Jatinder Kaur Interview (60 ਸਾਲ ਤੋਂ ਹਸਾਉਣ ਵਾਲੀ ਦੀ ਕਿਵੇਂ ਬੀਤ ਰਹੀ ਜ਼ਿੰਦਗੀ 🙏) | Family, Harbhajan Jabbal

แชร์
ฝัง
  • เผยแพร่เมื่อ 28 ต.ค. 2024

ความคิดเห็น • 420

  • @kuldeepduggal1111
    @kuldeepduggal1111 3 ปีที่แล้ว +41

    ਜਤਿੰਦਰ ਆਂਟੀ ਦੀ ਸ਼ਖਸ਼ੀਅਤ ਤੇ ਸੁਪਰ ਅਦਾਕਾਰੀ ਨੂੰ ਕਰੋਡ਼ ਸਲਾਮ....ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰੇ....!

  • @manjeetkaurwaraich1059
    @manjeetkaurwaraich1059 3 หลายเดือนก่อน +4

    ਭੈਣ ਜਤਿੰਦਰ ਕੌਰ ਜੀ ਤੁਸੀਂ ਬਹੁਤ ਹੀ ਵਧੀਆ ਆਰਟਿਸਟ ਹੋ ਬਹੁਤ ਬਹੁਤ ਵਧੀਆ ਰੋਲ ਕੀਤੇ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ❤🎉

  • @KaramjitSingh-uw4nh
    @KaramjitSingh-uw4nh 3 ปีที่แล้ว +11

    ਬਹੁਤ ਵਧੀਆ ਤਹਾਡਾ ਪਤੀ ਤੇ ਤੁਸੀਂ ਵਾਹਿਗੁਰੂ ਤੰਦਰੁਸਤੀ ਬਖਸ਼ੇ

  • @baljitjaguuvarpal9105
    @baljitjaguuvarpal9105 3 ปีที่แล้ว +92

    ਲੋਕੀਂ ਸਾਲੇ ਤਾਂ ਐਵੇਂ ਹੀ ਭੌਂਕਦੇ ਆ । ਪਰ ਮੈਮ ਤੁਹਾਡੀ ਹਿੰਮਤ ਤੇ ਮਿਹਨਤ ਨੇ ਠੇਠਰ ਲੋਕਾਂ ਦੇ ਮੁੰਹ ਬੰਦ ਕਰ ਦਿੱਤੇ ਹਨ । ਮੇਰੇ ਵੱਲੋਂ ਆਪ ਨੂੰ ਦਿਲੋਂ ਸਲੂਟ ਆ

  • @nanaklikhari8457
    @nanaklikhari8457 3 ปีที่แล้ว +9

    ਰੱਬ ਤੁਹਾਡੀ ਲਮੀ ੳੁਮਰ ਕਰੇ ਬਹੁਤ ਸੋਹਣੇ ਵਿਚਾਰ ਸਾਂਝੇ ਕੀਤੇ ਜੀ

  • @DavinderSingh-kd7nz
    @DavinderSingh-kd7nz 3 ปีที่แล้ว +61

    ਬਹੁਤ ਸਮੇਂ ਤੋਂ ਅਸੀਂ ਤੁਹਾਨੂੰ ਭਾਜੀ ਗੁਰਸ਼ਰਨ ਸਿੰਘ ਜੀ ਦੇ ਨਾਲ ਥੀਏਟਰ ਦੇ ਮਾਧਿਅਮ ਰਾਹੀਂ ਨਾਟਕਾਂ ਦੇ ਵਿੱਚ ਵੇਖਦੇ ਰਹੇ ਹਾਂ। ਹਰਭਜਨ ਜੱਬਲ ਜੀ ਦੇ ਨਾਲ ਤਾਂ ਜਿਸਤਰ੍ਹਾਂ ਤੁਹਾਡੀ ਧੁਰ ਤੋਂ ਹੀ ਜੋੜੀ ਬਣਕੇ ਆਈ ਸੀ।

    • @ishmeenkaur5479
      @ishmeenkaur5479 2 หลายเดือนก่อน

      35:48

    • @jassbrar477
      @jassbrar477 2 หลายเดือนก่อน

      ਇਨ੍ਹਾਂ ਦੋਨਾਂ ਆਪਸ ਵਿੱਚ ਦਲ ਕਾਲ਼ੀ ਐ 😅😅

  • @baljitjaguuvarpal9105
    @baljitjaguuvarpal9105 3 ปีที่แล้ว +62

    ਮੈਡਮ ਜਤਿੰਦਰ ਕੌਰ ਬਿਲਕੁਲ ਮੇਰੀ ਮਾਂ ਵਰਗੇ ਦਿਸਦੇ ਹਨ । ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ।

  • @GurnekSingh-l6c
    @GurnekSingh-l6c 2 หลายเดือนก่อน +5

    ਜਤਿੰਦਰ ਭੈਣ ਲੋਕ ਭੌਂਕਦੇ ਰਹਿੰਦੇ ਨੇ ਹਾਥੀ ਕੰਨ ਮਾਰਦਾ ਤੁਰਿਆ ਜਾਂਦਾ ਹੈ ਜੀ 💚🙏🏿🙏🏿 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️💯💚👏

  • @jotkaur3939
    @jotkaur3939 3 ปีที่แล้ว +6

    ਸਰਦਾਰ ਮੁਹੰਮਦ ਦਾ ਸੀਨ ਦਿਲ ਨੂੰ ਬਹੁਤ ਝੰਜੋੜਨ ਵਾਲਾ ਹੈ

  • @KSMAKHAN
    @KSMAKHAN 3 ปีที่แล้ว +3

    🗽USA🇺🇸 ਮੱਖਣ ) ਦੌਲਤਪੁਰੀਏ ਵਲੋਂ):- 🙏 ਵਾਹ! 🌹ਖ਼ੂਬ ❗ ਵਾਹ! ਜੀ ਵਾਹ !! ਪੰਜਾਬੀ ਨਾਟਕਾਂ ਦੀ ਸੁਪਰ ਸਟਾਰ ਅਦਾਕਾਰ ਨਿਵੇਕਲੀ ਪਾਤਰ ਉੱਘੀ ਮਹਾਨ ਵਿਲੱਖਣ ਸ਼ਖ਼ਸੀਅਤ ਸਤਿਕਾਰਯੋਗ ! ਪੂਜਨੀਕ ਸਰਦਾਰਨੀ ਜਤਿੰਦਰ ਕੌਰ 👏 ਜੀਓ ❗ਮੇਰੇ ਵਲੋਂ ਆਪ ਜੀਓ ਨੂੰ ਬਹੁਤ-ਬਹੁਤ ਆਦਰ-ਮਾਣ ਸਤਿਕਾਰ ਸਹਿਤ, ਝੁਕ🙇ਝੁਕ ਕੇ ਨਮਸਕਾਰ, ਪ੍ਰਣਾਮ 👏 ਜੀਓ❗ ਹਰ ਪਾਸੇ ਤੁਹਾਡਾ ਕੋਈ ਵੀ ਜ਼ਵਾਬ ਨਹੀਂ ਏ 👏 ਜੀਓ ਸਦਾ ਹੀ ਇੰਝ ਹੱਸਦੇ-ਵੱਸਦੇ 🌹 ਖ਼ੂਬ ❗ ਖੁਸ਼ ਰਹੋ 👏 ਜੀਓ ❗ੴ ਵਾਹਿਗੁਰੂ ਜੀ ਤੁਹਾਨੂੰ ਸਭਨਾਂ ਨੂੰ ਹਮੇਸ਼ਾ ਹੀ ਖ਼ੁਸ਼ੀਆਂ 💐 ਭਰੀਆਂ ਪ੍ਰਫੁੱਲਤਾਵਾਂ ਦੇਵੇ, ਸਦਾ ਹੀ ਕਾਮਯਾਬੀਆਂ ਅਤੇ ਚੜ੍ਹਦੀਆਂ ਕਲਾਂ ਬਖ਼ਸ਼ੇ 👏 ਜੀਓ❗ 🇺🇸 🇰🌾🇸 ਮੱਖਣ Dp 🗽 USA 🇺🇸

  • @ramkishanchaudharyludhiana2932
    @ramkishanchaudharyludhiana2932 3 หลายเดือนก่อน +6

    ਸਤਿਕਾਰਯੋਗ ਭੈਣ ਜਤਿੰਦਰ ਕੌਰ ਜੀ ਅੱਜ ਤੁਹਾਡੀ ਇੰਟਰਵਿਊ ਦੌਰਾਨ ਪਤਾ ਲੱਗਾ ਹੈ ਕਿ ਸਤਿਕਾਰਯੋਗ ਜੱਬਲ ਜੀ ਤੁਹਾਡੇ ਆਰਟਿਸਟ ਸਾਥੀ ਸੀ ਤੁਹਾਡੀ ਦੋਵਾਂ ਦੀਆਂ ਐਕਟਿੰਗ ਹੀ ਕੁਦਰਤੀ ਸਚਾਈ ਲੱਗਣ ਲੱਗ ਜਾਂਦੀ ਸੀ ਬਹੁਤ ਹੀ ਵਧੀਆ ਲੱਗਿਆ ਸੁਣਕੇ ਤੁਸੀਂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ ਇਹੀ ਦੁਆ ਹੈ।

  • @hardeepmehna6528
    @hardeepmehna6528 3 หลายเดือนก่อน +4

    ਭੈਣ ਜਤਿੰਦਰ ਜੀ ! ਮੈਨੂੰ ਬਹੁਤ ਮਾਨ ਹੋ ਰਹਿਐ ਤੁਹਾਡੀ ਘਾਲ ਕਮਾਈ 'ਤੇ । ਦੂਜੀ ਗੱਲ ਇਹ ਕਿ ਭਾਅ ਜੀ ਗੁਰਸ਼ਰਨ ਸਿੰਘ ਜੀ ਨੂੰ ਤੁਸੀਂ ਜੋ ਸ਼ਿਹਰਾ ਦੇ ਰਹੇ ਹੋ, ਇਹ ਵਾਕਿਆ ਹੀ ਸਹੀ ਕਹਿਆ ਹੈ । ਇਹ ਸ਼ਿਹਰਾ ਸਹੀ ਅਰਥਾਂ 'ਚ ਭਾਅ ਜੀ ਨੂੰ ਹੀ ਜਾਂਦਾ ਹੈ । ਮੈਂ ਪੇਂਡੂ ਡਰਾਮਾਂ ਮੰਡਲੀ (ਬਠਿੰਡਾ) ਦਾ ਨਿਮਾਣਾ ਜਿਹਾ ਕਲਾਕਾਰ ਹੁੰਦਾ ਸੀ ਤੇ ਹਾਂ ਵੀ । ਸਾਨੂੰ ਵੀ ਇਹ ਸਾਰੀ ਕਲਾਕਾਰੀ ਦੀ ਡਾਇਰੈਕਸ਼ਨ ਭਾਅ ਜੀ ਦੀ ਹੀ ਦੇਣ ਹੈ । ਜੋ ਵੀ ਅੱਜ ਥੋੜ੍ਹੇ ਬਹੁਤ ਹਾਂ, ਭਾਅ ਜੀ ਦੀ ਦੇਣ ਹੈ । ਭੈਣ ਜੀ ਕਿਸੇ ਸਮੇਂ ਤੁਸੀ ਰਾਮਪੁਰਾ ਮੰਡੀ ਨਾਟਕ ਖੇਡਣ ਆਏ ਸੀ । ਉਸੇ ਸਮੈਂ 18-20 ਸਾਲ ਦਾ ਸੀ ਤੇ ਮੈਂ ਵੀ ਆਪਣਾ ਇੱਕ ਗੀਤ ਵੀ ਸਟੇਜ 'ਤੇ ਦਿੱਤਾ ਸੀ । ਤੁਸੀਂਂ ਉਸ ਸਮੇਂ ਇੱਕ ਨਾਟਕ ਜੇ ਮੈਂ ਨਾ ਭੁੱਲਦਾ ਹੋਵਾਂ ਤਾਂ ਤੁਸੀ ਗੱਦਰ 'ਤੇ ਨਾਟਕ ਖੇਡਿਆ ਸੀ । ਬਹੁਤ ਵਧੀਆ ਅੱਜ ਵੀ ਬਾਬੇ ਗਦਰੀਆਂ ਦਾ ਪੂਰਾ ਇਤਿਹਾਸ ਅੱਖਾਂ ਮੂਹਰਿਉਂ ਲੰਘ ਜਾਂਦੈ । ਭੈਣ ਜੀ , ਮੈਨੂੰ ਅੱਜ ਇਸ ਇੰਟਰਵਿਊ ਰਾਹੀਂ ਟੀ.ਵੀ. 'ਤੇ ਸੁਣਕੇ ਬਹੁਤ ਵਧੀਆ ਲੱਗਿਆ ਜੀ । ਭੈਣ ਜੀ ਥੋਡਾ ਬਹੁਤ ਬਹੁਤ ਧੰਨਵਾਦ ਜੀ ।
    ****ਮੈਂ ਹਰਦੀਪ ਮਹਿਣਾ
    ਬਠਿੰਡਾ****

    • @gurcharankaur8426
      @gurcharankaur8426 3 หลายเดือนก่อน

      ਮੈਂ 60 ਸਾਲ ਦੀ ਹਾਂ ਮੈਨੂੰ ਵੀ ਨਹੀਂ ਸੀ ਪਤਾ ਸੱਚੀਂ

  • @rbrar3859
    @rbrar3859 3 ปีที่แล้ว +18

    ਇਸ ਚੈਨਲ ਤੇ ਆਪਣੇ ਸੱਭਿਆਚਾਰ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ ਧੰਨਵਾਦ ਜੀ

  • @Har_Baani1319
    @Har_Baani1319 3 ปีที่แล้ว +11

    Great sense of humour
    Great personality
    Great human being
    God bless you..

  • @jagdishdhiman8928
    @jagdishdhiman8928 3 ปีที่แล้ว +13

    ਬਹੁਤ ਵਧੀਆ ਜਤਿੰਦਰ ਕੌਰ ਦਾ ਗੱਲ ਕਰਨ ਦਾ ਅੰਦਾਜ਼ ਬਹੁਤ ਵਧੀਆ ਹੈ

  • @baldevhayer1473
    @baldevhayer1473 3 ปีที่แล้ว

    ਬਹੁਤ ਵਧੀਆ ਜਤਿੰਦਰ ਭੈਣ ਜੀ ।ਉਨੀ ਸੌਉ ਤਹਤਰ ਯਾਦ ਆਇਆ ਜਦੋਂ ਤੁਸੀਂ ਲਿਤਰਾਂ ਗੁਰਸ਼ਰਨ ਭਾਅ ਜੀ ਨਾਲ ਆਏ ਸੀ ।

  • @gurnamsingh6043
    @gurnamsingh6043 3 ปีที่แล้ว +12

    Jatinder sister nu diloun salute ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @naazpreetkaur9305
    @naazpreetkaur9305 3 ปีที่แล้ว +5

    Respected mam ......tusi maan ho punjab da .....waheguru g tuhanu bhut waddi umar den g ...🙏🙏🙏

  • @balbirsinghvirk6713
    @balbirsinghvirk6713 3 หลายเดือนก่อน +1

    ਵਾਹਿਗੁਰੂ ਜੀ ਇਸ ਭੈਣ ਜੀ ਨੂੰ ਚੜਦੀ ਕਲਾਂ ਵਿੱਚ ਰੱਖਣਾ ਇਨਾਂਦੀ ਸਿਹਤ ਵੀ ਰੱਖਣਾ

  • @malkitghai4314
    @malkitghai4314 3 ปีที่แล้ว +1

    ਬੀਬੀ ਜੀ, ਆਪ ਜੀ ਦੀ ਕਲਾ ਦੀ ਰੀਸ ਨਹੀਂ ਕੋਈ ਕਰ ਸਕਦਾ,ਪਰ ਨਹੀਂ ਮਿਲਣਾ ਕੋਈ ਹਰਭਜਨ ਜੱਬਲ ਜਿਹਾ ਵੀ ਕੋਈ ਕਲਾਕਾਰ, ਮੈਂ ਆਪ ਜੀ ਦਾ ਪ੍ਰੋਗਰਾਮ 1981 ਤੋਂ ਦੇਖਦਾ ਰਿਹਾ ਹਾਂ, ਵੱਖਰੀ ਗੱਲ ਹੈ, ਅੱਜ ਟੈਲੀਵਿਜ਼ਨ ਦੀ ਜਗ੍ਹਾ ਯੂ ਟਿਊਬ ਨੇ ਲੈ ਲਈ ਹੈ, ਜਦੋਂ ਹੱਥ ਵਿੱਚ ਮੋਬਾਈਲ ਫੋਨ ਹੋਵੇ, ਟੀਵੀ ਅੱਗੇ ਕੋਈ ਨਹੀਂ ਬੈਠਦਾ,ਗੁਸਾ ਨਾ ਕਰਨਾ, ਅਸੀਂ ਛੋਟੇ ਹੁੰਦੇ ਅਕਸਰ ਬਹਿਸਦੇ ਹੁੰਦੇ ਸੀ, ਤੁਸੀਂ ਤੇ ਜੱਬਲ ਸ਼ਹਿਦ ਪਤੀ ਪਤਨੀ ਹੋ, ਇਸ ਲਈ ਤੁਸੀਂ ਜ਼ਿਆਦਾ ਲਾਹ ਪਾਹ ਕਰਦੇ ਹੋ, ਪਰ ਅੱਜ ਤੁਹਾਨੂੰ ਸੁਣ ਕੇ ਪੱਤਾ ਲੱਗਦਾ ਹੈ ਕਿ ਵਾਕਿਆ ਹੀ ਤੁਸੀਂ ਰੋਲ ਨੂੰ, ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋ, ਵਹਿਗੁਰੂ ਜੀ ਆਪ ਜੀ ਨੂੰ ਹੋਰ ਤਰੱਕੀ ਬਖ਼ਸ਼ੇ ਲੰਮੀ ਉਮਰ ਕਰੇ।,

  • @ਪੰਜਾਬ-ਲ7ਢ
    @ਪੰਜਾਬ-ਲ7ਢ 3 ปีที่แล้ว

    ਤੁਹਾਡਾ ਜਜ਼ਬਾ ਜਿੱਤ ਦੇ ਹੀ ਲਾਇਕ ਹੈ। 👌👌👌👌👍👍👍👍👍👍👍👍👍

  • @randhir4600
    @randhir4600 3 หลายเดือนก่อน +1

    Jatinder and jabhal di comedy wargi koi nhi kar sakeya very nice natural comedy hundi c sabh lok pyar karde c ehna nu

  • @GORAWALIA
    @GORAWALIA 3 ปีที่แล้ว +21

    Jatinder Kaur, S.Gursharan Singh and Jabbal Sahib are great personalities.Jatinder Kaur is the Pride of City Amritsar. She should now come as a hero in Social works.People give her a lot of love.

    • @dalwindersingh8106
      @dalwindersingh8106 3 ปีที่แล้ว

      Wow.bhan.jantar.kaur.from.Navdeep.kaursat.ahre.akal.ji

  • @charanjitsingh8903
    @charanjitsingh8903 3 ปีที่แล้ว +1

    ਬਹੁਤ ਵਧੀਆ ਇੰਟਰਵਿਊ ਭੈਂਜੀ ਜਤਿੰਦਰ ਕੌਰ ਜੀ ਦਾ

  • @SureshKumar-uc1ov
    @SureshKumar-uc1ov 3 ปีที่แล้ว +2

    ਪੰਜਾਬ ਦੀ ਮਾਣ ਮੱਤੀ ਧੀ ਸਾਡੀ ਵੱਡੀ ਭੈਣ ਮੈਂ ਇੱਕ ਅਧਿਆਪਕ ਹੋਣ ਕਰਕੇ ਵਿਦਿਆਰਥੀਆਂ ਨੂੰ ਹਮੇਸ਼ਾਂ ਅਜਿਹੀ ਕਲਾ ਦੇਖਣ ਅਤੇ ਸਿੱਖਣ ਲਈ ਪ੍ਰੇਰਿਤ ਕਰਦਾ ਹਾਂ

  • @aishmeenkaur7863
    @aishmeenkaur7863 3 ปีที่แล้ว +7

    ਸਤਿਕਾਰ ਯੋਗ ਭੈਣ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ ਬਹੁਤ ਵਧੀਆ ਕਲਾਕਾਰ ਨੇ ਭੈਣ ਜੀ

  • @jaspinderkaur3495
    @jaspinderkaur3495 3 หลายเดือนก่อน +1

    ਜਤਿੰਦਰ ਜੀ ਤੁਸੀਂ ਬਹੁਤ ਵਦੀਆ ਕਲਾਕਾਰ ਹੋ

  • @surinderkumari65
    @surinderkumari65 2 ปีที่แล้ว

    ਬਹੁਤ ਹੀ ਪਿਆਰੀ ਅਵਾਜ਼ ਵਾਲੀ ਕਲਾਕਾਰ
    ਲੰਬੀ ਉਮਹ ਹੈ ਵੇ

  • @davindersingh8253
    @davindersingh8253 3 ปีที่แล้ว +2

    ਵਾਹਿਗੁਰੂ ਆਪ ਜੀ ਨੂੰ ਲੰਬੀ ਆਰਜੂ ਤੰਦਰੁਸਤੀ ਅਤੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ

  • @kashmirsinghcheema_12
    @kashmirsinghcheema_12 2 หลายเดือนก่อน

    ਜਤਿੰਦਰ ਕੌਰ ਭੈਣ ਜੀ ਬਹੁਤ ਖੂਬ ਆਪ ਜੀ ਦੇ ਵਿਚਾਰ ਬਹੁਤ ਖੂਬ ਨੇ ਮੈਂ ਆਪ ਜੀ ਨੂੰ ਭਾਈ ਮੰਨਾ ਸਿੰਘ ਜੀ ਨਾਲ ਭਾਜੀ ਜੱਬਲ ਨਾਲ ਬਹੁਤ ਵੇਖਿਆ ਸੁਣਿਆ ਹੈ। ਧੰਨਵਾਦ ਜੀ।ਗਾਡਰ ਫਲੈਸ਼ ਯੂ ਭੈਣ ਜੀ।

  • @mewasinghkhalsa1469
    @mewasinghkhalsa1469 3 ปีที่แล้ว +2

    ਕੁਰਸੀਆਂ ਨਹੀ ਚਾਹੁੰਦੀਆਂ ਕਿ ਦੋਨਾਂ ਮੁਲਕਾਂ ਦੇ ਅਵਾਮ ਪਿਆਰ ਨਾਲ ਰਹਿਣ !!

  • @PargatSingh-kv4kp
    @PargatSingh-kv4kp 2 หลายเดือนก่อน

    Jatinder Kaur ji. Ss Akal. Tunsi Bahut wadhia TV Te kmm kita.Bahut Struggle Bhikiti. So Kinde of Thanks. Partama tuhadi umr Lmbikre.

  • @KuldeepSingh-qq9ds
    @KuldeepSingh-qq9ds 3 ปีที่แล้ว +1

    ਮੈਡਮ ਜੀ ਬਾਰੇ ਜਾਣਕੇ ਬਹੁਤ ਵਧੀਆ ਲੱਗਿਆ ❤️👍

  • @tishutishu2042
    @tishutishu2042 3 ปีที่แล้ว +3

    My sis my junior maa my pride may god bless her with healthy nd long life

  • @jagtarsinghsodhi6019
    @jagtarsinghsodhi6019 3 ปีที่แล้ว +2

    ਮਾਨ ਯੋਗ ਮਾਂ ਸਮਾਨ ਜਤਿੰਦਰ ਕੌਰ ਜੀ
    ਆਪ ਜੀ ਦੇ ਬਾਰੇ ਕੁੱਝ ਸ਼ਬਦ ਲਿਖਣ ਲੱਗਾ ਸੀ
    ਪਰ ਆਪ ਜੀ ਦੇ ਮੇਚ ਦੇ ਕੋਈ ਅਲਫਾਜ਼ ਮੈਨੂੰ ਮੇਰੇ ਛੋਟੇ ਜਿਹੇ ਦਿਮਾਗ਼ ਦੀ ਸ਼ਬਦਕੋਸ ਕਿਤਾਬ ਵਿਚੋਂ ਨਹੀਂ ਲੱਭੇ
    ਅੰਤ ਵਿੱਚ ਆਪ ਜੀ ਨੂੰ ❤️ ਤੋਂ 💯💯 ਵਾਰ 🙏🏻🙏🏻🙏🏻🙏🏻

  • @harwinderkaur7333
    @harwinderkaur7333 3 ปีที่แล้ว +15

    Jatinder kaur ji bachpan ton hi tuhanu bahut pasand kardian han ji i love u mem.🌷🌷🌷🌷🌷

  • @bhagwantsinghsaini1324
    @bhagwantsinghsaini1324 3 ปีที่แล้ว +7

    Great personality, real actoress, my city mate,and all time favorite person... May she live long.

  • @daljitsoundh6891
    @daljitsoundh6891 3 ปีที่แล้ว

    Hi jatinder tenu dekh k Manu laga tu main hi han. Daljit te jatinder do ho k v zindagi de morhan te iko jiha dard te khushi handayee.good to see u on u tube.love u.

  • @Rinkukhurdvlogs
    @Rinkukhurdvlogs 3 ปีที่แล้ว +26

    ਮੈਡਮ ਅਸੀ ਤਾ ਹੁੱਣ ਤੱਕ ਸੱਚ ਵਿੱਚ ਚੱਬਲ ਨੂੰ ਤੁੱਹਾਡਾ ਘਰ ਵਾਲਾ ਸੱਮਝ ਦੇ ਸੀ

    • @gurtejsingh-gs7cp
      @gurtejsingh-gs7cp 3 ปีที่แล้ว +1

      Madami.am.your.fan

    • @JaswinderKaur-ms7sx
      @JaswinderKaur-ms7sx 3 ปีที่แล้ว +3

      Sachi gall a tusi hi nahi bahut Lok istara hi samjhde si k madam jatinder kaur te jabbal husband wife ne.

    • @GurdeepSingh-pu4qq
      @GurdeepSingh-pu4qq 2 หลายเดือนก่อน

      ​@@JaswinderKaur-ms7sxਮੈਮ ਜੀ ਅਸੀਂ ਤਾਂ ਜੱਬਲ ਜੀ ਨੂੰ ਇਹਨਾਂ ਦੇ ਘਰ ਵਾਲੇ ਹੀ ਸਮਝਦੇ ਰਹੇ

  • @daulatsinghkhalsa1685
    @daulatsinghkhalsa1685 3 ปีที่แล้ว +1

    ਬਹੁਤ ਹੀ ਹਰਮਨ ਪਿਆਰੇ ਕਲਾਕਾਰ ਹਨ ਜੱਬਲ ਪਰੀਵਾਰ

  • @vatishsunny5244
    @vatishsunny5244 2 ปีที่แล้ว

    Bilkul Mam jitt aap ji di hoyi hai... Jitt sirf aap ji di nhi hoyi kudiya di hoyi hai har ik di apni life hai... Sabh nu apni Zindagi jeon da haqq hai...
    Love you Mam...

  • @sarbjeetkaursandhu7392
    @sarbjeetkaursandhu7392 3 ปีที่แล้ว +15

    ਬਹੁਤ ਹੀ ਸਤਿਕਾਰ ਭੈਣ ਜੀ।

  • @jaswatsingh8825
    @jaswatsingh8825 3 ปีที่แล้ว

    ਜਤਿੰਦਰ ਭੈਣ ਜੀ ਇਕ ਵਾਰ ਤੁਹਨੂ ਗੋਵਿੰਦਾਵਾਲ ਦਰਬਾਰ ਸਾਹਿਬ ਵੇਖਿਆ ਸੀ ਜਬਲ ਭਾਜੀ ਵੀ ਤੁਹਾਡੇ ਨਾਲ ਸੀ ਮੈ
    ਤੁਹਾਡੇ ਨਾਟਕ ਤੇ ਸੀਰੀਅਲਾਂ ਨੂੰ ਵੇਖਦਾ ਆਇਆਂ ਹਾ ਬਹੁਤ ਹੀ ਵਧੀਆ ਜੇ ਐਸ ਲਾਟੂ ਬੈਠੈ ਭੈਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @Rajinderkaur-nu9zn
    @Rajinderkaur-nu9zn 2 หลายเดือนก่อน

    Waheguru ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @gsbhogal5606
    @gsbhogal5606 3 ปีที่แล้ว +4

    Proud of our wonderful lady of panjab and very clear hearted greatest woman.Salute to you o' our great sister great artist genius and great actress

  • @rajwinderkaursandhu4017
    @rajwinderkaursandhu4017 ปีที่แล้ว

    Bhut vadia lagia tusi mere husband s Balwinder sandhu ji di kavita da jikker kitta thank you g 🙏❤️❤️🙏🌷

  • @baldevsinghgill6557
    @baldevsinghgill6557 2 หลายเดือนก่อน

    ਜਤਿੰਦਰ ਹਾਲੇ ਵੀ ਜਿਉਂਦੀ ਨਹੀਂ ਸਦਾ ਜਿਉਂਦੀ ਰਹੇਗੀ, ਸਦਾ ਸਲਾਮਤ ਰਹੇਗੀ

  • @shashicanth7285
    @shashicanth7285 3 ปีที่แล้ว +3

    Salute to you Mam.You are a great lady,god bless you always 🙏🏼❤️

  • @harpreetpandher6943
    @harpreetpandher6943 3 ปีที่แล้ว +3

    ਮੈਮ ਲੋਕੀ ਤਾਂ ਭੌਖਦੇ ਹਨ । ਮੈਮ ਤੁਹਾਡੀ ਮਿਹਨਤ ਨੂੰ ਸਲੂਟ ਹੈ ।

  • @SatishKumar-Sherry
    @SatishKumar-Sherry 3 ปีที่แล้ว +3

    She is star of Punjab Television , we used to watch her TV show and series in 1970 and 1980.
    Great actress , she lifted the Punjabi drama , stage and TV show level to new heights , My alltimes favorite.

  • @BaljeetKaur-uz6eq
    @BaljeetKaur-uz6eq 3 ปีที่แล้ว

    Salute mere vlo my mother nd my big sis nd buht uchi soch ea tuhadi nd lok ta preshaan har ik nu karde ne nd loka di soch ghtyia hi hundi ea nd thnx chanle vale veer da

  • @mynanogarden6842
    @mynanogarden6842 3 ปีที่แล้ว +5

    वहुत ही सतिकार योग जतिंद्र कौर जी नू प्यार भरी सत श्री अकाल जी 🙏🙏

  • @virsingh8302
    @virsingh8302 3 ปีที่แล้ว +5

    ਜਤਿੰਦਰ ਕੌਰ ਜੀ ੲਿੱਕ ਮਹਾਨ ਲੋਕ ਕਲਾਕਾਰ ਹਨ
    ੲਿਹ ਮਹਾਨਤਾ ਸਰਦਾਰ ਗੁਰਸ਼ਰਨ ਸਿੰਘ ਜੀ ਵੱਲੋਂ ਵਿਰਸੇ ਵਿੱਚ ਮਿਲੀ।

    • @simerjit1326
      @simerjit1326 3 ปีที่แล้ว

      A

    • @simerjit1326
      @simerjit1326 3 ปีที่แล้ว

      Kkjjkkkkkkkkkkkkkkkkkkkkkkkkkkkkkkkkkii

  • @premlata8048
    @premlata8048 3 ปีที่แล้ว +1

    Jatinder Kaur ji mei byface 36 37 phele Atta mandi golden temple de nazdik ek shop te dekha si thuds serial supne.te pershay se tusi sadee dil bhut najdik ho khunji esi eki hi shar de haa.ji

  • @sukhjinderkaur3618
    @sukhjinderkaur3618 3 ปีที่แล้ว +2

    ਬੀਬੀ ਜਤਿੰਦਰ ਕੌਰ ਦੇ ਅਸੀ ਜਲੰਧਰ ਦੂਰਦਰਸ਼ਨ ਤੇ ਬਹੁਤ ਪੰਜਾਬੀ ਨਾਟਕ ਸੁਣੇ

  • @jobanjeetsingh7723
    @jobanjeetsingh7723 3 ปีที่แล้ว +1

    ਸਰਦਾਰ ਮੁਹੰਮਦ ਦਾ ਸੀਨ ਮੇਰੀ ਜਿੰਦਗੀ ਦਾ ਨਾ ਭੁਲਣ ਵਾਲਾ ਸੀਨ ਹੈ।

  • @JoginderSangha-s1v
    @JoginderSangha-s1v 3 หลายเดือนก่อน

    ਸ਼ਰੋਮਨੀ ਅਵਾਰਡ 🙏ਭੈਣ ਜਤਿੰਦਰ ਕੌਰ ਜੀ🙏🙏🙏🌹🌹

  • @latikaarora1658
    @latikaarora1658 3 ปีที่แล้ว +1

    A Leagand artist of our Punjabi n Bollywood industry.. Respect for you Jatinder ma'am. Such a beautiful soul. God bless you ma'am

  • @AmrikSingh-ny3sh
    @AmrikSingh-ny3sh 3 หลายเดือนก่อน

    ਜਤਿੰਦਰ ਮੈਡਮ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ

  • @majhewale5764
    @majhewale5764 3 ปีที่แล้ว +48

    ਮੇਡਮ ਜੀ ਮੇਰੀ ਉਮਰ 33ਸਾਲ ਹੋ ਗਈ ਹੈ ਪਰ ਮੈਂ ਤੁਹਾਨੂੰ ਦੂਰਦਰਸ਼ਨ ਦੇ ਟਾਈਮ ਤੋ ਹੀ ਇਸੇ ਤਰ੍ਹਾਂ ਦਾ ਦੇਖਦਾ ਹਾਂ

    • @rbrar9968
      @rbrar9968 3 ปีที่แล้ว +4

      Ehi gll mai Sochi v jatinder kaur ji last 25 years to ove hi dikhde a

    • @kaurparvinder807
      @kaurparvinder807 3 ปีที่แล้ว +2

      Right ma be dakhdi se ehna nu aj ehna na gal clear kar ti ma ta sunya se jabble sir ehna da husband a 🙏🏼

    • @poonamsaroye2449
      @poonamsaroye2449 3 ปีที่แล้ว

      @@rbrar9968 , 7

  • @boharsingh7725
    @boharsingh7725 3 ปีที่แล้ว +2

    ਬਹੁਤ ਵਧੀਆ ਬੀਬੀ ਜੀ✅ ਸਤਿ ਸ੍ਰੀ ਅਕਾਲ
    👏👏👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏
    ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @jsingh1953
    @jsingh1953 3 ปีที่แล้ว +4

    I had come to know in my childhood that Madam Jatinder Kaur started her carrier as a singer.Narinder Jattu was Pbi.teacher of a govt.school where I was working as Headmaster.He invited me many times to see dramas/shows where Madam Jatinder,Harbhajan Jabbal and Jattu had been performing very active roles.This is the matter about 40 yrs ago.God bless you Madam a long healthy life .

  • @latikaarora1658
    @latikaarora1658 3 ปีที่แล้ว +1

    Bahut mjaa aya tuhadi interview dekhke sunke ❤👌👌👏👏👏Bahut vadiaa gallan kitiya tusi ma'am

  • @BalbirMaan-se7jb
    @BalbirMaan-se7jb 2 หลายเดือนก่อน

    Beba.ji.mere.massi.wrge.han.dekh.mnu.yaad
    Aa.jandi.h.long.live.gud.bless.khus.rho.jio

  • @SatishKumar-Sherry
    @SatishKumar-Sherry 3 ปีที่แล้ว +3

    Madam ji , dont think negative , The reality is that people of Punjab have always loves and respect you even in 1970-80 and afterwards.

  • @rajwinderhundal8271
    @rajwinderhundal8271 3 ปีที่แล้ว +1

    ਬਹੁਤ ਹੀ ਵਧੀਆ ਲੱਗਾ ਵੀਡੀਓ ਦੇਖ ਕੇ

  • @saritapradeep9029
    @saritapradeep9029 3 ปีที่แล้ว

    Legend listening and watching you after 36years approximately after ਸੁਪਨੇ ਤੇ ਪਰਛਾਵੇਂ

  • @surinderkaur9310
    @surinderkaur9310 2 หลายเดือนก่อน

    ਸੱਤਿ ਸੀ ਅਕਾਲ ਜ਼ੀ ❤❤❤❤❤❤

  • @msgill4307
    @msgill4307 3 ปีที่แล้ว +9

    ਇਤਿਹਾਸ ਚਮਕਾਉਣ, ਕੁਰੀਤੀਆਂ ਨੂੰ ਕੁਚਲ ਕੇ ਅੱਗੇ ਵਧਨਾ ਇੱਕ ਮਿਸਾਲ ਵਜੋਂ ਭੈਣ ਜੀ ਤੁਸੀਂ ਕਾਮਯਾਬੀ ਹਾਸਲ ਕੀਤੀ ਹੈ, ਅਜ ਦਾ ਸਮਾਜ ਬਹੁਤ ਅੱਗੇ ਜਾ ਰਿਹਾ ਹੈ, ਕਲਾ ਦੀ ਕਦਰ ਕਦਰਦਾਨ ਹੀ ਜਾਣਦੇ ਹਨ, ਧਨਵਾਦ ਭੈਣ ਜੀ ਪੰਜਾਬੀ ਭਾਸ਼ਾ ਵਿੱਚ ਮਿਠਾਸ ਹੀ ਮਿਠਾਸ ਹੈ

  • @mohansinghkundlas3482
    @mohansinghkundlas3482 3 ปีที่แล้ว +1

    A great artist and a very good human being. The duo of Jatinder and Harbhajan Jabbal was par excellence. It's not possible to replicate it.

  • @budhsingh1722
    @budhsingh1722 ปีที่แล้ว

    ਬਹੁਤ ਵਧੀਆ ਨਤੀਜੇ ਸਾਹਮਣੇ ਲਿਆਦੇ ਹਨ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

  • @kantakantadogra6743
    @kantakantadogra6743 3 ปีที่แล้ว +1

    Mam bachpan ton hi tuhade te jabbal sir de program dekhe ne.sir nu jdo award mileya c te os din menu v award mileya c.mam me aap ji nu punjab kla bhawan ch v tuhanu mili bdi khusi hoi c menu jdo tuhade darshan keete c.

  • @sukhwinderkaur7145
    @sukhwinderkaur7145 3 ปีที่แล้ว

    ਬਹੁਤ ਵਧੀਆ ਮੈਡਮ ਜੀ ਵਿਸਵਾਸ਼ ਤੋ ਵੱਧ ਕੁਝ ਨਹੀ ਜਿਹੜਾ ਮਨੁੱਖ ਸਕੀ ਹੋਵੇ ਫਿਰ ਕੰਮ ਨਹੀ ਹੁੰਦਾ ਭਰੋਸਾ ਜਰੂਰੀ ਆ

  • @bhaiamarjitsinghrattangarh781
    @bhaiamarjitsinghrattangarh781 3 หลายเดือนก่อน

    ਬਹੁਤ ਵਧੀਆ ਇੰਟਰਵਿਊ

  • @surinderkaur9310
    @surinderkaur9310 2 หลายเดือนก่อน

    ਸਹੀ ਗੱਲ ਹੈ ਕੁੜੀਆਂ ਨੂੰ ਬਹੁਤ ਬਾਹਰ ਨਹੀਂ ਨਿਕਲ ਦਿੰਦੇ ਸੀ

  • @damanjakhar6046
    @damanjakhar6046 3 ปีที่แล้ว +4

    Your great Punjabi Artist We are proud of you God bless you Live long 🙏

  • @YG22G
    @YG22G 3 ปีที่แล้ว

    ਭਾਈ ਮੰਨਾ ਸਿੰਘ ਕਹਿੰਦਾ । ਜੱਬਲ ਜੰਤਿਦਰ ਜੋੜੀ । ਧੰਨਵਾਦ ਜੀ ।ਅੱਜ ਵਾਲਿਆਂ ਦੀ ਸਮਝ ਨਹੀਂ ਆਉਂਦੀ ।ਬੁਹਤ ਵਧੀਆ ਜਾਣਕਾਰੀ ਹੈ

  • @JaswinderKaur-ms7sx
    @JaswinderKaur-ms7sx 3 ปีที่แล้ว +2

    Very good artisr.madam Jatinder kaur

  • @rajuarora3163
    @rajuarora3163 ปีที่แล้ว

    ਸਾਡਾ ਬਚਪਨ ਇਹਨਾਂ ਦੇ ਪ੍ਰੋਗਰਾਮ ਨਾਲ ਸ਼ੁਰੂ ਹੋਇਆ ਸੀ great actress

  • @dollymalkiat1
    @dollymalkiat1 3 ปีที่แล้ว +6

    Great artist too good human being live you bhenji may god bless you long life.

  • @PremKumar-lz3lp
    @PremKumar-lz3lp 3 ปีที่แล้ว

    ਜਬਲ ਸਾਹਿਬ ਅਤੇ ਮਾਤਾ ਜਤਿੰਦਰ ਕੌਰ ਬਹੁਤ ਵਧੀਆ ਕਲਾਕਾਰ ਅਤੇ ਟੈਲੀਵਿਜ਼ਨ ਜਮਾਨੇ ਦੇ ਇਮਾਨਦਾਰ ਅਤੇ ਸੁਪਰ ਹਿੱਟ ਜੌੜੀ
    ਉਮਰ ਹੈ 70 ਸਾਲ ਮੈਡਮ ਜਤਿੰਦਰ ਕੌਰ ਦੀ

    • @darshansinghrode4303
      @darshansinghrode4303 3 ปีที่แล้ว

      80 sall ho gayi veer1941 to 2021 ।

    • @pritpalsingh5257
      @pritpalsingh5257 2 หลายเดือนก่อน

      Haji ਸਹੀ ਕਿਹਾ me vi socdi c82 83 ਦੀ hogy

  • @nssingh4968
    @nssingh4968 2 หลายเดือนก่อน

    Jatinder kaur is very popular artist of Punjab theater

  • @dalbirkaur1909
    @dalbirkaur1909 3 ปีที่แล้ว

    Jdh ton ehnà nu dekhde c bht vdia jodi c

  • @SohanSingh-yt2pn
    @SohanSingh-yt2pn 2 หลายเดือนก่อน

    Jayinder kaur sistar ji thx.g

  • @harjitkaur6260
    @harjitkaur6260 3 ปีที่แล้ว +2

    Great Artist of punjab jatinder Aunti
    tuhanu bachpan to dekhde aa rhe aa
    plz hor v film kro jiniaa ho skdiaa

  • @gurjotilvero1232
    @gurjotilvero1232 3 ปีที่แล้ว

    Great job jatinder mam bahut wade fan a asi sare bahut pyaar krde a tuhanu

  • @rupsingh6321
    @rupsingh6321 3 ปีที่แล้ว +1

    Mey DeeDee tey ehna Dee family nu bahut lagey toh vehkheya hai/Deedee ek confident valley hai her Hun per ehna Dee husband rubby roop hee hun. Waheguru ehna Dee tey ehna dey husband atey family tey kirpa dah hath rakhey

  • @sukhdevsinghsohi1951
    @sukhdevsinghsohi1951 3 ปีที่แล้ว +14

    Madan ji tusi great ho

  • @harpalkaurgulati1124
    @harpalkaurgulati1124 3 ปีที่แล้ว

    Parmatma tuhanu chardikala bakshe ji

  • @bakhashsangha3638
    @bakhashsangha3638 3 ปีที่แล้ว

    Great artist...ਸਤਿਕਾਰ ਜੀ

  • @jesss2450
    @jesss2450 3 ปีที่แล้ว +4

    Love you madam Ji from Canada 🇨🇦 ❤️

  • @ranasingh9067
    @ranasingh9067 3 ปีที่แล้ว +1

    Waheguru ji hamesha Maher bharia hath rakhan ji

  • @harrybrar26
    @harrybrar26 3 หลายเดือนก่อน

    Jatinder g I love you as a friend and mother

  • @harbanssingh3247
    @harbanssingh3247 2 หลายเดือนก่อน

    Part played by you was remarkable with good lessons for society.

  • @HealingSoul1357
    @HealingSoul1357 3 ปีที่แล้ว

    Menu aj v yad aa 4 saal pehla mai mai nu jalandhar bus stand dekhya c or mai mam de piche bhaj k gyi c or mam mnu dekh k agge nikal gye jd mai uchi jyi awaz mari te mam rukk k kehnde han ds mai hass pyi or mam nu gle v laya bht nigah subah madm da jaldhr yuva theatre ch bht ronka layia mam ne

  • @gurcharankaur8426
    @gurcharankaur8426 3 หลายเดือนก่อน

    ਸਰਦਾਰ ਮੁਹੰਮਦ ਚ ਨਾ ਭੁੱਲਣ ਯੋਗ ਮਾਂ ਦਾ ਹੱਥ ਫੇਰਨਾ।

  • @kellykelly4508
    @kellykelly4508 3 ปีที่แล้ว

    👏🌹 super gd Godbless her , Kelly Toronto Canada 🇨🇦.

  • @jotkaur3939
    @jotkaur3939 3 ปีที่แล้ว +5

    Proud of u and ur husband

  • @Goldenpunjab2024
    @Goldenpunjab2024 3 ปีที่แล้ว +8

    ਆਮ ਘਰੇਲੂ ਜਿੰਦਗੀ ਨੂੰ ਲੋਕਾਂ ਸਾਹਮਣੇ ਹੂਬਹੂ ਪੇਸ਼ ਕਰਨ ਵਾਲੀ ਕਲਾਕਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।

    • @palwindersingh3731
      @palwindersingh3731 ปีที่แล้ว

      So nice of u BHEN JI. KHUSH RAHO U R THE GREAT. INSAAN. GOD BLESS U.

  • @baljitkaur2452
    @baljitkaur2452 3 ปีที่แล้ว

    My favourite actress.. Lots respect for you mam🙏❤️👍