Sukhman Chohla Sahib ਨੂੰ ਯਾਦ ਕਰ ਅੱਜ ਵੀ ਅੱਖ ਭਰ ਲੈਂਦਾ Gopi Frandipuria । Interview । RMB Television

แชร์
ฝัง
  • เผยแพร่เมื่อ 14 ธ.ค. 2024

ความคิดเห็น • 538

  • @Gulfheem7033
    @Gulfheem7033 4 ปีที่แล้ว +91

    ਕਬੱਡੀ ਦਾ ਸ਼ੇਰ,,,, ਆਪਾਂ ਫੈਨ ਗੋਪੀ ਵੀਰ ਦੇ,,,, ਅਣਖ ਨਾਲ ਖੇਡਦਾ ਜੱਟ

  • @kalisinghkali9928
    @kalisinghkali9928 4 ปีที่แล้ว +90

    ਬਾਈ ਗੋਪੀ ਦੀ ਇਕ ਇਕ ਗੱਲ ਬਹੁਤ ਸਿਰਾ ਤੇ ਸਹੀ ਹੈ

  • @fandtoda9935
    @fandtoda9935 4 ปีที่แล้ว +204

    ਜੀਅ ਉ ਜੱਟਾ ਰੱਬ ਤੈਨੂੰ ਇਦਾਂ ਈ ਗਰਾਊਂਡਾਂ ਦਾ ਸ਼ਿੰਗਾਰ ਬਣਾਈ ਰੱਖੇ 💗💗💗💗💗💗🥰🥰🥰🥰🥰🥰

    • @videosforyou9715
      @videosforyou9715 4 ปีที่แล้ว

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ 5-6 ਸਾਲ ਵਿਚ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ.FGh

    • @gurdeepsingh6395
      @gurdeepsingh6395 ปีที่แล้ว

      Jondhara Gopi Bhai parmatma tenu Chad bakshi ground which decade veer teen bacche to shikara ride a love you bro

  • @singh13official69
    @singh13official69 4 ปีที่แล้ว +188

    ਸੁਖਮਨ ਦੀ ਗੱਲ ਕਰਦੇ ਸਮੇਂ ਗੋਪੀ ਦੇ ਲੂੰ ਕੰਡੇ ਖੜੇ ਹੋ ਗਏ ਇਹ ਸਬੂਤ ਹੁੰਦਾ ਪਿਆਰ ਦਾ ਯਾਦ ਯਾਰ ਤੀ ਸਦਾ ਅਮਰ ਰਹਿੰਦੀ ਆ ❤️🤝💪🏻

  • @brownboy1993
    @brownboy1993 4 ปีที่แล้ว +74

    ਸੁਖਮਨ ਚੋਹਲਾ ਸਾਹਿਬ ਨਹੀਂ ਕਿਸੇ ਬਣ ਜਾਣਾ ਸਿਰਾ ਪਲੇਅਰ ਸੀ ਮਿਸ ਯੂ ਸੁਖਮਨ ਚੋਹਲਾ ਸਾਹਿਬ ਭਲਵਾਨ ਜੀ 😥😥😥

  • @ਖਾਲਸਸੋਚ
    @ਖਾਲਸਸੋਚ 4 ปีที่แล้ว +25

    ਬਹੁਤ ਸੁਲਝੇ ਤਰੀਕੇ ਨਾਲ ਜੁਆਬ ਦਿੱਤੇ ਗੋਪੀ ਵੀਰ ਨੇ

  • @makhankalas660
    @makhankalas660 3 ปีที่แล้ว +3

    ਸੁਖਮਨ ਵੀਰ ਦਾ ਗੋਪੀ ਵੀਰ ਨਾਲ ਭਰਾ ਦਾ ਰਿਸਤਾ ਦਿੱਲ ਤੋਂ ਸੀ ਅੱਜ ਵੀ ਵੀ ਦਿੱਲ ਵਿੱਚ ਵੱਸਦਾ ਹੈ ਵਾਹਿਗੁਰੂ ਜੀ ਸੁਖਮਨ ਅਰਸ਼ ਵੀਰ ਤੇ ਗੋਪੀ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @brownboy1993
    @brownboy1993 4 ปีที่แล้ว +43

    ਗੋਪੀ ਫਰੰਦੀਪੁਰੀਆ ਸਾਨ ਜੱਟ ਆ ਤੇ ਹਿਮਾਲਿਆ ਪਰਬਤ ਕਬੱਡੀ ਦਾ ਸਿਰਾ ਜਾਫੀ, ਵਾਹਿਗੁਰੂ ਲੰਬੀਆਂ ਉਮਰਾਂ ਕਰੇ ਗੋਪੀ ਭਲਵਾਨ ਦੀਆਂ🙏🙏🙏

  • @ਖਾਲਸਸੋਚ
    @ਖਾਲਸਸੋਚ 4 ปีที่แล้ว +13

    ਸੱਚੀਆ ਗੱਲਾ ਕਰਦਾ ਮਝੈਲ ਫਰੰਦੀਪੁਰੀਆ ਰੱਬ ਕਰੇ ਹਮੇਸ਼ਾ ਗਰਾਊਡਾਂ ਦਾ ਸਿੰਗਾਰ ਬਣਿਆ ਰਹੇ , ਦਿਲੋਂ ਦੁਆਵਾ ਸਾਡੀਆਂ

  • @gagankotia6556
    @gagankotia6556 4 ปีที่แล้ว +45

    ਸਾਡੇ ਮਾਝੇ ਦੀ ਸ਼ਾਨ ਗੋਪੀ ਬਾਈ ਤੇ ਸੁਖਮਨ ਵਾਹਿਗੁਰੂ ਜੀ ਮੇਹਰ ਕਰਨ 🙏

  • @jasspreetsingh9025
    @jasspreetsingh9025 4 ปีที่แล้ว +20

    22ਸੀਰੇ ਪਿੱਥੋ ਦਾ ਇਟਵਿਉ ਲਉ ਬਹੁਤ ਵਧੀਆ ਇਨਸਾਨ ਤੇ ਨਮੇ ਖਿਡਾਰੀ ਆ ਨੂੰ ਚੰਗੀ ਸੇਦ ਮਿਲਉ

  • @jassadhami8678
    @jassadhami8678 3 ปีที่แล้ว +3

    🇨🇦ਗੋਪੀ ਵੀਰੇ ਤੁਸੀਂ ਕੱਲ ਵੀ ਸਟਾਰ ਸੀ ਅੱਜ ਵੀ ਸਟਾਰ ਆਂ ਤੇ ਆਉਣ ਵਾਲੇ ਟਾਇਮ ਚ, ਵੀ ਸਟਾਰ ਰਹੋਗੇ 👌👌👍👍👍ਵਾਹਿਗੁਰੂ ਹਮੇਸ਼ਾ ਮੇਹਰ ਭਰਿਆਂ ਹੱਥ ਰੱਖਣ ਤੁਹਾਡੇ ਤੇ👌👌ਬਹੁਤ ਵਧੀਆ ਗੇਮ ਆ 22 ਦੀ💪👌👌👍👍ਇਹਨੂੰ ਕਹਿੰਦੇ ਆ ਇੰਟਰਵਿਊ ,ਗੋਪੀ ਵੀਰ ਬਹੁਤ ਵਧੀਆ ਗੱਲਾਂ ਕਹਿ ਗਿਆਂ ਇਹ ਨਵੇ ਪਲੇਆਰਾਂ ਨੂੰ ਇੱਜਤ ਕਰਨੀ ਚਾਹੀਦੀ ਆਂ ਸੀਨੀਅਰ ਪਲੇਅਰਾਂ ਦੀ 👌👌👍👍

  • @inderjeet7281
    @inderjeet7281 4 ปีที่แล้ว +18

    ਗੋਪੀ ਤਾ ਸਭ ਦਾ ਭਲਾ ਕਰਦਾ ਹੈ❤❤❤❤❤❤❤❤❤❤❤❤👍🏼👍🏼👍🏼❤❤❤👍🏼👍🏼👍🏼

  • @makhankalas660
    @makhankalas660 3 ปีที่แล้ว +7

    ਵਾਹਿਗੁਰੂ ਜੀ ਗੋਪੀ ਵੀਰ ਰਤਨ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @sukhwindersingh3436
    @sukhwindersingh3436 4 ปีที่แล้ว +35

    ਜਿੰਨੀ ਸੋਹਣੀ ਖੇਡ ਉਨਾ ਉੱਚਾ ਕੱਦ ਅਤੇ ਸੱਚੀ ਸੁੱਚੀ ਸੋਚ ਵੀਚਾਰ ਸਤਿਕਾਰਯੋਗ ਮਹਾਨ ਖਿਡਾਰੀ ਅਤੇ ਇਨਸਾਨ ਗੋਪੀ ਵੀਰ ਜੀ।

  • @aulakh9276
    @aulakh9276 4 ปีที่แล้ว +14

    ਗੋਪੀ ਵੀਰ ਬਹੁਤ ਵਧੀਆ ਵਿਚਾਰ। ਜਿਉਂਦੇ ਰਹੋ

  • @Singh-mj2eq
    @Singh-mj2eq 4 ปีที่แล้ว +37

    ਤਰਨ ਤਾਰਨ ਏਰੀਏ ਦੀ ਸ਼ਾਨ।💪💪

  • @jatindersinghsingh3586
    @jatindersinghsingh3586 4 ปีที่แล้ว +171

    ਗੋਪੀ ਬਾਈ ਦੀ ਰੱਬ 100 ਸਾਲ ਦੀ ਉਮਰ ਕਰੇ ਜੋਹ ਬੋਲਦਾ ਸੱਚ ਬੋਲਦਾ

  • @KuldeepSingh-de6nw
    @KuldeepSingh-de6nw 3 ปีที่แล้ว +9

    ਵਾਹਿਗੁਰੂ ਜੀ ਮਿਹਰ ਕਰੀਂ ਵੀਰ ਤੇ ਬਹੁਤ ਹੀ ਜਾਦਾ ਸੱਚੀਆਂ ਗੱਲਾਂ ਬੋਲੀਆਂ ਗੋਪੀ ਵੀਰ ਨੇ101%ਜੀ ਬਹੁਤ ਹੀ ਚੰਗੀ ਸੋਚ ਰੱਖਣ ਵਾਲਾ player ਆ ਜੀ ਹਿਕ ਦੇ ਜੋਰ ਨਾਲ ਖੇਲਣ ਵਾਲਾ ਜੀ
    From army

  • @galaxygamer734
    @galaxygamer734 4 ปีที่แล้ว +56

    Miss u Sukhman veer all time 😭😭

  • @JagroopSingh-fh9dp
    @JagroopSingh-fh9dp 2 ปีที่แล้ว +1

    ਬਹੁਤ ਹੀ ਵਧੀਆ ਗੋਪੀ ਬੇਟਾ ਮੈਂ ਤੇਰੇ ਤੇ ਸੁਖਮਣ ਚੋਹਲਾ ਸਾਹਿਬ ਦੇ ਪੁਰਾਣੇ ਮੈਚ ਬਾਰ ਬਾਰ ਹੁਣ ਦੇਖਦਾ ਰਹਿੰਦਾ ਹਾਂ

  • @SukhpalSingh-wj5ke
    @SukhpalSingh-wj5ke 4 ปีที่แล้ว +6

    Sukhman chola sahib ji super star ⭐️ raider a gopi frandipur ji super star ⭐️ jaffi waheguru ji kirpa karan i miss you 😘 sukhman veer ji

  • @palsingh5212
    @palsingh5212 4 ปีที่แล้ว +8

    Kisan Mazdoor Ekta Zindabad
    Gopy te Sukhman sirra aaj v kll v
    Waheguru ji Mehar Karo sbb tee.

  • @hardeepsinghhappy7713
    @hardeepsinghhappy7713 4 ปีที่แล้ว +24

    ਦਿਲ ਖੁਸ਼ ਹੋ ਗਿਅਾ ਇੰਟਰਵਿਊ ਸੁਣ ਕੇ ਬਹੁਤ ਨਰਮ ਸ਼ੁਭਾਅ ਦਾ ਮਾਲਕ ਹੈ ਗੋਪੀ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @makhankalas660
    @makhankalas660 3 ปีที่แล้ว +3

    ਵਾਹਿਗੁਰੂ ਜੀ ਸਾਰੇ ਕਬੱਡੀ ਖਿਡਾਰੀਆਂ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @ਖਾਲਸਸੋਚ
    @ਖਾਲਸਸੋਚ 4 ปีที่แล้ว +53

    ਸਹੀ ਗੱਲ ਗੋਪੀ ਵੀਰ ਦੀ ਜਿੰਨੇ ਅੱਜ ਬਚਾਇਆ ਉਸ ਦਾ ਕੱਲ ਸੁਰਿੱਖਅਤ

    • @jagmohansran9440
      @jagmohansran9440 3 ปีที่แล้ว

      ਸਹੀ ਗੱਲ ਵੀਰ ❤️❤️⌚👌👌💪👈🤷‍♂️

  • @kuldeepmahlakotli6010
    @kuldeepmahlakotli6010 4 ปีที่แล้ว +71

    ਗੋਪੀ ਬਹੁਤ ਵਧੀਆ ਪਲੇਅਰ ਤੇ ਯਾਰਾਂ ਦਾ ਯਾਰ ਵਾ

  • @mannakang2779
    @mannakang2779 4 ปีที่แล้ว +4

    ਗੋਪੀ ਵੀਰ ਦਿਲ ਜਿੱਤ ਲਿਆ ਸੁਪਰ ਸਟਾਰ ਜੱਟਾ

  • @dhillonvlogs770
    @dhillonvlogs770 3 ปีที่แล้ว +2

    ਬਹੁਤ ਵਧੀਆਂ ਸੋਚ ਗੋਪੀ ਵੀਰ ਦੀ ਰਤਨ ਜੀ ਤੁਸੀ ਵੀ ਖੁਸ਼ ਰਹੋ

  • @sukhwantsingh7025
    @sukhwantsingh7025 4 ปีที่แล้ว +13

    ਮੈਚ ਤੇ ਵੀਰ ਜੀ ਮਾਝੇ ਚ ਈ ਲਗਦੇ ਆ ਓਦਾਂ ਭਾਵੇਂ ਕੋਈ ਵੀ ਹਵਾ ਕਰੀ ਜਾਵੇ ਇਹ ਸਚਾਈ ਆ ਵੀਰੇ ਤੁਸੀਂ ਭਾਵੇਂ ਮੰਨੋ ਜਾਂ ਨਾ ਮੰਨੋ

  • @Sidhudev
    @Sidhudev 4 ปีที่แล้ว +67

    Gopy veera v sira player hai
    Par sukhman ni kise ne ban jana miss you veere

    • @mangalaba2237
      @mangalaba2237 4 ปีที่แล้ว

      Sahi gal veer ji sukhman ni kese ne ban jana

    • @videosforyou9715
      @videosforyou9715 4 ปีที่แล้ว +1

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ 5-6 ਸਾਲ ਵਿਚ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ.FC

  • @Deepp3022
    @Deepp3022 4 ปีที่แล้ว +25

    🌷ਮਾਂ ਖੇਡ ਕਬੱਡੀ ਦਾ ਅਨਮੋਲ ਹੀਰਾ ਗੋਪੀ ਫਰੰਦੀਪੁਰੀਆ 🌷💪 ਸ਼ੋ-ਮੈਚਾਂ ਦੀ ਸ਼ਾਨ 💪

  • @karanbirsarkaria
    @karanbirsarkaria 4 ปีที่แล้ว +14

    Bhut bhut dhanwad ratan paji
    Gopi frandipur di interview karan lyi...🙏

  • @bsingh7819
    @bsingh7819 4 ปีที่แล้ว +12

    Gopi Farndipuriya Amritsar aattttttttttt jaffi world 🌍 Himalaya parbat kende ne es 22 nu world vich neme jaffi jatt da 👍👍👍

  • @sukhwantsingh7025
    @sukhwantsingh7025 4 ปีที่แล้ว +4

    ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਮੇਰੇ ਵੀਰ ਨੂੰ

  • @jugrajbatala8883
    @jugrajbatala8883 4 ปีที่แล้ว

    ਗੋਪੀ ਵੀਰ ਸੁਖਮਨ ਵੀਰ ਜਿੰਦਾ ਬਾਦ ਪੰਜਾਬ ਦੀ ਸ਼ਾਨ ਹੈ ਤੇ ਸਾਨ ਰਹਿਣ ਗੇ

  • @gill7450
    @gill7450 4 ปีที่แล้ว +22

    💪Majhe da saan jatt gopi frandipuria💪

  • @yaarshahkotwale5846
    @yaarshahkotwale5846 4 ปีที่แล้ว +4

    ਬਹੁਤ ਵਧੀਆ ਵਿਚਾਰ ਸੀ ਵੀਰ ਜੀ

  • @jimmysandhu9465
    @jimmysandhu9465 4 ปีที่แล้ว +3

    Jind jaan ❤️ Gopi frandipuriyaa ❤️ & Sukhman chohla sahib ❤️😓😓

  • @sukhwantsingh7025
    @sukhwantsingh7025 4 ปีที่แล้ว +4

    ਇਹ ਪਲੇਅਰ ਮਾਝੇ ਦੀ ਸ਼ਾਨ ਈ ਨਹੀਂ ਮਾਝੇ ਦੀ ਪਹਿਚਾਣ ਆ ਵੀਰੇ ਇਹ ਭਲਵਾਨ ਮਾਝੇ ਦੀ ਕੀ ਕਹਾਂ ਵੀਰ ਜੀ ਇਹ ਸਭ ਕੁੱਝ ਆ ਮਾਝੇ ਦੇ ਯਾਰ ਕੁਝ ਨਾ ਕਹੋ ਓਏ ਵੀਰੇ ਤੁਸੀਂ ਕੁੱਝ ਨਹੀਂ ਜਾਣਦੇ ਪਲੀਜ਼ ਪਲੀਜ਼ ਇਹਨਾਂ ਦੀ ਲੋੜ ਆ ਆਪਣੇ ਇਲਾਕੇ ਨੂੰ

  • @kuldeepmahlakotli6010
    @kuldeepmahlakotli6010 4 ปีที่แล้ว +81

    ਮਾਝੇ ਦਾ ਮਝੈਲ ਗੋਪੀ ਫਰੰਦੀਪੁਰੀਆ

  • @gurvailsingh5395
    @gurvailsingh5395 2 ปีที่แล้ว +1

    ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ਵੀਰ ਨੂੰ🙏

  • @yadwinderdad5107
    @yadwinderdad5107 2 ปีที่แล้ว +1

    ਗੋਪੀ ਬਹੁਤ ਵਦੀਆ ਪਲੇਅਰ ਆ ਅਤੇ ਇਨਸਾਨ ਵੀ ਬਹੁਤ ਵਦੀਆ ਵਾਂ

  • @maansaab170
    @maansaab170 4 ปีที่แล้ว +13

    22 bilkul shi gall aa sukhman de jaan mgro kde gopi nu mnn naal khed deya nhi dekheya........

  • @KuldeepSingh-ke9iw
    @KuldeepSingh-ke9iw ปีที่แล้ว

    ਬਾਈ ਸੁਖਮਨ ਚੌਹਲਾ ਬਾਈ ਵੀ ਘੈਟ ਬੰਦਾ ਸੀ 😢😢 ਗੋਪੀ ਬਾਈ ਵੀ ਬਹੁਤ ਨਰਮ ਸੁਭਾਅ ਏ ❤❤ ਦੋਨਾਂ ਬਾਈਆ ਦੀ ਖੇਡ ਸਿਰੇ ਦੀ ਹੁੰਦੀ ਸੀ 🙏🙏🙏 ਇਹਨਾਂ ਦੋਨਾਂ ਵੀਰਾ ਦੀ ਟੱਕਰ ਸਿਰੇ ਦੀ ਟੱਕਰ ਹੁੰਦੀ ਸੀ, ਦਰਸਕਾਂ ਨੂੰ ਨੱਚਣ ਲਾ ਦਿੰਦੇ ਸੀ,, ਪਰ ਹੰਕਾਰ ਦੋਨਾ ਵੀਰਾ ਵਿਚ ਨਹੀ 🙏🙏🙏👌👌👌

  • @brownboy1993
    @brownboy1993 4 ปีที่แล้ว +4

    ਸੁਖਮਨ ਚੋਹਲਾ ਸਾਹਿਬ ਭਰਾ ਦੀਆਂ ਯਾਦਾਂ ਫਿਰ ਤੋਂ ਤਾਜ਼ਾ ਹੋ ਗਈਆਂ ਆ ਵੀਡੀਓ ਦੇਖ ਕੇ ਬਹੁਤ ਸਾਊ ਸੁਭਾਅ ਦਾ ਮਾਲਕ ਸੀ ਸੁਖਮਨ ਚੋਹਲਾ ਸਾਹਿਬ ਭਰਾ, ਜਿਹੜਾ ਮੈਚ ਦੇਖਣ ਦਾ ਸਵਾਦ ਸੁਖਮਨ ਤੇ ਗੋਪੀ ਫਰੰਦੀਪੁਰੀਆ ਦੇ ਮੈਚ ਦੇਖ ਕੇ ਆਉਂਦਾ ਸੀ, ਸੁਖਮਨ ਚੋਹਲਾ ਸਾਹਿਬ ਦੇ ਜਾਣ ਤੋਂ ਬਾਅਦ ਮੈਚ ਦੇਖਣ ਦਾ ਉਹ ਸਵਾਦ ਨਹੀਂ ਰਿਹਾ, ਮਿਸ ਯੂ ਸੁਖਮਨ ਚੋਹਲਾ ਸਾਹਿਬ ਭਰਾ ਜੀ ਅੱਜ ਵੀ ਦਿਲਾਂ ਚ ਵਸਦਾ ਆ ਚੋਹਲੇ ਆਲਾ ਸੁਖਮਨ ਭਰਾ ਸਾਰੀ ਉਮਰ ਨਾਂ ਚਲਦਾ ਰਹੂਗਾ ਗਰਾਉਂਡਾਂ ਚ ਸੁਖਮਨ ਚੋਹਲਾ ਸਾਹਿਬ ਭਰਾ ਦਾ,,

  • @ਖਾਲਸਸੋਚ
    @ਖਾਲਸਸੋਚ 4 ปีที่แล้ว +1

    ਬਹੁਤ ਵਧੀਆ ਤਰੀਕੇ ਨਾਲ ਜੁਆਬ ਦੇ ਰਿਹਾ ,,,,

  • @shamanpreetkaur6289
    @shamanpreetkaur6289 3 ปีที่แล้ว +1

    ਸਿੱਧਾ ਸਾਧਾ ਫ਼ੱਕਰ ਬੰਦਾ ਨਾ ਕੋਈ ਰੋਲੇ ਆਲਾ ਸਮਝ ਨਹੀਂ ਕਿੱਥੋਂ ਲੈ ਆਵਾ ਸੁਖਮਨ ਚੋਹਲੇ ਵਾਲਾ ❤️🥺

  • @lovedeepsingh5102
    @lovedeepsingh5102 3 ปีที่แล้ว +3

    Boht vadiya phalwan g soch jatt di nu slam a👍🏻👍🏻👍🏻👍🏻

  • @dalbirgill586
    @dalbirgill586 4 ปีที่แล้ว +2

    Jo sukhman kar gya oh nhi koi kr skda bhut wadha ghaata pa gya sukhman hamesh dilo ch rhuga sukhman jahaj chohla sahib Miss's you

  • @sonasinghsonasingh3985
    @sonasinghsonasingh3985 3 ปีที่แล้ว +2

    Gopi bhai love you waheguru ji tenu chardi kla vich rakhan ❤️❤️

  • @galaxygamer734
    @galaxygamer734 4 ปีที่แล้ว +12

    Sukhman veer and gopy veer love u

  • @naunihalbhullar1788
    @naunihalbhullar1788 3 ปีที่แล้ว +1

    ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ 🙏🙏

  • @KawaljitSingh-ew5rp
    @KawaljitSingh-ew5rp 8 หลายเดือนก่อน

    ਇੰਟਰਵਿਊ ਬਹੁਤ ਵਧੀਆ ਪਰ ਸਭ ਤੋ ਵੱਡਾ ਸਵਾਲ ਤੇ ਪੁਛਿਆ ਨਹੀ ਜਾਰ ਦਿਲ ਤੋੜ ਤਾ ਉਸਤਾਦ ਬਾਰੇ ਇਹਨਾ ਦਾ ਉਸਤਾਦ ਬਹੁਤ ਤਗੜਾ ਸੀ ਉਹ ਅੱਜ ਵੀ ਖੁਸ਼ੀ ਪਾਲੇ ਵਰਗੀ ਆ ਤੇ ਕਬੱਡੀ ਆ ਪਾ ਸਕਦਾ ਉਹ ਕਨੇਡਾ ਦੀ ਧਰਤੀ ਤੇ ਕਲਜੀਤ ਛਿਛਰੇਵਾਲ ਨਾਲ ਇੰਟਰਵਿਊ ਜਰੂਰ ਕਰੋ

  • @baljitsingh8856
    @baljitsingh8856 3 ปีที่แล้ว

    ਬਹੁਤ ਹੀ ਵਧੀਆ ਗੱਲਾਂ ਗੋਪੀ brother.g b u.

  • @mrsinghsingh6714
    @mrsinghsingh6714 4 ปีที่แล้ว +15

    Sade sohan veer gopi te sukhman love you shaan tarn taran de

  • @peaceformind627
    @peaceformind627 3 ปีที่แล้ว

    ਬਹੁਤ ਵਧੀਆ ਲੱਗਾ ਇੰਟਰਵਿਊ ਦੇਖ ਕੇ

  • @jantsandhu184
    @jantsandhu184 3 ปีที่แล้ว +3

    Bahut vadiya gallan majhe wale Bhauuu diya

  • @lakhabrar9837
    @lakhabrar9837 4 ปีที่แล้ว +65

    ਬਾਈ ਜੀ ਤੁਸੀਂ ਸਾਰੇ ਪਲੇਅਰ ਦੀ ਇੰਟਰਵਿਊ ਕੀਤੀ ਹੈ ਜੀ ਇਕ ਬੇਨਤੀ ਹੈ ਕਿ ਤੁਸੀਂ ਸੀਪਾ ਥਾਂਦੇਵਾਲਾ ਦੀ ਇੰਟਰਵਿਊ ਜਰੂਰ ਕਰੋ ਜੀ ਸੀਪੇ ਦੀ ਇੰਟਰਵਿਊ ਕਿਸੇ ਨੇ ਵੀ ਨਹੀਂ ਕੀਤੀ ਜੀ ਤੁਸੀਂ ਜਰੂਰ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ

    • @SukhdevSingh-br2hv
      @SukhdevSingh-br2hv 4 ปีที่แล้ว +1

      🙏🙏🙏

    • @sbefikra
      @sbefikra 2 ปีที่แล้ว

      Bai Mera sepe nal Sami fanle mach kariwala pind ch 2018 ch hoya c

  • @gurjitgill8569
    @gurjitgill8569 4 ปีที่แล้ว +1

    ਬਹੁਤ ਵਧੀਆ ਵੀਰ ਰੱਬ ਤੈਨੂੰ ਤਰੱਕੀਆਂ ਬਖਸ਼ੇ

  • @gurleenkaur974
    @gurleenkaur974 3 ปีที่แล้ว +2

    GopI veer ji tusi badupur tehsil mukerian sade kabaddi tournament te apna jore dekhe app da thankyou very nice person kisan majdooer akta jandabad

  • @GurpreetSingh-xg6bv
    @GurpreetSingh-xg6bv 2 ปีที่แล้ว

    Bhut vadia player gopi bai 👌🏻👌🏻❤️❤️

  • @jasspreetsingh9025
    @jasspreetsingh9025 4 ปีที่แล้ว +5

    22 ਤੂੰ ਘੈਟ ਆ 🤩🤩👌👌

  • @sandhujatt1362
    @sandhujatt1362 4 ปีที่แล้ว +25

    😢ਸੁਖਮਨ ਜੱਟ ਦੀਅਾ ਕੌੲੀ ਰੀਸਾ ਨਹੀ ਅੱਜ ਵੀ ਜੱਟ ਨੂੰ ਯਾਦ ਕਰ ਅੱਖਾ ਵਿੱਚੌ ਪਾਣੀ ਅਾ ਗਿਅਾ?😢 ਜੱਟ ਨੇ ਕਦੇ ਮਾਨ ਨਹੀ ਕੀਤਾ ਬਹੁਤ ਵਧਿਅਾ ੲਿਨਸਾਨ ਸੀ ਸੁਖਮਨ ਸੰਧੂ ਚੌਹਲਾ ਸਾਹਿਬ...

  • @officialharpalsandhu99
    @officialharpalsandhu99 4 ปีที่แล้ว +18

    ਗੁਰਲਾਲ ਸੋਹਲ ਵਾਲੇ ਦੀ ਇੰਟਰਵਿਊ ਕਰ ji

  • @kambojboy8168
    @kambojboy8168 4 ปีที่แล้ว +7

    Bhut soni interview kiti gopy ustad ne 🔥👌

  • @jagmohansingh9540
    @jagmohansingh9540 4 ปีที่แล้ว +3

    Majhe da koi eda da pind nahi hona jithe gopi na khedya hove
    Love u gopi veer

  • @manipanjwar6269
    @manipanjwar6269 4 ปีที่แล้ว +17

    Miss you sukhman vre

  • @rickyganaaru1232
    @rickyganaaru1232 2 ปีที่แล้ว +1

    Great man great thinking waheguru chardikala ch rakhe veer nu

  • @kawalmalhi2371
    @kawalmalhi2371 4 ปีที่แล้ว +3

    Waheguru gopi vir ta hamesha mehar rahi 🙏🙏🙏🙏

  • @manipanjwar6269
    @manipanjwar6269 4 ปีที่แล้ว +6

    Kaint plyer gopi veera

  • @siratrandhawa1768
    @siratrandhawa1768 4 ปีที่แล้ว +10

    Miss u sukhman veer ji

  • @Manpreet_italywala
    @Manpreet_italywala 7 หลายเดือนก่อน

    ਮਾਲਵਾ ਵਿਚ ਨਾ ਆਉਣ ਦਾ ਕਾਰਨ ਬਿਲਕੁਲ ਸਹੀ ਗੱਲ ਕਹੀ ਭਲਵਾਨ ਨੇ ❤

  • @panditji1096
    @panditji1096 2 ปีที่แล้ว

    Ghainttt bnda changa subah gopi frandipuria mehnat kr k aggey aaya💪

  • @RajaSingh-le1ln
    @RajaSingh-le1ln 2 ปีที่แล้ว

    Bahut vadiya interview sab toh sohni te Sachi interview .paji ne kiha no shortcut to success . Channel di puri team da dhanvad. Salute a

  • @surjitsingh7304
    @surjitsingh7304 4 ปีที่แล้ว +14

    Sukhman nd gopy nice bande

  • @monuraj4102
    @monuraj4102 4 ปีที่แล้ว +31

    Baba bidi chand ji di kirpa gopi frandipur te

  • @Sing-ek2ed
    @Sing-ek2ed 4 ปีที่แล้ว +2

    Love you gopi bhai... saade maajhe di shaan

  • @ਮਾਝੇਅਾਲੇਭਾਊ-ਫ2ਵ
    @ਮਾਝੇਅਾਲੇਭਾਊ-ਫ2ਵ 4 ปีที่แล้ว +3

    Gopi Frandipur 👌👌❤️❤️
    Sukhman chohle 👌👌❣️❣️

  • @sarabjitsinghsingh7829
    @sarabjitsinghsingh7829 4 ปีที่แล้ว +1

    Dil da saf banda gopi veer love u vere

  • @Rhythm251
    @Rhythm251 4 ปีที่แล้ว +15

    bhut vdia insaan aa te player v.

  • @kalakang5755
    @kalakang5755 3 ปีที่แล้ว

    Waheguru ji mehr rako sade bir sanu tere te man h

  • @sunnydharni2281
    @sunnydharni2281 5 หลายเดือนก่อน

    ❤❤❤❤❤Gopy vir sira

  • @ManbirMaan1980
    @ManbirMaan1980 3 ปีที่แล้ว +1

    ਕਬੱਡੀ ਪਲੇਰਾ ਨੂੰ ਵੀ ਲੋਕਾਂ ਨੂੰ ਇਨਟਰਟੇਨ ਜਰੂਰ ਕਰਨਾ ਚਾਹੀਦਾ ,ਅਮਰੀਕਾ ਦੇ ਵੱਡੇ ਵੱਡੇ ਰੈਸਲਰ ਪੂਰੀ ਦੁਨੀਆਂ ਵਿੱਚ ਇਸੇ ਲਈ ਮਕਬੂਲ ਹਨ ਕਿਉਂਕਿ ਉਹ ਲੋਕਾਂ ਦਾ ਮਨੋਰੰਜਨ ਬਹੁਤ ਕਰਦੇ ਹਨ

  • @BalrajSingh-fb2bm
    @BalrajSingh-fb2bm 3 ปีที่แล้ว +1

    Ehh bndda schha jj bahut vdia va heera bndda va edi ikk ikk gll samjn vali vz

  • @avtarsidhu5959
    @avtarsidhu5959 4 ปีที่แล้ว +5

    God bless you brother

  • @ਲਵਜੋਤ_ਗਿੱਲ
    @ਲਵਜੋਤ_ਗਿੱਲ 3 ปีที่แล้ว

    ਰਤਨਦੀਪ ਸਿੰਘ ਧਾਲੀਵਾਲ ਵੀ ਇਕ ਗਿਣੇ ਚੁਣੇ ਬੰਦਿਆ ਵਿਚ ਆਉਂਦਾ ਇਹੋ ਜਿਹੇ ਰਿਪੋਰਟਰਾਂ ਕਰਕੇ ਆਪਾ ਨੂੰ ਐਡੀ ਵੱਡੀ ਜਿੱਤ ਪ੍ਰਾਪਤ ਹੋਈ ਆ । ਕਿਉ ਕਿ ਜੇਕਰ ਇਹ ਵੀਰ ਜੋ ਦਿੱਲੀ ਦੇ ਹਾਲਾਤ ਸੀ ਓਹ ਨਾ ਦਿਖਾਉਂਦੇ ਤੇ ਗੋਦੀ ਮੀਡੀਆ ਵਾਂਗੂ ਦਿਖਾਉਂਦੇ ਤਾਂ ਸ਼ਾਇਦ ਹਰਿਆਣਾ ਪੰਜਾਬ ਵਿੱਚੋ ਨੌਜਵਾਨ ਮੁੰਡੇ ਕੁੜੀਆਂ ਇਸ ਲਹਿਰ ਵਿਚ ਘਟ ਆਉਂਦੇ
    ਇਹੋ ਜਿਹੇ ਪੱਤਰਕਾਰਾਂ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਆ । ਜਿਉਂਦੇ ਵਸਦੇ ਰਹਿਣ ਰਿਪੋਰਟਰ ਭਰਾ । ਵਾਹਿਗੁਰੂ ਇਹਨਾਂ ਨੂੰ ਹੋਰ ਤਰੱਕੀ ਬਖਸ਼ਣ

  • @gursaabsingh700
    @gursaabsingh700 4 ปีที่แล้ว +2

    Love you Gopi ustad ji

  • @sidhumooseWala-tj1cq
    @sidhumooseWala-tj1cq 3 ปีที่แล้ว

    God bless you veer ji
    Y raman Ji thanks bro

  • @sukhmansukhman5800
    @sukhmansukhman5800 4 ปีที่แล้ว +3

    sukhman and gopi 😍😍

  • @ravibhoma2315
    @ravibhoma2315 4 ปีที่แล้ว +3

    Siraa player bai sohiaa galla dasiaa vir ne

  • @prabhjitsingh3529
    @prabhjitsingh3529 4 ปีที่แล้ว +2

    ਗੋਪੀ 👍👍

  • @akashkharamusic
    @akashkharamusic 4 ปีที่แล้ว +9

    Kabaddi da himalaya🏔️ parbat Gopi farandhipur
    Kabaddi da jhaaz ✈️sukhman Chohla sahib miss you bro

  • @mangalaba2237
    @mangalaba2237 4 ปีที่แล้ว +3

    Gopi frandipur wala veer vi bohat siraa da star a

  • @paramjeetsingh7619
    @paramjeetsingh7619 4 ปีที่แล้ว +4

    Gopi bai bahut ssmjdar insaan aa. Love you brother..
    Miss you Sukhman veer..

  • @ਗੁਰਜੰਟਸਿੰਘਸੰਧੂ
    @ਗੁਰਜੰਟਸਿੰਘਸੰਧੂ 2 ปีที่แล้ว

    ਗੋਪੀ ਵੀਰ 💪💪🙏🙏🙏

  • @kuldeepmahlakotli6010
    @kuldeepmahlakotli6010 4 ปีที่แล้ว +31

    ਜੋਧੇ ਘਸ ਦੀ ਵੀ ਇੰਟਰਵਿਊ ਕਰੋ

  • @MandeepSingh-vl4jp
    @MandeepSingh-vl4jp 3 ปีที่แล้ว

    Muhr muhr ch te ay ga del nu hoal jeha pahye ga suhkman chohla sahib ms u brooo💕💕💕🙏🙏🙏

  • @RanjitSingh-ft8mi
    @RanjitSingh-ft8mi ปีที่แล้ว

    ਗੋਪੀ। ❤❤❤❤❤❤❤❤❤❤❤❤

  • @jagroopsingh5686
    @jagroopsingh5686 4 ปีที่แล้ว +16

    ਸਾਨ ਜੱਟ