Mumbai to aya gift😅

แชร์
ฝัง
  • เผยแพร่เมื่อ 8 ก.ย. 2024
  • ‪@BrownKudiThewelderGirl‬ #weldergirl #Harpal#brown_kudi1

ความคิดเห็น • 1.6K

  • @chamkaursidhu290
    @chamkaursidhu290 2 ปีที่แล้ว +359

    ਕੁੜੀਓ ਪਹਿਲੀ ਵਾਰ ਦੇਖਿਆ ਏਦਾਂ ਦਾ ਖੁਸ ਦਿਲ ਪਰਿਵਾਰ ਤੁਸੀ ਕੰਮ ਦੇ ਨਾਲ ਨਾਲ ਮਸਤੀ ਵੀ ਬਹੁਤ ਕਰਦੀਆਂ ਇਹ ਚੀਜ ਰੂਹ ਦੀ ਖੁਰਾਕ ਹੁੰਦੀ ਆ ਕੰਮ ਕਰਦੇ ਸਮੇ ਥਕਾਵਟ ਨਹੀ ਹੁੰਦੀ ਏਦਾ ਹੀ ਮਸਤ ਰਿਹਾ ਕਰੋ God bless you

    • @gorak4901
      @gorak4901 2 ปีที่แล้ว

      @@avtarsandhu4294 90

    • @hargobindsingh810
      @hargobindsingh810 2 ปีที่แล้ว

      Vgood

    • @KaramvirSingh-st3ux
      @KaramvirSingh-st3ux 8 หลายเดือนก่อน

      ਮਿਹਨਤ ਦਾ ਰੱਬ ਇੱਕ ਦਿਨ ਫਲ ਦੀ ਦਾ ਹੈ ❤ਧੰਨਵਾਦ

  • @bharatdesh098
    @bharatdesh098 2 ปีที่แล้ว +15

    ਬਹੁਤ ਵਧੀਆ
    ਸਾਰਾ ਪਰਿਵਾਰ ਬਹੁਤ ਵੱਡੀ ਮਿਸਾਲ ਹੈ
    ਏਸੇ ਤਰ੍ਹਾਂ ਪਰਮਾਤਮਾ ਇਹਨਾਂ ਨੂੰ ਖੁਸ਼ ਰੱਖਣ
    🙏🙏🙏♥️♥️♥️♥️♥️🙏🙏🙏

  • @loverajsingh4034
    @loverajsingh4034 2 ปีที่แล้ว +95

    ਭੈਣੋ ਕੋਈ ਸ਼ਬਦਾਂ ਨਹੀਂ ਕਹਿਣ ਨੂੰ ਐਸਾ ਤੁਸੀਂ ਦਿਲ ਜਿੱਤਿਆ ਹੋਇਆ ਹੈ ਸਭ‌ ਦਾ 🥰🥰🥰

  • @user-kr2yf9ml7z
    @user-kr2yf9ml7z 2 ปีที่แล้ว +14

    ਜਿਉਦੋ ਰਹੋ ਬਾਈ ਸਦਾ ਖੁਸ਼ ਰਹੋ, ਸੁੱਚੀ ਤੁਹਾਡੀ ਹਾਸਾ ਬਹੁਤ ਸੋਹਣਾ ਵਧੀਆ ਬਾਈ ਰੱਬ ਹਮੇਸ਼ਾ ਖੁਸ਼ ਰੱਖੇ🙏

  • @jagdeepsidhu1313
    @jagdeepsidhu1313 2 ปีที่แล้ว +74

    ਲਾਡਲੀਆਂ ਛੋਟੀਆਂ ਭੈਣਾਂ ਨੂੰ ਪਰਮਾਤਮਾ ਏਦਾਂ ਹੀ ਖੁਸ਼ ਰੱਖੇ ਦਿਲੋਂ ਪਿਆਰ ਸਤਿਕਾਰ ਤੇ ਢੇਰ ਦੁਆਵਾਂ 💟💟👍👍

  • @jagtarsingh-ok7mn
    @jagtarsingh-ok7mn 2 ปีที่แล้ว +5

    ਥੋਡਾ ਬਾਪੂ ਤਾਂ ਬਹੁਤ ਵਧੀਆ ਨੇਚਰ ਦਾ... ਜਮਾਂ ਈ ਨੀ ਕੁੱਛ ਕਹਿੰਦਾ..

  • @jagdeepsidhu1313
    @jagdeepsidhu1313 2 ปีที่แล้ว +81

    ਤੁਹਾਡੇ ਡੈਡੀ ਬਹੁਤ ਹੀ ਵਧੀਆ ਸੁਭਾਅ ਦੇ ਇਨਸਾਨ ਨੇ ਭੈਣੋਂ ਇਹਨਾਂ ਦੀ ਸੋਚ ਕਰ ਕੇ ਤੁਸੀ ਹੋਰਨਾਂ ਕੁੜੀਆਂ ਲਈ ਇੱਕ ਚਾਨਣ ਮੁਨਾਰਾ ਹੋ💟💟👍👍

  • @DavinderSingh-pk2kc
    @DavinderSingh-pk2kc 2 ปีที่แล้ว +127

    ਦੋਨਾ ਭੈਣਾਂ ਨੂੰ ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖਣ ਜੀ 🙏🏻💕

  • @DesiiIndian786
    @DesiiIndian786 2 ปีที่แล้ว +33

    ਵਾਹਿਗੁਰੂ ਇਹਨਾਂ ਸੋਹਣੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣ।

  • @777SHARMA
    @777SHARMA 2 ปีที่แล้ว +23

    ਦੋਵੇਂ ਛੋਟੀਆਂ ਭੈਣਾਂ ਨੂੰ ਅਦਬ ਸਹਿਤ ਪਿਆਰ,
    ਤੇ ਤੁਹਾਡੇ Parents ਨੂੰ ਨਮਸਤੇ
    ਮਿਹਨਤਕਸ਼ ਕਿਰਤੀਆਂ ਨੂੰ ਸਾਰੀ ਦੁਨੀਆ ਸਲਿਊਟ ਕਰਦੀ ਐ, Keep it up👍

  • @lakhwindersinggilllakhwind4836
    @lakhwindersinggilllakhwind4836 2 ปีที่แล้ว +61

    ਰੱਬ ਵਰਗੀਆਂ ਮੇਰੀਆਂ ਭੈਣਾਂ 😘

  • @vickydhillonvickydhillon8509
    @vickydhillonvickydhillon8509 2 ปีที่แล้ว +36

    ਮੇਰੀਆਂ ਭੈਣਾਂ ਨੂੰ ਰੱਬ ਹਮੇਸ਼ਾ ਖੁਸ਼ ‌ਰੱਖੇ‌,
    ‌ ਮੇਰੀਆਂ ਅੱਗੇ ਚਾਰ ਭੈਣਾਂ ਸੀ ਹੁਣ ਛੇ ਹੋ ਗੲੀਆਂ weheguru G mehar krn thoda t 🙏

  • @idhub6263
    @idhub6263 2 ปีที่แล้ว +178

    ਮੇਰੀਆ ਭੈਣਾ ਨੂੰ ਰੱਬਾ ਹਮੇਸਾ ਖੁਸ ਰੱਖੀ।ਮੇਰਾ ਕੋਈ ਆਪਣਾ ਭੈਣ ਭਰਾ ਨੀ। ਪਰ ਤੁਹਾਨੂੰ ਅੱਜ ਤੋ ਮੈ ਆਪਣੀਆ ਭੈਣਾ ਬਣਾ ਲਿਆ।🙏🙏

  • @ManiSingh-zv1ux
    @ManiSingh-zv1ux 2 ปีที่แล้ว +7

    ਬਹੁਤ ਹੀ ਵਧੀਆ ਪਰਿਵਾਰ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰਖੇ ਤੇ ਕਮਾਈ ਵਿਚ ਬਰਕਤਾਂ ਹੋਵੇ ਜ਼ਿਆਦਾ ਤੋਂ ਜ਼ਿਆਦਾ ਤਰੱਕੀ ਬਖ਼ਸ਼ੇ ਕੰਮ ਵਿਚ ਵਾਧਾ ਹੋਵੇgod bless you

  • @er.mohinderpmamualiya7213
    @er.mohinderpmamualiya7213 2 ปีที่แล้ว +37

    Yes, Always be proud of what you exactly are!
    No laag lapet... No shosha...
    Totally pure and true.
    Stay blessed

  • @gurjotsingh2217
    @gurjotsingh2217 2 ปีที่แล้ว +12

    ਹਮੇਸ਼ਾ ਖੁਸ਼ ਰਹੋ ਭੈਣ ਜੀ..❤️❤️😘🌹

  • @rehaanrecords7086
    @rehaanrecords7086 2 ปีที่แล้ว +21

    ਕੰਮ ਘੱਟ ਖਾਣ ਤੇ ਜਿਆਦਾ ਮੇਰੇ ਵਾਗੂੰ 😂♥️👌

  • @parshantarora7832
    @parshantarora7832 ปีที่แล้ว +7

    Saaf dil ,,mehnati insaan 🙏🏻 waheguru chardi kla vich rkhe tuhanu 🙏🏻

  • @sandhusaab8734
    @sandhusaab8734 2 ปีที่แล้ว +16

    ਕੰਮ ਤਾ ਪੂਜਾ ਹੁੰਦੀ ਆ ਮਨੁੱਖ ਦੀ ।
    ਨਾ ਕਿ ਦਿਆੜੀ ਨਾ ਕੇ ਕੋਈ ਜੁਰਮ ।
    ਬੰਦਗੀ ਰੱਬ ਦੀ ਪੂਜਾ ਹੁੰਦੀ ਹੈ ।
    ਰੱਬ ਦੀ ਯਾਦ ਰੱਬ ਤੱਕ ਪੁਚਾ ਦਿੰਦੀ ਆ ।
    ਗੁਸਤਾਖੀ ਮਾਫ 🙏 🙏 🙏

  • @indervirchahal6535
    @indervirchahal6535 2 ปีที่แล้ว +6

    ਵਾਹਿਗੁਰੂ ਜੀ ਹਮੇਸ਼ਾ ਭੈਣਾ ਨੂੰ ਖੁਸ਼ ਰੱਖੇ ৷

  • @MegaDalveer
    @MegaDalveer 2 ปีที่แล้ว +15

    Raat de 2:45 hoye ne te tuhadian sarian video vekh chuka ....kyi vaar sabd bhuat chote pai jande ne ...jad samne kirdaar vade hon..... waheguru chardi kla rkhan hamesha ...milage jarur .....

  • @jassasidhu9634
    @jassasidhu9634 2 ปีที่แล้ว +7

    Don't think you only doing welding job. You are very lucky. Have good father. Be proud of yourself and work. Keep up the good work. Stay blessed

  • @harjot804
    @harjot804 2 ปีที่แล้ว +20

    God bless you Putter ji 🙏🙏Waheguru ji chardi kla bakshe , Bhut vadia message ha Youngsters vaste Hak sach de kmai “ Nice cute family 😍😍

  • @sumanlata8950
    @sumanlata8950 2 ปีที่แล้ว +14

    Full enjoyment. Realy you all will miss this moments even after 25 years and more. Great support to sisters and their hardworking.

  • @brahmnoorsingh3209
    @brahmnoorsingh3209 2 ปีที่แล้ว +7

    Luv u all family members.... M also mistri girl.. Ik gl sachi a k ਮਿਸਤਰੀਆਂ ਦੀਆ kudia sohnia hundia ne

  • @davindersingh9627
    @davindersingh9627 ปีที่แล้ว +3

    Waheguru Ji Tuhanu Te Tuhadi Family Nu Hamesha Chardiklaa Cha Rakhe Ji 🙏🙏🙏🙏🙏

  • @balbirthind223
    @balbirthind223 2 ปีที่แล้ว +4

    ਵਾਹਿਗੁਰੂ ਚੜਦੀ ਕਲਾ ਵਿੱਦ ਰੱਖੀ ੲਿਨਾਂ ਬੱਚੀਅਾਂ ਨੂੰ

  • @lahoriasahibpb_53
    @lahoriasahibpb_53 ปีที่แล้ว +3

    ਵਾਹਿਗੁਰੂ ਜੀ ਹਮੇਸ਼ਾ ਕਿਰਪਾ ਬਣਾਈ ਰੱਖਣਾ ਜੀ ਸਭ ਤੇ

  • @sidhupigeonclub4220
    @sidhupigeonclub4220 2 ปีที่แล้ว +24

    ਬਹੁਤ ਵਧੀਆ ਲਗਾ ਭੈਣ ਜੀ ਸਲਾਮ ਕਰ ਹਾਂ ਤਹਾਡੀ ਸੋਚ ਨੂੰ

  • @jogasingh8578
    @jogasingh8578 2 ปีที่แล้ว +2

    ਖ਼ੁਸ਼ ਦਿਲ ਕੁੜੀਆਂ ਨੇ ਸਾਰਾ ਪਰਿਵਾਰ ਖੁਸ ਦਿਲ ਨੇ

  • @rssarai4562
    @rssarai4562 2 ปีที่แล้ว +101

    ਸਵੇਰ ਨੂੰ ਜਪੁਜੀ ਸਾਹਿਬ ਦਾ ਪਾਠ ਕਰਿਆ ਕਰੋ ਆਪਣੇ ਦਿਲ ਦੀ ਤਮੰਨਾ ਗੁਰੂ ਅਗੇ ਆਖਿਆ ਕਰੋ ਮਹਾਰਾਜ ਤੁਹਾਡੀਆਂ ਆਸਾਂ ਪੂਰੀਆਂ ਕਰੇ

    • @thesilenthell
      @thesilenthell 2 ปีที่แล้ว +1

      Je mein guru Sahib nu kha k mainu shahrukh khan bna de eh Tamanna Puri ho javegi ki yr tamnna tamnna layi a

    • @JaswinderSingh-wp7nv
      @JaswinderSingh-wp7nv ปีที่แล้ว +2

      ​@@thesilenthell😂😂

    • @nijjarbtown
      @nijjarbtown ปีที่แล้ว +2

      Phir ta sare granthi jihde savere Sham path karde aa dunia te sab tu jada khush hune se ,, Yaar education Lao hard work karo success aap thode piche piche aougi

    • @ManjitSingh-nc7dy
      @ManjitSingh-nc7dy ปีที่แล้ว +1

      ਪਾਠ ਕਰਨ ਨਾਲ ਨੀ ਮਹਿਨਤ ਕਰਨ ਨਾਲ ਮੁਰਾਦਾਂ ਪੂਰੀਆਂ ਹੋਣ ਗਈਆਂ ਇਕ ਗੱਲ ਹੋਰ ਪਾਠ ਕਰਨ ਵਾਲੇ ਪੰਜਾਬ ਨੇ ਪਵਨ ਗੁਰੂ ਦਾ ਕਨਸੈਪਟ ਖਤਮ ਕਰਤਾ ਦਰੱਖਤ ਖਤਮ ਕਰਤੇ ਪਾਣੀ ਗੰਦਾ ਕਰਤਾ ਹਵਾ ਖਰਾਬ ਕਰਤੀ ਪਾਠ ਕਰਨਾ ਚਾਹੀਦਾ ਸਿਖਿਆ ਵਾਸਤੇ

    • @darbara627
      @darbara627 ปีที่แล้ว +3

      ​@@thesilenthellik vaar path krna shuru karke ta dekho fer pta lge ga ki waheguru ji tuhanu shahrukh bande ne ja amitabh gurbaani da mzak ni bnai da nahi ta tusi khud kado mzak banke rah jaoge duniaa age pta v ni chlna waheguru ji satbudhi bakhshan veer nu 🙏🏻

  • @lovepreetlove2260
    @lovepreetlove2260 2 ปีที่แล้ว +1

    ਬੜਾ ਮੰਨ ਖੁਸ਼ ਹੋਇਆ, ਭੈਣਾਂ ਦੀ ਵੀਡਿਉ ਵੇਖ ਕੇ, ਉਸ ਤੋਂ ਵੱਧ ਮੰਨ ਖੁਸ਼ ਹੋਇਆ,ਜੋ ਭੈਣਾਂ ਨੇ ਛੋਟੀਆਂ ਛੋਟੀਆਂ ਗੱਲਾਂ ਸ਼ੇਅਰ ਕੀਤੀਆਂ, ਸਲੇਟੀਆ ਖਾਣੀਆਂ ,ਛੋਟਾ ਵੀਰ ਵੈਰੀ ਨਾਈਸ ਮੇਰੀਆਂ ਭੈਣਾਂ ਨੂੰ ਵਾਹਿਗੁਰੂ ਖੂਬ ਤਰੱਕੀ ਬਖਸ਼ਣ ਅੰਕਲ ਜੀ ਦਾ ਸੁਬਾਹ ਸੱਬ ਤੋਂ ਬੈਸਟ ਸੀ,

  • @JaggiBajwa113
    @JaggiBajwa113 2 ปีที่แล้ว +5

    eh fun sahi aa sachi mehnat krde aa jo nanak patshah ne dsya simple life ajj kal diyan tik tok chvlan vaang ni ehe

  • @rajvirsidhu5242
    @rajvirsidhu5242 2 ปีที่แล้ว +7

    ਬੇਟਾ ਤੂਸੀਂ ਜਿੰਨੀ ਮਿਹਨਤ ਕਰਦੇ ਹੋ ਉਨਾਂ ਹੀ ਇਨਜੌਇ ਵੀ ਕਰਦੇਂ ਹੋ, ਸੱਚੇ ਪਾਤਸ਼ਾਹ ਆਪ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ

  • @arorasaab977
    @arorasaab977 2 ปีที่แล้ว +9

    Waheguru ji eda hi khush rkhn bhena nu ❤️❤️

  • @sardulsingh7727
    @sardulsingh7727 7 หลายเดือนก่อน +1

    Very nice family Gid bless you all and your beautiful family 🙏🙏❤❤🙏🙏

  • @satbirshanker8886
    @satbirshanker8886 2 ปีที่แล้ว +26

    Hi guys, amazing video, you guys look good in boiler suits, today’s vlog reminded me of my childhood days. God bless

    • @kuldipsingh2817
      @kuldipsingh2817 2 ปีที่แล้ว +1

      Good wishes

    • @dansa9084
      @dansa9084 2 ปีที่แล้ว +1

      Yeah and we all miss that time, those were the days

  • @navvsharma5727
    @navvsharma5727 2 ปีที่แล้ว

    Bilkul g aassi eda hi bethde aa te aassi taanu bhut miss karde aa......matlab punjab nu v te tuhadiya iss chotiya jhiya pyariya harkta nu v.....we msng u a lot!!! Lb u a lot punjab walyo

  • @navjot473
    @navjot473 2 ปีที่แล้ว +38

    ਤੁਸੀ ਬਹੁਤ ਸੋਹਣਾ ਕੰਮ ਕਰਦੇ ਓ ਪਰ ਬੱਚੇ ਨੂੰ ਬੋਲਣ ਦੀ ਜਰਾ ਜਿੰਨੀ ਵੀ ਅਕਲ ਨਈ ਆ ਕੇ ਬੜੇ ਛੋਟੇ ਨਾਲ ਕਿਵੇਂ ਗੱਲ ਕਰੀਦੀ ਆ ਤੁਸੀ ਰੋਕਿਆ ਕਰੋ ਜਦੋਂ ਓ ਵੀ ਗਲਤ ਬੋਲਦਾ ਏ

    • @amritgill6858
      @amritgill6858 2 ปีที่แล้ว

      ਬਿਲਕੁੱਲ । ਹਰਪਾਲ ਦਾ ਮੁੰਡਾ ਉਹ

    • @DaljitKaur-tr9lh
      @DaljitKaur-tr9lh 2 ปีที่แล้ว

      ਵਧੀਆ ਹੈ

    • @jassisidhu1916
      @jassisidhu1916 2 ปีที่แล้ว

      @@amritgill6858 nhi Harpal da munda nhi aa

    • @amritgill6858
      @amritgill6858 2 ปีที่แล้ว

      @@jassisidhu1916 harpal da aa ,, insta te ehde nal likh k paundi hundi aa maa putt

    • @amritgill6858
      @amritgill6858 2 ปีที่แล้ว

      @@jassisidhu1916 harpal divorced aa

  • @jaswantbhamra6692
    @jaswantbhamra6692 2 ปีที่แล้ว +2

    Proud of girls and proud of being Tarkan love from UK

  • @alamjitnirmaan4964
    @alamjitnirmaan4964 2 ปีที่แล้ว +7

    ਵਾਹਿਗੁਰੂ ਜੀ ਹਮੇਸਾ ਖੁਸ ਰੱਖਣ ਮੇਰੀਆਂ ਭੈਣਾਂ ਨੂੰ 🤗

  • @sukhgaganmaan8167
    @sukhgaganmaan8167 2 ปีที่แล้ว +4

    ਬਹੁਤ ਵਧੀਆ ਜੀ ਰੱਬ ਤੁਹਾਨੂੰ ਤਰੱਕੀ ਬਖਸ਼ੇ

  • @ambarsariya9183
    @ambarsariya9183 2 ปีที่แล้ว +5

    Waheguru ji hamesha tuhade te mehr bharea hath rakhan

  • @MOR.BHULLAR-PB05
    @MOR.BHULLAR-PB05 ปีที่แล้ว +2

    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @Gurpreetkaur-hw3mu
    @Gurpreetkaur-hw3mu 2 ปีที่แล้ว +6

    Didi Tuc bolde Bhut sohne lgde o sachi 😍😍 Waheguru g Tuhanu chardikla bhakshn Khush reho hamesha 🙏🙏🙏🙏

    • @harjsingh6993
      @harjsingh6993 2 ปีที่แล้ว +2

      Kudia dono hi khushdil aa

    • @Gurpreetkaur-hw3mu
      @Gurpreetkaur-hw3mu 2 ปีที่แล้ว

      @@harjsingh6993 Hng veer g 👍👍 🤗🤗

  • @SandeepSingh-fs2gz
    @SandeepSingh-fs2gz 2 ปีที่แล้ว +1

    Both kushi hundi hai ina de kam vekh k

  • @PakkePindaAale
    @PakkePindaAale 2 ปีที่แล้ว +3

    bht bht izat a thode lai dil ch baba ji hmesha khush rakhn puri faimly nu ❤️🙏🏻🙏🏻🙏🏻

  • @rajinderathwal2738
    @rajinderathwal2738 11 หลายเดือนก่อน +1

    ਬੇਟਾ ਜੀ ਬਹੁਤ ਹੀ ਵਧੀਆ ੳੁਪਰਾਲਾ ਜੋ ਤੁਸੀ ਅਾਪਣੇ ਡੈਡੀ ਨਾਲ ਕੰਮ ਵਿੱਚ ਹੈਲਪ ਕਰਦੀਅਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @jogagill2445
    @jogagill2445 2 ปีที่แล้ว +4

    ਹਮੇਸ਼ਾਂ ਖੁਸ਼ ਰਹੋ ਮੇਰੇ ਪੁੱਤਰੋ ਜੀਓ ਹਜਾਰੋਂ ਸਾਲ

  • @ManjinderSingh-qw5tw
    @ManjinderSingh-qw5tw 2 ปีที่แล้ว +1

    ਲੈਗ ਬਹੁਤ ਖੁਬਸੁਰਤ ਸਫਾਈ ਰੱਖੋ ਰੁੱਖ ਲਗਾਉਣ ਦੀ ਜ਼ਿਮੇਵਾਰੀ ਤੁਹਾਡੀ ਵਾ

  • @HarpreetSingh-et4mz
    @HarpreetSingh-et4mz 2 ปีที่แล้ว +4

    You both are real STARS, DHAN guru Nanak sahib tuhanu CHARDI KALA vich rakhey

  • @AvtarSingh-mj9rm
    @AvtarSingh-mj9rm 2 ปีที่แล้ว +2

    🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏 ਬਰਾਊਨ ਕੁੜੀਆਂ ਨੂੰ ਸਪੈਸ਼ਲ

  • @VijayKumar-rp6uq
    @VijayKumar-rp6uq 2 ปีที่แล้ว +13

    Bohat vadiya lagya bhane 😍 tuhadiya gallanan Dill nu tuch kardiya 😍😍love you sisters❤❤

  • @DilbagsinghManku-dj6qg
    @DilbagsinghManku-dj6qg 8 หลายเดือนก่อน +1

    Ram garhian di i am very proud of you❤❤😅😅😊😊

  • @rajwindersinghmor5778
    @rajwindersinghmor5778 2 ปีที่แล้ว +5

    ਭੈਣਾਂ ਮੇਹਨਤ ਬਹੁਤ ਕਰਦੀਆਂ ਹਨ, ਵਾਹਿਗੁਰੂ ਤਰੱਕੀ ਬਖ਼ਸ਼ੇ ਜੀ।।

  • @hlohlo3915
    @hlohlo3915 2 ปีที่แล้ว

    bhut khushi hoi dekhke schi asi khud ni kde ghre eda khush hoye rab thonu eda ee khush rkhe zindgi jion da trika thode to sikhna chahida schii so nice

  • @baldivsingh8675
    @baldivsingh8675 2 ปีที่แล้ว +22

    Blessed are those who value the simplicity of life and speak from the heart without reservation. May Shri Guru Nanak Ji bless you’ll always! Sat Kartar! Sat Sri Akal Ji From Vancouver, B.C.

  • @user-pb7zo1yr2u
    @user-pb7zo1yr2u หลายเดือนก่อน

    ਵਾਹਿਗੁਰੂ ਸਾਹਿਬ ਜੀ ਆਪ ਜੀ ਦੇ ਘਰ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਤਰੱਕੀਆਂ ਬਖਸਣ

  • @KingNazeerAmral
    @KingNazeerAmral 2 ปีที่แล้ว +5

    God bless u from Pak🇵🇰 sisters

  • @Gurubhai7894
    @Gurubhai7894 2 ปีที่แล้ว +2

    ਜੀਓ ਭੈਣੋ ਜੀਓ ਵਾਹਿਗੁਰੂ ਜੀ ਤੁਹਾਨੂ ਇਦਾ ਹੀ ਖੁਸ਼ ਰਖਣ

  • @Vkkhakh
    @Vkkhakh 2 ปีที่แล้ว +20

    Lots of respect 🙏 👏 from Germany 🇩🇪 keep going

  • @ronysingh368
    @ronysingh368 2 ปีที่แล้ว

    Tere vargiya dhiya rab sabh nu dene bhaine
    Tuhade jajbe nu salam

  • @punjabisingh4585
    @punjabisingh4585 2 ปีที่แล้ว +3

    Good job sis love from Shri Ganganagar Rajasthan waheguru Ji trki de

  • @harjindersingh2954
    @harjindersingh2954 ปีที่แล้ว +1

    You're unique and sooooo special..both of you are doing great...😍😍😍😍

  • @balbirthind223
    @balbirthind223 2 ปีที่แล้ว +4

    ਕਿੰਨੀ ਸਾਦੀ ਤੇ ਖੁਸ਼ੀ ਭਰਪੂਰ ਜਿੰਦਗੀ

  • @jastharwala363
    @jastharwala363 2 ปีที่แล้ว +1

    ਰਬ ਹਮੇਸ਼ਾ ਚੜਦੀ ਕਲਾਂ ਬਕਸ਼ੇ ਵਾਹਿਗੁਰੂ ਜੀ

  • @Pb-31-records-presents
    @Pb-31-records-presents 2 ปีที่แล้ว +4

    ਪੰਜਾਬ ਦਾ ਐਸਟਰੋਨਾਈਟ 😂😂😂😂 ਡਰੈੱਸ ਪਾ ਕੇ

  • @gursharansingh2911
    @gursharansingh2911 2 ปีที่แล้ว +1

    Woooooow mare sher putro jeode raho tuse dasta aaj k boys nalo girls ma peo de an or shan ban sakdea

  • @yahuwahyahushua2511
    @yahuwahyahushua2511 2 ปีที่แล้ว +4

    Boht vdiya lagga tuhadi video dekh ke, Kam de nal nal life v enjoy karde ho tusi, Rabb tanu aida hi hasda vasda rakhe..

  • @gurdeepsinghrana7613
    @gurdeepsinghrana7613 2 ปีที่แล้ว +1

    WaheGuru ji tuhanu Khush rke hamesh 🙏🥰🙏

  • @sukhmandeepsingh4722
    @sukhmandeepsingh4722 2 ปีที่แล้ว +7

    ਭੈਣ ਮੇਰੇ ਕੋਲੋ ਜ਼ਯਾਦਾ ਉੱਚੀ ਹੱਸ ਹੋ ਗਿਆ ਮੇਰੇ ਨਾਲ ਦੇ ਉੱਠ ਗਏ ।। ਵਿਚਾਰਿਆ ਦੀ ਡਿਊਟੀ ਵੀ ਏ 1:00 ਵਜੇ ਮੈਨੂੰ ਗਾਲਾ ਲਗ ਪਏ kadan ।। (Army)

  • @GaganKumar-my5vn
    @GaganKumar-my5vn ปีที่แล้ว +1

    Waheguru ji mehar bharya hath bnayi rakhn tuhade poore pariwar upper

  • @jattsaab14341
    @jattsaab14341 2 ปีที่แล้ว +6

    aa hunda vlog...kyi te odda he fukri maar dende ...real vlog ehnu khnde👍👍👍...1M subscribr comming soon

  • @user-gu3pk4id7j
    @user-gu3pk4id7j ปีที่แล้ว +2

    ਵਾਹਿਗੁਰੂ ਜੀ ਮੇਹਰ ਕਰੀ ਇਸ ਪਰਵਾਰ ਉੱਪਰ

  • @guraman1882
    @guraman1882 2 ปีที่แล้ว +7

    End nzara leata pta hi ni lggya 33 min kdo hogya. I am really feel your vibes guys. Bls you
    Canada Toronto

  • @sarbjirsinghaujla3525
    @sarbjirsinghaujla3525 2 ปีที่แล้ว +1

    Sooo cute brown kudi g
    .. tusi bahut beautiful ho g

  • @nexaproduction2853
    @nexaproduction2853 2 ปีที่แล้ว +6

    Parfact vebe Ada da hunda vlog parfact nice keep it up 🤣🤣🤣🤣🤣

  • @user-pk3xj8yd1i
    @user-pk3xj8yd1i 8 หลายเดือนก่อน +1

    Your dad is great person.

  • @tasveersingh9802
    @tasveersingh9802 2 ปีที่แล้ว +3

    ਵਾਹਿਗੁਰੂ ਜੀ ਮੇਹਰ ਕਰਨ 🙏

  • @ajitsingh8614
    @ajitsingh8614 2 ปีที่แล้ว +1

    batia bato jaisi...Without father's... support it was not possible...hats off to uncle ji....beti bacho ...beti padhao..... 👍

  • @rudysandhu8178
    @rudysandhu8178 2 ปีที่แล้ว +15

    Lots of love from Surrey Canada , Keep it up

    • @777SHARMA
      @777SHARMA 2 ปีที่แล้ว

      @Manpreet Kaur don't judge her wrong , she may be true , if you really want to help her ,you can call her to make sure

  • @Punjabi_gabbru
    @Punjabi_gabbru ปีที่แล้ว

    Sister bhut shrarati ne ehna ch menu apna pan laga.but waheguru Ehna sister's nu hamesha idda hi khush rakhe.

  • @rideramandeep
    @rideramandeep 2 ปีที่แล้ว +3

    Pure nature vlogs
    Respect from Jammu

  • @ratanpalsingh3682
    @ratanpalsingh3682 2 ปีที่แล้ว +1

    🤣🤣🤣🤣🤣 ਵਾਹਿਗੁਰੂ ਜੀ ਮਿਹਰ ਕਰੇ ਤੁਹਾਡੇ ਤੇ ਭੈਣ 🤣🤣🤣

  • @sonubharta5250
    @sonubharta5250 2 ปีที่แล้ว +4

    Harpal tuhadi voice bot pyari aa

  • @kiratkaur2518
    @kiratkaur2518 2 ปีที่แล้ว +1

    didi edda ਹੀ ਹੱਸਦੇ ਵੱਸਦੇ ਰਹੋ god bless u

  • @fitsinghgaming
    @fitsinghgaming 2 ปีที่แล้ว +4

    Brush krn wala km same mere nalda e tyar hon to baad😂😂😂😂

  • @jagtarsingh6090
    @jagtarsingh6090 2 ปีที่แล้ว +1

    Waheguru Waheguru Ji very nice video Ji

  • @sukhvindersingh7713
    @sukhvindersingh7713 2 ปีที่แล้ว +7

    Waheguru ji tuhanu hamesha chardi Kala vich rakhan

  • @SarahWhitehead-dc4uh
    @SarahWhitehead-dc4uh 8 หลายเดือนก่อน

    Very nice fan Harpal ji very good job ❤❤❤❤❤ Waheguru ji 🙏

  • @maliksikandarvlogs1151
    @maliksikandarvlogs1151 2 ปีที่แล้ว +3

    I'm from Pakistan 🇵🇰 I like your vlogs sisters 💕 💗

  • @SatnamSingh-dg9zl
    @SatnamSingh-dg9zl 2 ปีที่แล้ว +1

    ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @sumitgodman2149
    @sumitgodman2149 2 ปีที่แล้ว +3

    Uncle ji is so blessed to have u as daughter.

  • @shyamsharma1616
    @shyamsharma1616 2 ปีที่แล้ว

    अपनी भाषा में फूल मस्ती 👌...इसे कहते शुद्ध देशी भाषा🤣

  • @deepsindhwani5191
    @deepsindhwani5191 2 ปีที่แล้ว +4

    16:40 best scene 😂

  • @navvsharma5727
    @navvsharma5727 2 ปีที่แล้ว +1

    So sweet of you yaar....so nyc of you boss

  • @kvrdeol
    @kvrdeol 2 ปีที่แล้ว +7

    ਬਹੁਤ ਵਧੀਆ ਕੁੜੀਓ। ਜੀਓ।

    • @jackpreetsingh9904
      @jackpreetsingh9904 2 ปีที่แล้ว

      @Kaur Kamal mai kr skda help … kida kra kida contact kra?

    • @jackpreetsingh9904
      @jackpreetsingh9904 2 ปีที่แล้ว

      @Kaur Kamal kr leya delete krdo hun

  • @muhammadashrafkhan5533
    @muhammadashrafkhan5533 2 ปีที่แล้ว

    SsA ji waldar kudi very sweet with family members very hard work

  • @GhulamAbbas-if7fk
    @GhulamAbbas-if7fk 2 ปีที่แล้ว +6

    Happy family 🇵🇰🇵🇰🇵🇰🤲🤲🤲

    • @harmanchahal551
      @harmanchahal551 2 ปีที่แล้ว +3

      vah ji vah! pakistan vale bhra🙏

  • @monikathaper5021
    @monikathaper5021 2 ปีที่แล้ว

    Tuhadi video vekh ke bhut man khus hoia 🥰🥰🥰🥰