ਪਾਕਿਸਤਾਨ ਨਾਲ ਘਿਰਿਆ ਪੰਜਾਬ ਦਾ ਆਖਰੀ ਪਿੰਡ Border | Punjabi Travel Couple | Punjab Tour | Ripan Khushi

แชร์
ฝัง
  • เผยแพร่เมื่อ 15 ม.ค. 2025

ความคิดเห็น • 1K

  • @Travel_with_JKSIDHU
    @Travel_with_JKSIDHU 3 ปีที่แล้ว +148

    Poora din wait rehdi aa… kdo hou sham ….kdo vlog aau…

  • @virkdotcom
    @virkdotcom 3 ปีที่แล้ว +22

    ਬਹੁਤ ਵਧੀਆ ਲੱਗਾ ਇਹ ਵਲੋਗ । ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਤੁਸੀ। ਸਿੱਧੇ ਲੋਕ ਸਿੱਧੀਆਂ ਗੱਲਾਂ ❤️❤️

  • @timsyarora8275
    @timsyarora8275 3 ปีที่แล้ว +26

    ਰੂਹ ਖੁਸ਼ ਹੋ ਗਈ...ਇਸ ਤਰਾਂ ਦੀ ਬਲੋਗਿੰਗ ਦੇਖ ਕੇ ਪਰ ਹਾਲਾਤ ਦੇਖ ਕੇ ਮਨ ਦੁਖੀ ਵੀ ਹੋਇਆ।
    ਪਹਿਲਾ ਬਲੋਗ ਹੀ ਦੇਖਿਆ ਬਹੁਤ ਵਧੀਆ ਕੰਮ। ।

    • @AmarjeetNagra
      @AmarjeetNagra 2 ปีที่แล้ว +1

      Waheguru krey ek din mainu v eda di pyaar krn waali audience miley... Pls support us to reach every corner of the world

  • @Kuldeep-cc3pd
    @Kuldeep-cc3pd 3 ปีที่แล้ว +56

    ਫਾਜ਼ਿਲਕਾ ਦੇ ਪਿੰਡ ਤੇ ਲੋਕ ਬਹੁਤ ਵਧੀਆ ਆ ਵੀਡੀਓ ਦੇਖ ਕੇ ਮੰਨ ਖੁਸ਼ ਹੋ ਗਿਆ

  • @harisinghtalwandi175
    @harisinghtalwandi175 2 ปีที่แล้ว +12

    ਬਹੁਤ ਚੰਗਾ ਉਪਰਾਲਾ ਕਰ ਰਹੇ ਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।

    • @jasbirkaur5782
      @jasbirkaur5782 2 ปีที่แล้ว

      Beta ji tuadi boli bhaut soni lagdi h

  • @avtargrewal3723
    @avtargrewal3723 2 ปีที่แล้ว +4

    ਧੰਨਬਾਦ ਪੁੱਤਰਾ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ ਸਤਿਗੁਰੂ ਵਾਜਾਵਾਲੇ ਪਾਤਿਸਾਹ ਤੁਸੀਂ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਸਾਨੂੰ ਵੀ ਸੈਰ ਕਰਾਤੀ ਬੀਬੀ ਤੁਹਾਡੇ ਨਾਲ ਚਲ ਰਹੇ ਨੇ ਤੇ ਕਰਤਾਰ ਪੁਰ ਸਾਬ ਦੇਦਰਸਣ ਕਰਾਏ

  • @vimpyboxer3483
    @vimpyboxer3483 3 ปีที่แล้ว +2

    ਬਹੁਤ ਵਧੀਆ ਜਾਣਕਾਰੀ ਲਾਈ ਠੰਡਕ

  • @b.s.dhillon7515
    @b.s.dhillon7515 3 ปีที่แล้ว +21

    ਸਿਆਸਤਦਾਨਾਂ ਦਾ ਇਹਨਾਂ ਪਿੰਡਾਂ ਵੱਲ ਕੋਈ ਧਿਆਨ ਨਹੀਂ ,ਬੱਸ ਵੋਟਾਂ ਚਾਹੀਦੀਆਂ ਉਹਨਾਂ ਨੂੰ ।ਬੁਨਿਆਦੀ ਸਹੂਲਤਾਂ ਤੋਂ ਵਾਂਝੇ ਨੇ ਇਹ ਲੋਕ।ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਦਿਖਾਉਣ ਦਾ ਕੇ ਕਿਸ ਤਰਾਂ ਦੀ ਜ਼ਿੰਦਗੀ ਜੀ ਰਹੇ ਨੇ ਇੱਥੋਂ ਦੇ ਵਸਨੀਕ।

  • @amanmaan9173
    @amanmaan9173 3 ปีที่แล้ว +81

    ਵੀਰ ਨਜਾਰਾ ਆ ਗਿਆ ਪੁਰਾਣਾ ਪੰਜਾਬ ਦੇਖ ਕੇ
    ਕਦੇ ਸਾਡੇ ਕੋਲ ਵੀ ਆਵੋ
    ਫਤਿਹਗੜ੍ਹ ਸਾਹਿਬ ਵਿੱਚ

  • @sandeepkaur176
    @sandeepkaur176 3 ปีที่แล้ว +9

    ਹਾਏ ਜਿਵੇਂ ਜਿਵੇਂ ਤੁਸੀ ਜਾ ਰਹੇ c ਮੇਰਾ ਦਿਲ ਉਸ ਪਾਰ ਵੱਲ ਨੂੰ ਜਾ ਰਿਹਾ c...❤️

    • @simranjeetsingh1524
      @simranjeetsingh1524 3 ปีที่แล้ว

      Aa jao saade ferozepur

    • @sandeepkaur176
      @sandeepkaur176 2 ปีที่แล้ว

      @@simranjeetsingh1524 thnxx bro jdo maoka mileya jrur aawage

  • @nachhatersingh4566
    @nachhatersingh4566 2 ปีที่แล้ว +1

    ਪੁਰਾਣੀਆਂ ਯਾਦਾਂ ਕਰਵਾਈਆਂ ਹਨ।ਬਹੁਤ ਵਧੀਆ ਲਗਦਾ ਇਲਾਕਾ ਹੈ।ਮਾਲਕ ਚੜਦੀ ਕਲਾ ਚ ਰਖੇ ਗੁਰੂ ।ਧੰਨਵਾਦ।

  • @chamkaursingh3990
    @chamkaursingh3990 3 ปีที่แล้ว +10

    ਰੀਪਨ ਬਾਈ ਜੀ ਬੁਹਤ ਵਾਧੀਆ ਜਾਣਕਾਰੀ ਦਿੱਤੀ ਗਈ

  • @surindeekaur1156
    @surindeekaur1156 ปีที่แล้ว +1

    ਬਹੁਤ ਵਧੀਆ ਜਾਣਕਾਰੀ ਮਿਲੀ ਹੈ, ਧੰਨਵਾਦ ਜੀ

  • @govt.primaryschoolatlakala1569
    @govt.primaryschoolatlakala1569 3 ปีที่แล้ว +108

    ਕਿੰਨੀ ਔਖੀ ਜ਼ਿੰਦਗੀ ਜੀਅ ਰਹੇ ਹਨ ਇਹ ਲੋਕ। 1990 ਵਰਗੇ ਸਮੇਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਤੁਸੀ ਰਿਪਨ ਵੀਰ।

  • @jaswinderkaur9029
    @jaswinderkaur9029 7 วันที่ผ่านมา

    ਰਿਪਨ ਵੀਰੇ ਕਈ ਪਿੰਡਾਂ ਦੇ ਦੋ ਦੋ ਨਾਮ ਹਨ। ਕਾਗਜ਼ਾਂ ਵਿੱਚ ਨਾਮ ਹੋਰ ਹੈ

  • @vakeel.47
    @vakeel.47 3 ปีที่แล้ว +29

    SIR g ਆ ਵੀਡਿਉ ਵੇਖ ਕੇ ਮੇਰੀਆ ਜਿਆਦਾ ਖਵਾਇਸ਼ਾਂ ਖ਼ਤਮ ਹੋਗੀਆ ਜੋ ਸਾਡੇ ਕੋਲ਼ ਹੈ ਬੋਹਤ ਕੁਝ ਆ (ਮੈ ਗੁਰਦਾਸਪੁਰ ਤੋਂ ਆ) thanks for it 😌 ਮੈਂ ਤੁਹਾਡਾ channel subscribe kr ਦਿੱਤਾ j

  • @sahildhaliwaljattboys2002
    @sahildhaliwaljattboys2002 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਧੰਨਵਾਦ

  • @mankirtmotto2268
    @mankirtmotto2268 3 ปีที่แล้ว +3

    ਵੀਰ ਜੀ ਪੰਜਾਬ ਸਰਕਾਰ ਦੀਆ ਅਵਦੀਆ ਲੋੜਾਂ ਪੂਰੀਆਂ ਹੋਣ ਤਾਹੀ ਉਹ ਪੰਜਾਬ ਵੱਲ ਧਿਆਨ ਦੇਣ sb partiya ਬਸ ਆਪਸ ਚ ਲੜਾਈ ਕਰਦੀਆ ਇਕ ਦੂਜੀ ਪਾਰਟੀ ਨੂੰ ਬਲੇਮ ਕਰਦੇ.... But ਵੀਰ ਜੀ you are great all punjabi are proud of you both God bless you both ♥️

  • @nirmalkandola6829
    @nirmalkandola6829 2 ปีที่แล้ว +1

    ਬਹੁਤ ਵਧੀਆ ਜੀ ਮੁੰਨੂੰ ਆਪਣਾ ਪੁਰਾਣਾ ਪੰਜਾਬ ਯਾਦ ਕਰਾਂ ਦਿੱਤਾ। ਬਹੁਤ ਵਧੀਆ ਵੀਰ ਜੀ

  • @deepanksaini62
    @deepanksaini62 2 ปีที่แล้ว +10

    I can’t believe this is punjab, being a punjabi my village is so much developed with every school,connectivity. This is unbelievable.

  • @jaginderkaur5360
    @jaginderkaur5360 2 ปีที่แล้ว +2

    ਥੈਕਯੂ ਵੀਰ ਜੀ ਬਾਡਰ ਤੇ ਪਿੰਡ ਦਖਾਓਣ ਲਈ ਪਰਮਾਤਮਾ ਤੁਹਾਨੂੰ ਤਰੱਕੀ ਬਖਸੇ🙏🙏🙏🙏🙏🙏🙏

  • @narinderpaul502
    @narinderpaul502 3 ปีที่แล้ว +9

    Bai Ji Sada fazilka garib jroor but dila da Amer Hai Ghar kacha but pyar sacha

  • @Kuldeep-cc3pd
    @Kuldeep-cc3pd 3 ปีที่แล้ว +2

    ਕੋਈ ਫ਼ਿਲਮ ਦੀ ਸ਼ੂਟਿੰਗ ਵੀ ਇਥੇ ਕਰੇਂ ਤਾਂ ਪੁਰਾਣਾਂ ਪੰਜਾਬ ਸਾਰਾ ਹੀ ਦੇਖ ਲੈਣ ਹੁਣ ਵਾਲੀਆਂ ਪੀੜ੍ਹੀਆਂ ਕੁਝ ਤਾਂ ਰਿਪਨ ਵੀਰ ਤੇ ਖੁਸ਼ੀ ਭਾਬੀ ਨੇਂ ਦੇਖਾ ਦਿੱਤਾ ਆ ਪੁਰਾਣਾਂ ਪੰਜਾਬ

  • @sewaksingh823
    @sewaksingh823 3 ปีที่แล้ว +69

    ਭਾਰਤ ਮੰਗਲ ਗ੍ਰਹਿ ਤੱਕ ਪਹੁੰਚਣ ਨੂੰ ਫਿਰਦਾ....
    ਪਰ ਇਹ ਲੋਕ ਮੁਢਲੀਆਂ ਲੋੜਾਂ ਤੋਂ ਵੀ ਵਾਂਝੇ ਨੇ....

    • @harjitkaur4938
      @harjitkaur4938 3 ปีที่แล้ว

      😂

    • @closefighter8139
      @closefighter8139 3 ปีที่แล้ว +5

      ਇੰਡੀਆ ਇਕ ਬਹੁਤ ਵੱਡਾ ਚਵਲ ਦੇਸ਼ ਹੈ ਪੰਜਾਬ ਨੂੰ ਛੱਡ ਕੇ

    • @Tr.Anandarora
      @Tr.Anandarora 3 ปีที่แล้ว

      @@closefighter8139 ta nikal ethu

    • @LovepreetPank
      @LovepreetPank 3 ปีที่แล้ว +2

      @@Tr.Anandarora sach taa chunda e aa

    • @GurwinderSingh-fg3kg
      @GurwinderSingh-fg3kg 3 ปีที่แล้ว

      @@Tr.Anandarora tu sala lgda

  • @HarpreetKaur-yb2jc
    @HarpreetKaur-yb2jc 3 ปีที่แล้ว +1

    ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ

  • @gurmeetkaur8567
    @gurmeetkaur8567 3 ปีที่แล้ว +5

    Bhut vdiya।lagya । Tusi ਖੁਸ਼ ਕਿਸਮਤ ਹੋ ਜੋ ਇਹ ਸਭ ਪੁਰਾਣਾ ਪੰਜਾਬ ਘੁੰਮ ਫਿਰ ਕੇ ਦੇਖ ਰਹੇ ਹੋ ਅਸਲ ਜਿੰਦਗੀ ਇਹ ਹੈ ਪੈਸਾ ਜੋੜਨਾ ਕੋਈ ਜਿੰਦਗੀ ਨਹੀਂ ਲਗਦੀ ਮੇਰਾ ਭੀ ਬਹੁਤ ਦਿਲ ਕਰਦਾ ਐ ਕਿ ਘੁੰਮ ਫਿਰ ਕੇ ਦੇਖਾਂ ।।good luch

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 3 ปีที่แล้ว +6

    ਵੈਰੀ ਵੈਰੀ ਗੁਡ ਵੀਰ ਜੀ ਵੈਰੀ ਵੈਰੀ ਗੁਡ ਭੈਣ ਮੇਰੀ ਏ👍

  • @Gaganjalaliya8080
    @Gaganjalaliya8080 ปีที่แล้ว +1

    Waheguru ji 🙏 tuhanu hamesha khush rakhe ❤😊🥰💕🤗👩‍❤️‍👨

  • @baldevsinghbajwaexbrosingh9970
    @baldevsinghbajwaexbrosingh9970 3 ปีที่แล้ว +65

    ਵੀਰੇ ਜ਼ੇਕਰ ਤੁਸੀਂ ਐਪੀਸੋਡ ਦਾ ਨੰਬਰ ਲਿੱਖ ਦਿਆ ਕਰੋ ਤਾਂ ਕਿੰਨਾ ਚੰਗਾ ਹੋਵੇਗਾ

  • @gurdeepsinghgurdeep2528
    @gurdeepsinghgurdeep2528 3 ปีที่แล้ว +2

    ਵੀਰ ਬਹੁਤ ਵਧੀਆ ਜਾਣਕਾਰੀ ਦੇ ਰਹੇ ਓ ਤੁਸੀਂ ਪਿੰਡਾਂ ਵਾਰੇ ਕਿਦਾ ਦਾ ਰਹਿਣ ਸਹਿਣ ਆ ਲੋਕਾਂ ਦਾ

  • @overtimegamer5770
    @overtimegamer5770 3 ปีที่แล้ว +3

    Harr ghar de bohat sare passu rakhe aa pehla wale punjab wang its very amazing

  • @mangabansal590
    @mangabansal590 5 หลายเดือนก่อน

    ਬਹੁਤ ਵਧੀਆ ਉਪਰਾਲਾ ਜੀ , ਸਾਨੂੰ ਘਰ ਬੈਠਿਆਂ ਨੂੰ ਜਾਣਕਾਰੀ ਮਿਲ ਰਹੀ,ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @shovaizch6501
    @shovaizch6501 2 ปีที่แล้ว +4

    Special Love From Punjab Pakistan💖💖😇😇

  • @MajorSingh-po6xd
    @MajorSingh-po6xd 12 วันที่ผ่านมา

    ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @Bhullar22
    @Bhullar22 3 ปีที่แล้ว +43

    ਬਾਈ ਇਸ ਬਾਡਰ ਏਰੀਏ ਵਿੱਚ ਜਦੋ ਜਿਆਦਾ ਬਾਰਸ਼ ਆ ਜਾਂਦੀ ਏ ਤਾਂ ਦਰਿਆ ਦਾ ਪਾਣੀ ਓਵਰ ਹੋ ਜਾਂਦਾ ਫਿਰ ਹੜ ਆਉਣ ਦੇ ਕਾਰਣ ਇਹਨਾ ਨੂੰ ਘਰ ਵੀ ਖਾਲੀ ਕਰਨੇ ਪੈ ਜਾਂਦੇ ਆ ਬਹੁਤ ਮਾੜੀ ਹਾਲਤ ਏ ਇਹਨਾ ਲੋਕਾਂ ਦੀ ਗਰੀਬੀ ਹੋਣ ਕਾਰਨ

  • @narsiram8316
    @narsiram8316 4 หลายเดือนก่อน +1

    I Love Anjum Saroya from the core of my heart by God

  • @singhTruckloverPB32
    @singhTruckloverPB32 3 ปีที่แล้ว +5

    Bht countrys ghum k Dekh laiya Sachi par mere sohna te rangla deshi Punjab warga koi na ni
    Waheguru ji mere Rangle Punjab nu te punjabiya nu chardikala vich rakhi. Ta Jo sade Punjab Hassda wassda Rahe🙏 Jazzy from England 🇬🇧

  • @dr.sukhdevsinghkhalsamakhu970
    @dr.sukhdevsinghkhalsamakhu970 3 ปีที่แล้ว +1

    ਖ਼ੁਸ਼ੀ ਬੇਟੀ ਦੀਆਂ ਗਲਾ bhot ਵਦੀਆ ਲਗਦੀਆਂ ।ਵਾਹਿਗੁਰੂ ਜੀ ਮੇਹਰ ਕਰਨ

  • @jagseerbrar1302
    @jagseerbrar1302 3 ปีที่แล้ว +7

    ਮੇਰੇ ਪਿੰਡ ਤੋਂ ਇਹ ਪਿੰਡ 8-9 ਕਿੱਲੋਮੀਟਰ ਦੂਰ ਹੈ ਕਈ ਵਾਰ ਗਏ ਹਾਂ ਇੱਥੇ ਨਜ਼ਾਰਾ ਹੀ ਵੱਖਰਾ ਏ

    • @desimistri6976
      @desimistri6976 3 ปีที่แล้ว +1

      Contact no dena bro aapka

    • @AmanPBKuwait
      @AmanPBKuwait ปีที่แล้ว

      ਜਾਣਾ ਚਾਹੀਦਾ ਇਸ ਪਿੰਡ ਵਿਚ

  • @rajdeepbhol8780
    @rajdeepbhol8780 2 ปีที่แล้ว +1

    ਬਹੁਤ ਵਧੀਆ ਵੀਰ ਨਵੀ ਨਵੀ ਥਾਂ ਦਿਖਾਉਣ ਲਈ। ਖੁਸ਼ ਰਹੋ ਸਦਾ 🙏

  • @satbirsingh7610
    @satbirsingh7610 2 ปีที่แล้ว +3

    ਬਾਈ ਜੀ, ਅਸੀਂ ਫਿਰੋਜ਼ਪੁਰ ਛਾਉਣੀ ਤੋਂ ਹਾਂ,
    ਤੁਸੀਂ HUSSAINI WALA INTERNATIONAL INDIA-PAKISTAN BOARDER 'ਤੇ ਵੀ ਆਉ
    ਤੇ Blogg ਬਣਾਓ ।
    ਇਸ BOARDER ਤੇ ਸਰਦਾਰ ਸ਼ਹੀਦ ਭਗਤ ਸਿੰਘ ਜੀ, ਰਾਜਗੁਰੂ ਜੀ ਤੇ ਸੁਖਦੇਵ ਜੀ ਦੀ ਸਮਾਧ ਵੀ ਹੈ

  • @hareram6070
    @hareram6070 2 ปีที่แล้ว +2

    ਬਹੁਤ ਵਧੀਅ਼ਾ ਰਿਪਨ ਖੂਸ਼ੀ ਜੀ

  • @honeybhullar8154
    @honeybhullar8154 3 ปีที่แล้ว +107

    ਅਸੀਂ ਫਾਜ਼ਿਲਕਾ ਵਿਚ ਰਹਿੰਦੇ ਹਾਂ ਸਾਨੂੰ ਫਿਰ ਵੀ ਨਹੀਂ ਪਤਾ ਸੀ ਇਸ ਪਿੰਡ ਦਾ ਬਹੁਤ ਧੰਨਵਾਦ ਵੀਰ ਜਾਨਕਾਰੀ ਦੇਣ ਲਈ🙏🙏

  • @jasmersinghjassbrar3673
    @jasmersinghjassbrar3673 3 ปีที่แล้ว

    ਰਿਪਨ ਤੁਸੀ ਤਾਂ 80- 90 ਦਾ ਦਹਾਕਾ ਯਾਦ ਕਰਾਤਾ. ਅਜੇ ਤਕ ਤਾਂ ਸਾਰਾ ਇਲਾਕਾ ਇੱਕੋ ਜਿਹਾ ਹੀ ਐ |ਚਲੋ ਵਧਦੇ ਚਲੋ |

  • @gurchatsingh6264
    @gurchatsingh6264 3 ปีที่แล้ว +11

    ਸਲੂਟ ਆ ਵੀਰ ਇਹ ਪਿੰਡ ਦੇ ਲੋਂਕਾ ਨੂੰ

  • @manjeetjohal8385
    @manjeetjohal8385 2 ปีที่แล้ว

    ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਦੀ ਬਹੁਤ ਵਧਿਆ ਉਪਰਾਲਾ ਹੈ ਜੀ

  • @graceajay4494
    @graceajay4494 3 ปีที่แล้ว +8

    Proud of you both 😇 Thank you so much ..thde kr k ase apne bachya nu dekha skde pehla da time kida da c ...🙏💫⭐

  • @mandhirbhullar5428
    @mandhirbhullar5428 6 หลายเดือนก่อน

    ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਦੋਨਾ ਨੂੰ ਚੜਦੀ ਕਲਾ ਬਖਸਣ ਬੇਟਾ ਜੀ

  • @mandeepkamboj4889
    @mandeepkamboj4889 2 ปีที่แล้ว +3

    ❤️❤️❤️❤️❤️❤️❤️jyonda vasda raho khush raho waheguru g blessed u both of u love u from Balluana abohar punjab India

  • @RajSharma-od8ng
    @RajSharma-od8ng 2 ปีที่แล้ว +1

    Brave Jodi. I appreciate your all work. ♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️🙏👍

  • @rajindersinghmohal8216
    @rajindersinghmohal8216 3 ปีที่แล้ว +9

    ਧੰਨਵਾਦ ਬਾਈ ਸੰਗਰੂਰੀਆਂ ਇੰਨਾ ਕੁਝ ਦਿਖਾਉਣ ਦੇ ਲਈ

    • @ekamjotchahal5915
      @ekamjotchahal5915 3 ปีที่แล้ว +2

      Sangrura ni y barnala

    • @kamalpreetkaur257
      @kamalpreetkaur257 3 ปีที่แล้ว +2

      @@ekamjotchahal5915 koina veer barnala b sangrur ch e c phla😂

    • @zsrvlogs8401
      @zsrvlogs8401 3 ปีที่แล้ว +1

      @@kamalpreetkaur257 right 😂

  • @veenakumari4531
    @veenakumari4531 2 ปีที่แล้ว

    Nice vidio bahut vdia lga pind dekh ke apna sma yaad aa gia aci aa sma dekhia a ajj de sme nalo o vdia sma ci ik duje nall piar mohabbat ci yakeen ci kise tale te gait di jarurat ni ci hoon tale lge hoon te fikr rahnda na kite aa skda te na kite ja skda kadi trkki a

  • @AmandeepSingh-vl2ig
    @AmandeepSingh-vl2ig 3 ปีที่แล้ว +9

    ਭਾਵੇਂ ਸਰਹੱਦੀ ਖੇਤਰ ਹੈ ਪਰ ਇਸ ਇਲਾਕੇ ਵਿੱਚ ਸਹੂਲਤਾਂ ਦੀ ਬਹੁਤ ਘਾਟ ਹੈ।
    ਬਾਕੀ ਪੜਾਈ ਦਾ ਵੀ ਬਹੁਤ ਮਾੜਾ ਹਾਲ ਹੈ।

  • @randeeptiwana5495
    @randeeptiwana5495 3 ปีที่แล้ว +1

    Good job 👌 veer Punjab da vikas dihka ditta Sarkara de mhu te chapda ne

  • @LazerplaysYT
    @LazerplaysYT 3 ปีที่แล้ว +7

    So innocent people …
    well done job both of you. I am also from ferozepur and happy to see my area’s villages.

  • @ashwinderkaur8127
    @ashwinderkaur8127 2 ปีที่แล้ว +2

    Bilkul purana Punjab yaad aa gia really enjoyed d most

  • @punjabisongwriterbazida6269
    @punjabisongwriterbazida6269 3 ปีที่แล้ว +6

    ਬਾਈ ਤੁਸੀ ਇਕ ਵਾਰ ਫਿਰ ਆਇਓ ਸਾਡੇ ਪਿੰਡ ਚੱਕ ਟਾਹਲੀ ਵਾਲਾ ਵਿੱਚ,ਤੁਹਾਨੂੰ ਅਸਲੀ ਬਾਡਰ ਦਿਖਾਵਾਂਗੇ ਬਿਲਕੁਲ 0 km ਲਾਈਨ ਤੇ, ਗੱਟੀ ਹਾਸਲ,

  • @avtargrewal3723
    @avtargrewal3723 2 ปีที่แล้ว

    ਪੁੱਤਰਾ ਹੁਣ ਤਾਂ ਤੁਸੀਂ ਪੁਰਾਣਾ ਸਮਾਂ ਯਾਦ ਆਉਦਾ ਵਾਹਿਗੁਰੂ ਥੋਨੂੰ ਚੜਦੀ ਕਲਾ ਬਖਸੀ ਮੇਰੈ ਸਤਿਗੁਰੂ ਉਹੀ ਕੱਚੇ ਘਰ ਉਦਾ ਖੁੱਲੇ ਵੇਹੜੇ ਯਾਦ ਕਰਾਤਾ ਪੁਰਾਣਾ ਪੰਜਾਬ ਇਹ ਵਲੋਗ ਵੀ ਵਧੀਆ ਲੱਗਿਆ ਧੰਨਬਾਦ

  • @kulwindersinghninda375
    @kulwindersinghninda375 3 ปีที่แล้ว +8

    ਅਸਲੀ,ਪੰਜਾਬ 🙏

  • @jodhakohar9824
    @jodhakohar9824 2 ปีที่แล้ว

    Bahot khoob Surat border area purana Punjab nice aa ji

  • @baliharsingh2959
    @baliharsingh2959 2 ปีที่แล้ว +11

    Veer g ...ek pind Ferozepur ch v ....us de 3 side ਸਤਲੁਜ ਦਰਿਆ ਹੈ। ਅਤੇ ਚੌਥੀ ਸਾਈਡ ਪਾਕਿਸਤਾਨ ਹੈ। ਇਸ ਪਿੰਡ ਨੂੰ ਕੋਈ ਰਸਤਾ ਨਹੀਂ ਹੈ ਬੋਟ ਰਾਹੀਂ ਜਾਣਾ ਪੈਂਦਾ ਹੈ। ੲਿਸ ਪਿੰਡ ਵਿੱਚ ਵੀ ਜ਼ਰੂਰ ਆਓ।

    • @gurindersingh6062
      @gurindersingh6062 2 ปีที่แล้ว +1

      Balihar Singh ji pind da name ki hai jis pind da tusi jiker kita hai ??

  • @kamaljeetkaur4955
    @kamaljeetkaur4955 2 ปีที่แล้ว +1

    This journey is very touchable thanks

  • @attarsingh643
    @attarsingh643 3 ปีที่แล้ว +3

    ਬਹੁਤ ਵਧੀਆ ਜੀ 🙏🏻🙏🏻

  • @ravindergill6706
    @ravindergill6706 2 ปีที่แล้ว

    Bhut vadia videos aa tohadia ajj hi dekhya awesome Full information ❤️❤️

  • @Ranjitwahidpuriya3496
    @Ranjitwahidpuriya3496 3 ปีที่แล้ว +3

    ਵਾਹਿਗੁਰੂ ਵਾਹਿਗੁਰੂ
    ਇਹ ਵੀ ਇਨਸਾਨ ਆ
    ਇਨਾਂ ਦੇ ਵੀ ਜਜਬਾਤ ਹੋਣਗੇ ਕੁਝ

  • @Balbirsinghusa
    @Balbirsinghusa ปีที่แล้ว +1

    ਵਾਹਿਗੁਰੂ ਸਾਰੇ ਰੱਬ ਦੇ ਘਰ ਸਹੀ ਸਲਾਮਤ ਰੱਖੀਂ।

  • @sukhpalsingh9970
    @sukhpalsingh9970 3 ปีที่แล้ว +6

    Ripan veer tusi great ho, very nice vlog. 💐

  • @sapna1088
    @sapna1088 2 ปีที่แล้ว +1

    ਵੀਰ ਬਹੁਤ ਵਧੀਆ 👌👍 ਮਿਹਰਬਾਨੀ ਕਰਕੇ ਇਹ ਦਸੋ ਢਾਣੀ ਦਾ ਕੀ ਮਤਲਬ ਹੁੰਦਾ ਹੈ 🙏

  • @mandeepsethi2949
    @mandeepsethi2949 3 ปีที่แล้ว +18

    I'm really proud of both of you

  • @narsiram8316
    @narsiram8316 4 หลายเดือนก่อน

    I support Ripan khushi from the core of my heart

  • @parminderbajwa9239
    @parminderbajwa9239 3 ปีที่แล้ว +5

    Thanks for your efforts made in n with difficult circumstances. Wish you safe & happy times.

  • @shovaizch6501
    @shovaizch6501 2 ปีที่แล้ว +1

    ina di Boli Jida sady Lhndy Punjab Vich Pind vch Boldy Oda e boldy😅💖💖💖

  • @kaurgr.4085
    @kaurgr.4085 3 ปีที่แล้ว +10

    Channi saab ehna loka val dekho jehre enii aaukhi life cutt rahe...Punjab vich eda de loki v exist krde dekh k rona aaunda ....bahot tough way naal survive krde paye...Koi channi nu ehh video dikhao

  • @meeranchoudhary6712
    @meeranchoudhary6712 ปีที่แล้ว

    I like all your block because your Punjabi language is very good

  • @sonukssonuks8141
    @sonukssonuks8141 3 ปีที่แล้ว +8

    Sat Sri akaal ji paji, Tusi great ho AAP ji O Punjab dikha Rahe ho Sanu, Jo Kade supne ch v ni dekheia na sochia, Waheguru ji tuhanu chardikala ch rakhe, Paji te kushi Didi di lambi age hove, Waheguru ji mehar kari sab te .

  • @mandeepkamboj4889
    @mandeepkamboj4889 2 ปีที่แล้ว

    ❤️❤️❤️❤️❤️❤️😘😘😘😘😘😘😘abohar ayo Jldi most welcome

  • @punjaban63
    @punjaban63 3 ปีที่แล้ว +6

    Really proud of you ripan veer and khushi diii you guys are great 👍

    • @punjaban63
      @punjaban63 3 ปีที่แล้ว +1

      Veere ik din ch do do vlogs paya karo ja phir ik vlog hi 30 to 45 minutes da bna deya kro plzzzzz

    • @rajveersohal2124
      @rajveersohal2124 3 ปีที่แล้ว +1

      @@punjaban63 g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @harjitkaurharjit6239
    @harjitkaurharjit6239 2 ปีที่แล้ว

    🙏 Thx veer ji and sister ji waheguru ji tuhanu tandrust rkhn 🙏

  • @pritpalsingh4875
    @pritpalsingh4875 3 ปีที่แล้ว +16

    Totally addicted to your vlogs and look forward to new episodes. Really heart touching videos. Feeling inspired that these people you meet and show in your vlogs are upbeat and positive about their life. Waheguru jee tuhaday tey meher rakhiyan. We travel with you everyday on this tour.

    • @AmarjeetNagra
      @AmarjeetNagra 2 ปีที่แล้ว

      Waheguru krey ek din mainu v eda di pyaar krn waali audience miley.... Really need support to reach beautiful audience of the world so that one day I can share my struggling story of being single mom with the whole world

  • @sarwansingh3845
    @sarwansingh3845 3 ปีที่แล้ว +1

    💞💞💞💞💞💞Love you mhuar jamshar and peeple 💞💞💞💞💞💞

  • @tarlochanrai6339
    @tarlochanrai6339 3 ปีที่แล้ว +3

    ਬਹੁਤ ਵਧੀਆ ਵੀਡੀਓ ਜੀ 🙏

  • @amarjitshergill2690
    @amarjitshergill2690 11 หลายเดือนก่อน

    Waheguru ji ka khalsa Waheguru ji ki Fatch to all of you our Ardass Prayer for all of you but you did it i never seen before anything like that all the history i don't know if i can go to pakistan all of you did a super good work shoing all the Gurudawara's than's than's to you❤🧡💙💜🖤💯

  • @lovepreetsharma5176
    @lovepreetsharma5176 3 ปีที่แล้ว +3

    Aam admi party zindabad

  • @bahadursingh9718
    @bahadursingh9718 3 ปีที่แล้ว

    Video.bahut.hi.vadhiya.hai.dhnbad.
    Lelewala...

  • @sti4788
    @sti4788 3 ปีที่แล้ว +4

    Punjab government nu development keni chahidi aa

  • @Chahalshingara
    @Chahalshingara 3 ปีที่แล้ว

    ਬਹੁਤ ਮਿਹਨਤਕਸ਼ ਲੋਕ ਹੋ ਆਪ ਜੀ, ਕਿੱੱਥੋਂ ਕਿੱਥੋਂ ਢਾਣੀਆਂ ਲੱਭੀਆਂ ਨੇ।

  • @vicklyricist
    @vicklyricist 3 ปีที่แล้ว +3

    God bless u both 💗

  • @daljeetsinghdaljeetsingh7937
    @daljeetsinghdaljeetsingh7937 16 วันที่ผ่านมา

    Bai too khushi 4 5umar ch bdi lagdi a chlo janani vdi ki te chhoti ki kam ta ona e ondi chlo like karta baki border te jaislmer badmer de Rajsthan de pinda jao hun sardi ch othe ja ke dekho lok ki karde a kive pani too bina rahnde a eh punjab de pind ta jive eh pind a ethe ta bai pani bhut a sohniya kanka e kanka khariyaa ❤❤❤❤❤❤bhut sohna mahol a

  • @lovelyfazilka
    @lovelyfazilka 3 ปีที่แล้ว +7

    ਤੁਸੀ ਤਾ ਵਧੀਆ ਬੋਲੀ ਬੋਲਣ ਲਗ ਪਏ ਫਾਜਿਲਕਾ ਦੀ

  • @bhajankaler7396
    @bhajankaler7396 ปีที่แล้ว

    God bless you bata ji ❤❤🎉🎉🎉

  • @HarjinderSingh-lq6jq
    @HarjinderSingh-lq6jq 3 ปีที่แล้ว +4

    School te hospital v dikhya kar y ihna pinda de

  • @amarpreetkaur9299
    @amarpreetkaur9299 3 ปีที่แล้ว

    V nice tnxxx jii

  • @m.goodengumman3941
    @m.goodengumman3941 3 ปีที่แล้ว +5

    Very good video thanks, terrible situation in the border villages, politicians and Gurdwara heads should do something to improve situation. Keep the good work up Punjabi couple travel ' 👍🇬🇧👳‍♂️🙏

  • @avinashpaul2631
    @avinashpaul2631 3 ปีที่แล้ว +1

    Sadiya sarkara nu aa pind di disda vikas ja sahulta li... thx bro.. for vlog

  • @yadvindersingh7165
    @yadvindersingh7165 3 ปีที่แล้ว +11

    May God always keep his blessings on both of you, always... keep travelling and Enjoying because we are also travelling with you... Thanks With Regards

  • @DeepSingh-ln9qs
    @DeepSingh-ln9qs 3 ปีที่แล้ว +2

    ਅਬੋਹਰ ਫਾਜ਼ਿਲਕਾ ਬਾਡਰ ਏਰੀਆ ਬਹੁਤ ਹੀ ਗਰੀਬ ਲੋਕਾਂ ਦਾ ਹੈ
    ਸਰਕਾਰ ਦਾ ਬੇੜਾ ਗ਼ਰਕ ਹੋਏ
    ਏਧਰ ਬਿਲਕੁਲ ਵੀ ਧਿਆਨ ਨਹੀਂ ਦਿੱਤਾ
    ਸਾਰੇ ਹਰਾਮਖੋਰ
    ਜ਼ਿੰਦਾਬਾਦ ਅਬੋਹਰ ਗੰਗਾਨਗਰ

  • @pmssudhan
    @pmssudhan 3 ปีที่แล้ว +7

    Hi Ripan, it feels very nice to see your vlogs, very informative, thank you very much.
    Can you please start pronounce Road or Sadak. Its funny when you say Shadak.

    • @sandeepkaur176
      @sandeepkaur176 3 ปีที่แล้ว +1

      ਭਰਾ ਓ ਪੰਜਾਬ ਨੂੰ explore ਕਰ ਰਹੇ ਨੇ ਤੇ ਫਿਰ ਆਪਣੀ ਬੋਲੀ ਕਿਵੇਂ ਛਡ ਦੇਣ ...ਪੰਜਾਬ ਚ ਕਈ ਥਾਈਂ ਲੋਕੀ ਸੜਕ ਨੂੰ ਸ਼ੜਕ ਵੀ ਕਹਿੰਦੇ ਆ ਇਲਾਕੇ ਇਲਾਕੇ ਦਾ ਫ਼ਰਕ ਹੁੰਦਾ

  • @CartoonVideos-t
    @CartoonVideos-t 3 ปีที่แล้ว

    Bohut wadhia lagya veer eh purane ghar te pind dekhke eh pind dekhn nu jee krn lag gya

  • @shamlal9117
    @shamlal9117 3 ปีที่แล้ว +3

    I always see your vlog regular.I appreciate your humanity being indian.With regards.

  • @kuldipnandchahal8994
    @kuldipnandchahal8994 3 ปีที่แล้ว +1

    Ik badhia koshish hai achha tajurba hai jeunde raho