Accidentally Deleted video।ਜਦੋਂ ਕੰਟੇਨਰ ‘ਚ ਰਾਤ ਕੱਟੀ । Ghudda vlogs

แชร์
ฝัง
  • เผยแพร่เมื่อ 10 ม.ค. 2025

ความคิดเห็น • 204

  • @AmritPalSinghGhudda
    @AmritPalSinghGhudda  หลายเดือนก่อน +14

    ਧੰਨਵਾਦ ਸਾਰੇ ਭੈਣ ਭਰਾਵਾਂ ਦਾ ❤️

    • @Simrancookvlog905
      @Simrancookvlog905 29 วันที่ผ่านมา

      @@AmritPalSinghGhudda welcome ji

  • @MandeepBhullar-si3ic
    @MandeepBhullar-si3ic หลายเดือนก่อน +11

    ਰੋਂਦਿਆਂ ਨੂੰ ਹਸਾਉਣ ਵਾਲਾ...ਸੁਤਿਆ ਨੂੰ ਜਗਾਉਣ ਵਾਲਾ...ਬੇਉਮੀਦਾ ਨੂੰ ਉਮੀਦਾ ਦਿਖਾਉਣ ਵਾਲਾ...ਡਿੱਗਿਆ ਨੂੰ ਉਠਾਉਣ ਵਾਲਾ...ਭੁੱਖਿਆਂ ਨੂੰ ਰਜਾਉਣ ਵਾਲਾ...ਡਰਪੋਕ ਨੂੰ ਨਿਡਰ ਬਣਾਉਣ ਵਾਲਾ...ਹਰ ਇਕ ਨੂੰ ਆਪਣਾ ਬਣਾਉਣ ਵਾਲਾ...ਨਾਮ ਹੈ ਘੁੱਦਾ ਸਿੰਘ ..ਵੀਰ ਅਮ੍ਰਿਤਪਾਲ ਸਿੰਘ।
    ਵਾਹਿਗੁਰੂ ਜੀ ਚੜਦੀਕਲਾ ਚ ਬਖਸ਼ਿਸ਼ ਕਰਨ।

    • @DilbagSingh-db6zp
      @DilbagSingh-db6zp 29 วันที่ผ่านมา

      @@MandeepBhullar-si3ic ਬਹੁਤ ਹੀ ਵਧੀਆ ਲਫ਼ਜ਼ ਘੁੱਦਾ ਸਿੰਆ ਲਈ

    • @MandeepBhullar-si3ic
      @MandeepBhullar-si3ic 29 วันที่ผ่านมา

      🙏🙏

  • @Ak-bs5ox
    @Ak-bs5ox หลายเดือนก่อน +3

    ਵੀਰ ਜੀ ਤੁਸੀਂ ਬਹੁਤ ਹੀ ਨਿਡਰ ਇਨਸਾਨ ਹੋਂ, ਬਹੁਤ ਵਧੀਆ ਲਗਦਾ ਤੁਹਾਡੇ ਵਲੋਗ ਦੇਖ ਕੇ

  • @Brar-l4k
    @Brar-l4k 27 วันที่ผ่านมา +2

    ਸਤਿ ਸ੍ਰੀ ਅਕਾਲ ਵੀਰ @ਅਮ੍ਰਿਤਪਾਲ ਸਿੰਘ ਘੁੱਦਾ ਜੀ 🙏🙏🙏..... ਪਰ ਵੱਡੇ ਵੀਰ ਤੇਰਾ ਆਹ ਵਾਲਾ vlog ਦੇਖਕੇ ਥੋੜਾ ਗੁੱਸਾ ਆਇਆ,, ਕਿਉਂ ਕੀ ਜੋ ਤੁਸੀਂ vlog ਦੀ ਮੇਨ ਹੈਡਲਾਈਨ (ਥੰਮਲੇਨ ) ਵਗੈਰਾ ਜੋ ਵੀ ਤੁਸੀਂ ਆਖਦੇ ਓ ਵੀਰ ਜੀ,,,, ਪਰ ਜਿੱਦਾਂ ਤੁਸੀਂ ਲਿਖਿਆ, ਏਦਾਂ ਦਾ ਕੁਛ ਵੀ ਨਹੀਂ ਸੀ,,, ਮੈਨੂੰ ਲੱਗਦਾ ਤੈਨੂੰ ਵੀ ਦੂਜੇ youtubre ਵਾਲੀ ਥੋੜੀ ਆਦਤ ਪੈ ਰਹੀ ਆ,, ਤੂੰ ਸੱਚ ਮੰਨੀ ਵੀਰ ਤੇਰੀ ਹੈਡਲਾਈਨ ਦੇਖਕੇ ਥੋੜਾ ਫਿਕਰ ਹੋਇਆ ਕੇ, ਵਾਹਿਗੁਰੂ ਜੀ ਸਾਡਾ ਵੀਰ ਸਲਾਮਤ ਰਹੇ,, ਪਰ ਜਦੋ ਵਲੋਗ ਦਾ ਆਖਰੀ ਹਿੱਸਾ ਦੇਖਿਆ ਤਾਂ ਗੱਲ ਈ ਕੁਝ ਹੋਰ ਨਿੱਕਲੀ,,, ਵੀਰ ਜੀ ਤੁਹਾਨੂੰ ਇਸ ਤਰਾਂ ਦੀ ਸਟੰਟਬਾਜ਼ੀ ਕਰਣ ਦੀ ਕੋਈ ਲੋੜ ਨਹੀਂ, ਮੈਨੂੰ ਲੱਗਦਾ ਜਿੰਨੇ ਵੀ ਭੈਣ ਭਰਾ ਤੁਹਾਨੂੰ ਦੇਖਦੇ ਨੇ ਸਿਰਫ ਤੇ ਸਿਰਫ ਪਿਆਰ ਕਰਕੇ,, ਤੁਹਾਨੂੰ ਕੋਈ ਲੋੜ ਨੀ ਏਦਾਂ ਦੇ ਸ਼ਬਦ ਲਿਖਣ ਦੀ, ਤੁਸੀਂ ਭਾਵੇਂ ਬਿਨਾਂ ਥੰਮਲੇਨ ਦੇ ਵੀ vlog ਪਾ ਦਿੰਦੇ, ਤਾਂਵੀ ਤੁਹਾਨੂੰ ਲੋਕਾਂ ਨੇ ਇੰਨਾ ਈ ਮਾਣ ਪਿਆਰ ਬਖਸ਼ਣਾ ਸੀ,,,, ਜੇਕਰ ਤੁਸੀਂ ਕੁਛ ਲਿਖਣਾ ਹੀ ਚਾਹੁੰਦੇ ਸੀ,,, ਤੁਸੀਂ .. ਅੱਜ ਮੈਂ ਕਿਵੇਂ ਕੱਟੀ ਰਾਤ,,,,, ਅੱਜ ਪਹਿਲੀ ਵਾਰੀ ਇਸ ਤਰਾਂ ਬਤੀਤ ਕੀਤੀ ਰਾਤ,,,,, ਕਦੇ ਕਦੇ ਏਦਾਂ ਵੀ ਰਹਿਣਾ ਪੈਂਦਾ...... ਵਗੈਰਾ ਵਗੈਰਾ ਕੁਛ ਵੀ ਲਿਖ ਸਕਦੇ ਸੀ.... ਪਰ ਅੱਜ ਤੁਸੀਂ ਥੋੜ੍ਹਾ ਜ਼ਜ਼ਬਾਤਾਂ ਨਾਲ ਖੇਡ ਗਏ....... ਉਮੀਦ ਕਰਦਾ ਹਾਂ ਕੇ ਸਾਡਾ ਪਿਆਰਾ ਵੀਰ ਅੱਗੇ ਤੋਂ ਕਿਸੇ ਵੀ ਵੀਡੀਓ ਦੇ view ਵਧਾਉਣ ਲਈ ਗਲਤ ਨਹੀਂ ਲਿਖੇਗਾ...... ਤੈਨੂੰ ਭਰਾ ਮੇਰਿਆ ਸਾਰੀਆਂ ਸਹੂਲਤਾਂ ਮਿਲੀਆਂ ਉੱਥੇ.... ਸਿਰਫ ਨਾਂ ਕਾਂਟੇਨਰ ਸੀ ਓਦਾਂ ਤਾਂ ਕਮਰਾ ਈ ਸੀ,,,,,,,,,,,, ਮੈਂ ਵੀ ਸਿਰਫ ਤੁਹਾਡੇ ਪਿਆਰ ਕਰਕੇ ਲਿਖਿਆ ਵੀਰੇ,,, ਓਦਾਂ ਕੋਈ ਗੱਲ ਨਹੀਂ..... ਤੁਸੀਂ ਖੁਦ ਵੀ ਬੋਲਿਆ ਕੇ ਜੇਕਰ ਮੇਰੀ ਕੋਈ ਗਲਤੀ ਲੱਗੇ ਤਾਂ ਜ਼ਰੂਰ ਦੱਸਿਓ,, ਤਾਂ ਜੋ ਅੱਗੇ ਜਾਕੇ ਨਾਂ ਹੋਵੇ........ ਵੀਰੇ ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ,, ਤੁਹਾਡਾ ਫਿਕਰ ਕਰਦੇ ਹਾਂ ਮੈਂ ਤਾਂਹੀ ਲਿਖ ਦਿੱਤਾ....... ਜੇਕਰ ਕੋਈ ਹੋਰ ਹੁੰਦਾ, ਆਪਾਂ no tenshion...... ਆਪਣਾ ਖਿਆਲ ਰੱਖਿਓ ਘੁੱਦਾ ਵੀਰ ਜੀ.... ਜੇਕਰ ਮੇਰਾ ਸੁਝਾਅ ਗਲਤ ਲੱਗਾ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਜੀ 🙏🙏🙏🙏🙏.... ਪਰ ਮੈਨੂੰ ਲੱਗਦਾ ਮੇਰੇ ਵਰਗੇ ਹੋਰ ਵੀ ਬਹੁਤ ਨੇ ਜੋ ਤੁਹਾਡਾ ਫਿਕਰ ਵੀ ਕਰਦੇ ਨੇ ਤੇ ਤੁਹਾਨੂੰ ਪਿਆਰ ਵੀ ਕਰਦੇ ਨੇ....... ਜਿਹੜਾ ਵੀ ਮੇਰੀ ਗੱਲ ਨਾਲ ਸਹਿਮਤ ਹੈ ਤਾਂ ਕੰਮੈਂਟ ਜਰੂਰ like 👍 ਕਰਨਾ ਜੀ...... ਧੰਨਵਾਦ ਅਮ੍ਰਿਤਪਾਲ ਵੀਰ ਜੀ ❤️❤️❤️🙏🙏🙏🙏🙏..... ਵੱਲੋਂ : ਦਿਲਬਾਗ ਬਰਾੜ ਗੱਜਣ ਵਾਲਾ ( ਮੋਗਾ )... ਕਬੱਡੀ ❤️❤️❤️🙏🙏🙏🙏🙏🙏🙏🙏🙏👍👍👍👍🙏🙏🙏.... ਜੁੱਗ ਜੁੱਗ ਜੀਓ ਭਰਾ ਜੀ 👏👏👏👏👏❤️❤️❤️❤️❤️❤️❤️❤️🙏👍👍👍👍👍👍👍

  • @sukh_vlogs12
    @sukh_vlogs12 หลายเดือนก่อน +2

    ਬਹੁਤ ਜ਼ਿਆਦਾ ਪਿਆਰ ਸਤਿਕਾਰ ਅਮ੍ਰਿਤਪਾਲ ਸਿੰਘ ਵੀਰ ਜੀ🎉❤

  • @gurdeepsidhu4216
    @gurdeepsidhu4216 หลายเดือนก่อน +4

    ਬਾਬਾ ਨਾਨਕ ਸਦਾ ਚੜੵਦੀ ਕਲਾ ਬਖਸ਼ੇ। ਨਵੇਂ ਟਾਇਰਾਂ ਦਾ ਵਾਕਿਆ ਹੀ ਬੜਾ ਚਾਅ ਕਿਉਂਕਿ ਵਾਰ ਵਾਰ ਜਿਕਰ ਹੋ ਰਿਹਾ ਹੈ। ਮੈਨੂੰ ਵੀ ਚੰਗਾ ਲੱਗ ਰਿਹਾ ਹੈ। ਵੱਡੇ ਰਾਹ ਤੇ ਜਾਮ ਨਾ ਲੱਗਿਆ ਹੋਵੇ।ਵਧੀਆ ਸੁਭਾਅ ਦੇ ਲੋਕ ਲੱਗੇ।

  • @arvindsharda7769
    @arvindsharda7769 หลายเดือนก่อน +1

    ਵਾਹਿਗੁਰੂ ਚੜਦੀ ਕਲਾ ਚ ਰੱਖੇ। ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਯਾਤਰਾ ਸਫਲ ਹੋਵੇ।

  • @sukhdebgill4016
    @sukhdebgill4016 หลายเดือนก่อน +2

    ਅੰਮ੍ਰਿਤਪਾਲ ਵੀਰਾਂ ਇਹ ਵੀਡੀਓ ਦਵਾਰਾ ਪਾਈਂ ਆ ਕੱਲ ਵੀ ਦੇਖਿਆ ਹੁਣ ਵੀ ਤਿੰਨ ਘੰਟੇ ਪਹਿਲਾਂ ਦਿਖਾ ਰਹੀ ਆ❤❤

  • @chahalsingh4892
    @chahalsingh4892 วันที่ผ่านมา

    ਬੇਟਾ ਜੀ ਵਧਾਈਆਂ ਨਵੇਂ ਟਾਇਰਾਂ ਦੀਆਂ। ਇਹ ਕੌਨਟੀਨੈਂਟਲ ਦੇ ਟਾਇਰ ਤੀਹ ਕੁ ਸਾਲ ਪਹਿਲਾਂ ਆਪਣੇ ਵੀ ਮਿਲਦੇ ਸਨ। ਹੁਣ ਨਹੀਂ ਪਤਾ ਕਿ ਮਿਲਦੇ ਨੇ ਜਾਂ ਨਹੀਂ । ਬਹੁਤ ਸੋਹਣਾ ਇਲਾਕਾ ਹੈ।

  • @VikasSharma-h7x
    @VikasSharma-h7x 2 วันที่ผ่านมา

    JAMBO.....ਅਮ੍ਰਿਤਪਾਲ ਬਾਈ ਤੇਰੇ ਨਾਲ ਨਾਲ ਅਫਰੀਕਾ ਦੀ ਸੈਰ ਕਰ ਰਹੇ ਹਾਂ ਬਹੁਤ ਹੀ ਸੋਹਣੇ ਵਲੌਗ ਬਾਈ..ਤੇਰਾ ਚੈਨਲ ਸਬਸਕਰਾਇਬ ਕਰ ਲਿਆ ਹੈ Have a good journey 👍

  • @mahindersingh7136
    @mahindersingh7136 หลายเดือนก่อน

    ਬਹੁਤ ਵਧੀਆ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਅਫਰੀਕਾ ਦੀ ਜਾਣਕਾਰੀ ਸਾਂਝੀ ਕੀਤੀ ਹੈ

  • @BikramSingh-x8w
    @BikramSingh-x8w หลายเดือนก่อน +2

    ਬਾਬਾ ਹੋਰ ਚੜ੍ਹਦੀ ਕਲਾ ਬਖਸ਼ੇ ਵੀਰ ❤❤

  • @varindersharma2051
    @varindersharma2051 หลายเดือนก่อน

    ਵਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ ਵੀਰ ਨੂੰ।
    ਜਿਉਂਦਾ ਰਹਿ ਜਿਓਣ ਜੋਗਿਆ।

  • @gurindersingh3073
    @gurindersingh3073 หลายเดือนก่อน +2

    ਛੋਟੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਮੈਨੂੰ ਯਕੀਨ ਨਹੀਂ ਆਉਂਦਾ ਰਾਤ ਨੂੰ ਵੀਡੀਉ ਦੇਖ ਕੇ ਸੁੱਤਾ ਸੀ ਫਿਰ ਦੁਬਾਰਾ ਵੀਡੀਉ ਅੱਪ ਲੋਡ ਕੀਤੀ

  • @kulvindersingh6548
    @kulvindersingh6548 หลายเดือนก่อน

    ਬਹੁਤ ਵਧੀਆ ਬਾਈ ਜੀ

  • @HarpreetSingh-ux1ex
    @HarpreetSingh-ux1ex 15 วันที่ผ่านมา

    ਬਹੁਤ ਵਧੀਆ ਦੇਸ ਹੈ ਸੁੱਧ ਵਾਤਾਵਰਨ 🌳🌳🌳🌲🌲ਹਰਿਆ ਭਰਿਆ 🌳🌲🌲🌳🌳 ਸਤਿ ਸ੍ਰੀ ਆਕਾਲ ਵੀਰ 🙏

  • @ManjitSingh-e6o
    @ManjitSingh-e6o 29 วันที่ผ่านมา

    ਅੰਮ੍ਰਿਤ ਪਾਲ ਵੀਰੇ ਇਹ ਲੋਕ ਬਹੁਤ ਚੰਗੇ ਨੇ

  • @TarsemSingh-cn6cn
    @TarsemSingh-cn6cn 27 วันที่ผ่านมา

    ਵੀਰੇ ਖੂਬਸੂਰਤ ਵਲੌਗ👍👍👍

  • @a.psingh396
    @a.psingh396 หลายเดือนก่อน

    ਬਹੁਤ ਵਧੀਆ ਵੀਰੇ।

  • @surinderpalsingh5687
    @surinderpalsingh5687 หลายเดือนก่อน

    Jeonda reh veera bhaut sunder video ha asi har videos dekhde ha

  • @bhindajand3960
    @bhindajand3960 หลายเดือนก่อน

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @manpreetdhillon4919
    @manpreetdhillon4919 2 วันที่ผ่านมา

    ਬਹੁਤ ਵਧੀਆ ਘੁੱਦੇ ਵੀਰ
    ਵੰਡ ਖਾਉ ਖੰਡ ਖਾਉ
    ਕੱਲੇ ਖਾਉ ਹੱਡ ਖਾਉ 🙏

  • @HarvinderSingh-g7b
    @HarvinderSingh-g7b หลายเดือนก่อน

    ਅਮ੍ਰਿਤ ਵੀਰ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ

  • @KulwinderSingh-fm5hu
    @KulwinderSingh-fm5hu หลายเดือนก่อน

    ਨਿਰਾ ਪਿਆਰ ਬਾਈ ਘੁੱਦੇ ❤❤❤❤

  • @HardeepSingh-tr5qb
    @HardeepSingh-tr5qb 29 วันที่ผ่านมา

    Ghudda singh vlog changa lagia ji tuhada dhanwad ji.❤deepa jhumba to.❤❤

  • @GurpreetSingh-ui7vq
    @GurpreetSingh-ui7vq หลายเดือนก่อน

    ਘੂੱਦੇ ਵੀਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ,

  • @amritdhaliwal9107
    @amritdhaliwal9107 หลายเดือนก่อน +1

    ਬਾਈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @amarjitgill5848
    @amarjitgill5848 หลายเดือนก่อน

    ਬਹੁਤ ਵਧੀਆ ਬਾਈ ਜੀ 👍

  • @pmjk8937
    @pmjk8937 หลายเดือนก่อน

    Good luck with new tyres beta ji. Baldev ta Jhansi da kila vekhi janda aa. God bless both of you guys.

  • @Jinder-s5n
    @Jinder-s5n หลายเดือนก่อน

    ਬਹੁਤ ਵਧੀਆ ਅਮਿੑਤਪਾਲ ਵੀਰ।

  • @amarjodhsinghvirk3851
    @amarjodhsinghvirk3851 หลายเดือนก่อน +1

    ਸਤਿ ਸ੍ਰੀ ਅਕਾਲ ਵੀਰ ਜੀ ਅਸੀਂ ਰਾਤ ਵੀ ਵੀਡੀਓ ਵੇਖ ਲਈ ਸੀ ਪਰ ਹੁਣ ਵੀ ਵੇਖ ਰਹੇ ਹਾਂ 🙏

  • @shanvaraitch1482
    @shanvaraitch1482 หลายเดือนก่อน

    ਵਾਹਿਗੁਰੂ ਮੇਹਰ ਕਰਨ ਤੁਹਾਡਾ ਸਫ਼ਰ ਸੁਖਮਈ ਹੋਵੇ

  • @SukhwantSingh-f3o
    @SukhwantSingh-f3o หลายเดือนก่อน +1

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤❤❤❤ 23:38

  • @LakhwinderSingh-ex1to
    @LakhwinderSingh-ex1to หลายเดือนก่อน

    ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ

  • @ArjunSingh-100
    @ArjunSingh-100 หลายเดือนก่อน +1

    ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਵਲੋਗ। ਯੁਗਾਂਡਾ ਦੀ ਉਡੀਕ 👍 ਤੁਸੀ ਰੋਡ ਤੇ ਮੈਪ ਬਣਾ ਕੇ ਸੋਹਣੇ ਤਰੀਕੇ ਨਾਲ ਸਮਝਾਇਆ ਤਾਂ ਸਮਝਿਆ ਤੁਸੀ ਵਾਪਿਸ ਨੈਰੋਬੀ ਕਿਉਂ ਆਏ, ਬੋਹੁਤ ਧੰਨਵਾਦ 🙏

  • @OnkarSingh-zw2lv
    @OnkarSingh-zw2lv หลายเดือนก่อน

    Bahut badhiya lga dekh ke

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ หลายเดือนก่อน

    ਬਹੁਤ ਵਧੀਆ ਵਲੌਗ

  • @GagandeepSingh-oz7lj
    @GagandeepSingh-oz7lj 20 วันที่ผ่านมา

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @parvindersingh3017
    @parvindersingh3017 หลายเดือนก่อน

    Chardiya kala bakshan 🙏 jiunde vasde raho your accent is every language is awesome 👍

  • @MohinderSingh-y4g
    @MohinderSingh-y4g 23 วันที่ผ่านมา

    ਸਤਿ ਸ੍ਰੀ ਆਕਾਲ ਜੀ
    ਆਪ ਜੀ ਦਾ ਇਹ ਸਫ਼ਰ ਬਹੁਤ ਵਧੀਆ ਲੱਗਿਆ
    ਨੈਰੋਬੀ
    ਤੋਂ
    ਨਵਾਸਾ
    ਜਾਂਦਿਆਂ
    ਫਰੀਦਕੋਟ

  • @KAKRA3446
    @KAKRA3446 หลายเดือนก่อน +1

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ❤❤ ਹਮੈਸ਼ਾ

  • @jasdeepdhanoa8507
    @jasdeepdhanoa8507 หลายเดือนก่อน

    Ghaint bai ji lage raho .

  • @MohinderSinghaps4r
    @MohinderSinghaps4r หลายเดือนก่อน

    You are very lucky Amrit singh ji. You are creating a. History . Best of luck.
    APS

  • @gurparwindersingh6511
    @gurparwindersingh6511 หลายเดือนก่อน

    ਘੁੱਦਾ ਸਾਹਿਬ ਤੁਸੀਂ ਸਾਨੂੰ ਘਰ ਬੈਠਿਆਂ ਦੁਨੀਆਂ ਦੀ ਸੈਰ ਕਰਵਾਉਂਦੇ ਹੋ ਧੰਨਵਾਦ ਜੀ ਨਾਲ ਨਾਲ ਬਲਦੇਵ ਦੇ ਵਿਲੋਗ ਵੀ ਦੇਖ ਰਹੇ ਹਾਂ

  • @SatnamSingh-fe3tg
    @SatnamSingh-fe3tg หลายเดือนก่อน +1

    Dhan Guru Nanak Dev g Chadikala Rakhna 🙏

  • @PritpalSingh-zp9jo
    @PritpalSingh-zp9jo หลายเดือนก่อน +1

    ਅਮ੍ਰਿੰਤਪਾਲ ਸਤਿ ਸ਼੍ਰੀ ਅਕਾਲਿ ਜੀ 🙏

  • @balwindersingh-zh6oi
    @balwindersingh-zh6oi หลายเดือนก่อน

    ਛੋਟੇ ਵੀਰ ਅਮ੍ਰਿੰਤਪਾਲ ਸਤਿ ਸ਼੍ਰੀ ਅਕਾਲਿ ਜੀ

  • @SukhaGuru-f4r
    @SukhaGuru-f4r หลายเดือนก่อน

    ਬਹੁਤ ਵਧੀਆ ਬਾੲਈ ਜੀ

  • @karanjit2010
    @karanjit2010 29 วันที่ผ่านมา

    ਚੜ੍ਹਦੀਕਲਾ ਵੀਰ❤

  • @Raja-r1z4k
    @Raja-r1z4k หลายเดือนก่อน

    Appa dubara dekh laineya veere gal e koini love u ❤

  • @ranjeetrana2236
    @ranjeetrana2236 29 วันที่ผ่านมา

    Ghudda 22 great

  • @ranjeetsinghsingh9248
    @ranjeetsinghsingh9248 หลายเดือนก่อน

    ਜਿਉਂਦਾ ਰਹਿ ਵੀਰ ❤❤❤

  • @narindersingh4446
    @narindersingh4446 หลายเดือนก่อน

    ਪਤੰਦਰ ਚਾਕਲੇਟਾਂ ਈ ਵੰਡੀ ਜਾਂਦਾ 😂 😂
    ਘੁੱਦਾ ਵੀਰ 👍

  • @nirmalsingh6870
    @nirmalsingh6870 28 วันที่ผ่านมา

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @satnamgill5361
    @satnamgill5361 หลายเดือนก่อน

    Stay blessed.Thank you for showing us amazing people and places

  • @kaurb814
    @kaurb814 หลายเดือนก่อน

    Bahut sohni video veer ji

  • @sukhvirsingh6164
    @sukhvirsingh6164 9 ชั่วโมงที่ผ่านมา

    Y ji very nice Waheguru chardi kla rakhan ji tuhanu

  • @ChardaPunjab-p6e
    @ChardaPunjab-p6e หลายเดือนก่อน +8

    ਘੁੱਦੇ ਬਾਈ ਮੈਂ ਵੀ ਚੈਨਲ ਬਣਾਇਆ ਹੈ ਪਰ ਮੈਨੂੰ ਇਹ ਨਹੀਂ ਪਤਾ ਕਿ ਪੈਸੇ ਵੀ ਲੱਗਦੇ ਆ। ਉਸ ਤਰ੍ਹਾਂ ਤਾ ਚੈਨਲ ਚੱਲਦਾ ਹੈ। ਪਰ ਮੈਨੂੰ ਨੋਲਜ ਹੈ ਨਹੀ। ਜਦੋ ਤੁਸੀ ਪੰਜਾਬ ਆਉਂਦੇ ਫਿਰ ਮੈ ਫੋਨ ਕਰਦਾ ਤੇ ਜੇ ਤੁਹਾਡੇ ਕੋਲ ਸਮਾਂ ਹੋਇਆ ਤਾਂ ਮਿਲਕੇ ਪੁੱਛਾਂਗਾ ਕਿ ਕਿਸ ਤਰ੍ਹਾਂ ਚੈਨਲ ਸਹੀ ਢੰਗ ਨਾਲ ਚੱਲਦਾ।

    • @AmritPalSinghGhudda
      @AmritPalSinghGhudda  หลายเดือนก่อน +12

      ਕੋਈ ਪੈਸਾ ਨਹੀਂ ਲੱਗਦਾ ਬਾਈ। ਵੀਡਿਓ ਬਣਾਓ ਤੇ ਪਾਓ।

    • @brar00042
      @brar00042 5 วันที่ผ่านมา

      ਨਵੇਂ ਟਾਇਰ ਪਾਲੀ ਬੱਸ ਤੇਰਾ ਚੈਨਲ ਪੂਰੀ ਦੁਨੀਆਂ ਚ ਚੱਲੂ ਤੇ ਸਾਰੇ ਟੋਪ ਦੇ ਯੂ ਟਿਊਬਰ ਫੇਲ ਹੋ ਜਾਣ ਗੇ ਤੇ ਵੀਡੀਓ ਮੋਢੇ ਤੇ ਫੋਨ ਰੱਖ ਕੇ ਬਣਾਈ ਫਿਰ ਵਧੀਆ ਚੱਲਿਆ ਕਰੂ, ਹੋਰ ਲੋਕਾਂ ਵਾਂਗੂ ਤੂੰ ਵੀ ਘਰ ਵਾਲੀ ਨਾਲ ਵਲੋਗ ਬਣਾਇਆ ਕਰੀਂ ਫਿਰ ਪਾਊਂ ਧੱਕ, ਤੇ ਨਾਲੇ ਘਰ ਵਾਲੀ ਦੇ ਪਿੱਛੇ ਰਿਹਾ ਕਰੀਂ,. ਕਿਓਂ ਕੇ Ladis fast,

  • @dhaliwaldaljit9375
    @dhaliwaldaljit9375 หลายเดือนก่อน

    ਵਧੀਆ

  • @amitthakur8569
    @amitthakur8569 หลายเดือนก่อน +1

    ਸਤਿ ਸ੍ਰੀ ਆਕਾਲ ਜੀ 🙏

  • @HarnoorSingh-n6w
    @HarnoorSingh-n6w หลายเดือนก่อน

    Veer ji 🙏 ❤Happy journey & GBU

  • @jotsekhon4324
    @jotsekhon4324 หลายเดือนก่อน

    ਘੁੱਦੇ ਵੀਰ ਸਾਈਕਲ ਦੇ ਹੈਡਲ ਤੇ ਸੱਜੇ ਪਾਸੇ ਇਕ ਸ਼ੀਸ਼ਾ ਲਗਵਾ ਲਉ,,ਪਿੱਛੇ ਦੇਖਣ ਲਈ ਸੌਖਾ ਹੋ ਜਾਉ ਤੁਹਾਨੂੰ ਵੀਰੇ..🙏

  • @DeedarSinghBhatti
    @DeedarSinghBhatti หลายเดือนก่อน

    Waheguru ji hamesa Chardi kala vich rakhan. 💐💐💐💐

  • @SarangYT-d3w
    @SarangYT-d3w หลายเดือนก่อน

    Shandaar🙏

  • @AvtarSingh-oj5pc
    @AvtarSingh-oj5pc หลายเดือนก่อน +1

    Good 👍👍 video bro ❤❤❤

  • @GurpreetSingh-kp1xf
    @GurpreetSingh-kp1xf หลายเดือนก่อน

    ਸਤਿ ਸ੍ਰੀ ਆਕਾਲ ਘੁੱਦੇ ਵੀਰ ❤️👍🙏

  • @binnysingh9196
    @binnysingh9196 22 วันที่ผ่านมา

    Jug jug jee bai🙏✅

  • @yadwindersingh-rw2de
    @yadwindersingh-rw2de หลายเดือนก่อน

    ❤ Very good job 👏

  • @mannmanveer
    @mannmanveer หลายเดือนก่อน

    ਸਤਿ ਸ੍ਰੀ ਅਕਾਲ ਬਾਈ ਜੀ 🙏

  • @GurdeepSingh-v9g2c
    @GurdeepSingh-v9g2c 24 วันที่ผ่านมา

    Bot vadiy safar bai g love u bro ❤

  • @harsimratkaur3857
    @harsimratkaur3857 หลายเดือนก่อน

    Bhut khoob

  • @gursewakdhillon7773
    @gursewakdhillon7773 29 วันที่ผ่านมา

    ਸਤਿ ਸ੍ਰੀ ਅਕਾਲ ਵੀਰ

  • @ravindermaan9551
    @ravindermaan9551 27 วันที่ผ่านมา

    ਸਤਿ ਸ੍ਰੀ ਅਕਾਲ ਜੀ 🙏❤

  • @sushilgarggarg1478
    @sushilgarggarg1478 หลายเดือนก่อน

    BEST WISHES FOR NEW COUNTRY ZOGANDA

  • @jaskaransingh3-c904
    @jaskaransingh3-c904 หลายเดือนก่อน

    Nice video byji ❤❤❤❤❤❤

  • @LakhwinderSingh-ex1to
    @LakhwinderSingh-ex1to หลายเดือนก่อน

    ਵੀਰ ਮੈਂ ਤੁਹਾਡੀ ਹਰ ਇੱਕ-ਇੱਕ ਵੀਡੀਓ ਦੇਖਦਾ ਹਾਂ

  • @ajitsekhon8020
    @ajitsekhon8020 หลายเดือนก่อน

    🙏ਬਹੁਤ good brother

  • @amriksaini8886
    @amriksaini8886 หลายเดือนก่อน

    Good work veere

  • @madhomalli7321
    @madhomalli7321 หลายเดือนก่อน

    ਸਤਿ ਸ਼੍ਰੀ ਅਕਾਲ ਬਾਈ ਜੀ ❤️❤️🌹🌹❤️❤️❤️💐💐💐

  • @manohardirbadirba8710
    @manohardirbadirba8710 หลายเดือนก่อน

    Sat Sri akal bro once again ❤❤

  • @GursewakSingh-pw1ct
    @GursewakSingh-pw1ct หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @manoharsainimanohar81
    @manoharsainimanohar81 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ

  • @sushilgarggarg1478
    @sushilgarggarg1478 หลายเดือนก่อน

    BEST OF LUCK NEW COUNTRY ZOGANDA 👍

  • @HardeepSingh-h5v
    @HardeepSingh-h5v หลายเดือนก่อน

    🙏🏿🙏🏿🙏🏿ਸਤਿ ਸ੍ਰੀ ਅਕਾਲ ਵੀਰ ਜੀ 💞💞💞

  • @Baljeetsran-e9w
    @Baljeetsran-e9w หลายเดือนก่อน

    ਬਾਈ ਜੀ ਸਤਿ ਸ੍ਰੀ ਆਕਾਲ ਜੀ

  • @balwinderkaur6159
    @balwinderkaur6159 หลายเดือนก่อน

    Asli hero Amritpal singh ji .

  • @balvindersingh5011
    @balvindersingh5011 หลายเดือนก่อน

    ਸਤਿ ਸ਼੍ਰੀ ਅਕਾਲ ਜੀ ❤

  • @balrajsingh4182
    @balrajsingh4182 หลายเดือนก่อน

    ਸਤਿ ਸ੍ਰੀ ਅਕਾਲ ਜੀ

  • @parmindersinghgagasingh9457
    @parmindersinghgagasingh9457 หลายเดือนก่อน

    ❤ਲਵ ਯੂ ਬਾਈ

  • @balbirsingh236
    @balbirsingh236 หลายเดือนก่อน

    ਸਤਿ ਸ੍ਰੀ ਅਕਾਲ

  • @RajKumar-wv8zx
    @RajKumar-wv8zx หลายเดือนก่อน

    All the best...

  • @Simrancookvlog905
    @Simrancookvlog905 หลายเดือนก่อน

    Delete kive ho gai me tha poori video dekhdi aa.tv te vi te phone te vi bahot asha lagda he thode naal asi ki kumde aa.kyoke eni door Jana to possible nahi hunda.but video dekh ke lagda he asi vi kum laye naal hi knowledge vi wadh jandi he.

  • @deepi042
    @deepi042 หลายเดือนก่อน

    Att bai g

  • @sushilgarggarg1478
    @sushilgarggarg1478 หลายเดือนก่อน

    WELCOME TO NEW COUNTRY ZOGANDA 🙏 😀 ✨️ 😎 😄 🙌 🙏 😀

  • @jarnailmarahar3985
    @jarnailmarahar3985 29 วันที่ผ่านมา

    ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏🙏🙏

  • @DarshanBrar-r7n
    @DarshanBrar-r7n หลายเดือนก่อน

    Mentally I travel with you all day every day ❤

  • @kulwinderghumaan9220
    @kulwinderghumaan9220 หลายเดือนก่อน

    ਸਤਿ ਸ੍ਰੀ ਅਕਾਲ ਬਾਈ 🙏🙏🙏

  • @LakhwinderSingh-ex1to
    @LakhwinderSingh-ex1to หลายเดือนก่อน

    Very nice video bro

  • @BaljitSingh-ti4hh
    @BaljitSingh-ti4hh หลายเดือนก่อน

    ਹੈਲੋ ਵੀਰ ਜੀ ਮਾਈਕ ਥੋੜਾ ਮੂੰਹ ਦੇ ਲਾਗੇ ਰੱਖਿਆ ਕਰੋ ਆਵਾਜ਼ ਬਹੁਤ ਘੱਟ ਹੁੰਦੀ

  • @mandeeppadda8248
    @mandeeppadda8248 หลายเดือนก่อน

    ਸਤਿ ਸ਼੍ਰੀ ਅਕਾਲ ਵੀਰ