Bittu Dugal ਤੇ ਮੇਰਾ ਪਿਓ ਪੁੱਤ ਵਰਗਾ ਰਿਸ਼ਤਾ ਸੀ - Gulzari Moonak । RMB Television

แชร์
ฝัง
  • เผยแพร่เมื่อ 14 ธ.ค. 2024

ความคิดเห็น • 226

  • @GurvinderSingh-kj4mr
    @GurvinderSingh-kj4mr 4 ปีที่แล้ว +36

    ਗੁਲਜਾਰੀ ਭਾਜੀ ਕਿਆ ਬਾਤ ਹੈ !! ਐਨੀ ਸਹਿਨਸੀਲਤਾ !!! ਰੱਬ ਤੁਹਾਨੂੰ ਲੰਬੀ ਉੱਮਰ ਬਕਸ਼ੇ !!!!

  • @harkiratmahal7791
    @harkiratmahal7791 4 ปีที่แล้ว +19

    ਬਿੱਟੂ ਤਾ ਬਾਈ ਜੀ ਬਿੱਟੂ ਸੀ..miss u y😥😥

  • @jograj415
    @jograj415 4 ปีที่แล้ว +26

    ਬਹੁਤ ਪਿਆਰੀ ਗੇਮ ਸੀ ਵੀਰ ਜੀ ਦੀ ਰੱਬ ਰਾਜ਼ੀ ਰੱਖੇ ਵੀਰ ਨੂੰ

  • @kulwantgill5958
    @kulwantgill5958 4 ปีที่แล้ว +5

    ਬਹੁਤ ਵਧੀਆ ਪਲੇਅਰ ਸੀ ਅਤੇ ਇਨਸਾਨ ਉਸ ਤੋਂ ਵੀ ਵਧੀਆ ਹੈ ਜੋ ਅੱਜ ਵੀ ਆਪਣੇ ਪੁਰਾਣੇ ਸਮੇਂ ਨੂੰ ਯਾਦ ਰੱਖਦਾ ਹੈ ।ਪਰਮਾਤਮਾ ਬਾਈ ਨੂੰ ਚੰਗੀ ਸਿਹਤ, ਤੰਦਰੁਸਤੀ ਅਤੇ ਹਰ ਤਰਾਂ ਦੀਆਂ ਖੁਸ਼ੀਆਂ ਦੇਵੇ ।

  • @satnamsinghnavasehar914
    @satnamsinghnavasehar914 4 ปีที่แล้ว +42

    ਬੌਹੁਤ ਹੀ ਵਧੀਆ ਸੁਬਾਅ ਦਾ ਬੰਦਾ ਗੁਲਜ਼ਾਰੀ ਬਾਈ

  • @iqbalsingh2302
    @iqbalsingh2302 3 ปีที่แล้ว +4

    ਜਲਦੀ ਚਲਾ ਗਿਆ ਯਾਰਾਂ ਬਿੱਟੂ ਦੁਗਾਲ ਬਾਈ 😭😭😭😭😭😭😭😭❤️❤️❤️❤️❤️❤️❤️❤️❤️❤️❤️👍👍👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏

  • @gagandeepsing55217
    @gagandeepsing55217 4 ปีที่แล้ว +4

    ਮੋੜੀ ਮੋੜੀ ਬੇ‌ ਗੁਲਜਾਰੀ ਭੇਡਾ ਦੂਰ ਗਈਆ ਅੱਜ ਵੀ ਯਾਦ ਆ ਮੈਂਨੂੰ ਬਾਈ 😊

  • @DarshanSingh-bm6je
    @DarshanSingh-bm6je 4 ปีที่แล้ว +4

    ਬਹੁਤ ਵਧੀਆ ਖਿਡਾਰੀ ਗੁਲਜਾਰੀ ਮੂਨਕ ਨਰਮ ਸੁਭਾਅ ਹੰਸੂ ਹੰਸੂ ਕਰਦਾ ਚਿਹਰਾ ਕਦੇ ਅੰਪਾਇਰ ਨਾਲ ਨਹੀ ਬੋਲਿਆ ਬਹੁਤ ਮੈਚ ਕਰਾਏ ਨੇ ਮੈ ਬਤੌਰ ਅੰਪਾਇਰ ਇਸ ਖਿਡਾਰੀ ਦੇ ਟਚ ਲਾਉਣ ਦਾ ਤਰੀਕਾ ਹੀ ਹੋਰ ਸੀ ਵਾਹਿਗੁਰੂ ਇਸ ਖਿਡਾਰੀ ਨੂੰ ਇਸ ਪਰਿਵਾਰ ਨੂੰ ਸਦਾ ਚੜਦੀ ਕਲਾ ਚ ਰੱਖੇ

  • @manigill7206
    @manigill7206 4 ปีที่แล้ว +20

    Super duper interview bahut nice interview diti 22 ਗੁਲਜਾਰੀ ਨੇ

  • @manigill7206
    @manigill7206 4 ปีที่แล้ว +27

    ਰਤਨ ਧਾਲੀਵਾਲ ਵੀਰ ਬਹੁਤ vadia interview krde o ਤੁਸੀ ਫੈਨ aa ਵੀਰ ਤੁਹਾਡਾ

  • @gurjantsingh7870
    @gurjantsingh7870 4 ปีที่แล้ว +7

    ਗੁਲਜ਼ਾਰੀ ਬਾਈ ਬਹੁਤ ਹੀ ਵਧੀਆ ਰੇਡਰ ਆ

  • @akashdeepbrar637
    @akashdeepbrar637 4 ปีที่แล้ว +6

    ਛਾਲ ਗੁਲਜ਼ਾਰੀ ਤੇ ਸੰਦੀਪ ਦੀ ❣️❣️❣️

  • @Makhan-r1j
    @Makhan-r1j 4 หลายเดือนก่อน

    ❤ ਮੂਣਕ ਗੁਲਜ਼ਾਰੀ ਤੇ ਬਿੱਟੂ ਦੁਗਾਲ ਦਾ ਬਹੁਤ ਜ਼ਿਆਦਾ ਵਧੀਆ ਆਪਿਸ ਵਿੱਚ ਰਿਸਤਾ ਸੀ ਤੇ ਦੋਨਾਂ ਦੀ ਜੋੜੀ ਬਹੁਤ ਮਸ਼ਹੂਰ ਸੀ ਦੋਨੋਂ ਕਿਸੇ ਵੀ ਟੀਮ ਨੂੰ ਛੇਤੀ ਛੇਤੀ ਜਿੱਤਣ ਨਹੀਂ ਦਿੰਦੇ ਸਨ ਪਰ ਬਿੱਟੂ ਦੁਗਾਲ ਦਾ ਵਿਛੋੜਾ ਗੁਲਜ਼ਾਰ ਦੇ ਨਾਲ ਨਾਲ ਕਿਸੇ ਤੋਂ ਵੀ ਸਹਿਣ ਨਹੀਂ ਹੁੰਦਾ ❤

  • @kuldeepgujjar2112
    @kuldeepgujjar2112 4 ปีที่แล้ว +5

    Miss you Bittu bai ji 😭😭😭😭😭

  • @jasspreetsingh9025
    @jasspreetsingh9025 4 ปีที่แล้ว +2

    22 ਸੀਰੇ ਪਿੱਥੋ ਦਾ ਇਟਵਿਉ ਲਉ ਬਹੁਤ ਵਧੀਆ ਇਨਸਾਨ 22 ਸੀਰਾ ਪਿਥੋ ਨਵੇਂ ਪਲੇਰਾ ਨੂੰ ਚੰਗੀ ਸੇਦ ਮਿਲਉ

  • @anmol2262
    @anmol2262 4 ปีที่แล้ว +18

    Miss you bittu y 😭😭😭😭

  • @jagroopsingh5686
    @jagroopsingh5686 4 ปีที่แล้ว +78

    ਦੁਨੀਅਾ ਮੰਨਦੀ ਸੀ ਗੁਲਜਾਰੀ ਦੀਅਾ ਰੇਡਾ ਨੂੰ

  • @HarjotsinghgurmGurm
    @HarjotsinghgurmGurm 4 ปีที่แล้ว +8

    ਬਾਈ ਜੀ ਗਲਜਾਰੀ ਬਹੁੱਤ ਖਡਾਰੀ ਤੇ ਅਨਸਾਨ ਹੈ ਜੀ

  • @ginnidhanoa6263
    @ginnidhanoa6263 4 ปีที่แล้ว +23

    moonak da gulzari🔥💥

  • @pitbullclubkorewala8507
    @pitbullclubkorewala8507 4 ปีที่แล้ว +77

    ਬਿੱਟੂ ਦਾ ਘਾਟਾ ਨਹੀ ਪੂਰਾ ਹੋਣਾ

  • @aseeskehal
    @aseeskehal 4 ปีที่แล้ว +9

    Miss you bittu

  • @bikrambrar4666
    @bikrambrar4666 4 ปีที่แล้ว +14

    Sahi ਬੋਲ ਬੋਲੇ ਆ veer
    ਗੁਲਜਾਰੀ siraa karwaoda c

  • @pitbullclubkorewala8507
    @pitbullclubkorewala8507 4 ปีที่แล้ว +36

    ਵੀਰ ਰਵੀ ਸਾਹੋਕੇ ਦੀ ਇੰਟਰਵਿਊ ਕਰੋ ਬਾਈ

  • @kuldeepgujjar2112
    @kuldeepgujjar2112 4 ปีที่แล้ว +12

    Veer ji Bittu Dugal de Parivar di karo interview 🙏🏻🙏🏻

    • @lakhadugal3296
      @lakhadugal3296 3 ปีที่แล้ว

      Krage y time lagan te interview kranga

  • @harkaransingh4859
    @harkaransingh4859 4 ปีที่แล้ว +4

    ਗੁਲਜਾਰੀ ਥੰਮ ਪੁਰਾਣਾ ਜਿਉਂਦੇ ਰਹੋ

  • @iqbalsingh2302
    @iqbalsingh2302 3 ปีที่แล้ว +3

    ਪੰਜਾਬ ਦੀ ਸ਼ਾਨ ਬਾਈ ❤️👍🙏

  • @jairnalsingh2539
    @jairnalsingh2539 4 ปีที่แล้ว +1

    ਬਿਟੂ ਤੇ ਗੁਲਜਾਰੀ ਦੋਵੇ ਸਿਰੇ ਦੇ ਖਿਲਾਡੀ ਸੀ ਅਸੀ ਬਹੁਤ ਮੈਚ ਦੇਖੇ ਹਨ ਬਾਈਆ ਦੇ

  • @sunnychoudhary1479
    @sunnychoudhary1479 4 ปีที่แล้ว +4

    Miss u bittu ustaad gg

  • @khushmindersingh9744
    @khushmindersingh9744 4 ปีที่แล้ว +17

    ਅਮਰੂ ਜਨੇਤਪੁਰੇ ਵਾਲੇ ਦੀ interview ਕਰੋ ਬਾਈ ਜੀ ਜਲਦੀ

  • @AvtarSingh-ee4cl
    @AvtarSingh-ee4cl 3 ปีที่แล้ว

    ਬਹੁਤ ਸ਼ੋਹਣੀ ਗੱਲਬਾਤ,,,,ਰਤਨ ਬਾੲੀ ਬੱਬੂ ਭਿੰਡਰ ਦੀ ੲਿੰਟਰਵਿਓੂ ਕਰੋ,,ੳੁਹ ਜੱਟ ਵੀ ਹੀਰਾ ਬੰਦਾ,,?

  • @gaggi6620
    @gaggi6620 4 ปีที่แล้ว +3

    Miss u 😭 Bittu dugal

  • @jambojatt7408
    @jambojatt7408 4 ปีที่แล้ว +4

    Gulzari veer bhut vdia insan ne mai v Moonak hi km krdA aa khrad te aksar hii gulzari veer sade kol aunda rehnda a km kraun lyi😊

  • @punjab1862
    @punjab1862 4 ปีที่แล้ว +3

    Miss you bittu veer

  • @mastergirl5283
    @mastergirl5283 2 ปีที่แล้ว

    Miss u bhalwaan ji waheguru hamesha tuhanu kamyabi bakhshe 👍👌👌👌👌

  • @majedarchannal1426
    @majedarchannal1426 4 ปีที่แล้ว

    Wehguru mehar bharya hath rakhe guljari Bai te Bai moonak Ch vadia coach Lia te player nu sikhan da mokka milia me moonak da wassi ha boht vadia player te bohat vadia insan v ne love you pajji

  • @gilltourtravelambsahibmoha5468
    @gilltourtravelambsahibmoha5468 4 ปีที่แล้ว +1

    Bittu veer bhout vadia te mare favorite player

  • @SarbjitSingh-fp3oj
    @SarbjitSingh-fp3oj 4 ปีที่แล้ว +4

    Guljari bhaji nice man God bless you stay healthy

  • @NirmalSingh-ep3jq
    @NirmalSingh-ep3jq 4 ปีที่แล้ว +3

    Love you bittu mees you bittu

  • @rajgill3836
    @rajgill3836 3 ปีที่แล้ว +1

    Bittu bai siraaa c yr🙏🙏🙏

  • @MohdUsman-pk1qq
    @MohdUsman-pk1qq 3 ปีที่แล้ว +2

    whole gujjar community proud on bitu Duggal.
    Shahbash gulzari...

  • @SandeepSingh-yp3vn
    @SandeepSingh-yp3vn 4 ปีที่แล้ว

    Gulzari usteed mera favourite kabbadi player waheguruji chdi kali rakhi

  • @inder7449
    @inder7449 4 ปีที่แล้ว +10

    ਏਕਮ ਹਠੂਰ ਦੀ ਇੰਟਰਵਿਊ ਲਿਉ ਵਾਈ ਜੀ

  • @HSsingh741
    @HSsingh741 4 ปีที่แล้ว +1

    🙏Guljari Veer ji Sach Bohat he vadia kabaddi khadi tusi , Man kush ho janda C jado tuhadi kabaddi Vakhi d C, Waheguru tahanu Chardikla Vich Rakha, Asi Chonda tuhada Warga Nava khedari kabaddi Vich aon,ta k kabaddi Vich tuhada Wang furti de v bohat lod a,,

  • @vikramkhatkar902
    @vikramkhatkar902 3 ปีที่แล้ว +1

    Bittu dugal miss you bhai

  • @ghulamfareed2860
    @ghulamfareed2860 4 ปีที่แล้ว +3

    Miss you bittu bhi ❤️

  • @GurvinderSingh-zm5uu
    @GurvinderSingh-zm5uu 2 ปีที่แล้ว

    Miss you Bittu Gujjar bai 😢😢

  • @kushimann2286
    @kushimann2286 4 ปีที่แล้ว +3

    Siraa pleyar gulzari moonak

  • @jassyjudge962
    @jassyjudge962 4 ปีที่แล้ว +4

    ਖੁਸ਼ ਰਹੋ ਬਾਈ ਜੀ

  • @varindersohivarindersohi4342
    @varindersohivarindersohi4342 2 ปีที่แล้ว

    miss you bro bittu y g Waheguru g 🙏🙏😭😭

  • @JagwinderSingh-sd1fi
    @JagwinderSingh-sd1fi 4 ปีที่แล้ว +8

    ਸਿਰਾ ਰੇਡਰ ਆ 22

  • @satpalsingh8770
    @satpalsingh8770 4 ปีที่แล้ว +11

    ਏਕਮ ਦਾ ਵੀ ਨਾਮ ਲੈ ਲਵੋ

  • @harpalsingh1598
    @harpalsingh1598 2 ปีที่แล้ว

    I miss you bittu dugal 😭😭😭😭😭😭😭😭😭😭😭😭😭😭😭😭😭

  • @jagmailsidhu7534
    @jagmailsidhu7534 4 ปีที่แล้ว +5

    Nice intervew

  • @kindalitt5594
    @kindalitt5594 4 ปีที่แล้ว +1

    Bittu Veera miss you

  • @pargatmaan4104
    @pargatmaan4104 ปีที่แล้ว

    ਤੇਰੇ ਪਿੰਡ ਕੱਪ ਸੀ ਓਦੋਂ ਤੁਸੀ ਬਿੱਟੂ ਬਾਈ ਨੂੰ ਕਿਉ ਨੀ ਬੁਲਾਇਆ ਤੂੰ ਤੇਰੀ ਬਹੁਤ ਸਪੋਰਟ ਕਰੀ ਸੀ ਬਾਈ ਨੇ

  • @rinkufradi4926
    @rinkufradi4926 4 ปีที่แล้ว

    Miss you bai Bittu Dugal Gujjar

  • @atindersidhu3225
    @atindersidhu3225 4 ปีที่แล้ว +2

    ਬਾਈ ਜੀ ਗੁਰਲਾਲ ਘਨੌਰ ਦੀ ਇੰਟਰਵਿਊ ਜਰੂਰ ਕਰੋ

  • @punjabirang6118
    @punjabirang6118 4 ปีที่แล้ว +1

    Great player, superstar. Love You bro.

  • @anmol2262
    @anmol2262 4 ปีที่แล้ว +1

    Supar star aa y ji kabadi da👌👌👌👌

  • @aseeskehal
    @aseeskehal 4 ปีที่แล้ว +9

    Gud job RMB television

    • @yuvrajsingh6907
      @yuvrajsingh6907 4 ปีที่แล้ว

      Good 22 amrik kotla di interview kar ghar hi hona 22

  • @Ravindersinghgrewal9800
    @Ravindersinghgrewal9800 4 ปีที่แล้ว +5

    Nice plear gurjari munk

  • @balbirsingh8966
    @balbirsingh8966 4 ปีที่แล้ว +1

    Panjab. Is proud. Of you

  • @atmasingh8190
    @atmasingh8190 2 ปีที่แล้ว

    Great, stay blessed.

  • @navtejsinghsran841
    @navtejsinghsran841 4 ปีที่แล้ว +1

    sirra banda gulzari bai

  • @PardeepSingh-sh9bp
    @PardeepSingh-sh9bp 2 ปีที่แล้ว

    ਜੀਓ ਵੀਰ ਜੀ 👍👍

  • @fankhushiduggayde8806
    @fankhushiduggayde8806 4 ปีที่แล้ว +14

    Es vargi read kese dee nee si

  • @jasmindersingh1573
    @jasmindersingh1573 4 ปีที่แล้ว

    ਬਹੂਤ ਵਧੀਆ ਬੰਦਾ ਗੁਲਜਾਰੀ

  • @singhguru9132
    @singhguru9132 3 ปีที่แล้ว +1

    ਬਾਈ ਮੈਂ ਤੇਰੀ ਰੇਡ ਦੇਖਣ ਲਈ ਕੱਪ ਦੇਖਦਾ ਹੁੰਦਾ ਸੀ,,,,,

  • @balwinderkalayan193
    @balwinderkalayan193 4 ปีที่แล้ว +7

    By ji akam hadhur Di vi intarw karo ji

  • @baljindersingh2241
    @baljindersingh2241 4 ปีที่แล้ว +2

    Guljari bai legend aa kabaddi da

  • @mandeepvirk3973
    @mandeepvirk3973 4 ปีที่แล้ว +11

    Bai bittu bai de brother de interview kro pls

    • @lakhadugal3296
      @lakhadugal3296 3 ปีที่แล้ว +1

      Kank da asijan lang jande fer interview krange y ji mai lakha dugal

  • @sukhdeepsingh-oo5wb
    @sukhdeepsingh-oo5wb 4 ปีที่แล้ว +3

    Bai ji bittu dugal de pind v ja k aayo

  • @sunilkumarsunilkumarsunilk1084
    @sunilkumarsunilkumarsunilk1084 4 ปีที่แล้ว +2

    I proud of u guljari munk g ( foji)

  • @GurmailSingh-oj8fw
    @GurmailSingh-oj8fw 4 ปีที่แล้ว +2

    Good interview

  • @SHAMSHERSINGH-uk9wq
    @SHAMSHERSINGH-uk9wq 4 ปีที่แล้ว +8

    ਗੁਲਜ਼ਾਰੀ ਮੇਰਾ ਪਿਆਰਾ ਮਿੱਤਰ ਹੈ, ਕਿਉਂਕਿ ਮੈਂ ਡੀ ੲੇ ਵੀ ਕਾਲਿਜ ਗੁਲਜ਼ਾਰੀ ਦੀ ਟੀਮ ਤੇ ਮਦਨ ਲਾਲ ਕੋਚ ਹੋਰਾਂ ਦੀ ਕੲੀ ਸਾਲ ਫੋਟੋਗਰਾਫੀ ਕੀਤੀ ਸੀ

  • @gagangill3453
    @gagangill3453 4 ปีที่แล้ว +14

    Vr g Bitu Di ta kri ni kise NE interview plz Ik Bitu ghre jao Ik gogo rurki Di kro Plzz

    • @lakhadugal3296
      @lakhadugal3296 3 ปีที่แล้ว +1

      Bittu dugal nu time hi ni laga
      Dharma Hareyao 2 _4 _2019 nu 3 hours Apne graond vich dugal baitha reha
      Asi Patran turnament de benar te fhotoa laon de chakar vich lait ho gaye

    • @gagangill3453
      @gagangill3453 3 ปีที่แล้ว

      Vr g aona bitu Vr DE Ghr mln

    • @lakhadugal3296
      @lakhadugal3296 3 ปีที่แล้ว

      Fhon kar ke aawi mainu

    • @gagangill3453
      @gagangill3453 3 ปีที่แล้ว

      Ik vaar tuhde nal pic krvai c 2010 ch kabaddi cup machhiwara sahib

    • @gagangill3453
      @gagangill3453 3 ปีที่แล้ว

      Nale bitu 22 vale bare puchya c

  • @NandKishore-d1h
    @NandKishore-d1h ปีที่แล้ว

    God bless you waheguru chadikalan rakhe

  • @gurmeetsingh403
    @gurmeetsingh403 4 ปีที่แล้ว +3

    Gulzari munak sira reader a

  • @marathamoni4554
    @marathamoni4554 4 ปีที่แล้ว

    Ek nmbr voice h bhai star ki

  • @Geosoft-zq9ve
    @Geosoft-zq9ve 4 ปีที่แล้ว +2

    Good player

  • @comtarynividya22jyekgdhfut6
    @comtarynividya22jyekgdhfut6 4 ปีที่แล้ว

    Sirra pyar c guljari

  • @amriksuman7336
    @amriksuman7336 4 ปีที่แล้ว +2

    Atttt aa gulzari

  • @RooplalShirgill
    @RooplalShirgill 3 ปีที่แล้ว

    Good massage bor

  • @yaddugal3171
    @yaddugal3171 3 ปีที่แล้ว

    Love u ustaad ji

  • @freefiregaming-jh7uu
    @freefiregaming-jh7uu 3 ปีที่แล้ว +2

    Bahut takdi teem si moonak pind di.bahut takda radar si gulzari moonak

  • @mr.badman1119
    @mr.badman1119 4 ปีที่แล้ว +2

    Nice

  • @GurmeetSingh-hh4mt
    @GurmeetSingh-hh4mt 3 ปีที่แล้ว +1

    ਗੁਲਜਾਰੀ ਮੂਣਕ ਦੀ ਸਿਰਾ ਰੇਡ ਆ

  • @sorav8052
    @sorav8052 2 ปีที่แล้ว

    Guru g aap ko nmstay

  • @lovelyprofessionalphotogra2516
    @lovelyprofessionalphotogra2516 4 ปีที่แล้ว +4

    Ghaint bnda... 👌🏻❤️😘

  • @akshaygahlot7802
    @akshaygahlot7802 4 ปีที่แล้ว +1

    Ustaad bnde

  • @seepapunia5864
    @seepapunia5864 4 ปีที่แล้ว +8

    Sirra apne time da. c..?

  • @nzlocalcleaners2130
    @nzlocalcleaners2130 2 ปีที่แล้ว

    God bless u

  • @ਪਿ੍ਤਪਾਲਸਿੰਘp
    @ਪਿ੍ਤਪਾਲਸਿੰਘp 4 ปีที่แล้ว +1

    ਸਾਡੇ ਏਰੀਏ ਦੀ ਸ਼ਾਨ

  • @AliBaba0087
    @AliBaba0087 4 ปีที่แล้ว

    Waheguru mehar kre privar te y de

  • @jasspreet1023
    @jasspreet1023 4 ปีที่แล้ว +6

    Bai ji ustaad eakm hathur di interviwe vv karlo yrr

  • @gagandeepsharma2959
    @gagandeepsharma2959 4 ปีที่แล้ว +2

    Good job bro

  • @gaggu845
    @gaggu845 3 ปีที่แล้ว

    Bittu dugal ❤😭

  • @satnampalwan2912
    @satnampalwan2912 4 ปีที่แล้ว

    NYC Ustaad g

  • @lakhveerchahal23
    @lakhveerchahal23 3 ปีที่แล้ว

    ਬਿੱਟੂ ਦੁਗਾਲ ਦੀਆ ਰਹਿਦੀ ਦੁਨੀਆਂ ਤੱਕ ਗੱਲਾ ਹੋਣੀਆ।
    ਬਿੱਟੂ ਦੁਗਾਲ ਤੇ ਹਰਜੀਤ ਬਰਾੜ ਬਾਜਾਖਾਨਾ ਨੂੰ ਜਿਨਾ ਪਿਆਰ ਕਬੱਡੀ ਜਗਤ ਤੋ ਮਿਲੀਆ ਸਾਈਦ ਹੋਰ ਨੂੰ ਨਾ ਮਿਲੇ

  • @kulwants.k7807
    @kulwants.k7807 3 ปีที่แล้ว

    Bht sohni khed da Malik aa y