldipkaur4968 2 ปีที่แล้ว +3

    Women empowerment....
    Great job Beti......
    Proudest father.

  • @lalrajput896
    @lalrajput896 2 ปีที่แล้ว +6

    Salute and proud of you
    Waheguru tuhada Bhalla kare
    Satsri Akal G

  • @surinderklair1726
    @surinderklair1726 2 ปีที่แล้ว

    God bless you dhanjal family I am from Canada

  • @reshamkalsi7978
    @reshamkalsi7978 2 ปีที่แล้ว +1

    ਬਹੁਤ ਵਧੀਆ ਅੱਗੇ ਅੱਗੇ ਇਸਤਰਾਂ ਮਹੌਲ ਆਏਗਾ ਕੋਈ ਵੀ ਕਿਹੜਾ ਕੰਮ ਕਰ ਸਕਦਾ ਹੈ ਲੜਕੀਆਂ ਜ਼ਿਆਦਾ ਤਰ ਕੰਮ ਵਰਕਸ਼ਾਪਾਂ ਚ ਔਰ ਖੇਤੀਬਾੜੀ ਕਰਨਗੀਆਂ ਜਦੋਂ ਜ਼ਿਆਦਾ ਲੜਕੀਆਂ ਕੰਮ ਕਰਨਗੀਆਂ ਤਾਂ ਲੜਕੀ ਹੋਣ ਦੀਆਂ ਮੁਸਕਲਾਂ ਵੀ ਘੱਟ ਜਾਣਗੀਆਂ

  • @PRAVEENTHAKUR-wf5ju
    @PRAVEENTHAKUR-wf5ju 2 ปีที่แล้ว +3

    मेरा दिल से सैल्यूट इन दोनो बहनो को।

  • @parvinderbrar
    @parvinderbrar 2 ปีที่แล้ว +3

    Truly kirat of Baba Nanak ji .We are of sister punjaban

  • @jasvindrasidhubrar3829
    @jasvindrasidhubrar3829 2 ปีที่แล้ว

    Well done! God bless u!

  • @KALSFARM
    @KALSFARM 2 ปีที่แล้ว +2

    Wah y mja aa geya 👌🏻👌🏻👌🏻👌🏻👌🏻 att video motivational video

  • @vinodsharma8524
    @vinodsharma8524 2 ปีที่แล้ว +3

    Great work mujhe garv hai inke kaam par hamesha khush rho

  • @RANJEETSingh-ni5xm
    @RANJEETSingh-ni5xm 2 ปีที่แล้ว +4

    Keep it up..sisters..god bless uu

  • @gursewaksingh5618
    @gursewaksingh5618 2 ปีที่แล้ว +2

    Waheguru ji ehna bhaina nu hamesha chardi kla vich rakhan dil too salute ehna bhaina nu👍👍

  • @anmolbrar3391
    @anmolbrar3391 2 ปีที่แล้ว +1

    ਕਈਆਂ ਦੇ ਘਰੇ ਪੁੱਤ ਨਹੀਂ
    ਪਰ ਕਈਆਂ ਦੇ ਘਰੇ ਧੀ ਵੀ ਨਹੀਂ। ਧੰਨਵਾਦ ਜੀਉ।

  • @pksharmapardeepambala6064
    @pksharmapardeepambala6064 2 ปีที่แล้ว +7

    Waheguru ji ❤️❤️❤️ ki ❤️❤️ kirpa rahe ❤️❤️ sister'aap ye mat bola kro hamare brother nhi hai ye nhi bolna ❤️❤️❤️❤️aapke sab brothers hai ❤️❤️❤️ waheguru chardikala rakhe 🙏🙏🙏🙏🙏🙏🙏🙏🙏🙏 from Ambala City

    • @ModifiedClub
      @ModifiedClub  2 ปีที่แล้ว +1

      Kya baat hai thanks bro

  • @Sanjiv258
    @Sanjiv258 2 ปีที่แล้ว +4

    Excellent we should proud on this family

  • @kuljitsingh4292
    @kuljitsingh4292 2 ปีที่แล้ว +1

    Waheguru tuhanu hor traki dave

  • @InderjitSingh-hl6qk
    @InderjitSingh-hl6qk 2 ปีที่แล้ว +2

    Ssa ji sab nu. I can sey only balle balle. Emotional love god bless you all put ji.🏋️‍♀️🥇(Kenya)

  • @yadvindersingh2116
    @yadvindersingh2116 2 ปีที่แล้ว +3

    Very nice ji waheguru ji Mehar karn tuhade te

  • @singarasingh8104
    @singarasingh8104 2 ปีที่แล้ว +4

    Very good news about the bravery of honest girls. 👍

  • @rajwindersidhu8158
    @rajwindersidhu8158 2 ปีที่แล้ว +2

    Very good excellent job waheguru ji meher beria hath rakhn tu hade te ji

  • @gurmitsinghgurmitbhullar9121
    @gurmitsinghgurmitbhullar9121 2 ปีที่แล้ว +1

    ਬਹੁਤ ਵਧੀਆ ਸਲੂਟ ਆ ਭੈਣਾਂ ਨੂੰ ਰੱਬ ਮੇਹਰ ਰੱਖੇ ਤਰੱਕੀਆਂ ਕਰੋ

  • @AmarjitSingh-yh8rv
    @AmarjitSingh-yh8rv 2 ปีที่แล้ว +3

    Good family 👪 best of luck

  • @rajdeepchatha9173
    @rajdeepchatha9173 2 ปีที่แล้ว +5

    Waheguru meri umar v thanu laa dain bhaine 🥰🥰🥰

  • @SukhwinderSingh-rl4vq
    @SukhwinderSingh-rl4vq 2 ปีที่แล้ว +1

    Waheguru ji share parwar nu char di klaa ch rkhe beta ji

  • @parvinderbrar
    @parvinderbrar 2 ปีที่แล้ว +1

    Salute to daughter's .Great punjab and honour to father who gave so great skil .

  • @laddivihan6107
    @laddivihan6107 2 ปีที่แล้ว +3

    Waheguru bhaina nu chardikle vich rakhe

  • @baldevdhaliwal8865
    @baldevdhaliwal8865 2 ปีที่แล้ว +6

    We should be proud of this. Our boys also should take lesson.

  • @gillbaljit7842
    @gillbaljit7842 2 ปีที่แล้ว +1

    Waheguru ji ka khalsa waheguru ji ki phatai ji waheguru ji chardikla karan ji

  • @amancheema6018
    @amancheema6018 2 ปีที่แล้ว +1

    ਬਾਈ ਜੀ ਇੱਕ ਗੱਲ ਆ ਮੁਡਿਆ ਨਾਲੋ ਕੁੜੀਆ ਵੱਧ ਮੇਹਨਤੀ ਤੇ ਹਿੱਮਤ ਵਾਲੀਆ ਹੁੰਦੀਆ ghaint Ha

  • @herry2620
    @herry2620 2 ปีที่แล้ว +3

    Gud work sister ji 🙏

  • @gagangoldy3867
    @gagangoldy3867 2 ปีที่แล้ว +3

    Lakh lahnat uhna mundea te kudyea te jo bhar ja ke km kr dea . Jis ne roti khai india wich he kma ke kha lene .

  • @SurjitSingh-ot4zj
    @SurjitSingh-ot4zj 4 หลายเดือนก่อน

    good beta ji, waheguru ji tuhanu sda khush te chrdikla vich rakhan

  • @JaswinderSingh-wb7md
    @JaswinderSingh-wb7md 2 ปีที่แล้ว +1

    Kiyaaa baat kudiyo👌👌❤asi b eho jihe km krde aa bhut mehnt ala km aa. Salute aa

  • @gurjantkhehra9548
    @gurjantkhehra9548 2 ปีที่แล้ว +6

    Satnaam Shri Waheguru Ji Sister's Di Umer Lambi Karn Te Parivaar Te Kirpa Karn Ameen 🙏💝🙏

  • @jobansidhu4578
    @jobansidhu4578 2 ปีที่แล้ว +4

    Good job bro👍👍

  • @kulwinderkindasingh3766
    @kulwinderkindasingh3766 2 ปีที่แล้ว +1

    ਆਹ ਨੇ ਸਾਡੇ ਪੰਜਾਬ ਦੀਆਂ ਧੀਆਂ ਨਜਾਰਾ ਆ ਗਿਆ ।

    • @ModifiedClub
      @ModifiedClub  2 ปีที่แล้ว

      Thanks ji keep supporting

  • @amanawander6128
    @amanawander6128 2 ปีที่แล้ว +1

    Good hard work sister .. whaheguru Ji thuhade te mher kree bhene

  • @GurwinderSingh-gc9cb
    @GurwinderSingh-gc9cb 2 ปีที่แล้ว +3

    Waheguru mehar kre mehnat nu slaam

  • @alraheeldecor3539
    @alraheeldecor3539 2 ปีที่แล้ว +7

    Well done 👏

  • @gurdevparmar9558
    @gurdevparmar9558 4 หลายเดือนก่อน

    Well done. Whenever I get a chance to come to India then I will meet you girls. I will work in shop and try to teach the proper way to use all the shop tools and welding. I was industry mechanic for 45 years.

  • @happysandhuhappy2258
    @happysandhuhappy2258 11 หลายเดือนก่อน

    ਬਹੁਤ ਵਧੀਆ ਜੀ

  • @Jasleenpalka
    @Jasleenpalka 2 ปีที่แล้ว +4

    Very Hard working girls
    Truly diyan v put ban sakdiyan ne

  • @lakhwindersinggilllakhwind4836
    @lakhwindersinggilllakhwind4836 2 ปีที่แล้ว +8

    Very good job sisters ji 🙏

  • @amritsarcity7816
    @amritsarcity7816 ปีที่แล้ว

    👍👍👍👍 dil salute aa sister nu