ਬੇਬੇ Sidhu Moosewala ਬਾਰੇ ਗੱਲ ਕਰਕੇ ਰੋ ਪਈ ! | Humsafar | Best Love Story | Punjab partition 1947

แชร์
ฝัง
  • เผยแพร่เมื่อ 3 มี.ค. 2024
  • ਬੇਬੇ Sidhu Moosewala ਬਾਰੇ ਗੱਲ ਕਰਕੇ ਰੋ ਪਈ ! | Humsafar | Best Love Story | Punjab partition 1947
    ਪਾਕਿਸਤਾਨ 'ਚ ਬੇਬੇ-ਬਾਪੂ ਚਾਬੀਆਂ ਦੇਕੇ ਆਏ ਸੀ !
    ਬੇਬੇ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਕੇ ਰੋ ਪਈ !
    20 ਸਾਲ ਮੰਗਣੀ ਤੋਂ ਬਾਅਦ ਵਿਆਹ ਕਿਵੇਂ ਹੋਇਆ ?
    ਇਹ ਬਾਪੂ ਦੀ ਉਮਰ 90 ਸਾਲ ਹੈ । ਪਾਕਿਸਤਾਨ ਦੇ ਪਿੰਡਾਂ ਦੀਆਂ ਬਹੁਤ ਖੂਬਸੂਰਤ ਗੱਲਾਂ ਕੀਤੀਆਂ । ਯਾਦਸ਼ਕਤੀ ਕਮਾਲ ਦੀ ਹੈ ,ਖਾਧੀਆ ਹੋਈਆਂ ਖੁਰਾਕਾਂ ਬਾਰੇ ਵੀ ਦੱਸਿਆ । ਤੁਸੀਂ ਵੀ ਇਹ ਵੀਡੀਓ ਪੂਰੀ ਸੁਣਕੇ ਇਹ ਖੁਰਾਕ ਵੱਲ ਧਿਆਨ ਦਿਓ । ਆਪਣੇ ਸਾਰੇ ਯਾਰਾਂ,ਦੋਸਤਾਂ, ਸੀਰੀਆਂ ਪਾਲੀਆਂ ਦੇ ਨਾਮ ਵੀ ਦੱਸ ਦਿੱਤੇ । ਬੇਬੇ ਕਹਿੰਦੀ ਹੈ ਕਿ ਹੁਣ ਦੀ ਦੁਨੀਆਂ ਬਾਰੇ ਬਹੁਤ ਗੱਲਾਂ ਕੀਤੀਆਂ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
    Sidhu Moosewala,sidhu moosewala official videos,Humsafar,humsafar,best pakistani dramas,Best Love Story,love story,greatest love story,best love story,bebe bapu love story,bebe bapu,Moosewala,sidhu moosewala,moosewala,Punjab partition 1947,punjab partition 1947 documentary,india pakistan partition,punjab partition,punjab,sikh muslim friendship,punjab partition 1947,partition,partition 1947,pakistan,partition story,partition of india,pakistan bebe bapu,bapu
    #sidhumoosewala #humsafar #Punjabpartition #Punjab #partition #moosa #moosewala #malwa #mansa #bebe #bapu #bebebapu #love #lovestory #viah #marriage #special #punjab #punjabi #humsafarepisode #sirlekh #bestlovestory
    Humsafar Ep-10

ความคิดเห็น • 14

  • @GurdeepSingh-su5ev
    @GurdeepSingh-su5ev 3 หลายเดือนก่อน +3

    ਬੇਬੇ ਬਾਪੂ ਦਾ ਅੰਦਰ ਬੋਲਦਾ ਏ ਕੋਈ ਵੀ ਗੱਲ ਸੋਚ ਕੇ ਨਹੀ ਬੋਲੀ ਰੱਬ ਰੂਪੀ ਇਨਸਾਨ ਨੇ ਇਹ ਪੀੜੀ ਭਾਲ਼ਿਆ ਨੀ ਲੱਭਣੀ ਵਾਹਿਗੁਰੂ ਇੰਨਾ ਤੇ ਆਪਣੀ ਮਿਹਰ ਬਣਾਈ ਰੱਖੇ

  • @NavtejKhosa-mu7dj
    @NavtejKhosa-mu7dj 3 หลายเดือนก่อน

    Waheguru meaher rakhe sarbet te ji

  • @nilamrani9287
    @nilamrani9287 3 หลายเดือนก่อน

    bebe bapu dia gllan sunke ron v aunda c skun v milda c sachia gllan karde a dono ❤❤❤❤❤❤❤❤❤❤ love you bebe bapu

  • @Eastwestpunjabicooking
    @Eastwestpunjabicooking 3 หลายเดือนก่อน +1

    ਬਾਪੂ ਜੀ ਬਾਹਮਣੀ ਵਾਲਾ ਲਾਇਲਪੁਰ ਜਿਲੇ ਚ ਸੀ

  • @Kisanfoodfarming
    @Kisanfoodfarming 3 หลายเดือนก่อน +1

    Waheguru ji mehar karyeo

  • @sukhwindersinghmultani9123
    @sukhwindersinghmultani9123 3 หลายเดือนก่อน

    🙏🏿😭🙏🏿

  • @sukhimaghanian707
    @sukhimaghanian707 3 หลายเดือนก่อน +1

    ਬੇਬੇ ਬਾਪੂ ਦੀ ਪੂਰੀ ਸਟੋਰੀ ਸੁਣਨ ਵਾਲੀ ਹੈ।

  • @Kaur.brar23
    @Kaur.brar23 3 หลายเดือนก่อน +1

    Jdo Chanel wale veer boldea a manu mare mummy vang same bolde lagea a mare nanke v sangrur kol ne

  • @shamsheraulakh2869
    @shamsheraulakh2869 3 หลายเดือนก่อน

    Ma ehna de mamme sardar (Uzager Singh da parhpotta aw
    Shamsher singh S/o Sardar Gurmej Singh S/o Sardar Joginder singh S/o SardarUzager Singh

  • @rajinderkaur3827
    @rajinderkaur3827 3 หลายเดือนก่อน +1

    Kine darves bebe bapu

  • @user-sl5di4iq3k
    @user-sl5di4iq3k 3 หลายเดือนก่อน

    SANGEEN TREEN ZULEM ZULEM ZULEM ZULEM ZULEM ZULEM ZULEM ZULEM ZULEM ZULEM ZULEM ZULEM ZULEM ZULEM KA NAM HY TAQSEEM HIND

  • @sukhwindersinghmultani9123
    @sukhwindersinghmultani9123 3 หลายเดือนก่อน +1

    Very bad 1947 😂