ਬਿੱਟੂ, ਗੋਗੋ ਤੇ ਪਾਲੇ ਨੇ ਕਈ ਸਾਲ ਹਰਿਆਣੇ ਨੂੰ ਬਾਡਰ ਨੀ ਟੱਪਣ ਦਿੱਤਾ Bittu Dugal, Pala Jalalpur ਸੱਚੀਆਂ ਗੱਲਾਂ

แชร์
ฝัง
  • เผยแพร่เมื่อ 22 ส.ค. 2024
  • ਬਿੱਟੂ, ਗੋਗੋ ਤੇ ਪਾਲੇ ਨੇ ਕਈ ਸਾਲ ਹਰਿਆਣੇ ਨੂੰ ਬਾਡਰ ਨੀ ਟੱਪਣ ਦਿੱਤਾ Bittu Dugal, Pala Jalalpur ਸੱਚੀਆਂ ਗੱਲਾਂ
    #kabaddi #bittudugal #palajalalpuria #gogorurki #gurlalghanour #shillubahuakbarpur #rajapadhri #sukhmanchohla #gopifrandipuria #kulwantcoachjogewal #kabaddi365 #kabaddivideo #mangibaggapind #hariyanakabaddi #deepakkashipuriya #instagram

ความคิดเห็น • 36

  • @udaibirdhaliwal5950
    @udaibirdhaliwal5950 ปีที่แล้ว +10

    ਸੱਚਾਈ ਆ ਕੋਚ ਸਾਹਿਬ ਬਿੱਟੂ ਦੁਗਾਲ ਇਕ ਸਮੁੰਦਰ

  • @makhankalas660
    @makhankalas660 ปีที่แล้ว +10

    ਬਿੱਟੂ ਦੁਗਾਲ ਵੀਰ ਮਿਸ ਯੂ

  • @amritkabaddifitnessboy9363
    @amritkabaddifitnessboy9363 ปีที่แล้ว +14

    ਸਾਡੇ ਲਾਗੇ ਦਾ ਗੋਗੋ ਰੁੜਕੀ ਸਿਰਾ ਸੀ ਬਾਬਾ ... ਸਾਡੇ ਪਿੰਡ ਹਰਦੋ ਫਰਾਲੇ ਬਾਬਾ ਦੇਸਰ ਜੀ ਦੇ v ਮਿਹਨਤ ਕਰਦੇ ਸੀ ਆ k gogo huni 💪💪💪

  • @HarjotsinghgurmGurm
    @HarjotsinghgurmGurm ปีที่แล้ว +6

    ਬਿੱਟੂ ਦੁਗਾਲ ਬਾਈ ਬਿੱਟੂ ਉਸਤਾਦ ਜੀ ਸੀ

  • @daljitsingh7980
    @daljitsingh7980 ปีที่แล้ว +9

    ਬਾਬਾ ਨਾਨਕ ਮਹੇਰ ਰੱਖਣ ਸਾਰੇ ਖੇਤਰਾਂ ਵਿਚ 👏👏👏👏

  • @vickychaudhary1388
    @vickychaudhary1388 ปีที่แล้ว +5

    Bittu Dugal 🙏🙏🙏🙏🙏
    Was Super Star 🙏🙏🙏🙏

  • @GurpreetSingh-xz1os
    @GurpreetSingh-xz1os ปีที่แล้ว +7

    bittu dugal ❤

  • @Makhan-r1j
    @Makhan-r1j 28 วันที่ผ่านมา

    ❤ ਬਿੱਟੂ ਦੁਗਾਲ ਨਹੀਂ ਬਣ ਸਕਦਾ ਪਹਿਲੀਆਂ ਚੌ ਬਹੁਤ ਸਿਰਾ ਕਰਵਾਇਆ 2002 ਤੌਂ 2008 ਤੱਕ ਤਾਂ ਬਿੱਟੂ ਦੁਗਾਲ ਨੇ ਸਿਰਾ ਕਰਵਾਇਆ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਉਦੋਂ ਆਪਾ ਘੱਟ ਮੈਚ ਦੇਖਦੇ ਸੀ ਜਿਹਨਾਂ ਨੇ ਉਦੋਂ ਮੈਚ ਦੇਖੇ ਨੇ ਉਹ ਦੱਸਦੇ ਨੇ ਬਿੱਟੂ ਦੁਗਾਲ ਵਾਰੇ ਜਿਵੇਂ ਅੱਜ ਸਿੱਲੂ ਨੂੰ ਦੇਖਦੇ ਹਾਂ ਚੰਗੀ ਤਰਾਂ ਮੈਚ ਦੇਖਦੇ ਹਾਂ ਅੱਜ ਤੋਂ ਪੰਦਰਾਂ ਸਾਲ ਬਾਅਦ ਮੈਚ ਦੇਖਣ ਵਾਲੀਆਂ ਨੇ ਅੱਜ ਦੇ ਸਿੱਲੂ ਦੇ ਜੱਫੇ ਦੇਖਣੇ ਨੇ ਹਾਂ ਅੱਜ ਸੋਸ਼ਲ ਮੀਡੀਆ ਦਾ ਯੂੱਗ ਹੈ ਸਾਰੇ ਮੈਚ ਯੂ ਟਿਊਬ ਤੇ ਦੇਖ ਸਕਦੇ ਹਨ ਬਿੱਟੂ ਦੁਗਾਲ ਦੇ ਪੁਰਾਣੇ ਮੈਚ ਯੂ ਟਿਊਬ ਤੇ ਵੀ ਨਹੀਂ ਆਉਂਦੇ ਨੇ ❤

  • @jaggisingh9360
    @jaggisingh9360 ปีที่แล้ว +3

    Bittu duggal dil dar banda cc, dhana bhagat banda cc

  • @amritkabaddifitnessboy9363
    @amritkabaddifitnessboy9363 ปีที่แล้ว +6

    Sanu bhut Maan aa gogo ustad te 💪💪

  • @arnavmann2249
    @arnavmann2249 ปีที่แล้ว +4

    Is tra de bande de help krni chahide aa jihra game nu ina pyar krda

  • @mahirajput8230
    @mahirajput8230 ปีที่แล้ว +4

    waheguru ji hamesha sareya ta apna mehar phreya hath rakhn ji

  • @ajayx2636
    @ajayx2636 ปีที่แล้ว +10

    ਏ ਵੀ ਜੁੱਗ ਸੀ ਕਬੱਡੀ ਦਾ

  • @rababsingh13Bal
    @rababsingh13Bal ปีที่แล้ว +4

    Panjab aale apne nave players nu promote krn Hariyane vale sadi panjabian di izzat ni karde main jinne comment parda ode ch Panjabi v Haryanvian de gun gan krde te Haryanvi sirf apne bandeyan di tareef krde. Eh gal samjhni jruri hai sade Panjabian nu. Main eh ni kenda game ch nasli vitkara kita jave par tusi apne ghar di izzat ni krke guwand de gungan kroge te sade kal nu koi player ni rehne. Nasha nasha krke pehla hi panjab badnam hoya peya. Apne lokan nu apne bacheyan nu sambhaliye aapa.

  • @J_sood39
    @J_sood39 ปีที่แล้ว +4

    Ustad je ne gala vadiya kitiya .per haryana de balwan hun jada mat wali kushsti khed de va.baki shilu te bittu dugal koi bna ne sakda eh rabb walo ande va

  • @gurbhejsingh8578
    @gurbhejsingh8578 ปีที่แล้ว +3

    ਹੋਣ shulla ਤੇ ਵਿਨ ਖੱਤਰੀ ਰਵੀ devora top de palwan ne harnayna dye

  • @deepkahlon7482
    @deepkahlon7482 ปีที่แล้ว +3

    17 17 jaffe ik match ch lye a Bittu duggal na

  • @mannusidhu4670
    @mannusidhu4670 ปีที่แล้ว +4

    Ekam ne haryana valeaa di bsss krvai puri

    • @ramkeshkumar2528
      @ramkeshkumar2528 ปีที่แล้ว +1

      Haryana wali di khed vekhi ni tusi pa ji billu mund tinu badesra shillu madina bhut ght jaffe khande c

  • @Buttar-yr1qc
    @Buttar-yr1qc ปีที่แล้ว +4

    I Love kabaddi ❤️❤️❤️🫶🏻🫶🏻🫶🏻🫶🏻❤️

  • @jagg8360
    @jagg8360 ปีที่แล้ว +1

    Bittu dugal 💪💪💪💪

  • @jatindersingh-pl2dp
    @jatindersingh-pl2dp ปีที่แล้ว +3

    Kabaddi da tiger Gogo rurki

  • @honeywadhwa4022
    @honeywadhwa4022 ปีที่แล้ว

    Sahi dasya ustaad g huna ne

  • @Vickyghumman
    @Vickyghumman ปีที่แล้ว +3

    ❤❤❤❤❤

  • @karanbaraich2300
    @karanbaraich2300 ปีที่แล้ว

    Bahut vadiya

  • @PargatSingh-nw9qc
    @PargatSingh-nw9qc ปีที่แล้ว

    😭ਬਾਈ ਬਿੱਟੂ ਤਾਂ ਬਿੱਟੂ ਸੀ😭

  • @arnavmann2249
    @arnavmann2249 ปีที่แล้ว +3

    Hira banda coch kulwant singh

  • @kabaddilover1720
    @kabaddilover1720 ปีที่แล้ว +2

    12:15#

  • @jattjatt3826
    @jattjatt3826 5 หลายเดือนก่อน

    Fr aaj te shillu shillu hoi pai aa😂

  • @inderjeetgillinder2090
    @inderjeetgillinder2090 ปีที่แล้ว +2

    Pappu ustad tu khrak bara pucha Karo jaror

  • @Ballisingh-ib6kq
    @Ballisingh-ib6kq ปีที่แล้ว

    ❤❤❤❤❤❤

  • @gurlalsekhon3268
    @gurlalsekhon3268 ปีที่แล้ว

    ❤️❤️❤️❤️

  • @karmjitsinghgill3323
    @karmjitsinghgill3323 ปีที่แล้ว

    👌

  • @haklavlog2776
    @haklavlog2776 ปีที่แล้ว

    Veer ji gogo rurki kider ji aaj kal

  • @rob-emmm
    @rob-emmm ปีที่แล้ว

    Apne Punjabi apne nu marde

  • @udaibirdhaliwal5950
    @udaibirdhaliwal5950 ปีที่แล้ว

    ❤❤❤❤❤❤