Beant Kaur ਦੇ ਹੋਰ ਮੁੰਡੇ ਨਾਲ ਰਿਸ਼ਤੇ ਤੇ ਪਹਿਲੀ ਵਾਰ ਖੁੱਲ ਕੇ ਬੋਲਿਆ Lovpreet ਦਾ ਪਰਿਵਾਰ।

แชร์
ฝัง
  • เผยแพร่เมื่อ 20 ม.ค. 2025

ความคิดเห็น • 1.2K

  • @gillagropb2994
    @gillagropb2994 3 ปีที่แล้ว +204

    ਲਵਪ੍ਰੀਤ ਸਿੰਘ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ
    ## ਚਾਚਾ ਜੀ ਸਾਰਾ ਯੂਥ ਤੁਹਾਡੇ ਨਾਲ ਖੜਾ

  • @creativemindhappylife
    @creativemindhappylife 3 ปีที่แล้ว +78

    Munde de chacha g ta vkeel d trah gl krde hai,bahut support hai ehna d parivar nu

  • @sukhbatth8757
    @sukhbatth8757 3 ปีที่แล้ว +65

    ਚਾਚਾ ਜੀ ਨੂੰ ਸਲੂਟ ਆ ਖੂਨ ਦਾ ਰਿਸ਼ਤਾ ਨਿਭਾ ਰਿਹਾ

  • @pinder_307
    @pinder_307 3 ปีที่แล้ว +160

    ਇਨਸਾਫ਼ ਚਾਹੀਦਾ ਸਰਕਾਰੇ ਸਾਨੂੰ 😔

  • @sammy9996
    @sammy9996 3 ปีที่แล้ว +88

    Chache nu salute aa chache ne apna farz te rista nibhaya , nhi ta TH-cam te dekhde aa aajkl de chache taye kithe support krde

    • @sammy9996
      @sammy9996 3 ปีที่แล้ว

      @sam ji haanji kuch chahe taye di gal krda TH-cam te video jina dia aa rhiaya bhtije da murder KR dita rape Kar dita kiniya news aa rhiaya ohna di gal kr RHA 5 ungla eko nhi hundia sare sahi hon

  • @ManmeetSandhu.46
    @ManmeetSandhu.46 3 ปีที่แล้ว +1034

    ਬਹੁਤ ਵਧੀਆ ਚਾਚਾ ਜੀ ❤🙏
    ਡਿਸਲਾਇਕ ਕਰਨ ਵਾਲੇ ਲੱਗਦਾ ਕੁੜੀ ਦੇ ਯਾਰ ਬੇਲੀ ਆ 🙄☹️

    • @singhTruckloverPB32
      @singhTruckloverPB32 3 ปีที่แล้ว +12

      Sahi keha 22 dislike waleya pata ni kis duniya de ne jinanu sach te jhot da pata ni mainu lagda dislike karn wale bht jaada syane ho gaye jina nu loka da dukh ni hunda

    • @amritdhaliwal6854
      @amritdhaliwal6854 3 ปีที่แล้ว +3

      bhen bhra ge kudi de bai

    • @jasspalsingh5634
      @jasspalsingh5634 3 ปีที่แล้ว +19

      ਕੁੜੀ ਦੇ ਯਾਰ ਤੇ ਮਾ ਦੇ ਯਾਰ ਵੀ ਤਾ ਹੋਣਗੇ ਜਿਨੇ ਉਹਨਾਂ ਨੂੰ ਗਾਈਡ ਕੀਤਾ

    • @mahigill351
      @mahigill351 3 ปีที่แล้ว +2

      Sahi gal vera

    • @Guripreetkalsi
      @Guripreetkalsi 3 ปีที่แล้ว +2

      Sahi gal teri veer

  • @gorasandhu6840
    @gorasandhu6840 3 ปีที่แล้ว +112

    Chacha ji nu salute aa ajjkal ma baap tu bagir koi sath nii denda but inna di rabb omer lambi kara jo inna sport kr riaa insaf hona chida vaa

    • @hamzashah7701
      @hamzashah7701 3 ปีที่แล้ว +4

      Chacha jii saluteha

    • @mchoudhary9571
      @mchoudhary9571 3 ปีที่แล้ว +2

      Veer g kdde kdde maa pyoo support ni krde prr dooje hath pahdd lende aa ee kalyug aa

    • @durlabhsingh2969
      @durlabhsingh2969 3 ปีที่แล้ว +1

      Sahii a bro

  • @navjotkaur3531
    @navjotkaur3531 3 ปีที่แล้ว +85

    ਚਾਚਾ ਜੀ ਬਹੁਤ ਵਧੀਆ ਗੱਲ ਕਰਦੇ ਹਨ ❤ਵਾਹਿਗੁਰੂ ਜੀ ਨਾਲ ਆ

    • @navjotkaur3531
      @navjotkaur3531 3 ปีที่แล้ว +2

      @@randeepkaur7362 ਹਾਂ ਜੀ ਦੀਦੀ ਬੱਸ ਹੁਣ ਲਾਡੀ ਵੀਰ ਨੂੰ ਇਨਸਾਫ ਮਿਲੇ..

  • @jaskarandhillon3928
    @jaskarandhillon3928 3 ปีที่แล้ว +233

    ਕੌਣ ਕੌਣ ਚਾਉਂਦਾ ਕੇ ਕੁੱਤੀ ਬੇਅੰਤ ਨੂੰ ਇੱਕ ਦੋ ਦਿਨਾ ਦੇ ਵਿਚ ਵਿਚ depot ਕੀਤਾ ਜਾਵੇ 😑😑😑😑
    👇

  • @bhartirajpal7678
    @bhartirajpal7678 3 ปีที่แล้ว +25

    Rabb eho jeha chacha sab nu deve.Himmat rkho insaaf jrur hojyga

  • @KulwinderSingh-uv5my
    @KulwinderSingh-uv5my 3 ปีที่แล้ว +154

    ਜੇਲ ਭੇਜੋ

  • @manveermanveer6242
    @manveermanveer6242 3 ปีที่แล้ว +339

    ਹੁਣ ਤਾਂ ਜੋੜੀਆਂ IELTS ਦੇ ਬੈਂਡ ਹੀ ਬਣਾੳਂਦੇ ਨੇ। ਇਹ ਪਵਿੱਤਰ ਰਿਸ਼ਤੇ ਨੂੰ ਕੁਝ ਕੁੜੀਆਂ ਨੇ ਮਜ਼ਾਕ ਹੀ ਸਮਝਿਆਂ।

    • @HarjinderSingh-pt2ln
      @HarjinderSingh-pt2ln 3 ปีที่แล้ว +4

      ਕਲਜੁੱਗ ਆ ਬਹੁਤ ਮਾਵਾ ਦੇ ਪੁੱਤ ਇੰਨਾ ਕੁੱਤੀਆਂ ਕੁੜੀਆਂ ਕਰਕੇ ਬਲੀ ਚੜੇ ਆ

    • @ramanchahal432
      @ramanchahal432 3 ปีที่แล้ว +1

      Bilkul sahi

    • @ririraman7
      @ririraman7 3 ปีที่แล้ว +1

      @@HarjinderSingh-pt2ln Canada da lalch bai

    • @shindasran2803
      @shindasran2803 3 ปีที่แล้ว

      ਸਹੀ ਗੱਲ ਏ

    • @babakhanna7464
      @babakhanna7464 3 ปีที่แล้ว +1

      Kuj kuriya nai ni 80 percent kuriya nai jo ehda he krdiya nai kuj k kuriya nhi keh skde boht jyada 😡

  • @lifeofangelnita
    @lifeofangelnita 3 ปีที่แล้ว +61

    ਜੋ ਅਸੀਂ ਵੀਜਦੇ ਹਾਂ ਸਾਨੂੰ ਉਹੀ ਫ਼ਲ ਮਿਲਦਾ 🌱
    ਚੰਗਾ ਨੀ ਕੀਤਾ ਭੈਣੇਂ ਤੁਸੀਂ 😔
    ਬਾਬਾ ਜੀ ਲਵਪੀਤ ਵੀਰੇ ਦੀ ਆਤਮਾ ਨੂੰ ਸ਼ਾਂਤੀ ਦੇਵੇ ☮️🌹
    #Angelnita 's deep condolences to whole family members of Lovepreet Brother 🇮🇳

    • @gurjitdhillon9494
      @gurjitdhillon9494 3 ปีที่แล้ว

      🙏🙏

    • @lakhwinderkaur7086
      @lakhwinderkaur7086 3 ปีที่แล้ว

      Waheguru Ji

    • @sukhrajkaur1759
      @sukhrajkaur1759 3 ปีที่แล้ว

      Dhokey Baj kuria nu deport krao & Police mukadma v hona chahi da a 😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠

  • @stubbornkudi8165
    @stubbornkudi8165 3 ปีที่แล้ว +142

    Chacha ji bs tuc hi kr skde sb, asi sb nal aa tuc piche na hatyo, bs veer nu insaaf dilona chida

    • @malkitsingh2145
      @malkitsingh2145 3 ปีที่แล้ว +3

      G asi v nal ha

    • @malkitsingh2145
      @malkitsingh2145 3 ปีที่แล้ว +3

      G asi v nal ha

    • @LifeLimitless622
      @LifeLimitless622 3 ปีที่แล้ว +1

      Bilkul agye hoke ldayi ldo ... Edaan diya kudiya te skt karwayi honi chahindi

  • @catigmanshusinghbhatia3780
    @catigmanshusinghbhatia3780 3 ปีที่แล้ว +10

    Chacha bnda kaim bolda...bot logical te to the point hunda...good

  • @bhupinder5118
    @bhupinder5118 3 ปีที่แล้ว +137

    ਕੁੜੀ ਡਪੋਟ ਕੀਤੀ ਜਾਵੇ

  • @lifeofangelnita
    @lifeofangelnita 3 ปีที่แล้ว +26

    Family member di support edan hi honi cahidi Chacha ji thik kiha tusi.. 👌
    #JusticeforLovepreet ☮️😔🙏🙏
    Waheguru jaldi hi insaan karan 👍

  • @amritpalsidhu6454
    @amritpalsidhu6454 3 ปีที่แล้ว

    ਸਹੀ ਗੱਲ ਕਹੀ ਆ ਵੀਰ ਹਰ ਚੌਥਾ ਘਰ ਇਸ ਦਾ ਸ਼ਿਕਾਰ ਆ ਕੁੜੀਆਂ ਦੀ ਆਸ਼ਕੀ ਦਾ , ਇਹ ਮੈਂ ਪਰਸਨਲ experience ਨਾਲ ਦਸੁ ਸਕਦਾ ਯਾਰਾਂ ਦੋਸਤਾਂ ਨਾਲ ਜੋ ਜੋ ਹੋਇਆ

  • @satnamjassar8705
    @satnamjassar8705 3 ปีที่แล้ว +35

    ਰੱਬ ਰਾਖਾ 🙏🏻

  • @jatindersingh-ce4vi
    @jatindersingh-ce4vi 3 ปีที่แล้ว

    ਇਹ ਜੋ ਭਾਣਾ ਵਰਤਿਆ, ਬੁਰਾ ਪ੍ਰਭਾਵ ਛੱਡ ਗਿਆ,ਮੰਦਭਾਗਾ ਰੁਝਾਨ ਵਧਣ ਕਾਰਨ ਇਹ ਸਭ ਕੁੱਝ ਹੋਇਆ।।
    ਕੁੜੀ ਤੇ ਪਰਿਵਾਰ ਦੇ ਖਿਲਾਫ ਦੇਸ਼ ਭਰ ਵਿੱਚ ਰੋਸ ਹੈ।।
    ਸਭ ਤੋਂ ਵੱਧ ਜੇ ਕੋਈ ਗੱਲ ਸਾਫ ਤਸਵੀਰ ਨਾਲ ਪੇਸ਼ ਹੋਈ ਹੈ ਤਾਂ ਉਹ ਹੈ ਦੇਸ਼ ਦੀਆਂ ਔਰਤਾਂ ,ਜੋ ਕਿ ਮ੍ਰਿਤਕ ਮੁੰਡੇ ਦੇ ਇਨਸਾਫ ਲਈ ਆਵਾਜ ਬੁਲੰਦ ਕਰ ਰਹੀਆਂ ਹਨ। ।ਇਸ ਦਾ ਸਬੂਤ ਇਸ ਵੀਡੀਓ ਤੇ ਹੋਰਨਾ ਵੀਡੀਓ ਵਿਚ ਕਮੈਂਟਸ ਦੇ ਰੂਪ ਵਿੱਚ ਦੇਖਣ ਨੂੰ ਮਿਲ ਰਿਹਾ ਹੈ।।
    ਵਾਹਿਗੁਰੂ ਇਸ ਦੁੱਖ ਦੀ ਘੜੀ ਵਿੱਚ ਪੁੱਤ ਗਵਾ ਚੁੱਕੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।। ਇਨਸਾਫ ਹਾਸਲ ਕਰਨ ਵਿਚ ਸਹਾਈ ਹੋਵੇ।।

  • @bigpunjab3156
    @bigpunjab3156 3 ปีที่แล้ว +6

    ਲਵਪ੍ੀਤ ਵੀਰ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਰੱਖੇ ਵੀਰ ਦੀ ਮੋਤ ਵਿਅਰਥ ਨਹੀਂ ਜਾਏਗੀ ਹੋਰ ਲੋਕਾਂ ਦੀਆਂ ਅੱਖਾਂ ਖੋਲ੍ਹ ਗਿਆ

  • @ishasharma3463
    @ishasharma3463 3 ปีที่แล้ว +75

    ਕਿਸੇ ਦਾ ਹੀਰੇ ਵਰਗਾ ਪੁੱਤ ਖਾ ਕੇ ਸੁਖੀ ਕੁੜੀ ਅਤੇ ਦਾ ਪਰਿਵਾਰ ਵੀ ਨਹੀਂ ਵਸਦਾ

  • @Dhammu_huni
    @Dhammu_huni 3 ปีที่แล้ว +57

    Kudi ne mude di family'nu desi hi samjh leya ekk chache hi kaffi aa salute 👍🙏👍🙏 chacha ji

    • @RAJKUMAR-su6xx
      @RAJKUMAR-su6xx 3 ปีที่แล้ว

      Sakl to veere kudi bholi Lg ri ? Pr chlak h dhokha kr gyi

  • @bains6218
    @bains6218 3 ปีที่แล้ว +53

    ਸਰਕਾਰ ਨੂੰ ਚਾਹੀਦਾ ਕੋਈ commission ਬਣਾ ਸਾਰੇ ਹੇਰਾਫੇਰੀ ਕਰਨ ਵਾਲੇ ਅਜਿਹੇ ਸਾਰੇ ਲੋਕਾਂ ਨੂੰ ਕੇਸ ਦਰਜ ਕਰ ਇੰਨਸਾਫ ਦੇਵੇ ਪਰ ਅਫਸੋਸ ਇੱਥੋ ਦਾ ਸਿਸਟਮ ਫੇਲ ਹੋਇਆ ਸਿਸਟਮ ਆ ਇੰਨਸਾਫ ਦੀ ਆਸ ਕਰਨੀ ਤਾਂ ਔਖੀ ਆ

  • @rickykumar4759
    @rickykumar4759 3 ปีที่แล้ว +83

    Deport karo🙏🙏🙏🙏

  • @ramanbrar7554
    @ramanbrar7554 3 ปีที่แล้ว +391

    ਬੰਦੇ ਖਾਣੀ ਡਿਪੋਰਟ ਕਰੋ ਬੇਅੰਤੋ ਭੇਡ ਹਾੲੇ ਹਾੲੇ

  • @jasbrar8209
    @jasbrar8209 3 ปีที่แล้ว +210

    ਕੁੜੀ ਨੂੰ ਪੰਜਾਬ ਆਉਣਾ ਚਾਹੀਦਾ

    • @luciferr420
      @luciferr420 3 ปีที่แล้ว +2

      etho v kd dvo punjab cho

  • @maniladdaphotography4191
    @maniladdaphotography4191 3 ปีที่แล้ว +480

    ਜਿਹੜੇ ਅਨਲਾਇਕ ਕਰ ਰਿਹੈ ਨੇ ਉਹਨਾਂ ਦੀਆ ਕੁੜੀਆਂ ਨੇ ਵੀ ਕਿਸੇ ਨੂੰ ਧੋਖਾ ਦਿੱਤਾ ਹੈ

    • @Rupndhindsa
      @Rupndhindsa 3 ปีที่แล้ว +4

      Ryt m v eho sochdi

    • @laddighai5124
      @laddighai5124 3 ปีที่แล้ว +3

      ਸਹੀ ਗੱਲ ਬੋਲ਼ੀ ਤੂੰ ਸੀ

    • @kirankitricks1446
      @kirankitricks1446 3 ปีที่แล้ว +2

      Sahi 👍

    • @ashwindersingh3394
      @ashwindersingh3394 3 ปีที่แล้ว +3

      Ik paasa sunke ni bolida… je suicide kita ta post mortem report v dikhao pta lage suicide kida kiti faaha leya ya goli khadi??

    • @baltejsingh3861
      @baltejsingh3861 3 ปีที่แล้ว +1

      100% right

  • @kamalmaan7741
    @kamalmaan7741 3 ปีที่แล้ว +3

    ਸਹੀ ਗੱਲ ਕਹੀ 22 ਜੀ ਕੁੜੀ ਨੂੰ ਮੁੰਡੇ ਮਰੇ ਦਾ ਕੋਈ ਦਰਦ ਨੀ ਜੀ, ਬਾਕੀ ਵਾਹਿਗੁਰੂ ਜੀ ਹੈ, ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਜੀ।

  • @gurpartapsinghrai3292
    @gurpartapsinghrai3292 3 ปีที่แล้ว +59

    ਰਤਨ ਵੀਰ ਇਹ ਕੇਸ ਚ ਸਖਤ ਤੋ ਸਖਤ ਸਜਾ ਜੇ ਹੋ ਜੇ,ਫੇਰ ਕੋਈ ਵੀ ਆ ਅਜਿਹਾ ਕਰਨ ਤੋ 100 ਵਾਰ ਸੋਚੇਗਾ🙏

  • @rupindersingh5747
    @rupindersingh5747 3 ปีที่แล้ว +23

    Bilkul veer g tuhadi gal theek aa k lockdown c us time tan gal kar he skdi c depot karo g

  • @harmankaur3098
    @harmankaur3098 3 ปีที่แล้ว +4

    Iam so proud of chacha the way he spoting his family.

  • @amandeepkaurbhullar140
    @amandeepkaurbhullar140 3 ปีที่แล้ว +39

    Please Canada rehn valeo family de help kro

  • @naibsinghjattana
    @naibsinghjattana 3 ปีที่แล้ว +1

    ਸਾਡੀ ਮਾਂ ਨੂੰ ਪੁੱਤ ਨੀ ਲੱਭਣੇ ,😭😭
    ਬੇਅੰਤੇ ਤੈਨੂੰ ਯਾਰ ਬੇਥਰੇ

  • @nanaksinghnanakchahal5114
    @nanaksinghnanakchahal5114 3 ปีที่แล้ว +108

    ਵਾਈ ਕੁੜੀਆਂ ਮੁੰਡਿਆਂ ਨਾਲੋਂ ਵੱਧ ਨੀ ਖਾਂਦੀਆਂ ਪਰ ਇਹਨਾਂ ਗੱਲਾਂ ਕਰਕੇ ਲੋਕੀ ਕੁੜੀਆਂ ਜੰਮਣ ਤੋਂ ਡਰਦੇ ਆ

    • @HarjinderSingh-pt2ln
      @HarjinderSingh-pt2ln 3 ปีที่แล้ว +3

      ਰਾਈਟ

    • @sandeepkaur176
      @sandeepkaur176 3 ปีที่แล้ว +9

      J dekheya jawa ta a sbb o duje munde piche hoya ...fr ta munde jmmn to v drna shru kr dena chahida maawa nu

    • @amyz5110
      @amyz5110 3 ปีที่แล้ว +3

      @@sandeepkaur176 oh no no, even when already married men used to come to India, get married, take dowry etc etc, Nanak Singh Nanak Chahal still believed kuriyan jamman to darna chahida......soch nahin badal sakdi. If one girl is wrong, let's be ashamed of all the girls in the world. If a boy is wrong, munde ta is tarah hi hunde ne....

    • @sandeepkaur176
      @sandeepkaur176 3 ปีที่แล้ว +3

      @@amyz5110 but who can make them understand that jo v glt a osnu specifically point out kro not sare kudiya ya Mundeya nu

    • @bhainiwala555
      @bhainiwala555 3 ปีที่แล้ว

      waheguru waheguru ji

  • @rahulsunda282
    @rahulsunda282 3 ปีที่แล้ว +59

    ਚਾਚਾ ਗੱਲਕਾਰ ਬੰਦਾ,, ਖਿੱਚ ਕੇ ਰੱਖ ਕੰਮ ਨੂੰ ਦਬੀ ਨਾ ਚਾਚਾ,, ਜਨਤਾ ਦੀ ਫੁੱਲ ਸੁਪੋਰਟ ਆ ਪਤਾ ਹੀ ਆ ਕੌਣ ਸੱਚਾ ਆ,, ਪੁੱਤ ਮਰਵਾ ਦਿੱਤਾ ਵਿਚਾਰਾ,, ਚਾਚੇ ਦੀ ਗੱਲ ਸਹੀ ਆ ਬੇਅੰਤ ਨੂੰ ਮੁੰਡੇ ਦੇ ਮਰੇ ਦਾ ਕੋਈ ਦੁੱਖ਼ ਨੀ ਹੈਗਾ... Deport krvayo bsss

  • @rajwinderraji6285
    @rajwinderraji6285 3 ปีที่แล้ว +27

    Lovepreet nu ensaff Dewayo veer ohde aatma nu sante mile

  • @jassdhaliwal9174
    @jassdhaliwal9174 3 ปีที่แล้ว +71

    Dislike krn wale v apdia frod sister nu lukodiaa

  • @AmandeepSingh-dd9ou
    @AmandeepSingh-dd9ou 3 ปีที่แล้ว +33

    Chacha g intelligent bnda vdia stand le rha h khich k rkheo chacha g kudi deport krani h chache tym lge

  • @jasbrar8209
    @jasbrar8209 3 ปีที่แล้ว +127

    ਰੰਨਾ ਚੰਚਲਹਾਰੀਆ ਕੀ ਰੰਨਾਂ ਦਾ ਇਤਬਾਰ 💯% ਮਾਣਕ 🙏

    • @jasbrar8209
      @jasbrar8209 3 ปีที่แล้ว +6

      ਇਹ ਦਿਨੇ ਡਰਨ ਪਰਛਾਵੇਓ ,ਰਾਤੀ ਨਦੀਆਂ ਕਰਦੀਆਂ ਪਾਰ

    • @ririraman7
      @ririraman7 3 ปีที่แล้ว +2

      Munde v khrab ne baut
      Jroori ni females hi..
      Teri behen v female e h

    • @jasbrar8209
      @jasbrar8209 3 ปีที่แล้ว +1

      @@ririraman7ਹਾ ਪਰ ਇਹ ਤੱਥ ਆ ਬਾਈ

    • @HarjinderSingh-pt2ln
      @HarjinderSingh-pt2ln 3 ปีที่แล้ว +2

      @@ririraman7 jiniya kudiya khrab a jini kudiya nu agg lagi a khsam pattn di ta hor mava de putta nu dhokha dan di oha ja munda hani thika na sara munda iko ja ni hunda

    • @sandeepkaur176
      @sandeepkaur176 3 ปีที่แล้ว +1

      Chhd do viah krwone ....chhd do girlfriends bnoniaa ...kake jo issue a os te vichar share kr ....fr ta aurat nnl judeya hr rishta glt fr chaahe o maa bhain wife kyo na howe kyo k tere hisab nl ta o kise na kise di ta rannn ( sorry to use that word but may be u get it better in ur language) hai...

  • @veerpunjabi3984
    @veerpunjabi3984 3 ปีที่แล้ว +70

    302 ਦੀ ਧਾਰਾ ਲੱਗਣੀ ਚਾਹੀਦੀ ਆ

  • @Lovepreetsingh-zt7ec
    @Lovepreetsingh-zt7ec 3 ปีที่แล้ว +19

    Salute a ona loka nu jaagu loko hun ta

  • @kiyrathakur651
    @kiyrathakur651 3 ปีที่แล้ว +28

    Chaha g app aise hi fight karo apke jaise chaha sab ko mile 🙏🙏🙏🙏

  • @manishadeep3078
    @manishadeep3078 3 ปีที่แล้ว

    Well done sir 👍 we all are with you keep going deport krwao

  • @gagansandhu3385
    @gagansandhu3385 3 ปีที่แล้ว +3

    ਚਾਚਾ ਜੀ ਤੁਸੀਂ ਆਪਣੇ ਪੁੱਤਰ ਨੂੰ ਇਨਸਾਫ਼ ਲਈ ਖੜੇ ਹੋਏ ਸਲਾਮ 🙏

  • @majhailjatt451
    @majhailjatt451 3 ปีที่แล้ว +1

    Chacha ji bhut vdia gll baat krde pakhan de adhaar te

  • @rajrani5584
    @rajrani5584 3 ปีที่แล้ว +6

    Cahcha ji bhut nice ho es tra de hone chiyde hnn jis nu apne bahtjia di death da dukh bhut h faimly di full spoort krde ne waheguru ji 🙏🏻🙏🏻🙏🏻

  • @kawaljitkaur7382
    @kawaljitkaur7382 3 ปีที่แล้ว

    Gbu ਚਾਚਾ ਜੀ🙏🏻

  • @Vickythehairscientist
    @Vickythehairscientist 3 ปีที่แล้ว +25

    ਬਹੁਤ ਵਧੀਆ ਚਾਚਾ ਜੀ❤️
    ਦਿਸ ਲਾੲਈਕ ਕਰਨ ਵਾਲੇ ਲੱਗਦਾ ਕੁੜੀ ਦੇ ਯਾਰ ਹੋਣ ਗ।।

  • @veerpalkaur231
    @veerpalkaur231 3 ปีที่แล้ว +1

    ਕੋਈ ਵੀ ਬੱਚਾ ਮਾਂ ਬਾਪ ਨੂੰ ਟੈਸਟ ਨਹੀਂ ਦਿੰਦਾਂ ਲਾਡੀ ਦੇ ਚਾਚੇ ਦੀ ਗਲ ਸਹੀ ਹੈ ਕੁੜੀ ਗਲਤ ਹੈ

  • @taanuuu4911
    @taanuuu4911 3 ปีที่แล้ว +3

    Munde de chacha g bhut vdiya te clear interview dinde... Very Good thinking

  • @sherepunjabmallhi7375
    @sherepunjabmallhi7375 3 ปีที่แล้ว +118

    #ਬੇਵਫਾ #ਨਿਕਲੀ #ਸ਼ਰਮ ਦੀ ਗੱਲ ਹੈ ਉਹ #ਕੁੜੀ ਤਾਂ #ਕਨੇਡਾ ਵਿੱਚ #ਆਸ਼ਕੀ ਵਿੱਚ #ਪੇਗੀ ਸੀ #ਗੱਦਾਰ #ਨਿਕਲੀ ਵਾਹਿਗੁਰੂ ਜੀ

  • @jakhuraj4640
    @jakhuraj4640 3 ปีที่แล้ว

    Haye Mera rabbajastice for.lovepreet

  • @iqbalfouji9929
    @iqbalfouji9929 3 ปีที่แล้ว +7

    Waheguru Maher Krna 😓😓😓🙏🙏🙏🙏 waheguru ji insaaf kryooo

  • @harjeetkaurharigill3918
    @harjeetkaurharigill3918 3 ปีที่แล้ว +2

    ਸਹੀ ਗੱਲ ਆ ਵੀਰੇ

  • @technicalanuji802
    @technicalanuji802 3 ปีที่แล้ว +56

    ਬੰਦੇ ਖਾਣੀ ਨੂੰ ਡਿਪੋਰਟ ਕਰੋ

  • @VikramSingh-nh2gu
    @VikramSingh-nh2gu 3 ปีที่แล้ว

    Insaaf Mile sb nu ....

  • @pardandhillon2715
    @pardandhillon2715 3 ปีที่แล้ว +86

    ਏਨੂੰ ਹਵਸੀ ਚਾਹੀਦਾ ਮੁੰਡੇ ਨਾ ਏਨੂੰ ਕੀ ਬਨਣਾ

  • @deepSingh-ft7tq
    @deepSingh-ft7tq 3 ปีที่แล้ว +39

    90% ਕੁੜੀਆਂ ਐਵੇਂ ਹੀ ਕਰਦੀਆਂ ਨੇ

    • @amritpalkaur3884
      @amritpalkaur3884 3 ปีที่แล้ว

      Par ehh galat apna v ghar ujad dayia...otey hora da ghar ujad rahia ....

    • @deepSingh-ft7tq
      @deepSingh-ft7tq 3 ปีที่แล้ว +1

      @@amritpalkaur3884 ਜੀ ਇਹਨਾਂ ਦਾ ਕੁਝ ਤਾਂ ਕਰਨਾ ਪੈਣਾ,

  • @gurshaminderrandhawa49
    @gurshaminderrandhawa49 3 ปีที่แล้ว +59

    Vr us munde te v prcha krvao g o di te Beant di mili pugat aa

  • @NavjotKaur-sg1hg
    @NavjotKaur-sg1hg 3 ปีที่แล้ว +1

    Hyee 😭😭😭kive deiya kudiya ne 😭😭😭

  • @parmindermeahdwan5985
    @parmindermeahdwan5985 3 ปีที่แล้ว +52

    Chacha ji Breave Insan

  • @pallvijoshi5667
    @pallvijoshi5667 3 ปีที่แล้ว

    Mere veer nu pura support milna chahida. Munda v kha gya iklha maapya da teh paise v ehne. Mtlbkhori jnani. Aajkl insaniyat mrdi ja rhi aa schi. Mai lovepreet veer d family naal aa.

  • @KuldeepSingh-ly5me
    @KuldeepSingh-ly5me 3 ปีที่แล้ว +6

    Waheguru Ji 🙏 Kirpa krn 🙏 Sarbat da bhla krn 🙏 Waheguru Ji 🙏

  • @vijayatwal3976
    @vijayatwal3976 3 ปีที่แล้ว

    22 chacha gal bilkul sahi kar riha va

  • @lakhykhaira9062
    @lakhykhaira9062 3 ปีที่แล้ว +23

    Depot karo kudi nu

  • @bluepen215
    @bluepen215 3 ปีที่แล้ว +26

    Waheguru ji

  • @artithakur696
    @artithakur696 3 ปีที่แล้ว +18

    Waheguru ji plz depot hove insaf hove eda de girre hoy

  • @harleenkaur3108
    @harleenkaur3108 3 ปีที่แล้ว +13

    ਬੇਅੰਤ ਕੌਰ ਨੰਗ ਗਰ ਦੀ ਕੁੜੀ ਹੈ ਹੰਕਾਰ ਤੇ ਲੱਛਣ ਵੇਖੇ। ਮੇਰੀ ਭਰਜਾਈ ਵੀ ਨੰਗ ਘਰ ਦੀ ਸੀ ਮੇਰਾ ਭਰਾ ਏਟਲੀ ਗਿਆ ਪਰ ਮੇਰਾ ਕੰਮ ਨਹੀਂ ਬਣਾਇਆ ਆਪਣੇ ਭੈਣਾ ਭਰਾ ਨੂੰ ਲੈ ਗਈ

    • @surinderbrar4249
      @surinderbrar4249 3 ปีที่แล้ว

      Eh tan tere bhara di galti ke osne tenu Italy nahi sadia.

    • @harleenkaur3108
      @harleenkaur3108 3 ปีที่แล้ว

      @@surinderbrar4249 ਹਾਜੀ ਭਰਾ ਞੀ ਗਲਤ ਹੈ ਪਰ ਜੇ ਸੋਚੋ ਜੇ ਕੁਆਰਾ ਹੁੰਦਾ ਗਿਆ ਹੁੰਦਾ ਤਾ ਇਹ ਨੌਬਤ ਨਹੀ ਸੀ ਆਪਣੀ ਜਦੌ ਅਗਲੀ ਅੱਖਾ ਕੱਡਦੀ ਸੀ ਸਾਡੀੇ ਵਾਰੀ

  • @ਅਮਨਦੀਪਸਿੰਘ-ਭ1ਚ
    @ਅਮਨਦੀਪਸਿੰਘ-ਭ1ਚ 3 ปีที่แล้ว +36

    ਮੁੰਡੇਉ ਆਪ ਪੜਾਈ ਕਰੋ ,ਐਵੇ ਕਿਸੇ ਤੇ ਆਸ ਨਾ ਰੱਖੋ

  • @sattisharma4586
    @sattisharma4586 3 ปีที่แล้ว +9

    😭 miss you y ladia

  • @singhkaur2538
    @singhkaur2538 3 ปีที่แล้ว +49

    Deport krdo veera

  • @vishusingh1683
    @vishusingh1683 3 ปีที่แล้ว +1

    Wmk🙏🙏

  • @bharpursinghbharpursingh203
    @bharpursinghbharpursingh203 3 ปีที่แล้ว +19

    Depot karo

  • @amansandhu4985
    @amansandhu4985 3 ปีที่แล้ว

    Chacha ji you are really good . Bhot vdiya support kiti tuc lovepreet nu

  • @Dhammu_huni
    @Dhammu_huni 3 ปีที่แล้ว +4

    Salute chacha ji 🙏🙏🙏

  • @mandyatla5782
    @mandyatla5782 3 ปีที่แล้ว

    Chacha educated aa poora wmk

  • @TeraSikh
    @TeraSikh 3 ปีที่แล้ว +4

    parmatma ne sach samne lya he dena ik na ik din waheguru mehar krn

  • @manimoga7757
    @manimoga7757 3 ปีที่แล้ว

    Sahi gal ta eh hai ji jdo kudi di file lagdi aa ta kudi munday nu ekthy hi India to Canada jana cheay da es tarh da rules jeay Canadian government banna deay teay bhut maawa dy put bach jan geay wahegur ji 🙏🙏🙏🙏🙏🙏

  • @sidhu2287
    @sidhu2287 3 ปีที่แล้ว +10

    Ooooo balllleeee💥💥💥💥💥 ah kiti jattta vali gL

  • @balkarnsekhon6704
    @balkarnsekhon6704 3 ปีที่แล้ว

    Chacha ji vry good.. Bhut sohna bolde o tusi.. Bhut case samne aa rhe ne.. Rabb kre sabnu insaaf mile.. Te laddi di rooh nu rabb charna nal jode.. Waheguru Waheguru

  • @darwindersingh1548
    @darwindersingh1548 3 ปีที่แล้ว +37

    Plz canada baleyaa chacha g di help kro plz

  • @RavinderSingh-yn9ff
    @RavinderSingh-yn9ff 3 ปีที่แล้ว +1

    Shukar a chacha ena sath de reha baki ladi de mummy daddy ta vichare bale tej ni hege side bande a vichare
    Dhanwaad chache nu 🙏🙏

  • @ranbirsingh9279
    @ranbirsingh9279 3 ปีที่แล้ว +22

    Depot karo Na depot kita ta kal no hor Karo gi

  • @soniabansal7857
    @soniabansal7857 3 ปีที่แล้ว

    Chacha ji you are doing good

  • @gurwindersandhu91
    @gurwindersandhu91 3 ปีที่แล้ว +149

    Dislike krn wale pagal a

    • @ਰਾਜਕਰੇਗਾਖਾਲਸਾ-ਬ1ਵ
      @ਰਾਜਕਰੇਗਾਖਾਲਸਾ-ਬ1ਵ 3 ปีที่แล้ว +9

      ਏਨਾ ਦੀ ਪਤਾ ਨੀ ਕੀ ਬੁੰਡ ਪੀੜ ਆ😂

    • @navisingh8590
      @navisingh8590 3 ปีที่แล้ว +11

      Dislike walian Sarian gastian jo mundea nu dhoka deke gyian ne

    • @NerdRanjit
      @NerdRanjit 3 ปีที่แล้ว

      @@navisingh8590 🤣

    • @kaursingh2288
      @kaursingh2288 3 ปีที่แล้ว +1

      ihna nu kudi ne 1 1 wari ditti ai sarean nu huun kudi di man den lgpy honi ai aithe

    • @sunitagoswami329
      @sunitagoswami329 3 ปีที่แล้ว

      Sad news dekh kr koi khush thodi hota h .sad news psnd nhi to shayed dislike kr dete hen .
      Ye apna apna dimag h ki dislike ko kese smjhte ho .by the ways mene bhi dislikes kiya h or mera dil bahut dukhi hua te news dekh kar.
      Matlab h ye news bahut galat h sad h .
      Kisi k views ko negative mt kiya kro.

  • @gurunanakinterlocktilefact8458
    @gurunanakinterlocktilefact8458 3 ปีที่แล้ว +1

    ਬਹੁਤ ਵਧੀਆ ਵੀਰ ਜੀ

  • @navneetnav6359
    @navneetnav6359 3 ปีที่แล้ว +10

    Depot kro 🙏🙏🙏

  • @PriyaSharma-rv6ii
    @PriyaSharma-rv6ii 3 ปีที่แล้ว

    Insaaf milna chahiyeda lovepreet veer nu😢😢😔😔

  • @harjitkaur9586
    @harjitkaur9586 3 ปีที่แล้ว +3

    Lovepreet putt nu insaf milna chida

  • @varshabhardwaj7308
    @varshabhardwaj7308 3 ปีที่แล้ว +1

    Shrm aauni chaidi aai eho jehi kudiyan nu, ehna krke hor lokk baki kudiyan bare v maada he sochnge. Ehne sade veer nu kha leya, naale jhuth boln ton htdi ni yr, ehnu deport krke india la, ehda sara maamla Punjab he nebd jau. Waheguru sade veer nu apne charnaan ch rkhe 🙌

  • @gurjitkaur3560
    @gurjitkaur3560 3 ปีที่แล้ว +2

    Very very sad news waheguru ji waheguru ji

  • @samar082
    @samar082 3 ปีที่แล้ว

    bhut sohna bol reha veer tu ....good

  • @khalsaji9454
    @khalsaji9454 3 ปีที่แล้ว +22

    Vere pariwar nu insaf milna chida

  • @sksahota77
    @sksahota77 3 ปีที่แล้ว +1

    Media needs to be sensitive to such issues and families involved please 🙏

  • @randhawaguri6160
    @randhawaguri6160 3 ปีที่แล้ว +2

    Sade punjab di sarkaar ta enni k jadi bekaar aa k jinna kudia ਗਲਤ ਕੀਤਾ ਉਹ ਤਾ ਹੇਗੀਆਂ ਹੀ ਗੰਦੀਆਂ ਤੇ ਨਾਲ ਨਾਲ ਸਾਡੇ ਪੰਜਾਬ ਦੀਆ ਚੰਗੀਆਂ ਕੁੜੀਆਂ ਵੀ ਬਦਨਾਮ ਹੋ ਰਹੀਆਂ ਬਹੁਤ ਸ਼ਰਮ ਵਾਲੀ ਗਲ਼ ਆ 😔😔😔😭

  • @bangertourstraveljalandhar3123
    @bangertourstraveljalandhar3123 3 ปีที่แล้ว

    Jehre dislikes krde a j ohna de family nal Ida hunda j ohna da koi apna putt as dunia tu jnda fr pata lugda ohna nu ..wahe guru us pra nu apne charna vich rakhe 🙏

  • @iqbalsinghdeol7488
    @iqbalsinghdeol7488 3 ปีที่แล้ว +1

    Very good veer 👍👍 God bless you

  • @arshpreetkaur2967
    @arshpreetkaur2967 3 ปีที่แล้ว +2

    Waheguru g....plzz laadi nu insaaf mill he🤗

  • @MohitTHAKUR-wo4mi
    @MohitTHAKUR-wo4mi 3 ปีที่แล้ว +8

    Chache de daadi eda ni chiitti hoyi chak k rakh kam jattaa🔥 janta naal haii saari thode👍