According to my perspective,before the deporting this case should be handled by the higher crime branches of India and canada.Because that decision may not be taken in this hurry.Because if she deported in this hurry, and if it proves later that girl will be innocent,then it will spoil the image of Canadian government.So that is why,everyone should be treated equally
Kam haale b bhut aa..gal baat aa ki bahar da craze ho geya a .. jede ethe mehnat krde ne .. oh fer pukhe marde ne taahi bahar ja ke gulami krke goreya di fer bnda pukha ni mar skda
U are a woman.sirf ik side sunkey na bolo. Anpad lokan nu eh ni pta ki corona wich all process has slowed.so pls think bfr u speak and listen to girls side.who knows ke munda nashey karda hovey? Mundey padauney ni te sapney Canada de.
@@-.----- Tuc jo v ho, munda tan bichara mintan hi krda reha, je pasand nhi c tan Viyah na krwaundi, munde waleyan de paise kharaab na krdi, Baki munde di Chat ton saaf dikh reha k kon galat hai te kon thik,Bichare nu kudi ne ignore hi kitta,Baki sara Punjab kutti nu gaalan hi kad reha, tuhadi pta nhi ki soch hai, Mere khayal naal tan India aaundi de hi Mooh kala krke Juttiyan da haar pa k thaane pchoni chahidi
Ikali aehi nai hor v plan bna k baithiya ne udaari maran lai canada othe ja k nawe to nawe yaar phal diya aetho goha path diya othe tewar dekhan wale hunde makeup karke je aeni hi aukaat hundi kuriya dii tan apne maa piyo da paise lawaun je gadaari hi karni hundi 365 chiliter valiya nara ne
@@djsanghahoshiarpur8523 meri thode Wang judgement galat sahi di nahi. eh circumstances di judgement hai.aur han je oh kudi galat hai tan sajah milni chahidi.ik hor gal oh mundian da v mooh kala karna chahida jehde kudian nu marriage karwake kitey hor Turkey firde te oh v jo apne wwyah te kudian da Lakhan lwake fer chhad dindey ni. Eh tan India wich hi ne par lok udon kehnde inna da personal mamla hai madah hoya. Dona layi ehi sajah honi chahidi.
We totally understand your situation we afraid from society that what would people say and we did not share our story so that's a bad part if we share then we can solve our problem so our full condolence with you in a difficult time👏
I requested to young generations please do IELTS by self it's not hard you can take tutor classes and make your own future and don't trust to anyone our nations depends on you we want to see your bright future ahead Canada America are beautiful country you can enjoy your life and never ever think about suicide so many lives attach with you they get ruined after you so plz don't commit suicide you have so many opportunities to be a successful life god bless our young generations 👏 so if you have any problem share some body don't take stress life is very precious 👏👏👏👏👏👏
Manti hu ladki na bahut Jada Galt Kia lekin ladke k ghrwalo ne b toh us ldki m apna fyda Dekha tha ladki ne iltes ki hui thi islye usse Shadi krwa Di ....normal Jo ladki Hoti unse Shadi krwa lete....Galti toh ghrwalo ki b h ..lalach m apna beta kho dia....ladki KO toh bhagwan saza dega hi Jo usne Kiya h
@@Nimmysingh45 ya I agree with your Statement but I will say ladko koo bhii sar par chada rakha hai kii ielts nai hoti thoot era liye ladki dhund detai hai n all
Yr story sun k dil nu roon aaunda....jis nal bitti hou os nal ki hoya hou.......jdo pta lgia hou k jisnu ena pyar krde aa oh kise hor nal living vich reh rhi aa ta kiwe seh skda bnda eh gall........ehojia kudia nu sakht saza milni chahidi aa...
Sis pehla kehda pta huda aa kida di kudi aa je ena nu pta huda eda di aa kudi aa veer Kyo viah krde eda di chabal kudi nal sali nu goli Maro am sorry sis me kde kesa kudi bare galat ni keha Par aaj gusha aa reha menu bi am sorry sis maf krna Par o kudi ne bahut jyada galat kita aa bichare family nu kina dukh aa o sirf family samj sakde aa bas eda deya kudeya to bacho bas
ewe dian girls pta ni ki sochdiya. j tuhanu phla e koi hor psand a ta apni family nu mnao bs jo psnd a ohde nal marriage krwao enjoy kro kyu kise hor di life khrab krnia ja fer agle nal contract marriage krwa k bhr kdo ohnu j money lwai a ohdi tuhde wrgian de krk sare lok baki girls nu marra boldya hr ik kudi eda di ni hundi bki awde awde mind te depend krda mind awdi jgah te a j sochiye ta bhut kuj mil skda j ni ta khoya ta jana e a ☝️
ਸੰਗਰੂਰ ਜੇਲ ਵਿੱਚ ਆਵੇਗੀ ਸਾਲੀ ਦਾ ਦਿਮਾਗ ਠੀਕ ਹੋ ਜਾਵੇਗਾ ਹੁਣ ਪਿੱਛੇ ਨਾ ਹੱਟ ਜਾਣਾ ਵੀਰ ਚੰਗਾ ਵਕੀਲ ਕਰਕੇ ਵੱਧ ਤੋਂ ਵੱਧ ਸਜ਼ਾ ਕਰਵਾਉਣਾ 🙏
ਕੁੜੀ ਨੂੰ ਕੈਨੇਡਾ ਸਰਕਾਰ ਡੀਪੋਟ ਕਰੇ ਕੁੜੀ ਦੇ ਬਾਪ ਦੀ ਸਾਰੀ ਪਰੋਪਰਟੀ ਮੁੰਡੇ ਦੇ ਬਾਪ ਦੇ ਨਾਮ ਕਰੇ ਇੰਡੀਆ ਦੀ ਸਰਕਾਰ ਕੁੜੀ ਨੂੰ ਜੇਲ ਹੋਵੇ ਅਗੇ ਤੋ ਕੋਈ ਕੁੜੀ ਐਵੇ ਨਾ ਕਰ ਸਕੇ
Deport de order a gye sis eh kudi nu
@@jashanpreetdhaliwal7558 asha Bai chlo vdia gll a
Hanji behn bht dukh hoya ehh sun k
Right veer mei ek kuddi h but eda Diya kuttiya kuddiyan nu sja milni chidi h
@@jashanpreetdhaliwal7558 the
ਬਹੁਤ ਮਾੜਾ ਹੋਇਆ ਆ ਪਰ ਮੁੰਡੇ ਨੂੰ ਏਦਾਂ ਨਹੀ ਸੀ ਕਰਨਾ ਚਾਹੀਦਾ ਆਪਣੇ ਘਰ ਵਾਲਿਆਂ ਨੂੰ ਦਸ ਦਿੰਦਾ
ਮੁੰਡੇ ਨਾਲ ਇਨਸਾਫ ਤਾ ਫੇਰ।ਹੀ ਹੋਵੇ ਗਾ ਜਦੋ ਕੁੜੀ ਡਿਪੋਟ ਹੋਵੇ ਗੀ ਮੁਕਰਣ ਵਾਲਿਆ ਕੁੜੀਆ ਲਈ ਕੋਈ ਐਸਾ ਕਾਨੂੰਨ ਬਣਾਉਣਾ ਚਾਹੀਦਾ ਕਿ ਕੋਈ ਹੋਰ ਨਾ ਘਰ ਨਾ ਉਜੜੇ
Veer ji beta nahe milna family nu pase be dane chahede hai kyu family nu da karja bahut and agea to akal aa jave ge
Deport krn to baad jdo kudi india aawe airport to juttia da haar paa ke bahar le ke ona chahida ghumona chahida #juttiadahaar
ਕੁੱੜੀ ਡੀਪੋਟ ਹੋਵੇਗੀ ਤੇ ਸਿੱਧੀ ਜੇਲ ਜਾਵੇਗੀ ਜਿਵੇਂ ਪਹਿਲਾ ਵੀ ਹੋਈਆ ...ਕੁੱੜੀ ਹਰ ਹਾਲਤ ਵਾਪਿਸ ਆ ਰਹੀ ਇੰਮੀਗਰੇਸ਼ਨ ਇਨਵਿਸਟੀਗੇਸ਼ਨ ਕਰਕੇ ...
According to my perspective,before the deporting this case should be handled by the higher crime branches of India and canada.Because that decision may not be taken in this hurry.Because if she deported in this hurry, and if it proves later that girl will be innocent,then it will spoil the image of Canadian government.So that is why,everyone should be treated equally
Hmm jrooor
ਕੁੜੀ ਦੇ ਪਰਿਵਾਰ ਤੇ ਵੀ ਪਰਚਾ ਦਰਜ਼ ਹੋਣਾ ਚਾਹੀਦਾ ਨਾਲ ਹੀ ਸਾਰੇ ਪੈਸੇ ਵਿਆਜ ਸਮੇਤ ਮੁੰਡੇ ਦੇ ਪਰਿਵਾਰ ਨੂੰ ਦਵਾਓ
Ryt ji
Right
RIGHT
Hji bilkul shi aa
Right
ਕੁੜੀ ਦੇ ਘਰ ਵਾਲਿਆਂ ਦੀ ਵੀ ਇੰਟਰਵਿਊ ਕੀਤੀ jawe🙏🙏🙏
Exactly
Bilkul 👍🏻
Kudi de ghr deya interview jruri a
Glti dove paseya di a
Jina da puttar mr gya dukhi tan ohi hone, baki munde di Chat ton sab kuch saaf te spasht ho hi janda
ਜਸਟਿਨ ਟਰੂਡੋ ਸਾਹਿਬ, ਤੇਰੇ ਮੰਤਰੀ 70%ਪੰਜਾਬੀ ਆ, ਪੰਜਾਬ ਦੀਆਂ ਸਮਸਿਆਵਾਂ ਨੂੰ ਸ਼ੇਅਰ ਕਰੋ ਜੀ
Punjab de 100% mantri punjabi aa bas zameer haini salean de..
ਦੁੱਖ ਬਹੁਤ ਹੈ ਕਿ ਇੱਕ ਗੱਭਰੂ ਪੁੱਤ ਮਰ ਜਾਏ ਮਾਪਿਆਂ ਦਾ ਜਿਉਣਾ ਮੁਸ਼ਕਿਲ ਹੋ ਜਾਂਦਾ
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਉਸ ਕੁੜੀ ਨੂੰ ਵਾਪਿਸ ਬੁਲਾਵੇ ਜੋ ਮੁੰਡੇ ਦੇ ਘਰ ਵਾਲਿਆਂ ਨੇ ਉਸ ਤੇ ਖ਼ਰਚਾ ਕੀਤਾ ਹੈ ਵਿਆਜ਼ ਸਮੇਤ ਕੁੜੀ ਦੇ ਘਰ ਵਾਲੇ ਵਾਪਿਸ ਕਰਨ
Canada govt ne deport de order dete sis es kudi nu
Right
Agar govt ene activ hunde ta loki bhar qq jan
Right g
ryt
Wahguru ji mehr jrur karn vr ji tuhade te ,,,,,ਉਸ ਲੜਕੀ ਨੂੰ ਜਰੂਰ ਡਿਪੋਰਟ ਕੀਤਾ ਜਾਵੇ ਤਾ ਕੇ ਉਸ ਤੇ ਪੰਜਾਬ ਕਾਰਵਾਈ ਕੇਤੀ ਜਾਵੇ
ਸਰਕਾਰਾਂ ਮਾੜੀਆਂ ਨੇ ਜੇ ਇਥੇ ਕੰਮ ਦੀ ਕਦਰ ਨਹੀਂ ਪੈਂਦੀ।
Hun ki kader pali putt v ਗਵਾ ਲਿਆ jehne ਕਰਨਾ ਕਾਮ ਉਹ ਇਥੇ v kri janda
@@jagjeetbring5260 gal teri v khari a veer
@@jagjeetbring5260
Bout u to
Kam haale b bhut aa..gal baat aa ki bahar da craze ho geya a .. jede ethe mehnat krde ne .. oh fer pukhe marde ne taahi bahar ja ke gulami krke goreya di fer bnda pukha ni mar skda
@@amricanboy4321 Par eho jahiyan kuriya os mehnat de mouke nu v mitti kr dindiya
ਕੁੜੀ ਦੇ ਘਰਦਿਆਂ ਨੂੰ ਵੀ ਦਿਓ ਬੇਸ਼ਰਮੀ । Interview ਕਰਕੇ ਆਓ
Ryt Bilkul
Bilkul right g Shi hai g
100 right
Bilkul ji
Ryt
ਰਿਪੋਰਟ ਨੂੰ ਕੁੜੀ ਦੇ ਘਰ ਜਾਣਾ ਚਾਹੀਦਾ ਹੈ
ਬੇਗਾਨੇ ਪੁੱਤ ਨੂੰ ਖਾਣ ਵਾਲੀਏ ਡਾਇਨੇ ,,, ਕਿਥੇ ਦੇਣਾ ਦੇਵੇਂਗੀ
U are a woman.sirf ik side sunkey na bolo. Anpad lokan nu eh ni pta ki corona wich all process has slowed.so pls think bfr u speak and listen to girls side.who knows ke munda nashey karda hovey? Mundey padauney ni te sapney Canada de.
@@-.----- Tuc jo v ho, munda tan bichara mintan hi krda reha, je pasand nhi c tan Viyah na krwaundi, munde waleyan de paise kharaab na krdi, Baki munde di Chat ton saaf dikh reha k kon galat hai te kon thik,Bichare nu kudi ne ignore hi kitta,Baki sara Punjab kutti nu gaalan hi kad reha, tuhadi pta nhi ki soch hai, Mere khayal naal tan India aaundi de hi Mooh kala krke Juttiyan da haar pa k thaane pchoni chahidi
@@djsanghahoshiarpur8523 shi gll a bilkul
Ikali aehi nai hor v plan bna k baithiya ne udaari maran lai canada othe ja k nawe to nawe yaar phal diya aetho goha path diya othe tewar dekhan wale hunde makeup karke je aeni hi aukaat hundi kuriya dii tan apne maa piyo da paise lawaun je gadaari hi karni hundi 365 chiliter valiya nara ne
@@djsanghahoshiarpur8523 meri thode Wang judgement galat sahi di nahi. eh circumstances di judgement hai.aur han je oh kudi galat hai tan sajah milni chahidi.ik hor gal oh mundian da v mooh kala karna chahida jehde kudian nu marriage karwake kitey hor Turkey firde te oh v jo apne wwyah te kudian da Lakhan lwake fer chhad dindey ni. Eh tan India wich hi ne par lok udon kehnde inna da personal mamla hai madah hoya. Dona layi ehi sajah honi chahidi.
Hey mere maalka kinni bholi family aa waheguruu.. vekhi mere malkaa parivar nu khusiya de..🙏😢😢😢😭
ਮੁੰਡਾ ਸ਼ਹੀਦ ਹੋਇਆਂ ਜੀ ਅਪਣੇ ਪੰਜਾਬ ਲਈ ਜੋ ਕੀ ਪੰਜਾਬ ਦੀਆ ਅੱਖਾਂ ਖੁੱਲ ਸੱਕਣ
Ryt
ਕਹਿ ਰਹੇ ਨੇ ਕੇ ਸਾਰੀਆ ਏਦਾ ਨਹੀਂ ਹੁੰਦੀਆਂ ਪਰ ਜਿਸ ਨਾਲ ਗਲਤ ਹੋ ਜਾਵੇ ਓਸ ਨੂੰ ਫਿਰ ਸਾਰੀ ਦੁਨੀਆ ਹੀ ਏਦਾ ਲਗਦੀ ਆ ਮੇ ਜਾਣਦੀ ਹਾਂ dokha ਕੀ ਆ ਤੇ ਸਹਿਣ ਕਰਨਾ ਕਿੰਨਾ ਔਖਾ ਅ😢😢😢😢😢😢😢
Sahi keha g
Well said 🙏
True 👍
Deport krn to baad jdo kudi india aawe airport to juttia da haar paa ke bahar le ke ona chahida ghumona chahida #juttiadahaar
@@pb00008_w 🤭😆👉 well said
ਯਾਰ ਰੱਬ ਦਾ ਤਾਂ ਕਿਸੇ ਨੂੰ ਡਰ ਹੀ ਨਹੀਂ ਰਿਹਾ ਇਸ ਕੁੜੀ ਵਾਂਗ। ਇਹੋ ਜਿਹੀ ਕੁੜੀਆਂ ਕਰਕੇ ਹੋਰ ਚੰਗੀਆਂ ਕੁੜੀਆਂ ਵੀ ਬਦਨਾਮ ਹੁੰਦੀਆਂ ਨੇ।
ਸਮਾਂ ਇਦਾ ਦਾ ਆ ਗਿਆ ਕਿਸੇ ਦਾ ਭੇਤ ਹੀ ਨਹੀ
ਅਸੀ ਆਪਣੇ ਬੇਟਾ ਬਾਹਰ ਭੇਜਿਆ ਸੀ, ਬਹੁਤ ਪੈਸੇ ਲੱਗਦੇ ਹਨ,ਅਸੀ ਬਹੁਤ ਔਖੇ ਹੋ ਕੇ ਭੇਜਿਆ, ਪਰ ਕਿਸੇ ਕੁੜੀ ਤੇ ਪੈਸੇ ਲੋਣੇ ਬਹੁਤ ਔਖੇ ਹਨ, ਬਦਨਾਮੀ ਤੋ ਡਰ ਗਿਆ ਵਿਚਾਰਾ, ਵੀ ਲੋਕ ਕੀ ਕਹਿਣਗੇ,ਪਿੰਡਾ ਵਿਚ ਮਜ਼ਾਕ ਵੀ ਉਡਾਇਆ ਜਾਦਾ, ਗਿਆ ਨੀ ਕਨੇਡਾ
ਬਿਲਕੁਲ ਜੀ ਏਨਾ stress ਝੱਲਣਾ ਬਹੁਤ ਮੁਸ਼ਕਿਲ ਹੁੰਦਾ ਏਨੇ ਪੈਸੇ ਬਹੁਤ ਜ਼ਿਆਦਾ ਨੇ । ਉਹ ਵੀ ਵਿਚਾਰਾ ਕੀ ਕਰਦਾ। so sad
We totally understand your situation we afraid from society that what would people say and we did not share our story so that's a bad part if we share then we can solve our problem so our full condolence with you in a difficult time👏
I requested to young generations please do IELTS by self it's not hard you can take tutor classes and make your own future and don't trust to anyone our nations depends on you we want to see your bright future ahead Canada America are beautiful country you can enjoy your life and never ever think about suicide so many lives attach with you they get ruined after you so plz don't commit suicide you have so many opportunities to be a successful life god bless our young generations 👏 so if you have any problem share some body don't take stress life is very precious
👏👏👏👏👏👏
@@ranigill3614 yes right
ਡੀਪੋਟ ਦਾ ਪੱਕਾ ਸਬੂਤ ਲੋ ਕਨੇਡਾ ਸਰਕਾਰ ਤੋ
Sachi gal a hor na appa koi khasm karke ash karee
ਪਿੰਡ ਪਿੰਡ ਇਹ ਹਾਲ ਹੋ ਗਿਆ ਵੀਰ ਜੀ
ਜੇ ਨਹੀ ਹੁੰਦੀ ਈਐਲਟਸ ਤਾਂ ਨਾ ਲਾਓ ਪੰਗਾ ਯਰ ਕੀ ਫਾਇਦਾ ਘੱਟ ਖਾਲਊਂਗੇ ! ਦੱਸ ਹੁਣ ਮਾਂ ਬਾਪ ਦਾ ਕੀ ਬਣੂ ! ਮਨਦੇ ਆ ਇੰਡੀਆ ਚ berojgari ਆ ਪਰ ਇਹ ਮਤਲਬ ਨਹੀ ਕੁ ਅੱਸੀ ਰੋਟੀ ਨਹੀ ਖਾ ਸਕਦੇ !
ਏ ਚੈਨਲ ਵਾਲੇ ਵੀ ਦੋਗਲੇ ਨੇ ,ਹੁਣ ਕੁੜੀ ਦੀ ਸ਼ਕਲ ਵੀ ਦਿਖਾ ਨੀ ਰਹੇ ।
Hnji shi gll aa
Sahi gal veer.
Eahna na paisa laya hona
Shi gl aa veer jihna glti kiti ohdi pachan luka rha aa
ਕੀਨਾ ਭੋਲਾ ਪਰਿਵਾਰ ਆ ਹਲੇ ਵੀ ਵਿਚਾਰੀ ਵਿਚਾਰੀ ਕਹੀ ਜਾਦੇ ਆ
Yes
yes they are very innocent .. they should get justice
ਐਨੇ ਭੋਲੇ ਵੀ ਨਾ ਬਨਣ ਲੋਕ ਕਿ ਮੁੰਡਾ ਐਨੇ depression ਵਿੱਚ ਸੀ ਤੇ ehna ਨੇ ਅਪਣੇ ਬੱਚੇ ਨੂੰ ਦੁੱਖ ਵੀ ਨਹੀਂ ਪੁੱਛਿਆ ਕਦੇ ਤਾਂ ਬੱਚੇ ਦੀ ਦਿਲ ਦੀ ਗੱਲ ਸੁਣਦੇ.... ਹੁਣ ਜੋ ਮਰਜ਼ੀ ਹੋਈ ਜਾਵੇ ਜਾਣ ਵਾਲਾ ਮੁੜਨਾ ਨੀ....
@@gurindersarao2968 22 oohh rab dvauga justice bro jaruur
Yea main vi ehi sochiya vi vichari ni kanjri si kanjar family di
ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਜੀ
Nirmal Verma
Satnam waheguru Sahib ji o
@@vanshika8855 edaan nhi krni chahidi..
ਘਰਾਂ ਦੇ ਘਰ ਬਰਬਾਦ ਹੋ ਗਏ ……… ਬਾਹਰ …..ਬਾਹਰ ….. ਇਸ ਜਨੂੰਨ ਨੇ ਅਸੀਂ ਨਾਂ ਘਰ ਦੇ ਰਹੇ ਨਾਂ ਬਾਹਰ ਦੇ ….
Chacha full support kar reha va.... Bas kudi bhi report ho gyea.... Baki waheguru mehar karn veer de parevaar ❤🙂
Plz laddi veer nu insaaf dyo...dokhebaaja nu punishment dyo
ਹਜੇ ਤੱਕ ਕੁੜੀ ਦੀ ਫੈਮਿਲੀ ਕੋਈ ਗੱਲ ਕਰਨ ਸਾਮ੍ਹਣੇ ਨਹੀਂ ਆਈ ।।
ਗਲਤ ਹੀ ਲੱਗ ਰਹੇ।।
Kuri must be immediate deport. Her family also fully involved. Boys family should go personal in Canadain embassy.
ਬਾਈ ਜੀ ਸਾਡੇ ਨਾਲ ਵੀ ਭੱਟੀਆਂ ਮਾਛੀਵਾੜਾ ਦੀ ਲੜਕੀ ਦਾ ਰਿਸ਼ਤਾ ਹੋਇਆ ਸੀ ਸੋਲਾਂ ਲੱਖ ਰੁਪਏ ਫੀਸ ਭਰਵਾਂ ਕੇ ਵਿਆਹ ਦੀ ਤਰੀਕ ਪੱਕੀ ਕਰਕੇ ਕੂਝ ਦਿਨ ਪਹਿਲਾਂ ਹੀ ਇਸ ਦੇ ਪਰਿਵਾਰ ਵਾਲਿਆਂ ਨੇ ਸ਼ਾਦੀ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਨਾਲ ਸਾਡਾ ਕਾਫੀ ਨੂਕਸਾਨ ਹੋਇਆ ਹੈ ਜ਼ਿਆਦਾਤਰ ਕੁੜੀਆਂ ਮੁੰਡਿਆਂ ਨਾਲ ਧੋਖਾ ਕਰਦੀਆਂ ਹਨ ਕਨੇਡਾ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਕਿ ਉਹ ਅਜਿਹੀਆਂ ਲੜਕੀਆਂ ਨੂੰ ਡਿਪੋਟ ਕਰ ਦਿੱਤਾ ਹੈ
Eh kuri nu canada to ਭਜਾਓ ਤੇ ਇੰਡੀਆ a k jail v howe
Kudi de family da v interview lwo ta ki ohna nu bezti feel howe
Right g
Yes
Ryttt
Shi gall a
Right ji
+12 ਤੋਂ ਬਾਅਦ ਕੁੜੀ ਦਾ ਵਿਆਹ ਕਰਕੇ ਕਨੇਡਾ ਭੇਜਣਾ ਵੀ ਕੋਈ ਚੰਗਾ ਫੈਸਲਾ ਨੀ ਅਪਣੇ ਲੋਕਾਂ ਦਾ। 17-18 ਸਾਲ ਦੀ ਉਮਰ ਹੁੰਦੀ ਆ ਕਦੇ ਘਰੋਂ ਬਾਹਰ ਨਿੱਕਲੀ ਨੀ ਹੁੰਦੀ ਇੱਕ ਪੁੰਹਚ ਕਨੇਡਾ ਜਾਂਦੀ ਆ ਫਿਰ ਕਿਥੇ ਮਾਣ ਆ ਕਿਸੇ ਨੂੰ RIP veer 🥺🥺
Veere Age hode NE viah d bs lok canada de chkra ch pura pur jawaka de viah kare jnde jd k ona d neane maat hode ah
@@jyotisingh1236 ta krke edi di situation face krni paindi aw bai niani mat krke
@@Gurtejsingh-ye2el mude kudi d aps ch bne Na bne bs kudi ielts wali hove hun ta eda hoya peya bs
@@jyotisingh1236 ਅੰਨ੍ਹੇ ਕਰਤੇ ਬਾਈ ਲੋਕ ਆਈਲੈਟਸ ਨੇ ਰਿਸ਼ਤੇਦਾਰੀ 'ਚ ਵਿਆਹ ਵੀ ਕਰਵਾਈ ਜਾਂਦੇ ਨੇ
@@Gurtejsingh-ye2el hji
ਵੀਰ ਜੀ ਬਾਸੀ ਵੀਰ ਜੀ ਸਭ ਹਲ ਕਰ ਦੇਣਗੇ ।ਓਨਾ ਨਾਲ ਗਲ ਜਰੂਰ ਕਰੋ ਜੀ
ਬਹੁਤ ਮਾੜਾ ਹੋਇਆਂ ਕੁੜੀ। ਨੂੰ। ਪੱਕੇ। ਤੋਰ ਤੋ ਕਨੇਡਾ। ਤੋ। ਕਾਲਾ ਮੂੰਹ। ਕਰਕੇ। ਕੱਡੇਆ। ਜਾਵਾ
Police
True
@@RajwinderKaur-pd9eh jii
ਕੁੜੀ ਦੇ ਪਰਿਵਾਰ ਦੀ interview ਵੀ ਕੀਤੀ ਜਾਵੇ
ਬਹੁਤ ਭੋਲਾ ਪਰਿਵਾਰ ਆ ਯਰ
Mande de chacha ji da bhut thanks Plzz help kro puri family mande de mummy papa bhut bole Ne
ਕੋਈ ਛੋਟੀ ਗੱਲ ਨਹੀਂ ਕਿਸੇ ਮਾਂ ਦਾ ਪੁੱਤ ਚਲਾ ਗਿਆ ਇਸ ਦੁਨੀਆ ਤੋਂ 😭😭
ਕੁੜੀ ਨੂ ਡਪੋਟ ਕਰਨ ਕਨੇਡਾ ਸਰਕਾਰ ਰੀਕੁਅਸਟ ਆ ਸਾਰੇ ਪੰਜਾਬ ਵਲੋ ਪਲੀਜ ਰੀਕੁਅਸਟ ਆ ਮਾਂ ਦਾ ਪੁੱਤ ਖਾਂ ਗਇ ਅੱਗੇ ਪਤਾ ਨਇ ਹੋਰ ਕਿਸੇ ਮਾਂ ਦਾ ਪੁੱਤ ਖਾਂ ਨਾ ਜਾਵੇ ..ਸਾਰੇ ਵੀਰਾਂ ਭੈਣਾਂ ਨੂ ਕਿ ਇਸ ਮਾਂ ਦੇ ਪੁੱਤ ਨੂੰ ਇਨਸਾਫ ਮਿਲੇ ਤੇ ਕੁੜੀ ਸਾਲੀ ਗਸਤੀ ਨੂ ਡਿਪੋਟ ਕਰੇ ਕਨੇਡਾਂ ਸਰਕਾਰ🙏🏼🙏🏼🙏🏼🙏🏼🙏🏼
🙏🙏🙏🙏
ਸਾਡੇ ਨਾਲ ਵੀ ਅੱਜ ਤੋਂ ਬਾਰਾਂ ਸਾਲ ਪਹਿਲਾਂ ਐਵੇਂ ਹੀ ਹੋਇਆ ਸੀ ਪੱਚੀ ਲੱਖ ਰੁਪਏ ਦਿੱਤੇ ਸੀ ਪਰ ਉਹ ਬਾਹਰ ਜਾ ਕੇ ਬਦਲ ਗਈ
BBC Toronto Bassi show nu contract kro tuhanu insaaf miley ga
@@jesss2450 p
Tuc v karvao karvai 🙏
Bassi show ch jao
ਤਹਾਨੂੰ ਮਿਲ ਗਏ ਪੈਸੇ ਜੋ ਲੱਗੇ ਸਨ
ਬਾਲ੍ਹੇ ਸਿਧੇ ਪਰਿਵਾਰ ਵਾਲੇ ਨੇ
ਵੀਰੇ ਬਹੁਤ ਬੁਰਾ ਹੋ ਗਯਾ ਤਵਾੜੇ ਟੱਬਰ ਨਾਲ
ਦੁੱਖ ਉਸ ਨੂੰ ਜਿਨ੍ਹਾਂ ਦਾ ਪੁੱਤ ਤੁੱਰ ਗਯਾ
ਬਾਬਾ ਮੇਹਰ ਕਰੇ ਪਰਿਵਾਰ ਤੇ
ਚੈਨਲ ਵਾਲਿਓ ਘੱਟ ਤੋਂ ਘੱਟ ਇਸ ਵੀਡੀਓ ਨੂੰ ਦੇਖਦਿਆਂ ਆਹ ਬੇਕਾਰ ਮਸ਼ਹੂਰੀ ਬਦਲ ਦਿਓ
You are right
edhe paise mildw ahh g ki krn oh diesel da khrcha babe ne hi dena
ਮੁੰਡੇ ਵਾਲੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਸਰਕਾਰ ਤੁਰੰਤ ਬਣਦੀ ਕਾਰਵਾਈ ਕਰੇ ।
ਮੁੰਡੇ ਆਪ ilets kr k ਜਾਣ ਬਾਹਰ ਜਾਣ
U r right bro
Bilkul
@@sidhu2287 agla da number nhi onda
@@movie6755 bht munde gye a mera khud da brother gya feb. Ch.... Dujea te believe na karo ajj kl kise da kuch ni pta
@@movie6755 mai ni chlaundi Y insta
ਬਹੁਤ ਚੰਗੇ ਪਰਿਵਾਰ ਨਾਲ ਧੋਖਾ ਹੋ ਗਿਆ। I hope she gets her dues
ਕੁੜੀ ਨੂੰ ਫਾਂਸੀ ਦਿਓ
ਜੋ ਹੋਇਆ ਬਹੁਤ ਮਾੜ੍ਹਾ ਹੋਇਆ ਇਹੋ ਜਿਹੀਆ ਬਹੁਤ ਖਬਰਾਂ ਆਉਦੀਆ ਨੇ । ਹੁਣ ਸ਼ਾਇਦ ਇਹਨਾ ਲੋਕਾ ਨੂੰ ਅਕਲ ਆ ਜਾਏ । ਕਨੇਡਾ ਜਾਣ ਦਾ ਏਨਾ ਲਾਲਚ ਇਹਨਾ ਲੋਕਾ ਨੂੰ ਥੋੜ੍ਹੇ ਦਿਨ ਪਹਿਲਾ ਇਕ ਖਬਰ ਆਈ ਸੀ ਕਿ ਇਕ ਕੁੜ੍ਹੀ ਨੇ ਆਪਣੇ ਮਾਮਾ ਨਾਲ ਹੀ ਵਿਆਹ ਕਰਵਾ ਲਿਆ ਕਨੇਡਾ ਜਾਣ ਖਾਤਿਰ । ਇਹ ਲੋਕ ਇਹਨਾ ਗਿਰ ਚੁਕੇ ਇਹਨਾ ਬੇਸਰਮ ਹੋ ਗਏ ਨੇ ਬਾਹਰ ਜਾਣ ਲਈ ਆਪਣੇ ਭੈਣ ਭਰਾ ਨਾਲ ਹੀ ਵਿਆਹ ਕਰਾ ਲੈਂਦੇ ਨੇ ਨਤੀਜਾ ਬਾਅਦ ਚ ਇਹ ਹੁੰਦਾ
Plzz depot honi chidi aa kudi....horr kisse nll eda na hovee...bs🙏🙏🙏🙏🙏
ਕੁੜੀ ਦੇ ਪਰਿਵਾਰ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ ਇਸ ਵਿਚ ਕੁੜੀ ਦੇ ਮਾਂ ਪਿਓ ਦਾ ਵੀ ਪੂਰਾ ਹੱਥ ਹੈ
ਜਿੰਨੀਆ ਵੀ ਕੁੜੀਆ ਜਾ ਮੁੰਡੇ ਜਿਹੜੇ ਇੱਕ ਦੂਜੇ ਤੋ ਇੰਨੇ ਪੈਸੇ ਲਵਾ ਕੇ ਕਨੈਡਾ ਚਲੇ ਜਾਂਦੇ ਆ ਉਥੇ ਜਾ ਕੇ Sponsorship ਨਹੀ ਕਰਦੇ ਉਨਾ ਸਭ ਮੁੰਡੇ ਕੁੜੀਆਂ ਨੂੰ ਕਨੈਡਾ ਤੋ ਡਿਪੋਰਟ ਕੀਤਾ ਜਾਵੇ ਤੇ ਇੰਡੀਆ ਬੁਲਾ ਕੇ ਉਨਾ ਤੇ ਕੇਸ ਦਰਜ ਕਰਕੇ ਉਨਾ ਨੂੰ ਜੇਲ ਚ ਸੁੱਟਿਆ ਜਾਵੇ
Canada ch eh new law implement hona chahida a
@@kulvirsingh4332 hji
@@kulvirsingh4332 you from veer Jee
@@randhawa6819 I'm from Mohali Chandigarh and you?
@@kulvirsingh4332 ok so Beautiful city chandigarh mohali
ਮੇਰੇ ਵੀ ਦੋ ਮਿੱਤਰਾ ਨਾਲ ਇਸ ਤਰ੍ਹਾਂ ਹੋਈ 26 ਲੱਖ ਲਾਇਆ ਤੇ 1.5 ਸਾਲ ਉਹ ਦੇ ਨਾਲ ਵਿਆਹ ਕਰਵਾ ਕੇ ਰਹੀ ਤੇ 2 ਮਹੀਨੇ ਬਾਅਦ ਮੁਕਰ ਗਈ ਉਸ ਨੇ ਆਪਣਾ ਘਰ ਵੀ ਵੇਚ ਦਿੱਤਾ
ਬਹੁਤ ਮਾੜੀ ਗੱਲ ਕੀਤੀ ਹੈ ਉਸ ਲੜਕੀ ਨੇ ਉਸ ਨੂੰ ਪੰਜਾਬ ਭੇਜਣਾ ਚਾਹੀਦਾ ਹੈ
Chacha ji very good person
ਲੋਕੋ ਜਾਗੋ ਇਹ ਵਪਾਰ ਹੋ ਰਿਹਾ ਧੋਖੇਬਾਜ਼ ਸੋਕਰੀਆਂ ਇਸ ਤਰ੍ਹਾਂ ਹੀ ਕਰਦੀਆਂ ਇਹਨਾਂ ਤੇ ਭਰੋਸਾ ਨਾ ਕਰੋ ਇੰਨੇ ਲੱਖ ਰੁਪਏ ਖਰਚ ਕਰਕੇ ਕੋਈ ਇੱਥੇ ਬਿਜਨਿਸ਼ ਕਰ ਲਵੋ ਇਹ ਪਿਆਰ ਨਹੀਂ ਵਪਾਰ ਹੋ ਰਿਹਾ ਇਹਨਾਂ ਸੋਕਰੀਆਂ ਦੇ ਮਾਂ ਬਾਪ ਦਾ ਹੱਥ ਹੁੰਦਾ ਵਿੱਚ ਇਹ ਲਾਲਚੀ ਹਨ ਇਨਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਮਾਪੇ ਮੱਤ ਦੇ ਰਹੇ ਚਲਾਕ ਲੋਕਾਂ ਤੇ ਭਰੋਸਾ ਨਾ ਕਰੋ
Yes mam you are 💯 right
Very sad news
shi keha...Kaljug h ki kr sakde Aan
ਸੁਣ ਕੇ ਬੜਾ ਦੁੱਖ ਹੋਇਆ ਮਾਪਿਆਂ ਨੂੰ
ਪੁੱਤ ਨੀ ਮਿਲਨਾ ਲੂੰ ਕੰਡਾ ਖੜਾ ਹੁੰਦਾ
ਕੁੜੀ ਦੀ ਫੋਟੋ ਜਰੂਰ ਲਾਉਣੀ ਚਾਹੀਦੀ
ਹੈ ਕਾਂਗਿਆਰੀ ਨੇ ਕਿੱਡਾ ਧੋਖਾ ਕੀਤਾ
ਕੁੜੀ ਡਿਪੋਟ ਹੋਣੀ ਚਾਹੀਦੀ ਹੈ
Boys need to do ielts by own self
Ielts is not difficult just need to do some efforts for it
Wahi nai hota bhai yinse shadi karni easy hai na bro yinhone bhii thoo galat kaam hii kiya hai na
Manti hu ladki na bahut Jada Galt Kia lekin ladke k ghrwalo ne b toh us ldki m apna fyda Dekha tha ladki ne iltes ki hui thi islye usse Shadi krwa Di ....normal Jo ladki Hoti unse Shadi krwa lete....Galti toh ghrwalo ki b h ..lalach m apna beta kho dia....ladki KO toh bhagwan saza dega hi Jo usne Kiya h
@@Nimmysingh45 yes you are right
But in this case that girl didn’t do right
@@Nimmysingh45 ya I agree with your Statement but I will say ladko koo bhii sar par chada rakha hai kii ielts nai hoti thoot era liye ladki dhund detai hai n all
@@jagdeepsingh5584 manti hu ladki KO aisa nai krna Chahiye tha god punish her badly ... because God watching everything...
ਉਹ ਤਾਂ ਗੱਲ ਤਾਂ ਨੀ ਸੀ ਕਰਦੀ ਉਹ ਖਬਰਾਂ ਕੀਧੀਆ ਬਾਹਾਂ ਚ ਪੲਈ। ਹੋਣੀ ਐ💯💯
ਜਿਸ ਕੋਲ ਥੋੜੀ ਬਹੁਤੀ ਜ਼ਮੀਨ ਹੈਗੀਏ ਇੱਥੇ ਹੀ ਕੰਮ ਕਰਲੋ ਐਨਾ ਪੈਸਾ ਲਾਕੇ ਕੋਈ ਕੰਮ ਆਪਣਾ ਚਲਾਲੋ ਪੰਜਾਬੀਓ ਹੀਰੇ ਵਰਗੇ ਪੁੱਤ ਕਿਹੜੇ ਚੱਕਰਾਂ ਚ ਪੈਕੇ ਸਾਡੇ ਤੋਂ ਦੂਰ ਹੋ ਗੲੇ।
ਜੋ ਕੈਨੇਡਾ ਚ ਵਿਚ ਰਹਿੰਦੇ ਆ.. ਉਹ ਮੱਦਦ ਕਰੋ ਏਹ ਪ੍ਰੀਵਾਰ ਦੀ.. ਕੁੜੀ ਨੂੰ ਡੀਪੋਡ ਕਰਾਉ.. ਕੁੜੀ ਵਾਲਿਆ ਨੂੰ ਸਬਕ ਦਵਾਉ.. ਕੈਨੇਡਾ ਵਾਲੇ ਕਰੋ ਕੁਝ
ਕੋੜੀਕਨੇਡਾਚੋਕੱਡੀਜਾਵੇ
ਮੁੰਡੇ ਦੀ ਵੀ ਬਹੁਤ ਵਡੀ ਗਲਤੀ ਹੈ ਕਿ ਉਸਨੇ ਕਿਉਂ ਨਹੀਂ ਘਰ ਦਸਿਆ। ਅਜ ਕੁੜੀ ਦਾ ਹੀ ਕਸੂਰ ਬਣਨਾ ਭਾਵੇਂ ਸਚ ਹੋਵੇ ਜਾਂ ਝੂਠ ਪਰ ਬਹੁਤ ਮਾੜਾ ਹੋਇਆ।
Salute to Canadian government and shame on our system They did not help our people's
Very sad
Yr story sun k dil nu roon aaunda....jis nal bitti hou os nal ki hoya hou.......jdo pta lgia hou k jisnu ena pyar krde aa oh kise hor nal living vich reh rhi aa ta kiwe seh skda bnda eh gall........ehojia kudia nu sakht saza milni chahidi aa...
ਵਾਹਿਗੁਰੂ ਜੀ
I request to all boys .Do hardwork aap ielts kro .saada bro chala gya usnu punishment milni chahidi a.
Ehna nu motivate kro ki Bassi show ch jao te insaff milnu ga
Aa gye aa Baasi show vich
Jisdin di aah laddi vr di news suni aa
Os din toan mn khraaab e aa 😭😭 wmk
ਬਹੁਤ ਈ ਮਾੜਾ ਹੋਇਆ
Very very 🙏badddd 😭 RIP 😭 waheguru ji mehar karna ji Bache noo apne charna Wich niwas bakshana ji 😭🙏
Its really heartbreaking💔
deport kro
Bhut dukh de gall aa ji rabb ta ,
ਭਰੋਸਾrakho ji
Kinni gud family a kudi nu halle v bechari keh rhe ne..bure haal honge kudi de ene chnge loka nu dhokha den lyi
ਪਿੰਡ ਦੀ ਪੰਚਾਇਤ ਨੂੰ ਚਾਹੀਦਾ ਹੈ ਕਿ ਓਸ ਚੱਗਲ ਕੁੜੀ ਦਾ ਪੂਰਾ ਜਲੂਸ ਕੱਢਿਆ ਜਾਵੇ ਤਾ ਕੇ ਓਦੇ ਵਰਗੀਆ ਹੋਰ ਚੱਵਲਾ ਨੂੰ ਵੀ। ਸੱਬਕ ਮਿਲੇ
Bhai bahut umida hundiya
Sabto pehla
Kudi de
Mom dad
Da kasur aa
Jisne galt kudi da sath dita honaa
Waheguru ana de
Sarea de kide penge
😭😭 chat dekh k rona ounda yr vichara haade kd da rha yr
Kudi nu bhora nhi aya yr lakh lahnta eho jhi kudia nu te ehna di support krn alea nu
ਜਿਨ੍ਹਾਂ ਕੁੜੀਆਂ ਨੇ eda ਕਿੱਟਾ ਕੀਤਾ ਓਨਾ ਕਰਕੇ bki ਕੁੜੀਆਂ ਨੂੰ v ਗ਼ਲਤ keha ਜਾਂਦਾ saria ਕੁੜੀਆਂ ਗ਼ਲਤ ਨੀ jauri ni k bki ਕੁੜੀਆਂ v ਈਦਾ ਕਰਨ
he was so nyc person... Kina pyar krda c ohnu... Ena kuj kr ri but khud fr v respect de reha... Boht galt krgi kudi
Bai Jinee nu kudi te karvayee honii unee nu kudii ne USA lag jana .waheguru ji sab nu himat bakhshnn te insaff vi 🙏🙏🙏🙏
ਕੁੜੀ ਗਲਤ ਸੀ ਪਰ ਮੁੰਡੇ ਨੂੰ ਮਾਰਨਾ ਨਹੀਂ ਚਾਹੀਦਾ ਸੀ ਕਿਉਂ ਕਿ ਬਹੁਤ ਕੁੜੀਆ ਨਾਲ ਵੀ ਮਾੜਾ ਹੁੰਦਾ ਗਾ ਮੇਰਾ ਪਤੀ ਫੋਜੀ ਆ ਬਹੁਤ ਤੰਗ ਕਰਦਾ ਮਾਰਦਾ ਵੀ ਆ ਰੋਜ ਬੋਲ ਦਾ ਗਾ ਵੀ ਕਦੋਂ ਮਰੇ ਗੀ ਪਰ ੲਿਕ ਕੁੜੀ ਆ ਮੇਰੇ ਕੋਲ 4ਸਾਲ ਹੋੲੇ ਨੇ ਵਿਆਹ ਨੂੰ ਪਿੰਡ ਵੀ ੲਿਕ ਸਾਲ ਰਹਿ ਲੀ ਮੈ ਬਹੁਤ ਮਾੜਾ ਟਾੲੀਮ ਦੇਖ ਲਿਆ ਕੀ ਕਰੀੲੇ ਜੋਰ ਨਹੀ ਕਿਸਮਤ ਤੇ 😭😭😭
ਸਚੀ ਗੱਲ ਆ ਝੂਠ ਕੌਣ ਕਹਿੰਦਾ ਕੁੜੀ ਨੂੰ ਡਿਪੋਰਟ ਕਰੋ ਪਤਾ ਲੱਗ ਜੇ ਹੋਰਾਂ ਨੂੰ ਵੀ ਰੰਗ ਬਦਲ ਗਈ ਮੁੰਡਾ ਵੀ ਗਿਆ ਪੈਸੇ ਤਾਂ ਮੇਹਨਤ ਨਾਲ ਦੁਵਾਰਾ ਆ ਜਾਣ ਗਏ ਵਿਛੜੀ ਰੂਹ ਨੂੰ ਅਕਾਲਪੁਰਖ ਆਪਣੇ ਚਰਨਾਂ ਚ ਨਿਵਾਸ ਬਖਸ਼ੇ 😞🙏
ਇਹੋ ਜਿਹੀਆਂ ਕੁੜੀਆਂ ਕਰਕੇ ਹੀ ਧੀ ਜੰਮਣ ਤੋਂ ਮਾਪੇ ਡਰਦੇ ਨੇ! ਹੋਰ ਕੁੜੀਆਂ ਨੂੰ ਲੀਕ ਲਾਤੀ ਕੁੜੀਏ, ਬਾਕੀ ਕੁੜੀਆਂ ਦਾ ਕੀ ਕਸੂਰ ਏ!
ਕੁੜੀ ਨੂ ਡਿਪੋਟ ਕਰਨਾ ਚਾਹੀਦੀ ਹੈ ਤੇ ਉਸ ਦੇ ਘਰ ਵਾਲਿਆ ਤੋ ਪੈਸੇ ਵਾਪਿਸ ਕਰਵਾਣੇ ਚਾਹੀਦੀ ਹੈ
ਕਿਦਾ ਦਾ ਸਮਾ ਆ ਗਿਆ ਹੈ ਆ ਕੁੜੀ ਨੇ ਕਿਨਾ ਥੋਖਾ ਕੀਤਾ ੲਿੱਕ ਮਾ ਦਾ ਪੁੱਤਰ ਨੂੰ ਲੈ ਕੇ ਬੈਠ ਗੲੀ ਸਿਰਫ਼ ਇੱਕ ਪੈਸੇ ਦੀ ਖਾਤਰ ੲਿਹ ਜੂਠ ਮਗਰ ਨਾ ਲਗਦੀ ਤਾਂ ਮੁੰਡੇ ਨੇ ਬਚ ਜਾਣਾ ਸੀ ਆਪੇ ਕਿਤੇ ਹੋਰ ਜਗ੍ਹਾ ਵਿਆਹ ਕਰਵਾ ਲੈਦਾ ਜਰ ਕੁੜੀ ਵਾਲਿਆਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ
Very sad rabb saza deuga kudi nu rabb to ni bach skdi
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 👏👏👏
Kini chngi family c bholi bhali bhaine veerr nl chnga ni kita
Postmortem report MLC to baad at max 2-3days ch submit hundi aa... kudi wale pakka pressure paa re aa...kise ministry da
waheguru g
ਸਾਰੇ ਪੈਸੇ ਮੁੰਡੇ ਵਾਲਿਆ ਨੂੰ ਦਿੱਤੇ ਜਾਣ ਕੁੜੀ ਨੂੰ ਸਜਾ ਦਿੱਤੀ ਜਾਵੇ ਤਾਂ ਕੀ ਕਿਸੇ ਹੋਰ ਫੈਮਿਲੀ ਨਾਲ ਏਦਾ ਨਾ ਹੋਵੇ
ਆਪ ਪੜ੍ਹਾਈ ਕਰ ਲੈਂਦਾ ਕਿਉ ਕਿਸੇ ਤੇ ਪੈਸੇ ਲਾ ਰਹੇ ਓ, ਇਹੀ ਪੈਸੇ ਨਾਲ ਕੋਈ ਕੰਮ ਖੋਲ੍ਹ ਦਿੰਦੇ ਨਾਲੇ ਘਰ ਵਿੱਚ ਰਹਿਣ ਆਪਣੇ ਕੋਲ, ਬਾਹਰ ਵੀ ਕੰਮ ਕਰਨਾ ਪੈਦਾ ਬਾਈ ਜੀ, ਕਿਸੇ ਉਤੇ ਭਰੋਸਾ ਕਰਨਾ ਠੀਕ ਨਹੀ, ਉਸਦੀ ਉਥੇ ਸਟਿੰਗ ਹੋਈ, ਆਪਣੀ ਜਾਨ ਨਹੀ ਗਵਾਉਣੀ ਚਾਹੀਦੀ
Pnj fingrs iko jehiyan nhi hundiyan ji.neat saaf hove te kuch vi glt nhi ho skda.💯👏👍🕌🕌🕌🕌🕌
Edda dia kuria nal kadi b rista na karo g jo kuria odder parn jandia oh otthe jake vigar jandia ne g bht galt hoia g RIP
Sis pehla kehda pta huda aa kida di kudi aa je ena nu pta huda eda di aa kudi aa veer Kyo viah krde eda di chabal kudi nal sali nu goli Maro am sorry sis me kde kesa kudi bare galat ni keha Par aaj gusha aa reha menu bi am sorry sis maf krna Par o kudi ne bahut jyada galat kita aa bichare family nu kina dukh aa o sirf family samj sakde aa bas eda deya kudeya to bacho bas
ewe dian girls pta ni ki sochdiya. j tuhanu phla e koi hor psand a ta apni family nu mnao bs jo psnd a ohde nal marriage krwao enjoy kro kyu kise hor di life khrab krnia ja fer agle nal contract marriage krwa k bhr kdo ohnu j money lwai a ohdi
tuhde wrgian de krk sare lok baki girls nu marra boldya hr ik kudi eda di ni hundi bki awde awde mind te depend krda
mind awdi jgah te a j sochiye ta bhut kuj mil skda j ni ta khoya ta jana e a ☝️
Kuri de ghr jaavo please request ae meri una nu v dunia de agge leke aavo…
ਉਹ ਬੀਬਾ ਜੇ ਇਨਾ ਹੀ ਪਿਆਰ ਹੁੰਦਾ ਹੁਣ ਨੂੰ ਤੂੰ ਵੀ ਮਰ ਜਾਣਾ ਸੀ ਸਹੀ ਕੁੜੀ ਹੁੰਦੀ ਆ ਉਹ ਆਵਦੀ ਮਾੜੀ ਜੀ ਬੇਜਤੀ ਤੇ ਮਰ ਜਾਦੀ ਆ sucide ਕਰ ਲੈਦੀਆ ਇਕ ਤੂੰ ਆ ਸਾਰੇ ਵਰਲਡ ਚ ਮਸਹੂਰ ਹੋਗੀ ਹਜੇ ਮਾਰਨ ਦੀਆ ਗੱਲਾ ਕਰਦੀ ਆ ਕੀ ਮੈਨੂੰ ਕਿਉ ਮਾਰਨ ਤੇ ਤੁਰੇ ਆ 🙏ਰੱਬ ਤੈਨੂੰ ਮਾਰੇ ਹੀ ਨਾਹ ਇਥੇ ਹੀ ਤੜਫਾਹ ਤੜਫਾਹ ਕੈ ਮਾਰੇ 🙏ਰਿਹ ਲਾ ਹੁਣ ਨਵੇ ਖਸਮਾ ਨਾਲ ਜਿਨਾ ਕਰਕੇ ਘਰ ਵਾਲੇ ਨਾਲ ਨੀ ਗੱਲ ਕਰਦੀ ਸੀ ਕਨੈਡਾ ਸਰਕਾਰ ਨੂੰ ਬੇਨਤੀ ਹੀ ਇਹੋ ਜੀਆ ਨੂੰ ਡਿਪੋਟ ਕੀਤਾ ਜਾਵੈ🙏
Munde wale j kudi t ਪੈਸਾ ਲਾ ਸਕਦੇ ਸੀ ਤਾਂ ਆਪਣੇ ਮੁੰਡੇ ਤੇ ਵੀ ਪੈਸਾ ਲਾ ਸਕਦੇ ਸੀ, kyu apne munde d nalayki shipa e, ਆਪਣੇ ਮੁੰਡੇ ਨੂੰ ਪੜ੍ਹਨ ਦੀ ਅਕਲ ਕਿਊ ਨਹੀਂ ਦਿੱਤੀ, ਕਿਊ ਕਿਸੇ ਤੇ depend ਬਣਾਇਆ ਮੁੰਡੇ ਨੂੰ, j inna e shonk c canada da ਭੂਤ ਸਵਾਰ ਸੀ, kyu munde lyi ਭੀਖ ਮੰਗੀ, ਨਾਲਾਇਕ ਮੁੰਡਾ ਸੀ , ਮੁੰਡੇ ਦੀ ਕਮੀ ਸ਼ਿਪਾਉਣ ਲਈ ਸਾਰਾ ਦੋਸ਼ ਕੁੜੀ ਤੇ ਲਗਾ ਰਹੇ aw, ਮਰਨ ਦੀ ਕੀ ਲੋੜ ਸੀ , ਖੁਦ ਪੜ ਕੇ band le k canada chl jhda apne ਪੈਰਾ ਤੇ, ਉੱਥੇ ਕੁੜੀ ਨੂੰ ਸਿੱਧਾ ਕਰ ਸਕਦਾ ਸੀ ਮੁੰਡਾ,
Waheguru ji 😭😭😭😭😭