Bolna Pea (Official Video ) Manjit Singh Sohi | Kabal Saroopwali | Jassi X | Punjabi Song

แชร์
ฝัง
  • เผยแพร่เมื่อ 3 ธ.ค. 2024

ความคิดเห็น • 3.2K

  • @kabalsaroopwalii
    @kabalsaroopwalii  3 ปีที่แล้ว +1131

    line ਉੱਤੇ line ਆਵੇ ਚੜ ਚੜ ਕੇ
    ਲੇਖਣੀ ਪਛਾਣੀ ਜਾਂਦੀ ਗੀਤਕਾਰ ਦੀ 😊❤️❤️💥
    #kabalsaroopwali
    Gaana Vadia Laaga Ta Agge Share Kar Deyo Ta Jo Agge To V Hor V Vadia Vadia Gaane Lai k Aiye .. #Dhanwad ❤️

    • @gurinderpreetsingh712
      @gurinderpreetsingh712 3 ปีที่แล้ว +10

      Mainu ik gal dso veer ji jithe sikhi sikh dharm di gal hoje othe jaativaad leauna kyu jruri hunda ehna sohna gaaana c es vich v tusi jativaad vaad ta

    • @gurinderpreetsingh712
      @gurinderpreetsingh712 3 ปีที่แล้ว +1

      Mainu ik gal dso veer ji jithe sikhi sikh dharm di gal hoje othe jaativaad leauna kyu jruri hunda ehna sohna gaaana c es vich v tusi jativaad vaad ta

    • @gurinderpreetsingh712
      @gurinderpreetsingh712 3 ปีที่แล้ว

      1.51 te bahut bahut maadi gal kiti

    • @igtv1984
      @igtv1984 3 ปีที่แล้ว +8

      @@gurinderpreetsingh712 vere gal sach di hoo rahi sikhi sikh da matlb tuhnu

    • @writergoranandpuriya4314
      @writergoranandpuriya4314 3 ปีที่แล้ว +5

      I am big fan Ustad kabal sropwali ji

  • @parassingh3413
    @parassingh3413 3 ปีที่แล้ว +206

    ਨਲੂਏ ਪਠਾਣਾ ਨੂੰ ਪਵਾਈਆਂ ਸੀ ਕਦੇ,ਸਾਡੇ ਮੁੰਡੇ ਸ਼ੌਕ ਨੂੰ ਹੀ ਪਾਉਣ ਸੁੱਥਣਾਂ✍️✍️

  • @angel-fn6lk
    @angel-fn6lk 3 ปีที่แล้ว +18

    ਧੰਨ ਹੈ ਤੁਹਾਡੀ ਲਿਖਤ ਪਤਾ ਨਹੀਂ ਤੁਸੀਂ ਕਿਦਾਂ ਲਿਖਿਆ ਹੋਏਗਾ ਸਾਡੇ ਕੋਲ ਤਾਂ ਸੁਣਨ ਦੀ ਵੀ ਹਿੰਮਤ ਨਹੀਂ ਵੀਰਜੀ 😶😶
    ਬਹੁਤ ਵਧੀਆ ਲਿਖਿਆ ਏ ਤੁਸੀਂ

  • @SukhdeepSingh-fg2eg
    @SukhdeepSingh-fg2eg ปีที่แล้ว +10

    ਵਾਹ ਵਾਹ ਵੀਰ ਜੀ ਕਿਆ ਲਿਖਿਆ ਹੈ👍💪 ।ਅੱਜ ਦੀ ਸਚਾਈ ਹੈ । 👏👏ਕੋਈ ਸ਼ਬਦ ਹੀ ਨੀ ਆ ਰਿਹਾ, ਤਾਰੀਫ 👍👌👌ਲਈ । 🙏🙏🙏ਰੱਬ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਜੀ❤❤

  • @deepbajwa6677
    @deepbajwa6677 3 ปีที่แล้ว +351

    ਕਵਲ ਸਰੂਪ ਵੀਰ ਰੱਬ ਤੇਰੀ ਕਲਮ ਨੂੰ ਏਨੀ ਤਾਕਤ ਦੇਵੇ ਲੋਕ ਗੰਦ ਸੁਣਨੋ ਹਟ ਜਾਣ ਲਵ ਯੂ ਬਾਈ 🙇🥰🥰🥰

  • @royalcollection7017
    @royalcollection7017 3 ปีที่แล้ว +370

    ਇਦਾ ਦੇ ਗੀਤ ਜੇ ਹਰ ਇਕ ਗਾਇਕ ਗਾਉਣ ਲੱਗ ਜਾਵੇ ਤੇ ਨਵੀਂ ਪੀੜ੍ਹੀ ਸੁਣਨ ਲੱਗ ਜਾਵੇ ਤਾਂ ਪੰਜਾਬ `ਚ ਲੱਚਰਤਾਂ ਕੁਝ ਕੁ ਦਿਨਾਂ ਦੀ ਮਹਿਮਾਨ ਹੋਉ ਦਾਤਾ ਮੇਹਰ ਕਰੇ ਪੰਜਾਬ ਤੇ ਕਾਬਲ ਬਾਈ ਦਾ ਹਰੇਕ ਗੀਤ ਸੱਭਿਆਚਾਰਕ ਦਾਇਰੇ ਦੇ ਵਿੱਚ ਹੁੰਦਾ

    • @officialmalkeetsidhu1235
      @officialmalkeetsidhu1235 3 ปีที่แล้ว +1

      Bilkul sach 💯. Paji

    • @singhsaab-cg8id
      @singhsaab-cg8id 3 ปีที่แล้ว +1

      Right ji

    • @amritkalyan2984
      @amritkalyan2984 3 ปีที่แล้ว +3

      Shi gl Saini saab bura haal kita yr landu singra ny sade punjab da kuj Ashiq val krte kuj nasya val ty kuj badmasi val ahi kuj reh gya

    • @ananayafreshtalent7997
      @ananayafreshtalent7997 3 ปีที่แล้ว +2

      Really Right 👌🙏🏻

    • @22brxr
      @22brxr 3 ปีที่แล้ว

      th-cam.com/video/5uC6pIrtiGY/w-d-xo.html

  • @harjotsinghbrar5372
    @harjotsinghbrar5372 3 ปีที่แล้ว +7

    ਬਾਈ ਸਿੱਖਾਂ ਦਾ ਰਾਜ ਹੋਵੇ ਤੁਹਾਨੂੰ ,ਬੀਰ ਸਿੰਘ ਤੇ ਜਿਹੜੇ ਬਾਈ ਵਾਰਾਂ ਤੇ ਕਵੀਸ਼ਰੀ ਗਾ ਕੇ ਆਪਣੇ ਲੋਕਾਂ ਵਿੱਚ ਅਣਖ ਜਗਾਉਂਦੇ ਆ ਸੋਨੇ ਨਾਲ ਤੋਲੀਏ ।

  • @आजादइनसान
    @आजादइनसान 3 ปีที่แล้ว +415

    ਆਉਣ ਵਾਲੀਆ ਨਸਲਾਂ ਨੂੰ ਜਗਾਉਣ ਲਈ ਇਸ ਤਰਾਂ ਦੇ ਗੀਤਕਾਰਾਂ ਅਤੇ ਸੰਗੀਤਕਾਰਾਂ ਦੀ ਬਹੁਤ ਲੋੜ ਹੈ ਨਕਮਿਆ ਨੇ ਸਾਡੀਆਂ ਨਸਲਾਂ ਨਸ਼ੇੜੀ ਬਣਾ ਦਿੱਤੀਆ।
    ਬਹੁਤ ਬਹੁਤ ਧੰਨਵਾਦ ਵੀਰ ਮੇਰਿਆ

    • @singh_1984...
      @singh_1984... 3 ปีที่แล้ว +3

      Veer sirf geet nhi asi khud apne to shoteya nu ajihi sikhya de sakde ha jis nal oh Sare itehas nu jan sakan 👍

    • @22brxr
      @22brxr 3 ปีที่แล้ว

      th-cam.com/video/5uC6pIrtiGY/w-d-xo.html

    • @hardeepsinghsandhu714
      @hardeepsinghsandhu714 ปีที่แล้ว

      Sachi bhot mha va ren diya punjab

  • @parmindersaini5246
    @parmindersaini5246 3 ปีที่แล้ว +188

    ਵੀਰ ਲਵਲੀ ਨੂਰ ਤੇ ਬਾਈ ਸਤਿੰਦਰ ਸਰਤਾਜ ਤੇ ਵੀਰ ਕਾਬਲ ਸਰੂਪਵਾਲੀ ਤੁਹਾਡੀ ਕਲਮ ਸੱਚੀ ਦਿਲ ਨੂੰ ਖੋਹ ਪਾਉਂਦੀ ਹੈ... ਜਿਉਂਦੇ ਵਸਦੇ ਰਹੋ ਤੇ ਏਦਾ ਹੀ ਜਾਗਰੁਕ ਕਰਦੇ ਰਹੋ 🙏

    • @singhsandhu8651
      @singhsandhu8651 3 ปีที่แล้ว +2

      ਇਹੀ ਤਰਜ ਤੇ ਗੀਤ ਵਿਰਾਸਤ ਸੰਧੂ ਨੇ ਵੀ ਜੀ ਬੋਲੇ ਨੇ ਸੁਣਿਉ ਕਿਤੇ।

    • @RanveerSingh-ew5iy
      @RanveerSingh-ew5iy 3 ปีที่แล้ว +2

      N satgur singh veer

    • @yadwindersingh5532
      @yadwindersingh5532 2 ปีที่แล้ว +2

      Veer ji bir sing v sunao

    • @punjabicraft5297
      @punjabicraft5297 ปีที่แล้ว

      ​@@singhsandhu8651sahi gl aw

  • @raunakrajput8375
    @raunakrajput8375 2 ปีที่แล้ว +165

    I am hindu but i can proudly say Jo bole so nihaal, Sat sri akal🙏🌍

  • @koko_dhaliwal
    @koko_dhaliwal 3 ปีที่แล้ว +150

    ਸਿਮਰਨ ਦੇ ਗੀਤ ਮਗਰੋਂ ਦੂਜਾ ਗੀਤ ਆਇਆ ਜੋ ਪੂਰਾ ਸੱਚ ਦੇ ਅਧਾਰ ਤੇ ਲਿਖਿਆ🙏🏻🙏🏻🙏🏻 ਬਾ-ਕਮਾਲ ਬੋਲ ਤੇ ਅਵਾਜ਼ 🙏🏻🙏🏻

    • @rajpreetbrarsingh5471
      @rajpreetbrarsingh5471 3 ปีที่แล้ว +3

      Bai ji virasat sandhu purana Punjab v bahut sohna a

    • @koko_dhaliwal
      @koko_dhaliwal 3 ปีที่แล้ว

      @@rajpreetbrarsingh5471 me sunya ni bai

    • @singhgurpreet4688
      @singhgurpreet4688 3 ปีที่แล้ว

      @@koko_dhaliwal veer jaroor suno ji
      th-cam.com/video/_BVRsg4u6ww/w-d-xo.html
      Purana Punjab by virasat sandhu

    • @PremSingh-oi8nj
      @PremSingh-oi8nj 3 ปีที่แล้ว

      @@rajpreetbrarsingh5471 Haan Bai g bauht hi sohna Gana

    • @randhawasngh7272
      @randhawasngh7272 3 ปีที่แล้ว

      Ravinder grewal
      Purna Punjab hor v kai sohne geet aye ne bai

  • @jaskiratsingh153
    @jaskiratsingh153 3 ปีที่แล้ว +135

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @BalwantSingh-dz3me
    @BalwantSingh-dz3me 2 ปีที่แล้ว +33

    ਬੁਹਤ ਮਿੱਠੀ ਆਵਾਜ਼ ਹੈ ਵੀਰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏

  • @harpreetmann9478
    @harpreetmann9478 3 ปีที่แล้ว +581

    ਹਾਲੇ ਲਹੂ ਦੀ ਆਵਾਜ਼ ਵਾਲੀਆਂ ਮਿਰਚਾਂ ਸੱਜਰੀਆਂ ਈ ਸਨ ਕਿ ਨਵਾਂ ਗੀਤ ਆ ਗਿਆ। ਖੈਰ ਬਹੁਤ ਵਧੀਆ ਤੇ ਸੱਚੀਆਂ ਸੁਣਾਈਆਂ ਵੀਰ

    • @amandeepsinghdeep6964
      @amandeepsinghdeep6964 3 ปีที่แล้ว +1

      👌👌👌👌👌👌💪

    • @22brxr
      @22brxr 3 ปีที่แล้ว

      th-cam.com/video/5uC6pIrtiGY/w-d-xo.html

    • @junjiito6619
      @junjiito6619 3 ปีที่แล้ว +7

      Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon

    • @adiotrongaming7661
      @adiotrongaming7661 3 ปีที่แล้ว +1

      Fer tusi veere o gana ni sunea lahu di awaaz to v pela da.. Search 'ajeeb ch*tiye hain' hard language pr sachia gallan punjab da e munda

    • @Original02_789
      @Original02_789 3 ปีที่แล้ว

      th-cam.com/video/AWGta1oXhZE/w-d-xo.html ऐसे नेता देखें है जिनको राष्टगान भी नहीं आता,,,, सबसे मज़ेदार वीडियो....... 😭😀😀😂👍

  • @manpreetsingh7307
    @manpreetsingh7307 3 ปีที่แล้ว +114

    ਬਹੁਤ ਸੋਹਣਾ ਲਿਖਿਆ ਤੇ ਗਾਇਆ ਸਮਾਜ ਨੂੰ ਇਹੋ ਜਿਹੇ ਗੀਤਾਂ ਦੀ ਲੋਡ ਐ ਬਾਬਾ ਮੇਹਰ ਕਰੇ

    • @nindersingh838
      @nindersingh838 3 ปีที่แล้ว +1

      Kabal Saroopwali 👍🏻👍🏻👍🏻👍🏻👍🏻

    • @22brxr
      @22brxr 3 ปีที่แล้ว

      th-cam.com/video/5uC6pIrtiGY/w-d-xo.html

  • @ਨੰਬਰਦਾਰ
    @ਨੰਬਰਦਾਰ 2 ปีที่แล้ว +4

    ਵੀਰ ਕਿਹੜੇ ਸ਼ਬਦਾਂ ਨਾ ਤਾਰੀਫ ਕਰਾਂ ਮੇਰੇ ਕੋਲ ਉ ਸ਼ਬਦ ਹੀ ਨਹੀਂ ਬਸ ਵਾਹਿਗੁਰੂ ਮੇਹਰ ਕਰੇ ਵੀਰਾਂ ਤੇ🙏🙏🙏🙏🙏🙏🙏🙏

  • @SirohiVlogger_jatt
    @SirohiVlogger_jatt 3 ปีที่แล้ว +116

    ਗੀਤਕਾਰੀ ਓਹਨੂੰ ਕਹਿੰਦੇ ਜੇੜੀ ਦੋਂ ਲਾਈਨ ਸੁਣ ਕੇ ਹੀ ਗਾਣਾ ਦੋ ਵਾਰ ਸੁਣਨ ਦਾ ਦਿਲ ਕਰੇ 🙏🙏 ਸਿਰਾ ਲਿਖਤ ਭਾਈ ਕਾਬਲ ❤️❤️

    • @guribal2200
      @guribal2200 3 ปีที่แล้ว +1

      Veere virasat sandhu de v aye

  • @guribrar9919
    @guribrar9919 3 ปีที่แล้ว +80

    ਬਾ ਕਮਾਲ ਲਿਖਤ ਤੇ ਬਾ ਕਮਾਲ ਅਵਾਜ ਵੀਰ ਹੁਣ ਕਈਂਅਾਂ ਨੂੰ ਮਿਰਚਾਂ ਬਹੁਤ ਲੱਗਣੀਅਾਂ ਕਿੳੁਂਕਿ ਕੱਚ ਤੇ ਸੱਚ ਹਮੇਸ਼ਾ ਹੀ ਚੁੱਭਦੇ ਅਾਏ ਅਾ 🤗🤗🙏🙏

    • @22brxr
      @22brxr 3 ปีที่แล้ว

      th-cam.com/video/5uC6pIrtiGY/w-d-xo.html

  • @AmanDaroga22
    @AmanDaroga22 8 หลายเดือนก่อน +2

    ਵੀਰ ਦਾ ਇੱਕ ਗਾਣਾ ਅਚਾਨਕ ਸਾਹਮਣੇ ਆ ਗਿਆ ਸੀ TH-cam ਤੇ, ਉਹ ਸੁਣਿਆ। ਬੱਸ ਫਿਰ....
    ਹੁਣ ਤੱਕ ਜਿੰਨੇ ਗਾਣੇ ਆਏ ਆ ਵੀਰ ਦੇ, ਸਾਰੇ Repeat ਤੇ ਸੁਣ ਰਿਹਾ, ਕਿਉਂਕਿ "ਕਾਬਲ ਸਰੂਪ ਵਾਲੀ" ਦੀ ਕਲਮ ਦੀ ਉਸਤਤ ਤਾਂ ਸ਼ਬਦਾਂ 'ਚ ਬਿਆਨ ਨਹੀਂ ਹੋ ਸਕਦੀ। ਉੱਪਰੋਂ ਚਾਰ ਚੰਨ 22 ਮਨਜੀਤ ਸਿੰਘ ਦੀ ਅਵਾਜ਼ ਨੇ ਲਗਾ ਤੇ।
    ਸਲੂਟ ਆ ਵੀਰੇ ਦੋਹਾਂ ਨੂੰ।

  • @amanphotostudiotaragarh5516
    @amanphotostudiotaragarh5516 3 ปีที่แล้ว +104

    ਜਿਉਦਾਂ ਰਹਿ ਬਾਈ ਕਾਬਲ ਸਿਆਂ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਕਲਮ ਨੂੰ ਸਦਾ ਸਲਾਮਤ ਰੱਖੇ

    • @junjiito6619
      @junjiito6619 3 ปีที่แล้ว +2

      Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon

    • @umeshvermajiSGNR
      @umeshvermajiSGNR 3 ปีที่แล้ว

      @@junjiito6619 kehoo jiya glla krr reha bhrra... Aa tuhade jhe 10-20 loka krr k saari komm bdnaam hoo jandi
      Kii h khalistaani ohh pehla wala tym nhi reha verr merya mill jull k rehna sikho... Waheguru ji bhii aahi kuch keh k gye ne...

    • @freddiefgh8380
      @freddiefgh8380 3 ปีที่แล้ว +2

      @@umeshvermajiSGNR ਹੁਣੇ ਹੁਣੇ ਈ ਅਮਰੀਕਾ ਤੇ ਇੰਗਲੈਂਡ ਚ ਤਾਜੀ ਤਾਜੀ ਕੁੱਤੇਖਾਣੀ ਹੋਈ ਆ ਮੂਤ ਪੀਣਿਆ ਦੀ ਓਹ ਘੱਟ ਨੀਂ । ਪਰ ਲਗਦਾ ਟੈਂਪੂ ਮੀਡੀਆ ਨੇ ਦਿਖਾਈ ਨੀ । ਇੰਗਲੈਂਡ ਦੇ ਜੱਜ ਦੀ ਕੀ ਸਟੇਟਮੈਂਟ ਸੀ । ਜੇ ਤੁਹਾਡਾ ਗੰਦ ਸਵਧਾਨ ਈ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਮੰਨਦਾ ਆ ਤਾ ਉੱਜੜੇ ਲੱਖ ਵਾਰੀਂ ਹੋਰ ਇਹ ਭਾੜਤ

    • @umeshvermajiSGNR
      @umeshvermajiSGNR 3 ปีที่แล้ว

      @@freddiefgh8380 gurbani ch v ta baba ji ne sikha nu hinduaa da hi ang mnya h... Hindu to hi sikh bne ne !?!
      Soch bdlo jnaab eve hi khadku hoe firde ho
      Mnn niva mtt uchii boln to kuch nhi hona dikhna b chahida

    • @freddiefgh8380
      @freddiefgh8380 3 ปีที่แล้ว +3

      @@umeshvermajiSGNR ਕਿੱਥੇ ਲਿਖਿਆ ਆ ਦੱਸ ? ਸਿੱਖ ਓਹ ਬਣੇ ਜੋ ਹਿੰਦੂ ਚ ਯਕੀਨ ਨਹੀਂ ਸੀ ਰੱਖਦੇ ਤੇ ਓਹ ਜੋ ਹੰਦੂਆਂ ਵੱਲੋਂ ਦਰਕਾਰੇ ਹੋਏ ਸੀ , ਜਿੰਨਾਂ ਨੂੰ ਹਿੰਦੂ ਨੀਵੇ ਸਮਝਦੇ ਸੀ , ਜੇ ਨਹੀਂ ਯਕੀਨ ਤਾ ਗਿਆਨੀ ਦਿੱਤ ਸਿੰਘ ਦੀ ਰਚਨਾ ( ਸਾਧੂ ਦਿਆ ਨੰਦ ਨਾਲ ਮੇਰਾ ਸੰਵਾਦ), ਤੇ ਭਾਈ ਕਾਨ੍ਹ ਸਿੰਘ ਨਾਭਾ ਦੀ ਹਮ ਹਿੰਦੂ ਨਾਹੀ ਪੜ੍ਹ ਕੇ ਦੇਖੀਂ । ਫੇਰ ਅਗਲੀ ਗੱਲ ਕਰੀਂ ।

  • @Sikhboy00
    @Sikhboy00 3 ปีที่แล้ว +1

    ਬਹੂਤ ਸੋਹਣਾ ਗਾਣਾ

  • @Barinder_singh00062
    @Barinder_singh00062 3 ปีที่แล้ว +42

    ਬਹੁਤ ਵਧੀਆ ਉਪਰਾਲਾ ਵੀਰ ਜੀ । View ਪਰ ਅਸਲੇ ਆਲੇ ਗਾਣਿਆ ਨੂੰ ਆਉਣੇ ਆ। ਸ਼ਰਮ ਆਉਂਦੀ ਆ ਵੀਰ ਜੀ ਜਦੋ ਇਹੋ ਜੇਹਾ ਗਾਣਾ ਬਹੁਤ ਘੱਟ ਮਸ਼ਹੂਰ ਹੁੰਦਾ । ਡਰ ਲਗਦਾ ਪੰਜਾਬ ਦੇ ਕਲ ਬਾਰੇ ਸੋਚ ਕੇ ।

  • @daljeetghotra8041
    @daljeetghotra8041 3 ปีที่แล้ว +66

    ਬਹੁਤ ਵਧੀਆ ਲਿਖਿਆ ਤੇ ਗਾਇਆ ਇੱਕ ਇੱਕ ਗੱਲ ਸੱਚ ਤੇ ਇਸ ਤਰਾਂ ਦੇ ਗਾਣੇ ਆਉਣੇ ਚਾਹੀਦੇ ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ

  • @KulbirSingh-zr4hy
    @KulbirSingh-zr4hy ปีที่แล้ว +5

    ਬਹੁਤ ਵਧੀਆ ਵੀਰ ਜੀ ਇਸ ਤਰ੍ਹਾਂ ਦੇ ਸਾਰੇ ਗੀਤ ਗਾਉਂਦੇ ਰਹਿੰਨਾ ਵਾਹਿਗੁਰੂ ਤੁਹਾਡੇ ਤੇ ਮੇਹਰ ਕਰਨ

  • @shaarysidhu9643
    @shaarysidhu9643 3 ปีที่แล้ว +209

    ਸੁਕਰ ਕਿੱਤੇ ਹੁਣ ਚੰਗੇ ਗਾਣੇ ਸੁਣਨ ਨੂੰ ਮਿਲਦੇ ਧੰਨਵਾਦ ਜੀ

  • @ManjitKaur-mt3tj
    @ManjitKaur-mt3tj 3 ปีที่แล้ว +44

    ਬਹੁਤ ਹੀ ਵਧੀਆ ਗੀਤਕਾਰੀ ਪੇਸ਼ ਕੀਤੀ ਵੀਰ ਜੀ ਬਹੁਤ ਲੋੜ ਹੈ ਇਸ‌ ਤਰ੍ਹਾਂ ਦੀ ਗੀਤਕਾਰੀ ਦੀ🙏❤️

    • @22brxr
      @22brxr 3 ปีที่แล้ว

      th-cam.com/video/5uC6pIrtiGY/w-d-xo.html

  • @JasbirSingh-fy8vy
    @JasbirSingh-fy8vy 2 ปีที่แล้ว

    ਸੱਚ ਦੀ ਅਵਾਜ਼ ਵਾਹਿਗੁਰੂ ਜੀ

  • @rajagill1953
    @rajagill1953 3 ปีที่แล้ว +39

    ਗੱਲਾ ਹੈ ਕੋੜੀਆ ਪਰ ਹੈ ਸੱਚੀਆ 👌👌👌✏️✏️✏️ਕਾਬਲ ਸਰੂਪਵਾਲੀ ਵੀਰਾ♥️♥️♥️♥️♥️

  • @inderjeetsingh1794
    @inderjeetsingh1794 3 ปีที่แล้ว +31

    ਏਦਾਂ ਦੇ ਗੀਤ ਸੁਣ ਕੇ ਰੂਹ ਨੂੰ ਸਕੂਨ ਮਿਲਦਾ 👌

  • @gurnamsingh2637
    @gurnamsingh2637 10 หลายเดือนก่อน +1

    ਬਹੁਤ ਵਧੀਆ

  • @bhangubrothers3025
    @bhangubrothers3025 3 ปีที่แล้ว +85

    ਇੱਕ ਇੱਕ ਅੱਖਰ ਸੁਨਣ ਵਾਲਾ ਬਾਕਮਾਲ ਲਿਖਤ ਜੀ,,, ਸੋਹੀ ਸਾਬ ਨੇ ਬਾਕਮਾਲ ਗਾਇਆ

    • @jasssandhu7504
      @jasssandhu7504 3 ปีที่แล้ว

      Very nice

    • @22brxr
      @22brxr 3 ปีที่แล้ว

      th-cam.com/video/5uC6pIrtiGY/w-d-xo.html

  • @kamalpreet6106
    @kamalpreet6106 3 ปีที่แล้ว +25

    ਬਹੁਤ ਸੋਹਣੇ ਢੰਗ ਨਾਲ ਪੇਸ਼ ਕਰਦੇ ਇਹ ਵੀਰ ਸੱਚੀਆਂ ਤੇ ਯਾਦ ਰੱਖਣ ਵਾਲੀਆਂ ਗੱਲਾਂ

    • @junjiito6619
      @junjiito6619 3 ปีที่แล้ว

      Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon

  • @jeetsidhu8531
    @jeetsidhu8531 3 ปีที่แล้ว +1

    koi sabad nhi veer teri soch te teri kalam di jis naal tarif kra🙏🏻🙏🏻👍🏻👍🏻👍🏻👍🏻👍🏻

  • @sarabjotkaur4198
    @sarabjotkaur4198 3 ปีที่แล้ว +189

    We need more songs like this ... today’s youth is taking charge. We need to save our sohna Punjab ❤️

    • @GurpreetSingh-vd9bl
      @GurpreetSingh-vd9bl 3 ปีที่แล้ว +1

      Must be

    • @karanbirsingh22
      @karanbirsingh22 3 ปีที่แล้ว

      👍

    • @amandhillon9138
      @amandhillon9138 3 ปีที่แล้ว

      Right

    • @ananayafreshtalent7997
      @ananayafreshtalent7997 3 ปีที่แล้ว

      👌👌🙏🏻🙏🏻

    • @junjiito6619
      @junjiito6619 3 ปีที่แล้ว +3

      Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon

  • @babbujassar800
    @babbujassar800 3 ปีที่แล้ว +32

    💯ਸੱਚ🗣️ ਬੋਲਣਾ ਪਿਆ ਬਹੁਤ ਹੀ 👌ਵਧੀਆ 🎶ਗੀਤ ਬਾਈ ਜੀ🙏 ਵਾਹਿਗੁਰੂ ਮਿਹਰ ਕਰੇ👍

  • @BALWINDERSINGH-kl7fd
    @BALWINDERSINGH-kl7fd 2 ปีที่แล้ว +1

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜਿੰਦਾਬਾਦ 🌾🌾🚜🚜 2022

  • @surinderaulakh8817
    @surinderaulakh8817 3 ปีที่แล้ว +23

    ਵਾਹ ਵੀਰ ਜਬਰਦਸਤ ਗੀਤ ਲਿਖਿਆ ਗਾਇਆ ਵੀ ਰੂਹਦਾਰੀ ਨਾਲ ਏ।

  • @gurpalsingh3410
    @gurpalsingh3410 3 ปีที่แล้ว +10

    ਸੋਹੀ ਸਾਹਬ ਇਹ ਲੜੀ ਇਵੇਂ ਈ ਜਾਰੀ ਰੱਖੀਓ
    ਬਹੁਤ ਲੋੜ ਆ ਇਸ ਤਰਾਂ ਦੀ ਗਾਈਕੀ ਦੀ

    • @22brxr
      @22brxr 3 ปีที่แล้ว

      th-cam.com/video/5uC6pIrtiGY/w-d-xo.html

    • @rajveerkaur6899
      @rajveerkaur6899 2 ปีที่แล้ว

      I'm proud of you veer ji

  • @gavin5416
    @gavin5416 3 ปีที่แล้ว +16

    With amazing lyrics, fantastic music, and a euphonious voice This song is deserving of a billion views. Congratulations to the whole crew for creating this style of TRUE Punjabi music.

    • @dilbar_pb46
      @dilbar_pb46 ปีที่แล้ว +1

      🎉🎉🎉🎉🎉

  • @sabhisingh2553
    @sabhisingh2553 3 ปีที่แล้ว +19

    ਬੋਹਤ ਸੋਹਣਾ ਗੀਤ ਤੇ ਸਚ ਲਿਖਿਆ
    ਏ ਇਕ ਚੰਗਾ massage ਸਮਾਜ ਲਈ

  • @Gurpreetsingh-Sra
    @Gurpreetsingh-Sra 3 ปีที่แล้ว +34

    ਬਹੁਤ ਸੋਹਣਾ ਗੀਤ👌👌ਲਿਖਣ ਵਾਲੇ ਤੇ ਗੌਉਣ ਵਾਲੇ ਵੀਰ ਨੂੰ ਸਲੂਟ👍👍👍

    • @22brxr
      @22brxr 3 ปีที่แล้ว

      th-cam.com/video/5uC6pIrtiGY/w-d-xo.html

  • @gulshanattri9833
    @gulshanattri9833 2 ปีที่แล้ว +5

    ਲੰਘ ਗਈ ਉਮਰ ਪਰ ਜੋਬ ਨਹੀਂ ਮਿਲੀ❤️

  • @bandanabadhan803
    @bandanabadhan803 3 ปีที่แล้ว +90

    No one can beat this truth showed through lyrics.... 🙏

    • @proud2514
      @proud2514 3 ปีที่แล้ว +1

      Absolutely right

    • @gurpalbuttar4080
      @gurpalbuttar4080 3 ปีที่แล้ว

      👍

    • @sarabjeetsingh1227
      @sarabjeetsingh1227 3 ปีที่แล้ว

      @@gurpalbuttar4080 a

    • @sachaasingh9009
      @sachaasingh9009 3 ปีที่แล้ว

      No one can beat Singhs! ਤਿੰਨ ਘੱਲੂਘਾਰੇ, three genocides, ਸਿੱਖ ਕਦੇ ਨਹੀਂ ਮੁੱਕਣੇ! ਗੁਰੂ ਗੋਬਿੰਦ ਸਿੰਘ ਸਾਹਿਬ, ਬਾਬਾ ਗੁਰਬਖਸ਼ ਸਿੰਘ ਖਾਲਸਾ ਬਾਬਾ ਬੰਦਾ ਬਹਾਦਰ, ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਾਡੇ ਮੋਢੀ ਹੈ! ਦੁਮਾਲੇ ਵਾਲੇ ਸ਼ਹੀਦ ਸਿੰਘ ਸਾਡੇ AK ੪੭ ਵਾਲੇ ਰੱਖਿਅਕ ਨੇ! ਖ਼ਾਲਿਸਤਾਨ ਤਾਂ ਬਣਕੇ ਹੀ ਰਹੇਗਾ! Just a matter of time! Khalistan Zindabad, ਖ਼ਾਲਿਸਤਾਨ ਜ਼ਿੰਦਾਬਾਦ।

    • @karnailsinghkaka719
      @karnailsinghkaka719 2 ปีที่แล้ว

      @@sachaasingh9009 right

  • @sandhusab22
    @sandhusab22 3 ปีที่แล้ว +19

    Love you ਕਾਬਲ ਵੀਰਿਆਂ ❤️
    ਅਨੋਖੀ ਸੋਚ ਤੇ ਅਨੋਖੀ ਕਲਮ
    ਬਾ ਕਮਾਲ ਤੇ ਸੁਰੀਲਾ ਕੰਠ

  • @itz-guri3945
    @itz-guri3945 3 ปีที่แล้ว +1

    Bht jyada bdiya song aa bro Aaj kal awe de hi songs di lod aa samaj nu 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @harinderkhurdban1927
    @harinderkhurdban1927 3 ปีที่แล้ว +61

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ

  • @ਜੱਟਮਹਿਕਮਾ-ਞ8ਸ
    @ਜੱਟਮਹਿਕਮਾ-ਞ8ਸ 3 ปีที่แล้ว +13

    ਬੁਹਤ ਸੋਣਾ ਗੀਤ ਲਿਖਿਆ ਵੀਰ ਨੇ 👌👌 ਸਿੱਧਾ ਦਿਲ❤️ ਤੇ ਇਕ ਇਕ ਸ਼ਬਦ ਆ ਲੱਗਦਾ ਏ ਵਾਹਿਗੁਰੂ ਏਦਾਂ ਦੇ ਗੀਤ ਲਿਖਣ ਦੀ ਮੱਤ ਹਰ ਇਕ ਵੀਰ ਨੂੰ ਦੇਵੇ🙏🙏🙏

  • @jasvirkaur8911
    @jasvirkaur8911 2 ปีที่แล้ว +1

    ਵੀਰ ਜੀ ਬਹੁਤ ਵਧੀਆ ਹੈ ਤੂੰ ਜਮ੍ਹਾਂ ਸੱਚ ਬੋਲਿਆ

  • @ਜੀਜਾਜੀ-ਘ3ਦ
    @ਜੀਜਾਜੀ-ਘ3ਦ 3 ปีที่แล้ว +16

    ਕਿਸਾਨ ਮਜਦੂਰ ਏਕਤਾ ਜਿੰਦਾਬਾਦ
    ਬਹੁਤ ਵਧੀਆ ਲਿਖਿਆ ਤੇ ਗਾਿੲਆ 👌

    • @22brxr
      @22brxr 3 ปีที่แล้ว

      th-cam.com/video/5uC6pIrtiGY/w-d-xo.html

  • @harsimranjit2976
    @harsimranjit2976 3 ปีที่แล้ว +58

    Best song show the sad realty of our society 💯

  • @arsharsh8740
    @arsharsh8740 2 ปีที่แล้ว +1

    ਵੀਰੇ ਅੱਜਕੱਲ ਦੇ ਲੋਕਾ ਨੂੰ ਸਮਝਾੳੁਣਾ ਬਹੁਤ ਮੁਸ਼ਕਿਲ ਅਾ ਕਿ ੲਿਜੱਤ ਚੀਜ ਕਿ ਅਾ ਪਹਿਲੇ ਸਮਿਅਾ ਚ ੲਿਜੱਤ ਸੋਨੇ ਤੋ ਵੀ ਮਹਿੰਗੀ ਸੀ ਪਰ ਅੱਜਕਲ ੲਿਜੱਤ ਚਵਾਨੀ ਦੀ ਵੀ ਨੀ ਰਹੀ
    ਏਹ ਗੀਤ ਸੁਣ ਕੇ ਮੈਨੂ ਮੇਰਾ ਪਹਿਲਾ ਪੰਜਾਬ ਚੇਤੇ ਅਾ ਗਿਅਾ
    ਬਹੁਤ ਖੂਬ 👍ਵੀਰੇ
    ਪਰਮਾਤਮਾ ਤਰਕਿਅਾ ਬਖਸ਼ੇ🙏

  • @rashpalbrar8174
    @rashpalbrar8174 3 ปีที่แล้ว +12

    ਲੱਗਦਾ ਹੁਣ ਸੰਗੀਤ ਸਿੱਧੇ ਰਾਹ ਆਵੇਗਾ 🙏🙏🙏🙏

  • @baljitsandhumallah4119
    @baljitsandhumallah4119 3 ปีที่แล้ว +15

    ਬਹੁਤ ਸੋਹਣਾ ਲਿਖਿਆ ਸਮੇ ਦੇ ਹੁਲਾਤਾ ਨੂੰ ਬਾਕਮਾਲ ਗਾਇਆ ਸੋਹੀ ਸਾਬ

  • @RahulSingh-zp1ec
    @RahulSingh-zp1ec 2 ปีที่แล้ว +1

    Kabal 22 g bhut vdia likhya👌♥️🙏

  • @nsptirthsinghkalsi2630
    @nsptirthsinghkalsi2630 3 ปีที่แล้ว +15

    ਦਿਲੋਂ ਸਲਾਮ ਆ ਇਸ ਗਾਣੇ ਨੂੰ ਲਿਖਣ ਤੇ ਗਾਉਣ ਵਾਲੇ ਵੀਰਾਂ ਨੂੰ ਪਿਆਰ ਸਤਿਕਾਰ ਦੁਆਵਾਂ 🤗🤗🎉🌺🌺

  • @amangillamanterayaargill7904
    @amangillamanterayaargill7904 3 ปีที่แล้ว +19

    Kinnu kinnu Ranjit bawe di feel aayi es gaane ch ❤️❤️👍👍🙏🙏

  • @ohii__fauji__000
    @ohii__fauji__000 10 หลายเดือนก่อน +1

    2 ਸਾਲ ਤੋਂ ਦੇਖ ਰਿਹਾ ਸੱਚ ਗਾਇਆ ਸੀ ਸੱਚ ਨੂੰ millions viwes ਨਹੀਂ ਆਏ ਇਥੋਂ ਪਤਾ ਲਗਦਾ ਕੇ ਦੁਨੀਆਂ ਚੰਗਿਆਂ ਨੂੰ ਨੀ ਗੰਦ ਨੂੰ ਜ਼ਯਾਦਾ ਪ੍ਰਮੋਟ ਕਰਦੀ ਆ 😢😢

  • @Behl42.
    @Behl42. 3 ปีที่แล้ว +7

    ਕਾਬਲ ਸਰੂਪਵਾਲਿਆ ਬਹੁਤ ਸੁਣਿਆ ਤੁਹਾਨੂੰ ਛੋਟੇ ਹੁੰਦਿਆਂ।💯💯
    ਤੁਹਾਡੀ ਕਲਮ ਨੂੰ ਸਲਾਮ🙏🙏 ਲਿਖੀ ਚੱਲੋ ਐਸੇ ਤਰ੍ਹਾਂ✍️ ਸਮਾਜ ਬਦਲੇਗਾ💯✔️💯✔️

  • @ohideep6421
    @ohideep6421 3 ปีที่แล้ว +6

    ਆ ਗਾਣਾ ਲਾਂ ਗਿਆ sirra 🙏🙏

  • @GurwinderSingh-ts1bk
    @GurwinderSingh-ts1bk 2 ปีที่แล้ว +1

    ਇਸ ਗੀਤ ਵਿੱਚ ਪੰਜਾਬ ਦੀ ਸਾਰੀ ਸਚਾਈ ਬਿਆਨ ਕਰ ਦਿੱਤੀ ਹੈ ਬਾਈ ਕਾਬਲ ਸਰੂਪ ਵਾਲੇ ਨੇ ✊✊✊

  • @rajwinderkaurrajwinderkaur6332
    @rajwinderkaurrajwinderkaur6332 3 ปีที่แล้ว +8

    ਬਹੁਤ ਵਧੀਆ ਗੱਲਾਂ ਕੀਤੀਆਂ ਗਈਆਂ ਹਨ। ਉਚੀ ਸੋਚ ਦਾ ਪ੍ਰਗਟਾਵਾ ਕੀਤਾ ਗਿਆ ਹੈ। 🌾🌾🌾👍🏻

  • @ssmangat572
    @ssmangat572 3 ปีที่แล้ว +7

    ਬਹੁਤ ਹੀ ਵਧੀਆ ਲੱਗਿਆ ਵੀਰ ਤੇਰਾ ਲਿਖਿਆ ਹੋਇਆ ਇਹ ਗੀਤ ਜਿਉਂਦੇ ਵਸਦੇ ਰਹੋ ਤੇ ਹੋਰ ਵੀ ਖਿੱਚ ਕੇ ਰੱਖ ਕੰਮ ਨੂੰ

  • @kamaljit3430
    @kamaljit3430 2 ปีที่แล้ว +4

    Dhan hai oh maa jis ny eho jiha vadiya soch wale putt nu janam detta 🙏🙏🙏🙏🙏 Dhan Dhan kalgidhar peta g tusi

  • @Malwareactions
    @Malwareactions 3 ปีที่แล้ว +5

    Hatts off.... ਕੋਈ ਸ਼ਬਦ ਨਹੀਂ ਮੇਰੇ ਕੋਲ, ਕਿ ਕਹਾ... ਬੱਸ ਹੱਥ ਜੋੜਕੇ ਸ਼ੁਕਰੀਆ ਕਰ ਸਕਦਾ ਵਿਰਸੇ ਨਾਲ ਦੋਬਾਰਾ ਜੋੜ ਰਹੇ ਜਿਹੜੇ ਗੀਤਕਾਰ ਅਤੇ ਲਿਖਾਰੀ 🙏🙏🙏🙏🙏🙏🙏🙏

  • @surjitsinghbanwait7422
    @surjitsinghbanwait7422 3 ปีที่แล้ว +7

    ਬਹੁਤ ਵਧੀਆ ਲਿਖਿਆ ਕਮਾਲ ਦਾ ਗਾਇਆ👌👌👌

  • @sonukalyanpb0557
    @sonukalyanpb0557 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻 ਬਿਲਕੁਲ ਸੱਚੀਆਂ ਗੱਲਾਂ 🙏🏻 ਵਾਹਿਗੁਰੂ ਸਾਹਿਬ ਜੀ ਮਿਹਰ ਕਰੋ । ਚੜ੍ਹਦੀ ਕਲਾ ਵਿੱਚ ਰੱਖੋ🙏🏻🙏🏻🙏🏻

  • @Dayandnight24x7
    @Dayandnight24x7 3 ปีที่แล้ว +8

    ਪੱਗ ਦੇ ਪੇਚਾਂ ਵਾਂਗੂ ਬੋਲ ਨੇ. ਸਿਰਾਂ ਬਾਬੇ I ਰੱਬ ਤਰੱਕੀ dve 💯

  • @gurujimechanic3977
    @gurujimechanic3977 3 ปีที่แล้ว +4

    ਬਾਈ ਜੀ ਬਹੁਤ ਵਧੀਆ ਨਤੀਜੇ ਉਣੇ ਆ ਕੱਲ ਨੂੰ ਅੱਜ ਦੀ ਪੀੜੀ ਵਿੱਚ ਏਦਾ ਦੇ ਗੀਤਾਂ ਨਾਲ਼ ਦਿਲੋ ਧੰਨਵਾਦ ਬਾਈ ਤੇਰਾ ❤️

  • @ਪੰਜਾਬ-ਵ5ਹ
    @ਪੰਜਾਬ-ਵ5ਹ 2 ปีที่แล้ว +1

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵੀਰ ਏਦਾਂ ਲਿਖਦੇ ਤੇ ਗਾਉਂਦੇ ਰਹੋ

  • @garryvirk9633
    @garryvirk9633 3 ปีที่แล้ว +15

    ਵਾਹਿਗੁਰੂ ਦੀ ਕਿਰਪਾ ਨਾਲ ਪੰਜਾਬ ਵਾਪਿਸ ਲੀਹ ਤੇ ਆਉਣ ਲਗਾ ਹੁਣ ਕਿਸਾਨ ਆਦੋਲਨ ਤੇ ਇਹੋ ਜਿਹੇ ਗੀਤ ਉਦਾਹਰਣ ਨੇ 🙏🙏🙏🙏

  • @singhgurpreet523
    @singhgurpreet523 3 ปีที่แล้ว +15

    Ranjit bawa ,virasat sandhu ,kabal saroopwali....simran kaur dhandli..... trend change krta songs da...good job.....

  • @harkiratvirk1042
    @harkiratvirk1042 3 ปีที่แล้ว

    ਸੋਹੀ ਕਵੀਸ਼ਰੀ ਜੱਥਾ ਚੜਦੀਕਲਾ ਜੀ। ਬਿਲਕੁਲ ਸੱਚੀਆਂ ਗੱਲਾਂ ਜੀ। ਵਾਹਿਗੁਰੂ ਜੀ ਮੇਹਰ ਕਰਨ।।🙏🙏

  • @gurisingh5969
    @gurisingh5969 3 ปีที่แล้ว +6

    ਬੋਹੁਤ ਵਧੀਆ ਸੌਂਗ ਆ ਪੰਜਾਬੀ ਸਲੂਟ ਆ ਤੈਨੂੰ ਵੀਰ 🚩

  • @sarvjeetkaur9656
    @sarvjeetkaur9656 3 ปีที่แล้ว +11

    I really appreciate it...
    Thanks for this Historical song because the new generation needs to know about their History...
    We should feel so proud we belong to Sikh Community which is unique in the world...
    Every single word is totally true in this song...
    Thanks a lot

  • @varindersinghdhaliwal4305
    @varindersinghdhaliwal4305 ปีที่แล้ว

    ਵਾਹ ਜੀ ਵਾਹ Kabal Swaroopwali ਕਿਆ ਬਾਤ ਐ ਜਿਉਂਦਾ ਰਹਿ ਵੀਰਾ

  • @sukh3803
    @sukh3803 3 ปีที่แล้ว +8

    ਬਹੁਤ ਖੂਬ ਲਿਖਿਆ ਜੀ ਚੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਥੋਨੂੰ

  • @baljindersinghsaggualumini6578
    @baljindersinghsaggualumini6578 3 ปีที่แล้ว +13

    ਬਹੁਤ ਹੀ ਵਧੀਆ ਲੀਖਿਆ
    ਇਸੇ ਤਰਾਂ ਅੱਗੇ ਵੱਧਦੇ ਰਹੋ

    • @22brxr
      @22brxr 3 ปีที่แล้ว

      th-cam.com/video/5uC6pIrtiGY/w-d-xo.html

  • @JS9h
    @JS9h 3 ปีที่แล้ว +1

    👏👏👏👏👏👏 ਕੋਈ ਤੋੜ ਨਹੀਂ ਆਵਾਜ਼ ਅਤੇ ਕਲਮ ਦਾ 👍👍👍👍

  • @pindwalatv
    @pindwalatv 3 ปีที่แล้ว +21

    ਬਹੁਤ ਵਧੀਆ ਉਪਰਾਲਾ ਕੀਤਾ ਹੈ ਵਾਹਿਗੁਰੂ ਜੀ ਮਿਹਰ ਕਰੇ ਹਮੇਸ਼ਾ ਖੁਸ਼ ਰਖੇ ਚੜਦੀ ਕਲਾ ਵਿਚ ਰਖੇ 🤝👍🌹🙏

  • @DiscRecords
    @DiscRecords 3 ปีที่แล้ว +28

    Likhya gaaya Music Sabh bhot sohna 👍

  • @JASJEETKALSI
    @JASJEETKALSI 7 หลายเดือนก่อน +1

    God bless uh bro....😊
    Keep it up

  • @kulwindersingh979
    @kulwindersingh979 3 ปีที่แล้ว +10

    ਬਹੁਤ ਵਧੀਆ ਗੀਤ ਵੀਰ ਜੀ ਸਲੂਟ ਵੀਰ ਜੀ ਕੋੜਾ ਸੱਚ ਬਹੁਤ ਵਧੀਆ ਲਿਖਿਆ ਤੇ ਗਾਇਆ 🙏✌👌👌👌👌

  • @ajay_thind
    @ajay_thind 3 ปีที่แล้ว +5

    Jitna badiya likha hai ... utna hi badiya gaaya hai.... aur utni hi badiya aawaj 🙏🙏
    Love from haryana. #kisanektazindabaad

  • @balwinderdhillon5326
    @balwinderdhillon5326 ปีที่แล้ว +5

    Dhan dhan Sri Guru Gobind Singh Ji

  • @rite2patwari
    @rite2patwari 3 ปีที่แล้ว +16

    Hats off bro no words for thanking u for this true song love from Australia 👍🌺

  • @tejsidhu1070
    @tejsidhu1070 3 ปีที่แล้ว +4

    ਹਰ ਚੰਗੇ ਗੀਤ ਲਈ ਧੰਨਵਾਦ 🙏🙏

  • @sachaasingh9009
    @sachaasingh9009 2 ปีที่แล้ว +2

    ਅਸੀਂ ਕਦੇ ਖਤਮ ਨਹੀਂ ਹੋਵਾਂਗੇ! ਅਸੀਂ ਦਸਮ ਗੁਰੂ ਦੇ ਸਿੱਖ ਹਾਂ। ਤਿੰਨ ਘੱਲੂਘਾਰੇ ਤਾਂ ਹੋ ਗਏ ਫਿਰ ਨਸਲਕੁਸ਼ੀ ਹੋਈ ਸਾਡੀ 1984-2000 ਤੱਕ, ਪਰ 2021 ਨੂੰ ਫਿਰ ਵੀ ਦੂਜੇ ਭਿੰਡਰਾਂਵਾਲੇ ਦੀਪ ਸਿੱਧੂ ਨੇ ਦਿੱਲੀ ਲਾਲ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਦਿੱਤਾ! ਖਾਲਿਸਤਾਨ ਤਾਂ ਬਣਕੇ ਹੀ ਰਹੇਗਾ! Khalistan is inevitable!

    • @jogipuria8522
      @jogipuria8522 7 หลายเดือนก่อน

      Deep Sikh ni c ।।

  • @happygill7369
    @happygill7369 3 ปีที่แล้ว +6

    ਸੈਲਯੂਟ ਹੈ ਤੁਹਾਡੀ ਕਲ਼ਮ ਨੂੰ ਕਾਬਲ ਜੀ 🙏✍️ਧੱਕ

  • @jaalim5958
    @jaalim5958 3 ปีที่แล้ว +12

    This song deserving a billion views❤❤

  • @MALWABLOCK1008
    @MALWABLOCK1008 3 ปีที่แล้ว

    ਬੱਸ ਇਹਨਾਂ ਗੀਤਾਂ ਕਰਕੇ ਇਹਨਾਂ ਗੱਲਾਂ ਕਰਕੇ ਸਰੂਪਵਾਲ਼ੀ ਵਾਲ਼ੇ ਦਾ fan ਆਂ ਵੀਰੇ ਆਹ ਸੱਚ ਦੀ ਲੋੜ ਸੀ ਬਹੁਤ ਪਹਿਲਾਂ ਤੋਂ ਆਹ ਗੱਲਾਂ ਕਹਿਣ ਦੀ ਲੋੜ ਸੀ ਸੋਹੀ ਸਾਬ ਦੀ ਆਵਾਜ਼ ਬਹੁਤ ਖੂਬ 👍👍🙏

  • @randhawaguri6160
    @randhawaguri6160 3 ปีที่แล้ว +4

    Sach ta sach hi hunda tahi ta ਬਹਤਿਆ nu ehh pach nhi hunda 🙏🙏❤️bhot vaddi ਲਿਖਤ ਕਾਬਲ sarrop vale veer ji

  • @tushartuahar5380
    @tushartuahar5380 3 ปีที่แล้ว +4

    Ja Ava reha geta vhich sach bolda...on wali pedi egucate melu gi.......🔥🔥🔥🔥🔥🔥

  • @GurdevSingh-el9bm
    @GurdevSingh-el9bm 2 ปีที่แล้ว

    ਬਹੁਤ ਵਧੀਆ ਲਿਖਿਆ
    ਢੇਰ ਸਾਰੀਆਂ ਦੁਆਵਾਂ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @rashamsingh1301
    @rashamsingh1301 3 ปีที่แล้ว +8

    ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਬਿਲਕੁਲ ਸਚਾਈ ਬਿਆਨ ਕਰਦੀ ਕਲਮ 🙏🙏

  • @gurleendhillon9669
    @gurleendhillon9669 3 ปีที่แล้ว +15

    Very well written , heart touching , reality and today's truth..

    • @22brxr
      @22brxr 3 ปีที่แล้ว

      th-cam.com/video/5uC6pIrtiGY/w-d-xo.html

  • @BALWINDERSINGH-kl7fd
    @BALWINDERSINGH-kl7fd 2 ปีที่แล้ว +1

    2022 ਵਿਚ ਕੋਣ ਕੋਣ ਸੁਣ ਰਿਹਾ

  • @jagshirsingh4388
    @jagshirsingh4388 3 ปีที่แล้ว +8

    ਵਾਹਿਗੁਰੂ ਜੀ ਮੇਹਰ ਕਰਿਓ,, ਵੀਰ ਨੂੰ ਚੜਦੀ ਕਲਾ ਬਖਸ਼ਿਓ,,👌❤️♥️💥

    • @junjiito6619
      @junjiito6619 3 ปีที่แล้ว

      Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon

    • @umeshvermajiSGNR
      @umeshvermajiSGNR 3 ปีที่แล้ว

      @@junjiito6619 smjdaar ta tussi bno... Kuch nhi pya inna glla ch... Tuhada..2-4 lokka da kuch jana nhii.. Eve hi sohna punjab ujaad k rkh dena tussi 🙏🙏 syaane bno singhoo

  • @Baljindersohi13
    @Baljindersohi13 3 ปีที่แล้ว +25

    ਬਾਕਮਾਲ ਭਾਜੀ ਮਨਜੀਤ ਸਿੰਘ ਸੋਹੀ
    ਕਾਬਲ ਸਰੂਪਵਾਲੀ ਕਮਾਲ ਲਿੱਖਤ

  • @kalabrar5643
    @kalabrar5643 2 ปีที่แล้ว

    ਮਨਜੀਤ ਸਿੰਘ ਸੋਹੀ ਵਰਗੇ ਕਲਾਕਾਰਾ ਦੀ ਪੰਜਾਬ ਨੂੰ ਬਹੁਤ ਲੋੜ ਆ ਅਤੇ ਵੀਰ ਨੂੰ ਦਿਲੋਂ ਪਿਆਰ ਆ

  • @palvisharma3098
    @palvisharma3098 3 ปีที่แล้ว +10

    Just OMG!
    no words for this song🙏🙏