Sikandar Singh Maluka Interview | Sukhbir Badal ਕਿਸੇ ਦੀ ਮੰਨਦਾ ਤਾਂ ਹੈ ਨਹੀਂ...| Akali Dal Revolt |N18L

แชร์
ฝัง
  • เผยแพร่เมื่อ 27 มิ.ย. 2024
  • Sikandar Singh Maluka Interview | Sukhbir Badal ਕਿਸੇ ਦੀ ਮੰਨਦਾ ਤਾਂ ਹੈ ਨਹੀਂ...| Akali Dal Revolt |N18L
    #SikandarSinghMaluka #akalidal #news18punjab #sukhbirbadal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 10

  • @ParmSidhu-nq4iv
    @ParmSidhu-nq4iv วันที่ผ่านมา +2

    ਸੁਖਬੀਰ ਬਾਦਲ ਨੇ ਨਾ ਠਕ ਠਕ ਨਿਕਲ ਗਏ ਸਾਰੇ ਹਾਂ ਚੰਗਾ ਹੀ ਹੋਇਆ ਹੁਣ ਪਾਰਟੀ ਕਾਮਯਾਬ ਹੋ ਜੂਗੀ

  • @nirmalsinghsinghsingh4604
    @nirmalsinghsinghsingh4604 6 วันที่ผ่านมา +5

    ਸਿਕੰਦਰ ਸਿੰਘ ਮਲੂਕਾ ਜੀ ਜਦੋਂ ਤੁਹਾਡੀ ਗੱਲ ਸੁਖਬੀਰ ਨਹੀਂ ਮੰਨਦਾ ਤਾਂ ਤੁਸੀਂ ਮੰਮਾ ਚੁੰਘਣ ਲਈ ਜਾਨੇ ਹੋ, ਹੁਣ ਥੋਡੀ ਬੁੰਡ ਤੇ ਬੁਲਾਢਾ ਲਿਖਤਾ ਲੋਕਾਂ ਨੇ , ਹੁਣ ਜਿੰਨਾਂ ਮਰਜ਼ੀ ਜ਼ੋਰ ਲਾ ਲਵੋ।ਐੱਨ ਐੱਸ ਏ ਜਿੰਨਾ ਚਿਰ ਮਰਜ਼ੀ ਕਹਿ ਲਵੋ।ਬੰਦੀ ਸਿੰਘਾਂ ਦੀ ਰਿਹਾਈ ਲਈ ਤੁਸੀਂ ਐਨੇ ਸਾਲਾਂ ਤੋਂ ਕੀ ਕੀਤਾ। ਜਦੋਂ ਕੁਰਸੀ ਤੁਹਾਡੇ ਚਿੱਤੜਾਂ ਹੇਠ ਨਹੀਂ ਰਹਿੰਦੀ, ਫੇਰ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਬਹੁਤ ਕਾਹਲੇ ਪੈ ਜਾਂਦੇ ਹੋ। ਕਿੰਨੇ ਸਾਲ ਆਨੰਦ ਮਾਣਿਆ ਹੈ ਬੀ ਜੇ ਪੀ ਨਾਲ, ਓਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਦਿਮਾਗ਼ ਨੂੰ ਕੀ ਹੋ ਗਿਆ ਸੀ।ਸਾਲੇ ਪੰਜਾਬ ਵਿਰੋਧੀ,ਪੰਥ ਵਿਰੋਧੀ, ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ। ਤੁਸੀਂ ਪਰਾਂ ਹੋ ਜਾਵੋ,ਪੰਥ ਤੇ ਪੰਜਾਬ ਆਪਣੇ ਆਪ ਲੀਹਾਂ ਤੇ ਆ ਜਾਵੇਗਾ।

    • @mukhtiarsingh8683
      @mukhtiarsingh8683 3 วันที่ผ่านมา

      ਜਦੋਂ ਸੈਣੀ ਲਾਇਆ, ਇਜ਼ਹਾਰ ਆਲਮ ਲਿਆਂਦਾ ਉਦੋਂ ਸਭ ਦੱਲੇ ਉਹਨਾਂ ਦੀਆਂ ਬਾਹਾਂ ਬਣੇ ਹੋਏ ਸੀ. ਪਰ ਉਦੋਂ ਚਿੱਤੜਾ ਤੇ ਨੋਟਾਂ ਦੀ ਵਰਖਾ ਹੋ ਰਹੀ ਸੀ. ਸਭ ਸਿਰੇ ਦੇ ਲੰਡਰ ਕੁੱਤੇ. ਇਹ ਸਾਰੇ ਉਹਨੇ ਹੀ ਜਿੰਮੇਵਾਰ ਜਿਨ੍ਹਾਂ ਸੁਖਬੀਰ ਤੇ ਵੱਡਾ ਬਾਦਲ

  • @user-lu8hz1kk3h
    @user-lu8hz1kk3h 17 ชั่วโมงที่ผ่านมา

    ਇਹ ਸਾਰੇ ਹੀ ਬਾਦਲ ਦਲ ਦੇ ਲੀਡਰ ਪੰਜਾਬ ਨੂੰ ਲੁੱਟ ਕੇ ਖੁਦ ਆਪ ਬਹੁਤ ਅਮੀਰ ਬਣ ਗਏ ਹਨ। ਧੰਨਵਾਦ

  • @harjitkaur3769
    @harjitkaur3769 3 วันที่ผ่านมา +1

    Ek din vich eh sab kush nahi hoya

  • @dr.manjitsingh755
    @dr.manjitsingh755 2 วันที่ผ่านมา

    ਤੁਸੀਂ ਤਾਂ ਚੰਗੇ ਸੀ ਫ਼ਿਰ ਲੋਕਾਂ ਨੇ ਤੁਹਾਨੂੰ ਕਿਉਂ ਨਕਾਰਿਆ

  • @dr.manjitsingh755
    @dr.manjitsingh755 2 วันที่ผ่านมา

    ਝੜਗੇ ਪੁਰਾਣੇ ਰੁੱਤ ਨਵਿਆਂ ਦੀ ਆਈ ਆ

  • @dr.manjitsingh755
    @dr.manjitsingh755 2 วันที่ผ่านมา

    ਸਾਨੂੰ ਮਾਣ ਅਕਾਲੀ ਹਾਂ ਸਾਡੀ ਸ਼ਾਨ ਅਕਾਲੀ ਨੇ ਅਸੀਂ ਕੋਮ ਸੂਰਮੇਆ ਦੀ ਤਖਤਾਂ ਦੇ ਬਾਲੀ ਆ

  • @dr.manjitsingh755
    @dr.manjitsingh755 2 วันที่ผ่านมา

    ਤੂਸੀਂ ਵੀ ਤੀਜੇ ਦਿਨ ਝੰਡਾ ਚੁੱਕੀ ਰੱਖਿਆ ਫਿਰ ਕੋਣ ਮਨਾਵੇ

  • @harjitkaur3769
    @harjitkaur3769 3 วันที่ผ่านมา

    Saipay ta saray parkash dey paya ho oh chggia classa sukhbir diya la key gaya hai