24 ਲੱਖ ਲਾ ਨੂੰਹ ਨੂੰ ਭੇਜਿਆ ਸੀ ਕੈਨੇਡਾ ਉੱਥੇ ਜਾ ਨੂੰਹ ਨੇ ਚਾੜਿਆ ਹੋਰ ਹੀ ਚੰਨ ਤੇ ਮੁੰਡੇ ਨੇ ਕੀਤਾ ਆਪਣਾ ਆਪ ਖਤਮ|

แชร์
ฝัง
  • เผยแพร่เมื่อ 3 ม.ค. 2025

ความคิดเห็น • 2.8K

  • @DavinderSingh-mr9fe
    @DavinderSingh-mr9fe 3 ปีที่แล้ว +518

    ਜਦੋਂ ਕੁੜੀ ਡਿਪੋਟ ਹੋਣ ਤੋਂ ਬਾਅਦ ਇਥੇ ਆ ਗਈ
    ਫਿਰ ਚੈਟ ਨੂੰ ਸਬੂਤ ਬਣਾ ਕੇ ਉਸ ਤੇ ਕੇਸ ਦਰਜ ਕਰਵਾਉ ਬਾਈ ਜੀ

    • @Yadu999-v
      @Yadu999-v 3 ปีที่แล้ว +4

      Ryt

    • @rrg...2265
      @rrg...2265 3 ปีที่แล้ว +3

      right veer

    • @gb5048
      @gb5048 3 ปีที่แล้ว +1

      100% correct..... Sakht to sakt saja ditti jaave kudi nu, taa jo Agge chl ke je koi vi Edda di dhokhadarhi krn baare soche, taa oho saja to hi kamb jaan

    • @manjitsingh-ik9rb
      @manjitsingh-ik9rb 3 ปีที่แล้ว

      Ryt

    • @Daduwale..01
      @Daduwale..01 3 ปีที่แล้ว +1

      Onn sar hi mar deoo 👍🏻

  • @anshuanshukhanna389
    @anshuanshukhanna389 3 ปีที่แล้ว +722

    ਕਨੇਡਾ ਸਰਕਾਰ ਨੂੰ ਬੇਨਤੀ ਹੈ ਕਿ ਇਸ ਕੁੜੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ,🙏🙏🙏🙏

  • @ManpreetKaur-di1cv
    @ManpreetKaur-di1cv 3 ปีที่แล้ว +396

    ਵਿਦੇਸ਼ਾਂ ਵਿੱਚ ਬੈਠੇ ਵੀਰਾ ਨੂੰ ਬੇਨਤੀ ਆ
    ਜਿਨ੍ਹਾਂ ਦਾ ਕੰਮ ਵਧੀਆ ਐ
    ਹੱਥ ਜੋੜ ਕੇ ਬੇਨਤੀ ਆ ਕੁੜੀ ਨੂੰ ਡਿਪੋਟ ਕਰਵਾਉਣ
    ਤਾ ਜੋ ਪਰਿਵਾਰ ਨਾਲ ਇਨਸਾਫ ਹੋ ਸਕੇ

    • @maninder4488
      @maninder4488 3 ปีที่แล้ว

      ❤️👍

    • @singh9132
      @singh9132 3 ปีที่แล้ว +1

      ਸਹੀ ਆ ਜੀ

    • @its_davy_muzic8403
      @its_davy_muzic8403 3 ปีที่แล้ว +5

      Krti depot

    • @sarbjitkaur2260
      @sarbjitkaur2260 3 ปีที่แล้ว +2

      @@its_davy_muzic8403 sachi Ho gai deport oh ladki?? Boht vdiaa hoya je Ho gai hai tan privaar barbad karke rakhta chawal ne

    • @gurdarshankaur1098
      @gurdarshankaur1098 3 ปีที่แล้ว +2

      Kamini ke kire pane diport ho ke india aaye jindgi barbad hoye

  • @saiboutique7869
    @saiboutique7869 3 ปีที่แล้ว

    ਇੱਕ ਕੈਨੇਡਾ🇨🇦 ਤੇ ਦੂਜਾ ਜੱਟਾਂ ਦੇ ਗੀਤ ਗਾਉਂਦੇ ਸਿੰਗਰਾ ਨੇ ਪੰਜਾਬ ਬੇੜਾ ਗਰਕ ਕਰ ਤਾਂ ਬਹੁਤ ਦੁੱਖ

  • @YoYoBrilliantBaby
    @YoYoBrilliantBaby 3 ปีที่แล้ว +19

    ਚੰਗੇ ਲੋਕਾਂ ਨਾਲ ਮਾੜੀ ਕਰਨ ਵਾਲੇਆ ਨੂੰ
    ਕਿਥੇ ਵੀ ਸਕੂਨ ਨੀਂ ਮਿਲਦਾ
    ਬਾਬਾ ਭਲੀ ਕਰੇ ❤️🙏🏻

  • @gurwinderbatth821
    @gurwinderbatth821 3 ปีที่แล้ว +204

    ਬਾਈ ਮੇਰੀ ਤਾਂ ਇਹੀ ਸਲਾਹ ਅੱਜ ਕੱਲ ਦੇ ਨਵੇਂ ਮੁੰਡਿਆ ਖੁਦ ielts ਕਰਨ ਦੇ ਕਾਬਿਲ ਬਣੋ ਕਿਉ ਇਹੋ ਜਿਹੀਆਂ ਚਵਲਾਂ ਕੁੜੀਆਂ ਤੇ ਜ਼ਕੀਨ ਕਰਦੇ ਓ , ਪਤਾ ਨਈ ਕਿੰਨੇ ਘਰ ਤਬਾਹ ਕਰਤੇ ਇਹੋ ਜਿਹੀਆਂ ਲੰਡਰ ਕੁੜੀਆਂ ਨੇ,,

    • @Yadu999-v
      @Yadu999-v 3 ปีที่แล้ว +1

      Hnji mere bhai ne ve ap hw keta

    • @AnmolWell
      @AnmolWell 3 ปีที่แล้ว +6

      25 lakh ohde te laan nalo chngaa ki 10 lakh ielts karn te laa lenda 10 waar ielts de denda te 2 yan 3 saal study kr lenda ielts nu anvey dhoke baaz kudiya te koi bhrosa nhi karna chahida

    • @AnmolWell
      @AnmolWell 3 ปีที่แล้ว +3

      Per yrr munde v ki karn gharde eh tarike vich 25 lakh kharch taan dende ne per munde nu support nhi krdde ki tu study karr pura free time ni dende bache nu jo v chahida hmm jdo ghar wale honslaa tod dende ne taan agey jina marzi par wadhan di koshish krlo digna khad vich hi hai

    • @gurdialsingh322
      @gurdialsingh322 3 ปีที่แล้ว +1

      Bai sade pind v do jnea naal kita ehna lndra ne

    • @sukhkaur3808
      @sukhkaur3808 3 ปีที่แล้ว

      Sahi gal hai bro but ae munda te priwar ta vechara bhola hai bhut ..but aj kl zydatar munde faishonable wal jihe khilare jdo ielts krn lgdiya use time piche lg jande ne mundiya nu maa bap bare sochna chahida..

  • @jasspreetbassi8058
    @jasspreetbassi8058 3 ปีที่แล้ว +60

    Haye rabba vichara baap kina ਭਲੇਮਾਣਸ ਆ🙏ਵਾਹਿਗੁਰੂ ਜੀ ਤਦਰੁੰਸਤੀ ਦੇਵੇ🙏🙏🙏

  • @hardeepaulakh7217
    @hardeepaulakh7217 3 ปีที่แล้ว +559

    ਕੁੜੀ ਨੂੰ ਇਹੳ ਜਹੀ ਸਜ਼ਾ ਦਿੱਤੀ ਜਾਵੇ ਹਰ ਰੋਜ਼ ਮਰੇ ਕੁੱਤੀ ਚਵਲ ਨੇ ਨੋਜਵਾਨ ਵੀਰ ਦੇ ਪਰਿਵਾਰ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਏ

    • @Manpreet_bajala
      @Manpreet_bajala 3 ปีที่แล้ว +17

      Veere immigration vale inquiry krn dye aa hun jaldi deport hona une

    • @agamdeep5474
      @agamdeep5474 3 ปีที่แล้ว +3

      AAP. BANDA. CHANGA. KARDA.. PAR. BAHUT. MARA. HOYA .

    • @navkaur7559
      @navkaur7559 3 ปีที่แล้ว

      @@Manpreet_bajala PPppPP

    • @giankaur8064
      @giankaur8064 3 ปีที่แล้ว

      @@Manpreet_bajala 9

    • @naharsinghsekhon1586
      @naharsinghsekhon1586 3 ปีที่แล้ว +4

      @@Manpreet_bajala Jalde Deport Karne Cahde H

  • @SonySingh-st5wi
    @SonySingh-st5wi 3 ปีที่แล้ว +141

    ਏ ਰਾੜ ਸਜਾ ਦਿੱਤੀ ਜਾਵੇ 😭ਜਿਸ ਨੇ ਸੋਨੇ ਵਰਗਾ ਪੁੱਤ ਮਾਰਵਾਤਾ ਚਾਵਲ ਕੁੜੀ ਨੇ 😭

  • @lovepreetkaursumal7990
    @lovepreetkaursumal7990 3 ปีที่แล้ว +36

    ਇਹ ਇੱਕ ਧੰਦਾ ਬਣ ਗਿਆ ਹੈ ਜੀ 😞 ਰਿਸ਼ਤੇ ਨੀ ਲੋਕਾਂ ਨੂੰ ਬਸ ਪੈਸੇ ਨਾਲ ਪਿਆਰ ਆ

  • @nirbhao..........
    @nirbhao.......... 3 ปีที่แล้ว +177

    ਹਾਏ ਓਏ ਰੱਬਾ ਵੀਰ ਨੇ ਨਾਮ ਵੀ ਕਿਨੇ ਪਿਆਰ ਨਾਲ ਲਿਖਿਆ my Queen 😓😓 ਵਾਹਿਗੁਰੂ ਭਲੀ ਕਰੇ ਸਭ ਤੇ 😓😓

    • @punjabicontant3314
      @punjabicontant3314 3 ปีที่แล้ว +5

      sahi gl aa y yrr edda di kudi nu ki aa😭

    • @vbsidhu883
      @vbsidhu883 3 ปีที่แล้ว +2

      😥😥😥😥😥

    • @SandeepKaur-xq3mk
      @SandeepKaur-xq3mk 3 ปีที่แล้ว +6

      kudi nu jaldi dipot kro ta jo munde de privar de man nu santi mil sake

    • @whorahul6149
      @whorahul6149 3 ปีที่แล้ว +4

      😢

    • @gurindersingh9407
      @gurindersingh9407 3 ปีที่แล้ว +2

      ਡਾਇਨ ਕਹਾਂਗੇ ਉਹਨੂੰ। 😭😭😭

  • @prithipalsingh5290
    @prithipalsingh5290 3 ปีที่แล้ว +130

    ਵਾਹਿਗੁਰੂ ਜੀ 🙏 ਇਹ ਕਮੀਨੀ ਕੁੜੀ ਬਾਹਰੋ deport ਵੀ ਹੋਵੇ ਤੇ ਇਸਨੂੰ ਕਾਤਿਲ ਵਜੋਂ ਸਜਾ ਵੀ ਮਿਲਣੀ ਚਾਹੀਦੀ ਆ😭

    • @anshprox__2780
      @anshprox__2780 3 ปีที่แล้ว +2

      hnji aa kudi deport hogi aa ..munde de mummy daddy ne oh desh de ik mantri nal contact kita c ...hun tarle kd rhi aa ki mere kolo paise lailo par deport na krvayo

  • @officialyeshukevachan
    @officialyeshukevachan 3 ปีที่แล้ว +46

    ਬਹੁਤ ਦੁੱਖ ਹੈ ਵੀਰ ਦੇ ਜਾਣ ਦਾ ਸਾਨੂੰ ਵੀ ਮੀਡੀਆ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦਾ ਜਿਆਦਾ ਤੋ ਜਿਆਦਾ ਸਾਥ ਦਿੱਤਾ ਜਾਵੇਗਾ

  • @parwindersingh4207
    @parwindersingh4207 3 ปีที่แล้ว +1

    ਮੇਰੀ ਸਾਰੇ ਮਾਤਾ ਪਿਤਾ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਜਦੋਂ ਵੀ ਕਿਸੇ ਨੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਬਾਹਰ ਭੇਜਣਾ ਹੋਵੇ ਤਾਂ ਪੂਰੀ ਤਰ੍ਹਾਂ ਨਾਲ ਪੜਤਾਲ ਕਰਿਆ ਕਰੋ ਤੇ ਸਾਰੇ ਸਬੂਤ ਆਪਣੇ ਕੋਲ ਰੱਖਿਆਂ ਕਰੋ ਤਾਂ ਕਿ ਕਿਸੇ ਦੇ ਪੁੱਤ ਨੂੰ ਆਪਣੀ ਜਾਨ ਨਾ ਗਵਾਉਣੀ ਪਵੇ ਜੇ ਕੁਛ ਗਲਤ ਕਿਹਾ ਗਿਆ ਹੋਵੇ ਤਾਂ ਦਾਸ ਨੂੰ ਮਾਫੀ ਬਖਸਣਾ ਜੀ

  • @sukhdevsidhu6514
    @sukhdevsidhu6514 3 ปีที่แล้ว +1

    Ajahe kese aj kal ਬੁਹਤ ਹੋ ਰਿਹਾ ਅ

  • @hardeepsinghsandhu5425
    @hardeepsinghsandhu5425 3 ปีที่แล้ว +225

    ਬਾਈ ਜੀ ਸਾਫ ਦਿਖਾਈ ਦਿੰਦਾ ਪੂਰਾ ਪਰਿਵਾਰ ਬਹੁਤ ਹੀ ਸਾਉ ਤੇ ਸਿੱਧਾ ਪਰਿਵਾਰ ਹੈ ਇਸ ਤੋਂ ਪਤਾ ਲੱਗਦਾ ਮੁੰਡਾ ਵੀ ਕਿਨਾ ਸਿੱਧਾ ਹੋਣਾ ਬਾਈ ਮੁੰਡਾ ਤਾਂ ਗਵਾਂ ਲਿਆ

    • @seemaahluwalia83
      @seemaahluwalia83 3 ปีที่แล้ว +2

      Sahi kha bhoot nice privar ha

    • @taanuuu4911
      @taanuuu4911 3 ปีที่แล้ว +2

      Parivaar taa saayu ae g... Kudi khaankutti takkar gyi...

    • @kaurpawi6853
      @kaurpawi6853 3 ปีที่แล้ว +2

      chnge bndea nl aivi hunda veere 😢

  • @hardeepaulakh7217
    @hardeepaulakh7217 3 ปีที่แล้ว +102

    ਵਾਹਿਗੁਰੂ ਜੀ ਪਰਿਵਾਰ ਨੂੰ ਹੋਂਸਲਾ ਬਖ਼ਸ਼ੇ ਪੁੱਤਰ ਦੇ ਵਿਛੋੜੇ ਦਾ ਵਾਹਿਗੁਰੂ ਜੀ

  • @SurinderSingh-xf2fm
    @SurinderSingh-xf2fm 3 ปีที่แล้ว +195

    ਕੁੜੀ ਨੂੰ deport ਹੀ ਕਰਾਉਣਾ ਜਰੂਰੀ ਹੈ

  • @robinbains818
    @robinbains818 3 ปีที่แล้ว +33

    Miss u bro ❤️😭
    Bhaa aaj ki ਨਾਰੀ🤷 ਤੇਰੇ ਅੱਗੇ ਤੋ ਸਾਰੀ ਦੁਨਿਆ ਹਾਰੀ 😠😠😠😠😠😠😠😠
    365 ਚਿਰਤਰ ਨਾਰ ਦੇ ਪੂਰੀ ਉਮਰ ਬੰਦੇ ਨੂੰ
    ਮਾਰ ਦੇ

  • @GurpreetSingh-op6zl
    @GurpreetSingh-op6zl 3 ปีที่แล้ว +8

    ਮਾ ਬਾਪ ਦਾ ਹੀਰਾ ਪੁੱਤ ਖੋ ਲਿਆ 😢🙏🙏 ਵਾਹਿਗੁਰੂ ਜੀ ਮੇਹਰ ਕਰੇ

  • @Bittusaidoke
    @Bittusaidoke 3 ปีที่แล้ว +261

    ਹਾਏ ਓਏ ਰੱਬਾ,,,, ਕਹਿਣ ਨੂੰ ਦਿਲ ਤਾਂ ਨਹੀਂ ਕਰਦਾ,,,, ਕਾਸ਼ ਕਿਤੇ ਕਨੈਡਾ ਵਾਲੀ ਕੁੜੀ ਦੇ ਭਰਾ ਨਾਲ ਵੀ ਕੋਈ ਇਸ ਤਰ੍ਹਾਂ ਧੋਖਾ ਕਰ ਜਾਵੇ ਤੇ ਉਸ ਦਾ ਭਰਾ ਵੀ ਪ੍ੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਵੇ,,,, ਫਿਰ ਇਸ ਕੁੜੀ ਨੂੰ ਇਨਸਾਨੀਅਤ ਦਾ ਪਤਾ ਲੱਗੂ,,,, ਵਾਹਿਗੁਰੂ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

    • @AmarjeetSingh-zz4sl
      @AmarjeetSingh-zz4sl 3 ปีที่แล้ว +7

      Bilkul shi gal bittu veere

    • @gavysingh2419
      @gavysingh2419 3 ปีที่แล้ว +5

      hona bhi chahie

    • @hbawa3387
      @hbawa3387 3 ปีที่แล้ว +3

      shi a bai .

    • @harry-ms5zr
      @harry-ms5zr 3 ปีที่แล้ว +10

      Veere eh kadm ta munda aape chukk lainda ,aapne saale nu maar k mrda fer kudi nu b pta hunda k ohda bro ohde krke maarya gya

    • @PB31-WaLe
      @PB31-WaLe 3 ปีที่แล้ว +2

      Ryt

  • @ArshadAli-bk6qv
    @ArshadAli-bk6qv 3 ปีที่แล้ว +72

    ਜੋ ਵੀ ਹੋਇਆ ਬਹੁਤ ਹੀ ਮਾੜਾ ਹੋਇਆ ਅਲੱਹ ਪਰਿਵਾਰ ਨੂੰ ਸਬਰ ਦੇਵੇ 😌😌😌😌

  • @cheema0796
    @cheema0796 3 ปีที่แล้ว +317

    ਇਨਸਾਫ਼ ਹੋਣਾ ਚਾਹੀਦਾ ਪਰਿਵਾਰ ਨਾਲ ਕੁੜੀ ਨੂੰ deport ਕਰਵਾਓ 🙏 ਕਰੋ supporte ਪਰਿਵਾਰ ਦੀ

    • @Amandeepkaur-jc1mb
      @Amandeepkaur-jc1mb 3 ปีที่แล้ว +3

      Ryt g

    • @navdeepkaur2185
      @navdeepkaur2185 3 ปีที่แล้ว +4

      Sahi keha Putar deport honi cahidi ha

    • @deepkinduvlogs1304
      @deepkinduvlogs1304 3 ปีที่แล้ว +1

      Yes

    • @GurwinderSingh-nq7yq
      @GurwinderSingh-nq7yq 3 ปีที่แล้ว +1

      Shi gall a bittu

    • @roysaab3166
      @roysaab3166 3 ปีที่แล้ว +2

      1) ਨਹੀਂ ਸਿ ਆਸ ਕਰਜੇਗੀ ਤੂ ਇੰਜ ਮਾੜ੍ਹੀ ਨੀ
      ਲਾਕੇ 24 ਲੱਖ ਸੀ ਜਹਾਜੇ ਬੰਤੋ ਚਾੜੀ ਨੀ
      ਪੁੱਤ ਮਾਪਿਆ ਦਾ ਲਾਡਲਾ ਤੂੰ ਤੋਰ ਕੇ ਜਹਾਨੋੰ
      ਤੂੰ ਸੋਚੇ ਨੀੰ ਤੇਰਾ ਤਾਂ ਕੰਮ ਲੋਟ ਹੋ ਜਾਣਾ
      ਹੁਣ ਗੋਡਿਆਂ ਚ ਸਿਰ ਦੇਕੇ ਰੋਵੀੰ ਜੇਲ ਚ
      ਨੀ ਜਦੋਂ ਤੂੰ ਡਿਪੋਰਟ ਹੋ ਜਾਣਾ ।।।। ।
      2) ਓਨੇ ਜਿੰਦਗੀ ਗਵਾ ਲਈ ਹਾਏ ਨੀ ਤੇਰੇ ਕਰਕੇ
      ਤੇਰੇ ਮਰਨ ਨਾ ਦਿੱਤੇ ਓਹਨੇ ਚਾਅ ਨੀ
      24 ਤੂ ਲਵਾਇਆ ਹੁਣ 30 ਲੱਖ ਮੋੜੇ
      ਤੈਨੂੰ ਦਿਸਦਾ ਨੀ ਪਿਆ ਹੋਰ ਰਾਹ ਨੀ
      ਸਾਰਾ ਚਾਹੁੰਦਾ ਏ ਪੰਜਾਬ ਤੂੰ ਵੀ ਮਰਜੇ
      ਇਹਨਾਂ ਓਹਦੇ ਮਾਪਿਆਂ ਦੇ ਲਈ ਬਹੁਤ ਹੋ ਜਾਣਾ
      ਹੁਣ ਗੋਡਿਆਂ ਚ ਸਿਰ ਦੇਕੇ ਰੋਵੀੰ ਜੇਲ ਚ
      ਨੀ ਜਦੋਂ ਤੂੰ ਡਿਪੋਰਟ ਹੋ ਜਾਣਾ ।।।। ।
      3) ਛੱਡ ਕੇ ਪਤੀ ਨੂੰ ਯਾਰੀ ਨਵੇਂ ਨਾਲ ਲਾਈ
      ਤੈਨੂੰ ਰਿਸ਼ਤੇ ਦੀ ਰਹੀ ਨਾਂ ਕੋਈ ਸੰਗ ਨੀੰ
      ਭੇਜਿਆ ਸੀ ਜਿਹੜੇ ਤੈਨੂੰ ਧੇਲੇ ਭਰਕੇ
      ਕੱਠੇ ਕੀਤੇ ਸੀ ਓਹ ਲੋਕਾਂ ਦੇ ਕੋਲੋ ਮੰਗ ਮੰਗ ਨੀ।
      ਤੂੰ ਤਾਂ ਭੰਨ ਗਈ ਏ ਬੁੱਲਾ ਨਾਂ ਖਰੋਟ ਨੀ
      ਹੁਣ ਗੋਡਿਆ ਚ ਸਿਰ ਦੇਕੇ ਰੋਵੀੰ ਜੇਲ ਚ
      ਜਦੋਂ ਤੂੰ ਹੋ ਜਾਣਾ ਡਿਪੋਰਟ ਨੀੰ।।
      4)ਡੋਬ ਕੇ ਓਹਨੂੰ ਤੂੰ ਕੀਤੇ ਆਪਣੇ ਨੀੰ ਪੂਰੇ
      ਸੀਗੇ ਸੁਪਣੇ ਕੋਠੀ ਤੇ ਮਹਿੰਗੀ ਕਾਰ ਨੀ
      ਹੋਕੇ ਡਿਪੋਰਟ ਜਿੱਥੇ ਵਾਪਸ ਤੂੰ ਆਈ
      ਤੇਰੇ ਗਲ ਪੈਣੇ ਸਿੱਤਰਾਂ ਦੇ ਹਾਰ ਨੀੰ
      ਇਹਨਾਂ ਓਹਦੇ ਮਾਪਿਆ ਦੇ ਲਈ ਹੋਣਾਂ ਬਹੁਤ ਨੀ
      ਹੁਣ ਗੋਡਿਆ ਚ ਸਿਰ ਦੇਕੇ ਰੋਵੀੰ ਜੇਲ ਚ
      ਜਦੋਂ ਤੂੰ ਹੋ ਜਾਣਾ ਡਿਪੋਰਟ ਨੀੰ

  • @inderjitsingh1238
    @inderjitsingh1238 3 ปีที่แล้ว +22

    all punjabis must contribute for their loan everybody must help

  • @mr...nobody1173
    @mr...nobody1173 3 ปีที่แล้ว +1

    ਚਾਚਾ ਬੋਲਦਾ ਬਹੁਤ ਸੋਹਣਾ

  • @gurpreetsandhu1184
    @gurpreetsandhu1184 3 ปีที่แล้ว +229

    ਕੁੜੀ ਵੀ ਡਿਪੋਟ ਹੋਜੋ, ਪੈਸੇ ਵੀ ਸ਼ਾਇਦ ਵਾਪਿਸ ਹੋ ਜਾਣ,ਪਰ ਜੋ ਮਾਪਿਆਂ ਦਾ ਪੁੱਤ ਮਰ ਗਿਆ ਉਹ ਕਦੇ ਵਾਪਿਸ ਨਹੀਂ ਆਉਣਾਂ।

    • @SATWINDERSINGH-ob8wf
      @SATWINDERSINGH-ob8wf 3 ปีที่แล้ว

      Y Etty 4th r teeth r truth r egg yt they 4t4thttruth that rush6 yryyyryyrryryryydx they carry y Etty

    • @soniarai2435
      @soniarai2435 3 ปีที่แล้ว +1

      Ek beant hor v a Australia.... rab kre ohda v jaldi makku thap jo jae

  • @maan4103
    @maan4103 3 ปีที่แล้ว +288

    ਵਿਦੇਸ਼ ਵਾਲੇ ਵੀਰ ਹੁਣ ਥੋਡਾ ਫ਼ਰਜ਼ ਆ ਅਪਨਿਆ ਦੇ ਨਾਲ ਖੜਨ ਦਾ ਦਿਓ ਸਾਥ ਵੀਰ ਦਾ ਤੇ ਪਰਿਵਾਰ ਦਾ ਇਹ ਦੁਸਟ ਮਾਦਾ ਨੂੰ ਇਥੋਂ ਡੀਪੋਟ ਕਰਵਾਓ 🙏🙏🙏🙏

    • @charanjitkaur241
      @charanjitkaur241 3 ปีที่แล้ว +3

      Ryt

    • @deep_kaur7273
      @deep_kaur7273 3 ปีที่แล้ว +1

      Ryt 🙏

    • @Sandhums
      @Sandhums 3 ปีที่แล้ว +1

      Right ✅

    • @happyjatttv6619
      @happyjatttv6619 3 ปีที่แล้ว +2

      Right 👍

    • @maan4103
      @maan4103 3 ปีที่แล้ว +5

      ਵਿਦੇਸ਼ਾ ਵਾਲੇ ਵੀਰ ਸਾਥ ਦੇਣ ਬੜੀ ਲੋੜ ਅ ਹੁਣ ਇਸ ਪਰਿਵਾਰ ਨੂੰ 🙏🙏🙏🙏🙏

  • @happyjatttv6619
    @happyjatttv6619 3 ปีที่แล้ว +123

    ਜਿੰਨੀਆਂ ਕੁੜੀਆ ਨੇ ਵੀ ਧੋਖਾ ਦਿੱਤਾ ਕੈਨੇਡਾ ਜਾ ਕੇ
    ਓਹਨਾ ਨੂੰ ਕੈਨੇਡਾ ਸਰਕਾਰ deport ਕਰੇ
    ਸਾਲੀ ਫੁਕਰੀ ਵਿਚਾਰੇ ਦੀ ਜਾਨ ਲੈ ਗਈ
    ਇੰਡੀਆ ਆਕੇ ਇਹਨਾ ਨੂੰ ਉਮਰ ਕੈਦ ਦੀ ਸਜ਼ਾ ਮਿਲਣੀ ਚਾਹੀਦੀ ਹੈ 🙏

    • @BDBAllUptodates
      @BDBAllUptodates 3 ปีที่แล้ว +1

      right

    • @riverocean4380
      @riverocean4380 3 ปีที่แล้ว

      sad news ਇਹ ਹੈ ਕਿ ਇਹ ਲੜਕੀ deport ਨਹੀ ਹੋ ਸਕਦੀ - ਕਿਓ ਕੀ ਲੜਕੀ ਨੇ ਉਸ ਲੜਕੇ ਨੂ suicide ਕਰਨ ਵਿਚ ਨਹੀ ਉਸ੍ਕਾਇਆ - ਜੇ ਕੋਈ ਵਕੀਲ prove ਕਰ ਸਕੇ ਤਾ ਹੀ ਹੋ ਸਕਦਾ ਹੈ - ਜੋ ਕਿ ਬਹੁਤ hard ਹੋਣਾ - ਮੈਨੂ ਪਤਾ ਕੀ ਪਰਿਵਾਰ ਬਹੁਤ hurt ਹੋਇਆ ਹੈ ਤੇ ਪੈਸਾ ਉਨਾ ਦਾ ਪੁਤ ਵਾਪਸ ਨਹੀ ਕਰ ਸਕਦਾ - Covid lock down ਤੋ ਪਹਿਲਾ ਤਾ ਹਰ ਰੋਜ ਹੀ IELETS ਵਾਲੀ ਕੁੜੀ ਠੁਗੀ ਮਾਰ ਗਈ ਦੀ ਇਕ ਜਾ 2 video ਹੁੰਦੀਆ ਸੀ - ਪੰਜਾਬ govt ਵੀ ਕੋਈ ਧਿਆਨ ਨਹੀ ਦੇ ਰਹੀ ਇਸ ਗਲ ਵਲ - ਠੁਗ ਲਾੜਿਆ ਦਾ ਤਾ ਕਾਨੂਨ ਹੈ - ਠੁਗ ਲਾੜੀਆ ਦਾ ਕੀ ਬਣੇ?

    • @happyjatttv6619
      @happyjatttv6619 3 ปีที่แล้ว

      @@riverocean4380 ohh no

    • @adarshpreetsingh6151
      @adarshpreetsingh6151 3 ปีที่แล้ว

      @@riverocean4380 ho gyi deport prawa

    • @riverocean4380
      @riverocean4380 3 ปีที่แล้ว

      @@adarshpreetsingh6151 Credible mainstream media ਰਿਪੋਰਟ ਦਿਖਾਓ ਜੀ

  • @singhkaran2214
    @singhkaran2214 3 ปีที่แล้ว +17

    Jaisi krni vaisi bharni. Rab sab dekhda Aah kudi kehda saari zindgi khus reh shkdi aaa....eh v depot hou gi waheguru ji kirpa krn

  • @sunnysandhu9893
    @sunnysandhu9893 3 ปีที่แล้ว +1

    Canada ਸਰਕਾਰ ਨੂੰ ਬੈਨਤੀ ਕੀਤੀ ਜਾਂਦੀ ਹੈ ਇਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਮਰ ਕੈਦ ਦੀ ।।।

  • @gurtejsingh5441
    @gurtejsingh5441 3 ปีที่แล้ว +96

    ਮਾਂ ਦਾ ਪੁੱਤਰ ਨਹੀਂ ਵਾਪਸ ਆਉਣਾ 😥

  • @jassijassi8736
    @jassijassi8736 3 ปีที่แล้ว +81

    ਵੀਰ ਕਨੈਡਾ ਵਾਲੇ ਵੀਰਾ ਨੂੰ ਬੇਨਤੀ ਅਾ ਕਿ ੲਿਹ ਕੰਮ ਨੂੰ ਤੁਸੀ ਬਹੁਤ ਛੇਤੀ ਨੱਥ ਪਾ ਸਕਦੇ ਹੋ ੲਿਹੋ ਜੀ ਕੁੜੀਅਾ ਨੂੰ ਅੈਥੇ ਲੱਭ ਸਕਦੇ ਹੋ ਵੀਰੇ ਸਾਰੇਅਾ ਘਰ ਚ ੲਿਕੋ ੲਿਕੋ ਮੁੰਡਾ ਤਾ ਕਿ ੲਿਹੋ ਜੀਅਾ ਚੀਜ਼ਾ ਨੂੰ ਠੱਲ ਪੈ ਸਕਦੀ ਅਾ ਵੀਰ ਜੀ

    • @hardeephapey9287
      @hardeephapey9287 3 ปีที่แล้ว +3

      ਜੱਸੀ ਵੀਰ ਇਹ ਬਦਚਲਨ ਕੁੜੀ ਕਨੇਡਾ ਦੇ ਕਿੰਗਸਟਨ ਸਟੇਟ Ontario ਰਹਿੰਦੀ ਹੈ. ਤੁਸੀਂ ਲੱਭਣ ਦੀ ਗੱਲ ਕੀਤੀ ਹੈ ਤਾਂ ਤੁਹਾਨੂੰ ਇਸ ਕੁੜੀ ਬਾਰੇ information ਦਿੱਤੀ ਹੈ.

    • @suNnYAttri786
      @suNnYAttri786 3 ปีที่แล้ว

      @@hardeephapey9287 ehni beshrmm kudi hramdi aggo well done aale sign krr rhi hain munde nu...koi ni prmatma sb dekh rehaa...ehnu sjaaa jdhoo milugi na ohdon pta lguu ehnuu...

  • @pendunation5830
    @pendunation5830 3 ปีที่แล้ว +160

    ਇਹਨਾਂ ਕੁੜੀਆਂ ਦੇ ਘਰਵਾਲੇ ਵੀ ਨਾਲ ਈ ਰਾਲੇ ਹੁੰਦੇ ਨੇ‌।ਇਹੋ ਜਿਹੇ ਲੋਕਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।

    • @malkitsran5704
      @malkitsran5704 3 ปีที่แล้ว +1

      Bilkul ji

    • @samans4202
      @samans4202 3 ปีที่แล้ว +2

      Bilkul sahi kiha ji . Ehna de Ghar wale vi ehna varge hi ghatia hunde ne

    • @hardeephapey9287
      @hardeephapey9287 3 ปีที่แล้ว

      ਬਲਜਿੰਦਰ ਜੀ ਸਹੀ ਕਿਹਾ ਤੁਸੀਂ.

    • @mandeepsandhu9367
      @mandeepsandhu9367 3 ปีที่แล้ว

      Ryt

    • @jaspreetkaursandhu8046
      @jaspreetkaursandhu8046 3 ปีที่แล้ว

      Kudi de india aun te pta lag jauga ghr diya nu hun

  • @ashishsandhu4948
    @ashishsandhu4948 3 ปีที่แล้ว +11

    ਬਹੁਤ ਮਾੜਾ ਕਿਤਾ ਇਸ ਪਰਵਾਰ ਨਾਲ ਉਸ ਕੁੜੀ ਨੇ😭😭😭😢😢

  • @malkitkaur477
    @malkitkaur477 3 ปีที่แล้ว +6

    ਇਸ ਵੀਰੇ ਨੂੰ ਇਨਸਾਫ ਮਿਲਣਾ ਚਾਹੀਦਾ

  • @mehtabsingh1686
    @mehtabsingh1686 3 ปีที่แล้ว +108

    *ਜਿੜੇ ਮੁੰਡੇ ਸਾਊ ਹੁੰਦੇ ਜਿਆਦਾ ਤਰ ਕੁੜੀਆਂ ਓਨਾ ਨੂੰ ਧੌਖਾ ਹੀ ਦਿੰਦੀਆਂ ਬਹੁਤ ਮਾੜਾ ਸਮਾਂ ਚਲਦਾ*

  • @ਹਰਿੰਦਰਸਿੰਘਗਿੱਲ
    @ਹਰਿੰਦਰਸਿੰਘਗਿੱਲ 3 ปีที่แล้ว +76

    🙏🏻ਜੋੜ ਕੇ ਬੇਨਤੀ ਆ ਕੈਨੇਡਾ ਸਰਕਾਰ ਨੂੰ ਕਿ ਏਦਾ ਦਿਆ ਕੁੜੀਆ ਨੂੰ ਇੰਡੀਆ ਭੇਜੋ ਇਨਾ ਨੇ ਬਹੁਤ ਗੰਦ ਪਾਇਆ ਕਿਨੈ ਮੁੰਡੇ ਮਰ ਰਹੇ ਆ

    • @deepkinduvlogs1304
      @deepkinduvlogs1304 3 ปีที่แล้ว +4

      V nice gal kahi a sab nu deport kro jo galt ne chahe kudian ne chahe munde ne

    • @ririraman7
      @ririraman7 3 ปีที่แล้ว

      How about motive of marriage being only canada????

  • @gaggisardulewala
    @gaggisardulewala 3 ปีที่แล้ว +96

    ਮਾਂ ਨੂੰ ਪੁੱਤ ਨੀਂ ਲੱਭਣਾਂ ਨੀਂ ਤੈਨੂੰ ਯਾਰ ਬਥੇਰੇ

  • @daingdon6163
    @daingdon6163 3 ปีที่แล้ว +6

    ਕੁੜੀ ਵਾਲੇ ( ਕੁਝ ਘਰ ਅਜਿਹੇ ਹਨ) ਜੋ ਕੇ ਘਰੋ ਬਹੁਤੇ ਅਮੀਰ ਨਹੀ ਹੁੰਦੇ - ਉਹਨਾ ਨੂੰ ਥੋੜੇ-ਬਹੁਤੇ ਅਮੀਰ ਘਰਾਂ ਦੇ ਮੁੰਡੇ ਵਿਆਹ ਲਈ ਮਿਲ ਜਾਦੇ ਹਨ, ਕੁਝ ਕੁੜੀਆਂ ਬਾਹਰ (canada) ਜਾਣ ਤੋਂ ਬਆਦ (ਸਾਰੀਆਂ ਨਹੀਂ ਕੁਝ ਕੁੜੀਆਂ) ਬਦਲ (change ) ਹੋ ਜਾਦੀਆਂ ਨੇ ' (boyFriend) 🌼🌼🌼

  • @sarbsandhu8728
    @sarbsandhu8728 3 ปีที่แล้ว +1

    ਪੱਤਰਕਾਰ ਵੀਰ ਬਹੁਤ ਸੋਹਣਾ ਤਰੀਕਾ ਵਾਹਿਗੁਰੂ ਚੜ੍ਹਦੀਕਲਾ ਕਰੇ ਤੇਰੇ ਤੇ

  • @gurpreetdhandli8389
    @gurpreetdhandli8389 3 ปีที่แล้ว +523

    ਇਸਕ ਦਾ ਭੂਤ ਚੰਗੀ ਤਰ੍ਹਾਂ ਉਤਾਰੋ, ਫਾਂਸੀ ਹੋਣੀ ਚਾਹੀਦੀ ਕੁਤੀ ਨੂੰ , ਘਰ ਉਜਾੜ ਦਿੱਤਾ ਮੁੰਡੇ ਦਾ

    • @Gagancheema0012
      @Gagancheema0012 3 ปีที่แล้ว

      J

    • @harmanpreetdhillon8815
      @harmanpreetdhillon8815 3 ปีที่แล้ว

      Shi gl aa Hone chahedi aa

    • @gurmukhsinghsandhu5169
      @gurmukhsinghsandhu5169 3 ปีที่แล้ว

      Sahi gal a

    • @Windsorite_2021
      @Windsorite_2021 3 ปีที่แล้ว +19

      Mai khud kudi aa..sorry per kehna ta ni chahida, eda diya kudiya kr k dujiya nu v galt smjya janda..pta ni ajj de tym ch kudiya nu ho ki gya... Anand karaj boht e pavitar hunda per kuj ku loka ne mazak bna rakhya , rishteya da v te guru sahib da v, jina de samukh lavaan hundiya...
      Dukh lagda sun k..😔😔

    • @DavinderSingh-fu7xg
      @DavinderSingh-fu7xg 3 ปีที่แล้ว +1

      @@Windsorite_2021 good plz mainu ehh dass dio kudi Canada vich kihdi city orr kihdi state vich rehndi hai Je mere nede hoyee taa nhi chadungaaa thanxs

  • @priyabhardwaj8770
    @priyabhardwaj8770 3 ปีที่แล้ว +84

    ਮਨ ਬਹੁਤ ਦੁੱਖੀ ਹੋਇਆ ਸਾਰੀ ਗੱਲ ਸੁਣ ਕੇ ,😭😭😭😭

    • @rajwinder.dhillon2075
      @rajwinder.dhillon2075 3 ปีที่แล้ว

      ਮਰ ਦਿੱਤਾੰ।ਵੀਰ ਸੋਹਣੇ ਨੂੰ ਕੈਨੇਡਾ ਦੀ ਆਸ ਨੈ

  • @sandhusardarnii6573
    @sandhusardarnii6573 3 ปีที่แล้ว +66

    Gallan sun k rona ni ruk reha oh veer n ena kujh seha 😔

  • @manjitmann7830
    @manjitmann7830 3 ปีที่แล้ว

    ਇਸ ਤਰ੍ਹਾਂ ਦੇ ਬਹੁਤ ਕੇਸ ਆਉਣਗੇ ਹੁਣ ਸਾਹਮਣੇ ਕਨੇਡਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਨੇਡਾ ਸਰਕਾਰ ਇਸ ਤਰ੍ਹਾਂ ਦੀਆਂ ਕੁੜੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ ਧੰਨਵਾਦ ਕਨੇਡਾ ਸਰਕਾਰ ਦਾ

  • @Gagansandhu1181
    @Gagansandhu1181 3 ปีที่แล้ว +6

    Waheguru ji baba ji mehar kro veer de parwaar te

  • @sukhwinderbatth9521
    @sukhwinderbatth9521 3 ปีที่แล้ว +75

    ਇਹੋ ਜਿਹੀਆਂ ਕੁੜੀਆਂ ਹੋਣ ਜਾ ਮੁੰਡੇ ਡੀਪੋਟ ਹੋਣੇ ਚਾਹੀਦੇ ਵਾਪਸ ਇੰਡੀਆ ਆਉਣੇ ਚਾਹੀਦੇ ਹਨ

  • @jassikaur4367
    @jassikaur4367 3 ปีที่แล้ว +50

    ਡਿਪੋਟ ਕਰਵਾਉ kudi nu🙏🏻🙏🏻🙏🏻🙏🏻🙏🏻

  • @funbebyfun8914
    @funbebyfun8914 3 ปีที่แล้ว +88

    ਇਸ ਨੂੰ ਡਿਪੋਟ ਕਰ ਵੋਨਾ ਚਾਹੀਦਾ ਏ

  • @Ranyodh_Aulakh
    @Ranyodh_Aulakh 3 ปีที่แล้ว +14

    Yaara tu te oh ohnu MY Queen 👸
    Kehnda c pr oh te tainu khaa gyi yaara

  • @Romangd000
    @Romangd000 3 ปีที่แล้ว +1

    Reporter veer tuhadi gall krn da trika bhut vdiya lgga.....

  • @manjinder1099
    @manjinder1099 3 ปีที่แล้ว +20

    ਇਹੋ ਜਿਹੇ ਲੋਕ ਗੁਰਬਾਣੀ ਦੇ ਬਿਲਕੁਲ ਉਲਟ ਚੱਲਦੇ ਨੇ , ਦੁੱਖ ਦੀ ਗੱਲ ਇਹ ਹੈ ਕਿ ਪੰਜਾਬੀ ਹੀ ਪੰਜਾਬੀ ਨੂੰ ਲੁੱਟ ਰਿਹਾ ਹੈ , ਇਹੋ ਜਿਹੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ , ਬਹੁਤ ਦੁੱਖ ਹੋਇਆ ਵੀਡੀਓ ਦੇਖ ਕੇ ਬਹੁਤ ਰੋਣਾਂ ਆ ਰਿਹਾ 😭😭

  • @legendneverdiemooseala6993
    @legendneverdiemooseala6993 3 ปีที่แล้ว +656

    ਡਿਪੋਟ ਹੋਜੇ ਰੱਬ ਕਰਕੇ
    ਕਿਸੇ ਦਾ ਪੁੱਤ ਖਾ ਗਈ
    ਘਟੀਆ ਕਿਸਮ ਦੀ ਕੁੜੀ😭😭😭

    • @ParminderSingh-pr5so
      @ParminderSingh-pr5so 3 ปีที่แล้ว +11

      Ho gai deport bai

    • @itzsinner
      @itzsinner 3 ปีที่แล้ว +2

      @@ParminderSingh-pr5so hoi ni bai aje

    • @rimpysidhu2108
      @rimpysidhu2108 3 ปีที่แล้ว +2

      bilkul veer g

    • @jazzsingh4459
      @jazzsingh4459 3 ปีที่แล้ว +1

      Hahahah 😂😂😂 putt kha gyi kyo apne cho dum nhi bhar Jaan da

    • @legendneverdiemooseala6993
      @legendneverdiemooseala6993 3 ปีที่แล้ว +24

      @@jazzsingh4459 ਜਦੋ ਸੋਡੇ ਟੱਬਰ ਚੋ ਕਿਸੇ ਨੇ ਆਤਮਹਤਿਆ ਕੀਤੀ ਫੇਰ ਕੱਢੀ ਦੰਦ
      ਨਾਲੇ ਪਤਾ ਲੱਗ ਯੂ ਤੈਨੂੰ

  • @hardeepsinghcheema429
    @hardeepsinghcheema429 3 ปีที่แล้ว +590

    ਕੁਲੈਹਣੀ ਕਿੱਥੋਂ ਟੱਕਰ ਗਈ ਵਿਚਾਰੇ ਨੂੰ

  • @HappySingh-kd6gq
    @HappySingh-kd6gq 3 ปีที่แล้ว +20

    Mundy nu insaf milna cahida bass 🙏🙏🙏😭😭😭

  • @kahlonkisan3999
    @kahlonkisan3999 3 ปีที่แล้ว

    306ਧਾਰਾ ਲਾਓ ਕੁੜੀ ਸਮੇਤ ਕੁੜੀ ਦੇ ਪਰਿਵਾਰ ਤੇ,ਵਿਦੇਸ਼ ਮੰਤਰਾਲੇ ਨਾਲ ਗੱਲ ਕਰਕੇ ਕੁੜੀ ਨੂੰ ਡਿਪੋਟ ਨੂੰ ਕਰ ਕੇ ਇੰਡੀਆ ਸਦਿਆ ਜਾਵੇ ਤੇ ਜੇਲ ਭੇਜਿਆ ਜਾਵੇ।ਅੱਗੇ ਤੋਂ ਕਿਸੇ ਹੋਰ ਮਾਂ ਦਾ ਪੁੱਤ ਕੋਈ ਏਦਾ ਦੀ ਡਾਇਣ ਨਾ ਖਾ ਜਾਵੇ।

  • @arshdeep04
    @arshdeep04 3 ปีที่แล้ว +180

    ਇਨਸਾਫ ਹੋਉ ਜਿਦਣ ਠੰਡ ਪਉਗੀ ਮੈਨੂੰ ਚਾਹੇ ਮੇਰਾ ਕੁੱਛ ਨੀ ਲਗਦਾ ਲਾਡੀ🤯🤬🤬

    • @balour9918
      @balour9918 3 ปีที่แล้ว

      Shi h

    • @sanzumaan8637
      @sanzumaan8637 3 ปีที่แล้ว

      Sahi keha veer 🙏🙏

    • @taanuuu4911
      @taanuuu4911 3 ปีที่แล้ว +1

      Deport taa hogi veere

    • @kaurk6127
      @kaurk6127 3 ปีที่แล้ว +2

      sahi gal aa

    • @kaurk6127
      @kaurk6127 3 ปีที่แล้ว

      @@taanuuu4911 Nahi hoi hje

  • @officialyeshukevachan
    @officialyeshukevachan 3 ปีที่แล้ว +242

    ਮੈ ਇਸ ਨੂੰ ਕੁੜੀ ਨਹੀ ਕੰਜਰੀ ਕਹਾਂਗਾ ਜਿਸ ਨੇ ਕਿਸੇ ਦਾ ਪੁੱਤ ਖੋਹ ਲਿਆ

    • @amritvarsha4413
      @amritvarsha4413 3 ปีที่แล้ว +3

      ਮੁੰਡੇ ਵਾਲਿਆਂ ਨੇ ਵੀ ਪੈਸੇ ਬਿਨਾਂ ਮਤਲਬ ਤੋਂ ਨਹੀਂ ਲਗਾਏ ਕੋਈ ਵਜ੍ਹਾ ਕਰਕੇ ਲਾਏ ਨੇ

    • @ravibadyal5381
      @ravibadyal5381 3 ปีที่แล้ว

      Bhai deport kro kudiii nu 🙏🙏🙏🙏mtlv de yrrr ne

  • @mandeepraikaur8464
    @mandeepraikaur8464 3 ปีที่แล้ว +74

    ਪਾਸਪੋਟ ਬਲੇਕਲਿਸਟ ਕਰਵਾ ਦਿਓ ਸਾਰੀ ਜਿ਼ੰਦਗੀ ਕਵਾਰੀ ਰਹਿਣ ਦਿਓ, ਇਕ ਗੁਰੂ ਦੀ ਬਾਣੀ ਦੀ ਵੀ ਬੇਅਦਬੀ ਕਰਦਿਆ ਨੇ

    • @jaskiratsingh153
      @jaskiratsingh153 3 ปีที่แล้ว +1

      ਸਹੀ ਕਿਹਾ ਭੈਣੈ ਉਮਰ ਕੈਦ ਹੋਣੀ ਚਾਹੀਦੀ ਹੈ

    • @KuldeepKaur-xb9jk
      @KuldeepKaur-xb9jk 3 ปีที่แล้ว

      Right di

  • @_harpreet_singh_rai
    @_harpreet_singh_rai 3 ปีที่แล้ว +4

    ਬੋਹਤ ਦੁੱਖ ਲੱਗਾ ਜੀ🙏🙏😢😢😭😭

  • @Deedarsingh121
    @Deedarsingh121 3 ปีที่แล้ว

    ਬੜਾ ਗਲਤ ਹੋੲਿਅਾ ਲਾਡੀ ਨਾਲ। ਏਵੇਂ ਦਾ ਨਾਂ ਹੋਵੇ ਕਿਸੇ ਦੇ ਪੁੱਤ ਨਾਲ 🙏

  • @GodBless_1313
    @GodBless_1313 3 ปีที่แล้ว +688

    ਪੈਸੇ ਲੈਕੇ ਰਾਜੀਨਾਵਾਂ ਨਾ ਕਰਿਓ। ਕੁੜੀ ਨੇ ਬਹੁਤ ਮਾੜੀ ਕੀਤੀ ਆ।

    • @gunstrikergaming6316
      @gunstrikergaming6316 3 ปีที่แล้ว +8

      Sahi kaha ver pase nal ver nahi murna os nu jal bajo ta jo age koi asa na kare

    • @Dandiwal_farm_
      @Dandiwal_farm_ 3 ปีที่แล้ว +4

      Shi y g

    • @hardeephapey9287
      @hardeephapey9287 3 ปีที่แล้ว +10

      ਰਾਜੀਨਾਮਾ ਕਿਉਂ ਜਿਸਨੇ ਘਰ ਦਾ ਚਿਰਾਗ਼ ਹੀ ਬੁਜਾਹ ਦਿੱਤਾ.

    • @punjabi3313
      @punjabi3313 3 ปีที่แล้ว +3

      Sai gal a veer

    • @Panjabsingh22
      @Panjabsingh22 3 ปีที่แล้ว +4

      ਕੀੜੇ ਪੈਣ ਐਸੀ ਡਾਇਣ ਦੇ

  • @davindertejay73
    @davindertejay73 3 ปีที่แล้ว +157

    ਪੰਜਾਬੀ ਉ‌ ਜੇਕਰ ਕੁੜੀਆਂ ਤੇ ਕਨੇਡਾ ਜਾਣ ਤੇ ਪੈਸੇ ਲਾਉਣੇ ਨੇ ਤਾਂ ਕੁੜੀ ਦੇ ਪੇਕੇ ਘਰ ਦਾ ਜ਼ਮੀਨ ਦਾ ਕਿਲਾ ਬੈਅ ਦੀ ਰਜਿਸਟਰੀ ਜ਼ਰੂਰ ਕਰਾਉ।

    • @jaspreetkaur6597
      @jaspreetkaur6597 3 ปีที่แล้ว +4

      Bilkul shi keha mere papa v same khnde c 🙌🏻🙌🏻

    • @ranglapunjabgangsar4859
      @ranglapunjabgangsar4859 3 ปีที่แล้ว +3

      ryt

    • @davindersandhu6040
      @davindersandhu6040 3 ปีที่แล้ว +2

      ਸਹੀ ਗੱਲ ਬਾਈ ਇਹ ਫਰਾਡ ਕੇਸ ਬਹੁਤ ਵੱਧ ਗਏ ਆ 😓

    • @itz_kaurnavu14
      @itz_kaurnavu14 3 ปีที่แล้ว

      👍

    • @gurdeepsinghgill6789
      @gurdeepsinghgill6789 3 ปีที่แล้ว +2

      Davinder Tejay ਬਿਲਕੁਲ ਸਹੀ ਗੱਲ ਕੀਤੀ ਹੈ। ਜ਼ਮੀਨ ਦਾ ਕਿਲ੍ਹਾ ਬੈ ਦੀ ਰਜਿਸਟਰੀ ਹੋਣੀ ਚਾਹੀਦੀ ਹੈ।ਪੱਕਾ ਜੂੜ ਪਾਉਣਾ ਚਾਹੀਦਾ ਹੈ।ਜਾਂ ਫਿਰ 1 ਕਿਲ੍ਹਾ ਤੇ ਚਾਰ ਲੱਖ ਬਿਆਨਾਂ ਇਕਰਾਰ ਨਾਮਾ 10 ਲੱਖ ਰੁਪਏ ਦੇ ਹਿਸਾਬ ਨਾਲ ਜ਼ਮੀਨ ਦੀ ਰਜਿਸਟਰੀ ।ਦੋ ਸਾਲ ਦਾ ਇਕਰਾਰ ਨਾਮਾ ।) ਜੇ ਪੈਸੇ ਨਾ ਮੋੜਨ ਕੁੜੀ ਵਾਲੇ ਤਾਂ ਜੇਕਰ ਜ਼ਮੀਨ ਦਾ ਰੇਟ 20ਲੱਖ ਹੈ। ਉਥੇ। ਤਾਂ 10ਲੱਖ ਦੇ ਹਿਸਾਬ ਨਾਲ ਜ਼ਮੀਨ ਦੀ ਰਜਿਸਟਰੀ ਅਦਾਲਤ ਦੇ ਵਿਚ ਪੈਸੇ ਰੱਖ ਕੇ ਜ਼ਮੀਨ ਦੀ ਰਜਿਸਟਰੀ ਕਰਵਾ ਸਕਦਾ। ਮੁੰਡੇ ਵਾਲੇ ਇਸ ਤਰ੍ਹਾਂ ਕਰਨ।ਅਗੇ ਵਾਸਤੇ। ਕੁੜੀ ਵਾਲਿਆਂ ਦੇ ਜੂੜ ਪੱਕਾ ਤੌਰ ਤੇ ਪਾਓ। ਅੱਗੋਂ ਵਾਸਤੇ। ਧੰਨਵਾਦ ਜੀ।

  • @sekhon9658
    @sekhon9658 3 ปีที่แล้ว +126

    ਕੀ ਮਿਲਿਅਾ ਤੈਨੂੰ ੳੁਸ ਭੈਣ ਦਾ ਵੀਰ ਖੋਂ ਕੇ
    ਕੀ ਮਿਲਿਅਾ ਤੈਨੂੰ ਮਾਂ ਬਾਪ ਪੁੱਤ ਖੋਂ ਕੇ
    ਕੀ ਮਿਲਿਅਾ ਤੈਨੂੰ ੳੁਸ ਘਰ ਦਾ ਚਿਰਾਗ ਵਜ੍ਹਾ ਕੇ
    ਕੋਣ ਕਹਿੰਦਾ ਲੈਕੇ ਨੀ ਗੲੀ ਲੈਗੀ ੳੁਹ ਤਾਂ ੲਿਸ ਦੁਨੀਅਾ ਤੋ ਹੀ ਲੈਗੀ ਚੰਦਰੀ ਲਾਡੀ ਨੂੰ
    ੲੇਦਾ ਦੀਅਾਂ ਕੁੱਝ ਕੁੜੀਅਾਂ ਕਰਕੇ ਬਾਕੀ ਸਹੀ ਵੀ ਬਦਨਾਮ ਹੋ ਜਾਦੀਅਾਂ ਨੇ ਸ਼ਰਮ ਕਰ ਕੁੜੀੲੇ ਸ਼ਰਮ ਅੳੁਣੀ ਚਾਹੀਦੀ ਅਾ ਤੈਨੂੰ ਤੇਰੇ ਮਾਪਿਅਾਂ ਨੂੰ ਵੀ ਜਿੰਨਾ ਨੇ ਅਜੇ ਤੱਕ ਲਾਡੀ ਵੀਰ ਦਾ ਅਫਸੋਸ ਵੀ ਕੀਤਾ (ਰੱਬ ਨਾ ਕਰੇ ੲਿਸ ਤਰਾਂ ਦਾ ਕਿਸੇ ਹੋਰ ਲਾਡੀ ਨਾਲ ਧੋਖਾ ਹੋਵੇ )ਵਾਹਿਗੁਰੂ ਤੇਰੀ ਅਾਤਮਾ ਨੂੰ ਸ਼ਾਤੀ ਬਖਸ਼ੇ ......ਸੇਖੋਂ

  • @jagdevsekhonsingh7737
    @jagdevsekhonsingh7737 3 ปีที่แล้ว

    ਬਹੁਤ ਸੋਹਣਾ ਪੁੱਤ ਸੀ ਸਕਲ ਦੇਖ ਕੇ ਲੱਗਦਾ ਯਰ ਨਸ਼ਾ ਤਾਂ ਦੂਰ ਦੀ ਗੱਲ ਆ ਇਹਨੇ ਕਿਸੇ ਨੂੰ ਗਾਲ ਨੀ ਕਢਿ ਹੋਣੀ

  • @sanjajkaur4592
    @sanjajkaur4592 3 ปีที่แล้ว +83

    Putt marta kise maa da 😭

  • @ravindersandhu9835
    @ravindersandhu9835 3 ปีที่แล้ว +62

    ਕੁੜੀ ਨੂੰ ਵਾਪਸ ਮੰਗਵਾਓ ਬਣਦੀ ਕਾਰਵਾਈ ਕਰੋ ਸਜ਼ਾ ਦੀ ਹੱਕ ਦਾਰ ਆ ਪੂਰੀ

  • @waraich_k
    @waraich_k 3 ปีที่แล้ว +62

    ਪੰਜਾਬ ਆਉਣ ਤੇ ਕੁੜੀ ਨੂੰ ਸਜ਼ਾ ਦਿੱਤੀ ਜਾਵੇ ਤਾਂ ਜ਼ੋ ਅੱਗੇ ਤੋਂ ਕਿਸੇ ਦਾ ਜਵਾਨ ਪੁੱਤ ਆਤਮ ਹੱਤਿਆਂ ਨਾ ਕਰੇ

    • @hardeephapey9287
      @hardeephapey9287 3 ปีที่แล้ว +1

      ਵੜੈਚ ਜੀ ਕਾਹਨੂੰ ਹਟਦੇ ਨੇਂ ਲੋਕ.

    • @waraich_k
      @waraich_k 3 ปีที่แล้ว

      @@hardeephapey9287ਸਹੀ ਕਿਹਾ ਜੀ ਤੁਸੀਂ ਲੋਕ ਨੀ ਟਲਦੇ

  • @singhisking5365
    @singhisking5365 3 ปีที่แล้ว +203

    110% ਵੇਲਣ ਭਾਲਦੀ ਸੀ ਦੂਜੇ ਦਾ ਘਰ ਪੱਟਿਆ ਅਗੇ ਕਿਹੜਾ ਟਿਕਜੂ ਹੋਰ ਹਬਸ਼ੀ ਟਕਰਜੂਗਾ ਜਾਂ ਭਾਲੂਗੀ

    • @PB31-WaLe
      @PB31-WaLe 3 ปีที่แล้ว +2

      Shi gll bai

    • @minakshibawa636
      @minakshibawa636 3 ปีที่แล้ว +3

      @@PB31-WaLe bub

    • @hardeephapey9287
      @hardeephapey9287 3 ปีที่แล้ว +5

      ਉਹ ਨਹੀਂ ਟਿਕਦੀ ਜਿਸਨੂੰ ਬਗਾਨੇ ਲੌੜੇ ਦਾ ਸਵਾਦ ਪੈ ਜਾਵੇ.

    • @Punjabi-f9b
      @Punjabi-f9b 3 ปีที่แล้ว

      Sahi kiha

    • @ririraman7
      @ririraman7 3 ปีที่แล้ว

      @@hardeephapey9287 apni language dekho..
      Apna aap dikha re ho

  • @creative32200
    @creative32200 3 ปีที่แล้ว +1

    ਡਿਪੋਟ ਕਰ ਦਿੳ ਭਾਜੀ

  • @renu4243
    @renu4243 3 ปีที่แล้ว +8

    I wish munde be apne ghardeyaan nu dasea hunda ke kudi eda krdi e, matlabi lokaan diyaan mintaan kar ke rishte nahi nibde. Rab tainu shaanti dewe mere veer, eh kuri tainu deserve nai c krdi Te tu aap hi Chal gya 😞

  • @AustralianPunjabiesOfficial
    @AustralianPunjabiesOfficial 3 ปีที่แล้ว +39

    ਪਾਪ ਵੱਧ ਗਿਆ ਦੁਨਿਆਂ ਤੇ, ਬਖਸ਼ ਦਿਓ ਵਾਹਿਗੂਰੁ ਜੀ, ਸਭਨਾ ਨੂੰ ਬਖਸ਼ ਦਿਓ 🙏

    • @baghatakhar4236
      @baghatakhar4236 3 ปีที่แล้ว +1

      Jehre eh km krdiyan ne ohna nu waheguru kida bakhshe..

  • @babbu.khangura
    @babbu.khangura 3 ปีที่แล้ว +204

    ਗੋਹੇ ਚੋਂ ਨਿਕਲ ਕੇ ਬਾਹਰ ਜਾਕੇ ਮੋਡਲਾ ਸਮਝਣ ਲੱਗ ਜਾਂਦਿਆਂ ਨੇ

    • @kiranbrar1904
      @kiranbrar1904 3 ปีที่แล้ว +1

      Sahi kiya

    • @surinderkaur6433
      @surinderkaur6433 3 ปีที่แล้ว

      Same story veer with me dome girl

    • @Param1984peace
      @Param1984peace 3 ปีที่แล้ว

      @@surinderkaur6433 tan e khande contract viyah na karvayo..

    • @sukhveersinghsandhu6248
      @sukhveersinghsandhu6248 3 ปีที่แล้ว +2

      💯 ਪਰ ਅਕਲ ਫਿਰ ਵੀ ਗੋਹੇ ਵਾਲੀ ਹੀ ਰਹਿੰਦੀ ਆ

    • @amritdhillon6397
      @amritdhillon6397 3 ปีที่แล้ว +1

      Shii kha babe

  • @G2000-w5m
    @G2000-w5m 3 ปีที่แล้ว +32

    ਓ ਵੀਰ ਆਪਣੀ ਜਿੰਦਗੀ ਕਿਉ ਖਤਮ ਕੀਤੀ...
    😭... ਰੱਬ ਏਹੋ ਧੀ ਕਿਸੇ ਦੁਸ਼ਮਣ ਦੇ ਘਰ ਵੀ ਨਾ ਹੋਵੇ

  • @SukhbalwinderSingh
    @SukhbalwinderSingh 7 หลายเดือนก่อน

    Very thanks patarkar g please help this family for justice 🙏

  • @Rajinderpalkaur-x7k
    @Rajinderpalkaur-x7k 7 หลายเดือนก่อน

    Love. De. Family. Nu. Insaaf. Milna. Chahida. Hi.. Family. V.. Nice. Hi. Waheguru. Bhala. Kre.. Mehar. Bhariya. Hath. Rakhi

  • @romanpreet2779
    @romanpreet2779 3 ปีที่แล้ว +13

    ਬਹੁਤ ਮਾੜਾ ਹੋਇਆ ਵਾਹਿਗੁਰੂ ਜੀ ਹੌਸਲਾ ਬਖਸ਼ਣ ਪਰੀਵਾਰ ਨੂੰ 🙏 ਜੋਂ ਕੁੜੀ ਨੇ ਕਿੱਤਾ ਬਹੁਤ ਗਲਤ ਸਿਆਣੇ ਬੋਲਦੇ ਜਿਵੇਂ ਦੀ ਕੋਕੋ ਐਵੇ ਦੇ ਬੱਚੇ ਕੁੱੜੀ ਦੇ ਮਾਂ ਪਿਉ ਦੀ ਬਰਾਬਰ ਦੀ ਗਲਤੀ ਸੱਭ ਉਹਨਾਂ ਦੀ ਸਲਾਹ ਨਾਲ ਹੋਇਆ ਬਾਕੀ ਕੁੱੜੀ ਨੇ ਵੀ ਸੁੱਖੀ ਨਹੀਂ ਰਹਿਣਾ ਨੱਕ ਡੋਬ ਨਹੀਂ ਮਰਦੇ ਏਦਾਂ ਦੇ ਲੋਕ ਕਿੰਨਾ ਸੋਹਣਾ ਪੁੱਤ ਖ਼ਾ ਗਈ ਡੈਨ 🙏 help kro pariwar di 🙏।

  • @kindalitt5594
    @kindalitt5594 3 ปีที่แล้ว +135

    ਬਾਸੀ ਰੇਡੀਓ ਕੈਨੇਡਾ ਨਾਲ ਸੰਪਰਕ ਕਰੋ ਆਪੇ ਹੀ ਜਲੂਸ ਨਿਕਲ਼ ਗਾ ਪਰਚਾ ਦਰਜ ਹੋਵੇਗਾ ਕੁੜੀ ਤੇ

  • @balwantchouhan4206
    @balwantchouhan4206 3 ปีที่แล้ว +32

    🥲🥲 Lovepreet Was really soft hearted and careing person. God bless this family.

  • @aseemalikhan3417
    @aseemalikhan3417 3 ปีที่แล้ว +1

    Rbb sabar nd himmat dewe Lovepreet de pariwaar nu

  • @harmansidhu4152
    @harmansidhu4152 3 ปีที่แล้ว

    ਹੁਣ ਪਥੀ ਪਾਥੀਆਂ ਏਥੇ ਆਕੇ
    ਜਵਾਕ ਖਾਗੀ ਸਾਲੀ ਚੋਰਨੀ
    ਜੈ ਏਨੀ ਓਹ ਅਣਖ ਸੀ ਆਪਣੇ
    ਬਾਪ ਤੋਂ ਲਵੋਂਦੀ 25 ਲੱਖ
    🙏Wmk🙏 ਉਸ ਪਰਿਵਾਰ ਤੇ

  • @RanjitSingh-im5os
    @RanjitSingh-im5os 3 ปีที่แล้ว +40

    ਜੋ ਵੀ ਅੱਛੀ ਸੋਚ ਵਾਲੇ ਐਨ,ਆਰ, ਆਈ ਞੀਰ ਕੈਨੇਡਾ ਚ ਨੇ ਉਹ ਕੋਈ ਉਪਰਾਲਾ ਇਦਾਂ ਦਾ ਜਰੂਰ ਕਰਨ ਜੋ ਕੋਈ ਵੀ ਕੁੜੀ ਕਿਸੇ ਪਰਿਵਾਰ ਨੂੰ ਇਦਾਂ ਬਰਬਾਦ ਨਾ ਕਰ ਸਕੇ।

    • @ramandeep5812
      @ramandeep5812 3 ปีที่แล้ว

      Deport hogi te Changi tra da sabak skhao oni grib da putt khagi

    • @Tanvi-lf9vz
      @Tanvi-lf9vz 3 ปีที่แล้ว

      Hng 🙏

  • @sulakhansingh1137
    @sulakhansingh1137 3 ปีที่แล้ว +183

    ਕੁੜੀ ਬਹੁਤ ਛੇਤੀ ਪੱਕੇ ਤੌਰ ਤੇ ਇੰਡੀਆ ਆ ਰਹੀ ਹੈ । ਉਸਦੇ ਪੇਕਿਆਂ ਤੋਂ 24 ਲੱਖ ਰੁਪਏ ਕੇਸ ਕਰਕੇ ਲੈ ਸਕਦੇ ਹੋ । ਤੇ ਕੁੜੀ ਨੂੰ ਜੇਲ੍ਹ ਵੀ ਹੋ ਸਕਦੀ ਆਂ ।
    Murder case ਪੈ ਸਕਦਾ ਹੈ

    • @Champaklal13
      @Champaklal13 3 ปีที่แล้ว +9

      Murder ni bai attempt to murdr

    • @dsgrewal1950
      @dsgrewal1950 3 ปีที่แล้ว +5

      ਬਹੁਤ ਵਧੀਆ ਵੀਰ ਜੀ ਏ ਸਾਲੀਆ ਅੰਦਰ ਈ ਜਾਣੀ ਆ ਚਾਹੀਦੀਆ

    • @subedarsaab7834
      @subedarsaab7834 3 ปีที่แล้ว

      Bilkul sahi veer ji ehda diya kudiya depote howe entry ban howe Canada Australia newzealand America country vicho

  • @hardeepsinghcheema429
    @hardeepsinghcheema429 3 ปีที่แล้ว +1103

    ਚਵਲ ਏਨੀ ਅਣਖ ਵਾਲੀ ਸੀ ਤੇ ਪੈਸੇ ਅਪਣੇ ਪਿਉ ਕੋਲ਼ੋਂ ਲਵਾਉਂਦੀ

  • @Aman-ng2mr
    @Aman-ng2mr 3 ปีที่แล้ว +1

    Miss you veer g .ohh kudi deport honi chahidi aa 😠😠😠😠😠😠😠😠😠😠😠😠😠😠

  • @ashumehra3396
    @ashumehra3396 3 ปีที่แล้ว +7

    Waheguru Ji mehar karo parivaar ty 🙏🙏🙏

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 3 ปีที่แล้ว +221

    ਕਤਲ ਦਾ ਕੇਸ ਦਰਜ ਹੋਵੇ ਕੁੜੀ ਤੇ , ਫਾਂਸੀ ਦੀ ਸਜ਼ਾ ਦੇਣ ਤੋਂ ਇੱਕ ਮਹੀਨਾ ਪਹਿਲਾਂ ਦਸਿਆ ਜਾਵੇ ਸਾਲੀ ਨੂੰ, ਰੋਜ਼ ਸੋਚ ਕੇ ਡਰ ਡਰ ਕੇ ਮਰ ਜੇ

  • @djjassipojewal372
    @djjassipojewal372 3 ปีที่แล้ว +112

    ਉਮਰ ਕੈਦ ਹੋਣੀ ਚਾਹੀਦੀ ਕੁੜੀ ਨੂੰ 🙏

  • @Bailybande
    @Bailybande 3 ปีที่แล้ว +198

    ਬਾਈ ਤੇ ਭੈਣੇ ਅਸੀ ਪੂਰਾ ਰੋਜ ਲਾ ਦਿਆਂਗੇ ਡੀਪੋਟ ਕਰਾਵਾਂਗੇ ਸਾਲੀ ਨੂੰ

    • @rosegrewal7622
      @rosegrewal7622 3 ปีที่แล้ว +9

      Immigration nu sare saboot deke please kuri nu deport krva yo bs baar baar sara kuj likh likh proof deke immigration nu letter payo eh kuri single show krk Canada vich reh rhi a tuhade kol proof a tusi immigrantion waleya nu send kro eh froud mneya janda tusi please Hun chup na kreyo please Hun efforts kro usnu v brbaad kro oh putt khaagi kise da putt oh v bina ksoor to

    • @maan4103
      @maan4103 3 ปีที่แล้ว +5

      Brother sath de lod sare foreign wale veerra de yr sare halla maro 🙏🙏🙏

    • @deepkaur8284
      @deepkaur8284 3 ปีที่แล้ว +1

      Ahhh deport krwaya jaee loka Da life khrb krdiya Oder ja kai phla de bnye Ashiq nu bull laniya

    • @charanjitkaur241
      @charanjitkaur241 3 ปีที่แล้ว

      Bilkul vire eho jehiya kuriya krke baki v bdnam hundiya

    • @lifeofpandhers1638
      @lifeofpandhers1638 3 ปีที่แล้ว

      jrur help kro veer parivaar di kudi nu deport kra k

  • @lakhveerchahal23
    @lakhveerchahal23 3 ปีที่แล้ว

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਕੁੜੀ ਨੂੰ ਬਣਦੀ ਸਜਾ ਮਿਲੇ ਡਿਪੋਰਟ ਕਰਵਾਓ।

  • @simarpreet6490
    @simarpreet6490 3 ปีที่แล้ว

    ਚਾਚਾ ਜੀ ਤੁਹਾਡਾ ਭਰਾਵਾਂ ਦਾ ਬਹੁਤ ਪਿਆਰ ਲਗਦਾ ਹੈ।ਆਪਸ ਚ ਇੰਝ ਹੀ ਰਲਕੇ ਇਕੱਠੇ ਰਿਹੋ।ਬੇਟੀ ਧੀ ਭੈਣ ਨੂੰ ਜ਼ਰੂਰ ਆਈਲੈਟਸ ਦੇ ਸਹਾਰੇ ਭੇਜ ਦਿਉ ਆਪਣੇ ਕਿਸੇ ਖਾਸ ਰਿਸ਼ਤੇਦਾਰਾਂ ਕੋਲ।ਜਦੋ ਚੈਟ ਚ ਲੜਦੇ ਸਨ ਫਿਰ ਕਿਦਾਂ ਕਾਲ ਤੇ ਗੱਲ ਕਰਦੇ ਹੋਣਗੇ ਉਹ ਪਾਪਣ ਕਿਨਾਂ ਝੂਠ ਬੋਲਦੀ ਹੈ੍ ਅਜੇ ਵੀ ਚੈਨਲਾਂ ਤੇ।ਕੁੜੀ ਉਹ ਬੜੀ ਤੇਜ਼ ਆ ਉਹ।ਆਪਣੀ ਨਨਾਣ ਨਾਲ ਤਾਂ ਪਿਆਰ ਚ ਹੀ ਕਿੰਨੇ ਘੰਟੇ ਗੱਲਾਂ ਕਰਦੀਆਂ ਕੁੜੀਆਂ।

  • @desiteybadesi8917
    @desiteybadesi8917 3 ปีที่แล้ว +57

    ਕੁੜੀ ਦੱਸੋ ਕਨੇਡਾ ਵਿੱਚ ਕਿੱਥੇ ਰਹਿੰਦੀ ਹੈ ਅਸੀਂ ਪਤਾ ਕਰਾਂਗੇ ਕੇ ਕਿੱਥੇ ਰਹਿੰਦੀ ਹੈ ਤੇ ਅਸੀਂ ਵੀ ਕਨੇਡਾ ਵਿੱਚ ਹਾਂ ਸਰੀ ਵਿੱਚ । ਬਾਸੀ ਦੇ ਸ਼ੋਅ ਵਿੱਚ ਟਰਾਟੋ ਵਿੱਚ ਦਸੋ । ਉਹ ਚੰਗੀ ਤਰਾਂ ਕੁੜੀ ਨੂੰ ਸਜ਼ਾ ਦਵਾ ਸਕਦਾ ਹੈ

    • @deepsukh630
      @deepsukh630 3 ปีที่แล้ว

      Sahi bro

    • @you8807
      @you8807 3 ปีที่แล้ว +4

      thank you bai rab teri umar lambi kre ppz hlep kri ena di maa da vaasta 😒😕

    • @bhrampreetsingh637
      @bhrampreetsingh637 3 ปีที่แล้ว

      Hlo bro

    • @amandeepbrar5133
      @amandeepbrar5133 3 ปีที่แล้ว

      Kingston vich

  • @JassSidhu-je2tx
    @JassSidhu-je2tx 3 ปีที่แล้ว +26

    Mera bhara c eh munda laddi sidhu mera classmate c miss u veera 😭😭😭

    • @Farmer_03_03
      @Farmer_03_03 3 ปีที่แล้ว

      Y tera number send kri ja insta account

    • @Farmer_03_03
      @Farmer_03_03 3 ปีที่แล้ว

      instagram account ( I'd ) send kryo veer thoda

  • @jasspalsingh5634
    @jasspalsingh5634 3 ปีที่แล้ว +47

    ਉਹ ਕੁੜੀ ਨਹੀ ਡੈਨ ਸੀ ਜਿਹੜੀ ਮਾ ਦਾ ਪੁੱਤ ਖਾਗੀ ਸੁੱਖੀ ਉਹ ਵੀ ਨਹੀ ਵੱਸਦੀ

  • @sukhasama7687
    @sukhasama7687 3 ปีที่แล้ว +1

    Sab sarkar an da kasoor aa

  • @amarjitchaggar3281
    @amarjitchaggar3281 3 ปีที่แล้ว +30

    Good morning sir. It's very sad to hear about Ladi, if his family has all evidence then they should go to the Canadian embassy in India do a lawyer as well. Don't sit quietly because of his wife's fault Ladi committed suicide. Take action as soon as possible, she must be arrested.

  • @Canadian_Jatti11
    @Canadian_Jatti11 3 ปีที่แล้ว +18

    Omg Kinna innocent praa c. RIP Brthr🙏 Jesus Bless his soul in the mighty name of Jesus.. My Heavenly Father🙏

  • @laxmansingh11
    @laxmansingh11 3 ปีที่แล้ว +17

    ਬਹੁੱਤ ਮਾੜਾ ਹੋਈਆਂ ਐ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਨਾ ਜੀ

  • @officialyeshukevachan
    @officialyeshukevachan 3 ปีที่แล้ว +101

    ਬਸ ਰਾਜ਼ੀਨਾਮਾ ਨਾ ਕਰਿਓ ਇਸ ਨੂੰ ਮੋਤ ਦੀ ਸਜਾ ਕਰਵਾਕੇ ਹਟਿਉ

  • @osmgoldy8690
    @osmgoldy8690 3 ปีที่แล้ว +5

    Insaff milna chahida munde di family nu🙏wmk🙏

  • @sidhu_tweets_11
    @sidhu_tweets_11 3 ปีที่แล้ว +3

    Waheguru mehr kare veer de pariwaar te