Zameer (Full Album) Manjit Singh Sohi | Gazab Media

แชร์
ฝัง
  • เผยแพร่เมื่อ 4 ธ.ค. 2024

ความคิดเห็น • 249

  • @GazabMedia
    @GazabMedia  ปีที่แล้ว +98

    ਬੰਦੇ ਦੀ ਜ਼ਮੀਰ ਉਸਦੀ ਆਤਮਾ ਦਾ ਇੱਕ ਪੱਖ ਹੈ ਜਿਸ ਬੰਦੇ ਦੀ ਜ਼ਮੀਰ ਕਾਇਮ ਨਾ ਰਹੇ ਉਸ ਬੰਦੇ ਨੂੰ ਵੀ ਖਤਮ ਹੋ ਗਿਆ ਮੰਨ ਲੈਣਾ ਚਾਹੀਦਾ ਹੈ। ਅੱਜ ਦੇ ਦੌਰ ਵਿੱਚ ਮਰ ਚੁੱਕੀ ਜ਼ਮੀਰ ਵਾਲੇ ਬੰਦਿਆ ਦੀ ਆਤਮਾ ਨੂੰ ਝੰਜੋੜਨ ਦਾ ਉਪਰਾਲਾ ਜ਼ਮੀਰ ਐਲਬਮ ਰਾਹੀਂ ਕੀਤਾ ਜਾ ਰਿਹਾ।
    A person's conscience is a part of his soul, the person whose conscience does not remain, that person should also be considered lost. In today's era, efforts are being made to shake the soul of a man with a dead conscience through the album of conscience.

    • @harshminder1
      @harshminder1 ปีที่แล้ว

      I think we should stop listening and watching indian state media. Indian state media wants Amritpal's character assassination .

    • @jeetcharan5911
      @jeetcharan5911 หลายเดือนก่อน

      Waheguru ji

    • @deeptaaj6797
      @deeptaaj6797 หลายเดือนก่อน

      😊😊😊😊😊

  • @kuldeepsinghpringri9282
    @kuldeepsinghpringri9282 ปีที่แล้ว +70

    ਬਹੁਤ ਵਧੀਆ ਸਾਰੇ ਗੀਤ, ਦਾਸ ਦਾ ਲਿਖਿਆ ਬੋਲ ਕਰਾਰੇ ਗੀਤ ਵੀ ਵਿੱਚ ਰੱਖਿਆ, ਬਹੁਤ ਬਹੁਤ ਧੰਨਵਾਦ।
    ਦਾਸ- ਕੁਲਦੀਪ ਪਰਿੰਗੜੀ ਵਾਲਾ
    ਸਿੱਖ ਕੌਮ ਨੂੰ ਮਾਨ ਬੜਾ ਜਗਤਾਰ ਹਵਾਰੇ ਤੇ।
    ਮੇਰੇ ਇਸ ਗੀਤ ਨੂੰ ਬਹੁਤ ਪਿਆਰ ਮਿਲਿਆ।

  • @gurbajsinghbatth4515
    @gurbajsinghbatth4515 ปีที่แล้ว +4

    ਕੋਈ ਸ਼ਬਦ ਨਹੀ ਵੀਰ ਜੀ🙏🏻🙏🏻🙏🏻ਚੜ੍ਹਦੀ ਕਲਾ💖

  • @jatindersingh1809
    @jatindersingh1809 ปีที่แล้ว +5

    ਸੋਹੀ ਵੀਰ ਜੀਉਂਦਾ ਰਹੇ ਸਦਾ waheguru ji chardikla bakse ji

  • @inderpalmadahar3313
    @inderpalmadahar3313 ปีที่แล้ว +27

    ਧੰਨਵਾਦ ਸੋਹੀ ਸਾਬ🙏ਬਹੁਤ ਲੋੜ ਹੈ ਏਦਾਂ ਦੇ ਗੀਤਾਂ ਦੀ ਅੱਜ ਦੇ ਚੱਲ ਰਹੇ ਦੌਰ ਵਿੱਚ।ਜਮੀਰਾਂ ਨੂੰ ਹਲੂਣਾ ਦੇਣ ਵਾਲੇ ਗੀਤ ਲਿਖਣੇ ਤੇ ਗਾਉਣੇ ਚਾਹੀਦੇ ਨੇ ਗਾਇਕ ਤੇ ਗੀਤਕਾਰ ਵੀਰਾਂ ਨੂੰ। ਨੌਜਵਾਨੀ ਨੂੰ ਚੰਗੇ ਰਸਤੇ ਤੋਰਨ ਦਾ ਬਹੁਤ ਵਧੀਆ ਉਪਰਾਲਾ ਵੀਰ ਦਾ🙏

  • @Amritpalworldwide
    @Amritpalworldwide ปีที่แล้ว +12

    ⚔️ੴ||ਜਾਤ ਗੋਤ ਸਿੰਘਨ ਕੀ ਦੰਗਾ||ੴ⚔️
    #sinsidhu #punjab #sikhi 🙏🏻🙏🏻🙏🏻

  • @sukhwantkotra6209
    @sukhwantkotra6209 ปีที่แล้ว +6

    ਸਾਰੇ ਹੀ ਗੀਤ ਬਹੁਤ ਸੋਹਣੇ ਨੇ ਬਾਰ ਬਾਰ ਸੁਣ ਲਈ ਦਿਲ ਕਰਦਾ ਜੀ

  • @lakhvirsingh5093
    @lakhvirsingh5093 ปีที่แล้ว +4

    ਲਿਖਿਆ ਵੀ ਬਹੁਤ ਵਧੀਆ ਤੇ ਗਾਇਆ ਵੀ ਬਹੁਤ ਵਧੀਆ

  • @dharmbirgill4200
    @dharmbirgill4200 ปีที่แล้ว +4

    Waheguru ji ਚੜੀਕਲਾ ਕਰੇ

  • @JarnailSingh-xh4vl
    @JarnailSingh-xh4vl ปีที่แล้ว +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @Jaga_006
    @Jaga_006 ปีที่แล้ว +15

    ਚੜ੍ਹਦੀ ਕਲਾ ਵਿੱਚ ਰਹੋ ਵੀਰ

  • @bandeepsingh8907
    @bandeepsingh8907 ปีที่แล้ว +8

    ਯਾਰਾ🤝 ਅੰਦਰ ਛੁਪੇ ਹੋਏ ਗਦਾਰ🤔 ਬੜੇ ਟੱਕਰੇ 🙏💯✍️

  • @kaur237
    @kaur237 ปีที่แล้ว +19

    ਅਣਖਾ ਦੀਆਂ ਗੱਲਾਂ ਸੁਣ ਕੇ ਹੀਂ ਅਣਖ ਜਾਗਦੀ ਆ ਬੁਹਤ ਵਧੀਆ ਉਪਰਾਲਾ 🙏🙏

  • @Jasmeenbajwa333
    @Jasmeenbajwa333 ปีที่แล้ว +6

    ਬਾਖੂਬ..!
    ਸਾਡੀ ਪੀੜ੍ਹੀ ਨੂੰ ਆ ਸਭ track ਚਾਹੀਦੇ ਹਨ..!
    ਜਾਨੂੰਨੀ ਤੇ ਹਿਮੰਤੀ ਯੱਗ ਲਈ (ਪਹਿਲਾ ਆਪਣੇ ਆਪ ਨਾਲ)🤲🏻🥀

  • @Jaga_006
    @Jaga_006 ปีที่แล้ว +10

    ਅਸੀਂ ਜਿੱਤਾਂਗੇ ਜ਼ਰੂਰ ਜ਼ਾਰੀ ਜੰਗ ਰੱਖਿਓ

  • @yadwinderyadwindersingh1387
    @yadwinderyadwindersingh1387 2 หลายเดือนก่อน +3

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਤੇ ਜੀ🌹 🙏

  • @rrenterprices6393
    @rrenterprices6393 4 หลายเดือนก่อน +3

    ਨਵਾਦ ਸੋਹੀ ਸਾਬਬਹੁਤ ਲੋੜ ਹੈ ਏਦਾਂ ਦੇ ਗੀਤਾਂ ਦੀ ਅੱਜ ਦੇ ਚੱਲ ਰਹੇ ਦੌਰ ਵਿੱਚ।ਜਮੀਰਾਂ ਨੂੰ ਹਲੂਣਾ ਦੇਣ ਵਾਲੇ ਗੀਤ ਲਿਖਣੇ ਤੇ ਗਾਉਣੇ ਚਾਹੀਦੇ ਨੇ ਗਾਇਕ ਤੇ ਗੀਤਕਾਰ ਵੀਰਾਂ ਨੂੰ। ਨੌਜਵਾਨੀ ਨੂੰ ਚੰਗੇ ਰਸਤੇ ਤੋਰਨ ਦਾ ਬਹੁਤ ਵਧੀਆ ਉਪਰਾਲਾ ਵੀਰ ਦਾ

  • @Sarbjit_Singh_kahlon
    @Sarbjit_Singh_kahlon ปีที่แล้ว +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @lovepreetsingh4198
    @lovepreetsingh4198 ปีที่แล้ว +3

    ਬਹੁਤ ਵਧੀਆ ਗੀਤ ਬਾਈ ਜੀ 🙏🙏🙏

  • @jagdishsinghplasaur5394
    @jagdishsinghplasaur5394 ปีที่แล้ว +4

    ਵਾਹਿਗੁਰੂ ਜੀ,, ਬਹੁਤ ਹੀ ਪਿਆਰੀ ਆਵਾਜ਼, ਬਹੁਤ ਹੀ ਪਿਆਰੇ ਬੋਲ ਮੇਰੇ ਹਰਮਣ ਪਿਆਰੇ ਵੀਰ ਸੋਹੀ ਸਾਹਿਬ ਦੇ,, ਵਾਹਿਗੁਰੂ ਆਕਾਲਪੁਰਖ ਉਚੀਆਂ ਸੁਚੀਆਂ ਸੇਧਾਂ ਦੇ ਕੇ ਨਿਹਾਲ ਕਰਨ

  • @Jaga_006
    @Jaga_006 ปีที่แล้ว +10

    ਵਾਹਿਗੁਰੂ ਸਾਹਿਬ ਜੀ

  • @Jaga_006
    @Jaga_006 ปีที่แล้ว +56

    ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ

  • @MajorSingh-ti5fj
    @MajorSingh-ti5fj ปีที่แล้ว +8

    ਸੋਹੀ ਜੀ ਵਾਹਿਗੁਰੂ ਆਪਦੀ ਅਵਾਜ਼ ਨੂੰ ਹੋਰ ਬੁਲੰਦੀਆਂ ਬਖਸ਼ੇ,ਇਸ ਤਰ੍ਹਾਂ ਗੁਰੂ ਸੇਵਾ ਵਿਚ ਲੱਗੇ ਰਹੋ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @gurdevsingh6580
    @gurdevsingh6580 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @Jaga_006
    @Jaga_006 ปีที่แล้ว +15

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ 👌🏻🦅

  • @bajbargari7405
    @bajbargari7405 ปีที่แล้ว +3

    ਬਹੁਤ ਵਧੀਆ ਜੀ

  • @SandeepSingh-bk6dt
    @SandeepSingh-bk6dt ปีที่แล้ว +4

    ਵਾਹਿਗੁਰੂ ਜੀ ਕਿਰਪਾ ਕਰਨ ਹਮੇਸ਼ਾ ਇੰਜ ਹੀ ਵਦੀਆ ਵਦੀਆ ਗੀਤ ਗਾਉਂਦੇ ਰਹੋ

  • @harjotsingh9595
    @harjotsingh9595 ปีที่แล้ว +23

    ਸਿੱਖ ਇਤਿਹਾਸ ਨਾਲ ਸਾਰਥਿਕ ਸਰੋਕਾਰ ਰੱਖਦੀ ਇਹ ਟੇਪ ਇਕ ਉਮਦਾ ਅਤੇ ਭਾਵਪੂਰਤ ਉਪਰਾਲਾ ਹੈ । ਭਾਈ ਮਨਜੀਤ ਸਿੰਘ ਸੋਹੀ ਇਸ ਨੇਕ ਕਾਰਜ ਲਈ ਵਧਾਈ ਦਾ ਹੱਕਦਾਰ ਹੈ ।

  • @dailyfunyclips8287
    @dailyfunyclips8287 ปีที่แล้ว +3

    ਵਾਹਿਗੁਰੂ ਜੀ।

  • @jatindersingh1809
    @jatindersingh1809 ปีที่แล้ว +4

    ਬਹੁਤ ਵਧੀਆ ਸਿੱਖ ਕੌਮ ਵਾਸਤੇ ਭਾਈ ਜੀ

  • @gurjantsinghmalhi4480
    @gurjantsinghmalhi4480 5 หลายเดือนก่อน +1

    ਵਾਹਿਗੁਰੂ ਜੀ ਇਹ ਅਵਾਜ ਹਮੇਸ਼ਾ ਬੁਲੰਦ ਰੱਖਣ ।

  • @Karan_gaming_m9
    @Karan_gaming_m9 ปีที่แล้ว +9

    ਬਹੁਤ ਵਧੀਆ ਗਾਣਾ ਵੀਰ ਜੀ

  • @HarjinderSingh-eu9le
    @HarjinderSingh-eu9le 9 หลายเดือนก่อน +2

    ਸ੍ਰ. ਜੀ.ਗਰੀਬ ਪਰਿਵਾਰ ਗੱਲ. ਘੱਟ ਹੁੰਦੀ ਜੀ.ਵਾਹਿਗੁਰੂ.ਖੁਸ਼ ਰੱਖਣ ਜੀ.ਜਿੰਦਬਾਦ ਜਿੰਦਬਾਦ 💘💘💘💘💘

  • @yadwinderyadwindersingh1387
    @yadwinderyadwindersingh1387 2 หลายเดือนก่อน +3

    🙏🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌹 🙏

  • @dil4raj
    @dil4raj ปีที่แล้ว +12

    ਬਹੁਤ ਬਹੁਤ ਵਧਿਆ ਗਿਆ ਬਾਈ ਜੀ ਗੁਰੂ ਚੜਦੀ ਕਲਾ ਬਖਸ਼ੇ 🙏🙏🙏🙏🙏

  • @HarpreetSingh-rl8eo
    @HarpreetSingh-rl8eo ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @iambaj
    @iambaj ปีที่แล้ว +1

    ਅਕਾਲਲਲਲਲਲਲਲਲਲਲਲਲਲਲਲ❤

  • @rajinderrakhra1265
    @rajinderrakhra1265 ปีที่แล้ว +1

    ਬਹੁਤ ਹੀ ਅੱਛਾ ਉਪਰਾਲਾ ਮੇਰੇ ਵੀਰਾ

  • @dhadigurdevsinghtohfa3410
    @dhadigurdevsinghtohfa3410 ปีที่แล้ว +12

    ਕਮਾਲ ਕਮਾਲ ਕਮਾਲ ਸੋਹੀ ਸਾਬ 👌❤🌹

  • @lovedeepsingh6982
    @lovedeepsingh6982 ปีที่แล้ว +2

    ਵਾਹਿਗੁਰੂ ਜੀ ਕਿਰਪਾ ਕਰਨ ਸੱਭ ਤੇ ❤️🙏🏻

  • @Jaga_006
    @Jaga_006 ปีที่แล้ว +6

    ਵਾਹਿਗੁਰੂ ਭਲੀ ਕਰੇ

  • @jatindersingh1809
    @jatindersingh1809 ปีที่แล้ว +3

    Waheguru ji chardikla bakse sab nu

  • @kuljitsinghsohi7872
    @kuljitsinghsohi7872 ปีที่แล้ว +3

    ਬਹੁਤ ਸੋਹਣਾ

  • @LakhveerSingh-bi7hw
    @LakhveerSingh-bi7hw ปีที่แล้ว +2

    Waheguru Ji da khalsa Waheguru de Fateh

  • @g.sdhaliwal1930
    @g.sdhaliwal1930 ปีที่แล้ว +2

    ਸਹਿ ਗੱਲ ਹੈ ਵੀਰ ਜੀ

  • @rounakdholewalia3906
    @rounakdholewalia3906 ปีที่แล้ว +2

    ਵਾਹਿਗੁਰੂ ਜੀ

  • @karnaljitsingh5529
    @karnaljitsingh5529 ปีที่แล้ว +5

    ਬਹੁਤ ਵਧੀਆ ਵੀਰ ਜੀ

  • @kuldipsahota7013
    @kuldipsahota7013 2 หลายเดือนก่อน +1

    Bhoot vadhiaa baba ji ❤❤❤❤

  • @ManpreetSingh-qx8fz
    @ManpreetSingh-qx8fz ปีที่แล้ว +2

    Kya baat ha bhai saab👏👏

  • @bajbargari7405
    @bajbargari7405 ปีที่แล้ว +5

    ਬਹੁਤ ਵਾਧੀਆ ਜੀ

  • @surindersingh2129
    @surindersingh2129 7 หลายเดือนก่อน +1

    ❤❤🎉Waheguru ji 🙏 bhut vadheya ji sabh sach pes kitta bhut vadheya voice 🙏 🎉❤❤

  • @BhupinderSingh-jw2ug
    @BhupinderSingh-jw2ug ปีที่แล้ว +4

    ਬਹੁਤ ਵਧੀਆ ਵੀਰ

  • @Ajayart13
    @Ajayart13 ปีที่แล้ว +4

    ਬਹੁਤ ਵਧੀਆ ਜੀ 👌👌🙏🏻🙏🏻

  • @dhadigurpartapsinghsugga3955
    @dhadigurpartapsinghsugga3955 ปีที่แล้ว +7

    ਆਨੰਦ ਆ ਗਿਆ ਸੁਣ ਕੇ ਜੀ

  • @kaifkafi7746
    @kaifkafi7746 ปีที่แล้ว +2

    Wah ji wah..bahut vadiya songs ji

  • @SarbjitSingh-pj7lm
    @SarbjitSingh-pj7lm ปีที่แล้ว +7

    💯💥✍️God Khalsa ji 🙏🏼🙏🏼

  • @amritpalsinghsandhu7911
    @amritpalsinghsandhu7911 ปีที่แล้ว +5

    ਬਹੁਤ ਵਧੀਆ ਗਾਇਕੀ ਗੀਤਕਾਰੀ ਸੰਗੀਤ ਪੇਸ਼ਕਸ਼ ਆਰਟ 🙏🙏🙏

  • @dil4raj
    @dil4raj ปีที่แล้ว +4

    ਕਮਾਲ ਕਰਤੀ ਸੋਹੀ ਸਾਬ

  • @Ravindra_Kumar-333
    @Ravindra_Kumar-333 ปีที่แล้ว +2

    ਬਹੁਤ ਵਧੀਆ ਲੱਗਿਆ ਇਹ ਗਾਣਾ 21/8/2023 🙏🕉️🙏

  • @BalwinderKaur-mw3to
    @BalwinderKaur-mw3to ปีที่แล้ว +4

    Waheguru gg

  • @HarjinderSingh-eu9le
    @HarjinderSingh-eu9le 9 หลายเดือนก่อน +1

    ਅਣਖ.ਜਾਗਦੀ.ਆ.ਬਹੁਤ ਵਧੀਆ. ਉਪਰਾਲਾਂ.ਜੀ

  • @ssingh9738
    @ssingh9738 ปีที่แล้ว +3

    Well done for this album bhai sahab . Wish you the very best 🙏🏼💪🏼

  • @AMANPREETSINGH.1199
    @AMANPREETSINGH.1199 ปีที่แล้ว +1

    waheguru ji🙏. bhot sonaa song , mai 🇺🇸 ha mai apni tiktok te clip vich tuhada aa song pa dita bhot pasand kita sab nee ,🙏🙏🙏🙏

  • @gurjantsingh-rq6hq
    @gurjantsingh-rq6hq ปีที่แล้ว +3

    Waheguru mihr ਕਰੇ

  • @mrsohi2480
    @mrsohi2480 ปีที่แล้ว +1

    Bahut vadiya Virji

  • @hindashouse950
    @hindashouse950 ปีที่แล้ว +3

    Entire album is amazing!

  • @SatnamSingh-ti6up
    @SatnamSingh-ti6up ปีที่แล้ว +3

    ਸਿੱਖ ਕੌਮ ਕੋਲ ਆਪਣਾ ਉੱਚਾ ਉਦੇਸ਼ ਨਹੀਂ ਰਿਹਾ ਅੱਜ,ਜਿਆਦਾ ਅਪਣੇ ਵਿੱਚ ਪੈਸਾ ਇਕੱਠਾ ਕਰਨ ਦਾ ਹੀ ਉਦੇਸ਼ ਰਹਿ ਗਿਆ , ਉਹ ਚਾਹੇ ਆਪਣੇ ਨੂੰ ਮਾਰਕੇ ਜਾਂ ਨੀਵਾਂ ਵਿਖਾਉਣ ਨਾਲ ਆਵੇ, ਆਪਣੀ ਭਾਈਚਾਰਕ ਸਾਂਝ ਜਾਂ ਗੁਰੂ ਭਾਈ ਸਾਂਝ ਨਹੀਂ ਰਹੀ , ਜਿਹੜੀ ਦਿਖਦੀ ਵੀ ਹੈ ਉਹ ਸਿਰਫ ਵਿਖਾਵਾ ਮਾਤਰ ਹੀ ਹੈ,ਸਿੱਖ ਕੌਮ ਖਤਮ ਤਾਂ ਨਹੀਂ ਹੋਏਗੀ ਪਰ ਇਹ ਸਮਾਂ ਕੌਮ ਲਈ ਖਤਮ ਹੋਣ ਦੇ ਡਰ ਤੋਂ ਘੱਟ ਨਹੀਂ ਚੱਲ ਰਿਹਾ,ਹੈ ਸਿੱਖ ਬੰਦਾ ਜਾ ਸਿਖ ਕਹਾਵਣ ਵਾਲੇ ਹਰ ਵਿਅਕਤੀ ਆਪਣਾ ਕੌਮ ਪ੍ਰਤੀ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਨਹੀਂ ਹੈ,ਸਿਰਫ ਕੌਮ ਦੇ ਇਤਿਹਾਸ ਤੋਂ ਜਾਂ ਕੌਮ ਦੇ ਨਾਮ ਹੇਠ ਆਪਣੀਆ ਰੋਟੀਆ ਸੇਕ ਰਹੇ ਨੇ ,ਉਹਦੇ ਵਿੱਚ ਕਿਸੇ ਦਾ ਦੋਸ਼ ਨਹੀਂ ,ਇਹ ਆਪਣੀ ਹੀ ਗਲਤੀ ਜਾ ਕਮੀ ਹੈ, ਗੱਲਾਂ ਤਾਂ ਬਹੁਤ ਹੋਰ ਨੇ,ਪਰ ਕਮੈਂਟ ਬਹੁਤ ਲੰਬਾ ਹੋ ਜਾਣ ਕਰਕੇ ਨਹੀਂ ਲਿਖ ਨਹੀਂ ਰਿਹਾ,ਪਰ ਅੰਤ ਵਿੱਚ ਇਹ ਹੀ ਕਹਾਂਗਾ ਕੀ ਸਾਨੂੰ ਆਪਣੇ ਆਪ ਨੂੰ ਪਹਿਚਾਨਣ ਦੀ ਬਹੁਤ ਜਰੂਰਤ ਹੈ। ਵਾਹਿਗੁਰੂ ਸਭ ਦਾ ਭਲਾ ਕਰੂੰਗਾ ਉਹ ਰਹਿਮਤ ਦਾ ਮੀਂਹ ਜਰੂਰ ਵਾਰਸਾਵੇਗਾ, ਮਾਹੋਲ ਸਾਨੂੰ ਬਣਾਉਣਾ ਪੈਣਾ ਹੈ ਬਸ।.…........... ਵਾਹਿਗੁਰੂ ਜੀ।..…..ਚਲਦਾ........

  • @PUNJABPORTALTV
    @PUNJABPORTALTV ปีที่แล้ว +3

    ਬਾ-ਕਮਾਲ ਜੀ.. 🌺 💝

  • @amanrajwansh
    @amanrajwansh ปีที่แล้ว +6

    amazing work team , best wishes with manjit bhaji :) 🥰🥰🥰🥰🥰

  • @malkitsinghsidhu3598
    @malkitsinghsidhu3598 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @Preet62-uo5xb
    @Preet62-uo5xb 29 วันที่ผ่านมา

    ❤ ਬਹੁਤ ਵਧੀਆ ਵਾਹਿਗੁਰੂ ਜੀ ❤

  • @sachinsunny2940
    @sachinsunny2940 ปีที่แล้ว +1

    ਜ਼ਿੰਦਾਬਾਦ

  • @jagdeepchahal5620
    @jagdeepchahal5620 ปีที่แล้ว +6

    Waheguru🙏 God bless you🙏🎉👍

  • @jarnail_khehra_6414
    @jarnail_khehra_6414 ปีที่แล้ว +3

    Boht vdiaa veer g

  • @vforvicky-he2tr
    @vforvicky-he2tr ปีที่แล้ว +1

    Bahot hi wadiya veeraaa

  • @sukhjinderkaur5380
    @sukhjinderkaur5380 ปีที่แล้ว +4

    Bhaut vadiya hai veer g.. Rab Twanu hamesha chardikala bakshan... 🙏🏻🙏🏻🙏🏻congratulations bro.. 🙏🏻🙏🏻🙏🏻💐💐

  • @Baljindersohi13
    @Baljindersohi13 ปีที่แล้ว +3

    Waheguru Mehr kre manjit sohi paji tuhada te 🙏🙏

  • @sukhmanroop5525
    @sukhmanroop5525 ปีที่แล้ว +2

    Wa g wa paji... V. Nice.. Gbu

  • @amrikbirring6421
    @amrikbirring6421 18 วันที่ผ่านมา

    ਵਾਹਿਗੁਰੂ ਜੀ ❤❤

  • @ਚੜ੍ਹਦੀਕਲਾਂਪੰਥਖਾਲਸਾ
    @ਚੜ੍ਹਦੀਕਲਾਂਪੰਥਖਾਲਸਾ หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @kamaldeepmaan100
    @kamaldeepmaan100 ปีที่แล้ว +3

    Wmk 🙏chardikala rakhe

  • @SYKO_SIDHU
    @SYKO_SIDHU ปีที่แล้ว +6

    Waheguru ji mehar karan ❣️✨

  • @dullabaggaoffical3913
    @dullabaggaoffical3913 ปีที่แล้ว +1

    Waheguru ji 🙏🙏🙏

  • @Jaga_006
    @Jaga_006 ปีที่แล้ว +4

    🦅🦅

  • @sukhjindersingh128
    @sukhjindersingh128 ปีที่แล้ว +13

    Bahut vadia voice bai g rab tuhadi umar lambi kare ji 🙏🙏

  • @baljitcheema4241
    @baljitcheema4241 7 หลายเดือนก่อน

    ਵਾਹਿਗੁਰੂ ਜੀ❤

  • @kamaldeepmaan100
    @kamaldeepmaan100 ปีที่แล้ว +2

    Bohot vadia album ❤

  • @HarpreetSingh-mm2gf
    @HarpreetSingh-mm2gf ปีที่แล้ว +2

    Sai a baba ji 🙏🙏🙏

  • @tajindersingh19770
    @tajindersingh19770 ปีที่แล้ว +1

    Bahut hi vadiya ji

  • @HarpalSingh-bi1cv
    @HarpalSingh-bi1cv ปีที่แล้ว +2

    Wah bakmaal ji 🙏 👍

  • @manmindejitsingh245singh
    @manmindejitsingh245singh ปีที่แล้ว +1

    Waheguru ji bhut vadia 🙏🙏🙏

  • @kaur237
    @kaur237 ปีที่แล้ว +3

    ਸੱਚੀ ਚੁਣ ਚੁਣ ਲਿਖਿਆ

  • @TheCharanjit1234
    @TheCharanjit1234 ปีที่แล้ว +3

    Bahut khoob ji

  • @jotsingh9772
    @jotsingh9772 ปีที่แล้ว +2

    Masterpiece! Deserve way more views and appreciation!

  • @JaspreetKaur-ee2rg
    @JaspreetKaur-ee2rg ปีที่แล้ว

    ਚੜ੍ਹਦੀਕਲਾ

  • @akashpoonia-j7l
    @akashpoonia-j7l ปีที่แล้ว +2

    very nice song ji

  • @JasmeetKaur-wm8ji
    @JasmeetKaur-wm8ji ปีที่แล้ว +2

    such an amazing art !

  • @armanjotsingh1071
    @armanjotsingh1071 ปีที่แล้ว +2

    Ghaint album

  • @quoteskosishh
    @quoteskosishh 7 หลายเดือนก่อน

    ਸੋਹਣਾ ❤

  • @KaramjitSingh-pi4iv
    @KaramjitSingh-pi4iv ปีที่แล้ว +1

    Wah ji Wah