ਕਨੇਡਾ ਵਿੱਚ ਪੰਜਾਬੀਆਂ ਨਾਲ ਭਰਿਆ ਸ਼ਹਿਰ Abbotsford Canada | Punjabi Travel Couple | Ripan Khushi

แชร์
ฝัง
  • เผยแพร่เมื่อ 7 ก.พ. 2025

ความคิดเห็น • 370

  • @sushilgarggarg1478
    @sushilgarggarg1478 5 หลายเดือนก่อน +60

    Iam always first looking daily vlog...@pin please ❤❤❤❤

    • @PUNJABITRAVELCOUPLE
      @PUNJABITRAVELCOUPLE  5 หลายเดือนก่อน +15

      Sure 😊

    • @KulwantSingh-dd4nc
      @KulwantSingh-dd4nc 5 หลายเดือนก่อน +2

      👌👌👌👌👌👌👌👌👌👌👌👌👌👌

    • @RupinderKaur-i5c
      @RupinderKaur-i5c 5 หลายเดือนก่อน

      Congratulations 🎉Sushil garg finally reply mil hi gya tuhanu....hrek blog te mention krde ho tusi

    • @sushilgarggarg1478
      @sushilgarggarg1478 5 หลายเดือนก่อน

      SUSHIL GARG name ha sahil garg nahi

    • @sushilgarggarg1478
      @sushilgarggarg1478 5 หลายเดือนก่อน

      Thanks for pin 📌 ripan Bai punjabi travels couple and rupinder kaur ji

  • @anureetkaurgill70
    @anureetkaurgill70 5 หลายเดือนก่อน +31

    ਗਦਰੀ ਬਾਬਿਆਂ ਨੂੰ ਸਲਾਮ !
    ਪੁਰਾਤਨ ਗੁਰੂ ਘਰ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ ਜੀ ।
    ਕੈਨੇਡਾ ਟੂਰ ਦਾ ਸਭ ਤੋਂ ਵਧੀਆ ਬਲਾਗ !

  • @sunnydhaliwal9026
    @sunnydhaliwal9026 5 หลายเดือนก่อน +20

    ਕਹਿੰਦਾ ਦੁਨੀਆ 🌏 ਘੁੰਮਦੇ ਧਰਤੀ ਚੁੰਮਦੇ ਆਗੇ ਜੱਟ ਕਨੇਡਾ 🍁
    ਦੇਖਣ ਨੂੰ blogging 📸 ਸੌਖੀ ਲੱਗੇ ਪਰ ਕੰਮ ਐ ਮਿੱਤਰਾ ਟੇਡਾ 💯
    ਇੱਕ ਬਾਈ ਹੁਣਾ ਦੀ vedio ਦੇਖੀ Depression ਆਉਣਾ ਨੀ ਫੇਰ ਨੇੜੇ
    ਇੱਕ mint ਵਿੱਚ ਦੇਖੀ ਖਿੜਜੂ ਚਿਹਰਾ 😊 ਦੁੱਖ ਰਹਿਣਾ ਨੀ ਫੇਰ ਵੇੜੇ
    ਥੱਕੇ ਹਾਰੇ 🥱 Shift ਜੀ ਲਾਕੇ ਦੇਖ ਲੈਣੇ ਆ ਦੋਹਾਂ 👫🏼ਨੂੰ
    ਦੇਖ ਕੇ ਘਰ 🥺 ਨਾ ਚੇਤੇ ਆਉਂਦਾ ਜੋ ਛੱਡ ਆਏ ਸੀ ਮੋਹਾਂ ਨੂੰ 🫂
    ਰੱਜ- ਰੱਜ ਕਰਦੇ Hustle 💪🏻 ਨੇ ਇੱਥੇ ਚਾਹੇ ਹੁੰਦਾ ਨਾ ਕੋਈ ਕਹਿਣ ਲਈ
    ਦਿਲੋਂ Respect 😇 ਵੱਲੋਂ ਮੇਰੇ Ripan ਬਾਈ ਤੇ ਖੁਸ਼ੀ ਭੈਣ ਲਈ 😊
    .
    .
    Sp Dhaliwal ✍🏻

  • @bharatsidhu1879
    @bharatsidhu1879 5 หลายเดือนก่อน

    ਬਹੁਤ ਚੰਗਾ ਲੱਗਿਆ ਸਾਰੇ ਪੰਜਾਬੀ ਪਰਵਾਰਾਂ ਨੂੰ ਐਬਸਫੋਰਡ ਦੀ ਧਰਤੀ ਤੇ ਦੇਖਕੇ । ਵਾਹਿਗੁਰੂ ਸੱਬ ਨੂੰ ਹਮੇਸ਼ਾ ਖੁਸ਼ ਰੱਖੇ ।

  • @HarpreetSingh-ux1ex
    @HarpreetSingh-ux1ex 5 หลายเดือนก่อน +12

    ❤ ਝੂਲਦੇ ਨਿਸ਼ਾਨ ⛳ ਸਾਹਿਬ ਰਹੇ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤🙏 ਕਨੇਡਾ ਦੇ ਪਹਿਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ 🙏

  • @kulvantsingh571
    @kulvantsingh571 5 หลายเดือนก่อน +4

    BC is not boring. I stayed in vancouver for 3 months and found it amazing. The problem is, the youtuber is only interested to cover monotonous things such as farming, marriage, meetups and lunch/dinner at local houses. They are not exploring real BC, which is like a heaven.

  • @JSingh_8185
    @JSingh_8185 5 หลายเดือนก่อน +7

    ਬਹੁਤ ਸੋਹਣੇ ਦਰਸ਼ਨ ਕਰਾਏ ਪੁਰਾਣੇ ਗੁਰਦੁਆਰਾ ਸਾਹਿਬ ਜੀ ਦੇ। ਇਸ ਗੁਰਦੁਆਰਾ ਸਾਹਿਬ ਵਿਚ ਬਾਬਾ ਸੁੰਦਰ ਸਿੰਘ ਜੀ ਟੱਲੇਵਾਲ ਜਿਲ੍ਹਾ ਬਰਨਾਲਾ ਤੋਂ ਉਸ ਟਾਈਮ ਵਿਚ ਇਸ ਗੁਰਦੁਆਰਾ ਸਾਹਿਬ ਵਿਖੇ ਗਏ ਸਨ ਗ਼ਦਰੀ ਬਾਬਿਆ ਨਾਲ ਤੇ ਸੇਵਾਵਾ ਕੀਤੀਆ ਸਨ। 🙏

  • @SukhwinderSingh-wq5ip
    @SukhwinderSingh-wq5ip 5 หลายเดือนก่อน +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @ammyvirk4517
    @ammyvirk4517 5 หลายเดือนก่อน

    ਘਰ ਬੈਠਿਆ ਕਨੇਡਾ ਦਾ ਪੂਰਾ ਅਨੰਦ ਮਾਣ ਰਹੇ,ਰਿਪਨ ਤੇ ਖੁਸੀ ਸਿਰਫ ਤੁਹਾਡੇ ਕਰਕੇ ❤ ਤੋ ਧੰਨਵਾਦ

  • @manjeetkaurwaraich1059
    @manjeetkaurwaraich1059 5 หลายเดือนก่อน +6

    ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉🎉🎉🎉🎉🎉

  • @HarbansSingh-qt4kt
    @HarbansSingh-qt4kt 5 หลายเดือนก่อน +14

    ਇਹ ਡਾਉਨ ਟਾਊਨ ਇਸਤਰਾਂ ਲੱਗਦਾ ਜਿਵੇਂ ਔਫ ਸੀਜ਼ਨ ਵਿੱਚ ਪੰਜਾਬ ਦੀਆਂ ਦਾਣਾ ਮੰਡੀਆਂ ਹੁਦੀਆ

  • @nehalnamol-hv3mz
    @nehalnamol-hv3mz 5 หลายเดือนก่อน +32

    Ripan te khushi nu pyaar karan wale hajri lavayo

    • @arvindersingh6306
      @arvindersingh6306 5 หลายเดือนก่อน

      Aitihasik chijen dekhkar bada hi man prasann Ho Gaya

    • @arvindersingh6306
      @arvindersingh6306 5 หลายเดือนก่อน

      Purani chijen dekhkar man bahut pasand Hoya

  • @DavinderSingh-us4cx
    @DavinderSingh-us4cx 5 หลายเดือนก่อน +15

    ਸਾਡਾ ਗਰੀਬਾਂ ਦਾ ਕੋਈ ਨਹੀਂ ਇਹਨਾਂ ਮੁਲਕਾਂ ਵਿੱਚ ਤੁਹਾਡਾ ਬਹੁਤ ਧੰਨਵਾਦ ਸਭ ਦਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏

    • @visakhasidhu3710
      @visakhasidhu3710 5 หลายเดือนก่อน

      ਵਾਹਿਗੁਰੂ ਮੇਹਰਬਾਨ

  • @ravindarkaurbhatia7335
    @ravindarkaurbhatia7335 5 หลายเดือนก่อน +1

    Ripan Khushi waheguru ji aap nu khush rakhan bahut bahut dhanyawad ji khush raho

  • @parmjitkaurjattana
    @parmjitkaurjattana 5 หลายเดือนก่อน

    ਤੁਹਾਡਾ ਧੰਨਵਾਦ ਜੀ 👏 ਸਾਨੂੰ ਘਰ ਬੈਠਿਆਂ ਨੂੰ ਕੈਨੇਡਾ ਦੇ ਗੁਰੂ ਘਰਾਂ ਦੇ ਦਰਸ਼ਨ ਕਰਵਾ ਰਹੇ ਓ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ🙏♥️

  • @DilbagSingh-xh8sd
    @DilbagSingh-xh8sd 5 หลายเดือนก่อน +8

    ਧੰਨਵਾਦ ਬਾਈ ਜੀ ਗੁਰੂ ਘਰਾਂ ਦੇ ਦਰਸ਼ਨ ਕਰਾਏ ਬਹੁਤ ਸੋਹਣਾ ਲੱਗੇ ਬਾਕੀ ਬਾਬਾ ਜੀ ਨੇ ਜਾਣਕਾਰੀ ਬਹੁਤ ਸੋਹਣੀ ਦਿੱਤੀ ਬਾਕੀ ਸਾਰੇ ਗਰੁੱਪ ਨੂੰ ਸਤਿ ਸ੍ਰੀ ਅਕਾਲ ਧੰਨਵਾਦ❤❤ ਧਾਲੀਵਾਲ ਭੈਣੀ ਜੱਸਾ ❤❤

  • @JarnailSingh-nj5zi
    @JarnailSingh-nj5zi 5 หลายเดือนก่อน +1

    ਸਾਡੇ ਤਾਂ ਕਾਰ ਸੇਵਾ ਵਾਲੇ ਬਾਬਿਆਂ ਨੇ ਪੁਰਾਣੀਆਂ ਇਮਾਰਤਾਂ ਤਬਾਹ ਕਰ ਦਿੱਤੀਆਂ

  • @harbhajansingh8872
    @harbhajansingh8872 5 หลายเดือนก่อน

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @manjitsinghkandholavpobadh3753
    @manjitsinghkandholavpobadh3753 5 หลายเดือนก่อน

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @harshharry4466
    @harshharry4466 5 หลายเดือนก่อน

    Love from Chandigarh ❤Best travel couple I have seen to see the world through your eyes no vulgarity Waheguru ji Mehar Kare tuhade te hamesha chad di Kala wich rakhe tuhanu……🙏🇮🇳🇨🇦

  • @manjeetkour3696
    @manjeetkour3696 5 หลายเดือนก่อน

    ਵਾਹਿਗੁਰੂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ

  • @nirbhaidhaliwal3675
    @nirbhaidhaliwal3675 5 หลายเดือนก่อน

    Ripan & khusi ਜਿਹੜਾ ਨਵਾਂ ਗੁਰੂ ਘਰ ਬਣੀਆਂ ਏ ਸਾਰੀ ਜਮੀਨ ਇਕ ਫੈਮਿਲੀ ਨੇ ਦਾਨ ਕੀਤੀ ਹੈ.

  • @GurpreetSingh-mi8jj
    @GurpreetSingh-mi8jj 5 หลายเดือนก่อน +2

    Vry Good job veer ji 👍👍🔥🔥😍🥰♥️♥️

  • @ParamjitSingh-i1h
    @ParamjitSingh-i1h 5 หลายเดือนก่อน

    ਅੱਜ ਜੋ ਗੁਰੂ ਘਰ ਦੇ ਦਰਸ਼ਨ ਕਰਾ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਤੰਦਰੁਸਤੀ ਬਖਸ਼ੇ ਸਾਡੇ ਪਿੰਡ ਦੇ ਬਜ਼ੁਰਗ ਵੀ ਵਿੱਚ ਗਦਰੀ ਬਾਬੇ ਦੇ ਵਿੱਚ ਸੀ ਬਬਰਾਂ ਦਾ ਪਿੰਡ ਬਬਰਾਂ ਦਾ

  • @Hundalsaab1288
    @Hundalsaab1288 5 หลายเดือนก่อน +2

    WaheGuru Ji Mehar Kriyo Ji

  • @ranjitdeol1799
    @ranjitdeol1799 5 หลายเดือนก่อน +5

    ਵਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ 🙏 ਚੜ੍ਹਦੀ ਕਲਾ ਵਿਚ ਰੱਖੇ 🙏

  • @RAJA_Singh4725
    @RAJA_Singh4725 5 หลายเดือนก่อน +8

    Ripan khusi Recpect botton ✅

  • @NirmalSingh-kk3kv
    @NirmalSingh-kk3kv 5 หลายเดือนก่อน

    ਖੇਤੀਬਾੜੀ ਭਰਾ ਮੇਰੇਆ ਬਹੁਤ ਵੱਡੀ ਸ਼ਕਿਲ ਹੈ ਸਾਡੇ ਪੁਰਾਣੇ ਬਜ਼ੁਰਗਾਂ ਦੀ, ਪੰਜਾਬੀ ਕਿਸਾਨ ਕੋਲ ਐਗਰੀਕਲਚ ਯੁਨੀਵਰਸਿਟੀ ਦੇ ਵਾਇਸ ਚਾਂਸਲਰ ਨਾਲੋਂ ਜ਼ਿਆਦਾ ਜਾਣਕਾਰੀ ਹੈ। ਇਸ ਕਰਕੇ ਆਪਾਂ ਇਹ ਨਾ ਕਹੀਏ ਕਿ ਇਹਨਾਂ ਪੁਰਾਣੇ ਕਿਸਾਨਾਂ ਕੋਲ ਐਗਰੀਕਲਚਰ ਕੋਈ ਸਕਿਲ ਹੈ। ਸਕਿਲ ਹੈ ਸੀ ਤੇ ਤਾਂਈਉ ਸਾਰੇ ਹਿੰਦੂਸਤਾਨ ਦੀ ਭੁੱਖ ਮਿਟਾਈ ਸੀ। ੳਮੀਦ ਕਰਦਾ ਹਾਂ ਕਿ ਕਿਸਾਨਾਂ ਦੇ ਕਿੱਤੇ ਨੂੰ ਸੱਭ ਤੋਂ ਵੱਡੀ ਹੋਣਹਾਰ ਸਕਿਲ ਸਮਝਿਆ ਜਾਵੇ ਤੇ , ਇਸ ਨੂੰ ਸੱਭ ਤੋਂ ਵੱਡੀ ਸਕਿਲ ਸਮਝਿਆ ਜਾਵੇ।

  • @sukhrajsingh0004
    @sukhrajsingh0004 5 หลายเดือนก่อน +1

    ਕੀ ਹਾਲ ਆ 22 ਤੋਹਾਡੇ ਵਲੋਗਸ ਬਹੁਤ ਵਧੀਆ ਆ ਹੁੰਦੇ ਮਜ਼ਾ ਆ ਜਾਂਦਾ ਦੇਖ ਕੇ

  • @JagwinderSamra
    @JagwinderSamra 5 หลายเดือนก่อน

    ਗੋਲਡਨ ਬੀਸੀ ਵਿੱਚ ਆ ਜੀ ਕੈਨੇਡਾ ਦਾ ਸਭ ਤੌਂ ਪੁਰਾਣਾ ਗੁਰੂਘਰ🙏

  • @Balbirsinghusa
    @Balbirsinghusa 5 หลายเดือนก่อน +4

    ਤੁਹਾਡੇ ਮਿੱਤਰ ਨੇ ਕਨੇਡਾ ਵਿੱਚ ਵੀ ਸਰੂਪ ਰੱਖਿਆ।ਵਧੀਆ।ਤੁਹਾਡੇ ਵੀ ਦਾਹੜੀ ਨਾਲ਼ ਪਰਸਨੈਲਟੀ ਵਧੀਆ ਸੀ।ਰੱਖ ਲਉ।

  • @darasran556
    @darasran556 5 หลายเดือนก่อน +2

    ਰਿਪਨ। ਖੁਸ਼ੀ। ਵਾਹਿਗੁਰ। ਤਹਾਨੂੰ।ਖੁਸ਼।ਰਖੇ🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤

  • @DfFf-vk4sb
    @DfFf-vk4sb 5 หลายเดือนก่อน

    ਵਧਾਈਆਂ ਵਧਾਈਆਂ ਵਧਾਈਆਂ
    ਰਿਪਨ ਬਾਈ ਨੂੰ Any how ਹੋ ਗਿਆ ਵਧਾਈਆਂ LAKHA FROM LUDHIANA😂😂😂😂😂

  • @bhinder_singh_.8093
    @bhinder_singh_.8093 5 หลายเดือนก่อน +4

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @arshdhillon1484
    @arshdhillon1484 5 หลายเดือนก่อน +3

    ਬਹੁਤ ਵਧੀਆ ਚੈਨਲ ਰਿਪਨ ਖੁਸ਼ੀ

  • @ਸੁਰਿੰਦਰ007
    @ਸੁਰਿੰਦਰ007 5 หลายเดือนก่อน +1

    ਰਿਪਨ ਵੀਰ ਜੇਕਰ Nature ਦੀ ਖੁਬਸੂਰਤੀ ਦੇਖਣੀ ਆ ਤਾਂ Victoria ਜਰੂਰ ਜਾਇਓ।

  • @Iqbalfamilyvlog639
    @Iqbalfamilyvlog639 5 หลายเดือนก่อน

    اللہ پاک خوش رکھے کامیاب کرے 🤲🤲🤲🤲

  • @JaspinderGill-t5f
    @JaspinderGill-t5f 5 หลายเดือนก่อน +9

    ਕਨੇਡਾ ਦੀ ਸੈਰ ਕਰਾਉਣ ਲਈ ਧੰਨਵਾਦ

  • @phulkaristudiomk1908
    @phulkaristudiomk1908 5 หลายเดือนก่อน +3

    ਵਾਹਿਗੁਰੂ ਜੀ ਤਹਾਨੂੰ ਖੁਸ਼ ਰੱਖੇ🥰

  • @kulwinderkaur3348
    @kulwinderkaur3348 5 หลายเดือนก่อน +1

    Love u betta ji ❤❤❤❤❤

  • @shemshersingh-zq4ko
    @shemshersingh-zq4ko 5 หลายเดือนก่อน +39

    ਰਿਪਨ ਵੀਰ ਤੂੰ ਕਾਮਰੇਡਾਂ ਦੇ red fm ਚੈਨਲ ਤੇ ਜਾ ਕੇ ਤੇ ਆਪਣੀ intarveo ਦੇ ਦਿਤੀ ਤੇ ਸਾਡੇ ਸਿਖਾ ਦੇ ਅਸਲੀ ਚੈਨਲ us media ਤੇ ਵੀ ਜਾ ਕੇ ਆਪਣੀ intarvio ਦੇ

    • @harveergrewal9994
      @harveergrewal9994 5 หลายเดือนก่อน +1

      Karo approach

    • @manindersingh3339
      @manindersingh3339 5 หลายเดือนก่อน +2

      ਮਾਮਾ ਭਾਰਤ ਸਰਕਾਰ ਨੇ ਓਂਦਿਆਂ ਹੀ ਜੇਲ ਚ ਡੱਕ ਦੇਣਾ..

    • @manindersingh3339
      @manindersingh3339 5 หลายเดือนก่อน

      ਭਗਵੰਤ ਮਾਨ ਨੇ ਕਹਿਣਾ ਏਨਾ ਦੇ ਲਿੰਕ ਗ੍ਰਾਮ ਖ਼ਿਆਲਿਆਂ ਨਾਲ ਮਿਲਦੇ ਆ

    • @preetjeji
      @preetjeji 5 หลายเดือนก่อน +1

      Brother tuhanu savere raunak nahi milni... Sham nu gehra mareo kisse v sehar de downtown ch.. especially weekend nights

    • @jaimalsingj-et2qk
      @jaimalsingj-et2qk 5 หลายเดือนก่อน +2

      Aahvi comred he aa

  • @JagtarSingh-wg1wy
    @JagtarSingh-wg1wy 5 หลายเดือนก่อน +4

    ਰਿਪਨ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਗੁਰਦੁਵਾਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

    • @somadevi1570
      @somadevi1570 5 หลายเดือนก่อน

      Gurudwara Lakhpat sahib Rippen ne vlog ta bnaaea hoia pr ohna ne chauthi udaasi da dseaa.

  • @manjindersinghbhullar8221
    @manjindersinghbhullar8221 5 หลายเดือนก่อน +3

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @MajorSingh-po6xd
    @MajorSingh-po6xd 5 หลายเดือนก่อน

    ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @KuldeepSingh-xe5mr
    @KuldeepSingh-xe5mr 5 หลายเดือนก่อน

    ਬਹੁਤ ਵਧੀਆ👍💯👍💯👍💯

  • @balbirsinghdhillon7606
    @balbirsinghdhillon7606 5 หลายเดือนก่อน

    ਪ੍ਰਸੰਸਾ ਕਰਨ ਵਾਲੇ ਬਹੁਤ ਹੋਣਗੇ ਪਰ ਮੈਂ ਕਹਿਣਾ ਚਾਹੁੰਦਾ ਹਾਂ ਲੋਕਾਂ ਨੂੰ ਗਲ ਕਹਿਣ ਦਿਉ। ਜ਼ਰੂਰਤ ਹੈ ਤਾਂ ਇਕ ਮਾਇਕ ਹੋਰ ਰਖੋ।

  • @_Lopon007
    @_Lopon007 5 หลายเดือนก่อน

    Lub uh ਵੱਡੇ ਬਾਈ ਤੇ ਭੈਣ ❤

  • @paramjitsinghsingh251
    @paramjitsinghsingh251 5 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @PreetDhaliwal-xh6dm
    @PreetDhaliwal-xh6dm 5 หลายเดือนก่อน +1

    Very good Abasford B c❤️🌷🌴😀🙏

  • @AmritMull
    @AmritMull 5 หลายเดือนก่อน

    ਸੱਚੀ bahut nice 👍❤

  • @SatnamSingh-fe3tg
    @SatnamSingh-fe3tg 5 หลายเดือนก่อน +2

    Dhan Guru Nanak Dev g Chadikala Rakhna 🙏

  • @punjabi_munda4620
    @punjabi_munda4620 5 หลายเดือนก่อน +3

    ਵਾਹਿਗੁਰੂ ਜੀ ਤਹਾਨੂੰ ਖੁਸ਼ ਰੱਖੇ

  • @sukhdevsidhu7867
    @sukhdevsidhu7867 5 หลายเดือนก่อน

    ਗੁਰਦੁਆਰਾ ਸਾਹਿਬ ਜਿਹੜਾ ਜਥਾ ਕਵੀਸ਼ਰੀ ਸੁਣਾ ਰਿਹਾ ਸੀ ਉਹ ਮੇਰੇ ਪਿੰਡ ਦੇ ਹਨ ਬਲਕਾਰ ਸਿੰਘ ਜੋਸ਼ ਪਿੰਡ ਝੰਡਾ ਕਲਾਂ ਤੋਂ ਦਰਸ਼ਨ ਕਰ ਕੇ ਬਹੁਤ ਵਧੀਆ ਲੱਗਾ

  • @Chaudryff
    @Chaudryff 5 หลายเดือนก่อน +1

    Bahot badia bir ji 🙏🏻 ❤❤❤❤❤❤❤

  • @personathwal928
    @personathwal928 5 หลายเดือนก่อน +1

    Waheguruji Waheguruji Waheguruji 🙏🏻🙏🏻❤️

  • @gurpreetgill9440
    @gurpreetgill9440 5 หลายเดือนก่อน

    Thanks Ripan te kushi tusi saanu Guru ghar de darshan karwaae, kuldeep sister bina vlog adhoora lag riha aaj

  • @Gaganjalaliya8080
    @Gaganjalaliya8080 5 หลายเดือนก่อน +2

    Waheguru ji 🙏 kirpa kare

  • @lakhwinderbhullar5432
    @lakhwinderbhullar5432 5 หลายเดือนก่อน

    ਰਿਪਨ ਜੀ ਵੈਨਕੂਵਰ ਤੋਂ ਕੈਲਗਿਰੀ ਦੇ ਰਸਤੇ ਵਿਚ ਇਕ ਛੋਟਾ ਜਿਹਾ ਕਸਬਾ ਆਓਂਦਾ ਗੋਲਡਨ ਸਿਟੀ, ਉਸ ਵਿਚ ਬਹੁਤ ਪੰਜਾਬੀ ਕਿਸੇ ਸਮੇ ਰਹਿੰਦੇ ਸਨ ਪਰ ਹੁਣ ਕੁਝ ਪਰਿਵਾਰ ਹੀ ਰਹਿ ਗਏ ਨੇ, ਬਹੁਤ ਪੁਰਾਣੇ ਸਮੇ ਦਾ ਇਕ ਗੁਰੂ ਘਰ ਹੈ, ਕੁਝ ਲੋਗ ਉਸਨੂੰ ਗੋਲਡਨ ਟੈਮਪਲ ਕਰ ਕੇ ਜਾਣਦੇ ਹਨ, ਜੇ ਹੋ ਸਕਿਆ ਤਾਂ ਜਰੂਰ ਵੇਖਣਾ, ਧੰਨਵਾਦ 🙏🏼

  • @lakhmirsingh5344
    @lakhmirsingh5344 5 หลายเดือนก่อน +1

    ❤❤very nice ji❤❤

  • @darshangill26
    @darshangill26 5 หลายเดือนก่อน +1

    ਬਹੁਤ👍💯👍💯👍💯👍💯👍💯 ਵਧੀਆ

  • @komalrandhawa9170
    @komalrandhawa9170 5 หลายเดือนก่อน +3

    Canada de vlog bahutt vadia ne veer g.bahut maja aa raha tuhade nal ghuman da.Thank u g.

  • @kuldipnandchahal8994
    @kuldipnandchahal8994 5 หลายเดือนก่อน

    ਕਹਾਵਤ ਹੈ ਦੂਰ ਦੇ ਢੋਲ ਸੁਹਾਵਣੇ ਪੰਜਾਬ ਵਿੱਚ ਕੈਨੇਡਾ ਨੁ ਮਸ਼ਹੂਰ ਕੀਤਾ ਪਿਆ ਤੁਹਾਡੇ ਵਲੋਗਾਂ ਵਿਚ ਕੈਨੇਡਾ ਦੀਆਂ ਵੱਖਰੀਆਂ ਵੱਖਰੀਆਂ ਸਾਰੀਆਂ ਜਗ੍ਹਾ ਵਿਆਵਾਂ ਜੇਹੀਆਂ ਲਗਦੀਆਂ ਨੇ ਪਤਾ ਨੀ ਲੋਕ ਓਥੇ ਕਿਵੇਂ ਰਹਿੰਦੇ ਨੇ ਪੈਸੇ ਨੂੰ ਚੱਟਣਾ ਜੇ ਬੰਦੇ ਨੇ ਜ਼ਿੰਦਗੀ ਨੂੰ ਸਹੀ ਢੰਗ ਨਾਲ ਜੀਆ ਹੀ ਨੀ ਪੰਜਾਬ ਵਿੱਚ ਇੱਕ ਮਜ਼ਦੂਰ ਭੀ ਕੈਨੇਡਾ ਨਾਲੋਂ ਚੰਗਾ ਜੀ ਰਹੇ ਨੇ

  • @bhupinderkaur7326
    @bhupinderkaur7326 5 หลายเดือนก่อน

    Bahut vadhia lagia aj da vloge dekh k thaks for see abbotsford bc city🙏🌷🎉🙏

  • @ramjoshi771
    @ramjoshi771 5 หลายเดือนก่อน

    Very nice. Glad to see old Gurudawara sahib ji.

  • @lubana4561
    @lubana4561 5 หลายเดือนก่อน +1

    Paji gusa na jdo koi boll reha hunda osnu pura boll len dea kro
    Tusi hmesha tok dine ho wich
    Dhanwad ji 👍

  • @kanwarjeetsingh3495
    @kanwarjeetsingh3495 5 หลายเดือนก่อน

    ਰਿਪਨ ਖੁਸ਼ੀ ਸਤਿ ਸ੍ਰੀ ਅਕਾਲ
    ਬਲੋਗ ਵਧੀਆ ਹੈ ਪਰ ਜੇਕਰ ਇਸ ਸਬ ਦੇ ਨਾਲ ਉਸ ਇਲਾਕੇ ਦੇ ਸਿੱਖਿਆ ਸਿਸਟਮ ਹੈਲਥ ਸਿਸਟਮ ਅਤੇ ਪ੍ਰਸ਼ਾਸਨ ਦੇ ਸਿਸਟਮ ਬਾਰੇ ਵੀ ਦੱਸਿਆ ਕਰੋ ।

  • @balkarsinghdhaliwal592
    @balkarsinghdhaliwal592 5 หลายเดือนก่อน

    ਸਤਿ ਸ੍ਰੀ ਆਕਾਲ ਬਾਈ ripankhushi ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।

  • @harkanwalrandhawa3992
    @harkanwalrandhawa3992 5 หลายเดือนก่อน

    Ripan and khushi… jithe jithe punjabi rehnde oh sab area same hi ne, but jithe gore rehnde oh different a oh v dekho..

  • @santokhsingh2519
    @santokhsingh2519 5 หลายเดือนก่อน

    ਬਹੁਤ ਵਧੀਆ ਜੀ 👍🏻

  • @ParmjitBhatti-e3q
    @ParmjitBhatti-e3q 5 หลายเดือนก่อน +1

    ਵਾਹਿਗੁਰੂ ਜੀ ਤਹਾਨੂੰ ਖੁਸ਼ ਰੱਖੇ ❤❤🎉

  • @satnamsinghpurba9584
    @satnamsinghpurba9584 5 หลายเดือนก่อน +1

    Satguru ji aap noo chardi cala ch rakhan 🌺

  • @avtarcheema3253
    @avtarcheema3253 5 หลายเดือนก่อน

    ਬਹੁਤ ਵਧੀਆ ਜੀ 👌👌🙏

  • @AliNawaz-bk8hv
    @AliNawaz-bk8hv 5 หลายเดือนก่อน +1

    Panjabio ny jandy gary huwy hn ❤

  • @johalj2200
    @johalj2200 5 หลายเดือนก่อน +1

    Waheguru ji Maher kro ji ❤❤❤❤❤🎉🎉🎉🎉🎉

  • @jatinderkaur4685
    @jatinderkaur4685 5 หลายเดือนก่อน

    Hanji Ripana and khussi Sadi beti v itheye he Rendhi aa appani inlaws de family nal Assi 11May to 28 July tuk Abbotsford aye C bahut Vadhya lughya congratulations beta ji God bless you always be happy ❤🎉

  • @gurpreetgill9440
    @gurpreetgill9440 5 หลายเดือนก่อน

    Vancouver, Surry, Abbtasforad bahut sohna lagiya🌴🌳🌻

  • @JagtarSingh-ed9qp
    @JagtarSingh-ed9qp 5 หลายเดือนก่อน +1

    Very nice ji thank ji ❤❤

  • @tejpalpannu2293
    @tejpalpannu2293 5 หลายเดือนก่อน +1

    Waheguru ji 🙏🙏🙏🇮🇳💯🇮🇳🙏🙏🙏

  • @sushilgarggarg1478
    @sushilgarggarg1478 5 หลายเดือนก่อน +2

    Enjoy a tour of the Canada 🇨🇦 ❤❤❤❤is

  • @baljitkaur691
    @baljitkaur691 5 หลายเดือนก่อน

    ਬਹੁਤ ਵਧੀਆ ਵਲੌਗ

  • @ManpreetKaur-hp2br
    @ManpreetKaur-hp2br 5 หลายเดือนก่อน +1

    Dhanbad ji Ripan Khusi 🥰🥰 Waheguru ji mehar bakshe 🙏🙏

  • @sarbjitsara7615
    @sarbjitsara7615 5 หลายเดือนก่อน +1

    Abbastford is so peaceful country side views mountains and trees. Beautiful small town.

  • @baljindersingh7802
    @baljindersingh7802 5 หลายเดือนก่อน +3

    Waheguru ji Waheguru ji Waheguru ji Waheguru ji Waheguru ji Waheguru ji

  • @GurpalSingh-jr2sr
    @GurpalSingh-jr2sr 5 หลายเดือนก่อน

    ਰਿਪਨ ਸਾਹਿਬ,
    ਪੰਜਾਬੀ ਖੇਤੀ ਵਿੱਚ ਨਾਇਕ ਮੰਨੇਂ ਜਾਂਦੇ ਹਨ ਤੇ ਖੇਤੀ ਇਨ੍ਹਾਂ ਦੀਆਂ ਅੱਖਾਂ ਮੂਹਰੋਂ ਕਦੇ ਲੋਪ ਨੀਂ ਹੋ ਸਕਦੀ,ਪਰ ਪੰਜਾਬੀ ਐਥੇ ਖੇਤੀ ਵਿੱਚ ਕਿੰਨੇ ਕੁ ਪ੍ਰਸਿੱਧ ਹਨ, ਜਾਂ ਦਿਹਾੜੀਆਂ ਕਰਨ ਤੇ ਲੱਗੇ ਰਹਿੰਦੇ, ਚਲੋ ਇਸ ਗੱਲ ਦਾ ਵੀ ਕੋਈ ਗ਼ਿਲਾ ਨਹੀਂ ਕੀਤਾ ਜਾ ਸਕਦਾ, ਕਿਰਤ ਕੋਈ ਵੀ ਮਾੜੀ ਨਹੀਂ ਨਹੀਂ ਹੁੰਦੀ, ਉਂਝ ਟਰਾਲੇ ਚਲਾਉਣ ਤਾਂ ਚੰਗੀ ਵਾਹ ਵਾਹ ਸੁਣੀਂ ਜਾਂਦੀ ਹੈ ਪੰਜਾਬੀਆਂ ਦੀ।

  • @kakabrar4612
    @kakabrar4612 5 หลายเดือนก่อน +1

    Dhan dhan Shri guru Ramdas ji

  • @gurdialsingh3664
    @gurdialsingh3664 5 หลายเดือนก่อน +1

    ਸਾਡੀਆਂ ਵੀ ਬਹੁਤ ਫੌਜਾਂ ਰਹਿੰਦੀਆਂ ਕਨੇਡਾ ਵਿੱਚ

  • @pinky9141
    @pinky9141 5 หลายเดือนก่อน

    Tuc sikh history nu renew kerta
    God bless u assi Brampton ch tuhadi wait kr rhe hh

  • @sushilgarggarg1478
    @sushilgarggarg1478 5 หลายเดือนก่อน +3

    Iam always first looking daily vlog 8P.M.on you tube and 7A.M on face book 📖

  • @baljindersingh7802
    @baljindersingh7802 5 หลายเดือนก่อน +1

    I love you bata and bati

  • @jasbirkaur8274
    @jasbirkaur8274 5 หลายเดือนก่อน +1

    Wah ji punjabi bande guru de bachche❤

  • @rehmanrajput938
    @rehmanrajput938 5 หลายเดือนก่อน +1

    Love from Lahore Pakistan ❤

  • @chamkaur_sher_gill
    @chamkaur_sher_gill 5 หลายเดือนก่อน

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉❤❤❤❤❤❤❤❤❤

  • @Deepsingh_Sidhu
    @Deepsingh_Sidhu 4 หลายเดือนก่อน +1

    ♥️🍁🍂🙏sheradian plaza te 410 road jehda shubh ne sidhu ne ganya ch naam liya c ohde bare vi jrur dasyoBai Toronto ch Ik ta CN tower , Aquarium ta naal hi puraniya rail gaddiya vi ne, nal hi roger centre jithe diljit da show hoya c stadium vala, ah sare kathe ne, baki nal hi Toronto island centre island and wards island, te woodbine beach hogya hor museum vgera te downtown area hai, te gearrad bazar vi jaiyo oh sari indian market hai. Baki hun fall season hai maple trees te colourfull trees tuhanu boaht sohne lagne,

  • @nirmalsinghmallhi9773
    @nirmalsinghmallhi9773 5 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @karamjitsingh887
    @karamjitsingh887 5 หลายเดือนก่อน +1

    Very very good❤❤

  • @bimladevi6632
    @bimladevi6632 5 หลายเดือนก่อน +1

    Waheguru ji

  • @suchasingh2663
    @suchasingh2663 5 หลายเดือนก่อน

    Bahut Vadhiya blog Ripan g and Khushi ji

  • @HardeepSingh-tr5qb
    @HardeepSingh-tr5qb 5 หลายเดือนก่อน

    Ripan i love you vlog.❤deepa bathinda to.❤❤

  • @zahoorahmad456
    @zahoorahmad456 5 หลายเดือนก่อน

    Love 💕💕 you work bro thanks Love ❤ from Pakistan

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਰਿੰਪਨ ਜੀ ਸ੍ਰੀ ਗੂਰੁ ਗੋਬਿੰਦ ਸਿੰਘ ਜੀ ਨੇ ਜਿਹੜੇ ਵੀ ਸ਼ਹਿਰ ਨੁੰ ਛੱਡ ਦੇ ਫੇਰ ਉਥੋਂ ਨਹੀਂ ਆ ਨਾਂਵ ਸਹਿਰਾਂ ਵਸਾਈ ਸਿੱਖ ਗੂਰੁ ਗੋਬਿੰਦ ਸਿੰਘ ਜੀ ਪੁੱਤਰ ਜੇ