Prime Discussion (2571) || ਯੂ ਕੇ ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਦੀ ਅਹਿਮ ਜਿੱਤ

แชร์
ฝัง
  • เผยแพร่เมื่อ 3 ต.ค. 2024
  • #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #uk #rishisunak #gurmeetramrahim #baba #jalandhar #jalandharelections
    Prime Discussion (2571) || ਯੂ ਕੇ ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਦੀ ਅਹਿਮ ਜਿੱਤ,ਜਲੰਧਰ ਜ਼ਿਮਨੀ ਚੋਣ ਵਿੱਚ ਰੋਜ਼ ਬਦਲ ਰਹੇ ਸਮੀਕਰਨ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 147

  • @SukhwinderSingh-wq5ip
    @SukhwinderSingh-wq5ip 3 หลายเดือนก่อน +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sukhpalsingh9506
    @sukhpalsingh9506 3 หลายเดือนก่อน +94

    ਇਸ ਜ਼ਿਮਨੀ ਚੋਣ ਦਾ ਖਰਚਾ ਸੀਤਲ ਅੰਗੁਰਾਲ ਨੂੰ ਪੈਣਾ ਚਾਹੀਦਾ ਹੈ ਕਿਉਂਕਿ ਇਸੇ ਕਲਪਰਿੱਟ ਕਰਕੇ ਇਹ ਚੋਣ ਹੋਣ ਜਾ ਰਹੀ ਹੈ

    • @daljeetsingh3560
      @daljeetsingh3560 3 หลายเดือนก่อน +9

      Bilkul sai keha

    • @parjindergrewal44
      @parjindergrewal44 3 หลายเดือนก่อน +6

      Record tod votes naal harna chahida sheetal

    • @JaspreetSingh-cu8mi
      @JaspreetSingh-cu8mi 3 หลายเดือนก่อน +2

      ਬਾਕੀ 4 ਹਲਕਿਆਂ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਕੀ ਉਹਨਾ ਦਾ ਖਰਚਾ ਵੀ ਉੱਥੇ ਰਹਿ ਚੁੱਕੇ ਉਮੀਦਵਾਰ ਨੂੰ ਨਹੀਂ ਪੈਣਾ ਚਾਹੀਦਾ ,,,

    • @sciencehouse1
      @sciencehouse1 3 หลายเดือนก่อน +1

      Bilkul sahi kiha. Tusi galat ho hi nahi sakde. Tisi Punjab de malak. Baaki 2nd grade citizen.

  • @Sandip-eq4ei
    @Sandip-eq4ei 3 หลายเดือนก่อน +9

    ਸਾਡੇ ਵਾਂਗ ਘੂਮਤ ਵਿਚ ਸ਼ਾਮਲ ਹੋਣ ਲਈ ਭਾਈ ਸਾਹਿਬ ਨੂੰ ਜੀ ਆਇਆਂ ਆਖਦੇ ਹਾਂ ,ਆਸ ਹੈ ਪਹਿਲਾਂ ਨਾਲੋਂ ਵਧੀਆ ਤਰੀਕੇ ਨਾਲ ਸਾਡੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਸਵਿਧਾਨ ਦੀ ਰੱਖਿਆ ਕਰਿਆਂ ਕਰਨ ਗੇ ਮੁਬਾਰਕਾਂ ਭਾਈ ਸਾਹਿਬ ਨੂੰ 🇮🇳🇮🇳

    • @JaswantSingh-ow9lw
      @JaswantSingh-ow9lw 3 หลายเดือนก่อน

      ਘੂਮਤ ਨਹੀ ਹਕੂਮਤ ਜੋੜ ਸਹੀ ਹੈ

    • @sahibjeetsingh1561
      @sahibjeetsingh1561 3 หลายเดือนก่อน +2

      Tusibeh tareef kiti a k bezzti

  • @prabhdyalsingh4722
    @prabhdyalsingh4722 3 หลายเดือนก่อน

    ਤਜ਼ਰਬਾ ਬਹੁਤ ਵੱਡੀ ਚੀਜ ਹੁੰਦਾ। ਪੰਨੂ ਸਾਹਿਬ ਦੀਆਂ ਗੱਲਾਂ ਆਮ ਨਾਲੋ ਨਿੱਖੜਵੀਆਂ ਤੇ ਛੇਤੀ ਸਮਝ ਚ ਆਉਣ ਵਾਲੀਆ ਹੁੰਦੀਆ ।

  • @SukhchainSingh-db3bm
    @SukhchainSingh-db3bm 3 หลายเดือนก่อน +10

    ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ

  • @sciencehouse1
    @sciencehouse1 3 หลายเดือนก่อน +1

    Sir ji, tusi hamesha 100% sahi honde ho. Tusi Punjab de malak. Assi 2nd grade citizen.

  • @Aulakhlab
    @Aulakhlab 3 หลายเดือนก่อน

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ ਤੇ ਨਵਜੀਤ ਜੀ।
    ਸ੍ਰੀ ਜਤਿੰਦਰ ਪੰਨੂ ਜੀ ਪਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਵੱਲੋਂ ਇੱਕ ਬੇਨਤੀ ਹੈ ਕਿ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਤੁਸੀਂ ਜਾਨੀ ਕਿ ਜਤਿੰਦਰ ਪੰਨੂ ਜੀ ਇਕੱਠੇ ਬੈਠ ਕੇ ਇੱਕ ਡਿਸਕਸ਼ਨ ਪ੍ਰੋਗਰਾਮ ਜਰੂਰ ਕਰੋ। ਬੇਨਤੀ ਨੂੰ ਜਰੂਰ ਪ੍ਰਵਾਨ ਕਰਨਾ ਜੀ❤

  • @KulwantSingh-vk6rt
    @KulwantSingh-vk6rt 3 หลายเดือนก่อน +6

    ਸਤਿ ਸ੍ਰੀ ਆਕਾਲ ਜਤਿੰਦਰ ਪੰਨੂ ਸਾਹਿਬ ਜੀ

  • @gurcharanSingh-bt6xn
    @gurcharanSingh-bt6xn 3 หลายเดือนก่อน +2

    ਬਿਲਕੁਲ ਸਹੀ ਕਿਹਾ ਕਿਸੇ ਸਾਥੀ ਨੇ ਕਿ ਇਹੋ ਜਿਹੇ ਦਲ ਬਦਲੂ ਹੀ ਸਾਡੇ ਤੇ ਵਾਧੂ ਬੋਝ ਪਾਉਂਦੇ ਹਨ ਕਿਓਂਕਿ ਚੋਣਾਂ ਤੇ ਲੱਗਣ ਵਾਲਾ ਪੈਸਾ ਸਾਡੇ ਟੈਕਸਆਂ ਦਾ ਪੈਸਾ ਹੈ ਇਹ ਖਰਚਾ ਇਹੋ ਜਿਹੇ ਲੋਕਾਂ ਤੇ ਪੈਣਾ ਚਾਹੀਦਾ ਹੈ ਤੇ ਨਾ ਹੀ ਲੋਕ ਇਸਨੂੰ ਮੂੰਹ ਲਾਉਣ।

    • @prabhdyalsingh4722
      @prabhdyalsingh4722 3 หลายเดือนก่อน

      ਬਹੁਤ ਵੱਡੀ ਗੱਲ ਕਹੀ ਹੈ। ਜੇਕਰ ਦਲ ਬਦਲੂਆਂ ਨੂੰ ਮੂੰਹ ਨਾ ਲਾਇਆ ਜਾਵੇ ਤਾਂ ਇਹ ਫੈਸਲਾ ਰਾਜਨੀਤੀ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।

  • @jagtarghuman9891
    @jagtarghuman9891 3 หลายเดือนก่อน

    Good job

  • @deepbrar.
    @deepbrar. 3 หลายเดือนก่อน +17

    ਉਤੱਮ ਤੋਂ ਸਰਵੋਤਮ ਉਹੀ ਬਣਿਆ ਹੈ, ਜਿਸਨੇ ਆਪਣੀ ‬
    ‪ *ਆਲੋਚਨਾ ਨੂੰ ਧੀਰਜ ਨਾਲ ਸਹਾਰਿਆ ਹੈ ਮੁਰਸ਼ਦ*

    • @daljitsingh7980
      @daljitsingh7980 3 หลายเดือนก่อน +3

      ਦੀਪ ਬਰਾੜ 🙏❤️👌👌👍

    • @deepbrar.
      @deepbrar. 3 หลายเดือนก่อน +2

      ​@@daljitsingh7980😍🙏 ਜੀ ਸੰਧੂ ਵੀਰੇ

    • @Harsimratchandisimrat
      @Harsimratchandisimrat 3 หลายเดือนก่อน +3

      deep bro ❤❤❤

    • @deepbrar.
      @deepbrar. 2 หลายเดือนก่อน

      ​@@Harsimratchandisimratਧੰਨਵਾਦ ਦੀਦੀ 😍😍

  • @risingriders9675
    @risingriders9675 3 หลายเดือนก่อน +6

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @RavinderKumar-bf8hv
    @RavinderKumar-bf8hv 3 หลายเดือนก่อน +6

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਪੰਜਾਬ ਦੇ ਹਿੱਤਾਂ ਲਈ ਸਹਿਯੋਗ ਕਰਨ ਵਾਲੇ ਵੀਰ ਦਾ ਮੈਂ ਧੰਨਵਾਦੀ ਹੋਵਾਂਗਾ ਜੀ

    • @waheguruwaheguru2752
      @waheguruwaheguru2752 3 หลายเดือนก่อน

      no it was bcoz asi punjqbi duje din DHARNA laa ke baith jaande aa.... kedi vadi company apnaa factory ja investment PUNJAB ch lagaugi .... saada ki pata kado aapa RELIANCE de transforma vaang pat ke lai jaan

  • @BhupinderSingh-yg8cg
    @BhupinderSingh-yg8cg 3 หลายเดือนก่อน +18

    ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

    • @ranjitkhalsa0243
      @ranjitkhalsa0243 3 หลายเดือนก่อน

      Bai koi swaal krya kro sat sri akaal naal gl ni bndi veer

  • @deepbrar.
    @deepbrar. 3 หลายเดือนก่อน +15

    ਕਿਸੇ ਦੇ ਨਾਲ ਗਲਤ ਕਰਕੇ ਸੱਜਣਾ
    *ਆਪਣੀ ਵਾਰੀ ਦਾ ਇੰਤਜ਼ਾਰ ਜ਼ਰੂਰ ਕਰਨਾ*

    • @daljitsingh7980
      @daljitsingh7980 3 หลายเดือนก่อน +3

      ਦੀਪ ਬਰਾੜ 👌👌👍

    • @DarshanKumar-wl1pw
      @DarshanKumar-wl1pw 3 หลายเดือนก่อน +2

      ❤😂

    • @deepbrar.
      @deepbrar. 3 หลายเดือนก่อน +2

      ​@@daljitsingh7980😍😍 ਸੰਧੂ ਵੀਰੇ

    • @deepbrar.
      @deepbrar. 3 หลายเดือนก่อน +1

      ​@@DarshanKumar-wl1pw😍🙏 ਜੀ

    • @Waterangel_3662
      @Waterangel_3662 3 หลายเดือนก่อน

      G​@@daljitsingh7980

  • @BintRai-o5p
    @BintRai-o5p 2 หลายเดือนก่อน

    Nice 👍

  • @satnamjudge6874
    @satnamjudge6874 3 หลายเดือนก่อน +7

    ਸ਼ੀਤਲ ਅੰਗੂਰਾਲ ਜਿਮਨੀ ਚੋਣ ਦਾ ਖਰਚਾ ਚੁੱਕ ਸਕਦਾ ਹੈ ਕਿਉਂਕਿ ਭਾਜਪਾ ਕੋਲੋਂ ਮੋਟਾ ਗੱਫਾ ਮਿਲਿਆ

  • @GulzarSingh-yt8ui
    @GulzarSingh-yt8ui 3 หลายเดือนก่อน +4

    ਪੰਨੂੰ ਸਾਬ, ਤੁਸੀਂ ਆਖਿਆ ਹੈ ਮੁੱਖ ਮੰਤਰੀ ਨੇ ਅਗਿਓਂ ਜਿਹੜੇ ਸਲੋਕ ਸੁਣਾਏ, ਤੁਹਾਡੇ ਸਮਝ ਮੁਤਾਬਿਕ ਸਲੋਕ ਗਾਲਾਂ ਹੁੰਦੀਆਂ ਹਨ ?

  • @vippankumar
    @vippankumar 2 หลายเดือนก่อน +1

    ਪੰਨੂ ਸਾਹਿਬ ਜੀ, Neet ਪਾਸ ਉਮੀਦਵਾਰਾਂ ਦੀਆਂ ਮੈਡੀਕਲ ਕਾਲਜਾਂ ਵਿਚ ਸਿਰਫ 1 ਲੱਖ ਸੀਟਾਂ ਹਨ , ਜਦਕਿ ਸਲਾਨਾ ਦੇਸ਼ ਭਰ ਵਿਚ 23 ਲੱਖ ਉਮੀਦਵਾਰ Neet ਦਾ ਟੈਸਟ ਦਿੰਦੇ ਹਨ । ਬਹੁਤ ਸਾਰੇ ਉਮੀਦਵਾਰ ਆਤਮ ਹੱਤਿਆ ਕਰ ਲੈਂਦੇ ਹਨ। ਇਹ ਸਾਡੇ ਦੇਸ਼ ਦੇ system ਦਾ selection ਤਰੀਕਾ ਨਹੀਂ ਸਗੋਂ Rerection ਤਰੀਕਾ ਹੈ। ਦੇਸ਼ ਦੇ ਸਰਵਪੱਖੀ ਵਿਕਾਸ ਲਈ 100 ਸਾਲ ਹੋਰ ਲੱਗਣਗੇ, ਸੁਧਾਰਾਂ ਦੀ ਉਮੀਦ ਕਰਨਾ ਗਲਤ ਹੈ।

  • @Karmjitkaur-gk1xq
    @Karmjitkaur-gk1xq 3 หลายเดือนก่อน +2

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪਨੂ ਜੀ ਅਤੇ prime asia ਟੀਮ ਨੂੰ ਜੀ 🙏🏼🙏🏼🙏🏼🙏🏼
    like no 12 ji ♥️ ♥️♥️♥️🌷🌷👌

    • @narinderjeetsingh3994
      @narinderjeetsingh3994 3 หลายเดือนก่อน

      🙏🙏

    • @Karmjitkaur-gk1xq
      @Karmjitkaur-gk1xq 3 หลายเดือนก่อน

      @@narinderjeetsingh3994 Narinderjeet veer ji satshri akal 🙏🏼

  • @gurmeetkaur9188
    @gurmeetkaur9188 3 หลายเดือนก่อน +3

    ਸਤਿ ਸ਼੍ਰੀ ਆਕਾਲ ਜੀ ਸੰਗਰੂਰ ਤੋਂ

  • @LovepreetSingh-ro9qx
    @LovepreetSingh-ro9qx 3 หลายเดือนก่อน

    ❤❤

  • @davvinder
    @davvinder 3 หลายเดือนก่อน

    🙏🙏

  • @AmitKumar-le9ch
    @AmitKumar-le9ch 3 หลายเดือนก่อน +3

    Thnk u, respect 🌿

  • @SwarnjeetSingh-cu3bn
    @SwarnjeetSingh-cu3bn 3 หลายเดือนก่อน

    Pannu ji navjeet ji sat Shri akal ji ❤❤❤❤❤

  • @surinderpabla6343
    @surinderpabla6343 3 หลายเดือนก่อน

    Very good dhanbad ji 🙏

  • @Gurbachan-qq2im
    @Gurbachan-qq2im 3 หลายเดือนก่อน +3

    ਹਿਮਾਚਲ ਚ ਵੀ ਅਜਾਦਾਂ ਤੇ ਬਾਗ਼ੀ ਕਾਂਗਰਸੀਆਂ ਤੋਂ ਵੀ ਖਰਚਾ ਲੈਣਾ ਚਾਹੀਦਾ

  • @sharmatenthouse1848
    @sharmatenthouse1848 3 หลายเดือนก่อน

    Jatinder Pannu g sat shri akal

  • @ਸੂਝਵਾਨਵੋਟਰ
    @ਸੂਝਵਾਨਵੋਟਰ 3 หลายเดือนก่อน +3

    ਮਾਨਯੋਗ ਪੰਨੂੰ ਜੀ, ਅਰਜਨ ਸਿੰਲ਼ਘ ਮਸਤਾਨਾ ਜੀ ਐਮ ਐਲ ਏ ਦੇ ਘਰਿਆਲੈ ਵਿਖੇ ਮੇਲੇ ਵਾਲੇ ਦਿਨ ਕ਼ਤਲ ਦੀ ਸਾਜ਼ਿਸ਼ ਬਾਰੇ ਵੀ ਚਾਨਣਾ ਪਾਇਆ ਜਾਵੇ

    • @kindakinda4216
      @kindakinda4216 3 หลายเดือนก่อน

      Katel wale bnda tha pta kro police sb kosh kr skdi wa... Sqndhumosewale wal vekh lo ki ansf milya hje tk....

  • @roopchand4769
    @roopchand4769 3 หลายเดือนก่อน +12

    ਫੌਜ ਵਿੱਚ ਸਾਡੇ ਉਸਤਾਦ ਕਿਹਾ ਕਰਦੇ ਸਨ
    ਕਿ ਤਿੰਨ ਚੀਜ਼ਾਂ ਕਦੇ ਵੀ ਨਾਂ ਭੁੱਲੋ
    ਨਮਕ,ਨਾਮ ਅਤੇ ਨਿਸ਼ਾਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੇ ਨਿਸ਼ਾਨ ਦੀ ਕੋਈ ਪ੍ਰਵਾਹ ਨਹੀਂ। ਜਲੰਧਰ ਦੀਆਂ ਜ਼ਿਮਨੀ ਚੋਣਾਂ ਵਿੱਚ ਆਪਣੇ ਚੋਣ ਨਿਸ਼ਾਨ ਨੂੰ ਸਮਰਥਨ ਨਾਂ ਦੇ ਕੇ ਪਤਨ ਵੱਲ ਜਾ ਰਹੇ ਹਨ।

  • @tannusandhu8700
    @tannusandhu8700 3 หลายเดือนก่อน +3

    ਸਾਰਾ ਖਰਚਾ ਸ਼ੀਤਲ ਸਿੰਰ ਪਾਕੇ ਜ਼ਮਾਨਤ ਜ਼ਬਤ ਕਰਾਓ

  • @malkiatsingh5143
    @malkiatsingh5143 3 หลายเดือนก่อน

    ਜ਼ਿਆਦਾਤਰ ਹਿੰਦੂਆਂ ਵਿੱਚੋਂ ਹੀ ਸਿੱਖ ਬਣੇਂ ਹਨ । 10 - 15 ਪੀੜ੍ਹੀਆਂ ਪਿਛੇ ਚਲੇ ਜਾਓ ਤਾਂ ਸਾਰੇ ਹਿੰਦੂ ਧਰਮ ਨੂੰ ਮੰਨਣ ਵਾਲੇ ਸਨ।

  • @daljitsingh7980
    @daljitsingh7980 3 หลายเดือนก่อน +3

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @jagdevbawa6577
      @jagdevbawa6577 3 หลายเดือนก่อน +2

      ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਜੀ 🙏🙏🌹🌹

    • @daljitsingh7980
      @daljitsingh7980 3 หลายเดือนก่อน +1

      ​@@jagdevbawa6577ਜਗਦੇਵ ਬਾਵਾ ਜੀ 🙏❤

    • @deepbrar.
      @deepbrar. 3 หลายเดือนก่อน +2

      😍🙏 ਸੰਧੂ ਵੀਰੇ

  • @Navone619
    @Navone619 3 หลายเดือนก่อน +9

    ਮੋਦੀ ਜੀ ਰੌਲਾ ਪੌਂਦੇ ਰਹੇ 400 ਪਾਰ 400 ਪਾਰ!!🤣
    ਹੁਣ ਪਤਾ ਲੱਗਾ ਉਹ ਸਾਡੇ ਇੰਗਲੈਂਡ ਦੀ ਗੱਲ ਕਰ ਰਹੇ ਸੀ 👌🏽

    • @waheguruwaheguru2752
      @waheguruwaheguru2752 3 หลายเดือนก่อน +1

      per fer v 10 saalaan baad MODI fer PM ban gaya

    • @Harsimratchandisimrat
      @Harsimratchandisimrat 2 หลายเดือนก่อน +2

      ਏਸ ਵਾਰ ਮੋਦੀ ਦਾ ਇਕ ਵਾਰੀ ਫਿਰ ਜਿੱਤ ਕੇ ਪ੍ਰਧਾਨ ਮੰਤਰੀ ਬਣਨ ਨਾਲ ਹੁਣ ਏਦਾਂ ਲੱਗਦਾ ਕੀ ਜਿਨਾਂ ਚਿਰ ਮੋਦੀ ਜਿਉਂਦਾ ਓਹੀ ਪ੍ਰਧਾਨ ਮੰਤਰੀ ਰਹੁ ਗਾ
      ਜੇਹੜਾ ਕੀ ਗਰੀਬ ਕਿਸਾਨਾ ਤੇ ਮਜ਼ਦੂਰਾਂ ਲਈ ਬੋਹਤ ਮਹਿੰਗਾਈ ਕਰੀ ਜਾਂਦਾ ਜਦੋਂ ਏਹ ਪਹਿਲੀ ਵਾਰੀ pm ਬਣਿਆ ਸੀ ਉਦੋਂ ਗੈਸ ਸਿਲੰਡਰ ਦੀ ਕੀ ਕੀਮਤ ਸੀ ਤੇ ਅੱਜ ਦੇਖ ਲਵੋ ਓਹ ਕੀਮਤ ਕਿੱਥੇ ਤੱਕ ਪਹੁੰਚ ਗਈ

  • @SukhwantSingh-uo2wr
    @SukhwantSingh-uo2wr 3 หลายเดือนก่อน

    ਨਮਸਤੇ ਪੰਨੂ ਸਾਹਿਬ

  • @DavinderKumar-kn9jw
    @DavinderKumar-kn9jw 3 หลายเดือนก่อน +3

    J Pannu Sab And Navneet Ji Sat sare akal good Pagam J ❤❤❤❤❤v❤❤Satar

  • @BalrajBrar-tf1pf
    @BalrajBrar-tf1pf 3 หลายเดือนก่อน

    Thanks

  • @palasingh5151
    @palasingh5151 3 หลายเดือนก่อน

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @simranjeetsingh7482
    @simranjeetsingh7482 3 หลายเดือนก่อน

    Thanks prime discussion g

  • @BalwinderSingh-kr3pf
    @BalwinderSingh-kr3pf 3 หลายเดือนก่อน +1

    ਇਹ ਇੱਕ ਪ੍ਰਮਪਰਾ ਹੀ ਖਤਮ ਹੋਣੀ ਚਾਹਿਦੀ ਹੈ ਕੇ ਪਾਰਟੀ ਕੋਈ ਵੀ ਹੋਵੇ
    ਜਿਹੜਾਂ ਵੀ ਕਦੀ ਲੋਕ ਸਭਾ ਲੜ ਜਿਤ ਕੇ ਦੁਆਰਾ ਕਦੀ ਵਿਧਾਨ ਵਿਚ ਲੜੇ
    ਸਾਡੇ ਲੋਕਾ ਨੂੰ ਇਹਨਾ ਲੋਕਾ ਨੂੰ ਹਰਾਉਣਾ ਚਾਹੀਦਾ ਹੈ

    • @deepbrar.
      @deepbrar. 2 หลายเดือนก่อน

      ਇੰਝ ਇੰਡੀਆ ਚ ਹੀ ਹੁੰਦਾ ਹੈ ਅੰਕਲ ਜੀ ਮੈਂ uk ਚ ਅਜਿਹਾ ਨਹੀਂ ਦੇਖਿਆ ਜੀ 😍🙏

  • @simranjeetsingh7482
    @simranjeetsingh7482 3 หลายเดือนก่อน

    Thanks Thanks

  • @ParamjeetKaur-wd4qc
    @ParamjeetKaur-wd4qc 3 หลายเดือนก่อน

    ❤❤ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤❤❤ 0:33

  • @simranjeetsingh7482
    @simranjeetsingh7482 3 หลายเดือนก่อน

    Thanks prime aisa team 👍

  • @racpalsinghsamra778
    @racpalsinghsamra778 3 หลายเดือนก่อน

    Sat shri akaal ji

  • @mukhtiarali8518
    @mukhtiarali8518 3 หลายเดือนก่อน +4

    ਕਾਹਦਾ ਸੀਤਲ ਹੈ ਲੋਕਾਂ ਨੂੰ ਗਧੀਗੇੜ ਚ ਪਾਤਾ। ਦਵਾਰਾ ਚੋਣ ਕਰਨੀ ਪੈ ਗਈ

  • @HarnekMalla
    @HarnekMalla 3 หลายเดือนก่อน

    ਚੰਗਾ ਵਿਸੇਸ਼ਣ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘

  • @mohinderjhajj3315
    @mohinderjhajj3315 3 หลายเดือนก่อน +2

  • @ajaibsinghpanesarCanada
    @ajaibsinghpanesarCanada 3 หลายเดือนก่อน

    S S A 🙏🙏 Navjit ji and Pannu Sahib ji

  • @ravinderkaur2640
    @ravinderkaur2640 3 หลายเดือนก่อน

    Sat Shri akal Pannu Saab ji nd Navjit ji Waheguru ji chardi Kala vich Rakhan 🙏

  • @gurmailsingh994
    @gurmailsingh994 3 หลายเดือนก่อน

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @surjitkhosasajjanwalia9796
    @surjitkhosasajjanwalia9796 3 หลายเดือนก่อน +6

    ਪੰਨੂੰ ਸਾਬ ਇਹ ਕੀ ਹੋ ਰਿਹਾ,,, ਆਪਣਾ ਭਵੇਂ ਡਾਕੂ ਲੁਟੇਰੇ ਵੀ ਹੋ ਵੇ,,, ਪ੍ਰ ਸਾਨੂੰ ਵਿਰੋਧੀ,,,, ਧੰਨਾ ਭਗਤ ਚਾਹੀਦਾ

  • @gurumejsingh7639
    @gurumejsingh7639 3 หลายเดือนก่อน

    Satshri akalji

  • @NirmalSingh-vl1bs
    @NirmalSingh-vl1bs 3 หลายเดือนก่อน +6

    ਰਿਸ਼ੀ ਸੂਨਕ ਦੀ ਹਾਰ ਇਕ ਵਧੀਆ ਸੋਚ ਲੋਕਾਂ ਦੀ ਇਹ ਹਿੰਦੂ ਬੋਲੀ ਬੋਲਦਾ ਸੀ

    • @waheguruwaheguru2752
      @waheguruwaheguru2752 3 หลายเดือนก่อน +2

      tere varge di soch hamesha choti c te choti hee rehniii .... agla HINDU ho ke PM ban gaya UK da .... hun kiho jihaa lagaa sun ke ..... apni aukaat de hisab naal comments karya kar

  • @simranjeetsingh7482
    @simranjeetsingh7482 3 หลายเดือนก่อน

    Prime discussion very good

  • @satpaulsahni910
    @satpaulsahni910 3 หลายเดือนก่อน +2

    🙏🙏🙏🙏🙏

  • @jagtargill-rc4gy
    @jagtargill-rc4gy 3 หลายเดือนก่อน

    Very good pannu shiab and navjeet ji thanks

  • @narinderjeetsingh3994
    @narinderjeetsingh3994 3 หลายเดือนก่อน

    Sat Sri akaal to all 🙏🙏

  • @nachhattarsingh4890
    @nachhattarsingh4890 3 หลายเดือนก่อน

    Sat shri akal ji pannu shaib and navjeet ji good work good news

  • @simranjeetsingh7482
    @simranjeetsingh7482 3 หลายเดือนก่อน

    Punjab weather cool cool

  • @simranjeetsingh7482
    @simranjeetsingh7482 3 หลายเดือนก่อน

    Very good job

  • @Sukhakhosa
    @Sukhakhosa 3 หลายเดือนก่อน +2

    ਸਤਿ ਸ੍ਰੀ ਆਕਾਲ ਜੀ ਪੰਨੂੰ ਸਾਹਿਬ ਪੰਜਾਬੀਆਂ ਦਾ ਰਵੀਸ਼ ਕੁਮਾਰ

  • @RangitSinghHarike-uy7md
    @RangitSinghHarike-uy7md 3 หลายเดือนก่อน +4

    ਪੁੰਨੂੰ ਸਾਹਿਬ ਸਰਕਾਰ ਚਲਾਉਂਦੀ ਪਾਰਟੀ ਦਾ ਪੂਰਾ ਜ਼ੋਰ ਹਰ ਹਾਲਾਤ ਵਿਰੋਧੀ ਤਾਕਤਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਜ਼ਾਰੀ ਹੈ ਹੋ ਸਕਦਾ ਵਿਰੋਧੀ ਪਾਰਟੀਆਂ ਵਿਚ ਭਾਜਪਾ ਦੇ ਹੀ 4/5ਤਕੜੇ ਬੰਦੇ ਸੈਟ ਕੀਤੇ ਹੋਣ ਜਿਵੇਂ ਬਾਦਲ ਪੰਜਾਬ ਵਿਚ ਕਰਦਾਂ ਸੀ।।ਰਬ ਹੀ ਰਾਖਾ ਹੈ ਜੀ।।

  • @GurmukhSingh-mz5it
    @GurmukhSingh-mz5it 3 หลายเดือนก่อน +5

    ਸੀਤਲ ਨਾ ਘਰ ਦਾ ਨਾ ਘਾਟ ਦਾ

  • @simranjeetsingh7482
    @simranjeetsingh7482 3 หลายเดือนก่อน

    Very good program g

  • @VarinderSingh-he7wo
    @VarinderSingh-he7wo 3 หลายเดือนก่อน

    Navjeet ji Pannu ji te prime Asia di sari team nu Sat sri akal.

  • @rashpalsingh5536
    @rashpalsingh5536 3 หลายเดือนก่อน

    UK ਵਿਚ 11 MP ਪੰਜਾਬੀ ਬਣੇ ਪਰ ਇਹਨਾ ਕੋਲੋ ਘਰਾਂ ਦਾ ਕਿਰਆਇਆ ਸਸਤਾ ਜਾਂ ਘਾਰਾਂ ਦਿਆ ਕੀਮਤਾ ਸਸਤੀਆ ਨਹੀਂ ਹੋਨੀਆ ਕਿਓ ਕੇ ਵੀਹ ਸਾਲ ਦਾ ਤਜਰੁਬਾ ਹੈ । ਚੌਦਾਂ ਸਾਲ ਪਹਿਲਾ ਲੇਬਰ ਸੀ £4.50 to £6.80 per hours 2000 to 2015 tak ਵਾਧਾ ਸਾਕੀ ਸੀ ਜਦ ਪਾਰਟੀ ਬਦਲੀ ਏਕ ਪਾਊਂਡ ਹਾਰ ਸਾਲ ਵਧਿਆ ਤੇ ਇਸ ਵੇਲੇ ਬਾਰਾਂ ਤੇਰਾਂ ਪਾਊਂਡ ਮਿਲ ਰਹਾ ! ਵੇਖ ਲੈਣਾ ਇਹ ਗਿਆਰਾ ਕੀ ਕਰਦੇ ਰੇਟ ਵਦੋਨ ਜੇ ਜਾਂ ਕਿਰਿਆ ਘਰਾਂ ਦਿਯਾ ਕੀਮਤਾ ਸਸਤੀਆ ਹੋਣ ਗਈਆ ? ਏਕ ਗੱਲ ਹੈ ਸਾਰੇ ਵਿਦਿਆਰਥੀ ਵਾਪਸ ਜਾਨ ਗੇ , ਕਿਓ ਕੇ ਲੇਬਰ ਗੋਰਿਆ ਨੂੰ like ਕਰਦੀ ਹੈ
    ਇਹ ਕਹਿੰਦੇ braxit ਨਾ ਹੋਵੇ ਇਸ ਦਾ ਮਸਤਲਬ ਯੁਰੋਪ UK ਤੋਂ ਬਾਹਰ ਨਾ ਜਾਵੇ , ਹੁਣ ਲੇਬਰ ਲੈਕੇ ਅਵੇਗੀ ਤੇ ਆਪਣੇ ਬੰਦੇ ਵਾਪਿਸ ਜਾਣਗੇ ਪੰਜਾਬ (india)
    ਵੇਖ ਲੇਨਾ ਇਹ

  • @simranjeetsingh7482
    @simranjeetsingh7482 3 หลายเดือนก่อน

    Good work g

  • @SukhwantSingh-uo2wr
    @SukhwantSingh-uo2wr 3 หลายเดือนก่อน

    ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ ਏਅਰ ਟੈੱਲ ਤੇ ਚੈਨਲ ਨੰਬਰ 564 ਬੰਦ ਕਿਉਂ ਕਰ ਦਿੱਤਾ
    ਗਿਆ ਹੈ ਜੀ। ਕ੍ਰਿਪਾ ਕਰਕੇ 564 ਨੰਬਰ ਚੈਨਲ ਏਅਰ ਟੈੱਲ ਤੇ ਚਾਲੂ ਕਰਵਾ ਦਿੱਤਾ ਜਾਵੇ ਜੀ। ਧੰਨਵਾਦ

  • @deepbrar.
    @deepbrar. 3 หลายเดือนก่อน +8

    ਪੁਰਾਣੇ ਦੋਸਤ ਜੰਗ ਲੱਗੇ ਹਥਿਆਰ ਵਰਗੇ ਹੁੰਦੇ ਹਨ ‬
    ‪ *ਦੇਖਣ ਨੂੰ ਬੇਕਾਰ ਪਰ ਕੰਮ ਪੂਰਾ ਕਰਦੇ ਹਨ*

    • @daljitsingh7980
      @daljitsingh7980 3 หลายเดือนก่อน +3

      ਦੀਪ ਬਰਾੜ 👍👍

    • @deepbrar.
      @deepbrar. 3 หลายเดือนก่อน +2

      ​@@daljitsingh7980ਧੰਨਵਾਦ ਸੰਧੂ ਵੀਰੇ 😍😍

  • @mvl1982
    @mvl1982 3 หลายเดือนก่อน

    Sat shri akal Pannu Sir ji te Navjeet Veer ji nu ve ji

  • @KulwinderSingh-zv1tx
    @KulwinderSingh-zv1tx 3 หลายเดือนก่อน

    Sat.shri.akal.g.🙏🌹🌹😊 Banga

  • @PremPal-rg7jx
    @PremPal-rg7jx 3 หลายเดือนก่อน

    Panuu ji and navjeet ji sat shri akal ji

  • @simranjeetsingh7482
    @simranjeetsingh7482 3 หลายเดือนก่อน

    Punjab ❄️ 🌨

  • @kanwarbirsingh1159
    @kanwarbirsingh1159 3 หลายเดือนก่อน

    🌹

  • @tajindersohal890
    @tajindersohal890 3 หลายเดือนก่อน

    Good job pannu sab

  • @talwindersingh4y87
    @talwindersingh4y87 3 หลายเดือนก่อน +2

    gud sir

  • @simranjeetsingh7482
    @simranjeetsingh7482 3 หลายเดือนก่อน

    Would news

  • @jagdishssaini
    @jagdishssaini 3 หลายเดือนก่อน

    Modi da ਫਾਰਮੂਲਾ UK vich lagu hoia

  • @1960ARUN
    @1960ARUN 3 หลายเดือนก่อน +1

    Why you did not discuss about Amrit Pal Singh who took oath today as MP 😮😮😮😮😮😮

  • @simranjeetsingh7482
    @simranjeetsingh7482 3 หลายเดือนก่อน

    Prime aisa team hlo g

  • @simranjeetsingh7482
    @simranjeetsingh7482 3 หลายเดือนก่อน

    Jatinder pannu g 👍

  • @deepkamboj6659
    @deepkamboj6659 3 หลายเดือนก่อน

    Mil sakda

  • @simranjeetsingh7482
    @simranjeetsingh7482 3 หลายเดือนก่อน

    Navjeet g 👍

  • @davindersohal-mw9xg
    @davindersohal-mw9xg 3 หลายเดือนก่อน +2

    ਪੰਨੂ ਸਾਬ ਅੰਮਿ੍ਤਪਾਲ ਸਿੰਘ ਵਰੇ ਦਸੇ ਜੀ ਕਿਨਾ ਚੀਰ ਵਿੱਚ ਜੇਲ ਵਿੱਚ ਬਾਹਰ ਆਗ

  • @SukhdevSingh-bp6yf
    @SukhdevSingh-bp6yf 3 หลายเดือนก่อน

    Pannu ji SSA 🙏

  • @Bajwasukhwindersingh84
    @Bajwasukhwindersingh84 3 หลายเดือนก่อน

    Mony Bajwa

  • @boharsingh7725
    @boharsingh7725 3 หลายเดือนก่อน

    ✅✅✅ 🙏🙏🙏🙏🙏

  • @narindersharma8310
    @narindersharma8310 3 หลายเดือนก่อน

    All Sikhs are sons , grand sons or grand grand sons of Hindu father/ mother, it’s not a matter of dispute

  • @harjeetsingh9645
    @harjeetsingh9645 3 หลายเดือนก่อน

    Pannu sahib Center system Nirpakh ho je ina kol khakhi nikra v nhi rehnia’ saia lwa ke le jania jdde 32000 de

  • @SidhuSahibSidhuSahib
    @SidhuSahibSidhuSahib 3 หลายเดือนก่อน

    शीतल अनुराल जमानत जब्त तय

  • @GurpreetKaur-lx9tp
    @GurpreetKaur-lx9tp 3 หลายเดือนก่อน

    🙏🇩🇪♥️

  • @tejpalpannu2293
    @tejpalpannu2293 3 หลายเดือนก่อน

    🙏🙏🙏🇮🇳🇨🇦🇮🇳🙏🙏🙏

  • @SatishKumar-nb8yd
    @SatishKumar-nb8yd 3 หลายเดือนก่อน

    ਪ੍ਰਾਈਮ ਏਸ਼ੀਆ ਟੀਮ ਅਸੀਂ ਸਾਰੇ ਬੇਨਤੀ ਕਰਦੇ ਹਾਂ ਕਿ ਤੁਸੀਂ ਇੱਕ ਡਿਸਕਸ਼ਨ ਪੰਨੂ ਸਾਹਿਬ ਅਤੇ ਬਾਠ ਸਾਹਿਬ ਦੀ ਵੀ ਆਪਸ ਚ ਕਰਾਓ ਅਸੀਂ ਦੋਨਾਂ ਦੀ ਡਿਸਕਸ਼ਨ ਆਪਸ ਵਿੱਚ ਸੁਣਨਾ ਚਾਹੁੰਦੇ ਆਂ ਕੋਈ ਵੀ ਦੇਸ਼ ਦਾ ਮੁੱਦਾ ਹੋਵੇ ਜਾਂ ਲੋਕਾਂ ਦਾ ਮੁੱਦਾ ਹੋਵੇ ਅਸੀਂ ਸਾਰੇ ਇਸ ਨੂੰ ਉਡੀਕ ਕਰ ਰਹੇ ਹਾਂ ਆਸ ਹੈ ਤੁਸੀਂ ਇਸ ਬਾਰੇ ਧਿਆਨ ਦਿਓਗੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ

  • @shamshermohi9413
    @shamshermohi9413 3 หลายเดือนก่อน +2

    ਮੇਰੇ ਯਾਰ ਨੂੰ ਮੰਦਾ ਨਾ ਬੋਲੀਂ… ਸ਼ੀਤਲ ਨੂੰ ਝੂਠਾ ਦਵੀਂ

  • @deepkamboj6659
    @deepkamboj6659 3 หลายเดือนก่อน

    Pannu sahib da plz plz 🙏🙏🙏🙏 no de do kise kol aa ta share kar do

  • @deepkamboj6659
    @deepkamboj6659 3 หลายเดือนก่อน

    Pannu sahib ji i want to talk with you

  • @HSKHAIRA
    @HSKHAIRA 3 หลายเดือนก่อน

    ਚਲੋ ਇੱਕ ਸੰਘੀ ਦਾ ਜੂੜ ਵੱਢਿਆ ਗਿਆ, ਭਾਵੇਂ 7 ਸਮੁੰਦਰ ਪਾਰ ਹੀ ਸਹੀ ।

  • @JasveerSingh-gq3fk
    @JasveerSingh-gq3fk 3 หลายเดือนก่อน +2

    Kongrass teja nober ta ha

  • @sukhchainsingh5649
    @sukhchainsingh5649 3 หลายเดือนก่อน

    9 ni Pannu saab 12 Sikh got elected with half women , all from labour party and 28 total from india . It's only second to Canada where we have 18 MPs ..anyhow eh video sayad pehla record hoi honi ...mein 100 var request karli koi Pannu saab da phn no dedo pls

  • @harsimrandhaliwal4453
    @harsimrandhaliwal4453 3 หลายเดือนก่อน

    Blle pannu saab amritpal singn ne kl sau chuki ohdi khbr tk nhi layi vakya tuc vikke hoye patrkar ho