BIKAR PAKHOWAL ਕਿੰਨੇ ਬਾਦਾਮ ਦੇਕੇ ਕਿੰਨੇ ਵਜੇ ਤੱਕ ਉੱਡਦਾ ਕਬੂਤਰ ਇੱਕ ਤੋਲੇ ਦੀ ਖੁਰਾਕ ਬਾਜੀ ਮੁੱਕੀ ਦ ਕਰੋ ਟਇਮ ਨੋਟ

แชร์
ฝัง
  • เผยแพร่เมื่อ 9 ม.ค. 2025

ความคิดเห็น • 341

  • @LakhvirsinghToor
    @LakhvirsinghToor ปีที่แล้ว +17

    22 ਤੂੰ ਪਹਿਲਾਂ ਬੰਦਾ ਏ ਜਿਸ ਨੇ ਭਿੰਦੇ ਦਾ ਨਾਮ ਲਿਆ ਏ ਇੰਟਰਵਿਊ ਬਹੁਤ ਹੌਈਆ ਪਰ ਅੱਜ ਤੱਕ ਕਿਸੇ ਨੇ ਨਾਮ ਨਹੀਂ ਸੀ ਲਿਆ ਭਿੰਦੇ ਦਾ ਲੋਕ ਕਬੂਤਰ ਬਹੁਤ ਲੈ ਕੇ ਗਏ ਵੱਡੇ ਵੱਡੇ ਖਿਡਾਰੀ ਮਾੜੇ ਦਾ ਕੋਈ ਨਾ ਨੀ ਲੇਦਾ 🙏🙏

  • @arshalika6509
    @arshalika6509 ปีที่แล้ว +17

    ਬਹੁਤ ਵਧੀਆ ਇੰਨਸਾਨ ਬਾਈ ਬਿੱਕਰ ਪਖੋਵਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਬਾਈ ਤੇ

  • @GurverSingh-zo1io
    @GurverSingh-zo1io ปีที่แล้ว +9

    ਉਸਤਾਦ ਦੋ ਕਾ ਉਸਤਾਦ ਬਾਈ ਬਿੱਕਰ ਪੱਖੋਵਾਲ🕊️🕊️🕊️🕊️🕊️🕊️🕊️

  • @avtarsidhu1048
    @avtarsidhu1048 ปีที่แล้ว +10

    ਬਹੁਤ ਵਧੀਆ ਇਨਸਾਨ ਨੇ ਬਿੱਕਰ ਬਾਈ ਵਾਹਿਗੁਰੂ ਹਮੇਸਾ ਖੁਸ ਰੱਖੇ ਬਾਈ ਨੂੰ ਅਮਨਾ ਭੰ...❤❤❤❤❤❤

  • @sarabjitkumar2049
    @sarabjitkumar2049 ปีที่แล้ว +4

    ਬਹੁਤ ਵਧੀਆ ਇੰਟਰਵਿਊ ਬਾਈ ਬਿੱਕਰ ਪੱਖੋਵਾਲ ਜੀ ਦੀ ਧੰਨਵਾਦ❤❤🕊️🕊️🕊️🙏🙏🙏👑👑👑

  • @Happybaghapurana1701
    @Happybaghapurana1701 ปีที่แล้ว +5

    ਬਹੁਤ ਘੈਂਟ ਇੰਟਰਵਿਊ ਬਾਈ ਗੱਗੇ ਸਵਾਦ ਆ ਗਿਆ ❤🥰🌹🎯🌟👌🙏👏🔥🔥🔥🔥

  • @RitikKumar-fk6dl
    @RitikKumar-fk6dl ปีที่แล้ว +2

    ਬੋਹਤ ਕੁੱਝ ਸਿੱਖਦੇ ਭਾਈ ਅਸੀਂ ਵੀ ਤੇਰੀ ਵੀਡਿਓ ਚੇ ਅਪਾ ਵੀ ਤੇਰੀ ਵੀਡਿਓ ਚ ਸਿਖਕੇ ਹੀ ਬਜੀਆਂ ਛੱਡਣੀ ਸ਼ੁਰੂ ਕੀਤੀ ❤❤❤

  • @karankaler2448
    @karankaler2448 ปีที่แล้ว +2

    ਬਾਬਾ ਮੇਹਨਤਾਂ ਨੂੰ ਬੂਰ ਲਾ ਹੀ ਦਿੰਦਾ ਬੰਦਾ ਇਮਾਨਦਾਰੀ ਅਤੇ ਹੌਂਸਲਾ ਨਾ ਛੱਡੇ

  • @LakhiBardwal
    @LakhiBardwal ปีที่แล้ว +6

    ਸਹੀ ਗੱਲ ਬਾੲੀ ਅਾਪ ਬਾੲੀ ਦੇ ਪਾਣੀ ਨਾਲ ਿੲਕੱਲੇ ਰਹੇ ਕੇ ਫਰਿਜ ਵੀ ਿਜੱਤੀ ਅਾ ਤੇ ਕੱਪ ਵੀ ਜਿੱਿਤਅਾ੍❤ ਿਸਰਾ ਬੰਦਾ ਬਿੱਕਰ ਬਾੲੀ ਜੀ ❤❤❤

  • @firojmalik8493
    @firojmalik8493 ปีที่แล้ว +3

    ਗੱਗੇ ਬਾਈ ਸਿਰਾਂ ਲਾਤਾ ਇਹ ਤੋ ਉਤੇ ਤਾ ਬੱਸ ਫਿਰ ਰੱਬ ਦਾ ਨਾਂ ਹੀ ਆ siira krata yaar interwiu da thx Gage y🙏❤❤👌👌👍👍

  • @monudhaliwalmonu1021
    @monudhaliwalmonu1021 ปีที่แล้ว +2

    ਬਹੁਤ ਵਧੀਆ ਇੰਟਰ ਵਿਊ ਹੋਈ ਆ ਗੱਲਾਂ ਬਹੁਤ ਵਧੀਆ

  • @JassS634
    @JassS634 ปีที่แล้ว +13

    ਸੌਂਕ ਤਾਂ ਬਹੁਤ ਆ ਗਰੀਬੀ ਮਾਰ ਜਾਂਦੀ ਆ ਐਂਟਰੀ 1200,1700 ਲਾਸਟ 2200 ਹੋਵੇ ਐਂਟਰੀ ਵੱਧ ਹੋਣ ਕਾਰਨ ਗਰੀਬ ਦਾ ਸੌਂਕ ਹੀ ਖਤਮ ਹੋਣ ਲੱਗ ਗਿਆ,ਧੰਨਵਾਦ ਜੀ ਗ਼ੱਗੇ ਵੀਰ

  • @tejibenipal8972
    @tejibenipal8972 ปีที่แล้ว +1

    ਵਧੀਆ ਜਾਣਕਾਰੀ

  • @DalveersinghBrar-o1b
    @DalveersinghBrar-o1b ปีที่แล้ว +2

    Bai ne phla vi sirra dsya si te ajj vali interview ch vi sirra la ta bai ❤

  • @PreetGur-dl2dw
    @PreetGur-dl2dw ปีที่แล้ว +3

    100% ਸਹੀ ਗੱਲਾ ਬਾਈ ਦਿਆ ਸਾਰੀਆ❤❤❤❤❤Wmk 🙏🙏👍👍👍👍

  • @buntymalhi100
    @buntymalhi100 10 หลายเดือนก่อน +1

    Top di Interview bai bhut kam diya Gallan dsiya Bai ne ik ik gal note karan wali a

  • @ManminderjitSingh-y5y
    @ManminderjitSingh-y5y ปีที่แล้ว +1

    Bhut hi sohni interview Gagge y bikkar y di interview dekh k bhut kuj sikhna nu milya ❤❤❤

  • @dharmveerdharmveer5681
    @dharmveerdharmveer5681 11 หลายเดือนก่อน +1

    ਬਿਕੱਰ ਬਾਈ ਜੀ ਨੇ ਐਂਟਰੀ ਵਾਲੀ ਗੱਲ ਸਹੀ ਕਹੀ ਹੈ ਅਸੀਂ ਤਾਂ ਬਾਈ ਦੀਹਾੜੀ ਕਰਕੇ ਐਂਟਰੀ ਕਰਾਨੇ ਆ ਵੱਡੇ ਬਦੇਂ ਪਹਿਲਾਂ ਕਰਾਦੇ ਨੇ ਅਸੀਂ ਬਾਈ ਲੇਟ ਹੋ ਜਾਣੇਆਂ

    • @sunny__423
      @sunny__423 10 หลายเดือนก่อน

      Sahi gll aa bai assi v masa entry ikathi karde aa yrr gatt entry walia bazia v honia chahidia Sade arge kine bhrava de kabotr khude ch bithe reh jande aa sari sal di mehnat khrab ho jandi aa fr bhot dukh lagda 😢

  • @gopallammalamma2680
    @gopallammalamma2680 ปีที่แล้ว +2

    ਸਿਰਾ ਬੰਦਾ ਬਾਈ ਬਿੱਕਰ ਪੱਖੋਵਾਲ ਬਾਈ ਦਿਲ ਦਾ ਸਾਫ ਆ

  • @balramsharma2246
    @balramsharma2246 ปีที่แล้ว +1

    ਬਹੁਤ ਵਧੀਆ ਇੰਟਰਵਿਊ ਗੱਗੇਵੀਰ

  • @SukhwinderSingh-ux4ht
    @SukhwinderSingh-ux4ht ปีที่แล้ว +2

    GOOD. BAI. BIKAR. PAKHOWAL

  • @GurjitSingh-kj9hb
    @GurjitSingh-kj9hb 6 หลายเดือนก่อน

    bikar bai ji bhout vadia ney tey nall jo binder bai ji o ve bhout vadia insan ney

  • @amanmajra8724
    @amanmajra8724 ปีที่แล้ว +3

    ਨਜ਼ਾਰਾ ਆ ਗਿਆ ਵੀਰ, ❤❤❤❤

  • @BajaMoga
    @BajaMoga ปีที่แล้ว +2

    ਬਾਬਾ ਨਿਸ਼ਾਨ ਹੀਰਾ ਬੰਦਾ . ਬਿੱਕਰ ਸ਼ਾਹ ਜੀ...........
    .. ਮਲਕੀ

    • @gaggaraisar4435
      @gaggaraisar4435  ปีที่แล้ว

      🥰

    • @BajaMoga
      @BajaMoga ปีที่แล้ว

      @@gaggaraisar4435 ਆਪਣਾਂ ਭਰਾ ਬਾਬਾ ਨਿਸ਼ਾਨ.. ਇਕੱਠੇ ਪੜ੍ਹੇ ਅਸੀਂ....

  • @ਗਿੱਲਸਾਭ
    @ਗਿੱਲਸਾਭ ปีที่แล้ว +48

    ਗੱਗੇ ਬਾਈ ਕੈਮਰੇ ਤਾ ਬਹੁਤ ਬੰਦੇ ਚੱਕੀ ਫਿਰਦੇ ਆ ਪਰ ਤੇਰੇ ਵਾਲੀ ਗੱਲ ਨੀ ਬਣਦੀ ਬਾਈ ❤❤❤

  • @RamanMangat
    @RamanMangat ปีที่แล้ว +1

    ਬਹੁਤ ਵਧੀਆ ਜੀ

  • @jagvirsingh511
    @jagvirsingh511 ปีที่แล้ว +2

    Waheguru veer kirpa karn veer boht kam aa

  • @bahadarsingh6667
    @bahadarsingh6667 7 หลายเดือนก่อน +1

    Bohat vadia gll a y ❤

  • @SharanjitGill-pi1rb
    @SharanjitGill-pi1rb ปีที่แล้ว +3

    Very nice god bless you bro

  • @manpreetmani3376
    @manpreetmani3376 ปีที่แล้ว +2

    ❤❤❤❤ ਸਿਰਾ ਗੱਲ ਬਾਈ

  • @sarbjeetpannu26
    @sarbjeetpannu26 ปีที่แล้ว +4

    Sirraaa la ta Ustad de Ustad ne mera Ustad happy hessowal ❤

  • @imranmaan8204
    @imranmaan8204 ปีที่แล้ว +1

    Bolan da Andaz buhat acha Laga bikkar bhai da

  • @PardeepKumar-fo7fn
    @PardeepKumar-fo7fn ปีที่แล้ว +2

    Top sira kar dita bhai gagga ❤❤

  • @happydhillon1384
    @happydhillon1384 ปีที่แล้ว +1

    ਬਾਈ ਐਂਟਰੀਆਂ ਵਾਲੀ ਗੱਲ ਜਮਾਂ ਸਹੀ ਆ
    ਛੇ ਮਹੀਨੇ ਪਹਿਲਾਂ ਪੈਸੇ ਫੜ ਲੈਂਦੇ ਆ ਵਿਆਜ਼ ਖਾਈਂ ਜਾਂਦੇ ਆ ਆਪਣੀ ਐਂਟਰੀ ਫ੍ਰੀ ਕਰ ਜਾਂਦੇ ਆ
    ਜੇ ਕੋਈ ਸੱਚੀ ਗੱਲ ਆਖ ਦੇ ਫਿਰ ਆਖਣਗੇ ਸਾਡੀ ਜ਼ਿੰਮੇਵਾਰੀ ਵੀ ਆ ਪੈਸਿਆਂ ਦੀ
    ਜ਼ਿੰਮੇਵਾਰੀ ਲੈਣ ਲਈ ਆਖਦਾ ਪਤਨੀ ਨੀ ਕੌਣ ਆ

  • @AkbarKhan-q9e
    @AkbarKhan-q9e ปีที่แล้ว +3

    Nazara aa giya a❤❤

  • @bahadarsingh6667
    @bahadarsingh6667 7 หลายเดือนก่อน +1

    Sira y ji❤

  • @shivrajshivraj5813
    @shivrajshivraj5813 ปีที่แล้ว +3

    Very very nice ji 👌👍

  • @golubrar4391
    @golubrar4391 ปีที่แล้ว +1

    Gagga bai quality siraa vedio de jma vedio be siraa jma

  • @SatnamSingh-zx1ci
    @SatnamSingh-zx1ci ปีที่แล้ว +2

    Good Banda bikkar ❤❤❤

  • @SanjeevKumar-k9z9y
    @SanjeevKumar-k9z9y ปีที่แล้ว +1

    Sirrrrra ਗਗੇ ਵੀਰ

  • @sarbjeetpannu26
    @sarbjeetpannu26 ปีที่แล้ว +2

    Sirraaa Ustad de Ustad ji

  • @MattuBoys-e5m
    @MattuBoys-e5m ปีที่แล้ว +1

    Love you from nakodar gagge paji ❤🙏 . Ustad bikkar kehnda kal nu tex wale ture firange magar magar 😂😂

  • @ashokkumarashok3441
    @ashokkumarashok3441 ปีที่แล้ว +2

    ❤❤❤ very nice 👍👍👍 interview brother ❤❤❤

  • @tarandeepsingh8422
    @tarandeepsingh8422 ปีที่แล้ว +2

    Waheguru ji Meher kare ji

  • @SinghHardeep0914
    @SinghHardeep0914 ปีที่แล้ว +1

    Sahi gall bai di

  • @ranyodhbrar1063
    @ranyodhbrar1063 11 หลายเดือนก่อน

    ਗੱਗੇ ਵੀਰ ਖਮੀਰੇ ਦਾ ਨਾਮ ਦੱਸਣਾ ਸੀ ਵੀਰ🙏

  • @amritpalRaman
    @amritpalRaman ปีที่แล้ว +2

    Siraaaaa gagge bro ❤❤❤

  • @kamaldeepsingh5685
    @kamaldeepsingh5685 ปีที่แล้ว +1

    Gagge veer sirra video

  • @ਕਬੂਤਰਬਾਜ਼ੀ-ਵ4ਥ
    @ਕਬੂਤਰਬਾਜ਼ੀ-ਵ4ਥ ปีที่แล้ว +1

    ਸਿਰਾ ਵੀਡੀਓ

  • @GuriGill-oz8px
    @GuriGill-oz8px ปีที่แล้ว +2

    Good job y❤❤

  • @hargunbrarhargun8954
    @hargunbrarhargun8954 ปีที่แล้ว +1

    ਬਾਈ ਸਿਰਾ ਲਾਤਾ 🥰🥰🔥🔥🔥

  • @jasvirsinghnimma388
    @jasvirsinghnimma388 ปีที่แล้ว +3

    End ta gaga vre hi karda ❤❤

  • @ranyodhbrar1063
    @ranyodhbrar1063 11 หลายเดือนก่อน

    ਸਿਰਾ ਕਰਾਤਾ ਵੀਰ ਸਾਰਾ ਖੇਡ ਦਾ ਨਿਚੋਡ ਕੱਡਿਆ ਗਿਆ

  • @bhindaaslapur
    @bhindaaslapur ปีที่แล้ว +2

    Very Very nice bro ❤🎉

  • @rajigill3862
    @rajigill3862 ปีที่แล้ว +1

    Pura ghaint km 👍👍

  • @parshantvander6627
    @parshantvander6627 ปีที่แล้ว +1

    Sira ❤❤

  • @jassasidhu9432
    @jassasidhu9432 ปีที่แล้ว +1

    Ok vr ji 👌 love you vrjo ❤

  • @jaspreetmalhi5932
    @jaspreetmalhi5932 9 หลายเดือนก่อน +1

    Jai surinder sai ji 🙏

  • @indarjitsingh5417
    @indarjitsingh5417 7 หลายเดือนก่อน

    2002 ch mere friend kol ek kala china te ek ratta c koi game ni c koi thanda Pani ni .kale chole te sarso nal hi char char baziya jite

  • @kamaldhaliwal7220
    @kamaldhaliwal7220 ปีที่แล้ว +1

    Thx bro sirrra 22g

  • @superfastlive8980
    @superfastlive8980 ปีที่แล้ว +1

    Great man gagga raisar

  • @jatindergill1060
    @jatindergill1060 ปีที่แล้ว +2

    Very nice ❤

  • @jassasidhu9432
    @jassasidhu9432 ปีที่แล้ว +1

    Ok gagga vr ji 👌 love you vrjo

  • @rajnishmourya2994
    @rajnishmourya2994 ปีที่แล้ว +3

    Maja a gya bhai ji

  • @krishansahota6111
    @krishansahota6111 ปีที่แล้ว +1

    ਬਹੁਤ ਵੇਟ ਕੀਤੀ ਹੈ ਵੀਰ ਇਸ

  • @BalwinderSingh-dy6xn
    @BalwinderSingh-dy6xn ปีที่แล้ว +2

    Siraaa bro

  • @DeepSingh-dh7yp
    @DeepSingh-dh7yp ปีที่แล้ว +2

    Gagga bai love you a bai tenu ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @SuperTejisandhu
    @SuperTejisandhu ปีที่แล้ว +1

    Super!!

  • @kamaldeep9617
    @kamaldeep9617 ปีที่แล้ว +1

    Paji bhut vadeya sab kabooter baza da bhall hugaa

  • @VarinderSekhon-xv8hu
    @VarinderSekhon-xv8hu ปีที่แล้ว +2

    🕊️ good job bro 👍

  • @LovelyBlueMackerel-vf6yy
    @LovelyBlueMackerel-vf6yy 11 หลายเดือนก่อน

    Hanji ustad ji sirra da banda baba nishan chitkotya

  • @samimann5466
    @samimann5466 6 หลายเดือนก่อน

    Good y ❤❤

  • @sukhwindersingh1740
    @sukhwindersingh1740 11 หลายเดือนก่อน

    ਯਾਰ ਮੈ ਪਹਿਲੀ ਵਾਰ 2024 ਵਿੱਚ ਕਬੂਤਰ ਛੱਡਣਾ ਉਸਤਾਦ ਬਣਾਉਣ ਉਸਤਾਦ ਨੂੰ ਟਾਈਮ ਦੇ ਨੀ ਸਕਦਾ ਜੈ ਕੋਈ ਮੈਨੂੰ ਥੋੜੀ ਬਹੁਤੀ ਗੇਮ ਬਾਰੇ ਵੀਰ ਦਸ ਦੇ ਮੇਹਰਬਾਨੀ ਹੋਊਗੀ

  • @abhisheksinghpundir4426
    @abhisheksinghpundir4426 7 หลายเดือนก่อน +1

    Gurbandi up ma bhut h

  • @SandeepSingh-up6dk
    @SandeepSingh-up6dk ปีที่แล้ว +1

    Siraaa❤❤❤❤❤

  • @palwindersingh8232
    @palwindersingh8232 ปีที่แล้ว +1

    Great👍👍👍👍👍👍👍

  • @GurlalDhun
    @GurlalDhun ปีที่แล้ว +2

    Good❤❤👍👍

  • @karankaler2448
    @karankaler2448 ปีที่แล้ว +1

    Nice bhjji

  • @shanikumar126
    @shanikumar126 ปีที่แล้ว +2

    Bai sira kar dinda gagga bai to video banoda jado veer

  • @happykhanpur6706
    @happykhanpur6706 ปีที่แล้ว +2

    Good veer ❤❤❤❤

  • @superfastlive8980
    @superfastlive8980 ปีที่แล้ว +1

    Gagga g khamera laona kis cheez da eh das deo.khamere aaonde bhaut aa

  • @kulwindersinghninda375
    @kulwindersinghninda375 ปีที่แล้ว +1

    ਹਾਂ ਵੀਰੇ ਐਂਟਰੀ ਜ਼ਰੂਰ ਘਟਾਓ

  • @jkabadpura7835
    @jkabadpura7835 ปีที่แล้ว +1

    Gagga veer nice ❤❤

  • @anilmehra4923
    @anilmehra4923 ปีที่แล้ว +1

    Nice veer ji🥰🥰

  • @ParamjitSingh-xg9eu
    @ParamjitSingh-xg9eu ปีที่แล้ว +1

    Very good my brother

  • @GurtegSinghIsru
    @GurtegSinghIsru ปีที่แล้ว +1

    Siraaa 🎉

  • @sikh4569
    @sikh4569 ปีที่แล้ว +1

    Super 👌👌👌

  • @RanaGill-d3q
    @RanaGill-d3q ปีที่แล้ว +3

    ❤❤❤❤❤❤❤❤❤

  • @sunnybatuha8635
    @sunnybatuha8635 ปีที่แล้ว +1

    Very nice👍

  • @labbisarwara3832
    @labbisarwara3832 ปีที่แล้ว +1

    Cre kaim khiladi ❤❤

  • @UDAYBEERSINGH-em1vi
    @UDAYBEERSINGH-em1vi ปีที่แล้ว +1

    Very nice Banda biker 22 g

  • @yuvrajarora4685
    @yuvrajarora4685 ปีที่แล้ว +1

    Veer ji kabotera di vedio uplord kar do thks

  • @thepigeonclub23
    @thepigeonclub23 ปีที่แล้ว +1

    Gagge bhai khamira konsa use krna h khaire da naam ki aa

  • @jugalkamboj2275
    @jugalkamboj2275 ปีที่แล้ว +1

    Sira

  • @thepigeonclub23
    @thepigeonclub23 ปีที่แล้ว +1

    Bhaiya khamira konsa use krna h

  • @RajvermaVerma-g8h
    @RajvermaVerma-g8h ปีที่แล้ว +1

    Nice ji 22 22

  • @BinnuDhaliwal-kn6jc
    @BinnuDhaliwal-kn6jc ปีที่แล้ว +2

    Sirra player

  • @babbugill3390
    @babbugill3390 ปีที่แล้ว +1

    ਗੱਗੇ sirra kra ta y ne

  • @JaspalSingh-gc2oy
    @JaspalSingh-gc2oy ปีที่แล้ว +1

    Nic

  • @shokybawa4938
    @shokybawa4938 ปีที่แล้ว +2

    ❤❤❤❤👌👌👌