Emergency News 13 Jan 2025 | Punjabi News Today । 13 ਜਨਵਰੀ ਦੀਆਂ ਵੱਡੀਆਂ ਖ਼ਬਰਾਂ | THE KHALAS TV

แชร์
ฝัง
  • เผยแพร่เมื่อ 27 ม.ค. 2025

ความคิดเห็น • 12

  • @mukandsingh6105
    @mukandsingh6105 14 วันที่ผ่านมา +8

    ਲੋਹੜੀ ਦੇ ਤਿਓਹਾਰ ਦੀਆਂ ਬਹੁਤ ਬਹੁਤ ਵਧਾਈਆਂ ਬੀਬਾ ਜੀ 🎉

  • @MALWA_007
    @MALWA_007 14 วันที่ผ่านมา +7

    Hlo ji kal pure punjab vich holiday ha

  • @MohinderSingh-kj4vo
    @MohinderSingh-kj4vo 14 วันที่ผ่านมา

    ਬਹੁਤ ਬਹੁਤ ਵਧਾਈ ਜੁਗ ਜੁਗ ਜੀਵੈ ਛੋਟਾ ਸਿਧੂ ਜੀ।

  • @jagjitsingh5212
    @jagjitsingh5212 14 วันที่ผ่านมา

    Good news thanks bibi Harsharan Kaur Ji ❤🙏🏻🙏🏻

  • @kaurlakhvir801
    @kaurlakhvir801 14 วันที่ผ่านมา

    Sat Shri Akaal ji 🙏🙏 happy lohri all of u 🔥🔥🎉🥳

  • @balvirsinghsandhu5550
    @balvirsinghsandhu5550 14 วันที่ผ่านมา

    Harsharn tuhanu lohri deaan mubarkan men har roj tuhadian khabran sunda han tusin sikhi sarup vich sohne lgde ho god tuhadi umar lambi kare

  • @dr.paramjitsinghsumra179
    @dr.paramjitsinghsumra179 14 วันที่ผ่านมา

    ਖਾਲਸ ਟੀਵੀ ਯੂਟਿਊਬ ਚੈਨਲ ਦੇ ਸਮੁੱਚੇ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਪ੍ਰਾਪਤ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ। ਸਤਿ ਸ੍ਰੀ ਅਕਾਲ ਪ੍ਰਵਾਨ ਜਰੂਰ ਕਰਿਓ।
    ਸਿੱਖ ਕੌਮ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਕ ਮੰਚ ਤੇ ਇਕੱਠੀਆਂ ਹੋ ਜਾਣ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਨਮਾਨ ਵੀ ਬਹਾਲ ਹੋ ਜਾਵੇਗਾ ਅਤੇ ਕੇਂਦਰੀ ਸਰਕਾਰਂ ਨੂੰ ਸਿੱਖ ਕੌਮ ਦੀ ਅਜ਼ਾਦੀ ਦੀ ਮੰਗ ਸਵੀਕਾਰ ਕਰਨੀ ਪਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜੇ ਆਪਣੀ ਮੌਤ ਮਰ ਜਾਣਗੇ।

  • @HarjinderSingh-n6j
    @HarjinderSingh-n6j 14 วันที่ผ่านมา

    ਚਾਇਨਾ ਡੋਰ ਨੇ ਨੁਕਸਾਨ ਵੀ ਬਹੁਤ ਕੀਤੇ , ਆਉਣ ਵਾਲੇ ਸਮੇਂ ਵਿੱਚ ਵੀ ਜੇਕਰ ਪਤੰਗ ਝੜਾਉਣ ਵਾਲੇ ਨਾਂ ਸੁਧਰੇ ਤਾਂ ਹੋਰ ਵੀ ਬਹੁਤ ਜਾਂਨਾਂ ਜਾ ਸਕਦੀਆਂ ਹਨ ?

  • @DarshanSingh-y1d
    @DarshanSingh-y1d 14 วันที่ผ่านมา

    Waheguru ji ka khalsa waheguru ji ki Fateh Sister ji 🙏🙏 Happy Lohri Ji ❤❤

  • @JassiBawa-w3c
    @JassiBawa-w3c 14 วันที่ผ่านมา

    ❤❤❤❤❤❤❤❤

  • @lifewith_seerat14
    @lifewith_seerat14 14 วันที่ผ่านมา +1

    Happy lohri g

  • @DharminderJassi
    @DharminderJassi 14 วันที่ผ่านมา

    Naan te khalaash te rekhya aa , te je kithe mazdoor na mada krda oh no dikhonde eh kyo , kyo ki mazdoor te julam kran wale ehna de apne hunde aa ,