ਪਾਕਿਸਤਾਨੀ ਸਿੱਖਾਂ ਦੇ ਕਾਰੋਬਾਰ ਅਤੇ ਰਹਿਣ ਸਹਿਣ Vlog 14 |Pakistan De Sikh,s Di Life

แชร์
ฝัง
  • เผยแพร่เมื่อ 21 ส.ค. 2024
  • ਪਾਕਿਸਤਾਨੀ ਸਿੱਖਾਂ ਦੇ ਕਾਰੋਬਾਰ ਅਤੇ ਰਹਿਣ ਸਹਿਣ Vlog 14 |Pakistan De Sikh,s Di Life #punjabitravelcouple

ความคิดเห็น • 389

  • @bpeo9578
    @bpeo9578 7 หลายเดือนก่อน +67

    ਵਾਹ ਓਏ ਨਾਸਿਰ ਪੁੱਤਰਾ ਤੈਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ। ਜਿਓਂਦਾ ਵੱਸਦਾ ਰਹਿ ਤੇ ਇੰਝ ਹੀ ਮੇਰੇ ਪੁਰਖਿਆਂ ਦੀ ਜੰਮਣ ਭੈਂ ਦੇ ਦਰਸ਼ਨ ਕਰਵਾਇਆ ਕਰ ਪੁੱਤਰਾ❤❤❤ ਲਹਿੰਦੇ ਪੰਜਾਬ ਨੂੰ ਮੇਰੇ ਤੇ ਚੜ੍ਹਦੇ ਪੰਜਾਬ ਵੱਲੋਂ ਨਵਾਂ ਸਾਲ ਮੁਬਾਰਕ ਹੋਵੇ ਜੀ 🙏🙏🙏

  • @manjindersinghbhullar8221
    @manjindersinghbhullar8221 7 หลายเดือนก่อน +28

    ਨਾਸਿਰ ਢਿੱਲੋਂ ਵੀਰ ਤੇ ਲਹਿੰਦੇ ਪੰਜਾਬ ਵਾਲਿਓ ਵੀਰਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ 🎉🎊🎉🌹

  • @surindersinghgahir6253
    @surindersinghgahir6253 7 หลายเดือนก่อน +9

    There is no difference between Lehnda Punjab and Charda Punjab. Long live Punjabiyat.

  • @factar708
    @factar708 7 หลายเดือนก่อน +2

    Bai nasir bhut bhut dhanvaad tera sachi rooh khush hundi a ehh sab dekh k

  • @GurjeetSingh-kj3ti
    @GurjeetSingh-kj3ti 7 หลายเดือนก่อน +3

    ਬੋਹਤ ਬਧਿਆ ਬਾਈ ਜੀ ਰਾਲ ਮਿਲ ਕੇ ਰਹੋ ਸਿੱਖ ਭਰਾਵੋ ਰਹਿੰਦੀ ਦੁਨੀਆਂ ਤੱਕ ਬਾਸਦੇ ਰਹੋ ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਕਾਰੋਬਾਰਾਂ ਵਿੱਚ ਬਰਕਤਾਂ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤ ਬਧੀਆ ਬਲੋਗ ਨਾਸਰ ਢਿਲੋਂ ਬਾਈ ਜੀ ਜਿਉਂਦੇ ਬਾਸਦੇ ਰਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤🙏

  • @manjindersinghbhullar8221
    @manjindersinghbhullar8221 7 หลายเดือนก่อน +7

    ਨਾਸਿਰ ਢਿੱਲੋਂ ਵੀਰ ਇਦਾ ਦੇ ਬਲੌਗ ਦਿਖਾਉਂਦੇ ਰਿਹਾ ਕਰੋ ਰੂਹ ਨੂੰ ਸਕੂਨ ਮਿਲਦਾ ਲਹਿੰਦੇ ਪੰਜਾਬ ਨੂੰ ਦੇਖ਼ ਕੇ

  • @GurjantSingh-rz4uc
    @GurjantSingh-rz4uc 7 หลายเดือนก่อน +2

    *ਨਵੇਂ ਸਾਲ* ਦੀਆਂ ਹੋਣ ਵਧਾਈਆਂ, *ਪਹਿਲੀ ਚੇਤ* ਯਾਦ ਰੱਖਿਉ॥
    ਰੱਬ ਦੂਣੀਆਂ ਕਰੇ ਕਮਾਈਆਂ, *ਪਹਿਲੀ ਚੇਤ* ਯਾਦ ਰੱਖਿਉ॥
    ✍️ਗੁਰਜੰਟ ਸਿੰਘ ਬੰਡਾ... گرجنٹ سنگھ بنڈہ

  • @lovepreethazzra879
    @lovepreethazzra879 7 หลายเดือนก่อน +5

    ਨਾਸਰ ਢਿੱਲੋ ਨਵੇ ਸਾਲ ਦੀ ਮੁਬਾਰਕ ਹੋਵੇ ਕੱਲ ਤੁਸੀ ਦੁਬਾਈ ਵਿਚ ਸੋ ਐਡੀ ਜਲਦੀ ਆ ਗਏ❤❤❤❤❤❤❤

  • @manjindersinghbhullar8221
    @manjindersinghbhullar8221 7 หลายเดือนก่อน +13

    ਸਤਿ ਸ੍ਰੀ ਆਕਾਲ ਜੀ ਨਾਸਿਰ ਢਿੱਲੋਂ ਜੀ ਰਿਪਨ ਤੇ ਸੈਮੀ ਜੱਟ ਵੀਰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ 🙏🙏🙏🙏 ਬਾਈ ਰਿਪਨ ਦੀ ਮਿਹਨਤ ਸਦਕਾ ਲਹਿੰਦੇ ਪੰਜਾਬ ਦੇ ਵੀਰਾਂ ਦੇ ਵਾਕਿਫ਼ ਹੋ ਗ‌ਏ ਹਾਂ ਹੁਣ ਤੁਹਾਡੀਆਂ ਵੀਡੀਓ ਵੀ ਵੇਖਣ ਲੱਗ ਗ‌ਏ ਹਾਂ ਤੁਹਾਡੀ ਵੀ ਸਾਨੂੰ ਪਹਿਚਾਣ ਹੋ ਗਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @kashmirkaur6827
    @kashmirkaur6827 7 หลายเดือนก่อน +5

    ਨਾਸਿਰ ਢਿਲੋ ਪੁੱਤਰ ਨਵੇਂ ਸਾਲ ਦੀਆਂ ਵਧਾਈਆਂ ਹੋਣ ਵਾਹਿਗੁਰੂ ਜੀ ਚੜਦੀ ਕਲਾ ਚ ਰਖੇ ਆਪ ਜੀ ਨੂੰ ਤੇ ਲਹਿੰਦੇ ਪੰਜਾਬ ਨੂੰ ਹਮੇਸ਼ਾ ਖੁਸ਼ ਰਹੋ 🎉🎉❤

  • @harnekmalla8416
    @harnekmalla8416 7 หลายเดือนก่อน +2

    ਨਵੇਂ ਸਾਲ ਦੀਆਂ ਲਹਿੰਦੇ ਪੰਜਾਬ ਦੇ ਭਰਾਵਾਂ ਨੂੰ ਮੁਬਾਰਕਾਂ ਜੀਊ ਵੱਲੋਂ ਚੜਦੇ ਪੰਜਾਬ ਤੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @user-fp1nt9sl3v
    @user-fp1nt9sl3v 7 หลายเดือนก่อน +15

    Happy New Year All of you 🎉🥰🙏। ਚੰਡੀਗੜ ਬੋਲੀ ਪੈਂਦੀ ਨੱਚੂਗਾ ਲਹੋਰ ਸਾਰਾ। ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏

  • @darshansingh993
    @darshansingh993 7 หลายเดือนก่อน +3

    ਬਹੁਤ ਖੂਬ ਵੀਰ ਜੀ ਸ਼ਬਦ ਨਹੀਂ ਹਨ ਤੁਹਾਡਾ ਧੰਨਵਾਦ ਜੀ ਤੁਸੀਂ ਘਰ ਬੈਠਿਆਂ ਨੂੰ ਘੁਮਾ ਰਹੇ ਹੋ ਅਤੇ ਇੰਝ ਲੱਗਦਾ ਜਿਵੇਂ ਅਸੀਂ ਵੀ ਨਾਲ ਹੀ ਘੁੰਮ ਰਹੇ ਹਾਂ

  • @BaljeetKaur-xs5xl
    @BaljeetKaur-xs5xl 7 หลายเดือนก่อน +4

    Punjab punjabiyat zindabaad 🇮🇳🇵🇰❤️❤️

  • @SukhwinderSingh-wq5ip
    @SukhwinderSingh-wq5ip 7 หลายเดือนก่อน +2

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ❤❤

  • @vakeelsingh2728
    @vakeelsingh2728 7 หลายเดือนก่อน +1

    ਲੈਂਦੇ ਪੰਜਾਬ ਵਾਲੇ ਵੀਰ ਬਹੁਤ ਬਹੁਤ ਪਿਆਰ ਕਰਦੇ ਆ ਚੜਦੇ ਪੰਜਾਬ ਵਾਲੇ ਭਰਾਵਾਂ ਨੂੰ ਪੰਜਾਬੀ ਲਹਿਰ ਦੀ ਸਾਰੀ ਟੀਮ ਜਿੰਨੇ ਵੀ ਭਰਾ ਬਹੁਤ ਹੀ ਪਿਆਰੇ ਨੇਕ ਦਿਲ ਵਾਲੇ ਇਨਸਾਨ ਇਨਾਂ ਭਰਾਵਾਂ ਨੇ ਵੱਢ ਵੇਲੇ ਵਿਛੜੇ ਹੋਏ ਪਰਿਵਾਰਾਂ ਦੇ ਮੈਂਬਰਾਂ ਨੂੰ ਕੋਈ ਚੜਦੇ ਵਿੱਚ ਰਹਿ ਗਿਆ ਕੋਈ ਭੈਣ ਭਰਾ ਲੈਂਦੇ ਪੰਜਾਬ ਚਲਾ ਗਿਆ ਉਹਨਾਂ ਪਰਿਵਾਰਾਂ ਨੂੰ ਮਲਾਉਣ ਦੀ ਕੋਸ਼ਿਸ਼ ਕਰ ਰਹੇ ਬਹੁਤ ਸਾਰੇ ਪਰਿਵਾਰਾ ਨੂੰ ਮਿਲਣ ਵਰਤਣ ਲਾ ਦਿੱਤਾ ਪੰਜਾਬ ਦੇ ਦੁਸ਼ਮਣਾਂ ਨੇ ਵੱਖ ਕੀਤਾ ਕੱਤਲੇ ਆਮ ਕਰਵਾਇਆ ਪੰਜਾਬ ਦੇ ਦੋ ਪਾਸੇ ਕਰ ਤੇ ਵੱਡਿਆ ਪੰਜਾਬ ਗਿਆ ਦੋਵੇਂ ਪਾਸੇ ਮਾਰ ਮਰਾਈ ਹੋਈ ਸਰਕਾਰਾਂ ਨੇ ਵੱਖ ਕਰਨ ਲਈ ਬਹੁਤ ਹੀ ਘਨੌਣੀ ਤੇ ਘੱਟੀਆ ਚਾਲ ਦੇ ਨਾਲ ਮਣਾਂ ਦੇ ਵਿੱਚ ਗੱਲ ਬਿਠਾ ਦਿੱਤੀ ਇਕ ਦੂਜੇ ਪਾਸੇ ਖੂਨ ਬਹਿ ਰਿਹਾ ਸੀ ਸਰਕਾਰਾਂ ਅਰਾਮ ਨਾਲ ਸੁੱਤੀਆਂ ਪਈਆਂ ਸਨ ਗੁਰੂ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਣ ਚੜਦੇ ਪੰਜਾਬ ਤੇ ਲੈਂਦੇ ਪੰਜਾਬ ਤੇ ਦੋਵੇਂ ਪਾਸੇ ਖੁਸ਼ੀ ਦਾ ਸਨੇਹਾ ਮਿਲਦਾ ਰਵੇ ਬਾਡਰਾਂ ਤੇ ਲਾਈਆਂ ਤਾਰਾਂ ਲੈਅ ਜਾਣ ਆਉਣ ਜਾਣ ਦਾ ਪੱਕਾ ਰਸਤਾ ਬਣਜੇ ਵੱਖ ਹੋਏ ਪਰਿਵਾਰ ਆਪਣੇ ਪਰਿਵਾਰਾ ਨੂੰ ਮਿਲਣ ਚੜਦੇ ਪੰਜਾਬ ਵਾਲੇ ਲੈਂਦੇ ਪੰਜਾਬ ਜਾਣ ਆਉਣ ਲੈਂਦੇ ਵਾਲੇ ਭੈਣ ਭਰਾ ਚੜਦੇ ਪੰਜਾਬ ਆਉਣ ਆਪਣਿਆਂ ਨੂੰ ਆਪਣਿਆਂ ਦੀ ਦਿੱਲੋ ਮਿਲਣ ਦੀ ਤਾਂਘ ਹੁੰਦੀ ਆ ਇਹ ਸਾਡੇ ਆਪਣੇ ਭੈਣ ਭਰਾ ਦੋਵੇਂ ਭਰਾ ਹਸਦੇ ਵਸਦੇ ਤੇ ਤਰੱਕੀਆਂ ਕਰਨ ਜਿਨ੍ਹਾਂ ਪਿਆਰ ਲੈਂਦੇ ਪੰਜਾਬ ਵਾਲੇ ਭਰਾ ਚੜਦੇ ਪੰਜਾਬ ਵਾਲੇ ਕਰਦੇ ਆ ਉਹਨਾਂ ਪਿਆਰ ਕਿਸੇ ਦੇਸ਼ ਵਿੱਚ ਜਾਂ ਕਿਸੇ ਸਟੇਟ ਵਿੱਚ ਨਹੀਂ ਭਾਰਤ ਦੇਸ਼ ਵਿੱਚ ਪੰਜਾਬ ਦੇ ਵਿੱਚ ਸਿੱਖ ਕੌਮ ਨਾਲ ਨਫ਼ਰਤ ਧੱਕੇਸ਼ਾਹੀ ਬਿਤਕਰਾ ਕੀਤਾ ਜਾਂਦਾ ਜੇ ਸਾਡੇ ਆਪਣੇ ਭੈਣ ਭਰਾ ਲੈਂਦੇ ਪੰਜਾਬ ਵਾਲੇ ਆ

  • @JagtarSingh-wg1wy
    @JagtarSingh-wg1wy 7 หลายเดือนก่อน +2

    ਢਿੱਲੋਂ ਸਾਬ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਬਲੌਗ ਬਹੁਤ ਹੀ ਵਧੀਆ ਲੱਗ ਰਿਹੈ ਹੈ ਜੀ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @khanphotographymehalkalan2950
    @khanphotographymehalkalan2950 7 หลายเดือนก่อน +3

    ਧੰਨਵਾਦ ਨਾਸਿਰ ਸਾਹਿਬ ਬਹੁਤ ਵਧੀਆ ਹੋਰ ਵੀ ਸਿੱਖ ਭਰਾਵਾਂ ਨੂੰ ਮਿਲਾਓ ਅਤੇ ਸਿੱਖ ਵੀਰਾਂ ਦੇ ਕੰਮਕਾਜ਼ ਦੇ ਦਰਸ਼ਨ ਕਰਵਾਓ ਧੰਨਵਾਦ ਜੀ

  • @SukhwinderSingh-mb7oy
    @SukhwinderSingh-mb7oy 7 หลายเดือนก่อน +3

    Guru Nanak Dev ji bless you all team members excellent blog

  • @user-bg7jc1xy5e
    @user-bg7jc1xy5e 7 หลายเดือนก่อน +1

    Nwe saal diyaan mubarkaan te nasir bai jaan nu bohat sara love you,,,es ton uper de sohne vlog hor ni koi ho sakde,,,jiyonde vasde raho yaaro

  • @jpdhaliwal1286
    @jpdhaliwal1286 7 หลายเดือนก่อน +9

    Happy New Year Mr Dhillon & Team !!
    All the best for 2024 !!
    Lots of love & respect for you ....keep up the good work to bring punjabis together !!

  • @user-uc2jn2oe7l
    @user-uc2jn2oe7l 7 หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bajwaaustralia6536
    @bajwaaustralia6536 7 หลายเดือนก่อน +2

    Good work team punjabi lehar 😊❤️🌹🌳

  • @AngrejSingh-bo9zb
    @AngrejSingh-bo9zb 7 หลายเดือนก่อน +2

    ਨਾਸਿਰ ਵੀਰ ਜੀ ਨਵਾਂ ਸਾਲ ਮੁਬਾਰਕ ਹੋਵੇ

  • @factar708
    @factar708 7 หลายเดือนก่อน +1

    Dil khush ho jnda jatta teriya videos dekh k dil tan krda hune tere kol ponch java par sarkara ne wakh kita koi na rabb mila deo apa nu

  • @user-xf7jx5wv8n
    @user-xf7jx5wv8n 7 หลายเดือนก่อน +7

    ਬਾਈ ਨਾਸਿਰ ਢਿਲੋਂ Happy New Year24🎉ਬਾਈ ਇੱਕ ਗੱਲ ਕਰਾ ਤੁਹਾਡੇ ਨਾਲ ਜੱਦੋ ਤੁਸੀਂ ਸਾਰੇ ਵਲੋਗਰ ਇੱਕਠੇ ਹੁੰਦੇ ਹੋ ਨਾ ਬੱੜਾ ਮਜਾ ਆਉਦਾਂ
    ਰਿਪਨ ਖੁਸ਼ੀ ਵਿਕਾਸ 'ਤੇ ਸਾਰਿਆ ਨੂੰ Happy New Year❤🇮🇳🙏

  • @harjitbatth4004
    @harjitbatth4004 7 หลายเดือนก่อน

    ਨਾਸਿਰ ਢਿਲੋਂ ਜੀ ਤੁਸੀ ਸਾਰੇ ਬਹੁਤ ਖੁੱਲੀਆਂ ਗੱਲਾਂ ਕਰਦੇ ਹੋ ਦਿਲ ਕਰਦਾ ਕਿ ਕੋਲ ਬੈਠ ਕੇ ਗੱਲਬਾਤ ਸੁਣੀਏ ਵੈਸੇ ਮੇਰੇ ਬਜ਼ੁਰਗਾਂ ਦਾ ਪੁਰਾਣਾ ਪਿੰਡ ਰਾਮਪੁਰਾ ਲਾਹੌਰ ਵਿਚ ਹੈ

  • @SurinderSingh-hw2jc
    @SurinderSingh-hw2jc 7 หลายเดือนก่อน +5

    God bless you🙏

  • @rajveersingh-oy2ek
    @rajveersingh-oy2ek 7 หลายเดือนก่อน +1

    Bro boh sara respect tohade lai rab lami umar kare bha ji love u from charda punjab bha ji

  • @ROBIN__RAMGARHIA
    @ROBIN__RAMGARHIA 7 หลายเดือนก่อน +3

    thank you bai ji for making n share this kind of videos 😢

  • @nishanchattha5614
    @nishanchattha5614 7 หลายเดือนก่อน

    ਢਿੱਲੋਂ ਸਾਹਿਬ ਸਤਿ ਸ੍ਰੀ ਆਕਾਲ ਜੀ 🙏 ਕਦੇ ਟਾਈਮ ਲੱਗੀਆਂ ਤਾਂ ਸਾਡੇ ਬਜ਼ੁਰਗਾਂ ਦੀ ਜਨਮ ਭੂਮੀ ਰੁੱਖਾਂ ਵਾਲੀ ਤੇ ਸਿੰਘਪੁਰਾ ਪਿੰਡ ਨੇੜੇ ਰਾਮਨਗਰ ਜਿਸ ਦਾ ਨਾਮ 1947 ਤੋਂ ਬਾਅਦ ਯਾਨੀ ਹੁਣ ਰਸੂਲ ਨਗਰ ਹੈ ਤਹਿਸੀਲ ਵਜੀਰਾਬਾਦ ਡਾਕਖਾਨਾ ਅਕਾਲਗੜ੍ਹ ਜਿਲਾ ਗੁਜਰਾਂਵਾਲਾ ਜਰੂਰ ਵਿਖਾਇਓ ਸਾਡੇ ਚੱਠ ਗੋਤ ਦੇ ਉਸ ਪਿੰਡ ਵਿੱਚ ਬਹੁਤੇ ਘਰ ਹਨ, ਤੇ ਰਸੂਲ ਨਗਰ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਬਾਗ਼ ਵੀ ਹੈ ਜਿਸ ਨੂੰ ਬਾਰਾਂ ਦਰੀ ਆਖਦੇ ਹੁੰਦੇ ਸੀ ਪਰ ਹੁਣ ਪਤਾ ਨਹੀਂ, ਇਹ ਸਾਰੀਆਂ ਗੱਲਾਂ ਸਾਡੇ ਦਾਦਾ ਜੀ ਨੇ ਆਪਣੀ ਕਿਤਾਬ ਵਿਚ ਲਿਖਿਆ ਹੋਇਆ ਹਨ ਜੋਂ ਹੁਣ ਸਾਡੇ ਕੋਲ ਮੌਜੂਦ ਹੈ, ਦਿਲ ਸਾਡਾ ਵੀ ਬਹੁਤ ਕਰਦਾ ਲਹਿੰਦੇ ਪੰਜਾਬ ਨੂੰ ਵੇਖਣ ਦਾ ਪਰ ਨਿਕੰਮੀਆਂ ਸਰਕਾਰਾ ਇਜਾਜ਼ਤ ਨਹੀਂ ਦਿੰਦੀਆਂ, ਚੰਗਾ ਸ਼ਮੀ ਛੋਟੇ ਵੀਰ ਇਸਲਾਮਿਕ, ਸਤਿ ਸ੍ਰੀ ਆਕਾਲ ਜੀ

  • @trueman7226
    @trueman7226 7 หลายเดือนก่อน +1

    Mashallah ji very nice programme nasir dillion sahib 💕

  • @pinderthathgaria
    @pinderthathgaria 7 หลายเดือนก่อน +1

    MAJHE Ale ❤❤

  • @AliNawaz-bk8hv
    @AliNawaz-bk8hv 7 หลายเดือนก่อน

    Geo Nasir Bhai khushi rippon KO ap NY protocol dehya Hy zabardast

  • @user-sp1qe1kz4q
    @user-sp1qe1kz4q 7 หลายเดือนก่อน +1

    Bout vadia laga dekh k sada v Dil karda pkt Punjab dekhn nu ❤

  • @user-on8eg9ir3g
    @user-on8eg9ir3g 7 หลายเดือนก่อน +1

    بہت خوب ۔ناصر بھائی ۔ہسدے وسدے رہو ۔اللہ کرم فرمائے ۔

  • @sukhnirmalsingh6364
    @sukhnirmalsingh6364 7 หลายเดือนก่อน +9

    Nasir ji, thanks for your cooperation with Ripan -Khusi . We pray to Allah for you people to live long with good health and wealth as well as your family members

  • @AvtarSingh-rt5hv
    @AvtarSingh-rt5hv 7 หลายเดือนก่อน +1

    Nawe saal diya Mubarak bhaji tuhanu te tuhadi sari family nu te tuhadi team nu

  • @gurparwindersingh6511
    @gurparwindersingh6511 7 หลายเดือนก่อน

    ਬਹੁਤ ਵਧੀਆ ਢਿੱਲੋਂ ਸਾਹਿਬ ਧੰਨਵਾਦ

  • @rajvirswatch3719
    @rajvirswatch3719 7 หลายเดือนก่อน

    ਨਵੇਂ ਸਾਲ ਦੀਆਂ ਮੁਬਾਰਕਾਂ ਨਾਸਿਰ ਢਿੱਲੋਂ ਵੀਰ

  • @jattikaur1214
    @jattikaur1214 7 หลายเดือนก่อน +2

    App diyaa video bhout sohniyaa hundiyaa.

  • @sukhikaur8784
    @sukhikaur8784 7 หลายเดือนก่อน +2

    Happy New year Nasir bhai saab and sb nu bhut bhut mubaraka ji vilog bhut vdia ji sb da Ripen khushi happy new year ji ❤❤🎉🎉🎉

  • @vipankumar1677
    @vipankumar1677 7 หลายเดือนก่อน +2

    ਬਹੁਤ ਵਧੀਆ ਨਾਸਰ ਵੀਰ ਜੀ ਪ੍ਰਮਾਤਮਾਂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਜੀ ਸਾਡੇ ਵਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🙏🙏

  • @GurdeepSingh-su5ev
    @GurdeepSingh-su5ev 7 หลายเดือนก่อน +1

    ਨਾਸਿਰ ਢਿੱਲੋ ਸਾਹਿਬ ਵਕਾਰ ਭਿੰਡਰਾਵਾਲਾ ਸੈਮੀ ਜੱਟ ਰਿੰਪਨ ਖੁਸ਼ੀ ਵਿਕਾਸ ਸਾਰਿਆ ਨੂੰ ਨਵੇ ਸਾਲ ਦੀਆ ਲੱਖ ਲੱਖ ਵਧਾਈਆ ਹੋਵਣ ਜੀ

  • @jasbirwilkhu8406
    @jasbirwilkhu8406 7 หลายเดือนก่อน

    Ray bular bhatti sahib dee mzar dekhaon lai bahut bahut dhanwad ji, baba ji da bahut satikar hai ji.

  • @ajayghanghas2201
    @ajayghanghas2201 7 หลายเดือนก่อน +11

    Government of both countryside should be allowed to get married interstates and incentive should be given to the couples irrespective of religions caste and creed this may ease the tension between both the nations.

  • @Allsimple218
    @Allsimple218 7 หลายเดือนก่อน +1

    ਨਾਸਿਰ ਛੋਟੇ ਵੀਰ ਪਹਿਲਾਂ ਤੇ ਨਵੇਂ ਵਰ੍ਹੇ ਦੀ ਬਹੁਤ ਵਧਾਈ ਹੋਵੇ ਤੁਸੀ ਤੇ ਲਾਇਲਪੁਰ ਸਾਡੇ ਚੱਕਾਂ ਵਲ ਰਹਿੰਦੇ ਜੇ ਸਾਡੇ ਵੱਡੇ 5 ਚੱਕ 1L ਤੇ 18 ਚੱਕ 1L ਰੁਨਾਲਾਖੁਰਦ ਤੋਂ ਉਜੜ ਕੇ ਗਏ ਨੇ ਤੁਸੀ ਵੀਰ ਜੇ ਕਿਤੇ ਇੰਨਾ ਪਿੰਡਾਂ ਵੱਲ ਚੱਕਰ ਮਾਰੋ ਕਿਉਂਕਿ ਮੈਂ ਤੁਹਾਡੀਆਂ ਸਾਰੀਆ ਵੀਡੀਓ ਵੇਖਦੀ ਹਾਂ ਇਸੇ ਤਰਾਂ ਅਸੀ ਆਪਣੇ ਪਿੰਡ ਵੇਖ ਲਵਾਂਗੇ ਤੁਹਾਡਾ ਬਹੁਤ ਸ਼ੁਕਰੀਆ ਹੋਵੇਗਾ 🎉

  • @sattitaprianwala
    @sattitaprianwala 7 หลายเดือนก่อน

    ਬੋਹੁਤ ਖੂਬ ਢਿੱਲੋਂ ਸਾਬ ਜੀ❤❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤

  • @shawindersingh6931
    @shawindersingh6931 7 หลายเดือนก่อน +1

    ਢਿਲੋਂ ਬਾਈ ਜੀ ਭਿੰਡਰ ਬਾਈ ਨੂੰ ਨਾਲ ਕਿਉਂ ਨਹੀਂ ਲਿਆਏ l ਵਲੌਗ ਬਹੁਤ ਵਧੀਆ ਜੀl ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਸਾਰੀ ਟੀਮ ਨੂੰ ਲਹਿੰਦੇ ਪੰਜਾਬ ਨੂੰ ਚੜ੍ਹਦੇ ਪੰਜਾਬ ਤੋਂ l

  • @manjitkour1885
    @manjitkour1885 7 หลายเดือนก่อน

    Very interesting vedio.thanks

  • @ShamsherSingh-wt6lo
    @ShamsherSingh-wt6lo 7 หลายเดือนก่อน +1

    ਬੁਹਤ ਵਧੀਆ ਲੱਗਿਆ ਸਾਰਿਆਂ ਨੂੰ ਮਿਲ ਕੇ

  • @FaysalChaudhry
    @FaysalChaudhry 7 หลายเดือนก่อน +1

    Nawa Saal mubarak
    Nasir pai Lovely pai Waqar pai sami Ripen pai khaushi Sister buhat wadiya vlogs hasday wasday raho Maa sha allah❤
    From Germany

  • @user-tr9ym2qm9i
    @user-tr9ym2qm9i 7 หลายเดือนก่อน

    ਮੈਂ ਰਿਆਸਤੀ ਸ਼ਹਿਰ ਨਾਭਾ ਤੋਂ, ਚੜਦਾ ਪੰਜਾਬ 🤩🤩

  • @Shazzvillagefoodsecrets
    @Shazzvillagefoodsecrets 7 หลายเดือนก่อน +1

    ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਤੇ ਵੀਰਾਂ ਨੂੰ ਦਿਲ ਤੋਂ ਨਵੇਂ ਸਾਲ 2024 ਦੀਆਂ ਮੁਬਾਰਕਾਂ ਮੇਰੀ ਦਿਲ ਤੋਂ ਦੁਆ ਹ ਕਿ 2024 ਤੁਸਾਂ ਸਾਰੀਆਂ ਲਈ ਤੇ ਮੇਰੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਤੇ ਆਵੇ 🌹😍🙏🌹😍🙏

  • @IPS_JAGRAON
    @IPS_JAGRAON 7 หลายเดือนก่อน +1

    ਜਿਓੰਦੇ ਵਸਦੇ ਰਹੋ ਭਰਾਵੋ ♥️🙏🏻
    ਖੁਸ਼ੀ ਭੈਣੇ 🙏🏻🙏🏻

  • @jahangirmanzar5187
    @jahangirmanzar5187 7 หลายเดือนก่อน

    بہت سوھنا ولاگ جی

  • @user-wo7pn9xu1e
    @user-wo7pn9xu1e 7 หลายเดือนก่อน

    Thank paji meja aegea very nice paji Ajit Singh Virk badiya bijnor ueter perdes India

  • @Gurpreetsidhu7988
    @Gurpreetsidhu7988 7 หลายเดือนก่อน +1

    ਨਵੇਂ ਸਾਲ ਦੀਆਂ ਬਹੁਤ ਵਧਾਈਆਂ ਬਾਈ
    ਸਾਰਿਆਂ ਨੂੰ ❤

  • @M.adnanasgharAdnan-zg6yr
    @M.adnanasgharAdnan-zg6yr 7 หลายเดือนก่อน

    Assalamo alaikum
    Nasir pai jan bohat bohat pyara
    Vilog
    Nasir pai semi jutt & waqas pai
    I love you

  • @chamkaur_sher_gill
    @chamkaur_sher_gill 7 หลายเดือนก่อน +1

    ਸਤਿ ਸਰੀ ਅਕਾਲ ਜੀ ਸਾਰਿਆ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤

  • @samiashabbir7265
    @samiashabbir7265 7 หลายเดือนก่อน +2

    Ripon or khushi g na bht enjoy kiya....really nice....❤❤❤😊

  • @balwinderbhamra9557
    @balwinderbhamra9557 7 หลายเดือนก่อน +2

    Nasir veer tusi bohut vadia kum kar rahe ho dona desha vich pyar di saanj vadaun layi nankana sahib de darshan karke yaada ek vaar phir taaza ho gayia baba nanak tuhanu sare veera nu chardi kalan bakshan and Happy new year to u all 🌹💐🙏🏽

  • @AsadAli-ke8hu
    @AsadAli-ke8hu 7 หลายเดือนก่อน

    Bohat vadiya Nasir PA ji

  • @bhattipreet001
    @bhattipreet001 7 หลายเดือนก่อน

    Very nice to see Gurbir, Thanks Dhillon veer

  • @AmandeepSingh-kr3lo
    @AmandeepSingh-kr3lo 7 หลายเดือนก่อน

    ਪੰਜਾਬੀ ਸਿਰਾਂ ਹੀ ਲਾਉਂਦੇ ਨੇ ਪੁੱਤ ਪੰਜਾਬ ਦੇ

  • @RamandeepKaur-md9wz
    @RamandeepKaur-md9wz 7 หลายเดือนก่อน +2

    5 jnea di puri team wah kamal a ajj new year te vlog di ronak lag gai Nasir saab vasde raho je tuc na hunde asi te lehnde Punjab di nuhar othe di eni sohni boli sub dekhea bina hi mar jna c 😅

  • @BalbirSingh-re5ej
    @BalbirSingh-re5ej 7 หลายเดือนก่อน

    ਨਾਸਿਰ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਇਡੀਅ ਬਿਚੋ ਸਨ 1947ਦੇ ਟਾਈਮ ਬਿਚ ਪਾਕਿਸਤਾਨ ਅਏ ਹਨ ਜੀ ਇਡੀਅ ਬਿਚ ਪਿੰਡ ਸਿ ਹੂਕਮਾਵਾਲੀ ਤੇ ਤਾਸਿਲ ਫਤੇਅਬਾਦ ਜਿਲਾ ਹਿਸਾਰ ਸਿ ਜੇ ਕੋਈ ਹੋਬੇ ਤਾ ਜਰੂਰ ਵੀਰ ਜੀ ਬਿਡੀਔ ਬਨਾਐ ਜੀ ਧਨਬਾਦ ਜੀ ਸਾਰੇਅ ਦਾ ਜੀ

  • @damanheer5218
    @damanheer5218 7 หลายเดือนก่อน +1

    Happy New Year Dhillon Saab Parmatma Tuhanu Hamesha Kush Rakhn Tuhadi Har Wish poori Krn ❤

  • @ranbirsharma5858
    @ranbirsharma5858 7 หลายเดือนก่อน +1

    Bahut badhiya Dhillon Sahab

  • @trueman7226
    @trueman7226 7 หลายเดือนก่อน

    Mashallah ji good vlog nasir dillion sahib 💕

  • @gurpreetsinghbrar9769
    @gurpreetsinghbrar9769 7 หลายเดือนก่อน

    Waah ji waah jindgi da Anand lao jadd takk RABB NE LIKHI A

  • @KulwinderKaur-us9jy
    @KulwinderKaur-us9jy 7 หลายเดือนก่อน +1

    Vlog dekh k Bhoot zee lagda jidda sade family members hi ne 😘🤗🤗

  • @nirmalakukreja93
    @nirmalakukreja93 7 หลายเดือนก่อน

    Enjoyable video

  • @surinderbajaj4381
    @surinderbajaj4381 7 หลายเดือนก่อน

    Very beautiful video and so nice efforts bro.

  • @BarinderSinghKamboj
    @BarinderSinghKamboj 7 หลายเดือนก่อน

    ਢਿੱਲੋ ਬਾਈ ਸਾਡੇ ਬੰਦੀਆ ਦਾ ਧਿਆਨ ਰੱਖਿਆ ਕਰੋ ਇਹ ਸਾਡੀ ਅਮਾਨਤ ਹੈ ਤੁਹਾਡੇ ਕੋਲ

  • @SatnamSingh-fe3tg
    @SatnamSingh-fe3tg 7 หลายเดือนก่อน +4

    Dhan guru Nanak Dev g, chadhadi Kala Rakha🙏🙏

  • @penduunionzindaad
    @penduunionzindaad 7 หลายเดือนก่อน +1

    ਨਜ਼ਾਰਾ ਆਉਂਦਾ ਤੁਹਾਡੇ vlog ਦੇਖ ਕੇ ਬਾਈ ਜੀ ❤️❤️❤️❤️❤️

  • @user-mw3fh5qs3q
    @user-mw3fh5qs3q 7 หลายเดือนก่อน

    ਬਹੁਤ ਵਧੀਆ ਵਲੌਗ। ਬਹੁਤ ਵਧੀਆ ਜਾਣਕਾਰੀ।

  • @gurbirsingh3665
    @gurbirsingh3665 7 หลายเดือนก่อน

    Jee aaya noo veer g

  • @kamarbirsingh2588
    @kamarbirsingh2588 7 หลายเดือนก่อน +1

    ❤❤❤❤❤for Nassir veer and Pakistan🇵🇰from Amritsar, Punjab India. Happy New Year....

  • @sukhasingh1150
    @sukhasingh1150 7 หลายเดือนก่อน

    Bahut vadia vlog Dhillon saab

  • @user-hb6cr1wn9g
    @user-hb6cr1wn9g 7 หลายเดือนก่อน +2

    Happy new year bro sarya nu vikar vir Same vir Nasir vir ji hor vi sarya nu mubrak new year di

  • @Manjot_kaur70
    @Manjot_kaur70 7 หลายเดือนก่อน

    ਬਹੁਤ ਵਧੀਆ ਵੀਡੀਓ ਲੱਗੀ ਹੈ ਬਾਈ ਜੀ

  • @jts1234
    @jts1234 7 หลายเดือนก่อน

    nice to see sikh famlies in baba guru nanak ji home town

  • @jaspalsingh3564
    @jaspalsingh3564 7 หลายเดือนก่อน

    Ripan bhaji bohut vadiya kam karde ho....

  • @sherjitkaursidhu2204
    @sherjitkaursidhu2204 7 หลายเดือนก่อน +1

    Well done Dhillon Saab!God bless you!!

  • @billa_oye_24
    @billa_oye_24 7 หลายเดือนก่อน +1

    ਨਵਾਂ ਸਾਲ 2024 ਮੁਬਾਰਕ ਭਰਾਵੋ। ਵਾਹਿਗੁਰੂ ਜੀ ਚੜ੍ਹਦੀਕਲਾ ਚ ਬਖਸ਼ਣ

  • @shahidfarooqful
    @shahidfarooqful 7 หลายเดือนก่อน +2

    Nasir ...well done always ...u made ripin Khushi this travel memorable...

  • @travellingidlefreely7261
    @travellingidlefreely7261 7 หลายเดือนก่อน

    Nice vlog Nasir bhai ji

  • @gurmandersinghbrar5123
    @gurmandersinghbrar5123 7 หลายเดือนก่อน

    Thank you so much Happy New Year 👍🙏🙏❤️

  • @penduunionzindaad
    @penduunionzindaad 7 หลายเดือนก่อน +1

    ਸੈਮੀ ਵੀ ਅੱਤ ਕਰਾਉਂਦਾ 😅😅❤️❤️❤️

  • @sehajvirjhamat4180
    @sehajvirjhamat4180 7 หลายเดือนก่อน

    رب میرے کرماں چ، وی لیکھے ناصر ویرے نا میلاں

  • @ravinderpalsingh1625
    @ravinderpalsingh1625 7 หลายเดือนก่อน

    Nave saal fiyan wadhiya ji Nasir veere

  • @nirmalakukreja93
    @nirmalakukreja93 7 หลายเดือนก่อน

    Like the fun you friends have

  • @satnamsinghpurba9584
    @satnamsinghpurba9584 7 หลายเดือนก่อน

    Bhut vadia video god bless you all team members 👌👌🏾

  • @inderjitbajwa659
    @inderjitbajwa659 7 หลายเดือนก่อน

    NASIR JEE HAPPY NEW
    YEAR
    Doing great great job
    Thanks
    From usa

  • @dashinginnocent173
    @dashinginnocent173 7 หลายเดือนก่อน +1

    Nice work 👌❤️

  • @princegarments8818
    @princegarments8818 7 หลายเดือนก่อน +1

    ਨਾਸਿਰ ਬਾਈ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ

  • @SurjeetSingh-sy8pc
    @SurjeetSingh-sy8pc 7 หลายเดือนก่อน

    Good vedios thanks

  • @samiashabbir7265
    @samiashabbir7265 7 หลายเดือนก่อน

    Hmara pakistan lajwab ha Ma Sha Allah wa tbarak Allah...or ap na introduce bht bht Acha krwaya bhai g....Allah zindgi da ap sb ko...🥰👌🏻👍🏻