ਬੇਬੇ ਜੀ ਮੈਂ ਸੰਤ ਬਣੂੰਗਾ ਨੇ ਦਿਵਾਈ ਪਛਾਣ | ਪੰਜਾਬ ਚ ਘਰ ਕਿਉਂ ਖਾਲੀ ਹੋ ਰਹੇ ਨੇ? Spl Talk With Gupreet Singh
ฝัง
- เผยแพร่เมื่อ 10 ก.พ. 2025
- #sikh #punjabi #punjab
ਕਰੀਬ ਡੇਢ ਦਹਾਕੇ ਪਹਿਲਾ ਚਰਚਿਤ ਗੀਤ 'ਬੇਬੇ ਜੀ ਮੈਂ ਸੰਤ ਬਣੂੰਗਾ' ਦੇ ਗਾਇਕ ਅਤੇ ਗੀਤਕਾਰ ਗੁਰਪ੍ਰੀਤ ਸਿੰਘ ਟੋਰਾਂਟੋ ਨਾਲ ਮਾਝਾ ਵਰਲਡਵਾਈਡ ਦੇ ਸਟੂਡੀਓ ਵਿੱਚ ਖ਼ਾਸ ਗੱਲਬਾਤ...
ਪੰਜਾਬ ਵਿੱਚ ਘਰਾਂ ਦਾ ਖਾਲੀ ਹੋਣਾ, ਪ੍ਰਵਾਸ, ਭਵਿੱਖ ਅਤੇ ਅਖੌਤੀ ਡੇਰਾਵਾਦ ਬਾਰੇ ਕੀਤੀ ਬੇਬਾਕ ਚਰਚਾ
#majhaworldwide
#ikwaksingh
#sikhhistory
ਅੱਜ ਦੇ ਸਮੇਂ ਦਾ ਸੱਚ ਪੇਸ਼ ਕੀਤਾ ਹੈ।
,,,🙏🙏🙏🙏🙏🙏🙏👍👍👍
ਈਰਖਾ ਜੈਲੁਯਸੀ, ਨਫਰਤ ਦੀ ਅੱਗ ਵਿਚ ਬੀਡੀਓ ਵਿਚ ਜੋ ਮਰਜੀ ਕਹਿਲੋ, ਪਰ ''ਸੰਤੁ'' ਦਾ ਅਹੁਦਾ ਇਸ ਤਰਾ ਦਾ ਨਹੀ ,ਜਿਵੇ ਕੋਈ ਕਹਿੰਦੈ ਕਿ ਮੈ, ਫੌਜੀ ਬਣਾਗਾ, ਮਾਸਟਰ ਬਣਾਗਾ,
ਪਰ ""ਸੰਤੁ'' ਉਹ ਬਣਦੈ, ਜਿਸ ਉਤੇ ਗੁਰੂ ਜੀ ਦ੍ਰਿਸਟੀ ਕਰਦੇ ਹਨ :-
👉🏿ਪੂਰਾ ਗੁਰੁ ਅਖ੍ਹਓ ਜਾ ਕਾ ਮੰਤ੍ਰ।। ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ""ਸੰਤ'' ।।
😂😂😂