Manukhta di sewa ਲੁਧਿਆਣੇ ਮਾਤਾ ਦੇ ਮੰਦਰ ਅੱਗੇ ਮਿਲਿਆ ਕਾਲੇ ਵੇਸ ਵਾਲਾ ਅਜੀਬੋਗਰੀਬ ਇਨਸਾਨ - spmediapunjab

แชร์
ฝัง
  • เผยแพร่เมื่อ 23 มิ.ย. 2024
  • Manukhta di sewa ਲੁਧਿਆਣੇ ਮਾਤਾ ਦੇ ਮੰਦਰ ਅੱਗੇ ਮਿਲਿਆ
    ਕਾਲੇ ਵੇਸ ਵਾਲਾ ਅਜੀਬੋਗਰੀਬ ਇਨਸਾਨ - spmediapunjab
    ਇਹ ਵੀਡੀਉ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ ਜੀ | ਇਹ ਸੰਸਥਾ ਹੁਣ ਤੱਕ ਅਨੇਕਾਂ ਬੇਸਹਾਰਾ ਲੋਕਾਂ ਦੀ ਮਦਦ ਕਰ ਚੁੱਕੀ ਹੈ ਤੇ ਅੱਗੇ ਵੀ ਪਰਮਾਤਮਾ ਦੀ ਮਿਹਰ ਨਾਲ ਸੇਵਾ ਨਿਰੰਤਰ ਜਾਰੀ ਹੈ।
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #piticlive #spmediapunjab #manukhtadisewa

ความคิดเห็น • 127

  • @harnamsinghsran80
    @harnamsinghsran80 2 วันที่ผ่านมา +5

    ਵੀਰੋ ਮਨੁੱਖਤਾ ਦੀ ਸੇਵਾ ਦੇ ਮੈਬਰ ਬਣੋ ਅਤੇ ਹਰ ਮਹੀਨੇ ਦਸਵੰਧ ਭੇਜੋ ਤਾਂ ਕੇ ਇਹ ਸੰਸਥਾ ਹੋਰ ਵੱਧ ਸੇਵਾ ਕਰ ਸਕੇ

  • @Punjabstate6677-mm7ff
    @Punjabstate6677-mm7ff 3 วันที่ผ่านมา +3

    ਸਿਰਫ ਸਿੱਖ ਹੀ ਏਸ ਸੇਵਾ ਲਈ ਅੱਗੇ ਆਉਂਦੇ ਹਨ

  • @jaswindersingh6019
    @jaswindersingh6019 6 วันที่ผ่านมา +8

    ਗੁਰਪ੍ਰੀਤ ਦੀ ਮਦਦ ਪੈਸਿਆਂ ਨਾਲ ਕਰੋ ਖਾਲੀ ਕੁਮੈਂਟਾਂ ਨਾਲ ਕੋਈ ਸੇਵਾ ਨਹੀ ਹੋਣੀ ਪੈਸਾ ਬਹੁਤ ਚਾਹੀਦਾ।ਸਰਕਾਰਾਂ ਨੂੰ ਸਰਮ ਨਹੀ ਆਉਦੀ ਇਹੇ ਕੰਮ ਸਰਕਾਰਾਂ ਦਾ ਆ ਜਿਹੜਾ ਇਸ ਵੀਰ ਨੂੰ ਕਰਨਾ ਪੈਂਦਾ ਸਰਕਾਰ ਨੂੰ ਚਾਹੀਦਾ ਆ ਕੇ ਇਸ ਆਸ਼ਰਮ ਦਾ ਸਾਰਾ ਖਰਚਾ ਚੁੱਕੇ ਅਤੇ ਉਥੇ ਕੰਮ ਕਰਨ ਵਾਲਿਆਂ ਨੂੰ ਤਨਖਾਹ ਦੇਵੇ

    • @AshaRani-qd6ue
      @AshaRani-qd6ue 5 วันที่ผ่านมา +1

      Absolutely right👍

  • @gursewaksingh-ls4rm
    @gursewaksingh-ls4rm 5 วันที่ผ่านมา +2

    ਮਨੁੱਖਤਾ ਦੀ ਸੇਵਾ ਵਾਲ਼ਿਆਂ ਤੇ ਕਲਗੀਧਰ ਪਿਤਾ ਜੀ ਦੀ ਬਹੁਤ ਵੱਡੀ ਕਿਰਪਾ ਹੈ।
    ਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ।

  • @user-vn3jb4zl2j
    @user-vn3jb4zl2j 6 วันที่ผ่านมา +15

    ਐਸ ਤਰਾਂ ਦੇ ਇਨਸਾਨਾ ਲੇਈਐ ਮਸੀਹਾ ਬਨ ਕੇ ਪਹੁੰਚ ਦੇ ਨੇ ਗੁਰਪ੍ਰੀਤ ਵੀਰ ਤੇ ਇਹਨਾਂ ਦੀ ਟੀਮ ❤❤❤❤❤❤❤ ਸ਼ੁਕਰ ਹੈ ਰੱਬ ਜੀ ਦਾ🙏🙏🙏🙏🙏

  • @shivanisharma5562
    @shivanisharma5562 6 วันที่ผ่านมา +8

    ਰੱਬ ਸਭਨਾਂ ਨੂੰ ਖੂਸ਼ੀ ਸ਼ਾਨਤੀ ਬਖਸ਼ੇ ਜੋਂ ਇਸ ਟੀਮ ਵਿਚ ਦੂਖੀ ਲੋਕਾਂ ਦੀ ਸੇਵਾ ਸੰਭਾਲ ਕਰਦੇਂ ਹਨ

  • @HardeepKaur-xz3hv
    @HardeepKaur-xz3hv 6 วันที่ผ่านมา +2

    ਵੀਰ ਜੀ ਤੁਹਾਡੀ ਵੀਡੀਓ ਵੇਖ ਮਨ ਪਵਿੱਤਰ ਹੋ ਜਾਂਦਾ

  • @AshaRani-qd6ue
    @AshaRani-qd6ue 5 วันที่ผ่านมา +2

    Parmatma rabbi roop veer ji nu lambi umar bakshan🙏🙏

  • @parsonsinghkahlonkahlon3036
    @parsonsinghkahlonkahlon3036 6 วันที่ผ่านมา +5

    ❤❤❤ ਗੁਰਪ੍ਰੀਤ ਵੀਰੇ ਧੰਨ ਹੈ ਤੂੰ ਗੁਰਪ੍ਰੀਤ ਵੇ ਧੰਨਵਾਦ 💎❤️

  • @BaljitKaur-fp2cx
    @BaljitKaur-fp2cx 7 ชั่วโมงที่ผ่านมา

    Gurpeert veer ji dhan thadi seva god is one

  • @JasbirKaur-nj3sr
    @JasbirKaur-nj3sr 5 วันที่ผ่านมา +1

    It's a great job what you are doing, waheguru ji app sab nu chardi Kala vich rakhan🙏🙏🙏

  • @SurjitSingh-qq2qu
    @SurjitSingh-qq2qu 6 วันที่ผ่านมา +3

    ਅਤੁਲ ਵੀਰ ਜੀਵੱਲੋਂ ਇਸ ਬਿਮਾਰ ਬਾਪੂ ਦੀ ਜਾਣਕਾਰੀ ਦੇਣ ਤੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੀ ਟੀਮ ਬਾਪੂ ਦੀ ਮੱਦਦ ਕਰਨ ਲਈ ਆਈ 🙏ਬਹੁਤ ਬਹੁਤ ਧੰਨਵਾਦ ਜੀ 🙏

  • @SwarnaKant-ne1nh
    @SwarnaKant-ne1nh 6 วันที่ผ่านมา +1

    Khush tho gurpreet beta ap ki umer lambi kre

  • @emaansinghmaan79
    @emaansinghmaan79 6 วันที่ผ่านมา +1

    ਵਾਹਿਗੁਰੂ ਜੀ ਇਨਸਾਨੀਅਤ ਮਰ ਚੁੱਕੀ ਹੈ ਇਹ ਤਾਂ ਪੰਜਾਬ ਦੇ ਹਾਲਾਤ ਹਨ ਹੋਰ ਸੂਬਿਆਂ ਚ ਬੇਸਹਾਰਿਆਂ ਦਾ ਕੀ ਹਾਲ ਹੈ ਪਰਮਾਤਮਾ ਜਾਣੇ ਗੁਰਪ੍ਰੀਤ ਵਰਗੇ ਸਮਾਜ ਸੇਵੀ ਬਹੁਤ ਘੱਟ ਲੋਕ ਹੁੰਦੇ ਹਨ ❤

  • @SukwindersinghSanger-du1tm
    @SukwindersinghSanger-du1tm 5 วันที่ผ่านมา

    ਵਾਹਿਗੁਰੂ ਮੇਹਰ ਕਰੋ ਜੀ

  • @ParasJi-jq7gs
    @ParasJi-jq7gs 6 วันที่ผ่านมา +1

    Tuhadi har video dekhti hu ap bahut help kar rahe ho yehi sb se bari sewa kar rahe ho,bahut achha lagda h ji tuhadi sewa dekh kar

  • @user-ys5tr3se6m
    @user-ys5tr3se6m 6 วันที่ผ่านมา +1

    ਗੁਰਪ੍ਰੀਤ ਦੀ ਮਾਤਾ ਨੇ ਗੁਰਪ੍ਰੀਤ ਹੀ ਜੱਮੀਆ ❤❤ ਧੰਨਵਾਦ ਵਾਹਿਗੁਰੂ ਵਾਹਿਗੁਰੂ

  • @harbhajansarao8939
    @harbhajansarao8939 3 วันที่ผ่านมา

    May God bless you and grant you good health to Gurprit singh G, salute to you and your teen 🙏🙏🙏🙏🙏

  • @sunitadevisunita2159
    @sunitadevisunita2159 6 วันที่ผ่านมา +1

    Waheguru ji waheguru ji waheguru ji waheguru ji waheguru ji waheguru ji

  • @user-zg1np8lp9m
    @user-zg1np8lp9m วันที่ผ่านมา

    Waheguru giWaheguru gi Waheguru gi Waheguru gi Waheguru gi

  • @GurdeepKaur-m4s
    @GurdeepKaur-m4s 3 วันที่ผ่านมา

    Parmatma tenu lambi umar dewe veerya

  • @pushpinderkaur1352
    @pushpinderkaur1352 5 วันที่ผ่านมา

    God. Blees. You. Vir. Ji. Pushpinder ❤

  • @karam.jeetkaur
    @karam.jeetkaur 4 วันที่ผ่านมา

    Waheguru ji tohanu tandrusti bakhshe

  • @harafangle9473
    @harafangle9473 5 วันที่ผ่านมา

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਆਪ ਨੂੰ 🙏🙏🙏🙏🙏

  • @shindersingh5708
    @shindersingh5708 6 วันที่ผ่านมา +1

    ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੋ ਇਹੋ ਜਿਹੇ ਲੋਕਾਂ ਦੀ ਮੱਦਦ ਲਈ ਪਹੁੰਚਦੇ ਹਨ ❤❤❤

  • @avneetrandhawa7333
    @avneetrandhawa7333 4 วันที่ผ่านมา

    Waheguru ji waheguru ji

  • @BalkarSingh-dc1oq
    @BalkarSingh-dc1oq 6 วันที่ผ่านมา +2

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @rekharani1807
    @rekharani1807 5 วันที่ผ่านมา

    ਗੁਰਪ੍ਰੀਤ ਵੀਰੇ ਵਾਹਿਗੁਰੂ ਤੁਹਾਡੀ ਲੰਮੀ ਲੰਮੀ ਉਮਰ ਕਰੇ 🙏🙏🙏🙏

  • @JagtarSingh-cj4ve
    @JagtarSingh-cj4ve 6 วันที่ผ่านมา

    ਵਾਹਿਗੁਰੂ ਜੀ 🙏🙏ਭਾਈ ਸਾਬ ਜੀ ਇੱਕ ਬੇਨਤੀ ਆ ਜੀ ਜੋ ਖੁਸ਼ਬੂ ਕੁੜੀ ਸੀ ਉਸ ਨੂੰ ਲੈ ਆਓ ਜੀ ਦਰਿੰਦੇ ਲੋਕ ਬਹੁਤ ਨੇ ਬੱਚੀ ਨੂੰ ਨੋਚਣ ਗੇ ਬੇਨਤੀ ਆ ਜੀ ਤੁਹਾਡੀ ਬਹੁਤ ਸੇਵਾ ਆ ਜੀ ਵਾਹਿਗੁਰੂ ਜੀ ਤੁਹਾਡੇ ਲੋਕੋ ਜੋ ਸੇਵਾ ਲੈ ਰਹੇ ਨੇ 🙏🙏

  • @davindersinghbabbu4251
    @davindersinghbabbu4251 6 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰਖੇ ਬਾਈ ਜੀ

  • @user-jb3jk1nr6z
    @user-jb3jk1nr6z 6 วันที่ผ่านมา

    Waheguru ji Bentu bir ji himt deva

  • @sarbjitdhillon776
    @sarbjitdhillon776 6 วันที่ผ่านมา

    Wahegur g

  • @Hp28pahadibande
    @Hp28pahadibande 5 วันที่ผ่านมา

    ❤Jai Mata Di ❤

  • @JaswinderSingh-lx5zo
    @JaswinderSingh-lx5zo 4 วันที่ผ่านมา

    Waheguru ji

  • @akashkaler1464
    @akashkaler1464 6 วันที่ผ่านมา

    God bless 🙏🙏 you Veer ji

  • @apnapunjab2023
    @apnapunjab2023 6 วันที่ผ่านมา

    ਪੰਜਾਬ ਵਿੱਚ ਬਾਹਰ ਵਾਲਿਆਂ ਨੂੰ ਜਮੀਨਾਂ ਬੰਦ ਹੋਣੀਆਂ ਚਾਹੀਦੀਆਂ ਨੇ❤

  • @apnapunjab2023
    @apnapunjab2023 6 วันที่ผ่านมา

    ਜਿੰਨਾ ਵੀ ਭਈਆ ਹੈ ਸਭ ਪੰਜਾਬ ਵਿੱਚ ਹੀ ਆਉਂਦਾ ਹੈ❤

  • @KulwantSingh-lj2yw
    @KulwantSingh-lj2yw 6 วันที่ผ่านมา +1

    ਗੁਰਪ੍ਰੀਤ ਬਾਈ ਸਤਿ ਸ਼੍ਰੀ ਆਕਾਲ ਇਹ ਬੰਦੇ ਇਥੇ ਰਹਿ ਕੇ ਹੀ ਖੁਸ਼ ਹਨ

  • @GurdeepKaur-m4s
    @GurdeepKaur-m4s 3 วันที่ผ่านมา

    Rabi roop hai veer

  • @user-es5fc7fn3h
    @user-es5fc7fn3h 6 วันที่ผ่านมา

    ਵਾਹਿਗੁਰੂ ਜੀ

  • @charanjitsingh4388
    @charanjitsingh4388 6 วันที่ผ่านมา

    ਵਾਹਿਗੁਰੂ ਜੀ ਮੇਹਰ ਕਰੋ ਜੀ । ਭਾਈ ਸਾਹਿਬ ਸੁਖ ਕਰਮਾ ਨਾਲ ਮਿਲਦਾ ਹੈ । ਆਪ ਜੀ ਬਹੁਤ ਵਧੀਆ ਹੈਲਪ ਕਰ ਰਹੇ ਹੋ ।

  • @GurmeetSingh-cz7bb
    @GurmeetSingh-cz7bb 6 วันที่ผ่านมา +2

    ਸੱਚੇ ਪਾਤਸਾਹ ਮੇਹਰ ਕਰ

  • @jasvirdhillon9091
    @jasvirdhillon9091 5 วันที่ผ่านมา

    Waheguru g, waheguru g, waheguru g, waheguru g, waheguru g..
    ..

  • @pushpinderkaur1352
    @pushpinderkaur1352 5 วันที่ผ่านมา

    Dan. Dan. Vir. Ji

  • @PargatkhosaSingh-zz9wg
    @PargatkhosaSingh-zz9wg 3 วันที่ผ่านมา

    Wahaguru ji

  • @balbirbhogal3859
    @balbirbhogal3859 6 วันที่ผ่านมา

    🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏

  • @sonyvalu6137
    @sonyvalu6137 6 วันที่ผ่านมา +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭ ਤੇ

  • @GurmeetKaur-np2lx
    @GurmeetKaur-np2lx 6 วันที่ผ่านมา +1

    ❤🎉🎉❤🎉❤🎉❤🎉❤🎉❤🎉

  • @gurpreetmaan9388
    @gurpreetmaan9388 6 วันที่ผ่านมา

    God bless you big bro.

  • @sawranjeetsinghsidhusawran1384
    @sawranjeetsinghsidhusawran1384 6 วันที่ผ่านมา

    ਸਲੂਟ ਆ ਜੀ

  • @JagtarSingh-cj4ve
    @JagtarSingh-cj4ve 6 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @sukhwindersingh8459
    @sukhwindersingh8459 6 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @tajinderkaur123
      @tajinderkaur123 6 วันที่ผ่านมา

      Oh dono bhein bhra v jldi ese halt vich pagunch jaanei

  • @narindermaan7142
    @narindermaan7142 6 วันที่ผ่านมา

    Waheguru ji waheguru ji❤❤🙏🙏

  • @angrejsinghsingh7753
    @angrejsinghsingh7753 6 วันที่ผ่านมา

    Very good Gurpreet veer jee

  • @amandeeprai8409
    @amandeeprai8409 6 วันที่ผ่านมา +2

    Waheguru mehar kri sab te

  • @gurinderkaurjohar6898
    @gurinderkaurjohar6898 6 วันที่ผ่านมา

    Waheguru Ji mehar bharia hath rakhna ji 🙏🏻

  • @nnbhajans7132
    @nnbhajans7132 4 วันที่ผ่านมา

    वीरजी रोना आ गया देख के 😭😭😭

  • @anandssunitaanand3866
    @anandssunitaanand3866 12 ชั่วโมงที่ผ่านมา

    Bha ji tushi bahut bardia kam kar rahe ho parmatma tuhadi sehat dehik rakhe video dekh ke mereyia akha bhar ayiya

  • @RanjitKaur-vk8bc
    @RanjitKaur-vk8bc 6 วันที่ผ่านมา +1

    Parmatma sab nu tuhade varga Dil te samaj bakshe🙏🙏

  • @NishaNisha-xc4zi
    @NishaNisha-xc4zi 6 วันที่ผ่านมา +1

    Gurpreet bhaji tusi great ho god bless u 🙏🙏

  • @AmandeepSingh-dt6gu
    @AmandeepSingh-dt6gu 6 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ramneetu5699
    @ramneetu5699 5 วันที่ผ่านมา

    Parmatma thonu chadhdikla ch rakhe veer ji bhut vadhiya kam karde o❤

  • @user-fhbts
    @user-fhbts 6 วันที่ผ่านมา

    Love u vere

  • @balbindersingh5305
    @balbindersingh5305 6 วันที่ผ่านมา

    Waheguru Ji ❤

  • @user-dy6fe1xv6b
    @user-dy6fe1xv6b 6 วันที่ผ่านมา +1

    Gurpreet beta ji god bless you

  • @tyygg5632
    @tyygg5632 6 วันที่ผ่านมา

    ❤❤❤❤❤very good👍👍👍

  • @RanjeetSandhu-ne4wr
    @RanjeetSandhu-ne4wr 6 วันที่ผ่านมา

    ਵਾਹਿਗੁਰੂ

  • @bantdealwalia
    @bantdealwalia 6 วันที่ผ่านมา

    ਲਿਖੀਆਂ ਲੇਖ ਦੀਆਂ ਭੁਗਤ ਮੰਨਾਂ ਚਿੱਤ ਲਾਕੇ।ਇਹ ਕੁਦਰਤ ਦੇ ਰੰਗ ਨੇ।ਜਿੰਦਗੀ ਭਰ ਕੀਤੇ ਚੰਗੇ ਮਾੜੇ ਕੰਮਾਂ ਦਾ ਲੇਖਾ ਦੇਣਾ ਪੈਂਦਾ ਹੈ।ਉਸ ਤੋਂ ਬਿਨਾਂ ਮੌਤ ਨਹੀਂ ਆਉਂਦੀ।

  • @hariomomkar4546
    @hariomomkar4546 6 วันที่ผ่านมา

    ਵਾਹੇਗੁਰੂ

  • @HardeepKaur-xz3hv
    @HardeepKaur-xz3hv 6 วันที่ผ่านมา

    ❤❤❤❤

  • @kushaldeepsingh2538
    @kushaldeepsingh2538 6 วันที่ผ่านมา

    Very good

  • @RajwinderKaur-vh3tb
    @RajwinderKaur-vh3tb 6 วันที่ผ่านมา

    ❤❤❤❤❤

  • @Saroj-do4jb
    @Saroj-do4jb 6 วันที่ผ่านมา

    Raab de behje farishte o verre tuci ta may Allaha bless u

  • @dhirajbangar7574
    @dhirajbangar7574 6 วันที่ผ่านมา +2

    ਕੋਈ ਦੁਖ ਨਹੀംਅਪਣਾ ਬੁਡੇਪਾ ਯਾਦ ਰੱਖੋ

  • @ManjeetSingh-ye1km
    @ManjeetSingh-ye1km 6 วันที่ผ่านมา

    वाहेगुरु विरजी को खुशियाँ लेकर आये जी

  • @gurmanbrar9568
    @gurmanbrar9568 6 วันที่ผ่านมา +1

    waheguru ji

  • @HARJEETSINGH-nh9ur
    @HARJEETSINGH-nh9ur 6 วันที่ผ่านมา

    ਕੁਛ ਐਸਾ ਕਰ ਚਲੋ ਦੁਨੀਆ ਸਦੀਆ ਤੱਕ ਯਾਦ ਰੱਖੇ

  • @bimlakaur8779
    @bimlakaur8779 6 วันที่ผ่านมา

    वाहेगुरु जी मेहर करन🙏🙏

  • @surjeetkaur6590
    @surjeetkaur6590 6 วันที่ผ่านมา

    😢😢😢😢waheguru ji sarbat da bhala karoji

  • @user-ox6oz6fc3x
    @user-ox6oz6fc3x 6 วันที่ผ่านมา

    Jasvinder. Akalgarh. Sudhar. Putt. Tusi. Great. Ho❤❤

  • @jagroopsingh644
    @jagroopsingh644 6 วันที่ผ่านมา

    Weheguru Ji

  • @Darshansingh-fs4hn
    @Darshansingh-fs4hn 6 วันที่ผ่านมา

    Waheguru. Ji. Mehar. Karo. Ji

  • @inderjeet3625
    @inderjeet3625 6 วันที่ผ่านมา

    Video ch dekhke salauna bahut saukha , te karna onna hi aukha - bahut vadda jigra chahida hai ehojahe kamm karan vaaste
    Tuhadi te tuhadi team di barabarikoi nahi kar sakda Gurpreet ji
    Sir navaa ke baar baar namaskar hai tuhanu sareyaan nu

  • @KuldeepKaur-uq2bh
    @KuldeepKaur-uq2bh 6 วันที่ผ่านมา

    Rabbit R00p vir ji

  • @user-oo7vg9rp8d
    @user-oo7vg9rp8d 6 วันที่ผ่านมา

    🙏🙏🙏

  • @officialrajpreetkaur6266
    @officialrajpreetkaur6266 6 วันที่ผ่านมา +1

    Ludhiana gill chowk pull thalle v ik bajurg uncle Pye aa,, please ohna tak v pahunch kro

  • @harbhajansingh4671
    @harbhajansingh4671 5 วันที่ผ่านมา

    Yah seva he inshan nu utradi hai g hor kuchh ne jana sath

  • @hargopalsingh219
    @hargopalsingh219 6 วันที่ผ่านมา +1

    Gurpreet bhaji u are great man

  • @RanjeetSingh-fd8sg
    @RanjeetSingh-fd8sg 6 วันที่ผ่านมา

    🙏🙏🙏🙏🙏

  • @amankalsi7427
    @amankalsi7427 5 วันที่ผ่านมา

    Gpv🙏🙏🙏🙏🙏🙏🙏🙏🇮🇳🇮🇳🇮🇳🇮🇳🇮🇳🌳💦

  • @jagwindersingh1025
    @jagwindersingh1025 6 วันที่ผ่านมา

    ਢਾੰਹਾ,ਕਲੇਰਾਂ,ਬੰਗੇਆ,ਦੇ,ਕੋਲਫਗਵਾੜਾ,ਤੋਂ,,ਮਾਹਲਪੁਰ,ਰੋਡ,ਹੈ,ਮਿੰਟੂ,ਵਾਈ,ਜੀ,

  • @savneetsinghrairai6823
    @savneetsinghrairai6823 3 วันที่ผ่านมา

    Kamjor dil waale na dekhan ......paata nahi enna log ah dunia ch fer ve koi na koi Paya hunda ah sadak teh ess haal ch .....assi taan kaadi jaanvar nu vi eddan Chad ke na aayea

  • @RanjeetSingh-fd8sg
    @RanjeetSingh-fd8sg 6 วันที่ผ่านมา

    😭😭😭😭😭

  • @user-lz5qe2hz1n
    @user-lz5qe2hz1n 4 วันที่ผ่านมา

    ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਕਿੰਨੇ ਕੁ ਸੜਕਾ। ਤੋ ਚੁੱਕੋਗੇ ਅੱਧਾ ਪੰਜਾਬ ਰੁਲਦਾ ਫਿਰਦਾ ਹੈ ਬੱਚੇ ਸਾਂਭਦੇ 22:00 ਨਹੀ ਹਨ ਕਈ ਉਂਜ ਹੀ ਬੱਚਿਆਂ ਨਾਲ ਨਹੀ ਰਹਿੰਦੇ ਹਨ ਕਸੂਰ ਕਿਸ ਦਾ ਮੰਨੀਏ ਬੱਚਿਆਂ ਦਾ ਕੇ ਮਾਪਿਆ ਦਾ ਸਮਝ ਤੋ ਬਾਹਰ ਹੈ

  • @LabhSingh-xk1se
    @LabhSingh-xk1se 5 วันที่ผ่านมา

    Y....Gurpreet....Singh....rub....da...Roop.....hai......punjabio

  • @user-xo6ho4te2w
    @user-xo6ho4te2w 6 วันที่ผ่านมา

    ਬਿਲਕੁਲ ਠੀਕ ਕਹਿ ਰਹੇ ਹੋ

  • @homeo_heroes
    @homeo_heroes 6 วันที่ผ่านมา

    Eh bhai saheb da na Gurpreet singh h ? Ehna da phone no ki h ji ds deo ji

  • @chaudhary2473
    @chaudhary2473 6 วันที่ผ่านมา

    Bhai Ji ek Hoshiarpur mentally upset Banda ghoom raha hai uske sar per bahut jyada jata aur nange pairon kuchh nahin aur uske kapde fate hue hai

  • @SukhwinderSinghhans-km6ng
    @SukhwinderSinghhans-km6ng 6 วันที่ผ่านมา

    Free di srab+biri mil jandi a ana kithe jana g

  • @Bhaktimarg_raas
    @Bhaktimarg_raas 6 วันที่ผ่านมา

    Rub de bande tere jesa koi nhi. Waheguru bi Sochi Pe janda jd Rub de bande Gurpreet da koi name lenda. .