ਮਾਛੀਵਾੜਾ ਸਾਹਿਬ ਆਏ ਕੁੜੀਆ ਮੁੰਡਿਆ ਨੂੰ ਸ਼ਹੀਦੀ ਇਤਿਹਾਸ ਵਾਰੇ ਜਵਾਬ ਸੁਣ ਹੱਸਣਾ ਨਹੀ ਪ੍ਰਵਾਸੀਆ ਨੂੰ ਯਾਦ ਪੰਜਾਬੀ ਭੁਲੇ

แชร์
ฝัง
  • เผยแพร่เมื่อ 22 ธ.ค. 2024

ความคิดเห็น • 145

  • @Amrinder-H
    @Amrinder-H 7 ชั่วโมงที่ผ่านมา +50

    ਦਸਮੇਸ਼ ਪਿਤਾ ਦੀਆਂ ਵੀ ਅੱਖਾਂ ਰੋਂਦੀਆਂ ਹੋਣੀਆ।🙏..... ਲੋਕਾਂ ਨੇ ਇਹ ਦਿਨਾਂ ਦਾ ਮਜਾਕ ਬਣਾਇਆ ਪਿਆ

    • @GurdeepSingh-mj7gc
      @GurdeepSingh-mj7gc 3 ชั่วโมงที่ผ่านมา +1

      Bilkul g

    • @sukhdevkaur3948
      @sukhdevkaur3948 2 ชั่วโมงที่ผ่านมา

      😭😭😭😭

    • @rajwinder1968
      @rajwinder1968 2 ชั่วโมงที่ผ่านมา +1

      ਉਹ ਕਾਹਦੇ ਸਿੱਖ ਜਿੰਨਾ ਨੂੰ ਇਹ ਨਹੀਂ ਪਤਾ। ਕਿ ਸਹਿਬਜ਼ਾਦੇ ਕਿੰਨੇ ਹਨ ਗੁਰੂ ਕਿੰਨੇ ਹਨ ਲਾਹਨਤੀਓ ਸ਼ਰਮ ਕਰੋ

    • @JALANDERPB-08
      @JALANDERPB-08 ชั่วโมงที่ผ่านมา

      ਜਦੋ ਤੁਸੀ ਆਪਣੇ ਆਈ ਡੈਲ ਸਿੱਧੂ ਮੂਸੇ ਵਾਲਾ ਬਣਾਉ ਗੇ ਤਾ ਇਸ ਤਰਾ ਹੀ ਹੋਣਾ

    • @NavdeepNavi-q2h
      @NavdeepNavi-q2h 24 นาทีที่ผ่านมา

      ​@JALANDERPB-08veer sidhu nu kyu yar tusi vich lionde oh vechara hun duniya ch nai veer banke hun ta osda picha chadde prava lakh di lahnat tere te

  • @ravinderravi8257
    @ravinderravi8257 5 ชั่วโมงที่ผ่านมา +21

    ਐਸਜੀਪੀਸੀ ਨੂੰ ਗੇਟ ਅੱਗੇ ਟੋਕਰੇ ਰਖਣੇ ਯਾਦ ਹਨ ਨੋਟ ਪੈਦੇ ਰਹਿਣ

  • @biskhasingh8000
    @biskhasingh8000 3 ชั่วโมงที่ผ่านมา +6

    ਪੱਤਰਕਾਰ ਬਾਟੀ ਜੀ ਬਹੁਤ ਚੰਗੀ ਗੱਲ ਆ ਜੇਹੜਾ ਲੋਕਾ ਨੂੰ ਸਿੱਖੀ ਵਾਰੇ ਜਾਣੂ ਕਰਾ ਰਹੇ ਹੋ ਵਾਹਿਗੁਰੂ ਜੀ

  • @A1sports.television
    @A1sports.television 5 ชั่วโมงที่ผ่านมา +16

    ਅੱਜ ਦੀ ਜਨਰੇਸ਼ਨ ਤੋਂ ਸੋਸ਼ਲ ਮੀਡੀਆ ਨੇ ਸਭ ਕੁਝ ਖੋਹ ਲਿਆ।

  • @ParwinderSingh-j2g
    @ParwinderSingh-j2g 5 ชั่วโมงที่ผ่านมา +7

    🙏ਬਹੁਤ ਹੀ ਮਾੜੀ ਗੱਲ ਆ ਸਿਖਾ ਦੇ ਬੱਚਿਆ ਨੂੰ ਵੀ ਸਾਹਿਬਜ਼ਾਦਿਆਂ ਬਾਰੇ ਨਹੀਂ ਪਤਾ ਬਹੁਤ ਦੁੱਖ ਲੱਗਿਆ ਦੇਖ ਕੇ🙏

  • @dildiyasadran2582
    @dildiyasadran2582 6 ชั่วโมงที่ผ่านมา +14

    ਸਾਰੇ ਪੰਜਾਬ ਦੇ ਗਾਇਕਾਂ ਨੂੰ ਚਾਹੀਦਾ ਹੈ ਨਵੰਬਰ ਦਸੰਬਰ ਦੇ ਮਹੀਨੇ ਗੂਰੂ ਦੇ ਇਤਹਾਸ ਬਾਰੇ ਗਾਇਆ ਜਾਵੇ ਜੀ ਸ਼੍ਰੋਮਣੀ ਕਮੇਟੀ ਦਾਂ ਬਿਲਕੁਲ ਭੱਠਾ ਹੀਂ ਬੈਠ ਗਿਆ ਹੈ ਸਭਾ ਤਾਂ ਕ੍ਰਿਸ਼ਚਨ ਦੀ ਯਾਦ ਹੈ ਮਾਪੇ ਗਿਰਜਾਂ ਘਰ ਜਾਂਦੇ ਹਨ ਬੱਚਿਆਂ ਨੂੰ ਇਹ ਨਹੀਂ ਦੱਸਿਆ ਚਮਕੌਰ ਸਾਹਿਬ ਜਾਂ ਰਹਿ ਹਨ ਸ਼ਰਮ ਕਰੋ ਨਿੱਕੇ ਨਿੱਕੇ ਬੱਚਿਆਂ ਨੇ ਦੱਸਿਆ ਹੈ ਤੇ ਵੱਡੇ ਤਾਂ ਰੰਗ ਤਮਾਸ਼ਾ ਹੀਂ ਵੇਖਣ ਆਏਂ ਜਾਂ ਜੈਬਾ ਕੱਟਣ ਆਏ ਹਨ ਪੱਤ੍ਰਕਾਰ ਵੀਰ ਜੀ ਦਾਂ ਬਹੁਤ ਬਹੁਤ ਧੰਨਵਾਦ ਜੀ 🙏🙏

  • @amrindersingh9685
    @amrindersingh9685 5 ชั่วโมงที่ผ่านมา +9

    ਆਉਣ ਵਾਲਾ ਸਮਾਂ ਖਤਰਨਾਕ ਹੀ ਆ ਬੱਚੇ ਇਤਿਹਾਸ ਹੀ ਭੁੱਲ ਗਏ

  • @rajinderbirsingh7873
    @rajinderbirsingh7873 6 ชั่วโมงที่ผ่านมา +17

    ਬਹੁਤ ਮਾੜੇ ਹਾਲਾਤ ਨੇ ਲੋਕਾਂ ਦੇ😢😢😢😢😢 ਮਾ ਬਾਪ ਖੁਦ ਦੱਸਣ ਬੱਚਿਆਂ ਨੂੰ ਅਸੀ ਕੀਦੇ ਵਾਰਿਸ ਆ ਸਾਡੇ ਲਈ ਸ਼ਹੀਦੀ ਆ ਦਿੱਤੀਆਂ ਉਨ੍ਹਾਂ ਨੇ 😢😢😢😢😢😢

    • @Akalpurakhfashion
      @Akalpurakhfashion 6 ชั่วโมงที่ผ่านมา

      Unna nu khud nu ni pta te dan ki

    • @harpreetsinghuppal
      @harpreetsinghuppal 4 ชั่วโมงที่ผ่านมา

      @@rajinderbirsingh7873 sara din instagram te reels bnani a lachad puna Krna ehojiyan katida ne ki gurbani nu padhna ya ithaas bare padhna

  • @raajkaregakhalsa4950
    @raajkaregakhalsa4950 6 ชั่วโมงที่ผ่านมา +7

    ਕੱਲ ਕਿਸੇ ਵੀਰ ਨੇ ਸਕੈਚ ਵਗੈਰਾ gift 🎁 ਲਈ ਕਿਹਾ ਸੀ ਤੇ ਵੀਰ ਨੇ ਗੱਲ ਮੰਨੀਂ।।
    ਬਹੁਤ ਵਧੀਆ ਲੱਗਿਆ।।

  • @ravinderravi8257
    @ravinderravi8257 5 ชั่วโมงที่ผ่านมา +14

    ਕੈਮਰੇ ਅੱਗੇ ਹੱਥ ਕਰ ਪਲੀਜ਼ 2 ਕਰ ਆਪਣੀ ਕਰਤੂਤ ਲੁਕੋਦੀ ਹੈ ਵੇਖ ਲਵੋ ਕੰਨਵੈਟ ਸਕੂਲਾ ਦਾ ਪੜਣ ਆਲਿਆ ਦਾ ਹਾਲ

    • @mankiratsunny8180
      @mankiratsunny8180 3 ชั่วโมงที่ผ่านมา

      Mera bacha b 6 year da aw g mein baba g di mehar nal name dase ne char sahibjadeya de .....
      dhan baba Ajit singh g
      Dhan baba Jujhar singh g
      Dhan baba jorawar Singh g
      Dhan baba Fateh singh g

  • @jassarts4559
    @jassarts4559 7 ชั่วโมงที่ผ่านมา +11

    ਬਾਈ ਜੀ ਬਹੁਤ ਸੁੰਦਰ ਕੰਮ ਕਰ ਰਹੇ ਹੋ ❤❤❤❤

  • @paintaliyavideos249
    @paintaliyavideos249 6 ชั่วโมงที่ผ่านมา +14

    ਬੱਚਿਆ ਨੂੰ ਸਿਰਫ ਕੈਨੇਡਾ ਅਮਰੀਕਾ ਯਾਦ ਆ ਹੋਰ ਕੁਝ ਨੀ

  • @ਗੁਰਨਾਮਸਿੰਘਸ਼ੰਭੂਵਾਲੇ
    @ਗੁਰਨਾਮਸਿੰਘਸ਼ੰਭੂਵਾਲੇ 4 ชั่วโมงที่ผ่านมา +3

    ਵੀਰੇ ਲੰਗਰ ਯਾਦ ਨੇ ਕਿਹੜੇ ਕਿਹੜੇ ਨੇ ਰਸਤੇ ਚ ਬਹੁਤ ਦੁੱਖ ਹੋਇਆ ਲੰਗਰਾਂ ਤਕ ਸੀਮਤ ਰਹਿ ਗਏ ਹਾਂ

  • @joginderpal745
    @joginderpal745 5 ชั่วโมงที่ผ่านมา +7

    ਧਰਮ ਦੇ ਠੇਕੇਦਾਰਾਂ ਦੀ ਮਿਹਰਬਾਨੀ ਨਾ ਇਹ ਲੋਕਾਂ ਨੂੰ ਦੱਸ ਸਕੇ ਇਤਿਹਾਸ ਬਾਰੇ ਨਾ ਹੀ ਧਾਰਮਿਕ ਕਿਤਾਬਾਂ ਵਿਚ ਛਾਪ ਕੇ ਲੋਕਾਂ ਵਿੱਚ ਦੇ ਸਕੇ

  • @Lovenature-nt8zm
    @Lovenature-nt8zm 5 ชั่วโมงที่ผ่านมา +13

    ਚੰਗੇ ਸੰਸਕਾਰਾਂ ਲਈ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ 🙏

  • @VajinderRandhawa
    @VajinderRandhawa 5 ชั่วโมงที่ผ่านมา +7

    Bht ਦੁੱਖ ਲਗਾ ਦੇਖ ਕੇ 😢 ਪਤਾ ਨਹੀ ਕੁਝ ਹੁਣ

  • @Karanghuman909
    @Karanghuman909 4 ชั่วโมงที่ผ่านมา +2

    ਵੀਰ ਅੱਜ ਮੈ ਏਨਾ ਲੋਕਾ ਦੀ ਇੰਟਵਿਊ ਸੁਣ ਕੇ ਬੁਹਤ ਸ਼ਰਮਿੰਦਾ ਹੋ ਗਿਆ ਕਿਉਕਿ ਇਹ ਸਾਰੇ ਲੋਕ ਇਲਾਕਾ ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਨੂੰ ਹੀ ਆਪਣੇ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਸ਼ਹੀਦੀਆਂ ਬਾਰੇ ਨਹੀ ਪਤਾ ਵੀਰ ਬੁਹਤ ਦੁੱਖ ਲੱਗਾ ਬੁਹਤ ਸ਼ਰਮਿੰਦਗੀ ਵੀ ਮਹਿਸੂਸ ਹੋਈ ਇਹਨਾਂ ਸਾਰੇ ਲੋਕਾਂ ਤੋਂ ਇਹ ਉਮੀਦ ਨਹੀਂ ਸੀ ਕਿਉਕਿ ਇਹ ਸਭ ਸਾਡੇ ਇਲਾਕੇ ਦੇ ਰਹਿਣ ਵਾਲੇ ਹਨ (soory ਵੀਰ ਜੀ ਬੁਹਤ ਬੁਹਤ) ਕਿਉਕਿ ਜਿਹੜੀ ਉਮੀਦ ਲੈ ਕੇ ਸਾਡੇ ਇਲਾਕੇ ਵਿੱਚ ਆਏ ਸੀ ਉਹ ਗਲਤ ਹੋ ਗਈ ਵੀਰ sorry ਬੁਹਤ ਬੁਹਤ।

  • @SatinderKaur-dg2kp
    @SatinderKaur-dg2kp 5 ชั่วโมงที่ผ่านมา +6

    Ankar ਵੀਰ ਜੀ ਇਹ ਉਪਰਾਲਾ ਕਿਰਪਾ ਕਰਕੇ ਜਾਰੀ ਰੱਖੋ
    ਕੁਝ ਤਾਂ ਲੋਕਾਂ ਨੂੰ , ਮਾਪਿਆਂ ਨੂੰ ਸ਼ਰਮ ਆਉ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦਿੱਤੀ ਕੀ ਦੱਸਿਆ ਆਪਣੇ ਧਰਮ ਬਾਰੇ

    • @UnlimitedGyanChannel
      @UnlimitedGyanChannel  4 ชั่วโมงที่ผ่านมา +3

      ਜਰੂਰ ਜੀ 🙏 ਕਲ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਅਤੇ 25 ਦਸੰਬਰ ਨੂੰ ਬਜਾਰਾਂ ਚ ਜਰੂਰ ਹਲੂਣਾ ਦੇਵਾਗੇ ਨੌਜਵਾਨਾ ਨੂੰ ਵਾਹਿਗੁਰੂ ਜੀ ਕਿਰਪਾ ਕਰਨ 🙏

    • @SatinderKaur-dg2kp
      @SatinderKaur-dg2kp 4 ชั่วโมงที่ผ่านมา +1

      @UnlimitedGyanChannel waheguru ji mehar krn

  • @ManjitKaur-ph3ue
    @ManjitKaur-ph3ue 7 ชั่วโมงที่ผ่านมา +7

    ਜਿਸ ਪੰਥ ਦੇ ਆਗੂ ਧਾਰਮਿਕ ਅਤੇ ਰਾਜਨੀਤਕ ਬਾਦਲਾਂ ਵਰਗੇ ਹੋਣ ਉਸ ਕੌਮ ਦੇ ਬੱਚਿਆਂ ਦਾ ਗਿਆਨ ਤੇ ਸੂਝ ਇੱਥੋਂ ਤੱਕ ਹੀ ਹੋਵੇਗੀ । ਨਹੁੰ ਮਾਸ ਦੇ ਰਿਸ਼ਤੇ ਵਾਲੇ ਪੰਜਾਬ ਅਤੇ ਕੋਮ ਦਾ ਬਹੁਤ ਨੁਕਸਾਨ ਕਰ ਗਏ । ਇਹਨਾਂ ਦੇ ਮਾਪਿਆ ਨੂੰ ਗਲਤ ਇਤਹਾਸ ਪੜਾਇਆ ਗਿਆ ।ਇੰਨਾਂ ਦਾ ਕੀ ਕਸੂਰ।ਕੌਮ ਨੂੰ ਗੁੱਝੀ ਸੱਟ ਮਾਰ ਗਏ।

  • @AvtarsinghSingh-s2o
    @AvtarsinghSingh-s2o 5 ชั่วโมงที่ผ่านมา +2

    ਧੰਨਵਾਦ ਵੀਰ ਜੀ ਜੋ ਘਰ ਵਿਚ ਬੈਠ ਕੇ ਬੱਚੇ ਦੇਖ ਦੇ ਹਨ ੳਹੁ ਫਿਰ ਪੁਛਦੇ ਹਨ ❤❤

  • @baljitkaursainishik9607
    @baljitkaursainishik9607 6 ชั่วโมงที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ ਜੀ

  • @rajtoor1528
    @rajtoor1528 4 ชั่วโมงที่ผ่านมา

    ਬਹੁਤ ਸੋਹਣਾ ਅਪਰਾਲਾ ਤੁਹਾਡਾ ਵੀਰ ਜੀ।। ਜਿਆਦਾਤਰ ਪੰਜਾਬ ਵਿੱਚ ਵੀ ਬੱਚੇ ਕਰਿਹਚਨ ਦੇ ਸਕੂਲ ਵਿੱਚ ਪੜ੍ਹਦੇ।।

  • @Saferzindgi
    @Saferzindgi 5 ชั่วโมงที่ผ่านมา +2

    ਬੱਚਿਆਂ ਨੂੰ ਛੱਡੋ ਬੱਚਿਆਂ ਦੇ ਮਾਂ ਪਿਓ ਵੀ ਅੱਜ ਕੱਲ ਆਪਣੇ ਬੱਚਿਆਂ ਪ੍ਰਤੀ ਜਿੰਮੇਦਾਰ ਨੇ ਉਹ ਆਪਣੇ ਬੱਚਿਆਂ ਨੂੰ ਇਤਿਹਾਸ ਦੱਸਣ ਮੇਰੇ ਖਿਆਲ ਨਾਲ ਤਾਂ ਬੱਚਿਆਂ ਦੇ ਮਾਂ ਪਿਓ ਨੂੰ ਵੀ ਸਹੀ ਇਤਿਹਾਸ ਦਾ ਪਤਾ ਨਹੀਂ

  • @balbirsinghbabbi9176
    @balbirsinghbabbi9176 5 ชั่วโมงที่ผ่านมา +4

    ਦੇਖ ਲੋ ਸਾਡੇ ਹਾਲ

  • @HarwinderKaur-d7s
    @HarwinderKaur-d7s 6 นาทีที่ผ่านมา

    🥺🥺🥺🙏 ਬੱਚਿਆਂ ਦਾ ਭਵਿੱਖ ਕੀ ਹੋਵੇਗਾ, ਗੁਰੂ ਸਾਹਿਬ ਸਰਬੰਸ ਵਾਰ ਗਏ ਸਾਡੇ ਲਈ 🙏🙏🥺

  • @sonykainth6934
    @sonykainth6934 4 ชั่วโมงที่ผ่านมา +1

    ਅੱਜ ਕੱਲ੍ਹ ਦੀ ਪੀੜ੍ਹੀ ਨੂੰ ਸਾਡੇ ਇਤਿਹਾਸ ਬਾਰੇ ਕੁਝ ਨਹੀਂ ਪਤਾ। ਇਸ ਸਭ ਦੀ ਜ਼ਿੰਮੇਵਾਰ ਸਾਡੀ ਸ਼੍ਰੋਮਣੀ ਕਮੇਟੀ ਵੀ ਆ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਨੀਂ ਕੀਤਾ

  • @BhagatSingh-wf7mv
    @BhagatSingh-wf7mv 4 ชั่วโมงที่ผ่านมา +1

    ਪੱਤਰਕਾਰ ਵੀਰ ਜੀ ਬਹੁਤ ਵਧੀਆ ਕੰਮ

    • @UnlimitedGyanChannel
      @UnlimitedGyanChannel  4 ชั่วโมงที่ผ่านมา

      ਧੰਨਵਾਦ ਜੀ ਹੌਸਲਾ ਵਧਾਉਣ ਲਈ 🙏

    • @RamandeepKaur-yg4qk
      @RamandeepKaur-yg4qk 3 ชั่วโมงที่ผ่านมา

      Mashiara sahib vich guru ji nu kis ne chola bhet kita c??

  • @harbhajansarao8939
    @harbhajansarao8939 5 ชั่วโมงที่ผ่านมา +2

    Well done job, paterkar kaka ji, I feel very good❤🙏

  • @GurjitKaur-rd9yf
    @GurjitKaur-rd9yf 6 ชั่วโมงที่ผ่านมา +3

    ਵਾਹਿਗੁਰੂ ਜੀ🥺🙏🏼🙏🏻

  • @amritsworld2619
    @amritsworld2619 3 ชั่วโมงที่ผ่านมา

    ਸ਼ਹੀਦੀ ਜੋੜ ਮੇਲਾ ਕਹਿਣ ਵਾਲੇ ਬੱਚੇ ਵੀ ਗਲਤ ਨਹੀ ਅਸੀ ਕਈ ਵਾਰ ਇਹੀ ਸੁਣਿਆ ਗੁਰੂਦੁਆਰਾ ਸਾਹਿਬ ਵਿੱਚ ਸ਼ਹੀਦੀ ਸਭਾ ਪਹਿਲੀ ਵਾਰ ਹੀ ਸੁਣਿਆ

  • @RamShyam-bp3ru
    @RamShyam-bp3ru 5 ชั่วโมงที่ผ่านมา +2

    Waheguru waheguru waheguru ji please help punjab please save punjab 🎉🎉🎉🎉🎉 good luck take care God bless you and all 🎉🎉🎉🎉🎉

  • @Singhtaranvir
    @Singhtaranvir 4 ชั่วโมงที่ผ่านมา

    ਬਾਈ ਬੁਹਤ ਵਧੀਆ ਉਪਰਾਲਾ ਕਰ ਰਹੇ ਉ ਤੁਸੀ।🙏🏻❤️

  • @ManpreetSingh-xm4vv
    @ManpreetSingh-xm4vv 5 ชั่วโมงที่ผ่านมา +2

    ਪੱਤਰਕਾਰ ਵੀਰ ਗੁਰੂ ਸਾਹਿਬ ਗਿਆਰਾਂ ਕਿਹਾ ਕਰੋ । ਦੁਸਮਣ ਇਹੀ ਚਾਹੁੰਦੇ ਨੇ ਗਿਆਰਵੇਂ ਗੁਰੂ ਤੌ ਤੋੜ ਦੇਈਏ

  • @Akalpurakhfashion
    @Akalpurakhfashion 6 ชั่วโมงที่ผ่านมา +4

    Eh te har war hi eda hi hunda fir v sanu shram ni aundi fir v bachya nu kuj ni pta aur na hi maa baap nu

  • @balwindermashi8044
    @balwindermashi8044 6 ชั่วโมงที่ผ่านมา +3

    WaheGuru ji Dhan GuruGobind Singh ji

  • @amankaut1964
    @amankaut1964 3 ชั่วโมงที่ผ่านมา +1

    Waheguru Malka ehna nu Hassi kyon aa rahi aa dastar sja k ni kuch pta Malka Aakal da daan baksho ji 😢😢🙏🙏🙏🙏⚔️

  • @HarpreetSingh-w5w
    @HarpreetSingh-w5w 6 ชั่วโมงที่ผ่านมา +5

    ਮੰਡੀਰ ਹੀ ਕਹਾ ਗੇ ਫਿਰ

  • @sonyfoujigurdaspur
    @sonyfoujigurdaspur 5 ชั่วโมงที่ผ่านมา +1

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @BalwinderSing-d8d
    @BalwinderSing-d8d 5 ชั่วโมงที่ผ่านมา +2

    Waheguru ji waheguru ji waheguru ji waheguru ji 🙏🙏🙏🙏🙏🙏🙏🙏

  • @HarjinderSingh-kb7ge
    @HarjinderSingh-kb7ge 7 ชั่วโมงที่ผ่านมา +8

    ਔਖਾ ਅਗਲੀ ਪੀੜ੍ਹੀ ਦਾ

    • @Bal_jinder_Sehgal
      @Bal_jinder_Sehgal 7 ชั่วโมงที่ผ่านมา +3

      ਬਹੁਤ ਔਖਾ ਬਾਈ ਜੀ ਬਹੁਤ ਔਖਾ ਆਉਣ ਵਾਲੀ ਪੀੜੀ ਦਾ ਰੱਬ ਰਾਖਾ ਇਹਨਾਂ ਤੋਂ ਗਾਇਕਾਂ ਦੇ ਨਾਂ ਜਿੰਨੇ ਮਰਜ਼ੀ ਪੁੱਛ ਲਓ ਉਨਾਂ ਦੇ ਨਾਂ ਸਾਰੇ ਦੱਸ ਦੇਣਗੇ

  • @MaxiMGaming-wi8me
    @MaxiMGaming-wi8me 6 ชั่วโมงที่ผ่านมา +2

    Machiwade waliya da tan bahut bura haal hai ji, waheguru ji sumat bakshan ji

  • @SurinderKaur-d3g
    @SurinderKaur-d3g 6 ชั่วโมงที่ผ่านมา +3

    ਵਾਹਿਗੁਰੂ ਭਲੀ ਕਰੇ ਆਪਣੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਸੁਮੱਤ ਬਖਸ਼ੇ ਬੱਚਿਆਂ ਨੂੰ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @PaudhonkiDuniya
    @PaudhonkiDuniya 4 ชั่วโมงที่ผ่านมา +2

    ਵੀਰ ਜੀ ਤੁਹਾਡੀ ਵਿਡੀਉ ਦੇਖ ਕੇ ਮੇਰੇ ਬੱਚਿਆਂ ਨੇ ਵੀ ਇਤਿਹਾਸ ਪੜ੍ਹਿਆ ਕਿ ਤੁਸੀਂ ਨਾ ਮਿਲ ਜਾਓ ਧਨਬਾਦ ਜੀ

  • @swagpunjabtv
    @swagpunjabtv 7 ชั่วโมงที่ผ่านมา +3

    Waheguru Ji 🙏 🙏

  • @Simran26418
    @Simran26418 4 ชั่วโมงที่ผ่านมา +1

    Bachya de parents hi jimewaar ne is gal de k oh apne bachya nu koi sikh ithihaas bare dsna jroori nhi smjde😢😢😢

  • @ranjitsinghnagpal8843
    @ranjitsinghnagpal8843 5 ชั่วโมงที่ผ่านมา +3

    ਲੰਗਰਾਂ ਬਾਰੇ ਜੌ ਕੁੱਝ ਮਰਜੀ ਪੁੱਛ ਲਓ

  • @vishavrandhawa26
    @vishavrandhawa26 3 ชั่วโมงที่ผ่านมา

    waheguru g mehr krn apne bacheya te 🙏 ohna nu apne naam japan d daat bakshan 🙏

  • @rosybhatia2712
    @rosybhatia2712 2 ชั่วโมงที่ผ่านมา

    ,ਸਰਮ ਆਨੀ ਚਾਹੀਦੀ ਹੈ ਮਾਤਾ ਪਿਤਾ ਤੇ ਬਚਿਆ। ਨੂ

  • @KushpreetSingh-c8d
    @KushpreetSingh-c8d 5 ชั่วโมงที่ผ่านมา +2

    Waheguru ji 😢😢😢

  • @Jasprit-z678
    @Jasprit-z678 3 ชั่วโมงที่ผ่านมา

    ਕਸੂਰ ਮਾਂ ਬਾਪ ਦਾ ਹੈ ,ਜਿਹੜੇ ਬੱਚੇ ਨੂੰ ਜੈ ਕਰਨੀ ਤਾਂ ਸਿਖਾ ਦਿੰਦੇ ਪਰ ਇਹ ਨਹੀਂ ਦੱਸਦੇ ਵੀ ਆਪਾਂ ਫਤਹਿ ਬੁਲਾਉਣੀ ਹੈ। ਅੱਜ ਦੇ ਮਾਂ ਬਾਪ ਜੰਮਦੇ ਬੱਚੇ ਦਾ ਸੋਸ਼ਲ ਮੀਡੀਆ ਤੇ ਅਕਾਊਂਟ ਬਣਾਕੇ ਪੇਸੇ ਕਮਾਉਣ ਤੇ ਲੱਗੇ ਆ। ਬਾਕੀ ਆਹ ਜਿਹੜਿਆਂ ਨੇ ਗੋਲ ਦੁਮਾਲੇ ਸਜਾਏ ਹੋਏ ਇਹਨਾਂ ਨੂੰ ਕੱਖ ਨਹੀ ਪਤਾ ਉੱਪਰੋਂ ਬਹਿਸ ਕਰਨ ਤੇ ਜ਼ੋਰ ਦਿੱਤਾ ਹੋਇਆ। ਇਹਨਾਂ ਦੇ ਚਪੇੜਾਂ ਛੱਡ ਵੀਰ ਅੱਗੇ ਤੋਂ ਮੇਲਾ ਕਹਿਣ ਤੋਂ ਗ਼ੁਰੇਜ਼ ਕਰਨਗੇ

  • @ManpreetSingh-xm4vv
    @ManpreetSingh-xm4vv 4 ชั่วโมงที่ผ่านมา

    ਇਨ੍ਹਾਂ ਦੀਆਂ ਮਾਵਾਂ ਨੇ ਇਤਿਹਾਸ ਦੱਸਣਾ ਸੀ ਪਰ ਓਨਾ ਨੂੰ ਹੋਰ ਕੰਮਾਂ ਤੌ ਵਿਹਲ ਨਹੀਂ ਫਿਰ ਓਨਾ ਕੀ ਦੱਸਣਾ ਸੀ । ਮਾਪਿਆਂ ਨੂੰ ਇਤਿਹਾਸ ਪਤਾ ਨਹੀਂ ਖੁਦ ਪੜ੍ਹਦੇ ਨਹੀਂ ਫਿਰ ਬੱਚੇ ਕਿਵੇਂ ਜੁੜਨਗੇ

  • @JaanK-f1s
    @JaanK-f1s 5 ชั่วโมงที่ผ่านมา +2

    Veere yr pehla dukana band karvao ta lot hona kam baki sare haar singaar toh bina aune chahide aa fr lot au

  • @harjotsandhu875
    @harjotsandhu875 3 ชั่วโมงที่ผ่านมา

    Tu ਦੱਸ ਸਾਹਿਬ ਜਦਿਆ ਦੇ ਜਨਮ ਅਸਥਾਨ

  • @kalpanakahlon9702
    @kalpanakahlon9702 6 ชั่วโมงที่ผ่านมา +2

    Punjab ch ajkl canada jaan ya ainger bnn d race ha bachya d koi glti nhi mava te dadia ajkl phone te serial to velia ni hundia

  • @rajwinder1968
    @rajwinder1968 2 ชั่วโมงที่ผ่านมา

    ਉਹ ਕਾਹਦੇ ਸਿੱਖ ਜਿੰਨਾ ਨੂੰ ਸਹਿਬਜਾਦਿਆ ਦਾ ਨਹੀ ਪਤਾ ਕੇ ਕਿੰਨੇ ਹਨ ਗੁਰੂ ਕਿੰਨੇ ਹਨ ਪਾਤਸਾਹ ਵੀ ਸੋਚਦੇ ਹੋਣੇ ਕਿ ਮੈ ਇਹਨਾ ਬਦਲੇ ਪਰਿਵਾਰ ਵਾਰ ਦਿੱਤਾ

  • @JaspreetKaur-mp6ow
    @JaspreetKaur-mp6ow 6 ชั่วโมงที่ผ่านมา +2

    Veerji sade lok hun bas reela banun joge ne par yaad rakhio sare jis kom nu apna itihaas nahi pata oh kom ajj v khatam te kal v

  • @MalkitSingh-l4v6267
    @MalkitSingh-l4v6267 3 ชั่วโมงที่ผ่านมา

    ਸਭ‌ ਤੋ‌ ਪਹਿਲਾਂ ਮਾਵਾਂ ਨੂੰ ਪਤਾ ਹੋਣਾ ਚਾਹੀਦਾ ਬਚਿਆ ਨੂੰ ਫਿਰ ਪਤਾ ਲੱਗੂ ਬੀਬੀਆ ਦਾ ਸੋਪਿੰਗ ਵਲ ਜਾਂਦਾ ਧਿਆਨ ਹੁੰਦਾ ਆਵਾ ੳਡਿਆ ਪਿਆ ਦੁਨੀਆਂ ਦਾ ਇਤਿਹਾਸ ਨੀ ਪਤਾ ਕਲਜੁਗ ਆ

  • @sukhdevkaur3948
    @sukhdevkaur3948 2 ชั่วโมงที่ผ่านมา

    Dil buhat dukhda🙏

  • @KaranJumper
    @KaranJumper 5 ชั่วโมงที่ผ่านมา +1

    Lambe bai apa vi aa viedeo ch 😅❣️

    • @lambaxxx
      @lambaxxx 5 ชั่วโมงที่ผ่านมา

      Toofan bai😅❤

  • @swagpunjabtv
    @swagpunjabtv 7 ชั่วโมงที่ผ่านมา +4

    Ki Lagda Koun Jimebar

  • @satnamkaur3316
    @satnamkaur3316 5 ชั่วโมงที่ผ่านมา +1

    Punjab de Punjabi Sikh baccha Nu Jagruk karo Aur Bhi Jo Punjabi han unanu Sikh Guruva ate Sikhi they Itihaas to Jagruk karvao ji🎉🎉🎉🎉🎉🎉🎉🎉🎉🎉❤

  • @siparehal
    @siparehal 7 ชั่วโมงที่ผ่านมา +2

    Waheguru

  • @aulakhaulakh8872
    @aulakhaulakh8872 5 ชั่วโมงที่ผ่านมา +2

    Hay rabba siyanea nu v ni pta bachea ki dsn gea

  • @dukhihirdamansamjaona1557
    @dukhihirdamansamjaona1557 6 ชั่วโมงที่ผ่านมา +1

    Waheguru waheguru waheguru ji

  • @shaganindia858
    @shaganindia858 4 ชั่วโมงที่ผ่านมา

    ਜਦੋਂ ਪਤਾ ਹੀ ਨਹੀਂ ਤਾਂ ਮਾ ਪਿਉ ਕਿੳ ਨਹੀਂ ਦੱਸ ਰਹੇ ਆਪਣੇ ਬੱਚਿਆਂ ਨੂੰ

  • @LukhwinderKaur-v3z
    @LukhwinderKaur-v3z 5 ชั่วโมงที่ผ่านมา +2

    Punjab government di duty Bandi hai sarkari school private school vich Sikh Dharma itihaas her school which ek period hona chahida aa i ta ki aun wale future which dasha Guru sahabana Sikh itihaas bare jankari mil sake bacchiyan nu 😭🙏🙏🙏🙏🙏🙏 Sikh itihas Diya Kenya badhiya qurbaniyan 🙏 waheguru Ji kirpa karna 🙏🙏🙏

  • @HarpreetKaur-gh9rv
    @HarpreetKaur-gh9rv 5 ชั่วโมงที่ผ่านมา +2

    🙏🙏🙏🌹🌷

  • @RamandeepKaur-yg4qk
    @RamandeepKaur-yg4qk 3 ชั่วโมงที่ผ่านมา

    Mashiara sahib vich guru ji nu chola kiz ne bhet kita c? Dsna jra.?. Plzz

  • @its_jattff6078
    @its_jattff6078 4 ชั่วโมงที่ผ่านมา +1

    A ta Mela dekhan Aye aa ji ehna nu ithas bare kuj nhi pta bhut Madi gall aa ser te dastar hove te Apne guru de ithas bare pta na hove😢

  • @harjotsandhu875
    @harjotsandhu875 3 ชั่วโมงที่ผ่านมา

    ਕਿਉ ਮਿੱਟੀ ਪੱਟ ਦੇ ਇਹਨਾ ਦੀ
    ਇਹ ਰਹਿਣ ਦੋ
    ਦੁਨੀਆ ਦੇਖ ਦੀ
    ਬੇਜਤੀ ਆਪਣੀ ਹੁੰਦੀ

  • @karamjitsingh2607
    @karamjitsingh2607 6 ชั่วโมงที่ผ่านมา +2

    Seter fero muteoka de nale jihde mela bnae ferde ne

  • @rojanakhaberpunjabi8247
    @rojanakhaberpunjabi8247 7 ชั่วโมงที่ผ่านมา +1

    Waheguru ji

  • @JaanK-f1s
    @JaanK-f1s 5 ชั่วโมงที่ผ่านมา +1

    Hun thnd aa hun ta sara ser cover chahida eh fasion dikhaundiya ne

  • @bhupindersingh-gj7mv
    @bhupindersingh-gj7mv 4 ชั่วโมงที่ผ่านมา

    ਪਤਾ ਤਾਂ ਹੋਵੇ ਇਹਨਾ ਨੂੰ ਚੰਗੇ ਸੰਸਕਾਰ ਮਿਲੇ ਹੋਵੇ,, ਮਾ ਪਿਉ ਹੀ ਨਚਾਰ ਆ,, ਔਲਾਦ ਤਾਂ ਆਪ ਹੀ ਨਚਾਰ ਬਣਨੀ,, ਮਾ ਪਿਉ ਨੂੰ ਚਾਹੀਦਾ ਸਵੇਰੇ ਸ਼ਾਮ ਆਪਣੇ ਬੱਚਿਆ ਨੂੰ ਲੈਕੇ ਨਾਲ ਗੁਰਬਾਣੀ ਪੜ੍ਹੇ,, ਆਪਣੇ ਸਾਰੇ ਗੁਰੂਆਂ ਦਾ ਨਾਮ ਸਵੇਰੇ ਸ਼ਾਮ ਲਵੇ,,

  • @parmindervirk9970
    @parmindervirk9970 4 ชั่วโมงที่ผ่านมา +1

    Saade saareyai lai sharm wali gal aa

  • @JaanK-f1s
    @JaanK-f1s 5 ชั่วโมงที่ผ่านมา +2

    A ta mela bnayea hoeya

  • @narindersingh2949
    @narindersingh2949 4 ชั่วโมงที่ผ่านมา

    Bht mara hal a y g lokan da 😢😢

  • @SinghSingh-w7l
    @SinghSingh-w7l 5 ชั่วโมงที่ผ่านมา +1

    Dunia da bura haal aa😢

  • @BaljeetKaur-vg7xt
    @BaljeetKaur-vg7xt 6 ชั่วโมงที่ผ่านมา +2

    😢😢😢😢

  • @balvinderharika5745
    @balvinderharika5745 5 ชั่วโมงที่ผ่านมา +1

    Wow it’s a shame we live in USA our children knows more thank God shahidi dihade te Gaye Han lekin maa baap ne kuj nahi sikhaiya ashame

  • @vimleshverma5539
    @vimleshverma5539 6 ชั่วโมงที่ผ่านมา +1

    👉everyone Punjab Ke Logo ne Canada USA UK bali Afeem pee li a usi ka result hann🙏👌👈

  • @nirmalasingh9741
    @nirmalasingh9741 ชั่วโมงที่ผ่านมา

    Lahnt he, meno pata he mamma, mere Bache no nhi pta 😢

  • @harpreetsinghuppal
    @harpreetsinghuppal 5 ชั่วโมงที่ผ่านมา +1

    Bas sara zor langar laan te laya karo gurbani te ithaas na padheyo lahnat ehna de ma peya de duniya te aaye na aaye ik barabar o

  • @jasmailsingh8355
    @jasmailsingh8355 6 ชั่วโมงที่ผ่านมา +1

    aden badel kia de

  • @kindersidhu9133
    @kindersidhu9133 ชั่วโมงที่ผ่านมา

    Sade apne nai sai Itihaas nai dasde Convent School hoi ja panjabi school kuj nai dasde 😢😢😢

  • @VajinderRandhawa
    @VajinderRandhawa 5 ชั่วโมงที่ผ่านมา +1

    😢

  • @vir1786
    @vir1786 3 ชั่วโมงที่ผ่านมา

    Aap daadi muun k bakiyan nu swaal puchde aahi kaljug aa

  • @navjot473
    @navjot473 ชั่วโมงที่ผ่านมา

    School di baki study de nal nal bachya nu sade etehas vare or guru ji de name or shiki vare v jankari deni jaroori a nai te aon wali pidi nu bilkul v apne sikh etehas vare kuj v yaad nai rehna maa bap di bahut bdi galti a jo asi apne bachya nu phone ta jande nu fda dinde a pr guru ji vare kuj v nai dasde

  • @KaurMandeepsaini
    @KaurMandeepsaini 4 ชั่วโมงที่ผ่านมา

    Bohat sharm mehsoos ho rhi aa ...k shri machhiwara sahib di es dharti te rehde bacheya nu sikhi baare kuj v ni pta .aj de bache social media te jaada jor de rhe ne.pinda vich sikh itehaas de camp lgna chaaide ha.

  • @GursewakSingh-nr6qr
    @GursewakSingh-nr6qr 5 ชั่วโมงที่ผ่านมา +1

    ਵੀਰ ਤੈਨੂੰ ਤਾਂ ਪਤਾ।।। ਫ਼ਿਰ ਵੀ ਗੁਰੂ ਤੋਂ ਬੇਮੁਖ ਹੋਇਆ ਫਿਰਦਾ।।। ਜਦ ਸਾਰਾ ਇਤਹਾਸ ਜਾਣ ਕੇ ਵੀ ਤੁਸੀਂ ਗੁਰੂ ਸਾਹਿਬ ਵਾਲ਼ੇ ਨਹੀਂ ਬਣੇ।।। ਆਪਣੀ ਆਉਣ ਵਾਲੀ ਪੀੜ੍ਹੀ ਤੋਂ ਕੀ ਆਸ ਰੱਖਦੇ ਹੋ

    • @harmindersingh9172
      @harmindersingh9172 5 ชั่วโมงที่ผ่านมา +3

      ਦੀਪ ਸਿੰਘ ਸਿੱਧੂ ਵੀ ਵੇਮੁਖ ਸੀ ਪਰ ਉਸ ਵਿਚ ਪੁਉਰਟੀ ਬਹੁਤ ਬਹੁਤ ਜ਼ਿਆਦਾ ਸੀ।

    • @paramjit9670
      @paramjit9670 4 ชั่วโมงที่ผ่านมา +1

      Reporter da ki kasoor a

  • @harman_vir
    @harman_vir 5 ชั่วโมงที่ผ่านมา

    ਪਤਰਕਾਰ ਵੀਰ ਕੀ ਸਾਬਤ ਕਰਨਾ ਚਾਹੁੰਦੇ ਓ ਤੁਸੀ

    • @harmindersingh9172
      @harmindersingh9172 5 ชั่วโมงที่ผ่านมา +3

      ਟੇਸਟ ਲੇਣਾ ਵੀ ਜ਼ਰੂਰੀ ਹੈ ਭਾਜੀ।
      ਚੈੱਕ ਕਰ ਕੇ ਪਤਾ ਲੱਗਦਾ ਭਾਈ ਜੀ।

  • @DavinderSingh-sy4uh
    @DavinderSingh-sy4uh 7 ชั่วโมงที่ผ่านมา +1

    Veer je nhi pta ta dso chk ke hr saal maeik lg jande o tuc agle a nu dso tuc 4 view len li lg jande o dso a eda

    • @raajkaregakhalsa4950
      @raajkaregakhalsa4950 6 ชั่วโมงที่ผ่านมา +2

      ਤੁਸੀਂ ਵੀਰ ਜੀ ਗਲਤ ਗੱਲ ਕਰ ਰਹੇ ਜੇ,
      ਸਾਨੂੰ ਸਾਡੇ ਘਰ ਦਿਆਂ ਨੇ ਇਤਿਹਾਸ ਨਹੀਂ ਦੱਸਿਆ।। ਅਸੀਂ ਖ਼ੁਦ ਸੁਣਿਆ ਤੇ ਪੜਿਆ,,
      ਅੱਜ ਮੈਂ ਇਤਿਹਾਸ ਸੁਣਾਉਣ ਚ ਭਲਾ ਗੁਰੂ ਨਾਨਕ ਦੇਵ ਜੀ ਤੋਂ ਸਭਰਾਵਾਂ ਦੀ ਜੰਗ ਤੱਕ ਸੁਣਲੋ।।

    • @DavinderSingh-sy4uh
      @DavinderSingh-sy4uh 6 ชั่วโมงที่ผ่านมา

      @raajkaregakhalsa4950 shi a g veer tuhadi jina de ma baap ne nhi das fr o apna frz bnda g appa dsi e je nhi pta na ki video bna ke bezti kri e hna ja fr saal ek setup lae a jave jo appa dsi e

    • @DavinderSingh-sy4uh
      @DavinderSingh-sy4uh 6 ชั่วโมงที่ผ่านมา

      @raajkaregakhalsa4950 shi a g veer tuhadi jina de ma baap ne nhi das fr o apna frz bnda g appa dsi e je nhi pta na ki video bna ke bezti kri e hna ja fr saal ek setup lae a jave jo appa dsi e itihaas ki a g video bnaun nalo chnga bezti krn nalo te jena nu itihas pata g ona nu vi ni akl hy sahibzade a g choti umer vich Sahid hoye hna g appa langer launde g paneer pakode , Jalebi,hor adi eda de langer ne g jo thik nhi g pr koi nhi smj da g je kuj glt lagy ta mafi di agy a mng de a

    • @harmindersingh9172
      @harmindersingh9172 5 ชั่วโมงที่ผ่านมา +2

      ਟੈਸਟ ਲੈਣਾ ਵੀ ਬਹੁਤ ਜ਼ਰੂਰੀ ਹੈ।
      ਚੈੱਕ ਕਰ ਲੈਣਾ ਵੀ ਜ਼ਰੂਰੀ ਹੈ।

  • @SukhpreetKaur-y4n
    @SukhpreetKaur-y4n ชั่วโมงที่ผ่านมา

    Bs kush k singhan na sikhi sambhal lyi nhi taan bura hal hi hai sariyan da

  • @gurjatt5911
    @gurjatt5911 3 ชั่วโมงที่ผ่านมา

    Sharam ni aundi lokkaa nu .....hass hass k jwaan den lgyioo aa ..mazaak thodi chlda pya.

  • @Makeupbyrb
    @Makeupbyrb 57 นาทีที่ผ่านมา

    Camera agge hath karke kive actor bn rhi. Sharam ni aundi. Dubb k marjo

  • @LovepreettSingh5993
    @LovepreettSingh5993 3 ชั่วโมงที่ผ่านมา

    Mobile par changi nolaj koi nee lenda 🎮game da pata ehna nuu Aava utt epea buria kharan nee dindia bachea nuu school Convent Sacred ne ek, ne bartan hee sitt te Oee narwash hoe firdea😮

  • @GurcharanSingh-j8y
    @GurcharanSingh-j8y 4 ชั่วโมงที่ผ่านมา

    Sikhi baare nhi jankri. Galat gal hai.

  • @Hitllister
    @Hitllister 4 ชั่วโมงที่ผ่านมา

    Vere yu edit krrr reha
    Jina nu nhi ptta ohna to puch reha
    Parvashi to puch reha a
    Ki krrr reha a lay down krr reha a Khalse nu
    Tere kol ki right a sikh Raj nu eve agge lai ke a reha a
    Mai tainu puch reha bhi Anandpur da killa kyu sadyaaa c maharaj ne

  • @manindersingh9540
    @manindersingh9540 3 ชั่วโมงที่ผ่านมา

    Ikla lakha sidhana be ke kr skda sharm on chahedi a sada li guru a na apna paribar bar ta sikh ithas li apnia kurbania detia kdr nu gia sada dash tohda hor time bhia na jutia maria krnia putt bchia da be ikla di glti ne parents e aware ne karda sharm oni chahdi sadi government nu koie school college ne sikhi ithas nl jodn li guridwara shb parbandk kamtia nu passa chaheda pardangi chahedi ke apna singha li kuj kar ne skda sharm kro mod k time ne ona mela tmasha bnd kro 😭😭😭😭😭🙏🥲ke hogie punjabi nu ikla lakha kuj ne kr skda roda ferda tohda li

  • @Hitllister
    @Hitllister 4 ชั่วโมงที่ผ่านมา

    Tuhi vere oddo c ahna nu dsna c na fir. Bhi ki hoiyaaa c
    Jawani kider ja rhi a bhut famous word krrr rakhyaa aa tuhi
    Very bad bro
    Bache hone ne ah hona a oh hona a
    Jo hoiyaa a oh ahna bachyaaa nu dsso
    Sarkar nu point kro bhi ah ahna de syllabus ch add kro
    Ahna nu tuhi reels te laaa rakhyaa a