#61 [Full Interview] CHARANJIT MAAN BUGRA | VICKY GUJJARWAL | Double Ox Races Player | MalwaTV | HD
ฝัง
- เผยแพร่เมื่อ 24 พ.ค. 2021
- Facebook : / infomalwatv1
Andoride App: play.google.com/store/apps/de...
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network - กีฬา
ਮੇਰੀ ਰਿਪੋਰਟਰ ਨੂੰ ਬੇਨਤੀ ਹੈ ਕਿ ਭਰਾਵਾ ਜਿਸ ਦੀ ਇੰਟਰਵਿਊ ਲੈ ਰਿਹਾ ਹੈ ਉਸ ਦੀ ਗੱਲ ਪੂਰੀ ਹੋ ਲੈਣ ਦਿਆ ਕਰ ਫੇਰ ਬੋਲਿਆ ਕਰ ਉਦਾ ਹੀ ਵਿੱਚ ਬੋਲੀ ਜਾਨਾ ਏ।
Tok da bahut y ik hor oh bahut bura lagda jad bari bari keh da eh ne ji maan singh
ਦੋਆਬੇ ਦੀ ਸ਼ਾਨ ਮਾਨ ਸਾਬ👌👌ਏ ਰਿਕਾਰਡ ਨੀ ਟੁੱਟਣੇ ਜੋ ਮਾਨ ਸਾਬ ਨਾਲ ਬਣਾਤੇ 💕🙏
ਮਾਲਵੇ ਵਾਲੇ ਵੀਰੋ ਜੱਗੇ ਬਾਈ ਦੀ ਬੇਬਾਕ ਇੰਟਰਵਿਊ ਡਿਲੀਟ ਕਰ ਦਿਤੀ
ਬਾਈ ਲੋਕਾਂ ਨੂੰ ਇਹ ਨਹੀਂ ਪਤਾ ਕਿ ਹੋਸਟ ਨੂੰ ਟਾਈਮ ਤੇ ਇੰਟਰਵਿਉ ਨੂੰ ਇਕ ਲੈਅ ਵਿੱਚ ਰੱਖਣ ਲਈ ਕਈ ਵਾਰੀ ਮਹਿਮਾਨ ਨੂੰ ਰੋਕਣਾ ਪੈਂਦਾ ਨਹੀਂ ਤਾਂ ਖਿੱਲਰੀ ਹੋਈ ਇੰਟਰਵਿਉ ਬਾਅਦ ਵਿੱਚ ਕਿਸੇ ਤੋਂ ਇਕੱਠੀ ਨਹੀਂ ਹੋਣੀ ਤੇ ਨਾ ਸਮਝ ਆਉਣੀ ਹੈ। ਵਿਕੀ ਤੇ ਮਾਲਵਾ ਟੀ ਵੀ ਦਾ ਧੰਨਵਾਦ ਕਰੋ ਜੋ ਆਉਣ ਵਾਲੀ ਪੀੜ੍ਹੀ ਲਈ ਇਹ ਖ਼ਜ਼ਾਨਾ ਇਕੱਠਾ ਕਰ ਰਹੇ ਆ।
Dharm nal bai ajj njaara aagia Maan sahab dia gall.sun k
Rab lambia umra bakshe maan sahab nu idda he record kaim rehn ehna de
Nice veer..ਸਿਰਾ ਕਰਤਾ ਬਾੲੀ ਜੀ ਨੇ ਰਿਕਾਡ ਨੀ ਟੁਟਣੇ ਬਾੲੀ ਦੇ...ਵਿੱਕੀ ਵੀਰੇ ਨਜਾਰਾ ਲਿਅਾਤਾ ਅੱਜ ਤਾ..ਵਾਹਿਗੁਰੂ ਦਾ ਹੱਥ ਅਾ ਸਿਰ ਤੇ ਫਿਰ ਹੀ ਜਿੱਤਾ ਪੈਰ ਚੁੰਮਦੀਅਾਂ..
ਬਾਬੇ ਮਾਨ ਸਾਹਿਬ ਨੇ ਅੱਤ ਕਰਾੲੀਓ ਹੈ ,ਸਾਡੇ ਪਿੰਡ ਦੇ ਕੋਲ ਟੱਪਰੀਅਾਂ ਦੇ ਦਿਲੀ ਦੇ ਬੋਲਦ ਕਾਲਾ ਵੀ ਅੱਤ ਹੈ ਜਿੱਥੇ ਜਾਦੇ ਜਿੱਤ ਪੱਕੀ ਹੁੰਦੀ ਹੈ
Bhut jyda ghaint interwew Auncle g di ssa bhji vicky
ਲਾਖਾ ਬਲਦ ਸੱਚੀ ਸਿਰਾ ਸੀ ਮਾਨ ਸਹਾਬ ਦਾ
Syi gal att c bald kehr e karva dinda c
Sab ton top hun tak di Interviews
lockdown ch eh sab interview dekh k swaad ah gyaa ..thnxx malwa tv
ehh hunde ne asli baldan aale❤️🧿
ਬਹੁਤ ਵਧੀਆ ਵੀਰ ਜੀ ਜੱਟ ਸ਼ੋਕੀ ਬਲਦਾ ਦੇ
ਵਾਹ ਜੀ ਵਾਹ
ਵਿੱਕੀ 22 ਤੁਸੀ ਥੋੜਾ ਸਬਰ ਕਰਕੇ ਬੋਲੇ ਕਰੋ
Aah interview lain wala vicky gujjarwal gal de vich bohat bolda ,, prava agle nu gal poori kar lain dya kr.,, baki uncle ji bohat vdia 👍👍
Vicky bai vdia interview krda oh jujhar nandpur nu ta swal v ni c karne aunde hor kuch hi puchi jnda c vickey bai bhut vdia interview krda
ਲੰਮੀਆ ਉਮਰਾਂ ਕਰੇ ਬਾਬਾ ਮਾਨ ਸਾਹਿਬ ਦੀ ਦਿਲੋ ਸਲੂਟ ਆ
ਸਰਧੋ ਵਾਲੀਆਂ ਦੇ ਬੌਲਦ ਦੋਹਰੀ ਦੌੜ ਵਿੱਚ ਮਸ਼ਹੂਰ ਸੀ ।ਮਰੂਲਿਆਂ ਵਾਲਿਆਂ ਦੇ ਵੀ ਥੋੜ੍ਹਾ ਚਿਰ ਜਿੱਤ ਦੇ ਰਹੇ ।ਮਾਹਲ ਪੁਰ ਕੋਲ ਪਿੰਡ ਭਗੌਂਰੀ ਨੱਬੇ ਇਕੱਨਵੇਂ ਚ ਗੋਬਿੰਦਪੁਰੀਆਂ ਦੇ ਬੌਲਦਾ ਨੇ ਨਾਲੇ ਦੂਹਰੀ ਵਾਰ ਜੁੜ ਕੇ ਮਰੂਲਿਆਂ ਵਾਲਿਆਂ ਦਾ ਪਹਿਲਾ ਨੰਬਰ ਬਣਦਾ ਭੰਨ ਕੇ ਪਹਿਲਾ ਨੰਬਰ ਕਰਤਾ ਸੀ।
Bhut vdia interview lgi g
ਚਰਨਜੀਤ ਅੰਨਕਲ ਜੀ ਬਹੁਤ ਖੁਸ਼ੀ ਹੋੲੀ ਗਲਬਾਤ ਸੁਣਕੇ
Vicki veer ggggg aaj Di mulakaat sira 👍❤️
Waheguru ji chardi kalah vich rakhn ..Y G nu ..🙏
yr unlike ptta ne kon kri janda
bandia de jindgi bhar de struggle aa
unlike krn wale sharm kro 22
Love u grewal saab... Paira ch baiten wali gal sira kra giya
Vicky Gujjarwal and Malwa Tv da bhut bhut Bhut Dhanwad...Legend player’s de Darshan karwan lai...
Nehio haarda ajje ta jatt pura kaim aa Mai fan see Charanjeet singh de kaale balad da
bahut vdia g
best of luck Dosto
ਧੰਨ ਆ ਮਾਨ ਸਾਹਿਬ
Sirrraaaaa interview
Very nice people❤️
Siraaa 👌
Sirra
ਦੋਹਰੀ ਦਾ ਸਟਾਰ ਅੰਕਲ ਚਰਨਜੀਤ ਸਿੰਘ ਮਾਨ ਬੁਗਰਾ
Sirraaa 22 g
Siirrraaaaaa Ghall Bat Aa Bai Hona Di ❤❤👍👍🙏
Bai fer to karo interview maan saab nal.
Lagend maan Saab
Sirra janab
interview bhut vdia c
Dil khush ho gya ajj .
Very nice interview
Mera pind bugra
Uncle banda tu purana & wadiaa but lagda interview krn lagga glassi laggi lagdi aa mai tainu bahut shota hunda jandaa😂
Nice ji
Att a ji bugara vale
ਬਾਕਮਾਲ ਇੰਟਰਵਿਊ ।
Nice interview
Bhut vdia bapu ji thodi koi rees ni🙏🙏🙏
Legend...Record Bolda aa🙏
Nice interview g🙏🙏🙏🙏🙏🙏🙏🙏
👌👌
ਬਾਈ ਮਾਨ ਸਾਬ ਜੀ ਦੀਆ ਗੰਲਾ ਬਹੁੱਤ ਬਹੁੱਤ ਬਧੀਆ ਧੰਨਵਾਦ ਜੀ
Nice aa 22g🌟
Darsi bullapur bare gal karia karo ji
Good Vickey bai
Bai ji Jagga kila raipur wale di interview remove kyu krti
ਪਰਸੋਂ ਨੂੰ ਦੋਬਾਰਾ ਆਏਗੀ ਜੀ
😘😘😘
Yaar swaad aa Gia. Vicky Bai ehnu kehndey interveiw
👌👌👌👌
Very nice ienterwo
Bhut vadia
SSa veer ji Race horse waliya Di v interview lao ji
y interview valea tu vich gll krde nu tokea na krr ,gll krr lain dya krr, sun v lya kro y
swad aa gia 22g
thanks
Maan saab heera bnda a
Veer jaga kilaraepur di video kat ti
Legend Maan Bugra
Nice video
🔥🔥ajj hoya sirraaa
Moranwali di interview be kro
VERY nice
ਮਨੋਲੀਆ ਪਿੰਡ ਸਵਰਨ ਸਿੰਘ ਹਲਟ ਖੇਡ ਤੇ ਦੋਹਰੀ ਨੂੰ ਅਵਤਾਰ ਸਿੰਘ ਖੁਸੀਆ ਦੀ ਜਰੂਰ ਇੰਟਰਵਿਉ ਲਿਉ
Very nice
Very good bro
ਸਿੰਗ ਟੁੱਟਾ ਬਲਦ👍
Baba gurditt g de pariwar di koi interview karo .q ki bhhat hi yadha name hai ohna da . Har vadiya ball dorack ne ohna da with respect liya c
✌️✌️✌️✌️👌👌👌👌👌
Nice bro
Siraaa kita peYa
Great man
👍👍
veer shi gal. jma.
ਕਪੂਰ
ਪਿਡ5
5ਸਾਲ
ਲਗਾ
ਤਰ
ਦੋਹਰੀ।ਦੋ ੜ
ਜਿਤੇ
@@gurjeetkaur9538 ok g
Top
❤️❤️
Att
Dislike vale punjab de ni hone .
Sahi Gal A Bai Ji Boli Wale Sade We Pahale Amba Da Dag Se
22 :54
Kamal pji de father sb aa
Mann sirra bai ji jindabad
good
A jatt a doabe wale sira
ਵਿੱਕੀ ਵੀਰ, ਪੂਰੀ ਗੱਲ ਸੁਣ ਲਿਆ ਕਰੋ। ਵਿੱਚ ਗੱਲ ਨਾ ਟੋਕਿਆ ਕਰੋ।
ਸਹੀ ਕਿਹਾ ਜੀ
End
🙏🙏🙏🙏🙏
Maan bugra hoshiarpur
Nice. Jatt.
End maan
Jaildar Kuldeep Singh Karla walia di deht Hogi 2 Sal Hoge
Very.nice.a.ver
ਬਾਈ ਮਾਨ ਸिਹਬ ਜੀ ਦਾ ਨੰਬਰ िਦਓ
Mann sab very nice person