CM Bhagwant Mann hands over service regularisation letters to 12,500 contractual teachers of Punjab
ฝัง
- เผยแพร่เมื่อ 27 ก.ค. 2023
- The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
Read latest stories here: www.tribuneindia.com
Subscribe for more videos: / thetribunechd
Like us on Facebook: / thetribunechd
Follow us on Twitter: / thetribunechd
Download The Tribune App: goo.gl/YyBCw9
ਚੱਕ ਦੋ ਫੱਟੇ ਬਹੁਤ ਵਧੀਆ ਜੀ
ਬਹੁਤ ਬਹੁਤ ਬਹੁਤ ਵਧੀਆ speech
I slute to CM sahib
God bless you
ਸੀ ਐੱਮ। ਪੰਜਾਬ
ਕੱਚੇ ਮੁਲਾਜ਼ਮਾਂ ਦੇ ਬਾਰੇ ਘਰੋਂ ਕੰਮ
ਨਹੀਂ ਤਾਂ ਆਉਣ ਵਾਲਾ ਸਮਾਂ ਨਹੀਂ ਬੋਟ ਕੋਈ ਵੀ ਨਹੀ
Bahut bahut dhnvad
RP B.S.Mann.S.S.Akal.you are an honest and great C.M.May God bless you live long. I wish you best of luck.O.K
Very good veer ji
ਮਾਨ ਸੀਐਮ ਜ਼ਿੰਦਾਬਾਦ ਹੈ ਅਤੇ ਰੱਹੇਗਾ
Well said ji
੧ਓ ਸਤਿਨਾਮੁ ।
ਕਿਰਤ ਕਰੋ ਨਾਮ ਜਪੋ ਵੰਡ ਛਕੋ ।
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ਜਿਨੀਂ ਨਾਮ ਧਿਆਇਆ ਗਏ ਮਸਕਤਿ ਘਾਲਿ ਨਾਨਕ ਦੇ ਮੁੱਖ ਉਜਲੇ ਕੇਤੀ ਛੁਟੀ ਨਾਲਿ ।
ਸਰਕਾਰੀ ਸਕੂਲਾਂ ਵਿੱਚ ਤਾਂ ਸਿੱਖਿਆ ਵਿਭਾਗ ਨੇ ਤਾਂ ਇਨਸੌਰੈਸ ਦੇ ਕੋਰਸ ਕਰਵੌਣੇ ਵੀ ਸ਼ੁਰੂ ਕਰ ਦਿੱਤੇ ਹੋਰ ਵੀ ਬਹੁਤ ਕੋਰਸ ਹਨ ਜਿਸ ਤਰ੍ਹਾਂ ਸਟੂਡੈਂਟਸ ਪੜਦੇ ਪੜਦੇ । ਆਪੋਂ ਆਪਣਾ । ਰੁਜ਼ਗਾਰ ਵੀ ਕਰ ਸਕਦੇ ਹਨ । ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਹਿ ।
ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਜੀ ।
ਉਸ ਦੀ ਕਿਰਪਾ ਸਦਕਾ ।
ਧੰਨਵਾਦ ਸਹਿਤ ।
ਮੇਰੇ ਸਤਿਗੁਰਾ ਤੂੰ ਮੈਂ ਮਾਣ ਨਿਮਾਣੀ ।
ਸਾਰੇ ਮਸਲੇ ਹੱਲ ਹੋਣਗੇ
Man jinda baad ❤🎉👌🙏🌹💯
Number One STATE Sada PUNJAB Govt wohi Jo mint mint me Janta ki hr Baat pr Gouur kre ji WADHAEYAJI
🌹🎥 CM Punjab bhagwat man 🌹
Thanx for ✍️✍️✍️👍👍👍👍👍💫🌟⚡✨
Mann saab nu raab lambi umar bakshe. Eh hunda CM
Excellent
Good cm
Mann ਸਿਰਾ ਆ
Cm man Zindabad ✊
ਕਾਂਗਰਸੀ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਨੇ ਲੁਟੀਆ ਪੰਜਾਬ
Good CM saab
Nice
Proud of you Sir🙏🏼🙏🏼
❤
ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਵਿੱਚ ਅਧਿਆਪਕ ਬਹੁਤ ਘੱਟ ਹਨ ਨਾਰੰਗਵਾਲ ਕਲਾਂ ਵਿੱਚ
❤
ਮਾਨ ਸਾਬ ਸਾਡਾ ਕੀ ਕਸੂਰ ਆ 10 ਮਹੀਨਿਆਂ ਤੋ ਮੋਹਾਲੀ 68ਸੈਕਟਰ ਧਰਨਾ ਲਾਈ ਬੈਠੇ ਆ ਸਾਡੀ ਵੀ ਸੁਣੋ ਜੀ
ਵੈਟਨਰੀ ਏ. ਆਈ ਵਰਕਰ ਪੰਜਾਬ
Chandigarh me contractual worker ka kya hoga
ਰਸਮ ਕਰ ਮਾਸਟਰ ਦਿਆ ਮੁੰਡਿਆ
🙏
❤❤❤
💔💔💔
Good CM sahib 🙏
ETT 2364😢😢😢😢😢😢🙏🙏🙏🙏🙏🙏😭
Sir anganwadi workers and helpers nu vi regular kar dio ji Sanu 20 years ho gye job krdeya nu ji ASI v tuhade hi children ha ji
V.good.ji
ਸੀ ਐਮ ਮਾਨ ਸਾਬ ਜੀ ਮਿਡੇ ਮੀਲ ਵਰਕਰਾ ਦੀ ਤਨਖਾਹ ਚੋ ਵਾਧਾ ਕਰ ਦੋ ਪਕੇ ਕਰ ਦੋ ਜਿਹੜੀ 100 ਰੁਪੲੇ ਦਿਹਾੜੀ ਤੇ ਕ ਮ ਕਰਦੀ ਹਾ
❤🙏👏👏👏👏👏👏🏅
❤❤❤❤❤🎉🎉
Hats off.God bless.Carry on ji.
Only a person like u can do all.
Babba ji envae he chardi kala ch rakhan.
He become intelligent and intellectual . Doing great work
ਪੱਕਾ ਭਗਤ ਹੀ ਏਹ ਲਿਖ ਸਕਦਾ😅
ਕੱਲ ਨੂੰ ਨਿਊਜ਼ ਤੇ ਵੇਖਣਾ teacher's ਨੂੰ Fuddu ਬਣਾਇਆ ਗਿਆ, reply ਕੱਲ ਤੋਂ ਬਾਅਦ ਲਿਖ ਨਾ bro 😅
Ki pacce kar tah mam
ਸੁੱਕਰ ਐ ਖਾਲੀ ਪੀਪਾ ਵਿੱਤ ਮੰਤਰੀ ਨਹੀ ਰਿਹਾ ਨਹੀ ਤਾ ਸਿਰਫ ਉਰਦੂ ਦੇ ਸਾਇਰ ਸੂੱਣਾ ਕਿ ਹੀ ਸਾਰ ਦਿਦਾ ਮਾ ਦਾ ਪੁੱਤ ਪਰ ਜੱਦੋ ਸਰਕਾਰੀ ਕੋਠੀ ਵਿੱਚੋ ਸਰਕਾਰੀ ਸਮਾਨ ਚੌਰੀ ਕਰਨਾ ਸੀ ਤਾ ਮਿੰਟ ਲਾਇਆ ਘਰੇ ਚੁੱਕ ਲੈ ਗਿਆ ਪਰ ਅੱਜੇ ਕਹਿੰਦਾ ਮੈ ਗੱਡੀ ਚ ਸਰਕਾਰੀ ਤੇਲ ਨਹੀ ਪਵਾਇਆ ਸਰਮ ਨਹੀ ਮੰਨਦਾ ਸਰਕਾਰੀ ਫਰਨੀਚਰ ਚੌਰੀ ਕਰਨ ਤੋ ਤਾ ਤੇਰਾ ਹੱਥ ਨਹੀ ਕੰਬਿਆ ਯਾਰ ......ਜਖੇਪਲ ਪਰਤਾਪ ਸਿੰਘ ਮਾਗਟ ਸੰਗਰੂਰ
Good Maan saab
Sara
Bhagwan maan Punjab CM zindabad ❤
Beta bhagvant Mann ji ap viddo jnaniya de bare bhi socho jkinna de sir te na chhat or na koi ikmane bala ha or akeli rah jati ha unke bare bhi socho mai bahut preshan or dukhi hu
Galla jiniya marji sunni jao teachers fir ronde pittde a bechare oh fir tanki te chadd Gaye a
Man sarkar jindabad
ਲਗੇ ਰਹੋ ਅਪਣਾ ਕੀੜਾ ਕੱਢਣ ਚ ਲੋਕ sleep ਮੋੜ ਚ ਚੱਲ rahe ਨੇ ਮਾਨਾ 😅ਪੰਜਾਬ ਵੈਂਟੀਲੇਟਰ ਤੇ ਆਹ , ਲੋਕ ਪਾਰਟੀਆਂ ਦੇ ਹੱਥ ਠੋਕੇ ਬਣ ਕੇ ਰਹਿ ਗਏ ਨੇ ਵੋਟਰ ਨਹੀਂ rahe....so sad ਮੈ ve ਝਾੜੂ ਚੁੱਕ ਕੇ ਰੱਖ ਦਿੱਤਾ, ਮਾਨ ਸਾਹਿਬ ਦਾ ਏਹ ਦੋਗਲਾ ਰੂਪ ਵੇਖ ਕੇ ਪੰਜਾਬ & ਪੰਜਾਬੀਆਂ ਵਾਸਤੇ
92 ਹੀਰੇ ਵੀਂ ਨਕਲੀ ਨਿਕਲੇ, ਤਨਖ਼ਾਹ ਤੇ ਵਿਹਾਅ ਲਈ ਹੀ MLA ਨੇ, ਪੰਜਾਬ ਦੀ history ਚ ਗੱਦਾਰ ਦੇ ਰੂਪ ਚ ਜਾਣੇ ਜਾਣ ge .......
Teachers Sare fir dharne te beh gaye a oh kehnde a k sanu na palle teachers jini pay a na sanu kush dita a app sarkar 3 4 war sanu ohi kush de k vedio photo krwa lainde a BAs inna chalbaaz a app sarkar bhut jahooth bol rhe a
ਮਾਨ ਸਾਹਬ ਕਿਤੇ ਸੋਚਿਆ ਨਹੀਂ ਸੀ। ਵੀ ਤੂੰ ਐਡਾ ਲਲਐਕ ਨਿੱਕਲੇ ਗਾਂ ਤੈਥੋਂ ਚਿੱਟਾ ਬੰਦ ਨੀ ਹੋਇਆ
Paa g Punjab nu chitae toa mukt karo
ਰੈਗੂਲਰ ਨਹੀਂ ਕੀਤਾ ਤਨਖਾਹ ਵਾਧਾ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੁਹਾਡੇ ਪਿਤਾ ਮੁਹਿੰਦਰ ਸਿੰਘ ਮਾਨ ਵਾਂਗ ਪੱਕੇ ਹੋਣਾ ਸਾਡੀ ਮੰਗ ਹੈ ਜਿਵੇਂ ਤੁਹਾਡੇ ਪਿਤਾ ਜੀ ਦੀ ਮੌਤ ਹੋਣ ਤੋ ਬਾਅਦ ਤੁਹਾਡੀ ਮਾਤਾ ਜੀ ਪੈਨਸ਼ਨ ਮਿਲਦੀ ਉਸ ਤਰ੍ਹਾਂ ਪੱਕੇ ਅਸੀਂ ਹੋਣਾ ਚਾਹੁੰਦੇ ਹਾਂ
ਪਖੰਡ ਮੁਖਮੰਤਰੀਦਾ ਦੇਦੇ ਖੋਕ ਹੋਰ ਝੂਠ ਇ ਬੰਦੇ ਨੂੰ ਪੁਛੋ ਜਿਹੜੇ ਪਕੇ ਪੱਕੇ ਕਹੀ ਜਾਂਦੈ ਇਹ ਦੱਸੇ ਜਿਹੜੇ ਪੱਕੇਕੀਤੇ ਉਹਨਾ ਨੂੰ ਕਿਹੜੇਸਕੇਲ ਦਿੱਤੇ ਨੇ ਰਸਮ ਕਰ ਟੀਚਰਾ ਨਾਲ ਤਾਂ ਤੂੰ ਝੂਠ ਬੋਲਦੈ ਰਸਮ ਕਰ
Maan Saab jindabad cm ji 🙏🏻
ਗੱਲਾਂ ਦਾ ਕੜਾਹ CM punjab ਤੋਂ ਵੱਧ ਕੋਈ ਨਹੀਂ ਬਣਾ ਸਕਦਾ 😅ਲਗੇ ਰਹੋ, ਲੋਕ ਭੁੱਖੇ, ਸ਼ੱਕਦੇ ਰਹਿਣ gee😮
bro you don't see the front of your eyes happened everything ru blind live in reality dnt thought like Congress,BJP, Akali Dal pls don't be blind always open your eyes you should be proud of Mann Saheb
Comedian + Actor
Far better than your real life actor modi
Far better than our khattar and dushyant in haryana. Right choice punjabio.
Far better than fekuchand fakeerlal.
ਝੁਠ
Cm ਨਹੀਂ ਲੱਗਦਾ ਪੰਜਾਬ ਨੇ ek ਭੰਡ ਚੁਣ ਲਿਆ , ਜੋ ਅਪਣਾ ਕੀੜਾ ਵੱਧ ਕੰਮ ਘੱਟ ਕਰਨ ਲਈ ਜਾਣਿਆ ਜਾਏਗਾ I ਝੂਠ ਚ ਮੋਦੀ ਸਾਹਿਬ ਨੂੰ ਕੋਹਾਂ ਦੂਰ shad ਜਾਣ ਗੇ😅
ਕਿਉਂ ਵਾਰ ਵਾਰ ਝੂਠ ਬੋਲੀ ਜਾਨੈ ਨਾਲੇ ਤਾੜੀਆਂ ਪਾਉਣ ਵਾਲਿਓ ਤੁਸੀ ਵੀ ਸ.ਰਮ ਕਰੋ ਝੂਠ ਬੋਲਣ ਤੇ ਤਾੜੀਆਂ ਪਾਈ ਜਾਨੇਓ
Shrm krr dub mrr bolon ton phela
Good work CM Punjab bhagwat man
Punjab da picha Chad ...bjp rss da Chella nikelya........
Dogala
❤
❤❤❤
❤❤❤