Podcast With Sukhwinder Panchhi | ਸਾਡੇ ਗਾਣੇ Diljit Dosanjh, ਹਨੀ ਤੇ ਮਨਕੀਰਤ ਵੀ ਗਾਉਂਦਾ | Ep 11 | Akas

แชร์
ฝัง
  • เผยแพร่เมื่อ 27 ต.ค. 2024
  • Podcast With Sukhwinder Panchhi | Ep 11 | Akas
    ਛੱਲੇ ਮੁੰਦੀਆਂ ਵਾਲਾ ਸੁਖਵਿੰਦਰ ਪੰਛੀ
    ਸਾਡੇ ਗਾਣੇ Diljit Dosanjh, ਹਨੀ ਤੇ ਮਨਕੀਰਤ ਵੀ ਗਾਉਂਦਾ
    #podcast #SukhwinderPanchhi #singer #punjabi
    'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
    ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....

ความคิดเห็น • 231

  • @balwinderdildar4580
    @balwinderdildar4580 3 หลายเดือนก่อน +43

    ਸੁਖਵਿੰਦਰ ਪੰਛੀ ਭਾਜ਼ੀ ਦੇ ਗੀਤ ਜਿਹੜਾ ਵੀਰ ਕਲਾਕਾਰ ਗਾਉਂਦਾ ਉਹਨੂੰ ਇੱਜ਼ਤ ਦੇ ਨਾਲ ਨਾਮ ਲੈਣਾ ਚਾਹੀਦਾ ਤੇ ਕਲਾਕਾਰ ਕੋਈ ਵੀ ਆਪਣੇ ਤੋਂ ਵੱਡਿਆਂ ਦਾ ਆਦਰ ਮਾਣ ਨਾਲ ਨਾਮ ਲਿਆ ਕਰਨ ਬਾਕ਼ੀ ਪੰਛੀ ਭਾਜ਼ੀ ਸੁਪਰ ਸਟਾਰ ਕਲਾਕਾਰ ਨੇ 👍

  • @SHAMSHERSINGH-iv3hp
    @SHAMSHERSINGH-iv3hp 2 หลายเดือนก่อน +19

    ਪਹਿਲੀ ਵਾਰ ਕਿਸੇ singer 😢
    ne usstado ke usstad amar singh chamkila g di ਵਡਿਆਈ ਕੀਤੀ ,,,
    ਅੱਜ ਤੋਂ ਅਸੀਂ fan ha ਪੱਕੇ ਤੋਰ ਤੇ sukwinder ਜੀ ❤❤❤❤❤

  • @SHAMSHERSINGH-iv3hp
    @SHAMSHERSINGH-iv3hp 2 หลายเดือนก่อน +26

    Kya baat va jinne ਸਿਫ਼ਤ ਕੀਤੀ ਅਮਰ ਸਿੰਘ ਚਮਕੀਲਾ ਜੀ ਦੀ❤❤❤

  • @RamanKumar-c8b3h
    @RamanKumar-c8b3h หลายเดือนก่อน +1

    ਵਧੀਆ ਕਲਾਕਾਰ ਹੋਣ ਦੇ ਨਾਲ ਨਾਲ ਬਹੁਤ ਹੀ ਵਧੀਆ ਇਨਸਾਨ ਵੀ ਹਨ ਸੁਖਵਿੰਦਰ ਪੰਛੀ ਸੀ ਬਹੁਤ ਵਧੀਆ ਗੱਲਾਂ ਕੀਤੀਆਂ ਪੰਛੀ ਜੀ ਨੇ

  • @nikkasaini467
    @nikkasaini467 3 หลายเดือนก่อน +22

    ਸੁੱਖਵਿੰਦਰ ਭਾਜ਼ੀ ਤੁਹਾਨੂੰ ਦੇਖ ਕੇ ਬਚਪਨ ਯਾਦ ਆ ਗਿਆ ਮੈਂ ਪਹਿਲਾਂ ਕਲਾਕਾਰ ਦੇਖਿਆਂ ਜਿਹੜਾ ਕਿਸੇ ਦਾ ਨਾਂ ਲੈ ਕੇ ਗੱਲ ਕਰਦਾ good ਭਾਜ਼ੀ

  • @DaljeetKaur-fr8ez
    @DaljeetKaur-fr8ez 2 หลายเดือนก่อน +20

    ਭਲੇ ਵੇਲਿਆਂ ਦੇ ਕਲਾਕਾਰ ਨੇ ਪੰਛੀ ਜੀ, ਬਹੁਤ ਸੋਹਣਾ ਸਮਾਂ ਸੀ ਉਹ, ਧੰਨਵਾਦ ਜੀ।।

  • @DalvirSing-tp1ij
    @DalvirSing-tp1ij 2 หลายเดือนก่อน +8

    ਬਹੁਤ ਵਧੀਆ ਐਟਰਵੀਉ ਪਾਛੀ ਬਾਈ ਦੀ ਸਾਡੇ ਟਾਈਮ ਦਾ ਕਲਾਕਾਰ ਹੈ ਬਾਈ

  • @bittukathar1674
    @bittukathar1674 2 หลายเดือนก่อน +15

    ਬਹੁਤ ਵਧੀਆ ਇਨਸਾਨ ਹੈ ਪੰਛੀ ਸਾਹਿਬ ਜੱਦੋ tv ਤੇ ਗੀਤ ਆਇਆਂ ਸੀ ਛੱਲੇ ਮੁੱਦੀਆਂ ਉਸ ਟਾਈਮ ਮੈ 14 ਸਾਲ ਦਾ ਸੀ 🔥🤘🙏🙏

  • @Virkkabaddi08
    @Virkkabaddi08 2 หลายเดือนก่อน +17

    ਆਹ ਜੋ ਗਾਂਡੂ ਗਲਤ ਕੰਮੈਂਟ ਕਰਦੇ ਬੱਚੇ,,, ਮੈਂ ਖੁਦ ਅਖਾੜਾ ਵੀ ਦੇਖਿਆ ਮਾਦੋਪੁਰ ਭੋਗਪੁਰ ਕੋਲ,, ਅੱਤ ਕਰਤੀ ਸੀ ਪੰਛੀ ਵੀਰ ਨੇ,,

    • @trollface9991
      @trollface9991 2 หลายเดือนก่อน

      1999 ch lagga si school ch?

    • @Virkkabaddi08
      @Virkkabaddi08 หลายเดือนก่อน

      @@trollface9991 ਤੈਨੂੰ ਕਿਦਾਂ ਪਤਾ ਬਾਈ

  • @punjjaabdesh8659
    @punjjaabdesh8659 2 หลายเดือนก่อน +7

    ਯਾਰ ਪੰਛੀ ਬਾਈ, ਅਸੀਂ ਤੇਰੇ ਪੈਂਤੀ ਸਾਲ ਤੋਂ ਸਰੋਤੇ ਆਂ, ਬਥੇਰੇ ਗਾਉਣ ਆਲੇ ਆਏ, ਬਥੇਰੇ ਗਏ, ਤੁਸੀਂ ਦਸ ਬਾਰਾਂ ਪੁਰਾਣੇ ਗਾਉਣ ਆਲੇ ਸਾਡੇ ਨਾਲ ਮੜੀਆਂ ਤੱਕ ਜਾਓਂਗੇ। ਨਾਲੇ ਤੁਸੀਂ ਪਹਿਲੇ ਪਿਆਰ ਵਰਗੇ ਗਾਉਣ ਆਲੇ ਓਂ।

  • @ashanidhnowali6878
    @ashanidhnowali6878 2 หลายเดือนก่อน +3

    ਮੇਰਾ ਸਲੂਟ ਆ ਸੁੱਖਵਿੰਦਰ ਪੰਛੀ ਭਾਜੀ ਹੁਣਾ ਨੂੰ ❤❤

  • @manju-nr3fn
    @manju-nr3fn 3 หลายเดือนก่อน +6

    ਬਹੁਤ ਵਧੀਆ ਇੰਟਰਵਿਊ। ਗਾਇਕ ਸੁਖਵਿੰਦਰ ਜੀ ਰੂਹ ਨਾਲ ਗਾਉਂਦੇ। ਅਕਸ ਚੈਨਲ ਦਾ ਧਨਵਾਦ। ਏਬੀਸੀ ਪੰਜਾਬ ਦਾ ਇਹ ਵੀ ਚੈਨਲ ਹਿਟ ਹੋਏਗਾ। ਜਗਤਾਰ ਜੀ ਦਾ ਇਹ ਰੂਪ ਦੇਖਣ ਨੂੰ ਮਿਲ ਗਿਆ। ਨਹੀਂ ਤਾਂ ਇਹਨਾਂ ਨਿਊਜ਼ ਚਰਚਾ ਵਿੱਚ ਹੋਰ ਹੀ ਰੂਪ ਹੁੰਦਾ ਹੈ।

  • @pappybrar4705
    @pappybrar4705 2 หลายเดือนก่อน +4

    ਬਹੁਤ ਵਧੀਆ ਗੀਤ ਸੀ ਛੱਲੇ ਮੁੰਦੀਆਂ ਅੱਜ ਵੀ ਸੁਣੀ ਦਾ

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ 2 หลายเดือนก่อน +9

    1993/94 ਵਿੱਚ ਬਹੁਤ ਦੱਮਦਰ ਅਖਾੜਾ ਹੁੰਦਾ ਸੀ ਪੰਛੀ ਤੇ ਪ੍ਰਗਟ ਭਾਗੂ ਦਾ 👍🏼

  • @SANDHU_BRAHAMPURIA
    @SANDHU_BRAHAMPURIA 2 หลายเดือนก่อน +16

    ਦਾਸ ਨੇ ਵੀ ਭਾਜੀ ਪੰਛੀ ਨਾਲ ਲਗਭਗ ਡੇਢ ਸਾਲ ਸੰਗਤ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਇਨਸਾਨ ਸੱਚ ਕਹਿਣ ਵਾਲੇ
    ਮੇਰੇ ਵਲੋਂ ਸਤਿ ਸ੍ਰੀ ਆਕਾਲ ਭੈਣਜੀ ਰੂਬੀ ਸਾਰਿਆ ਨੂੰ

    • @husanlalheer464
      @husanlalheer464 29 วันที่ผ่านมา

      ਬਹੁਤ ਵਧੀਆ ਜੀ । ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ । ਸਤਿ ਸ਼੍ਰੀ ਅਕਾਲ ਜੀ

  • @BaljinderSingh-gf1dy
    @BaljinderSingh-gf1dy 5 วันที่ผ่านมา

    ਬਹੁਤ ਚੰਗਾ ਲਗਿਆ ਜੀ ਸੁਖਵਿੰਦਰ ਜੀ ਤੁਹਾਡੀਆਂ ਗੱਲਾਂ ਸੁਣਕੇ, ਤੁਹਾਡੀ ਗਾਇਕੀ ਨੂੰ ਸਲਾਮ , ਤੁਸੀਂ ਗਾਇਕ ਨੇਕੀ ਕਾਤਲ ਦਾ ਨਾਮ ਵੀ ਲਿਆ ਜਿਸਨੇ 36-37 ਕੁ ਸਾਲ ਪਹਿਲਾਂ ਸਾਡੇ ਪਿੰਡ ਕਕਰਾਲ਼ੀ ਵਿੱਚ ਪਰੋਗਰਾਮ ਕੀਤਾ ਸੀ ਜੋ ਕਿ ਜਿਲਾ ਰੋਪੜ ਵਿੱਚ ਪੈਦਾ ਹੈ, ਨੇਕੀ ਕਾਤਲ ਦਾ ਪਿੰਡ ਪਪਰਾਲ਼ੀ ਸੁਣਿਆ ਸੀ ਮੈਂ ਜੋ ਕਿ ਸਾਡੇ ਨਾਲ਼ ਦਾ ਪਿੰਡ ਹੈ, ਬਾਕੀ ਭੁੱਲਰ ਸਾਹਬ ਨੂੰ ਪਤਾ ਹੋਏਗਾ , ਧੰਨਵਾਦ ਭੁੱਲਰ ਸਾਹਬ ......

  • @SinghBh-mu8wv
    @SinghBh-mu8wv 2 หลายเดือนก่อน +5

    ਪਾਤਸ਼ਾਹ ਚੜਦੀ ਕਲਾ ਹਰਮਦਾਨ ਫਤਿਹ ਬਖਸ਼ਿਸ਼ ਕਰੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ

  • @punjjaabdesh8659
    @punjjaabdesh8659 2 หลายเดือนก่อน +5

    ਆਏ ਹਾਏ, ਅਸੀਂ ਪਲੱਸ➕ ਵੰਨ ਚ ਪੜਦੇ ਹੁੰਦੇ ਸੀ, ਜਦ ਬਾਈ ਦਾ ਗਾਣਾ ਛੱਲੇ ਮੁੰਦੀਆਂ ਹਿੱਟ ਹੋਇਆ।

  • @premsingh4936
    @premsingh4936 2 หลายเดือนก่อน +1

    ਪੰਛੀ ਜੀ ਤੁਸੀਂ ਬੜੀ ਹੀ ਸ਼ਿੱਦਤ ਨਾਲ ਬਿਨਾਂ ਕਿਸੇ ਲਾਗ ਲਪੇਟ ਦੇ ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਜੋ ਹਰ ਕਿਸੇ ਦੇ ਵਸ ਦੀ ਗੱਲ ਨੀ।

  • @manjeetstudiolehragaga5312
    @manjeetstudiolehragaga5312 2 หลายเดือนก่อน +5

    ਬਾਈ ਕਿਨੇ ਪਿਆਰ ਨਾਲ ਬੋਲਦੇ
    ਚਮਕੀਲੇ ਦਾ ਨਾਮ ਲੈ ਕੇ ਨਜ਼ਾਰਾ ਲਿਆਤਾ

  • @FunScience3216
    @FunScience3216 2 หลายเดือนก่อน +3

    Very mature talk by panchhi... From his talk it is also evident that senior artists were jealous of chamkila.
    Balwinder singh from my village Malak was also sometime associated with pachhi sahib. 🎉

  • @brarjagwindersingh3900
    @brarjagwindersingh3900 2 หลายเดือนก่อน +3

    ਬਹੁਤ ਵਧੀਆ ਲਗਿਆਂ podcast ਦੇਖਕੇ

  • @pardesipardesi8931
    @pardesipardesi8931 2 หลายเดือนก่อน +2

    Very nice interview rooh kush ho Gai Ji very nice and famous singer Sukhwinder panchi sahib Thank you Bhullar sahib & panchi Sahib 🙏🌹, 🌹 🇮🇳

  • @paramsingh6266
    @paramsingh6266 2 หลายเดือนก่อน +2

    ਸੁਖਵਿੰਦਰ ਪੰਛੀ ਜੀ ❤ bohat hi pyaree te vadia Artist aa waheguru tuhanu hamesha chardikla ch rakhe 🙏🏻💫

  • @APGamer-jr3bk
    @APGamer-jr3bk 2 หลายเดือนก่อน +2

    ਗਾਇਕ ਸੁਖਵਿੰਦਰ ਪੰਛੀ ਜੀ ਬਹੁਤ ਪੁਰਾਣੇ ਅਤੇ ਸੀਨੀਅਰ ਕਲਾਕਾਰ ਨੇ ਇਹਨਾਂ ਪੁਰਾਣੇ ਸਿੰਗਰਾਂ ਦੀ ਆਪਾਂ ਸਾਰਿਆਂ ਨੂੰ ਕਦਰ ਕਰਨੀ ਚਾਹੀਦੀ ਹੈ ਸੁਖਵਿੰਦਰ ਭਾਜੀ ਬਹੁਤ ਨੇਕ ਦਿਲ ਇਨਸਾਨ ਨੇ ਉਹ ਗੀਤਕਾਰਾਂ ਦੀ ਸੰਗੀਤਕਾਰਾਂ ਦੀ ਸਿੰਗਰਾਂ ਦੀ ਬਹੁਤ ਕਦਰ ਕਰਦੇ ਨੇ ਜਿਸ ਸਿੰਗਰ ਦਾ ਵੀ ਗੀਤ ਗਾਇਆ ਹੋਵੇ ਜਾਂ ਜਿਸ ਗੀਤਕਾਰ ਦਾ ਗੀਤ ਲਿਖਿਆ ਹੋਵੇ ਉਨਾ ਦਾ ਨਾਂ ਜਰੂਰ ਲਿਆ ਕਰੋ ਸੁਖਵਿੰਦਰ ਪੰਛੀ ਭਾਜੀ ਨੇ ਮੇਰੇ ਵੀ ਗੀਤ ਗਾਏ ਨੇ ਸਾਨੂੰ ਹਰ ਥਾਂ ਤੇ ਨਾ ਰੱਖਦੇ ਨੇ ਬਹੁਤ ਵੱਡੀ ਸੋਚ ਦੇ ਮਾਲਕ ਨੇ ਸੁਖਵਿੰਦਰ ਪੰਛੀ ਜੀ ❤

  • @harneksingh8105
    @harneksingh8105 2 หลายเดือนก่อน +4

    Ssa boht boht vadhya gal baat va kamaal amar singh chamkila amarjot sarbat da bhala

  • @alvinsingh7434
    @alvinsingh7434 2 หลายเดือนก่อน +2

    Very talented and famous singer ji salute aa bai g nu ,bahut sunea ji tuhanu , bahut liyakat aa ji gallbaat ch

  • @kamaldeepdhillon8487
    @kamaldeepdhillon8487 2 หลายเดือนก่อน +3

    SUKHWINDER PANCHI BHAJI, GOOD TO SEE YOU AFTER VERY LONG TIME, LAST TIME I SEE YOUR LIVE STAGE SHOW (1995) AT RAPUR BALLAN ( CLOSE BY JALANDHAR) YOU,HANS JI, BINDRAKHIA JI, WERE TOGETHER, LOVE &RESPECT FROM TORONTO (CANADA) ❤❤❤❤❤

    • @KiranKiran-o5w
      @KiranKiran-o5w หลายเดือนก่อน

      ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @rehmatmusic2506
    @rehmatmusic2506 18 วันที่ผ่านมา

    200.persent original ❤artist kinni respect krde sab artist di🙏🙏waheguru hamesha khus rakhe bai jii tuhanu 🙏🙏 bahut sakoon mileya interview dekh ke purana tym kinna ghaintt c fukri bilkul v nhi vakeya hi ajj kal saare bhajjde ne ik dooje to

  • @gill1268
    @gill1268 2 หลายเดือนก่อน +1

    ਬਹੁਤ ਜ਼ਿਆਦਾ ਵਧਿਆ ਲੱਗਿਆ ਬਾਈ ਜੀ ਸੁਣ ਕੇ ਰੱਬ ਤੈਨੂੰ ਚੜਦੀ ਕਲਾ ਰੱਖੇਂ ❣️❣️

  • @MattuBoys-e5m
    @MattuBoys-e5m 2 หลายเดือนก่อน +3

    Sade Nakodar area di shaan sukhwinder punchi ji . Sarih pind toh . Legend 🙏❣️

  • @GurdeepSingh-cx1te
    @GurdeepSingh-cx1te 2 หลายเดือนก่อน +2

    . ਪੁਰਾਣੇ ਦਿਨ ਯਾਦ ਕਰਾ ਗਿਆ ਪੰਛੀ🐦

  • @SurinderSingh-pr6hn
    @SurinderSingh-pr6hn 2 หลายเดือนก่อน +1

    ਬਹੁਤ ਵਧੀਆ ਜੀ ❤ ਸਲਾਮ ਆਜੀ ਪਰਮਾਤਮਾ ਤਰੱਕੀਆਂ ਬਖ਼ਸ਼ੇ

  • @KULWINDERSINGH-ys5by
    @KULWINDERSINGH-ys5by 2 หลายเดือนก่อน +2

    Sukhwinder panchi g da geet ,gam khande haa gam peende haa and ek geet zind jaan mein lwaadu naam tere tu kr lei pyar sohnie bahut khaint geet han

  • @JasbirJasbir-d3p
    @JasbirJasbir-d3p 2 หลายเดือนก่อน +2

    Old is gold singer

  • @Daljitsingh-rq3ro
    @Daljitsingh-rq3ro 6 วันที่ผ่านมา

    Veerji kuldeep Paras ikk fakkar gayak si Bhai Paras di aawaaz talli waangu tunakkdi si salaamParas bhaji. Noon waheguru

  • @SanjeevKumar-ds5hf
    @SanjeevKumar-ds5hf 2 หลายเดือนก่อน +1

    Old is gold

  • @jagdishrana3254
    @jagdishrana3254 2 หลายเดือนก่อน +16

    ਸੁਖਵਿੰਦਰ ਪੰਛੀ ਨਾਲ਼ ਮੈਂ ਦਫ਼ਤਰ ਇੰਚਾਰਜ ਵਜੋਂ ਕਈ ਸਾਲ ਕੰਮ ਕੀਤਾ ਹੈ।ਮੇਰਾ ਲਿਖਿਆ ਗੀਤ ਵੀ ਪੰਛੀ ਭਾਅ ਜੀ ਨੇ ਗਾਇਆ ਹੈ।
    ਬਹੁਤ ਹੀ ਮਿਲਣਸਾਰ ਹਸਮੁੱਖ ,ਖੁੱਲ੍ਹ ਦਿਲੇ ਅਤੇ ਮਦਦਗਾਰ ਇਨਸਾਨ ਹਨ।
    ਉਨ੍ਹਾਂ ਸਮਿਆਂ ਵਿੱਚ ਕਈ ਲੋਕ ਪੰਛੀ ਕੋਲੋਂ ਪੁੱਛ ਕੇ ਵਿਆਹ ਦੇ ਪ੍ਰੋਗਰਾਮ ਰੱਖਦੇ ਹੁੰਦੇ ਸਨ। ਮਿਰਜ਼ਾ ਪੰਛੀ ਵਰਗਾ ਕੋਈ ਹੋਰ ਨਹੀਂ ਗਾਉਂਦਾ।
    ਮੈਨੂੰ ਪਹਿਲੀ ਵਾਰ ਚੇਤਕ ਬਜਾਜ ਸਕੂਟਰ ਵੀ ਪੰਛੀ ਭਾਅ ਜੀ ਨੇ ਹੀ ਲੈ ਕੇ ਦਿੱਤਾ ਸੀ।

  • @harbanssingh2258
    @harbanssingh2258 2 หลายเดือนก่อน +2

    Panshy 22 g I Love you very Very ❤❤❤❤❤❤❤

  • @ranavendalwala5541
    @ranavendalwala5541 3 หลายเดือนก่อน +7

    ਪ੍ਰਸਿੱਧ ਲੋਕ ਗਾਇਕ ਸੁਖਵਿੰਦਰ ਪੰਛੀ ਖੁੱਲ ਕੇ ਬੋਲੇ।। ਅੱਛਾ ਲੱਗਾ।।

  • @reshamsandhu9655
    @reshamsandhu9655 หลายเดือนก่อน +2

    ਪੰਛੀ ਚੰਗਾ ਮੁੰਡਾ ਆl ਪਰ ਮਾਣਕ ਦੇ ਜਿੰਨੇ ਚੇਲੇ ਸੀ ਮਾਣਕ ਦਾ ਬਹੁਤ ਸਤਿਕਾਰ ਕਰਦੇ ਸੀ ਪਰ ਮਾਣਕ ਨੇ ਉਨਾ ਦਾ ਕੈਰੀਅਰ ਨਹੀ ਬਨਾਇਆ lਜਿਵੇ ਬੱਲ ਸੀ ਕੇਵਲ ਸੀ ਭਗਤਾ ਸੀ ਪਰੀਤਮ ਸੀ ਇੱਕ ਮੁੰਡਾ ਸਰਸੇ ਕੋਲ ਦਾ ਸੀ ਇੱਕ ਮੁੰਡਾ ਕੋਟਸ਼ਮੀਰ ਬਠਿੰਡੇ ਦਾ ਸੀ ਕਿਸੇਦਾ ਕੁਸ ਨੀ ਬਨਾਇਆl ਪਰੀਤਮ ਬਰਾੜ ਆਪਣੀ ਹਿਮਤ ਨਾ ਅਮਰੀਕਾ ਸੈਟ ਹੋ ਗਿਆ ਪੰਛੀ ਦਾ ਕਿਸਮਤ ਸਾਥ ਦੇਗੀl

    • @bablasekhon1044
      @bablasekhon1044 2 วันที่ผ่านมา

      ਕੇਵਲ ਦੀ ਕਿਸਤਮ ਹੀ ਮਾੜੀ ਸੀ ਵੀਰ ਮਾਣਕ ਸਾਹਿਬ ਦਾ ਕੋਈ ਕਸੂਰ ਨਹੀ

  • @barjindersingh8118
    @barjindersingh8118 2 หลายเดือนก่อน +1

    ਛੱਲੇ ਮੁੰਦੀਆਂ ਗੀਤ ਕੁਲਦੀਪ ਪਾਰਸ ਜੀ ਨੇ ਵੀ ਗਾਇਆ ਉਹ ਵੀ ਬਹੁਤ ਹਿੱਟ ਹੋਇਆ ਸੀ

  • @SHAMSHERSINGH-iv3hp
    @SHAMSHERSINGH-iv3hp 2 หลายเดือนก่อน +4

    Chamkila ji di death da ਤੁਹਾਡੇ ਅੰਦਰ Bhut dukh va sukhwinder ji
    shayad tuhada chamkila ਸਾਬ ❤🎉🎉🎉ਸੱਚਾ ਦੋਸਤ ਸੀ 😢

  • @rupinderdhillon9990
    @rupinderdhillon9990 2 หลายเดือนก่อน +1

    ਪੰਛੀ ਵੀ ਕਿਸੇ ਨਹੀਂ ਬਣ ਜਾਣਾ ਦਿਲ ਦਾ ਰਾਜਾ

  • @karanveersingh9883
    @karanveersingh9883 2 หลายเดือนก่อน +1

    ਬਹੁਤ ਹੀ ਚੰਗਾ ਕਲਾਕਾਰ ਸੀ ਤੇ ਚੰਗਾ ਟਾਈਮ ਸੀ ਉਹ

  • @gypsypunjabi9482
    @gypsypunjabi9482 2 หลายเดือนก่อน +1

    ਪੰਛੀ ਵੀਰ ਬਹੁਤ ਗਾਇਆ ਤੁਹਾਨੂੰ ਕਾਲਜ ਚ.. ||
    ਸਾਨੂ ਛੱਡਕੇ ਕਿਸ ਗਭਰੂ ਦੇ ਨੀ ਸੁੱਤੇ ਭਾਗ ਜਗਾਵੇਂ ❤❤❤❤❤

  • @GurdeepSingh-su5ev
    @GurdeepSingh-su5ev 2 หลายเดือนก่อน +5

    ਸਾਡੇ ਜੰਡਿਆਲਾ ਮੰਜਕੀ ਵਿੱਚ ਪੰਛੀ ਦਾ ਦਫਤਰ ਕਿਤਾਬਾ ਵਾਲੀ ਦੁਕਾਨ ਦੇ ਉਪੱਰ ਹੁੰਦਾ ਸੀ

    • @shamamahal8326
      @shamamahal8326 2 หลายเดือนก่อน

      ਸ਼ੰਕਰ ਸਰੀ ਦਾ

  • @joginderpal520
    @joginderpal520 หลายเดือนก่อน

    ਹਾਂਜੀ ਸੁਖਵਿੰਦਰ ਪੰਛੀ ਜੀ ਆਪਣੀ ਮੁਲਾਕਾਤ ਪਿੰਡ ਕੋਟ ਸਦੀਕ ਡੇਰਾ ਸਾਈ ਰਹਿਮਤ ਸ਼ਾਹ ਜੀ ਹੰਸ ਹੋਤੇ ਹੋਈ ਸੀ ਤੇ ਮੈਂ ਤੁਹਾਡੇ ਨਾਲ ਬਹੁਤ ਟਾਈਮ ਰਿਹਾ

  • @ranavendalwala5541
    @ranavendalwala5541 3 หลายเดือนก่อน +3

    ਵੀਰ ਜੀ ਨੇ ਸਾਰੀਆਂ ਗੱਲਾਂ ਹੜ ਬਿਤੀਆ ਵਾਲੀਆਂ ਕੀਤੀਆਂ

  • @CrooddwDeepa
    @CrooddwDeepa 2 หลายเดือนก่อน +1

    ਪੰਛੀ ਭਾਅ ਜੀ ਮੈਂ ਨਕੋਦਰ ਤੁਹਾਨੂੰ ਨੈਸ਼ਨਲ ਕਾਲਜ ਞਿੱਚ ਗਾਣੇ ਗਾਉਂਦੇ ਦੇਖਿਆ ਅਤੇ ਮਿਲਿਆ ਸੀ😊

  • @ranamelodymakers4916
    @ranamelodymakers4916 หลายเดือนก่อน

    Sukhwinder Paji tusi sach bolde ho.... Salute hai tuhaanu

  • @pargatbal1065
    @pargatbal1065 3 หลายเดือนก่อน +3

    🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.

  • @singhbalkaran7111
    @singhbalkaran7111 2 หลายเดือนก่อน +1

    Very nice 👍 interview
    Old is gold

  • @tanveer07singh
    @tanveer07singh 3 หลายเดือนก่อน +5

    bhut vadia podcast bhullar sab

  • @gurwinderbenipal9510
    @gurwinderbenipal9510 หลายเดือนก่อน

    ਹਾਜੀ ਆ ਗਿਆ ਯਕੀਨ ਬਾਈ ✅👍👍👍👍👍👍

  • @sidher13
    @sidher13 2 หลายเดือนก่อน +1

    Chamkila ❤

  • @JmJanvi
    @JmJanvi 2 หลายเดือนก่อน +1

    Endless Love you so much sir ji

  • @SANDHU_BRAHAMPURIA
    @SANDHU_BRAHAMPURIA 2 หลายเดือนก่อน +4

    ਭਾਜੀ ਦਾ ਗੀਤ ਦਿੱਲ੍ਹੀ ਦੇ ਹਵਾਈ ਅੱਡੇ ਤੇ
    ਦਿਲ ਦੇਕੇ ਗਰੀਬ ਜਿਹੇ ਮੁੰਡੇ ਨੂੰ ਪੰਗਾ ਪੈਣਾ e ਪੈਣਾ
    ਇਕ ਸਾਲ ਚ ਤਿੰਨ ਸੌ ਸੱਠ ਚਿੱਠੀਆਂ ਮੈ ਬਹੁਤ ਬੋਲਦਾ ਰਿਹਾ
    ਕੋਰਸ ਕਰਦੇ ਟਾਈਮ ਵੀ ਧੂਆਂ ਨਿਕਲ ਜਾਂਦਾ c

  • @punjabiludhiana332
    @punjabiludhiana332 2 หลายเดือนก่อน +3

    5/7 ਸੌ ਗੀਤ ਕੁੱਝ ਜ਼ਿਆਦਾ ਨੀ ਕਿਹ ਗਿਆ
    1987/88 ਵਿੱਚ ਛੱਲੇ ਮੁੰਦੀਆਂ ਆਇਆ ਸੀ ।ਗੀਤ ਬਹੁਤ ਚੱਲਿਆ ਸੀ ਸਾਰੇ ਪਾਸੇ ਪੰਛੀ ਹੀ ਪੰਛੀ ਹੋ ਗਈ ਸੀ । ਪਰ ਬਾਅਦ ਵਿੱਚ ਕੋਈ ਗਾਣਾ ਏਨਾ ਹਿੱਟ ਨਹੀਂ ਹੋਇਆ ।
    ਫਿਰ ਬੰਦੇ ਬਾਹਰ ਛੱਡਣ ਲੱਗ ਗਏ ਕਬੂਤਰ ਬਾਜੀ ਵਿੱਚ ਤੇ ਪੰਛੀ ਉੱਡ ਗਿਆ
    ਉੰਝ ਬੰਦਾ ਵਧੀਆ 😂😂

  • @jandhusandhu4076
    @jandhusandhu4076 2 หลายเดือนก่อน +2

    ਪਹਲੀ ਞਾਰ ਕਿਸੇ ਗਾੲਕ ਦੀ ਪੂਰੀ ੲਟਰਞਿਓ ਸੂਣੀ ਅ.ਜੀੳ..

  • @jassakalekemalwaigidha3934
    @jassakalekemalwaigidha3934 2 หลายเดือนก่อน +7

    ਇਹ ਗੀਤ ਕੁਲਦੀਪ ਪਾਰਸ ਦਾ ਵੀ ਗਾਇਆ

    • @dilpandher5311
      @dilpandher5311 2 หลายเดือนก่อน

      Right ....Meri Lohri te Akhada c Kuldeep Paras da othe gaeya c ohne Challe Mundiyan

  • @DaljeetSingh-pf6pn
    @DaljeetSingh-pf6pn หลายเดือนก่อน

    ਸੱਚੀਆ ਗੱਲਾਂ ਕੀਤੀਆਂ ਪੰਛੀ ਬਾਈ

  • @ranavendalwala5541
    @ranavendalwala5541 3 หลายเดือนก่อน +4

    ਇੰਟਰ ਨੈਸ਼ਨਲ ਸਿੰਗਰ ਹੈ ਸੁਖਵਿੰਦਰ ਪੰਛੀ
    ਦਾਸ ਦੇ ਬੜੇ ਗੀਤ ਗਏ।।

    • @SANDHU_BRAHAMPURIA
      @SANDHU_BRAHAMPURIA 2 หลายเดือนก่อน

      @@ranavendalwala5541 hnji ਰਾਣਾ ਭਾਜੀ ਤੁਹਾਡਾ ਲਿਖਿਆ v ਬਹੁਤ ਗਾਇਆ jo ਭਾਜੀ ਪੰਛੀ ਹੋਰਾਂ ਗਾਇਆ
      ਮੁੱਖ ਮਹਿੰਦੀ ਵਾਲੇ ਹੱਥਾਂ ਚ ਲਕੋ ਲਿਆ

  • @mann-iw8pl
    @mann-iw8pl หลายเดือนก่อน

    Very Butifull job ji I like you veer ji

  • @harmesh1971
    @harmesh1971 2 หลายเดือนก่อน +2

    Very good

  • @KuldeepSingh-c1n2j
    @KuldeepSingh-c1n2j 3 หลายเดือนก่อน +1

    So nice of you Panchhi sahib❤❤❤

  • @jindasohiharjinder9824
    @jindasohiharjinder9824 2 หลายเดือนก่อน +2

    Good 🎉🎉

  • @gurwantsandhu2699
    @gurwantsandhu2699 2 หลายเดือนก่อน +1

    ਬਹੁਤ ਵਧੀਆ ਜੀ

  • @buntykhokhar8224
    @buntykhokhar8224 2 หลายเดือนก่อน +1

    Bhuta soni gala bhai sukhwinder di

  • @tarakvicharpunjabichannel6624
    @tarakvicharpunjabichannel6624 2 หลายเดือนก่อน

    ਬਹੁਤ ਵਧੀਆ ਗੱਲਬਾਤ।

  • @lachhmansingh9576
    @lachhmansingh9576 2 หลายเดือนก่อน

    Right

  • @GodBless_1313
    @GodBless_1313 2 หลายเดือนก่อน +1

    ਪੰਛੀ ਸਾਹਬ ਤੁਸੀਂ ਬਹੁਤ ਵੱਡੇ ਕਲਾਕਾਰ ਓ। nobody can beat you. Even nobody can beat 80’s 90’s century singers.
    ਪਰ ਤੁਹਾਨੂੰ ਵੀ ਚਾਹੀਦਾ ਜਿਹੜਾ ਥੋਡਾ ਗੀਤ ਗਾਉਂਦਾ ਓਹਨੂੰ ਗਾਉਣ ਦਵੋ। ਇਹਨੂੰ ਤਾਂ legends ਕਹਿੰਦੇ ਨੇ। ਪਰ ਜਦੋਂ ਤੁਸੀਂ ਪਹਿਲੇ ਦੌਰ ਦੇ ਸਿੰਗਰ ਏਦਾਂ ਦੀਆਂ ਗੱਲਾ ਕਰਦੇ ਓ। ਕਿ ਫਲਾਣੇ ਨੇ ਗੀਤ ਗਾਇਆ ਓਹਨੂੰ ਸਾਡਾ ਨਾਮ ਲੈਣਾ ਚਾਹੀਦਾ। ਤੁਸੀ ਆਵਦੇ ਆਪ ਨੂੰ ਖੁਦ ਨੀਵਾਂ ਕਰਦੇ ਓ। ਜਨਤਾ ਬੜੀ ਐਡਵਾਂਸ ਆ। ਜਦੋਂ ਕੋਈ ਕਿਸੇ ਦਾ ਗਾਣਾ ਗਾਉਂਦੇ ਤੇ ਆਡੀਐਸ ਨੂੰ ਓਹ ਗਾਣਾ ਚੰਗਾ ਲਗਦਾ ਤਾਂ ਓਹ ਆਪ youtube ਜਾਂ google ਤੇ ਸਰਚ ਕਰਦੇ ਨੇ।

  • @simranarts6434
    @simranarts6434 2 หลายเดือนก่อน

    sat sri akal bhaji mere naam v sukhwinder singh hai mai v jalandhar to ha.....sukhwinder bhaji di interview suni ....bada vadiya laggya.... eh nu kehde ne singer....ajj de singer 's nu kuch sikhna chahida.....

  • @gurdevsingh-zc5xw
    @gurdevsingh-zc5xw 2 หลายเดือนก่อน +2

    ਪੰਜ ਛੇ ਟੇਪਾਂ ਖਰੀਦੀਆਂ ਉਦੋ ਕੋਈ ਮੰਗ ਕੇ ਲੈ ਗਿਆ ਕੋਈ ਗਵਾਚ ਗਈ ਕੋਈ ਘਸ ਗਈ ਚੱਲ ਚੱਲ ਕੇ ਸਿਰਫ ਛੱਲੇ ਮੁੰਦੀਆਂ ਕਰਕੇ ।

  • @mann062
    @mann062 2 หลายเดือนก่อน +3

    ਵਧਿਆਸਿੰਗਰ ਹੈ ਪੰਛੀ

  • @HarjitSingh-z3j
    @HarjitSingh-z3j 2 หลายเดือนก่อน +1

    Mitra Aaj V SUNDE Ha..... RAB Mehar RAKHE....

  • @Gillfaridkoti
    @Gillfaridkoti 2 หลายเดือนก่อน

    ਬੁਹਤ ਹੀ ਜਾਦਾ ਸੁਣਿਆ ਆ ਗੀਤ

  • @balvirsidhu1271
    @balvirsidhu1271 หลายเดือนก่อน +1

    ਮੈਂ ਪੂਰਾ Podcast ਸੁਣੀਐ ਬਹੁਤ ਵਧੀਆ ਸੀ ਪਰ ਸੱਚ ਮੱਨਿਂਓਂ ਏਹ Podcast ਮੈ #@AmarSinghChamkila ਕਰਕੇ ਸੁਣੀਆਂ ਕਿਓਂਕਿ ਏਸ Podcacst ਦੀ ਛੋਟੀ ਕਲਿਪ ਚਮਕੀਲੇ ਬਾਰੇ ਮੈਂ ਵੇਖੀ ਸੀ legend Amar Singh Chamkila ❤❤❤❤❤❤

  • @GurpreetnumberdarSidhu
    @GurpreetnumberdarSidhu 14 วันที่ผ่านมา

    Very good 22G

  • @ArdyDhillon
    @ArdyDhillon 2 หลายเดือนก่อน

    Kuldeep paras song chally mundiàa.he is recorded on DAV college stage

  • @NirmalSingh-df1wb
    @NirmalSingh-df1wb 2 หลายเดือนก่อน

    Mjaa aa giya interview da

  • @SHAMSHERSINGH-iv3hp
    @SHAMSHERSINGH-iv3hp 2 หลายเดือนก่อน +2

    10.7.40 ਚਮਕੀਲਾ ਸਾਬ ਦੀ ਗੱਲ ਬਾਤ

  • @SHAMSHERSINGH-iv3hp
    @SHAMSHERSINGH-iv3hp 2 หลายเดือนก่อน +1

    10ਸਾਲਾਂ ਵਿਚ chamkila ji ne ਸਿਰਫ 99 song ਕੀਤੇ,
    21ਧਾਰਮਿਕ, ਤੇ 80 ਦੂਸਰੇ ❤

    • @lovecooper6
      @lovecooper6 2 หลายเดือนก่อน

      101 hoye tainu math de classes di lorh aa

  • @adrees4426
    @adrees4426 2 หลายเดือนก่อน

    Very down to earth panchhi saab❤

  • @RanjitDhanju-lu4zt
    @RanjitDhanju-lu4zt 2 หลายเดือนก่อน +1

    Nice interview

  • @HarjitSingh-z3j
    @HarjitSingh-z3j 2 หลายเดือนก่อน +1

    Chhalle Mundiya Bai Ji Tuhade Dost Da Likhiya C. Tusi Sun Ke Record Karta,,,, HIT Ho Gaya..... Gaya Bohat Sohna......
    1988-90 Vich Likhari Ne Kuldeep Paris nu Dita C te Ohna Di Aawaj Vich Aaya Aon Vich Late Aaya... Same Bola Nal PAR Public Ne PASS Ni Kita.
    Tere Putra Gaye Nu SAB Nu PASAND kita. Jindgi Chal Payi.... RAB Di Kirpa Hundi Aa Bahane Nal.

  • @DSJArsh
    @DSJArsh 2 หลายเดือนก่อน

    ਬਹੁਤ ਵਧੀਆ ਗੱਲ ਕਹੀ ਪਾਜੀ ❤

  • @XBashar
    @XBashar 3 หลายเดือนก่อน +1

    Pacshi bhaji bahut kmaal de singer ae

  • @shindamultani6209
    @shindamultani6209 2 หลายเดือนก่อน

    Bohat great singer..

  • @RavinderSingh-hf3kq
    @RavinderSingh-hf3kq 3 หลายเดือนก่อน +1

    Very good ustaad ji god bless you

  • @HarjindersinghJinder-v2r
    @HarjindersinghJinder-v2r 2 หลายเดือนก่อน +1

    Very nice👍👍

  • @satnamkhangura3335
    @satnamkhangura3335 2 หลายเดือนก่อน

    good plus you SiukhbinderJi

  • @SuchasinghSandhu-y3z
    @SuchasinghSandhu-y3z 2 หลายเดือนก่อน

    Old is gold 🥇

  • @gurwinderdhillon1541
    @gurwinderdhillon1541 2 หลายเดือนก่อน

    Veer ne gallan bhout vdia kitian

  • @VijayKumar-sx3dh
    @VijayKumar-sx3dh หลายเดือนก่อน

    Himachal de lok vi jande challe mundiyan till now

  • @gurwinderlally1551
    @gurwinderlally1551 2 หลายเดือนก่อน

    We see your program in Jalandhar nakodar roads when u open office in Jalandhar and manak sahib also with u when your office grand opening ❤

  • @harrydhaliwal4997
    @harrydhaliwal4997 หลายเดือนก่อน

    ਚਮਕੀਲਾ ❤❤❤❤

  • @balwantsinghbaba7682
    @balwantsinghbaba7682 2 หลายเดือนก่อน

    Faridkot to Manjeet Sandhu ji ohna di b interview jarur karna Sade family vich Jo b shadi hoi us vich Sandhu shib da Akhara jerur hunda c

  • @baldevsingh9391
    @baldevsingh9391 2 หลายเดือนก่อน +1

    ਸਿਆਣੇ ਬੰਦੇ ਤਾ ਮਾਣਕ ਸਾਹਿਬ ਜੀ ਨੁੰ ਸੁਣਨਾ ਚਾਹੁੰਦੇ ਹੋਣੇ ਆ ਗੀਤ ਚਮਕੀਲੇ ਦੇ ਚੰਗੇ ਆ

  • @gurdasbrarkotli6641
    @gurdasbrarkotli6641 2 หลายเดือนก่อน +1

    Very nice