Daduwal ਤੇ Valtoha ਦੀ ਹੁਣ ਤੱਕ ਦੀ ਸਭ ਤੋਂ ਤਿੱਖੀ ਬਹਿਸ ਸਾਰੀਆਂ ਹੱਦਾ ਪਾਰ | Pro Punjab Tv

แชร์
ฝัง
  • เผยแพร่เมื่อ 21 พ.ย. 2024

ความคิดเห็น • 128

  • @jageltrading3879
    @jageltrading3879 2 ปีที่แล้ว +29

    ਵਲਟੋਹਾ ਛਿੱਤਰ ਖਾਣ ਨੂੰ ਰੱਖਿਆ ਬਾਦਲਾ ਨੇ

  • @maanpunjabiblogger6138
    @maanpunjabiblogger6138 2 ปีที่แล้ว +20

    ਸਿਰਸੇ ਵਾਲੇ ਦੇ ਚੇਲੇ ਵਲਟੋਹਾ ਤੇ ਬਾਦਲ

  • @GurmeetSingh-oc1sn
    @GurmeetSingh-oc1sn 2 ปีที่แล้ว +27

    ਇਹਨਾਂ ਦੇ ਹੱਥਾ ਵਿਚ ਤਲਵਾਰਾਂ ਫੜਾਓ ਇਕ ਪਾਪੀ ਦਾ ਅੰਤ ਹੋ ਜਾਵੇਗਾ

  • @gurindersingh3107
    @gurindersingh3107 2 ปีที่แล้ว +21

    ਯਾਦਵਿੰਦਰ ਵਿਰਸੇ ਨੂ ਨਾ ਬੁਲਾਇਆ ਕਰੋ

  • @mohansingh509
    @mohansingh509 2 ปีที่แล้ว +10

    ਵਲਟੋਹਾ ਸਾਹਿਬ ਦਰਬਾਰ ਸਾਹਿਬ ਤੇ ਅਟੈਕ ਇੰਦਰਾ ਨੇ ਨਹੀਂ ਬਾਦਲਾਂ ਨੇ ਕਰਵਾਇਆ

  • @dalbirsingh5890
    @dalbirsingh5890 2 ปีที่แล้ว +6

    ਘੱਟੋ-ਘੱਟ ਬਾਦਲ ਵਲਟੋਹਾ ਸਿਖਾਂ ਦੇ ਕੰਮ ਨਹੀਂ ਆਉਣਗੇ

  • @balwindersingh973
    @balwindersingh973 2 ปีที่แล้ว +1

    ਅਕਾਲੀਆਂ ਅਤੇ ਵਲਟੋਹਾ ਜੀ ਨੂੰ ਬੇਨਤੀ ਹੈ ਕਿ ਬਹਿਸ ਨਾਲ਼ ਕੁੱਝ ਨਹੀਂ ਹੋਣਾ ਆਪਣੇ ਚੰਗੇ ਕੰਮ ਲੋਕਾਂ ਨੂੰ ਦੱਸੋ ਜ਼ੇਕਰ ਆਪਣੀ ਇਜ਼ਤ ਬਚਾਉਣੀ ਹੈ ਤੁਸੀਂ ਹੋਰ ਨੁਕਸਾਨ ਪਾਰਟੀ ਦਾ ਕਰਵਾ ਰਹੇ ਹੋ। ਸਭ ਲੋਕ ਸਿਆਣੇ ਹੋ ਗਏ ਹਨ ਬਹੁਤਾ ਬੋਲੇ ਝਖੜ ਹੋਏ। ਸਿਖਾਂ ਦੀ ਰਿਹਾਈ ਲਈ ਤੁਹਾਡੀ ਬੀਜੇਪੀ ਨਾਲ ਸਰਕਾਰ ਸੀ ਉਦੋਂ ਕਿਥੇ ਸੀ ਰਿਹਾਈ ਕਿਉਂ ਨਹੀਂ ਕਰਵਾਈ

  • @baldevchungha2298
    @baldevchungha2298 2 ปีที่แล้ว +3

    ਵਲਟੋਹਾ ਬਾਹਾਂ ਖੜੀਆਂ ਕਰਕੇ ਦਰਵਾਰ ਸਾਹਿਬ ਚ ਬਾਹਰ ਆਏ ਸਨ ਇਹਨਾਂ ਨੂੰ ਗੱਲ ਕਰਦਿਆਂ ਸ਼ਰਮ ਨਹੀਂ ਆਉਂਦੀ

  • @maanpunjabiblogger6138
    @maanpunjabiblogger6138 2 ปีที่แล้ว +20

    ਰਾਮ ਰਹੀਮ ਨੂੰ ਮਾਫ ਕਰਨ ਵਾਲੇ ਵਲਟੋਹਾ ਬਾਦਲ

  • @rajpalsingh103
    @rajpalsingh103 2 ปีที่แล้ว +1

    Waheguru Waheguru Waheguru Waheguru Waheguru Waheguru ji

  • @hirasinghhirasingh6029
    @hirasinghhirasingh6029 2 ปีที่แล้ว +4

    ਸ਼ਰਮ ਕਰੋ ਆਉਣ ਵਾਲੀ ਪੀੜ੍ਹੀ ਨੂੰ ਕਿਹੜੇ ਰਸਤੇ ਪਾ ਰਹੇ ਹਨ

    • @kulwantsinghpannu381
      @kulwantsinghpannu381 2 ปีที่แล้ว

      ਯਾਦਵਿੰਦਰ ਜੀ ਤੁਸੀਂ ਗ਼ਲਤ ਕਰਮ ਕਰਨ ਦਾ ਠੇਕਾ ਲਿਆ ਹੈ, ਵਿਰਸਾ ਸਿੰਘ ਨੂੰ ਨਾ ਬੁਲਾਇਆ ਕਰੋ ਇਸ ਨੂੰ ਸਭ ਲੋਕ ਜਾਣਦੇ ਹਨ ਜੇ ਵਿਧਾਇਕ ਬਣ ਗਿਆ ਤੇ ਕੀ ਹੋਇਆ ਇਹ ਬੇਸ਼ਰਮ ਬੇਗ਼ੈਰਤ ਨਿਕੰਮਾ ਬੰਦਾ ਹੈ

  • @BalwinderSingh-yu4tq
    @BalwinderSingh-yu4tq 2 ปีที่แล้ว +9

    ਯਾਦਵਿੰਦਰ ਜੀ ਵੱਟ ਤਾਂ ਕੁੱਝ ਨਹੀਂ ਇਹ ਕੌਮ ਦੀ ਲੜਾਈ ਹੱਕ ਸੱਚ ਦੀ

  • @gotasingh3500
    @gotasingh3500 2 ปีที่แล้ว +1

    6, ਜੂਨ 84, ਵੇਲੇ ਮਜਬੂਰੀ ਵਿਚ ਸੀ ਵਲਟੋਹਾ ਜੀ ਜੇਕਰ ਆਪਾਂ ਹੁੰਦੇ ਹੋ ਸਕਦਾ ਫੋਜ ਦੇ ਪੈਰੀਂ ਡਿੱਗਕੇ ਜ਼ਿਦਗੀ ਦੀ ਭੀਖ਼ ਮੰਗਦੇ ਫੋਜ ਦੇ ਹਥਿਆਰ ਵੇਖ ਕੇ ਵਿਦੇਸ਼ੀ ਫੋਜੀਆਂ ਦੀਆਂ ਟੱਟੀਆ ਨਿਕਲ ਜਿਦੀਆ ਏਸੀ ਕਮਰੇ ਵਿਚ ਗਲਾਂ ਕਰਨੀਆਂ ਸੋਖੀਆਂ

  • @hardialsinghkang7807
    @hardialsinghkang7807 2 ปีที่แล้ว +12

    Waltoha pehla santa da nere c baad vich badal da pithu bun giya

  • @JagserSarpanch
    @JagserSarpanch 5 หลายเดือนก่อน

    ਵਲਟੋਹਾ ਜਿਦਾਂ ਬਾਦ ਜਿਦਾਂ ਬਾਦ ਜਿਦਾਂ ਬਾਦ

  • @hirasinghhirasingh6029
    @hirasinghhirasingh6029 2 ปีที่แล้ว +4

    ਬਾਦਲਾਂ ਬਹੁਤ ਵੱਡੀ ਗੱਲ਼ਤੀ ਕੀਤੀ ਬੀਬੀ ਜੀ ਖੜੇ ਕਰਕੇ ਮਾਂਨ ਸਾਬ ਹਾਰੋਣ ਵਾਸਤੇ ਸੰਗਰੂਰ ਵਾਲਿਆਂ ਧੰਨਵਾਦ ਜਿਨਾ ਸਿੱਖ ਕੌਮ ਪੱਗ ਨਹੀਂ ਡਿੱਗਣ ਦਿੱਤੀ ਸਾਨੂੰ ਪਤਾ ਵਲਟੋਹਾ ਸਾਬ ਬਹੁਤ ਵਧੀਆ ਇਨਸਾਨ ਹਨ ਪਰ ਬਾਦਲਾਂ ਬੇੜਾ ਕਰਕ ਕੀਤਾ

    • @sachgohlan2580
      @sachgohlan2580 2 ปีที่แล้ว

      Eh ohhi valtoha aa jehda babar khalsa ch reh ke badal layi kam karda cc.

  • @RajwinderSingh-gh5zl
    @RajwinderSingh-gh5zl 2 ปีที่แล้ว +1

    ਵਿਰਸਾ ਵਲਟੋਹਾ ਪ੍ਰਕਾਸ਼ ਬਾਦਲ ਦੀਆਂ ਵੋਟਾਂ ਬਧਾ ਰਿਹਾ ਹੈ ਜਾਂ ਖੋਰਾ ਲਾ ਰਿਹਾ ਹੈ?????

  • @mukhiatsingh1063
    @mukhiatsingh1063 2 ปีที่แล้ว +1

    ਵਲਟੋਹਾ ਗਦਾਰ bahubali 12

  • @riazmusic521
    @riazmusic521 2 ปีที่แล้ว

    Bhot great debat 😄😄😄

  • @GurmeetSingh-oc1sn
    @GurmeetSingh-oc1sn 2 ปีที่แล้ว +4

    ਅਕਾਲੀ ਅਕਲ ਤੋ ਖਾਲੀ ਤਾ ਹੀ ਵਜਾਈ ਸੀ ਮੋਦੀ ਨੇ ਵੀਹ ਵਿੱਚ ਥਾਲੀ 😅😅😄😄😆😆

    • @butasingh8747
      @butasingh8747 ปีที่แล้ว +1

      ਅਕਾਲੀ ਨਹੀਂ ਜੀ ਇਹ ਬਾਦਲ ਕਾ ਲਾਣਾ

  • @kirandeepkaur1206
    @kirandeepkaur1206 2 ปีที่แล้ว +1

    ਬਠਲਾ ਕਾਲੀ ਪਜਾਬ ਲੁਟ ਕੇ ਖਾ ਗੇਏ

  • @karamjitsingh8908
    @karamjitsingh8908 2 ปีที่แล้ว +1

    ਸਿਖਾਂ ਨੇ ਕਿੰਨੀ ਤਰੱਕੀ ਕੀਤੀ ਆ ਦੇਖ ਲੋ। ਕਹਿੰਦੇ ਸਿਖੀ ਵਧਦੀ ਨਹੀਂ?

  • @chamkauraulakh8036
    @chamkauraulakh8036 2 ปีที่แล้ว +3

    ਇਹ ਦੋਵੇ ਸਿੱਖ ਕਹਾਉਣ ਦੇ ਲਾਇਕ ਨਹੀ ।ਗਦਾਰੋ ।

  • @bhagwantsinghbajwa8066
    @bhagwantsinghbajwa8066 2 ปีที่แล้ว

    ਆਰ ਐਸ ਐਸ ਵਾਲੇ ਕਿਨੇ ਖ਼ੁਸ਼ ਹੋ ਰਹੇ ਹੋਣਗੇੇ.

  • @amandeepsinghaman8891
    @amandeepsinghaman8891 2 ปีที่แล้ว +1

    ਵਲਟੋਹਾ ਗਧਾ ਬੰਦਾ ਜੁੱਤੀਆਂ ਖਾਣ ਵਾਸਤੇ ਹਰ ਸਮੇਂ ਤਿਆਰ ਤਿਆਰ ਤਿਆਰ ਤਿਆਰ,,

  • @GurdeepSingh-yo4dg
    @GurdeepSingh-yo4dg 2 ปีที่แล้ว +5

    Badal da chor

  • @ravindersinghgill314
    @ravindersinghgill314 2 ปีที่แล้ว

    ਬਾਦਲ ਦਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 ਸੀਟਾਂ ਵਿੱਚੋਂ 2 ਸੀਟਾਂ ਹਾਸਲ ਕੀਤੀਆਂ ਹੁਣ ਇਹ ਸਿੱਖਾਂ ਦੀ ਨੁਮਾਇੰਦਾ ਜੱਥੇਬੰਦੀ ਨਹੀਂ ਰਹੀ । ।

  • @mukhiatsingh1063
    @mukhiatsingh1063 2 ปีที่แล้ว

    ਵਲਟੋਹਾ ਛਿੱਤਰ ਖਾਣ ਨੂੰ ਰੱਖਿਆ ਬਾਹਵਾਂ ਖੜੀਆ ਕਿ ਭਾਰਤ ਦਾ ਹਰ

  • @jagmailsingh548
    @jagmailsingh548 2 ปีที่แล้ว

    ਬਰਗਾੜੀ ਮੋਰਚਾ ਕਿੱਧਰ ਗਿਆ ਬਾਬਾ

  • @sukhwindersandhu7822
    @sukhwindersandhu7822 2 ปีที่แล้ว

    Good Bai Ji

  • @mrvickykaranjot8772
    @mrvickykaranjot8772 2 ปีที่แล้ว +2

    ਇੱਕ ਦੀ ਅਵਾਜ ਬੰਦ ਕਰ ਦਿਆ ਕਰੋ

    • @paulsingh2424
      @paulsingh2424 2 ปีที่แล้ว

      Valtoha sahab nu sahab keon kehnde ho. Jo dhukda oh takalas he varto. Shsme to my nation.....

  • @sukhdevsinghbhatti3235
    @sukhdevsinghbhatti3235 2 ปีที่แล้ว +1

    ਕੋਈ ਬੰਦੀ ਸਿੰਘਾਂ ਦੇ ਹਤੇਸੀ ਨਹੀਂ। ਸਿਰਫ ਲੋਕਾਂ ਨੂੰ ਬੇਵਕੂਫ਼ ਬਣਾਉਣੇ ਤੋ ਸਿਵਾਏ। ਹੁਣ ਲੋਕ ਕਾਫ਼ੀ ਸਿਆਣੇ ਹੋਗੇ ਕੋਈ ਤੁਹਾਡੀਆਂ ਗਲਾ ਨਹੀਂਆਉਣਗੇ ।🙏

  • @simagill1690
    @simagill1690 ปีที่แล้ว

    Valtoha saab tenu rabb dekh riha

  • @KapilKumar-op1kk
    @KapilKumar-op1kk 2 ปีที่แล้ว

    Social media is to be stopped

  • @AvtarSingh-in5mb
    @AvtarSingh-in5mb 2 ปีที่แล้ว +2

    Badal chor party 👎

  • @hardialsinghkang7807
    @hardialsinghkang7807 2 ปีที่แล้ว +4

    Badal ne riha te ki karwane ina de kehn te hi jaila vich bethe ne

  • @karamsingh1897
    @karamsingh1897 2 ปีที่แล้ว

    Sawad aa giya

  • @RohitKumar-pd4qd
    @RohitKumar-pd4qd 2 ปีที่แล้ว

    Daduwal real sikh hai 🙏 jo har ek na prem pyar de nal chalda galat nu galat dasda sahi nu sahi

  • @gillsaab9987
    @gillsaab9987 2 ปีที่แล้ว +1

    16 ਕਰੋੜ ਬੋਲਦਾ

  • @KapilKumar-op1kk
    @KapilKumar-op1kk 2 ปีที่แล้ว +1

    Awaj tan sundi ni kise di

  • @davinderjitsingh5734
    @davinderjitsingh5734 2 ปีที่แล้ว +1

    Ahh valtoha ਉਮਰ delh ke gal kare

  • @KapilKumar-op1kk
    @KapilKumar-op1kk 2 ปีที่แล้ว

    Je nhi kise kol jwab

  • @harbhajansingh9468
    @harbhajansingh9468 2 ปีที่แล้ว +4

    Valtoha sahib tuhanu sharm hi ha nye tuhanu sharm nye onde tuhada mooh ta loga na sangrur ch chppar mari aja chaar den nye hoya

  • @LakhwinderSingh-ig3oo
    @LakhwinderSingh-ig3oo 2 ปีที่แล้ว +1

    वीरसु वार गे गुरु तो बदला नु वा डा समज्दे ने

  • @karanvirsingh7879
    @karanvirsingh7879 2 ปีที่แล้ว +1

    Daduwal mental ho gea

  • @sukhwindersandhu7822
    @sukhwindersandhu7822 2 ปีที่แล้ว

    Laroo Laroo Laroo

  • @iqbalsandhuiqbalsingh2779
    @iqbalsandhuiqbalsingh2779 2 ปีที่แล้ว +1

    Akali dal good but badal family rong

  • @sunnydhaliwal1136
    @sunnydhaliwal1136 2 ปีที่แล้ว +2

    Waltoha darpok insan

  • @anmolsingh1416
    @anmolsingh1416 2 ปีที่แล้ว +2

    Waltoha badlan Da paltu jine Sikh kom de dushmana naal yarean PA k sikh panth de pith vich shura marea

  • @parvinderpalsinghchahal7194
    @parvinderpalsinghchahal7194 2 ปีที่แล้ว

    Valtoha is always wrong

  • @sarabjitsingh6324
    @sarabjitsingh6324 2 ปีที่แล้ว +1

    Daduwal is not sikh

  • @mariabrar6290
    @mariabrar6290 2 ปีที่แล้ว +2

    Ke fyda paun de eh video, kuch ve sunnan nu nhi milya

  • @harbhajansingh9468
    @harbhajansingh9468 2 ปีที่แล้ว +1

    Valtoha talwa chatt banda hi badala da

  • @satpalsinghnokwal9128
    @satpalsinghnokwal9128 2 ปีที่แล้ว +2

    valtho saab tuci 2007 to 2017 tak bandi singha di yad kyu nai ayi odo tuci sukha nal chori karan lage c

  • @RanjitSingh-tv2xf
    @RanjitSingh-tv2xf 2 ปีที่แล้ว

    Dadu bala b j p man hai

  • @amandeepkaur7064
    @amandeepkaur7064 6 หลายเดือนก่อน

    ਵਲਟੋਹਾ ਤੇਰਾ ਪਿਤਾ ਜੀ ਸਰਸੇ ਵਾਲਾ

  • @sukhdeepsingh-to9im
    @sukhdeepsingh-to9im 2 ปีที่แล้ว +1

    eh ese kuch joge aw

  • @Singh19477
    @Singh19477 2 ปีที่แล้ว

    Virsa Badala de Pap dhon lai vakh vakh chanela te Bhaja firda hai

  • @princerandhawa6557
    @princerandhawa6557 2 ปีที่แล้ว +2

    Daduwal haryana sarkar nal ral k kam krda. Eh bjp da chamca

    • @preetsidhu49653
      @preetsidhu49653 2 ปีที่แล้ว

      tu ambb lenaa aa krda aa rull ka ds ke krla ga

    • @princerandhawa6557
      @princerandhawa6557 2 ปีที่แล้ว

      @@preetsidhu49653 fir pakund kyu krda eh chor sikh dharm da. Bargari morche vicho v paise kha gya

  • @doctorsingh2583
    @doctorsingh2583 2 ปีที่แล้ว

    Raja ji di v sunlo😄

  • @Jasusa21111
    @Jasusa21111 5 หลายเดือนก่อน

    Sindhi hotel wali gal ta sachi aw valtoha Andar c raid pai ge c

  • @growknowledgefaster371
    @growknowledgefaster371 2 ปีที่แล้ว +1

    Dona chu koi ni chnaga ghaan kita punjab da

  • @DavinderSingh-u7s5x
    @DavinderSingh-u7s5x 7 หลายเดือนก่อน

    Dona.kautta

  • @satveendersinghkala
    @satveendersinghkala 2 ปีที่แล้ว +2

    Guru Ghar de dosi kon chitta wale kon hai sikh dharam de dushman kon hai sab nu pta

  • @bilawalsingh1879
    @bilawalsingh1879 2 ปีที่แล้ว

    Daduwal ne bargadi da morcha vech ta te akali(badal) ta gaddar ne

  • @sumeetsidhu
    @sumeetsidhu 2 ปีที่แล้ว +1

    Kar lao gyo nu bhanda 😁

  • @gurdevsinghsepo3512
    @gurdevsinghsepo3512 2 ปีที่แล้ว

    Badala da chili jkuk

    • @mukhidhaliwal.1261
      @mukhidhaliwal.1261 2 ปีที่แล้ว

      ਦੋਨੇ ਪੰਥ ਦੇ ਗਦਾਰ ਹਨ

  • @KapilKumar-op1kk
    @KapilKumar-op1kk 2 ปีที่แล้ว

    Mr. Yadwinder singh why u debate with these persons

  • @gurmeetcheema7732
    @gurmeetcheema7732 2 ปีที่แล้ว

    Aj snt jrnial Singh g hunday.ta..tahadea krtoota dakahday

  • @devindergrewal2004
    @devindergrewal2004 2 ปีที่แล้ว

    Valtoha tan jhuitha ate Badal da chamcha hai. Pb de dokhi aa

  • @VirSingh-nj3dc
    @VirSingh-nj3dc ปีที่แล้ว

    Daduwal is using vety dirty language ,totally disintegrated the Sikh Panth.

  • @balwindersingh2177
    @balwindersingh2177 2 ปีที่แล้ว

    Daduwal absolutely right ,. Voltohia de JUTTI FERO talwe chaatu badla da

  • @GurwinderSingh-iq9fn
    @GurwinderSingh-iq9fn 2 ปีที่แล้ว +1

    Ehe dono bikke hoye ne… dono nakli sant ne dono paise kahnde kaum de

  • @KapilKumar-op1kk
    @KapilKumar-op1kk 2 ปีที่แล้ว +1

    Ki gah paya tusi

  • @mantejsingh247
    @mantejsingh247 2 ปีที่แล้ว

    Eh dove sire dia khacha pal rakhia punjabia ne

  • @satpalgillgill6723
    @satpalgillgill6723 2 ปีที่แล้ว

    Eh kirdar to houlle te sikhi sidhant to korre lok aa..eh sikh ne

  • @ramanpreetsingh6496
    @ramanpreetsingh6496 2 ปีที่แล้ว +1

    dowe bikau eh

  • @gurpreetsinghchhina6907
    @gurpreetsinghchhina6907 2 ปีที่แล้ว

    Valtoha ta Bejti krvaon ala Besharam Bnda ah Duniya da

  • @balkaransingh770
    @balkaransingh770 2 ปีที่แล้ว

    ama punki janda

  • @balwindersingh2177
    @balwindersingh2177 2 ปีที่แล้ว

    Valtoha pahlA badal de Ghar. JHARU MARDA HUNDA C

  • @BainsStudFarm
    @BainsStudFarm 2 ปีที่แล้ว

    ਪਹਿਲਾ ਡੀਬੇਟ ਕਰਵਾਉਣੀ ਸਿਖੋ

  • @harpreet675
    @harpreet675 2 ปีที่แล้ว

    Sab verra nu Patt a akali hun kade ni jitt sakde a akali sab chor ban GE ne

  • @gurmeetcheema7732
    @gurmeetcheema7732 2 ปีที่แล้ว

    Dadu ta rss da dhla

  • @karanvirsingh7879
    @karanvirsingh7879 2 ปีที่แล้ว +1

    Daduwal nu koi ni push da. Zero banda Daduwal

  • @palsingh5740
    @palsingh5740 2 ปีที่แล้ว

    Dono e sikh kaom de Gadar ne

  • @rinkumeet7351
    @rinkumeet7351 2 ปีที่แล้ว +1

    Drama krde dono badal de chamche ne eh

  • @harpreet675
    @harpreet675 2 ปีที่แล้ว

    Ladu ne sab chor ne sab

  • @RanjitSingh-tv2xf
    @RanjitSingh-tv2xf 2 ปีที่แล้ว +1

    Sikhi koam nue tuda Bara 2 pati hai

  • @kharoudk5869
    @kharoudk5869 2 ปีที่แล้ว

    Eh dono panth de gadar te chorrr ne

  • @mantejsingh247
    @mantejsingh247 2 ปีที่แล้ว

    Ik darbar sab cho banha kharia karke bhaj gea te ik ah lucha sad rss da gunda ah bargari morcha wechan wala te bias ale sad da chela

  • @KapilKumar-op1kk
    @KapilKumar-op1kk 2 ปีที่แล้ว

    Chup kr jo yaar

  • @sampaul8430
    @sampaul8430 2 ปีที่แล้ว

    Both chor

  • @princerandhawa6557
    @princerandhawa6557 2 ปีที่แล้ว +1

    Daduwal bjp da agent aa

    • @mariabrar6290
      @mariabrar6290 2 ปีที่แล้ว +2

      Badal kisde agent hai?

    • @princerandhawa6557
      @princerandhawa6557 2 ปีที่แล้ว

      Badal v hage ne eh ghat nhi ehdi history vekhlo. Delhi vich jehdi sarkar hundi daduwal ohda chamca ban janda

  • @gurmukhbhullar4060
    @gurmukhbhullar4060 2 ปีที่แล้ว

    Fudu Wal 😀😀

  • @iqbalsandhuiqbalsingh2779
    @iqbalsandhuiqbalsingh2779 2 ปีที่แล้ว

    Fite mu

  • @amandeepkaur7064
    @amandeepkaur7064 6 หลายเดือนก่อน

    ਵਲਟੋਹਾ ਕੌਮ ਦਾ ਗਦਾਰ

  • @rajpalsingh103
    @rajpalsingh103 2 ปีที่แล้ว +3

    Waheguru Waheguru Waheguru Waheguru Waheguru Waheguru ji