"ਬਾਦਲਾਂ ਦੇ ਕਹਿਣ 'ਤੇ ਦਰਬਾਰ ਸਾਹਿਬ 'ਤੇ ਹੋਇਆ ਅਟੈਕ' ਰਾਹੁਲ ਗਾਂਧੀ ਨੂੰ ਮੁਆਫੀ ਮੁੱਦੇ 'ਤੇ MP ਸਰਬਜੀਤ ਦਾ ਐਲਾਨ "

แชร์
ฝัง
  • เผยแพร่เมื่อ 20 ต.ค. 2024

ความคิดเห็น • 29

  • @SukhpreetKaur-pn1be
    @SukhpreetKaur-pn1be 2 หลายเดือนก่อน +6

    । ਬਾਈ ਸਰਬਜੀਤ ਸਿੰਘ ਜੀ ਥੋੜਾ ਜਿਹਾ ਸੰਭਲ ਕੇ ਚਲੋ ਕਿਉਂਕਿ ਪੱਤਰਕਾਰ ਹਰੇਕ ਗੱਲ ਦੇ ਵਿੱਚ ਉਲਝਾਉਣਾ ਚਾਹੁੰਦੇ ਹੁੰਦੇ ਨੇ ਕਿਉਂਕਿ ਸਰਕਾਰਾਂ ਪੱਤਰਕਾਰਾਂ ਦੇ ਨਾਲ ਰਲ ਕੇ ਚਲਦੀਆਂ ਇਹਨਾਂ ਦੀ ਗੱਲ ਤੇ ਹੀ ਉਹ ਯਕੀਨ ਕਰਕੇ ਐਕਸ਼ਨ ਲੈ ਲੈਂਦੇ ਨੇ ਕਿਉਂਕਿ ਇਹਨਾਂ ਕੋਲ ਇੱਕ ਇਹੀ ਜਿਹੜੀ ਆ ਕਿ ਪੱਤਰਕਾਰ ਹੀ ਇਹ ਮਨ ਦੀ ਗੱਲ ਨੂੰ ਸੁਲਝਾਉਂਦੇ ਘੱਟ ਨੇ ਉਲਝਾਉਂਦੇ ਵੱਧ ਨੇ ਥੋੜਾ ਜਿਹਾ ਸੰਭਲ ਕੇ ਚਲੋ

  • @ReshamsinghGill-dq3pb
    @ReshamsinghGill-dq3pb 2 หลายเดือนก่อน

    ਭਾਈਸਰਬਜੀਤ ਸਿੰਘ ਖਾਲਸਾ ਮਲੋਆ ਮੈਂਬਰਪਾਰਲੀਮੈਂਟ ਸਪੁੱਤਰ ਸ਼ਹੀਦ ਬੇਅੰਤ ਸਿੰਘ ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਗਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਲਾਮੋਗਾਟੀਮ ਸਾਡੇ ਕੌਮ ਪ੍ਰਧਾਨ ਦਲੇਰ ਸਿੰਘ ਡੋਡ ਵੱਲੋਂ ਧੰਨਵਾਦ ਸਾਡੇ mp ਫਰੀਦਕੋਟ ਮੈਂਬਰ ਪਾਰਲੀਮੈਂਟ ਦਾ

  • @balvirsingh5810
    @balvirsingh5810 2 หลายเดือนก่อน +6

    ਸਰਬਜੀਤ ਸਿੰਘ ਖਾਲਸਾ ਨੂੰ ਇਹ ਗੱਲਾਂ ਚ ਕਿਉ ਉਲਝਾਉਦੇ ਨੇ ਪੱਤਰਕਾਰ

  • @satinderjitsingh7493
    @satinderjitsingh7493 2 หลายเดือนก่อน +5

    ਸਹੀ ਕਿਹਾ ਬਾਦਲ ਗ਼ਦਾਰ ਨੇ ਕਰਵਾਇਆ

    • @BantaSingh-tt8zt
      @BantaSingh-tt8zt 2 หลายเดือนก่อน

      ਤੂੰ ਵੀ ਹਰਾਮ ਦਾ ਹੀ ਲਗਦਾ ਏ

  • @ParminderSingh-yg1qh
    @ParminderSingh-yg1qh 2 หลายเดือนก่อน

    ਸਰਬਜੀਤ ਸਿੰਘ ਤੁਸੀਂ ਵੀ ਗ਼ਲਤ ਬੋਲਿਆ ਹੈ
    ਤੁਸੀਂ MP ਬਣੇ ਹੋ ਆਪਣੇ ਲਾਕੇ ਦੀ ਗੱਲ ਕੀਤੀ ਹੈ ਤੁਸੀਂ ਕੋਈ ਪਾਰਟੀ ਪਾਰਟੀ ਕਰੀਂ ਜਾਂਦੇ ਹੋ

  • @gurbirkaur9082
    @gurbirkaur9082 2 หลายเดือนก่อน

    Waheguru ji Right Bhai Shab ji.

  • @boparaiksingh8947
    @boparaiksingh8947 2 หลายเดือนก่อน

    ਉਹਨਾਂ ਦਿਨਾਂ ਵਿੱਚ ਕਾਂਗਰਸ ਖਿਲਾਫ ਮੋਰਚੇ ਚੱਲ ਰਹੇ ਸਨ ਅਕਾਲੀਆਂ ਨੂੰ ਕੇਂਦਰ ਓਨਾ ਕੁ ਹੀ ਪੁੱਛੂ ਦਾ ਸੀ ਜਿੰਨਾ ਭਗਵੰਤ ਮਾਨ ਸਾਹਿਬ ਨੂੰ ਮੋਦੀ ਜੀ ਪੁੱਛਦੇ ਹਨ

  • @ghazal3576
    @ghazal3576 2 หลายเดือนก่อน

    ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ,,, ਹਮਲਾ ਓਹਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਸਾਰੇ ਦਾ ਸਾਰਾ ਕੰਪਲੈਕਸ ਜਮੀਨ ਦੇ ਨਾਲ ਮਿਲਾ ਦਿੱਤਾ ਜਾਵੇ,,, ਫੌਜ ਸਿਰਫ ਤੇ ਸਿਰਫ ਭਿੰਡਰਾਂਵਾਲੇ ਨੂੰ ਫੜਨ ਲਈ ਗਈ ਸੀ,, ਸਮਝਦਾਰੀ ਤੋਂ ਕੰਮ ਭਿੰਡਰਾਂਵਾਲੇ ਨੂੰ ਲੈਣਾ ਚਾਹੀਦਾ ਸੀ,, ਓਹਨੇ ਦਰਬਾਰ ਸਾਹਿਬ ਨੂੰ ਢਾਲ ਬਣਾ ਕੇ ਵਰਤਿਆ ਹੈ,,, ਇਸ ਨੂੰ ਅਟੈਕ ਨਹੀਂ ਇਸ ਨੂੰ ਆਪਰੇਸ਼ਨ ਕਹਿੰਦੇ ਨੇ,,, ਇਸ ਆਪਰੇਸ਼ਨ ਵਿਚ ਨੁਕਸਾਨ ਸਿਰਫ ਓਹਨਾਂ ਇਮਾਰਤਾਂ ਦਾ ਹੋਇਆ ਜਿਹਨਾਂ ਵਿੱਚ ਭਿੰਡਰਾਂਵਾਲਾ ਤੇ ਓਹਦੇ ਸਾਥੀ ਅੱਤਵਾਦੀ ਲੁਕੇ ਹੋਏ ਸਨ,,, ਜੇ ਇਹ ਹਮਲਾ ਹੁੰਦਾ ਤਾਂ ਫੌਜ ਕੋਲ ਕੇਹੜੇ ਬੰਬ ਘੱਟ ਸੀ,, ਓਹਨਾਂ ਨੇ ਸਾਰਾ ਕੰਪਲੈਕਸ ਹੀ ਖਤਮ ਕਰ ਦੇਣਾ ਸੀ,,, ਪਰ ਫੌਜ ਦੀ ਗੋਲਾਬਾਰੀ ਓਥੇ ਓਥੇ ਹੋਈ ਜਿੱਥੇ ਜਿੱਥੇ ਅੱਤਵਾਦੀ ਲੁਕੇ ਸਨ,,, ਦਰਬਾਰ ਸਾਹਿਬ ਵਿੱਚ ਹੋਏ ਆਪਰੇਸ਼ਨ ਦਾ ਜਿੰਮੇਵਾਰ ਭਿੰਡਰਾਂਵਾਲਾ ਸੀ,, ਸਰਕਾਰ ਜਿੰਮੇਵਾਰ ਨਹੀਂ ਸੀ

  • @BantaSingh-tt8zt
    @BantaSingh-tt8zt 2 หลายเดือนก่อน +3

    ਜਾ ਉਏ ਭੈਣ ਦਿਆ ਯਾਰਾ ਹਰਾਮ ਦਿਆ ਲਿਖ ਕੇ ਕੀ ਲਾਇਆ ਈ ਅਟੈਕ ਬਾਦਲਾਂ ਦਾ ਨੇਂ ਕਰਵਾਇਆ ਸਰਬਜੀਤ ਸਿੰਘ ਨੇ ਕਿਥੇ ਕਿਹਾ ਹੈ ਐਵੇਂ ਝੂਠ ਬੋਲ ਰਿਹਾ ਹੈਂ

  • @KanwaljitSingh-n5e
    @KanwaljitSingh-n5e 2 หลายเดือนก่อน +1

    ਮੈਂਬਰ ਪਾਰਲੀਮੈਂਟ ਸਾਹਿਬ ਤੁੱਸੀ ਬਿਲਕੁਲ ਸਹੀ ਕਿਹਾ ਤੁਹਾਡੇ ਚਰਨਾਂ ਵਿੱਚ ਨਮਸਕਾਰ। ਅੱਜ ਤੱਕ ਇੱਕ ਵੀ ਜੱਥੇਦਾਰ ਅਕਾਲ ਤਖ਼ਤ ਸੱਚ ਨਹੀਂ ਬੋਲ ਸਕਿਆ ਕਾਂਗਰਸ ਉੱਤੇ ਬਿਲਕੁਲ ਝੂਠਾ ਦੋਸ਼ ਹੈ। ਇਹ ਹਮਲਾ ਅਡਵਾਨੀ ਅਤੇ ਪ੍ਰਕਾਸ਼ ਬਾਦਲ ਦੀ ਮਿਲੀਭੁਗਤ ਨਾਲ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ । ਇਸ ਹਮਲੇ ਦੀ ਆੜ ਹੇਠ ਪ੍ਰਕਾਸ਼ ਬਾਦਲ ਨੇ ਅਣਗਿਣਤ ਪੈਸਾ ਕੇਂਦਰ ਸਰਕਾਰ ਤੋਂ ਲੈਕੇ ਅਪਣੇ ਨਿੱਜੀ ਸਵਾਰਥਾਂ ਲਈ ਵਰਤਿਆ ਜੀ। ਪ੍ਰਮਾਤਮਾ ਦੀ ਮੇਹਰ ਸਦਕਾ ਸੱਚ ਸਾਹਮਣੇ ਲਿਆਉਣ ਲਈ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਸਾਰੀ ਲੋਕਾਈ ਨੂੰ ਧੰਨਵਾਦ ਕਰਨਾ ਬਣਦਾ ਹੈ ਜੀ

    • @salwinderkaur6581
      @salwinderkaur6581 2 หลายเดือนก่อน

      @@KanwaljitSingh-n5e ਇਕ ਸੰਤਾਂ ਦੀ ਤਸਵੀਰ ਤੇ ਇਕ ਬਾਦਲ ਤੋਂ ਲੋਕਾਂ ਨੂੰ ਬੁਹਤ ਡਰ ਲਗਦਾ ਹੈ ਕਿਉ??????

    • @KanwaljitSingh-n5e
      @KanwaljitSingh-n5e 2 หลายเดือนก่อน

      @@salwinderkaur6581ਪ੍ਰਕਾਸ਼ ਬਾਦਲ ਉੱਤੇ ਸਿੱਖ ਪੰਥ ਨੇ ਪ੍ਰਮਾਤਮਾ ਤੋਂ ਵੀ ਜ਼ਿਆਦਾ ਭਰੋਸਾ ਕੀਤਾ ਸੀ।ਪਰ ਬਾਦਲ ਜੁੰਡਲੀ ਨੇ ਆਪਣੇ ਨਿੱਜੀ ਸਵਾਰਥਾਂ ਪਰਿਵਾਰਾਂ ਨੂੰ ਪਹਿਲ ਦੇ ਕੇ ਸਿੱਖ ਪੰਥ ਅਤੇ ਸਿੱਖ ਧਰਮ ਨੂੰ ਗਿਰਾਵਟ ਦੀ ਡੁੰਘਾਈ ਤੱਕ ਪਹੁੰਚਾਇਆ ਜੀ। ਸੰਤਾਲੀ ਸਾਲ ਪ੍ਰਕਾਸ਼ ਬਾਦਲ ਨੇ ਸਿੱਖ ਕੌਮ ਅਤੇ ਪੰਥ ਨੂੰ ਖ਼ਤਮ ਕਰਨ ਲਈ ਘਟੀਆ ਤੋਂ ਘਟੀਆ ਚਾਲਾਂ ਖੇਡੀਆਂ। ਬਾਦਲ ਜੁੰਡਲੀ ਅਮੀਰ ਤੋਂ ਅਮੀਰ ਹੋਈ ਪਰ ਪੰਜਾਬੀ ਵਿਚਾਰੇ ਗ਼ਰੀਬ ਤੋਂ ਗ਼ਰੀਬ ਹੋ ਗਏ ਜੀ।

  • @salwinderkaur6581
    @salwinderkaur6581 2 หลายเดือนก่อน +3

    ਭਾਈ ਸਾਹਿਬ ਨੇ ਬਾਦਲ ਦਾ ਨਾਮ ਇਕ ਵਾਰ ਵੀ ਨਹੀਂ ਲਿਆ ਏਹ ਪਤਰਕਾਰ ਐਵੇਂ ਹੀ ਡੋਲਾ ਦੇਣ ਦੀ

  • @SukhrajkhairaSingh
    @SukhrajkhairaSingh 2 หลายเดือนก่อน

    Good

  • @RAMSINGH-rt1lx
    @RAMSINGH-rt1lx 2 หลายเดือนก่อน

    Ehnu Gall Karani Taan Aaundi Nahi Iss da Dop Test Karvaaoo

  • @Gms-rn2fg
    @Gms-rn2fg 2 หลายเดือนก่อน +1

    Lokan nu murkh na banao tuhanu janta de dukh dur karn di gal karni chahidi hai ohna waste medical facilities education ate elake de Vikas di gal karni hai

    • @ghazal3576
      @ghazal3576 2 หลายเดือนก่อน

      ਤੁਸੀਂ ਸਹੂਲਤਾਂ ਦੀ ਗੱਲ ਕਰਦੇ ਹੋ,, ਥੋੜ੍ਹੀ ਦੇਰ ਰੁਕੋ,, ਇਹਨਾਂ ਲੋਕਾਂ ਨੇ ਤੁਹਾਨੂੰ ਓਹੀ ਦਿਨ ਦੁਬਾਰਾ ਦਿਖਾਉਣੇ ਨੇ,, ਜੋ ਸੰਤਾਪ ਪੰਜਾਬ ਨੇ ਹੰਢਾਇਆ ਹੈ,, ਇਹ ਉਸ ਤੋਂ ਵੀ ਭੈੜੀ ਹਾਲਤ ਕਰਨਗੇ ਪੰਜਾਬ ਦੀ,, ਪੰਜਾਬੀਓ ਤੁਸੀਂ ਇਹਨਾਂ ਗਰਮ ਖਿਆਲੀ ਲੋਕਾਂ ਨੂੰ ਜਿਤਾਕੇ ਬਹੁਤ ਵੱਡੀ ਗਲਤੀ ਕਰ ਲਈ ਹੈ

    • @Gms-rn2fg
      @Gms-rn2fg 2 หลายเดือนก่อน

      @@ghazal3576 tuci thik keh rahe ho

  • @KaurSharanjeet-gi3lx
    @KaurSharanjeet-gi3lx 2 หลายเดือนก่อน +1

    ਤੇਰੀ ਕਸਰ ਰਹਿ ਗਈ ਸੀ ਭਲਿਆ 1984 ਚ ਬਾਦਲਾਂ ਦੇ ਕਹਿਣ ਤੇ ਹਮਲਾ ਹੋਇਆ ਤੇਰੇ ਕੋਲ ਕੀ ਸਬੂਤ ਆ 1955 ਚ ਤਾਂ ਬਾਦਲ ਨੀ ਸੀ ਓਦੋਂ ਪਤਰਕਾਰ ਦੇ ਬਾਪ ਦੇ ਕਹਿਣ ਤੇ ਹਮਲਾ ਕੀਤਾ ਸੀ ਨੇਹਰੂ ਨੇ ਬੇੜਾ ਬੈਠ ਜਾਏ ਪਤਰਕਾਰਾਂ ਦਾ ਜੇਹੜੇ ਅਸਲੀ ਦਿਸ਼ੀ ਦਾ ਨਾਮ ਲੈਂਦੈ ਡਰਦੇ ਨੇ ਤੇ ਹਰ ਗਲ ਚ ਬਾਦਲਾਂ ਨੂੰ ਆਪਣੀ ਧੀ ਭੇਂ ਦਾ ਰਿਸ਼ਤਾ ਦੇਣ ਨੂੰ ਤਿਆਰ ਰਹਿੰਦੇ ਨੇ

    • @salwinderkaur6581
      @salwinderkaur6581 2 หลายเดือนก่อน +1

      @@KaurSharanjeet-gi3lx ਇਹਨਾਂ ਪਤਰਕਾਰਾਂ ਨੂੰ ਇਸੇ ਤਰ੍ਹਾਂ ਜੁਆਬ ਦੇਣਾ ਚਾਹੀਦਾ ਇਹ ਕੁਝ ਜਿਆਦਾ ਹੀ ਸਿਰ ਚੜ ਗਏ ਸਨ

    • @KaurSharanjeet-gi3lx
      @KaurSharanjeet-gi3lx 2 หลายเดือนก่อน +1

      @@salwinderkaur6581 ਪੂਰਾ ਜੋਰ ਲਗਿਆ ਸਾਰੀਆਂ ਪਾਰਟੀਆਂ ਤੇ ਮੀਡੀਏ ਦਾਂ ਬਾਦਲ ਤੇ ਸ਼੍ਰੋਮਣੀ ਅਕਾਲੀਦਲ ਖਤਮ ਕਰਨ ਨੂੰ ਕਿਉਂ ਕੇ ਇਕੋ ਇਕ ਪਾਰਟੀ ਹੈ ਜੌ ਪੰਜਾਬ ਤੇ ਪੰਜਾਬੀਆਂ ਦੀ ਹਮਾਇਤ ਕਰਦੀ ਆ

  • @harpreetsinghalamgir234
    @harpreetsinghalamgir234 2 หลายเดือนก่อน

    Ajj kehdi party sikhan virudh hai khatra ajj v hai .jai bharat

  • @RAMSINGH-rt1lx
    @RAMSINGH-rt1lx 2 หลายเดือนก่อน

    Tusi Kinahk Guide Karogay Oh Gallaan. Taan Mand budhi. Waaliaan Vaangu. Karda hai

  • @jagwantsingh8245
    @jagwantsingh8245 2 หลายเดือนก่อน

    Pagal😂😂

  • @RAMSINGH-rt1lx
    @RAMSINGH-rt1lx 2 หลายเดือนก่อน

    Kinni Umar ce Teri us Samai Tere. Baap. ne Namak Khake Us Ghar da. Haraam Kar Dita Ittaan Patharaan di Immaarat Pichhai Aapanai Hath Khoon Naal Rung Laai Asal Sachaai nu Savikaar Karo Paschataap Karo Ehna. Lokaan nu Taan Bali dain Laai Bali dai Bakarai Chhidai hai Eh Dharm Di Ardd Vich Manvata da Ghaan Kardai hai Eh Lok Aapnai Dhiaan. Putaraan nu. Kiuon nahin Iss. Kamm. Laai Agay Kardai

  • @KarnailSingh-r8d
    @KarnailSingh-r8d 2 หลายเดือนก่อน +1

    ਇਸ ਗੱਲ ਦੇ ਨਾਲ ਮੈਂ ਹਜ਼ਾਰ ਪਰਸਟ ਸਹਿਮਤ ਹਾਂ ਬਾਦਲਾਂ ਦੇ ਕਹਿਣ ਦੇ ਉੱਤੇ ਹੀ ਦਰਬਾਰ ਸਾਹਿਬ ਤੋਂ ਅਟੈਕ ਹੋਇਆ ਸੀ ਵੱਡਾ ਬਾਦਲ ਇੰਦਰਾ ਦੇ ਪੈਰਾਂ ਵਿੱਚ ਬੈਠਾ ਮਿੰਨਤਾਂ ਕਰਦਾ ਸੀ ਕੀ ਭਿੰਡਰਾਂ ਵਾਲੇ ਨੂੰ ਬਾਹਰ ਕੱਢੋ ਤਾਂ ਉਸਨੇ ਅਟੈਕ ਕਰਿਆ ਰੂਸ ਤੋਂ ਟੈਂਕ ਮੰਗਾ ਕੇ ਚਾੜੇ ਗਏ ਸੀਗੇ ਦਰਬਾਰ ਸਾਹਿਬ ਦੇ ਅਸਲੀ ਕਿਰਦਾਰ ਤੇ ਸਿੱਖਾਂ ਦੇ ਅਸਲੀ ਕਿਰਦਾਰ ਇਹ ਬਾਦਲ ਪਰਿਵਾਰ ਹੀ ਆ