Anmol Kwatra Expose by Doners | Anmol Kwatra NGO Expose Video | Ek Jariya NGO | Gurbinder Singh NGO

แชร์
ฝัง
  • เผยแพร่เมื่อ 25 ธ.ค. 2024

ความคิดเห็น • 204

  • @surjitdhanota5857
    @surjitdhanota5857 ปีที่แล้ว +27

    ਸਿਰਫ ਪੇਸੈ ਪਿੱਛੇ ਨਾ ਭੱਜੋ ਉਸ ਬੱਚੇ ਦੀ ਹਿੰਮਤ ਦੇਖੋ ਕਿਤਨੀ ਸੇਵਾ ਕਰ ਰਿਹਾ ਹੈ ਕਵੇਤਰਾ God bless you

  • @RajwinderRajwinder-k9o
    @RajwinderRajwinder-k9o 5 หลายเดือนก่อน +5

    ਹਾਏ ਹਾਏ ਇਹ ਨਾਮਧਾਰੀ ਰੱਬ ਦਾ ਸ਼ਰੀਕ ਕਿਥੋਂ ਆ ਗਿਆ ❤❤

  • @rashpalsohi55
    @rashpalsohi55 ปีที่แล้ว +10

    ਕੋਈ ਦਮ ਨਹੀ ਗੱਲ ਵਿੱਚ

  • @ReshamSingh-ro9er
    @ReshamSingh-ro9er ปีที่แล้ว +11

    ਉਹ ਭਰਾ ਮੇਰੇ ਸੇਵਾ hiddn ਹੁੰਦੀ ਤਾਂ hiddn ਰਹਿੰਦੇ ਤੁਸੀ ਵੀ ,,ਅਨਮੋਲ ਕਵਾਤਰਾ ਨੂੰ ਟਾਰਗੇਟ ਕਰਨ ਦਾ ਇਕੋ ਇਕ ਮਕਸਦ ਹੈ ਹਰ ਕੋਈ famous ਹੋਣਾ ਚਾਹੁੰਦੇ ਹੋ,ਤੁਸੀ ਵੀ ਇਹੀ ਕਰਦੇ ਹੋ,ਸੋਸ਼ਲ ਮੀਡੀਆ ਇਹੀ ਕੁਝ ਹੈ

  • @narinderpalsingh1726
    @narinderpalsingh1726 2 ปีที่แล้ว +31

    Tusi lok kde khush nhi ho skde ,,,🙏🙏sharam kro yaar ,you tube toh paisa aa reha etc ehda ki mtlb aa ?? Tsi ki chihnde oo bnda bukha mar jye 😡😡😡😡

  • @gursevdhillon3495
    @gursevdhillon3495 ปีที่แล้ว +14

    ਨਾਲ਼ੇ ਪੁੰਨ ਨਾਲ਼ੇ ਫਲੀਆਂ, ਦਿਮਾਗ ਅਤੇ ਬਖਸ਼ਿਸ਼ ਨਾਲ ਮਿਲਦੇ ਨੇ, ਬਥੇਰੇ you tuber beauty spots ਦਿਖਾ ਕੇ or cooking ਤੋਂ ਪੈਸੇ ਬਣਾਈ ਜਾਂਦੇ ਨੇ, ਇਹ ਤਾਂ ਬਹੁਤ ਵਧੀਆ ਗੱਲ ਹੈ ਜੋ ਅਨਮੋਲ ਕਰ ਰਿਹਾ।

  • @BaljeetKaur-r8j
    @BaljeetKaur-r8j 9 หลายเดือนก่อน +4

    ਅਨਮੋਲ ਵੀਰ ਜੀ ਜ਼ਿੰਦਾਬਾਦ ਹੇ ਔਰ ਹਰਿਗਾ 🔥🔥🔥💯💟 ਅਨਮੋਲ ਵੀਰ ਜੀ ਨਾਲ ਸਾਰੀ ਦੁਨੀਆਂ ਹੈ ❤❤❤❤❤

  • @baljindersingh6115
    @baljindersingh6115 ปีที่แล้ว +7

    ਜੇ ਕਿਸੇ ਦੀ ਵੀਡੀਓ ਨਾਲ ਜਾਨ ਬਚ ਜਾਵੇ,ਕੀ ਪੀੜ ਹੁੰਦੀ ਹੈ

  • @ManpreetKaur-rl7ds
    @ManpreetKaur-rl7ds ปีที่แล้ว +3

    Good blas ਅਨਮੋਲ vere

  • @vipulnayar9540
    @vipulnayar9540 ปีที่แล้ว +6

    Yes he is saying rigth
    Anmol ngo is not trust worthy
    Please don't donate any money to them .Try to give directly to needy people's
    They font help anyone now

  • @balwindervartia2624
    @balwindervartia2624 2 หลายเดือนก่อน

    ਇਹਨੂੰ ਪੱਕਾ ਧਰਮ ਦੇ ਠੇਕੇਦਾਰਾਂ ਨੇ ਭੇਜਿਆ ਹੋਣਾ

  • @giansingh5317
    @giansingh5317 2 ปีที่แล้ว +9

    Anmol bai zindabad

  • @jaspalsingh9068
    @jaspalsingh9068 ปีที่แล้ว +5

    ਅਨਮੋਲ ਜੀ ਵਾਰੇ ਬੋਲੋ ਨਾ ਐਵੇਂ ਨਾ ਬੋਲੋ

  • @nirmalsinghanand2226
    @nirmalsinghanand2226 ปีที่แล้ว +19

    ਇਸ ਨਾਮਧਾਰੀ ਸਿੰਘ ਦੀਆਂ ਗੱਲਾਂ ਵਿੱਚ ਕੋਈ ਦਮ ਨਹੀਂ, ਇਸ ਨੂੰ ਆਪ ਹੀ ਨਹੀਂ ਪਤਾ ਕਿ ਇਹ ਕੀ ਕਹਿਣਾ ਚਾਹੁੰਦਾ ਹੈ , ਬੇਸਿਰਪੈਰ ਦੀਆਂ ਮਾਰੀ ਜਾਂਦੈ !

  • @luckymaan415
    @luckymaan415 ปีที่แล้ว +11

    Anmol bhout vadhia insaan aa mai khud 4 patient bheje chuka te thik ho k ghr aye

    • @AnitaKumari-s9c
      @AnitaKumari-s9c 5 หลายเดือนก่อน

      Sanu v help chahidi aa veer ji

    • @AnitaKumari-s9c
      @AnitaKumari-s9c 5 หลายเดือนก่อน

      Mere papa di akh da operate hona hai hai putli paini hai akh ch please help us

    • @luckymaan415
      @luckymaan415 5 หลายเดือนก่อน

      @@AnitaKumari-s9c bhai no send kro mai kruga app ki help jo v paisa lge ga mai kruga lekin direct paisa hospital k account me bhejuga.

  • @Mahakal_-np4ht
    @Mahakal_-np4ht 2 ปีที่แล้ว +13

    I always support Anmol Bhai ji 🙌❣️

  • @mohinderpurewal9701
    @mohinderpurewal9701 4 หลายเดือนก่อน +1

    No. Good. Work Kuka

  • @manpreetkour5151
    @manpreetkour5151 2 ปีที่แล้ว +7

    Anmol veer very nice person

  • @taiyabkhan8090
    @taiyabkhan8090 2 ปีที่แล้ว +10

    legend man anmol kwatra❤👑

  • @mahisingh4762
    @mahisingh4762 ปีที่แล้ว +1

    Bhai nu puch lao tusi kyo ni suru karde.. tusi v followers banao.. paise kamao.. je oh video na banaun ta phir v question.. aaukha bai loka da..

  • @happysamuel4607
    @happysamuel4607 6 หลายเดือนก่อน

    Right 👍

  • @Viratkohli18-j1n
    @Viratkohli18-j1n ปีที่แล้ว +5

    ਅਕਲ ਦੇ ਅੰਨ੍ਹੇ ਬੰਦੇਆ ਲੋਕਾਂ ਨੂੰ ਪਤਾ ਲਗੇਗਾ ਤਾਂ ਹੀ ਲੋਕ ਸੇਵਾ ਲਈ ਅੱਗੇ ਆਉਣ ਗੇ

  • @achook99
    @achook99 2 ปีที่แล้ว +9

    Sardarji is not justified in condemning Anmol. By the way I am in US and have no interest in supporting any dirty business but know it very well how some Billion dolar NGO's are succeeding here. Sardarji has no clue how NGO's succeed. Exposure is necessary to attract donors after they know what NGO is doing, who would donate a penny if he or she does not know what that NGO is doing.

    • @FRESHYHOOD
      @FRESHYHOOD ปีที่แล้ว

      ਓਹ ਭਰਾਵਾ ਪੰਜਾਬੀ ਬੋਲਣ ਜਾਂ ਲਿਖਣ ਚ ਸ਼ਰਮ ਆਉਂਦੀ ਤੁਹਾਨੂੰ ਵੀਰੇ ।।।

  • @ravdeepsingh2160
    @ravdeepsingh2160 ปีที่แล้ว +4

    ਇਹੇ ਕਹਿੰਦੇ ਅਸੀਂ ਫੌਲਵਰ ਆ ਸਾਨੂੰ ਕਮਾਈ ਚਾਹੀਦੀ ਆ ਫੇਰ ਤਾਂ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਵੀ ਪੈਸੇ ਨੀ ਲੈਂਣੇ ਚਾਹੀਦੇ ਫੌਲਵਰ ਨੂੰ ਦੇ ਦੇਣੇ ਚਾਹੀਦੇ ਨੇਂ

  • @achook99
    @achook99 2 ปีที่แล้ว +4

    There is Ukrainian girl who plays violin on street in California and posts all videos on youtube, and collects a few hundred dollars daily from streets. But her youtube income is $10000 per month. SHOULD NOT SHE BE ALSO CALLED A CHEAT BY SARDARJI?

    • @bssingh113
      @bssingh113 2 ปีที่แล้ว +1

      She does not play dirty game of exploitation of poor, helpless & needy people by showing weeping, sad & aggrieved persons.

  • @sonyvalu6137
    @sonyvalu6137 3 หลายเดือนก่อน

    ਬਾਈ ਜੀ ਤੇਰੇ ਵਰਗੇ ਹੀ ਗੰਦ ਪਾਇਆ ਹੈ ਜੇਕਰ ਕੋਈ ਚੰਗਾ ਕੰਮ ਕਰਦਾ ਹੈ ਤੁਸੀਂ ਲੋਕਾਂ ਨੇ ਦੋਸ ਹੀ ਲੋਣੇ ਹੁੰਦਾ ਹੈ

  • @amriksingh9589
    @amriksingh9589 ปีที่แล้ว +4

    ਭਰਾਵੋ ਮੇਰਾ ਤਾਂ ਹਰ ਇਕ ਬੰਦੇ ਬਾਬੇ ਲੀਡਰ ਐਨਜੀਉ ਸੇਵਾ ਕਰਨ ਵਾਲੀਆਂ ਤੋ ਭਰੋਸਾ ਹੀ ਉਠ ਗਿਆ

  • @Kartikvlogz1
    @Kartikvlogz1 ปีที่แล้ว +1

    ussi time sunaa dinda audio bach kyu Lab v gyi recording sunaa fr

  • @mandeepverma4861
    @mandeepverma4861 2 ปีที่แล้ว +11

    I m big fan of anmol kwatra , I like her smile 😊and personality, positivity, loyalty, god bless her

    • @AmritKaur-gc2pj
      @AmritKaur-gc2pj ปีที่แล้ว +1

      Mandeep ji boys lei he, his, him lekheya jada, girls lei she, her, lekheya jada hai

    • @amritpalkaur446
      @amritpalkaur446 ปีที่แล้ว

      @@AmritKaur-gc2pj 😂

    • @AmritKaur-gc2pj
      @AmritKaur-gc2pj ปีที่แล้ว +1

      What you mean @Amritkaur

  • @SinghSahib-ni4nl
    @SinghSahib-ni4nl 3 หลายเดือนก่อน

    ਚਲ ਓिਇ ਬੁिਲਅਾ ਓਥੇ ਚਲੀਏ ,िਜਥੇ ਅਕਲ ਦੇ ਅੰਨੇ ਰिਹੰਦੇ,ਨ ਸੇਵਾ ਕਰਨੀ, ਜੇੜੇ ਕਰਦੇ ਓਨਾ ਦੀ ਲਤਾਂ िਖਚਣੀਆਂ

  • @rajwanatsingh1630
    @rajwanatsingh1630 10 หลายเดือนก่อน +2

    Galt bol rea a bnda

  • @parmindersingh2081
    @parmindersingh2081 5 หลายเดือนก่อน

    ਬਾਕੀ ਤਾਂ ਵਾਹਿਗੁਰੂ ਜੀ ਈ ਜਾਣਦਾ ਹੈ ਪਰ ਹਾਂ ਦਵਾਈਆਂ ਵਿੱਚ ਤਾਂ ਬਹੁਤ ਘਪਲੇ ਬਾਜ਼ੀ ਚਲਦੀ ਹੈ ਜੀ

  • @tejwindersingh7093
    @tejwindersingh7093 ปีที่แล้ว +1

    Eho jahe aunde pta ni kitho ne sale krna kuj hainy lattan khichn nu muhre aa jande ne

  • @iyugkumarYT
    @iyugkumarYT ปีที่แล้ว +1

    Dub k mar Joo tuci kise nu sewa na krn deyooo harek jaga Paisa Paisa kri jande okha hi a thoda

  • @elbaljindersingh430
    @elbaljindersingh430 ปีที่แล้ว +1

    ਮਾਫ ਕਰੀ ਵੀਰ ਜੀ ਮੈ ਆਪ ਜੀ ਦੀ ਪੋਸਟ ਮੈ ਫੇਸਬੁੱਕ ਤੇ ਸੇਅਰ ਕੀਤੀ ਆ ਜੀ baljinder singh baljinder singh

  • @BholuPrajapati-sx7sw
    @BholuPrajapati-sx7sw 11 หลายเดือนก่อน

    Anmol bhai good person

  • @GurtejSingh-mn9rf
    @GurtejSingh-mn9rf ปีที่แล้ว +3

    Anmol vadhia insaan aa

  • @vipulnayar9540
    @vipulnayar9540 ปีที่แล้ว +2

    Yes is saying absolutely rigth
    They don't give money to anyone
    His only wish is to get famous getting famous
    Ask this press people ,is he staying with them ...
    I respect press
    Please be neutral ...

  • @amarjitsonu5388
    @amarjitsonu5388 ปีที่แล้ว +1

    ਭਾਟੜਾ

  • @Kartikvlogz1
    @Kartikvlogz1 ปีที่แล้ว +1

    anmol

  • @worldwide__cinema__0001
    @worldwide__cinema__0001 8 หลายเดือนก่อน +1

    anmol vadiaa insan aa j oo 99 lokka de help krda te ik de nhi hunde fr ki ho gyaa koi vaddi gal nhi aa
    j kise nu anmol to problem aa ta o person na kuj dave but kise nu mada na khvo
    jo thonu NGO vadiaa lgde aa tuc os nu donate kro j nhi dil krda ta na kro but kise nu bura na khvo anmol kine saala to km kr rha he is good man ❤

  • @Kartikvlogz1
    @Kartikvlogz1 ปีที่แล้ว +1

    mama video nal loka nu pta lagda duniya ch ki ho reya hor v lok sevaa krugy tuhanu dekh k ✈

  • @parwindersingh4826
    @parwindersingh4826 2 ปีที่แล้ว +3

    ਤੁਸੀਂ ਸਾਂਭ ਲਓ ਜ਼ਰੀਏ team

  • @sahilanand2646
    @sahilanand2646 7 หลายเดือนก่อน +1

    Bs lok paisa dekde.... Seva dekho anmol dii

  • @Kartikvlogz1
    @Kartikvlogz1 ปีที่แล้ว +1

    kenda 1000 rupy 500 rupy seva krde lok mama krde ta hai chaahe 500 milda kise nu milda ta hai tere vangu mada ta ni kende jahaajaa ✈😆 teri eh interview nu like kine loka ne kita oh v dekhla jahajaa✈

  • @sulakhansingh1104
    @sulakhansingh1104 ปีที่แล้ว +4

    ਤਿੰਨੇ ਬੰਦੇ ਗਲਤ ਨੇ

  • @bavleenkaur5459
    @bavleenkaur5459 2 ปีที่แล้ว +7

    Bolde ta sb de samne ooo proof v sb nu dikha do

  • @balkaransingh3410
    @balkaransingh3410 6 หลายเดือนก่อน +1

    Kam kar bhrava tu , pata ne suta ne tenu kuj eme boli jana 💯

  • @ParamjitSingh-pf5bi
    @ParamjitSingh-pf5bi 3 หลายเดือนก่อน

    ਲੋਕ ਬੇਬਕੁਫ ਨਹੀ ਤੂੰ ਹੀ ਬੇਬਕੂਫ ਹੈ

  • @satnammani1165
    @satnammani1165 ปีที่แล้ว +3

    Bro assi 5 vje de bhta c 9 vje wait Keri har akk nu Chandigarh chle jyo bus Ada ke chle jnda Anmol pgi kinda sadi teem AHH ohh fer PHN ni chkde bro help Karni te chngi tera kro

  • @GogiRorian
    @GogiRorian 2 หลายเดือนก่อน

    Anmol.veer.heera.banda

  • @ruchikamahajan5879
    @ruchikamahajan5879 ปีที่แล้ว

    Dr Ruchika Mahajan
    Myself always support ek zaria team.vv gud sewa g.but money
    Ke karan kaam thoda slowly h g.fir bi thank god one lakh patients tikh hui h g.thank god 🙏🙏🌹🌹🙏🙏

  • @shivsingla2043
    @shivsingla2043 11 หลายเดือนก่อน

    Game ,game

  • @achook99
    @achook99 2 ปีที่แล้ว +7

    ਸਰਦਾਰ ਜੀ ਪੁਰਾਣੇ ਸਮਿਆਂ ਵਿਚ ਹੀ ਵਿਚਰ ਰਹੇ ਲਗਦੇ ਗਣ। ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਿਸ ਉਤੇ ਫਰੀ ਵਿਚ ਹੀ ਬਹੁਤ ਕਣ ਕਰ ਸਕਦੇ ਹੋ। ਦਾਨੀ ਸੱਜਣਾ ਤੇ ਬੀਬੀਆਂ ਨੂੰ ਪਤਾ ਲਗਣਾ ਚਾਹੀਦਾ ਹੈ ਕਿ ਅਨਮੋਲ ਕੀ ਕਰ ਕਰ ਰਿਹਾ ਹੈ ਤਾਂ ਹੀ ਊਹ ਉਸਦੇ ਕੰਮ ਵਿਚ ਹੱਥ ਵੰਡਾਉਣਗੇ। ਬਦਕਿਸਮਤੀ ਹੈ ਕਿ ਸਤ ਸਾਲਾਂ ਵਿਚ ਸ਼ੁਭ ਕੰਮ ਵਿਚ ਕੁਛ ਜ਼ਿਆਦਾ ਤਰੱਕੀ ਨਹੀ ਕਰ ਸਕਿਆ ਤੇ ਪੈਸੇ ਦੀ ਕਿੱਲਤ ਰਹਿੰਦੀ ਹੈ । ਕਾਰਨ ਸ਼ਾਇਦ ਸ਼ੱਕੀ ਸ਼ਖਸੀਅਤਾਂ ਹਨ।

  • @jsa377
    @jsa377 ปีที่แล้ว +1

    Anmol shi ah

  • @amarjit9960
    @amarjit9960 ปีที่แล้ว

    Anmol good. Job

  • @ankushdhandasongs
    @ankushdhandasongs ปีที่แล้ว

    सही गल आ वीर

  • @lavisingh503
    @lavisingh503 3 หลายเดือนก่อน

    ਸੱਭਤੋ ਵੱਡੀ ਗੱਲ ਕਿ ਇਹਦੇ ਕੋਲ ਕੋਈ ਠੋਸ ਸਬੂਤ ਨਹੀਂ ਹੈਂ ਦੂਜੀ ਗੱਲ ਵੀਡੀਉ ਬਣਾਣੀ ਯਾਰ ਇਹਤਾਂ ਜਿਹੜਾ ਵੀਡੀਉ ਬਣਾਉ ਜੇ ਕਿਸੇ ਦਾ ਭਲਾ ਕਰਕੇ ਆਪਣਾਂ ਵੀ ਫਿਊਚਰ ਬਣਾ ਰਿਹਾ ਕੋਈ ਮਾੜੀ ਗੱਲ ਯਾਰ ਮੈਂ ਜੇ ਆਪਣੀੰ ਗੱਲ ਕਰਾਂ ਹੋਰ ਪਤਾ ਨੀਂ ਕਿੰਨੇ ਕੁ ਬੰਦੇ ਹੋਣਗੇ ਜਿਹੜੇ ਲੁਧਿਆਣੇ ਚ ਰਹਿੰਦੇ ਕਦੇ ਇੱਕ ਦਿਨ ਅਨਮੋਲ ਕੋਲ ਗੲਏ ਵੀ ਨਹੀਂ ਯਾਰ ਉਹ ਬੰਦਾ ਹਰ ਰੋਜ ਬਿਨ ਨਾਗਾ ਲੋਕਾਂ ਲੲਈ ਆਉਂਦਾ ਤਾਂ ਹੈ ਤੇ ਉਹਜੇ ਮੈ ਵੀ ਕਰਦਾ ਜੋ ਉਹਨੇ ਕੀਤਾ ਜਾਂ ਤੂਵੀ ਕਰਦਾ ਵਿਊ ਤਾਂ ਆਊਣੇਂ ਲੋਕ ਛੇਅਰ ਕਰਦੇ ਕਿਸੇ ਦਾ ਭਲਾ ਹੋ ਜਾਵੇ ਸੋ ਜੇ ਉਹ ਛੋਛਲ ਮੀਡੀਏ ਦੇ ਪੈਸੇ ਉਹਨੂੰ ਮਿਲ ਵੀ ਰਹੇ ਤੇ ਕੋਈ ਗਲਤ ਗੱਲ ਨਹੀਂ ਇਹ ਸਿਰਫ ਇੱਕ ਨੈਗਟਿਵ ਤੇ ਮਾੜੀ ਸੋਚ ਆ ਥੋਡੀ

  • @gwgurnek295
    @gwgurnek295 11 หลายเดือนก่อน

    Sir ji es sardar veer ji da number mil sakda

  • @HarwinderSingh-st7zk
    @HarwinderSingh-st7zk 3 หลายเดือนก่อน

    Anmol y don't cate God bless you brother

  • @inderjitbhathal1739
    @inderjitbhathal1739 9 หลายเดือนก่อน

    Koi gal bnni clear kiti ni gal koi ,vakvass banda

  • @KakaSingh-n5x
    @KakaSingh-n5x 9 หลายเดือนก่อน

    Anmol veer ji vadhia Kar rage par Anmol veer ji agge benti hai ke samne khada patient ta disda ohdi jaan bachauni zaroori. Inquary karde ke mareez Marje tan kon jumewar .parmatma kise nu rog na lave.jaan bujke koi aavde aapnu Bernard nahi krda koi v bimaar aaunda ohnu tarant sambhalo.

  • @Rehmat2323
    @Rehmat2323 ปีที่แล้ว +3

    J anmol paise khada ta marij us kol na jan …nle j anmol kuj krda glt ta app sewa kro us kol jan di lord he ni

  • @tarikarani9233
    @tarikarani9233 ปีที่แล้ว

    Anmol kavatera zindabad

  • @HarwinderSingh-st7zk
    @HarwinderSingh-st7zk 3 หลายเดือนก่อน

    Kr lendo sewa anmol nu

  • @NirmalSingh-qd1uv
    @NirmalSingh-qd1uv ปีที่แล้ว

    Right brother ji ❤️🙏🙏🙏🙏🙏

  • @Kartikvlogz1
    @Kartikvlogz1 ปีที่แล้ว +1

    tu bnaya star anmol nu salyaa teri kyu dukhdi aaw

  • @Kartikvlogz1
    @Kartikvlogz1 ปีที่แล้ว +1

    recording paa ta dinde video de last ch media v fudu teoh sala sardar v fudu

  • @DavinderSingh-u7s5x
    @DavinderSingh-u7s5x 4 หลายเดือนก่อน

    Bhatra.faddu

  • @GorvaKumar-y4f
    @GorvaKumar-y4f ปีที่แล้ว +1

    Sardar ji Jena anmol.ver karda pya oh ta enna kam vad gya j loka nu vedo vch ja media Rahi pata lagda aa

  • @vipulnayar9540
    @vipulnayar9540 ปีที่แล้ว

    All dramebaazi
    Don't trust this ngo any more ..
    It us My personal experience with them

  • @parthsharma6277
    @parthsharma6277 3 หลายเดือนก่อน

    Kisey nu bhandan De vajaie parallel kharey hovo sewa kro agar lok tuhadi sewa dekhan gai oh tuhadey side aa Jaana gai

  • @gurwindersingh-yx3yq
    @gurwindersingh-yx3yq ปีที่แล้ว

    Sardar g tusi kehnde oo ki sewa parde piche hovee par mere varge lokk jo sewa krn chahinde nee ohhokive krn te video bannani bhut zarure hai

  • @NarinderSingh-gu9yz
    @NarinderSingh-gu9yz ปีที่แล้ว +1

    Anmol veer varga koi hai hi ni duniya te

  • @parminderkaur1650
    @parminderkaur1650 ปีที่แล้ว

    Anmol ladka bilkul sahi hai
    Lok acha kam v nahi karn dide
    Main v chaigarh dogs di sewa krdi c jo mere kolo sarda c pr mainu lok loko kol kehde c k ihna nu santha walo paise auande a
    Jekar thore bahut khade honge tan uhna ne v roti khani a eh sara time kise layi kam kr sakde hai
    Eh sewa koi koi kr sakda hai
    Main eh hi keh saki a ugli chaken wale bahut lok millenge ghbrana nahi

  • @babitasharma8323
    @babitasharma8323 2 ปีที่แล้ว +1

    2 din ho gye aa kehri audio send ni kitti appa kida mann lyie ki oh number ya oh recording anmol veer di aa kise v number te koi v naam likh leyida

    • @amankourarmaan722
      @amankourarmaan722 2 ปีที่แล้ว +1

      Right veera asha work kr rha duniya de kuj lok ohna nu bdnaam krna chahde ne bt veera nal bht blessing aa waheguru hmesha anmol veere nal a bht supporter a apke tension nh leni vadde veer ji

  • @akproduction9391
    @akproduction9391 ปีที่แล้ว

    Even njaj hi ponki jana

  • @princesharma6322
    @princesharma6322 ปีที่แล้ว

    Anmol kwatra Bai jindabaad

  • @lakshaykamboj6543
    @lakshaykamboj6543 ปีที่แล้ว

    He ankol politics ch v aya ta full support a. Je oh ajbdi date ch NGO band v or and a for some reason ta v full support a. One apni jawaninguzarti sew a ch bbhut vddi gal a.

  • @JasPinder-gx3xs
    @JasPinder-gx3xs 3 หลายเดือนก่อน

    TERI SHUKL DEKH KE LUGDA HAI KE TUOO ANMOL NOO BUDNAM KURKE AVDA KUME CHALAOUN CHAOUND HOVE BINA. GULON KISE. NOO BUDNAM NHI KRIDA DAHRRHA RUKH KE SHURM KUR RS DHALIWALL FDK ❤

  • @rajpoot_trader1
    @rajpoot_trader1 ปีที่แล้ว +1

    Yara free di mdcn de reha bill kis da mangde. ...eh band dil ton gal nhi kar da. ..soch soch k bolda

  • @charanjitarora7046
    @charanjitarora7046 ปีที่แล้ว

    Anmool Bro very good parson
    Evi kuj ko lok mukhalfat wale sab pase hunde hi han

  • @HarpreetKaur-lx9dz
    @HarpreetKaur-lx9dz ปีที่แล้ว

    Legend men anmol kavatra❤️👍🙏

  • @tarikarani9233
    @tarikarani9233 ปีที่แล้ว +1

    Saram kar yeer baba g

  • @gilljagdev1110
    @gilljagdev1110 ปีที่แล้ว

    Karan hje takk nhi dass ske ki hidden aa..te na reporter push
    reha asal fraud hai ki...
    (Jekar ehh ki bill vadd bna k baad ch docters kolo comition
    Lainde ne)..
    page de follower a gall samaj aaundi.

  • @Kartikvlogz1
    @Kartikvlogz1 ปีที่แล้ว +1

    ki garanty hai tu seva krda chor vapaari jahaj

  • @Roopfoundation.2023
    @Roopfoundation.2023 11 หลายเดือนก่อน

    Sala sara ilaj eh private hospital vich hi kiyo karwaunda ohna to comission lenda

  • @ManjitKaur-ef9eo
    @ManjitKaur-ef9eo 2 ปีที่แล้ว +4

    Jhuth na bolo sabt karo

  • @narindermattoo31
    @narindermattoo31 5 หลายเดือนก่อน

    What a lier, this man is only trying to defame Animal, if you be in his shoes, you will know what guts he has to help others whom nobody else does, are you doing any seva... no, only talking shit. Shame on you. Your karma will teach you, maybe you wanted to make money out of it... Animal is anmol because of his commitment dedication and perseverance, can u do what he he is doing... ? no, u can only only defame yourself by talking bad of him, Animal, you are my hero.

  • @chamandeepsingh8701
    @chamandeepsingh8701 2 ปีที่แล้ว +3

    ਭ੍ਰਿਸ਼ਟ ਬੁੱਧੀ

  • @amarjeetkaur4692
    @amarjeetkaur4692 ปีที่แล้ว +1

    ੍ਭਾਟ੍ਰ ੜਾ

  • @VarinderSingh-n3p
    @VarinderSingh-n3p 8 หลายเดือนก่อน

    Veer sewa kir rolla na pa otha vhat ka dakh

  • @GurpreetSingh-qv5tq
    @GurpreetSingh-qv5tq 5 หลายเดือนก่อน

    veer saryea nu khush nai kita ja sakda . eh koi v ni kr skada. ethe galli ch v lagar la do tavi kuch log mada keh hi jande ne.

  • @KuldeepSingh-ce3dd
    @KuldeepSingh-ce3dd 2 ปีที่แล้ว +7

    ਕੋਈ ਵੀਰ ਇਸ ਸਰਦਾਰ ਜੀ ਨੂੰ ਜਾਣਦਾ ਹੈ ਜੀ

    • @amriksingh9589
      @amriksingh9589 ปีที่แล้ว +3

      ਪਤਾਂ ਨਹੀ ਕਿਥੋ ਨਿਕਲ ਕੇ ਆਉਂਦੇ ਨੇ ਗਰੀਬਾਂ ਦੇ ਢਿੱਡ ਤੇ ਲੱਤ ਮਾਰਨ ਨੂੰ

  • @khalsafauj4205
    @khalsafauj4205 11 หลายเดือนก่อน +1

    Eh namdhryea ne ki ki pakhand karde ne eh v loka nu pta hi a bus kise nu greeba nal khadan ni dena ehna loka ne shram nu hath maro yr

  • @bavleenkaur5459
    @bavleenkaur5459 2 ปีที่แล้ว +3

    Tusi apni NGO chla lo kise nu dekh k kyu Jhalde ooo
    j oh paise kmaunda tusi kam lo

  • @deepikabal6105
    @deepikabal6105 2 ปีที่แล้ว +1

    Impossible

  • @rajpoot_trader1
    @rajpoot_trader1 ปีที่แล้ว

    Bai je eni sokhi hundi saewa to sab kr lende

  • @parminderkumar1384
    @parminderkumar1384 ปีที่แล้ว

    Sardar sahb koi solid te shi proof deo ta he public nu sach pta laggu

  • @samikshachaudhary3753
    @samikshachaudhary3753 2 ปีที่แล้ว +3

    Bas kar