60 ਫੁੱਟ ਡੂੰਘੇ ਖੂਹ ਵਿੱਚ ਤੂੜੀ ਸਟੋਰ ਕਰਦਾ ਇਹ ਵੀਰ ਬਾਈ ਕਹਿੰਦਾ ਖੂਹ ਬਚਾ ਲਿਆ ਤੇ ਵਰਤੋਂ ਵਿੱਚ ਵੀ ਲੈ ਲਿਆ

แชร์
ฝัง
  • เผยแพร่เมื่อ 5 ก.ย. 2024
  • #desijugad
    #punjabijugad
    #indianjugad

ความคิดเห็น • 284

  • @drnavpreetsingh4353
    @drnavpreetsingh4353 3 ปีที่แล้ว +34

    Hello dear.
    ਜੇ ਜੁਗਾੜ ਦੀ ਜਗ੍ਹਾ ਤੇ " ਨਵੀਂ ਖੋਜ ਕੀਤੀ ", "invention" ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਤਾਂ ਸ਼ਾਇਦ ਜਿਆਦਾ ਅੱਛਾ ਹੋਵੇਗਾ ਜੀ।
    Under ground ਤੂੜੀ storage system👍 ਧੰਨਵਾਦ।

  • @nishaansandhu4524
    @nishaansandhu4524 3 ปีที่แล้ว +46

    ਬਾਈ ਜੀ ਮਿਨੂੰ ਲਗਦਾ ਜੁਗਾੜ ਕਾਮਯਾਬ ਨਈ ਹੈਗਾ ਅਗਰ ਕਾਮਯਾਬ ਹੋਂਦਾ ਤੇ ਤੂੜੀ ਕੱਢਣ ਦਾ ਸਾਰਾ ਤਰੀਕਾ ਵਖੋਣਾ ਸੀ ਇੰਨਾ ਨੇ ਤੇ ਕੋਸ਼ ਵਖਾਇਆ ਹੀ ਨਈ ਜੁਗਾੜ ਫੇਲ ਯਾ

    • @hawkhayer6151
      @hawkhayer6151 2 ปีที่แล้ว

      Sahi gall a jehra jaal thale nu janda a oh ki system a te ohde vich toori kida load karni a upper lai k aun lai

  • @AmandeepSingh-je5yq
    @AmandeepSingh-je5yq 3 ปีที่แล้ว +3

    ਬਾੲੀ ਜ਼ੀ ਵਾਧੂ ਜ਼ਗ਼ਾ ਤੁਹਾਡੇ ਜ਼ਿੰਨਾ ਫ਼ਜ਼ੂਲ਼
    ਖ਼ਰਚਾ ੲਿਸ਼ ਕੀਤਾ ਵਧੀਅਾ ਸ਼ੈਡ ਬਣਨਾ ਸ਼ੀ
    100ਕੰਮ ਅਾਓੁਣਾ ਸ਼ੀ ਤਸ਼ੀ ਕੈਪਟਨ ਵਾਗ਼ੂ
    ਵਿਹਲੈ ਲ਼ਗ਼ਦੈ

    • @rajagosal1527
      @rajagosal1527 3 ปีที่แล้ว

      ਸਹੀ ਕਿਹਾ ਵੀਰ ਜੀ

  • @jarnailsinghbal3709
    @jarnailsinghbal3709 3 ปีที่แล้ว +58

    ਪੰਜਾਬੀ ਕਾਡ ਦੀ ਮਾਂ ਨੇ 💯💯💯 💯💯💯💯

  • @gurbindersingh1148
    @gurbindersingh1148 3 ปีที่แล้ว +21

    ਵੀਰ ਤੂੜੀ ਬਾਹਰ ਕੱਢ ਦਾ ਨੀ ਦਿਖਾਇਆ, ਫੇਲ ਆ ਕਮ, 7 8 ਫੁੱਟ ਥੱਲੇ ਰਹਿ ਜਾਂਦੀ ਤੂੜੀ, ਬਾਕੀ ਜਾਨ ਦਾ ਵੀ ਰਿਸਕ ਆ ਜੇ ਕੋਈ ਜਵਾਕ ਖੇਡ ਦਾ ਜਾਂ ਕੋਈ ਪਸ਼ੂ ਡਿਗ ਜਾਵੇ, ਏਸ ਨਾਲੋਂ ਕੋਈ ਛੋਟਾ ਕਮਰਾ ਬਣਾ ਕੇ 15 20 ਫੁੱਟ ਟੋਆ ਪੁੱਟ ਕੇ ਢਲਾਣ ਬਣਾ ਕੇ ਵਾਧੂ ਟਰਾਲੀਆਂ ਪੈ ਜਾਂਦੀਆਂ, ਬਾਕੀ ਬਾਈ ਜਾਨ ਤੋਂ ਕੀਮਤੀ ਕੁਝ ਨੀ, ਏਨੇ ਡੂੰਗੇ ਖੂਹ ਚ ਗੈਸ ਵੀ ਬਣ ਜਾਂਦੀ ਆ।।।

    • @laddukumar9683
      @laddukumar9683 3 ปีที่แล้ว +1

      Bai smjan wich glti lge thanu

    • @gurbindersingh1148
      @gurbindersingh1148 3 ปีที่แล้ว

      @@laddukumar9683 veere kiven kadh de o bahar, frame jeha te kaafi thalle reh jnda

    • @laddukumar9683
      @laddukumar9683 3 ปีที่แล้ว +1

      @@gurbindersingh1148 veer hun ta khali hoea se ta smj nahi aae kise nu oda jo frem jal ha oh bilkul thale hunda upro sara khuu bher dae da jo uper kamra ode wicho kde jaede jdo kmra khali ho janda fer tracter nal chak dae da jdo uper chakea jaal te kmra fer full ho janda eda 7. 8 dina baad ik var tracter launa penda bht sokha kam ha jina uper chaki jana jaal upro kmra full he rehnda koi ander jan de lor nahi pande bai ji

    • @laddukumar9683
      @laddukumar9683 3 ปีที่แล้ว

      @@gurbindersingh1148 hle v smj nahi aae phn ker leo video pa dauga apna nbr send ker deo whatsapp da

    • @HarwinderSingh-li1mj
      @HarwinderSingh-li1mj 3 ปีที่แล้ว

      Eh gal sahi ....risk ta haiga

  • @gursewaksingh5821
    @gursewaksingh5821 3 ปีที่แล้ว +8

    ਬਾਈ ਜੀ ਹਵਾ ਵਾਲਾ ਸਿਸਟਮ ਵੀ ਨਹੀਂ ਦਿਖਾਇਆ ਤੇ ਸ਼ੁਰੂ ਵਿਚ ਪੀ ਟੀ ਓ ਨਾਲ ਤੂੜੀ ਚੁਕਣ ਲੱਗਿਆ 17-18 ਟਰਾਲੀਆਂ ਤੂੜੀ ਦਾ ਵਜਨ ਵੀ ਬਹੁਤ ਹੁੰਦਾ ਬਾਈ ਕੁਝ ਸਮਝੇ ਨਹੀਂ ਦੁਬਾਰਾ ਤੂੜੀ ਕੱਢਦੇਆਂ ਦੀ ਵੀਡੀਓ ਬਣਾਓ ਤਾਂਕਿ ਸਾਰੇ ਸਿਸਟਮ ਦਾ ਪਤਾ ਲੱਗੇ

  • @jugrajsingh4507
    @jugrajsingh4507 3 ปีที่แล้ว +50

    ਦਰਵਾਜਾ ਲਾ ਦੇਓ ਬੱਚੇ ਨਾ ਜਾਣ ਲਾਗੇ

  • @PB-ol2zn
    @PB-ol2zn 3 ปีที่แล้ว +7

    ਜੈ ਖੂਹ ਹੀ ਉਪਰ ਨੂੰ ਬਣਾਉ ।।।। ਜਿਿ ਤਰਾਂ ਬਾਹਰਲੈ ਮੂਲਕਾਂ ਚ, ਸਟੋਰਜ ਸਿਸਟਮ,,,.

    • @prabjotkour950
      @prabjotkour950 3 ปีที่แล้ว

      @ρalωinder нυηdαl 🤣🤣🤣🤣

  • @PB-ol2zn
    @PB-ol2zn 3 ปีที่แล้ว +49

    ਲੱਤਾਂ ਖਿੱਚਣੀਆਂ ਛੱਡੋ ।।। ਜਿਸ ਨੇ ਜੁਗਾੜ ਲਾਇਆ ਉਸ ਨੇ ਕੁਝ ਸੋਚ ਸਮਝ ਕੇ ਹੀ ਕੀਤਾ।

  • @user-hb5yj9wx4e
    @user-hb5yj9wx4e 3 ปีที่แล้ว +2

    ਬਾਈ ਜਗਾੜ ਕੀ ਇਹ ਬੱਚੀਆਂ ਲਈ ਖਤਰਾ ਹੈ ਬਹੁਤ ਵੱਡੀ ਲਾ ਪਰਵਾਈ ਇਹਨਾਂ ਗੱਲਾਂ ਦਾ ਵਾਅਦ ਵਿਚ ਪਛਤਾਉਣਾ ਪੈਂਦਾ

    • @laddukumar9683
      @laddukumar9683 3 ปีที่แล้ว

      Tu bus gala krn joga aap kuj ker k dekha bai

  • @balkarsingh2911
    @balkarsingh2911 3 ปีที่แล้ว +12

    ਵਧੀਆ ਜੁਗਾੜ ਆ

  • @CR_9fact
    @CR_9fact 3 ปีที่แล้ว +1

    बुजुर्गों का बनाया हुआ विरासत बच्चों द्वारा देखा जाए तो है इतिहास उन्हें भी याद रहेगा आने वाले समय में पुरानी जो भी कंस्ट्रक्शन है वह लुप्त हो जाएगा मगर ऐसे बनाई हुई और सजाएं रखने के बाद बच्चे उन्हें देख पाएंगे

  • @khindasurjit5301
    @khindasurjit5301 3 ปีที่แล้ว +2

    ਬਹੁਤ ਵਧੀਆ ਖੂਹ ਦੀ ਵਰਤੋਂ ਕੀਤੀ ਗਈ ਧੰਨਵਾਦ ਵੀਡੀਓ ਬਣਾਉਣ ਲਈ

  • @desivibes986
    @desivibes986 3 ปีที่แล้ว +3

    ਬਾਈ ਹਵਾ ਵਾਲਾ ਪਾਈਪ ਤੁਸੀਂ ਦਿਖਾਇਆ ਨੀ ਜੋ main point ਸੀ

  • @sukhpreetbassi3592
    @sukhpreetbassi3592 3 ปีที่แล้ว +35

    ਟੱਕਰਾਂ ਹੀ ਲਗਦੀਆਂ ਤੂੜੀ ਕਢਣ ਵੇਲੇ ਤਾਂ

    • @laddukumar9683
      @laddukumar9683 3 ปีที่แล้ว +1

      Veer tusi aap aa ke dekh lo

  • @mani80009
    @mani80009 3 ปีที่แล้ว +15

    Paji khuu de nal nal ik pani wali pipe 4 inch wali pbc pipe pa do us pipe nu khuu de end tak le jo or top te le ao 60 ft tak sarai hawa nikl jugi or is wich je selaj ve baba sakde hy

  • @gandhisharma1387
    @gandhisharma1387 3 ปีที่แล้ว +2

    ਬਹੁਤ ਵਧੀਆ ਗੱਲ ਐ ਵੀਰ ਜੀ

  • @nps5868
    @nps5868 2 ปีที่แล้ว

    ਦਰਵਾਜ਼ਾ ਨਹੀਂ ਲਾਇਆ ਸੁਰੱਖਿਆ ਵੱਲ ਵੀ ਧਿਆਨ ਰੱਖਿਆ ਜਾਵੇ ਜੀ

  • @desimusicrecord5811
    @desimusicrecord5811 3 ปีที่แล้ว +6

    Bahout ਵੱਡਾ ਰਿਸਕ

  • @gandhisharma1387
    @gandhisharma1387 3 ปีที่แล้ว +6

    ਹਵਾ ਵਾਲੇ ਜੁਗਾੜ ਬਾਰੇ ਨੀ ਦੱਸਿਆ ਵੀਰ ਜੀ

  • @ArshdeepSingh-yx4su
    @ArshdeepSingh-yx4su 3 ปีที่แล้ว +8

    adhe jaaneya nu ta samj hi ni ayi koi khi jnda tudi ta thale reh jndi a koi khi jnda sapp vadju koi ki pahla odi gal ta smj lo😂😂 baki jma siraa jugaad a apne loka nu nukas kadhna aunda bs

  • @ManpreetSingh-dk2es
    @ManpreetSingh-dk2es 3 ปีที่แล้ว +4

    #kisanmajdoorektazindabaad.

  • @sukhjindersingh1675
    @sukhjindersingh1675 3 ปีที่แล้ว +19

    ਸਰੀਏ ਉਪਰ ਪਲਾਈ ਰੱਖ ਦਿਉ।

  • @jagvindersingh9295
    @jagvindersingh9295 3 ปีที่แล้ว +2

    ਵੀਰ ਜੀ ਤੂੜੀ ਕੱਢ ਦੇ ਵਕਤ ਤਾਂ ਤੂੜੀ ਦੀ ਪੰਡ ਨਾ ਕਾਫੀ ਥੱਲੇ ਰਹਿ ਗੲੀ ਹੈ ਗੱਲ ਨੀ ਬਣੀ

  • @rajagosal1527
    @rajagosal1527 3 ปีที่แล้ว +1

    ਮਗਰ ਨਾ ਲੱਗਜਿਉ ਖੁਹ 5ਲੱਖ ਦਾ ਲਗੁ ਅਜ ਦੇ ਟਾਇਮ ਵਿੱਚ 5ਲੱਖ ਤੁੜੀ ਨੀ ਮੁੱਕ ਦੀ ਸਾਰੀ ਉਮਰ

  • @amrjeetsingh1328
    @amrjeetsingh1328 3 ปีที่แล้ว +4

    ਜਿਥੇ ਚਾਹ ਓਥੇ ਰਾਹ

  • @inderjotsidhu6321
    @inderjotsidhu6321 3 ปีที่แล้ว +1

    Bahut vadia varto kiti aa bai ne

  • @bhattisaab4397
    @bhattisaab4397 3 ปีที่แล้ว +3

    Good job 👌🏻👌🏻👌🏻👍

  • @PardeepKumar-mw4lj
    @PardeepKumar-mw4lj 3 ปีที่แล้ว +4

    Good 22 ji

  • @gurpreetsinghwahla4168
    @gurpreetsinghwahla4168 3 ปีที่แล้ว +2

    Very nice veer g

  • @jasvirsingh4448
    @jasvirsingh4448 3 ปีที่แล้ว +1

    Bai 16-17 trolly khichan ch sari ek vaari tractor da jor bhut lagda hou ya nhi!

  • @mandeeppal2642
    @mandeeppal2642 3 ปีที่แล้ว +8

    Good news

  • @chattha3891
    @chattha3891 3 ปีที่แล้ว +1

    Bache da dhyan rakh li y ji

  • @GurpreetSingh-bx2uc
    @GurpreetSingh-bx2uc 3 ปีที่แล้ว +2

    Very good g

  • @sandeepsidhu4476
    @sandeepsidhu4476 3 ปีที่แล้ว +7

    ਜੇ ਘਰੇ ਬੰਦਾ ਨਾ ਹੋਵੇ ਬੁੜੀਆ ਕਿਥੋ ਕੱਢ ਲੈਣਗੀਆਂ ਤੂੜੀ

  • @nirmalsidhu5777
    @nirmalsidhu5777 3 ปีที่แล้ว +4

    Sirraa

  • @pankajmiddha2646
    @pankajmiddha2646 3 ปีที่แล้ว +6

    Tudi nikldi kive aa jaal kive aa

  • @KuldeepSingh-qq9ds
    @KuldeepSingh-qq9ds 3 ปีที่แล้ว +1

    Very good 👍

  • @harbindermohem
    @harbindermohem 3 ปีที่แล้ว +1

    Very good

  • @lakhbeersingh8308
    @lakhbeersingh8308 3 ปีที่แล้ว +1

    Chalo kuj ta nawa karn di koshish kiti, loka da ki aa lok da kam hi tichra karn da

  • @sonamahal3501
    @sonamahal3501 3 ปีที่แล้ว +7

    Good waheguru g waheguru

  • @CR_9fact
    @CR_9fact 3 ปีที่แล้ว +1

    टाइ टेकन देने जट्ट जुगाड़ी होदेने

  • @JasveerSingh-hh4po
    @JasveerSingh-hh4po 3 ปีที่แล้ว +2

    Y soch ni sakda koi good g

  • @splendor2988
    @splendor2988 3 ปีที่แล้ว +1

    Risk bhut aa bro.... wire tut jaave sidha 60 feet thale okha bhut....

  • @randeepmaan7836
    @randeepmaan7836 3 ปีที่แล้ว +2

    Good 👍👍👍😍😍

  • @bluepen215
    @bluepen215 3 ปีที่แล้ว +1

    Good A shutter de agge v ik mini gate la lio sir

  • @hssandhu8541
    @hssandhu8541 3 ปีที่แล้ว +4

    ਬਾਈ ਜੀ ਹੁਣ ਤਾਂ ਪਾਣੀ ਉਪਰ ਆ ਗਏ ਨੇ ਤੇ ਹੁਣ ਨਹੀਂ ਏ ਕੰਮ ਚੱਲ ਦਾ।

    • @parmindersinghtiwana
      @parmindersinghtiwana 3 ปีที่แล้ว

      Bas paani upar aajave asi ta kota hi palaya geh
      Veere kis side pani upar aagea ??

  • @bilwasingh9325
    @bilwasingh9325 3 ปีที่แล้ว +6

    Toka bare b dus dinde🙏🏽🙏🏽🙏🏽

  • @boparaiboparai9730
    @boparaiboparai9730 3 ปีที่แล้ว +22

    ਕਿਉ ਰਿਸਕ ਲੈਂਦੇ ਓ y

    • @laddukumar9683
      @laddukumar9683 3 ปีที่แล้ว

      Ki risk bai ji dso

    • @sandeepsidhu4476
      @sandeepsidhu4476 3 ปีที่แล้ว

      ਰੋਜ ਟਰੈਕਟਰ ਲਾਉਣਾ ਪੈਦਾ ਜਰੂਰੀ ਆ ਪੰਗੇ ਲੈਣੇ

    • @laddukumar9683
      @laddukumar9683 3 ปีที่แล้ว

      @@sandeepsidhu4476 tuhade smj to baher ha kam bai

  • @lovepreethothi7724
    @lovepreethothi7724 3 ปีที่แล้ว +2

    Nyc🔥

  • @Komalsingh-xu8ir
    @Komalsingh-xu8ir 3 ปีที่แล้ว +6

    Sirra.

  • @official_bhullar1358
    @official_bhullar1358 3 ปีที่แล้ว +1

    Good project

  • @Dhuta_pin
    @Dhuta_pin 3 ปีที่แล้ว +2

    👌🤘☺😚

  • @gurpreethundal3507
    @gurpreethundal3507 3 ปีที่แล้ว +2

    👍👍👍👍👍

  • @RajBhatiaPB07
    @RajBhatiaPB07 3 ปีที่แล้ว +3

    Side ton pipe paa lo air passing vaste 😀

  • @bindersidhubindersidhu4164
    @bindersidhubindersidhu4164 3 ปีที่แล้ว +1

    Good bai ji

  • @sukhmindersinghdhaliwal4663
    @sukhmindersinghdhaliwal4663 3 ปีที่แล้ว +1

    High tevhneques

  • @TejiLassoi
    @TejiLassoi 3 ปีที่แล้ว +1

    Good

  • @rjfabrication1093
    @rjfabrication1093 3 ปีที่แล้ว +1

    But Risks he

  • @jasvirsinghjasvirsingh8414
    @jasvirsinghjasvirsingh8414 3 ปีที่แล้ว +6

    Risk jyeda a iss km ch .

  • @KirpalSingh-jf4yx
    @KirpalSingh-jf4yx 3 ปีที่แล้ว +4

    ਭਾਈ ਜੀ ਖੂਹ ਨੂੰ ਲੋਕ ਪੁਜਦੇ ਸੀ ਪਰ ਹੁਣ ਤੂੜੀ ਪਾੳਣ ਨੂੰ ਵਾਰਤਣ ਲਗੇ ਪਰ ਇਹ ਠੀਕ ਨਹੀਂ ਹੈ ਅਸੀਂ ਇਸ ਗੱਲ ਨੂੰ ਠੀਕ ਨਹੀ ਮਨਦੇ

    • @laddukumar9683
      @laddukumar9683 3 ปีที่แล้ว

      Paji turi kehra koi gande chej ha je na turi paunde fer oda purna pena see

    • @amrjeetsingh1328
      @amrjeetsingh1328 3 ปีที่แล้ว +1

      ਪਹਿਲਾਂ ਖੂਹ ਫਿਰ ਨਲਕੇ ਹੁਣ ਸ ਮਰਸੀਬਲ ਦੀ ਪੂਜਾ ?

    • @laddukumar9683
      @laddukumar9683 3 ปีที่แล้ว

      @@amrjeetsingh1328 sahi gal ha paji😀

    • @jssidhu4285
      @jssidhu4285 3 ปีที่แล้ว

      ਤੇ ਜਿਹੜਾ ਲੈਟਰੀਨ ਲਈ ਖ਼ੂਈ ਪੁੱਟਦੇ ਓ ਓਹਦਾ ਫਿਰ

    • @laddukumar9683
      @laddukumar9683 3 ปีที่แล้ว

      @@jssidhu4285 ohda koi nahi oh lattrin saaf hunde bai ena lae turi gandi hunde,,,😀😀😀

  • @harpreetsingh8630
    @harpreetsingh8630 3 ปีที่แล้ว +1

    Veer ji ek var trecktar chla k dikha dinde plz

  • @singhgulshan1110
    @singhgulshan1110 3 ปีที่แล้ว +5

    Punjabi bai kise NASA de scientist ton ghatt ni...

  • @dilbagsinghsarwara205
    @dilbagsinghsarwara205 3 ปีที่แล้ว +10

    ਹੈ ਤਾਂ ਰਿਸਕੀ ਕੰਮ

  • @KingHunter3597
    @KingHunter3597 3 ปีที่แล้ว +5

    ਸਿਰਾ ਸਕੀਮ ਹੈ ✅

  • @sukhbirsingh7067
    @sukhbirsingh7067 3 ปีที่แล้ว +1

    Bhi g is de gate ve lao hun ve koi dig sakda

  • @tiwanasonyamandeep09
    @tiwanasonyamandeep09 3 ปีที่แล้ว +2

    ਬਾਈ ਮੇਨ ਸਵਾਲ ਇਹ ਸੀ ਕਿ ਤੂੜੀ ਕਿਸ ਤਰਾਂ ਬਾਹਰ ਕੱਢਦੇ ਹੋ ? ਇਹ ਨੀ ਪੁੱਛਿਆ। ਤੂੜੀ ਉਸ ਉੱਪਰ ਕੋਈ ਬੰਦਾ ਪਾਉਂਦਾ ਜਾਂ ਸਾਰੀ ਤੂੜੀ ਇੱਕੋ ਵਾਰ ਪਾ ਕ ਉੱਪਰ ਨੂੰ ਚੁਕਦੇ ਰਹਿਣਾ।

  • @ranveerjsstarpunjab3334
    @ranveerjsstarpunjab3334 3 ปีที่แล้ว +2

    Sirra Bai g

  • @TAJPURIARECORDS
    @TAJPURIARECORDS 3 ปีที่แล้ว +1

    Kinna quantal aajandi tudi is vich??

  • @jaskaranrajput2422
    @jaskaranrajput2422 3 ปีที่แล้ว +9

    Sirrra

  • @tpsbenipal3910
    @tpsbenipal3910 3 ปีที่แล้ว +3

    ਖੂਹ ਚੋ ਨਿਕਲੂ ਕਿਵੇ ਬਾੲੀ
    ਕਡਣ ਲਗੇ ਤਾ ਥਲ਼ੇ ਜਾਣਾ ਹੀ ਪੳੂ

  • @Records-zz5pb
    @Records-zz5pb 3 ปีที่แล้ว +2

    ਵਿਚੋਂ ਨਹੀ ਨਿਕਲਦੀ

  • @jassmaan9915
    @jassmaan9915 3 ปีที่แล้ว +9

    Vadiya cheej a vehle pye khoo nu use Kita.

  • @NarinderSingh-pi4iv
    @NarinderSingh-pi4iv 3 ปีที่แล้ว +7

    Good job veera

  • @reetagarwal2940
    @reetagarwal2940 3 ปีที่แล้ว +2

    Gadra ton uper tudi drwaja tak kewan aundi aa

  • @jeetvirk07
    @jeetvirk07 3 ปีที่แล้ว +4

    Jatt ne sabat kar ditta ke jatt jugadi hunde ne

  • @arpandhaliwal2730
    @arpandhaliwal2730 3 ปีที่แล้ว +1

    Sirra bai jma

  • @bluepen215
    @bluepen215 3 ปีที่แล้ว +1

    Good a par gate lona cahida wa murre

  • @JaswantSingh-yf7nn
    @JaswantSingh-yf7nn 3 ปีที่แล้ว +1

    Darwaja jarur la KE LOCK karo

  • @sangramaulakh7438
    @sangramaulakh7438 3 ปีที่แล้ว +4

    ਘਰ िਵॅਚ ਖੂਹ ਮਾੜਾ ਹੁੰਦਾ ਪੂਰ ਦੇਣਾ ਚਾਹੀਦਾ

    • @jagpalsingh984
      @jagpalsingh984 3 ปีที่แล้ว +4

      ਮਾੜਾ ਕਾਤੌ ਹੰੁਦਾ ਬੱਲੇ ਉਹੇ ਥੋਡੀ ਸੋਚ ਦੇ

    • @ramindersinghsandhu5852
      @ramindersinghsandhu5852 3 ปีที่แล้ว

      J vich koi dig pya fer

    • @psssran6197
      @psssran6197 3 ปีที่แล้ว +1

      @@ramindersinghsandhu5852 ghr light v madi hondi a je koi NAL lag je

    • @ramindersinghsandhu5852
      @ramindersinghsandhu5852 3 ปีที่แล้ว

      @@psssran6197 tu v pat la khu ghar vich. Tainu rokya

    • @goldy833
      @goldy833 3 ปีที่แล้ว

      @@ramindersinghsandhu5852 ਕੀ ਗੱਲ ਹੁਣ ਗੱਲ ਨੀ ਆਉਂਦੀ ਦੇ ਤਰਕ ਨਾਲ ਜੁਆਬ ਬਾਈ ਦੀ ਗੱਲ ਦਾ ਅਖੇ ਜੀ ਖੂਹ ਮਾੜਾ ਹੁੰਦਾ ਆ

  • @kamaldeepsinghbrar6303
    @kamaldeepsinghbrar6303 3 ปีที่แล้ว +5

    22g pshu v vich he bann dene c

  • @balwindersinghaulakh3584
    @balwindersinghaulakh3584 3 ปีที่แล้ว +8

    Sirrrrrraaaaa 22sirrrraaaaa gl aa veere

  • @virenderpal5526
    @virenderpal5526 3 ปีที่แล้ว +6

    Punjabia di kaad seera

    • @laddukumar9683
      @laddukumar9683 3 ปีที่แล้ว

      @@ManjinderSingh-br3tt 7657922352

  • @dilbaghsandhu1681
    @dilbaghsandhu1681 3 ปีที่แล้ว

    Electric hoist will be the best option

  • @gurwindersidhu9716
    @gurwindersidhu9716 3 ปีที่แล้ว +2

    👌👌

  • @creativejatt8762
    @creativejatt8762 3 ปีที่แล้ว +7

    Jdo vacuum ban gya c fer Hawa kadn lyi y ne ki kita ????

    • @laddukumar9683
      @laddukumar9683 3 ปีที่แล้ว +2

      Piep pa deta thale tak bai ji

  • @jaspreetshahi4920
    @jaspreetshahi4920 3 ปีที่แล้ว +1

    Good morning

  • @prabhjeetsingh1861
    @prabhjeetsingh1861 3 ปีที่แล้ว

    ਵੀਰ. ਹੋਣਾ ਤੂੜੀ ਸਟੋਰ. ਕਰਨੀ ਆ. ਹੋਰ. ਰਹਿ ਕੀ ਗਿਆ. ਪੰਜਾਬ. ਵਿਚ

  • @karamjeetdhaliwal8898
    @karamjeetdhaliwal8898 3 ปีที่แล้ว +2

    Sir plz distict v dasia karo

    • @laddukumar9683
      @laddukumar9683 3 ปีที่แล้ว

      Nakoder city de kol ha aulakh pind jila. Jalandher bai ji

  • @chahalmediarecords13
    @chahalmediarecords13 3 ปีที่แล้ว +1

    Bai edda kro jinna doonga khoo aa onni lambi taar paa k dekhlo pehla jaal thalle shadd deya kro saara bharke frr naal di naal upper khichi jaayea kro toodi upper nu aundi jaau

    • @laddukumar9683
      @laddukumar9683 3 ปีที่แล้ว

      Eda he chalda bai ji hor wich var k turi thoro parn jande bai ji😀

  • @mani80009
    @mani80009 3 ปีที่แล้ว

    पाजी कुएं दे नीचे 4 इंची पानी वाला पेप लंबी पा दो हवा निकल जानी नीचे ते 60 फिट दी पाइप

  • @harmeshsharma7487
    @harmeshsharma7487 3 ปีที่แล้ว

    Esh nalo vadhia upper hee 3 feet dhunga te 8 foot ucha bnao vadhia rahega. Rozana diesel da khrch dekho.

  • @joban.ladhu_bhana_wala
    @joban.ladhu_bhana_wala 3 ปีที่แล้ว +6

    jatt sirr aa v

  • @anshurana2394
    @anshurana2394 3 ปีที่แล้ว +5

    Turi kad k ta vikha dinde te j bai chance koi gir jaave frr te ek tractor v lena pena

  • @RavinderSingh-sj8mz
    @RavinderSingh-sj8mz 3 ปีที่แล้ว +4

    What about small baby safety.

  • @Rashpal_3630
    @Rashpal_3630 3 ปีที่แล้ว +1

    happy pra apna

    • @laddukumar9683
      @laddukumar9683 3 ปีที่แล้ว

      Ble balteswer bai ki hal pra da

    • @Rashpal_3630
      @Rashpal_3630 3 ปีที่แล้ว

      @@laddukumar9683 vadiya pra kidar gayab aa

    • @laddukumar9683
      @laddukumar9683 3 ปีที่แล้ว

      @@Rashpal_3630 dilhi gea se bai

    • @Rashpal_3630
      @Rashpal_3630 3 ปีที่แล้ว

      num de hun wala bnd aa o pehla wala

    • @laddukumar9683
      @laddukumar9683 3 ปีที่แล้ว

      @@Rashpal_3630 nbr de apna balteswer bai

  • @harrycheema5502
    @harrycheema5502 3 ปีที่แล้ว +3

    O fer jatt hu de a

  • @jagseerwarach4409
    @jagseerwarach4409 3 ปีที่แล้ว +1

    Jugadi jatt

  • @amritpalpal1739
    @amritpalpal1739 3 ปีที่แล้ว +2

    Aulakh pind kehre distt. Vich penda

  • @SatnamSingh-jw4pb
    @SatnamSingh-jw4pb 3 ปีที่แล้ว +1

    SraA