- 1 267
- 40 843 860
Akas ਅਕਸ
India
เข้าร่วมเมื่อ 6 เม.ย. 2024
'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....
ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....
ਜਦ ਪੁਲੀਸ ਮੁ+ਕਾ+ਬਲੇ ਚ ਦੁੱਧ ਚੁੰਘਦੇ ਪੁੱਤ ਤੇ ਮਾਂ ਦੀ ਛਾਤੀ ਦੀ ਬਣੀ ਭੈੜੀ ਤਸਵੀਰਪੁਲੀਸ ਅਫ਼ਸਰ ਦੀਆਂ ਨਿਕਲੀਆਂ ਚੀਕਾਂ
ਜਦ ਪੁਲੀਸ ਮੁ+ਕਾ+ਬਲੇ 'ਚ ਦੁੱਧ ਚੁੰਘਦੇ ਪੁੱਤ ਤੇ ਮਾਂ ਦੀ ਛਾਤੀ ਦੀ ਬਣੀ ਭੈੜੀ ਤਸਵੀਰ
ਪੁਲੀਸ ਅਫ਼ਸਰ ਦੀਆਂ ਨਿਕਲੀਆਂ ਚੀਕਾਂ
#podcast #jagtarsinghbhullar #khakikharkutekalam
'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....
ਪੁਲੀਸ ਅਫ਼ਸਰ ਦੀਆਂ ਨਿਕਲੀਆਂ ਚੀਕਾਂ
#podcast #jagtarsinghbhullar #khakikharkutekalam
'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....
มุมมอง: 3 492
วีดีโอ
Jagmohan Kaur ਚੋਟੀ ਦੇ ਸਿੰਗਰਾਂ ਨੂੰ ਟੱਕਰ ਦੇਣ ਵਾਲੀ ਚੋਟੀ ਦੀ ਗਾਇਕਾ | Podcast with Shamsher Sandhu
มุมมอง 79K7 ชั่วโมงที่ผ่านมา
Jagmohan Kaur ਚੋਟੀ ਦੇ ਸਿੰਗਰਾਂ ਨੂੰ ਟੱਕਰ ਦੇਣ ਵਾਲੀ ਚੋਟੀ ਦੀ ਗਾਇਕਾ | Podcast with Shamsher Sandhu
ਕੀ ਅੰਮ੍ਰਿਤਧਾਰੀ ਸਿੱਖ ਵੀ ਕਰਾਉਂਦੇ ਉਪਾਅ | ਸਿੱਖ ਧਰਮ ਅਤੇ ਰਾਹੂ-ਕੇਤੂ ਦੇ ਵਾਦ-ਵਿਵਾਦ | ਸਤਵਿੰਦਰ ਸਿੰਘ ਦਾ ਪੋਡਕਾਸਟ
มุมมอง 97K14 ชั่วโมงที่ผ่านมา
ਕੀ ਅੰਮ੍ਰਿਤਧਾਰੀ ਸਿੱ ਵੀ ਕਰਾਉਂਦੇ ਉਪਾਅ | ਸਿੱ ਧਰਮ ਅਤੇ ਰਾਹੂ-ਕੇਤੂ ਦੇ ਵਾਦ-ਵਿਵਾਦ | ਸਤਵਿੰਦਰ ਸਿੰਘ ਦਾ ਪੋਡਕਾਸਟ
ਜਦ ਪੁਲਿਸ ਤੋਂ ਮਸਾਂ ਬਚੀ ਜ਼ਿੰਦਗੀ | ਮੇਰੇ ਹੱਥ ਬੰਨ੍ਹਕੇ ਦਰਿਆ 'ਚ ਸੁੱਟਣ ਲੱਗੇ ਸੀ | Podcast with Sandhu Surjit |
มุมมอง 50Kวันที่ผ่านมา
ਜਦ ਪੁਲਿਸ ਤੋਂ ਮਸਾਂ ਬਚੀ ਜ਼ਿੰਦਗੀ | ਮੇਰੇ ਹੱਥ ਬੰਨ੍ਹਕੇ ਦਰਿਆ 'ਚ ਸੁੱਟਣ ਲੱਗੇ ਸੀ | Podcast with Sandhu Surjit |
Surinder Shinda ਪੰਜਾਬੀ ਗਾਇਕੀ ਦਾ ਸ਼ਿੰਦਾ | Shamsher Sandhu ਦੀ ਜ਼ੁਬਾਨੀ ਦਿਲਚਸਪ ਕਿੱਸੇ | Akas
มุมมอง 46Kวันที่ผ่านมา
Surinder Shinda ਪੰਜਾਬੀ ਗਾਇਕੀ ਦਾ ਸ਼ਿੰਦਾ | Shamsher Sandhu ਦੀ ਜ਼ੁਬਾਨੀ ਦਿਲਚਸਪ ਕਿੱਸੇ | Akas
Gurpreet Ghuggi ਦੀ Furlow 'ਚ ਕਿਹੜੀਆਂ ਖੁੱਲ੍ਹਣਗੀਆਂ ਪੋਲਾਂ
มุมมอง 2.3K14 วันที่ผ่านมา
Gurpreet Ghuggi ਦੀ Furlow 'ਚ ਕਿਹੜੀਆਂ ਖੁੱਲ੍ਹਣਗੀਆਂ ਪੋਲਾਂ
Kuldeep Manak ਨਾਲ ਹੀ ਮੇਰੀ ਸੀ ਗੀਤਕਾਰੀ | Podcast with ਗੀਤਕਾਰ Albel Brar |
มุมมอง 44K14 วันที่ผ่านมา
Kuldeep Manak ਨਾਲ ਹੀ ਮੇਰੀ ਸੀ ਗੀਤਕਾਰੀ | Podcast with ਗੀਤਕਾਰ Albel Brar |
ਕਿਉਂ ਤੇ ਕਿੰਨਾਂ ਨੂੰ ਸੜੀਆਂ ਸਿੰਗਰਾਂ ਕਿਹਾ ਸੀ | ਨਾ ਮੈਨੂੰ ਕੋਈ ਹੰਕਾਰ ਨਾ ਮੈਂ ਫੁਕਰੀ | Sukhi Brar | Podcast |
มุมมอง 40K21 วันที่ผ่านมา
ਕਿਉਂ ਤੇ ਕਿੰਨਾਂ ਨੂੰ ਸੜੀਆਂ ਸਿੰਗਰਾਂ ਕਿਹਾ ਸੀ | ਨਾ ਮੈਨੂੰ ਕੋਈ ਹੰਕਾਰ ਨਾ ਮੈਂ ਫੁਕਰੀ | Sukhi Brar | Podcast |
Waris Shah ਤੋਂ Pash Patar ਤੱਕ ਚੋਣਵੇਂ ਸ਼ਾਇਰਾਂ ਦੀ ਸ਼ਾਇਰੀ | ਗੀਤਕਾਰ ਤੇ ਲੇਖਕ Shamsher Sandhu ਦੀ ਜ਼ੁਬਾਨੀ
มุมมอง 15K21 วันที่ผ่านมา
Waris Shah ਤੋਂ Pash Patar ਤੱਕ ਚੋਣਵੇਂ ਸ਼ਾਇਰਾਂ ਦੀ ਸ਼ਾਇਰੀ | ਗੀਤਕਾਰ ਤੇ ਲੇਖਕ Shamsher Sandhu ਦੀ ਜ਼ੁਬਾਨੀ
Giani Gurbaksh Singh Albela ਦੀ ਜਿੰਦਗੀ ਦੇ ਅਣਸੁਣੇ ਕਿੱਸੇ | Akas | EP 53
มุมมอง 39Kหลายเดือนก่อน
Giani Gurbaksh Singh Albela ਦੀ ਜਿੰਦਗੀ ਦੇ ਅਣਸੁਣੇ ਕਿੱਸੇ | Akas | EP 53
ਮੈਨੂੰ ਚੋਟੀ ਦੇ ਸਿੰਗਰਾਂ ਨੇ ਦਿੱਤਾ ਧੋਖਾ, ਮੈਂ ਧਰਤੀ ਤੇ ਬੋਝ ਬਣਕੇ ਰਹਿ ਗਿਆ | Podcast ਗੀਤਕਾਰ Bant Rampura Wala
มุมมอง 65Kหลายเดือนก่อน
ਮੈਨੂੰ ਚੋਟੀ ਦੇ ਸਿੰਗਰਾਂ ਨੇ ਦਿੱਤਾ ਧੋਖਾ, ਮੈਂ ਧਰਤੀ ਤੇ ਬੋਝ ਬਣਕੇ ਰਹਿ ਗਿਆ | Podcast ਗੀਤਕਾਰ Bant Rampura Wala
Sucha Rangeela ਤੇ Mandeep Mandy ਦੀ ਕਿਵੇਂ ਬਣੀ ਹਿੱਟ ਜੋੜੀ ਬਚਪਨ ਤੋਂ ਲੈਕੇ ਜਵਾਨੀ ਤੱਕ ਦੇ ਅਣਸੁਣੇ ਕਿੱਸੇ
มุมมอง 18Kหลายเดือนก่อน
Sucha Rangeela ਤੇ Mandeep Mandy ਦੀ ਕਿਵੇਂ ਬਣੀ ਹਿੱਟ ਜੋੜੀ ਬਚਪਨ ਤੋਂ ਲੈਕੇ ਜਵਾਨੀ ਤੱਕ ਦੇ ਅਣਸੁਣੇ ਕਿੱਸੇ
Yamla Jatt ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ | ਲੇਖਕ Ninder Ghugianvi ਦੀ ਜ਼ੁਬਾਨੀ | EP 50
มุมมอง 111Kหลายเดือนก่อน
Yamla Jatt ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ | ਲੇਖਕ Ninder Ghugianvi ਦੀ ਜ਼ੁਬਾਨੀ | EP 50
Kuldeep Manak ਦੀ ਜ਼ਿੰਦਗੀ ਅਧਾਰਿਤ ਕਿੱਸੇ ਗ਼ਜ਼ਾ ਕਰਨ ਵਾਲਾ ਮੁੰਡਾ ਜਵਾਨੀ 'ਚ ਕਿਵੇਂ ਬਣਿਆ ਲੋਕ ਗਾਥਾਵਾਂ ਦਾ ਬਾਦਸ਼ਾਹ
มุมมอง 104Kหลายเดือนก่อน
Kuldeep Manak ਦੀ ਜ਼ਿੰਦਗੀ ਅਧਾਰਿਤ ਕਿੱਸੇ ਗ਼ਜ਼ਾ ਕਰਨ ਵਾਲਾ ਮੁੰਡਾ ਜਵਾਨੀ 'ਚ ਕਿਵੇਂ ਬਣਿਆ ਲੋਕ ਗਾਥਾਵਾਂ ਦਾ ਬਾਦਸ਼ਾਹ
ਮੇਰਾ ਮੁਹੱਬਤਨਾਮਾ ਤੇ ਲਾਹੌਰ ਨਾਲ ਸਾਂਝਾਂ Podcast With Jung Bahadur Goyal Akas | EP 47
มุมมอง 7Kหลายเดือนก่อน
ਮੇਰਾ ਮੁਹੱਬਤਨਾਮਾ ਤੇ ਲਾਹੌਰ ਨਾਲ ਸਾਂਝਾਂ Podcast With Jung Bahadur Goyal Akas | EP 47
ਫ਼ਿਲਮਾਂ ਦੇ ਬਾਦਸ਼ਾਹ Mehar Mittal ਦੀ ਜਿੰਦਗੀ ਬਾਰੇ Podcast | Akas | EP 46
มุมมอง 76Kหลายเดือนก่อน
ਫ਼ਿਲਮਾਂ ਦੇ ਬਾਦਸ਼ਾਹ Mehar Mittal ਦੀ ਜਿੰਦਗੀ ਬਾਰੇ Podcast | Akas | EP 46
Podcast with Yadi Kandola | Kuldeep Paras ਤੇ Amar Singh Chamkila 'ਚ ਸੀ ਭਰਾਵਾਂ ਵਰਗਾ ਪਿਆਰ | EP 45
มุมมอง 26Kหลายเดือนก่อน
Podcast with Yadi Kandola | Kuldeep Paras ਤੇ Amar Singh Chamkila 'ਚ ਸੀ ਭਰਾਵਾਂ ਵਰਗਾ ਪਿਆਰ | EP 45
Podcast with Chann Goraya Wala | Akas | EP 44 | Jagtar Singh Bhullar
มุมมอง 29K2 หลายเดือนก่อน
Podcast with Chann Goraya Wala | Akas | EP 44 | Jagtar Singh Bhullar
Podcast With Gurbaksh Shonki | ਪਹਿਲਾਂ ਕਾਲੇ ਦੌਰ 'ਚ ਭਟਕਿਆ ਫਿਰ ਸ਼ਰਾਬ ਨੇ ਪੀਲਿਆ |Akas|EP 43 Jagtar Bhullar
มุมมอง 19K2 หลายเดือนก่อน
Podcast With Gurbaksh Shonki | ਪਹਿਲਾਂ ਕਾਲੇ ਦੌਰ 'ਚ ਭਟਕਿਆ ਫਿਰ ਸ਼ਰਾਬ ਨੇ ਪੀਲਿਆ |Akas|EP 43 Jagtar Bhullar
ਸ਼ਰਾਬੀ ਨੇ ਬਾਂਹ ਫੜੀ ਫਿਰ ਅਖਾੜੇ 'ਚ ਨਿਕਲੀਆਂ ਦੋਨਾਲੀਆਂ Akas | 42 |Suchet Bala | Jagtar Singh Bhullar
มุมมอง 457K2 หลายเดือนก่อน
ਸ਼ਰਾਬੀ ਨੇ ਬਾਂਹ ਫੜੀ ਫਿਰ ਅਖਾੜੇ 'ਚ ਨਿਕਲੀਆਂ ਦੋਨਾਲੀਆਂ Akas | 42 |Suchet Bala | Jagtar Singh Bhullar
Surjeet Bindrakhia ਮੈਨੂੰ ਮੁੜ ਨਹੀਂ ਲੱਭਿਆ |Podcast With Shamsher Sandhu | Akas | EP 41
มุมมอง 39K2 หลายเดือนก่อน
Surjeet Bindrakhia ਮੈਨੂੰ ਮੁੜ ਨਹੀਂ ਲੱਭਿਆ |Podcast With Shamsher Sandhu | Akas | EP 41
Podcast with Singer Gurkirpal Surapuri | AKAS | EP 40
มุมมอง 22K2 หลายเดือนก่อน
Podcast with Singer Gurkirpal Surapuri | AKAS | EP 40
ਆਪਾਂ ਦੋਵੇਂ ਰੁਸ ਬੈਠੇ ਤਾਂ ਮਨਾਉ ਕੌਣ ਵੇ Podcast With ਲੇਖਕ ਤੇ ਗੀਤਕਾਰ Harjinder Kang | AKAS | EP 38
มุมมอง 10K2 หลายเดือนก่อน
ਆਪਾਂ ਦੋਵੇਂ ਰੁਸ ਬੈਠੇ ਤਾਂ ਮਨਾਉ ਕੌਣ ਵੇ Podcast With ਲੇਖਕ ਤੇ ਗੀਤਕਾਰ Harjinder Kang | AKAS | EP 38
Podcast with Singer Dalwinder Dayalpuri | Akas | EP 37
มุมมอง 12K2 หลายเดือนก่อน
Podcast with Singer Dalwinder Dayalpuri | Akas | EP 37
Podcast with Singer Maqbool | ਔਖੇ ਰਾਹ ਤੇ ਬਿਖੜੇ ਪੈਂਡਿਆਂ ਦਾ ਰਾਹੀ ਕਿਵੇਂ ਹੋਇਆ ਮਕਬੂਲ | EP 36
มุมมอง 22K2 หลายเดือนก่อน
Podcast with Singer Maqbool | ਔਖੇ ਰਾਹ ਤੇ ਬਿਖੜੇ ਪੈਂਡਿਆਂ ਦਾ ਰਾਹੀ ਕਿਵੇਂ ਹੋਇਆ ਮਕਬੂਲ | EP 36
Podcast Jagat Singh Jagga | Akas | EP 35
มุมมอง 46K3 หลายเดือนก่อน
Podcast Jagat Singh Jagga | Akas | EP 35
Podcast With Singer Surpreet Soni | Major Rajasthani ਨੇ ਬਦਤਮੀਜ਼ ਨੂੰ ਬਾਹੋਂ ਫੜ੍ਹਕੇ ਘਸੀਟਿਆ | Akas
มุมมอง 44K3 หลายเดือนก่อน
Podcast With Singer Surpreet Soni | Major Rajasthani ਨੇ ਬਦਤਮੀਜ਼ ਨੂੰ ਬਾਹੋਂ ਫੜ੍ਹਕੇ ਘਸੀਟਿਆ | Akas
Podcast with Singer Rajinder Rajan | Akas | EP 33
มุมมอง 46K3 หลายเดือนก่อน
Podcast with Singer Rajinder Rajan | Akas | EP 33
Podcast with Shamsher Sandhu | ਤਿੰਨ ਵਾਰ ਸਰਪੰਚ ਰਹੇ ਗਾਇਕ Didar Sandhu ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ |
มุมมอง 187K3 หลายเดือนก่อน
Podcast with Shamsher Sandhu | ਤਿੰਨ ਵਾਰ ਸਰਪੰਚ ਰਹੇ ਗਾਇਕ Didar Sandhu ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ |
Ammy Virk ਤੇ Jordan Sandhu ਨੇ ਮੇਰੇ ਗਾਣੇ ਕੀਤੇ ਚੋਰੀ | Podcast with Singer Bill Singh | Akas | EP 31
มุมมอง 16K3 หลายเดือนก่อน
Ammy Virk ਤੇ Jordan Sandhu ਨੇ ਮੇਰੇ ਗਾਣੇ ਕੀਤੇ ਚੋਰੀ | Podcast with Singer Bill Singh | Akas | EP 31
ਦਾਰੂ ਵਾਲੀ ਪੀਂਦੀ ਸੀ ਲਿਵਰ ਖਰਾਬ ਹੋ ਗਿਆ ਸੀ
ਜਗਮੋਹਨ ਕੌਰ ਬਹੁਤ ਵਧੀਆ ਕਲਾਕਾਰ ਸੀ
ਬਕਵਾਸ
💐🌹🙏
Jad Bai phli war sarpanch bnya se apa v gy se bai dy pind min ta gya se sada ferozpur ch koi Rola se apna ada Bai othy Aya se apni sport ch odo pura naam se bai da apny kesy metar ny auna se apny magar a Bai ody nal se ony dasya koi Rola a khnda koi min v chalda ana ghant Banda aj koi singar aju bena janphchn to Bai far apa mla da pa se ady verod apa v khunjy lata se.sndhu surjeet sera bnda
ਰੂਹ ਖੁਸ਼ ਹੋ ਗਈ
ਬਹੁਤ ਵਧੀਆ ਕਲਾਕਾਰ ਸਨ ਜਗਮੋਹਨ ਕੌਰ ਜੀ
Yes ji mein v pehla 2 gurdas man nu psand ni karda c
ਬਹੁਤ ਵਧੀਆ ਪ੍ਰੋਗਰਾਮ ਲੱਗਦਾ ਜੀ ਦਿਲ ਖੁਸ਼ ਹੋ ਜਾਂਦਾ ਸ਼ਮਸ਼ੇਰ ਸਿੰਘ ਸੰਧੂ ਸਾਭ ਦੇ ਪ੍ਰੋਗਰਾਮ ਸੁਣ ਕੇ ਜੀ ਧੰਨਵਾਦ
Bhullar sahib iho jihe bande hi reh gaye tuhade kol interview lai .
Gurbani to upar kuch nahi .
ਰੱਬੀ ਰੂਹ ਦੀਆਂ ਨਿੱਘੀਆਂ ਗਲਾਂ
ਸੋਨੂੰ ਵੀਰੇ ਪਦਾਨ ਨਹੀਂ ਆਪਾਂ ਫੋਰਾਡਾਨ ਪਾਉਂਦੇ ਰਹੇ ਸਾਂ ❤
ਵਾਕਿਆ ਹੀ ਸਾਡੇ ਪਰਿਵਾਰਾਂ ਨੂੰ ਕੁੱਝ ਵੀ ਨਹੀਂ ਮਿਲਿਆ ਮੇਰੇ ਡੈਡੀ ਵੀ ਰੀਝਾਂ ਦਿਲ ਵਿੱਚ ਲੈਕੇ ਇਸ ਦੁਨੀਆਂ ਤੋਂ ਚਲੇ ਗਏ ਹਨ ਮੇਰੇ ਪਰਿਵਾਰ ਵਿੱਚ ਕਾਫੀ ਜੀਅ ਸਨ ਜੋ ਪਿਛੋਕੜ ਬਾਰੇ ਦੱਸਦੇ ਸਨ ਮੈਂ ਫੇਸਬੁੱਕ ਤੇ ਜਦੋਂ ਲਿਖਣਾ ਸਾਡੇ ਸਾਂਝੀ ਲੋਕਾਂ ਪੁੱਛਣਾ ਇਹ ਕਿਸਨੂੰ ਸੰਬੋਧਨ ਕੀਤਾ ਹੈ 🙏
ਸਾਡਾ ਪਿਛੋਕੜ ਵੀ ਸਾਂਝਾ ਹੈ ਸੰਧੂ ਸੁਰਜੀਤ ਵੀਰ ਬਿਲਕੁੱਲ ਸੱਚ ਕਹਿੰਦਾ ਸਾਨੂੰ ਏਥੋਂ ਦੇ ਪੁਰਾਣੇ ਵਸਨੀਕ ਪਨਾਹਗੀਰਾਂ ਦੇ ਜੁਆਕ ਆਖਦੇ ਹੁੰਦੇ ਸਨ 😢
ਸਾਡੇ ਪ੍ਰਿੰਸੀਪਲ ਨਾਲ ਮੈਚ ਸੀ ਸੰਧੂ ਵੀਰੇ ਦਾ ਸ਼ਾਇਦ ਸੰਧੂ ਵੀਰ ਵੀ ਉਹਨਾਂ ਦੀ ਰਹਿਨੁਮਾਈ ਵਿੱਚ ਪੜਿਆ ਹੋਵੇਗਾ 😂😅😂😅😂
ਮੈਂ ਤੇ ਸੋਨੂੰ ਇੱਕੋ ਸਕੂਲ ਵਿੱਚ ਪੜੇ ਹਾਂ ਮੈਥੋਂ ਦੋ ਕਲਾਸਾਂ ਅੱਗੇ ਸੀ ਸੰਧੂ ਵੀਰ ❤
ਸਮਸ਼ੇਰ ਸੰਧੂ ਮੁਸਲਮਾਨ ਲੱਗਦਾ ਹੈ ਇਸ ਦੀਆਂ ਕੱਟੀਆਂ ਮੁੱਛਾਂ ਗਵਾਹ ਹਨ । ਪੱਗ ਚ ਸਿਰ ਹਰ ਕੋਈ ਫਸਾ ਸਕਦਾ ਹੈ । ਮੂੰਹ ਸਿਰ ਮੁੰਨੇ ਸਿੱਖ ਨਹੀ ਹੁੰਦੇ ।
The best and Beautiful Interview ❤❤❤❤❤❤
Nice
Gurpreet ghuggi great person with great knowledge Bhullar paji your all podcast are outstanding highly appreciated Thanks
ਸ਼ਾਨਦਾਰ
So nice interview
😭😭😭
Jagmohan Kaur's first profession was teaching. She was a JBT teacher.
ਅਜੀਤ ਦੇ ਬਰਜਿੰਦਰ ਹਮਦਰਦ ਬਾਦਲਾਂ ਦਾ ਪਿਠੂ ਸੀ
ਅਜੀਤ ਨੇ ਪੁਲਿਸ ਧੱਕਿਆ ਦੇ ਖਿਲਾਫ ਲਿਖਿਆ ਸੀ
ਵਾਹਿਗੁਰੂ ਜੀ 1989 ਦੇ ਆਸ ਪਾਸ ਦੀ ਗੱਲ ਹੈ ਮੈਂ ਉਸ ਵੇਲੇ 22.23ਸਾਲ ਦਾ ਸੀ ਅਸੀਂ ਗੰਗਾਨਗਰ ਰਾਜਸਥਾਨ ਤੋਂ ਹਾ ਮੋਗੇ ਕੋਲ ਇੱਕ ਪਿੰਡ ਮੈਰਿਜ ਤੇ ਗਿਆ ਸੀ ਅਤੇ ਓਥੇ ਪੁਜਦੇ ਦਿਨ ਛਿਪ ਗਿਆ ਤਲਵੰਡੀ ਤੋਂ ਇਕ ਟੈਂਪੂ ਵਾਲੇ ਨੇ ਬੜੀ ਮੁਸ਼ਕਲ ਨਾਲ ਲਿਫਟ ਦਿੱਤੀ ਓਥੇ ਸਾਡੇ ਰਿਸ਼ਤੇਦਾਰ ਕਹਿੰਦੇ ਪੁਤੱਰ ਤੂੰ ਸ਼ੁਕਰ ਮਨਾ ਵਾਹਿਗੁਰੂ ਦਾ ਕਿ ਸੂਏ ਉੱਤੇ ਨਾਕਾ ਹੈਨੀ ਸੀ ਨਹੀਂ ਤਾਂ ਤੂੰ ਕਿਸੇ ਵੀ ਹਾਲਤ ਵਿੱਚ ਸਾਡੇ ਕੋਲ ਜ਼ਿੰਦਾ ਨਹੀਂ ਆਉਂਣਾ ਸੀ
ਭਲੀਏ ਲੋਕੇ ਨਹੀਂ ਆਉਂਦਾ ਜੀ ,,,, ਲੰਬੀ ਹੇਕ ਨਾਲ ਕਿਹਾ ਜਾਂਦਾ ,,ਨੀ ਭਲੀਏ,,,,,,
ਮਿੱਟੀ ਪੱਟ ਮਹਿਕਮਾ ਜਿਹਦੇ ਨਾਲ ਵੀ ਖਾਦਾ ਪੀਤਾ ਓਹਦੀ ਹੀ ਮਿੱਟੀ ਪੁੱਟ ਣ ਬਹਿ ਜਾਂਦਾ ਹੈ ਸੰਧੂ । ਓਦੋਂ ਕਿਹੜੇ ਫੋਨ ਹੁੰਦੇ ਸੀ ? ਮਾਣਕ ਸਿਵਿਆਂ ਚ ਪਿਆ ਹੋਇਆ ਕੀ ਜਵਾਬ ਦੇਵੇ ।ਇਹ ਬਿੰਦਰਖੀਏ ਕਰਕੇ ਮਸ਼ਹੂਰ ਸੀ ਬੱਸ. ਬਿੰਦਰਖੀਏ ਤੋਂ ਬਾਅਦ ਬਥੇਰੇ ਗੈਕਾਂ ਨੂੰ ਗੀਤ ਦੇ ਲਏ ਫਿਰ ਹਿੱਟ ਕਿਉਂ ਨਹੀਂ ਹੋਏ? ਇਹ ਸਿਰਫ ਆਪਣੇ ਆਪ ਨੂੰ ਚਮਕਾਉਣਾ ਲਈ ਮੰਨ ਘੜੰਤ ਕਹਾਣੀਆਂ ਬਣਾਈ ਜਾਂਦਾ ਏ!
❤❤❤❤
Daljeet Kaur actress k deep da pind same aa atiana near sudar college
K deep engineer si.
Cool lip lagaayi
ਮਾਸਟਰ ਗੁਰਨਾਮ ਕੇ .,ਜਨਮੇਜਾ ਸੇਖੋਂ
Uh ta phulkaria nal gall bhari rkhdia vddi punjaban bndia te gall gall te english boldia🤣.. punjabi bol punjabi
❤saua ❤
ਸੰਧੂ ਸਾਹਿਬ ਕੁਆਰੀ ਕੁੜੀ ਘੁੰਡ ਨਹੀਂ ਕੱਢਦੀ ਹੁੰਦੀ , ਘੁੰਡ ਵਿੱਚ ਨੈਣ ਵਿਆਹੇ ਹੁੰਦੇ ਆ ,ਕੁਆਰੇ ਨਹੀਂ ।
Wah ji
Sister of Mehar Mittal Sahib was a disciple at Brahma kumaris Ashram where Mittal Sahib resided till his death
ਲੱਖਾ ਲੋਕਾਂ ਦੇ ਪੁੱਤ ਮਰਵਾਏ ਨੇ ਬਾਦਲ ਸਰਕਾਰ ਨੇ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਦੀਵਾਨਾ ਜੀ ਨੇ। ਮੇਰੀ ਮੁਲਾਕਾਤ ਅਲਬੇਲਾ ਜੀ ਨਾਲ ਮੇਰੇ ਇੱਕ ਸਾਥੀ ਕਰਕੇ ਹੋਈ। ਇਹ ਗੱਲ 1988 ਦੀ ਹੈ ਮੈਂ ਉਸ ਸਮੇਂ ਬੁਢਲਾਡਾ ਵਿਖ਼ੇ iti ਕਰ ਰਿਹਾ ਸੀ। ਮੇਰਾ ਦੋਸਤ ਵੀ ਓਥੇ ਕਿਸੇ ਹੋਰ ਟਰੇਡ ਵਿੱਚ ਸੀ ਜੋ ਰਾਤ ਦੇ ਟਾਈਮ ਸਿਧਾਣਾ ਹਸਪਤਾਲ ਬਰਨਾਲਾ ਵਿੱਚ ਨੌਕਰੀ ਕਰਦਾ ਸੀ। ਅਲਬੇਲਾ ਜੀ ਸਿਧਾਣਾ ਹਸਪਤਾਲ ਵਿੱਚ ਦਾਖਿਲ ਸਨ। ਮੈਨੂੰ ਸ਼ੁਰੂ ਤੋਂ ਸੰਗੀਤ ਦਾ ਸ਼ੌਕ ਹੋਣ ਕਰਕੇ ਸਾਡੀ ਅਕਸਰ ਗੱਲਬਾਤ ਚਲਦੀ ਸੀ। ਮੇਰੇ ਦੋਸਤ ਨੇ ਕਿਹਾ ਕਿ ਅਲਬੇਲਾ ਸਾਡੇ ਹਸਪਤਾਲ ਵਿੱਚ ਦਾਖ਼ਲ ਹੈ ਜੇ ਤੂੰ ਉਸ ਨੂੰ ਮਿਲਣਾ ਹੈ ਤਾਂ ਆ ਜਾਵੀ। ਦੂਸਰੇ ਦਿਨ ਜਦ ਮੈਂ ਹੱਸਪਾਲ ਗਿਆ ਤਾਂ ਸੱਚਮੁੱਚ ਅਲਬੇਲਾ ਜੀ ਓਥੇ ਦਾਖਿਲ ਸਨ ਉਸ ਟਾਈਮ ਉਹਨਾਂ ਕੋਲ ਮੇਰੇ ਵੀਰ ਗੀਤਾ ਦਿਆਲਪੁਰੀ ਜੀ ਜੀ ਵੀ ਸਨ। ਉਸ ਸਮੇਂ ਤੋਂ ਮੇਰਾ ਅਲਬੇਲਾ ਜੀ ਨਾਲ ਮਿਲਣਾ ਸ਼ੁਰੂ ਹੋਇਆ। ਉਹਨਾਂ ਸਮਿਆਂ ਵਿੱਚ ਢਾਡੀ ਜੱਥੇ ਕੋਲ ਕੋਈ ਗੱਡੀ ਵਗੈਰਾ ਨਹੀਂ ਸੀ ਹੁੰਦੀ। ਅੱਗੇ ਜਾਰੀ।................
ਬਹੁਤ ਉੱਚੀ ਸ਼ਖ਼ਸੀਅਤ ਸ਼ਮਸ਼ੇਰ ਸੰਧੂ ਜੀ।
Very good 👍👍👍
Very nice 👍👍
ਬਹੁਤ ਬਹੁਤ ਗੀਤ ਕਰੀ ਸਰੇ ਬੰਤ ਰਾਮ ਪੁਰ ਘੇਟ ਗੀਤ ਕਾਰ ਬੰਤ ਬੰਤ ਵਾਈ ਕਿਨੇ ਦੀ ਚੜਾਈ ਕਰਾਤੀ ਪਰ ਕਿਸੇ ਨੇ ਮੁਲ ਨੀ ਪਾਆ ਵਾਈ ਧੰਨ ਹੈ ਤੁਹ ਧੰਨ ਤੇਰੀ ਗੀਤ ਕਾਰੀ ਬੰਤ ਬੰਤ ਬੰਤ ਬੰਤ ਬੰਤ ਧੰਨ ਤੂੰ ਵਾਈ
ਭਾਈ ਇਸਨੂੰ ਸ਼ਰਮ ਨਈ ਆਉਂਦੀ ਲੱਖ ਲਾਹਨਤ ਏਦੇ ਤੇ ਤੁ ਦੱਸ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕੌਣ ਸੀ ਗੁਰੂ ਗ੍ਰੰਥ ਸਾਹਿਬ ਜੀ ਕੌਣ ਨੇ ਸਿੱਖ ਕੌਮ ਕਿਵੇਂ ਆ ਖਾਲਸਾ ਰਾਜ ਮਹਾ ਰਾਜਾ ਰਣਜੀਤ ਸਿੰਘ ਸਰਕਾਰੇ ਖਾਲਸਾ ਰਾਜ ਕਿਵੇਂ ਸੀ ਲੱਖ ਲਾਹਨਤ ਨਚਾਰਾ ਵਾਲੀ ਗੱਲ ਤੂੰ ਵੱਡੀ ਹੋਗੀ ਕੋਈ ਪੰਜਾਬ ਲਈ ਪੰਥ ਦੀ ਗੱਲ ਕੀਤੀ ਲੱਖ ਲਾਹਨਤ ਕਿਤੇ ਨਾ ਕਿਤੇ ਭਾਈ ਏਦੇ ਨਾਲ ਪੋਡਕਾਸਟ ਨਾਲ ਕਰਕੇ ਸਵਾਲ ਜਵਾਬ ਕਰਨੇ ਬਹੁਤ ਵੱਡੇ ਤੇ ਵਦੀਆ ਵਿਵਾਹ ਸਾਡੇ ਪਿੰਡਾ ਦੇ ਆਮ ਘਰਾਂ ਦੇ ਲੋਕਾ ਦੇ ਆ
ਵੀਰ ਜੀ ਬਹੁਤ ਆਨੰਦ ਆਇਆ ਧੰਨਵਾਦ ਪੁਰਾਣੇ ਇਤਿਹਾਸ ਨੂੰ ਸੁਣ ਕੇ
Nice
Bai da pind khunjaa ta nhi
Bhut vdiya ji...