ਤੀਵੀਂਆਂ ਦੀ ਜੰਨ l GAL TE GAL l EP 68 l B Social

แชร์
ฝัง
  • เผยแพร่เมื่อ 22 ต.ค. 2024

ความคิดเห็น • 392

  • @inderjeetkaur3281
    @inderjeetkaur3281 ปีที่แล้ว +3

    ਸਰਬਜੀਤ ਵੀਰ ਨੇ ਜੋ ਕਿਤਾਬ ਵਿਚੋਂ ਬਾਪੂ ਤੇ ਬੇਬੇ ਦੀ ਸਵੇਰ ਦੇ ਕੰਮ ਕਾਰ ਤੇ ਮਧਾਣੀ ਦੀ ਕਵਿਤਾ ਦੀਆਂ ਸਤਰਾਂ ਪੜੀਆਂ ਓਹ ਸੁਣ ਕੇ ਉਸ ਵੇਲੇ ਦਾ ਪੰਜਾਬ ਤੇ ਪੰਜਾਬ ਦਾ ਮਹੌਲ ਯਾਦ ਆਇਆ ਤੇ ਇਸ ਲਈ ਮੈਂ ਇਹ ਕਿਤਾਬ ਜਰੂਰ ਪੜ੍ਹਨ ਦਾ ਫੈਸਲਾ ਕੀਤਾ

  • @gurpreetsidhu3072
    @gurpreetsidhu3072 3 ปีที่แล้ว +41

    ਬਹੁਤ ਸੋਹਣਾ ਤੇ ਸਾਦਗੀ ਵਾਲਾ ਪ੍ਰੋਗਰਾਮ ਹੁੰਦਾ ਤੁਹਾਡਾ
    ਸਾਦਗੀ ਸੁਹਿਰਦਤਾ ਸੁੰਦਰਤਾ ਦਾ ਬਾ ਕਮਾਲ ਸੁਮੇਲ ਕੀਤਾ ਤੁਸੀੰ , ਰੂਹ ਨੂੰ ਸਕੂਨ ਮਿਲਦਾ ਤੁਹਾਨੂੰ ਵੇਖ ਕੇ ਸੁਣ ਕੇ , ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ ।

  • @mandeepkaur5020
    @mandeepkaur5020 3 ปีที่แล้ว +7

    ਬਹੁਤ ਵਧੀਆ ਗੱਲਾਬਾਤਾਂ। ਮੈਂ ਮਨਜੀਤ ਬਾਈ ਦੇ ਪੰਜਾਬੀ ਬੋਲੀ ਵਾਲੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਹਾਂ।ਦੂਜੇ ਨੂੰ ਗ਼ਦਾਰ ਕਹਿਣ ਲੱਗੇ ਅਸੀਂ ਇੱਕ ਮਿੰਟ ਲਾਉਨੇ ਆਂ ਪਰ ਆਪਣੀ ਪੀੜ੍ਹੀ ਥੱਲੇ ਸੋਟਾ ਨੀ ਮਾਰਦੇ।ਬੱਚੇ ਤਾਂ ਛੱਡੋ, ਜੇ ਪੰਜਾਬੀ ਚ ਸੌਦਾ ਵੀ ਲਿਖ ਦਈਏ ਤਾਂ ਘਰ ਵਾਲਾ ਈ ਕਹਿ ਦਿੰਦਾ ਏ ਅੰਗਰੇਜ਼ੀ ਚ ਨੀਂ ਲਿਖੀਦਾ।ਘੰਟਾ ਸਮਝਣ ਚ ਲੱਗ ਜਾਂਦਾ ਏ, ਉੱਥੇ ਖੜ੍ਹ ਕੇ ਸੋਚਾਂ ਚ ਪੈ ਜਾਈਦਾ ਏ ਬਈ ਕੀ ਐ ਇਹ। ਉਹ ਵੀ ਹੱਥ ਲਿਖਤ ਨੀਂ, ਫੋਨ ਤੇ ਸੁਨੇਹੇ ਦੇ ਰੂਪ ਚ।ਹੱਡਬੀਤੀ।

  • @jagjitsandhu1676
    @jagjitsandhu1676 2 ปีที่แล้ว +10

    ਮਨਜੀਤ ਸਿੰਘ ਜੀ ਤੁਸੀਂ ਮਾਤ ਭਾਸ਼ਾ ਦੀ ਬੁਹਤ ਵੱਡੀ ਸੇਵਾ ਕਰ ਰਹੇ ਹੋ. ਬਹੁਤ ਵਧੀਆ ਲਗਦਾ ਤੁਹਾਨੂੰ ਸੁਣ ਕੇ. 🙏

  • @PindtoCanada
    @PindtoCanada 3 ปีที่แล้ว +93

    ਮੇਰਾ ਸਭ ਤੌ ਮਨਪਸੰਦ ਚੈਨਲ B social

    • @nirmaljitkaur5379
      @nirmaljitkaur5379 3 ปีที่แล้ว +8

      Ssa veere main v es channel de sare programme dekhdi ha

    • @veerbhalmajra967
      @veerbhalmajra967 3 ปีที่แล้ว +4

      Tuhada v jiqar hoya veer

    • @veerbhalmajra967
      @veerbhalmajra967 3 ปีที่แล้ว +3

      Tuhadi te rajpura pra Di dil to izzat krde aw bhot pyar tuhada lyi

    • @navdipsingh8568
      @navdipsingh8568 3 ปีที่แล้ว +4

      ਸਭ ਤੋਂ।

  • @kultarmand1945
    @kultarmand1945 3 ปีที่แล้ว +21

    ਜਮਾਂ ਚਿੰਗਿਆੜਾ👏👏Please note'Highly Intelectual People Stay Away'

  • @highwayprisoner538
    @highwayprisoner538 2 ปีที่แล้ว +3

    ਮਨਜੀਤ ਸਿੰਘ ਰਾਜਪੁਰਾ ਵੀਰ ਹੁਣ ਜਰੂਰ ਪੜ੍ਹਾਂਗੇ ਤੁਹਾਡੀਆਂ ਕਿਤਾਬਾਂ 👍

  • @mangakulria8063
    @mangakulria8063 3 ปีที่แล้ว +14

    ਸੱਚੀ ਸੁਆਦ ਆ ਗਿਆ ਜਰ ,, ਇੰਟਰਵਿਊ ਦੇਖ ਕੇ ,,ਘਰ ਵਰਗਾ ਮਹੌਲ ਸੀ ਜਮਾਂ ❤️

    • @somadevi1614
      @somadevi1614 3 ปีที่แล้ว

      Good job 👍👍👍👍👍👍

  • @bindasingh5289
    @bindasingh5289 3 ปีที่แล้ว +8

    ਟੈਲੀਵਿਯਨ ਦੇ ਸਮਿਆ ਤੇ ਕਿਉ ਨਹੀ ਆਏ ਤੁਸੀ
    ਮੈ ਆਪਣੀ ਮਾ ਭੈਣ ਤੇ ਸੱਸ ਮਾਂ ਨੂੰ ਵੀ ਸੇਅਰ ਕਰਦਾ ਬੀ ਸੋਸਲ ਚੈਨਲ ਦੇ ਪ੍ਰੋਗਰਾਮ 😍❤️

  • @sardarnikaur6547
    @sardarnikaur6547 2 ปีที่แล้ว +5

    ਬਹੁਤ ਵਧੀਆ ਗੱਲਾਂ ਵੀਰੇ ਮੇਰੇ ਦਿਲ ਦੀਆਂ ਗੱਲਾਂ,ਸੁਣ ਕੇ ਰੂਹ ਖੁਸ਼ ਹੋ ਗਈ

  • @kusumsonia8730
    @kusumsonia8730 3 ปีที่แล้ว +20

    Highlight of the interview - ਰੁਪਿੰਦਰ ਭੈਣ ਕਹਿੰਦੇ ਤੁਸੀਂ ਚੁੱਪ ਹੀ ਨਹੀਂ ਕਰਦੇ , ਦਾਦ ਕਿਹੜੇ ਵੇਲੇ ਦਈਏ । 😀😀

  • @GillTravelDiaries
    @GillTravelDiaries 3 ปีที่แล้ว +34

    ਬਹੁਤ ਵਧੀਆਂ ਗੱਲਾਂ 👏🏻👏🏻

  • @AbhijotSingh-il7ym
    @AbhijotSingh-il7ym ปีที่แล้ว +4

    ਦੋਨੋਂ ਭੈਣਾਂ ਚੰਗੇ ਸਰੋਤਿਆਂ ਵਾਂਗ ਬੇਠੀਆ ਸੁਨਣਦੀਆ ਰਹੀਆਂ।

  • @Avtarsaibabaji9736
    @Avtarsaibabaji9736 3 ปีที่แล้ว +15

    ਵਾਹ ਬਈ ਵਾਹ ਸਰਦਾਰ ਮਨਜੀਤ ਸਿੰਘ ਕਮਾਲ ਵਾਹ ਕਮਾਲ ਬਾਈ ਜੀ🙏🏻

  • @gurdeepkaur3837
    @gurdeepkaur3837 3 ปีที่แล้ว +9

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਬੜੇ ਕਰਮਾਂ ਵਾਲੇ ਹੋ ਜਿਹੜੇ ਇਕ ਦੂਜੇ ਨਾਲ ਹੱਸ ਖੇਡ ਕੇ ਇਨਾਂ ਵਧੀਆ ਟਾਈਮ ਬਤੀਤ ਕਰਦੇ ਬਸ ਇੱਕ ਬੇਨਤੀ ਆ ਜੀ ਅੰਗਰੇਜ਼ੀ ਸ਼ਬਦ ਘੱਟ ਵਰਤਿਆ ਕਰੋ ਜੀ ਪੰਜਾਬੀ ਦੀ ਮਿਠਾਸ ਕਰਕੇ ਹੀ ਤੁਹਾਡਾ ਪ੍ਰੋਗਰਾਮ ਵੱਖਰੀ ਪਛਾਣ ਰੱਖਦਾ

    • @lakha2227
      @lakha2227 3 ปีที่แล้ว +1

      Sai gl g

  • @dadsirdhaliwal9204
    @dadsirdhaliwal9204 3 ปีที่แล้ว +10

    ਬਹੁਤ ਸੋਹਣਾ ਪ੍ਰੋਗਰਾਮ ਸੀ ਸਾਦੀਆ ਤੇ ਡੂੰਘੀਆਂ ਗੱਲਾ ਕਿਤਾਬ ਵੀ ਜ਼ਰੂਰ ਪੜ੍ਹਨੀ ਆ

  • @89mariner
    @89mariner 3 ปีที่แล้ว +9

    ਗੱਲਾਂ ਦਾ ਕੜਾਹ ਤਾਂ ਬਹੁਤ ਵਧੀਆ ਬਣਾਇਆ ਪਰ ਚੈਨਲ ਦਾ ਨਾਮ ਵੀ ਹੁਣ ਬ ਸਮਾਜਿਕ ਰੱਖ ਲਉ 😂 B social ਦੀ ਥਾਂ

    • @malkeetsidhu2899
      @malkeetsidhu2899 10 หลายเดือนก่อน

      4:15 ❤😂 4:50 ❤❤😂😂 5:44

  • @arshpreetsroya3366
    @arshpreetsroya3366 3 ปีที่แล้ว +3

    ਵੀਰ ਅਤੇ ਭੈਣੋ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਮੈਂ ਆਈਲੈਟਸ ਨਹੀਂ ਕੀਤਾ ਪਰ ਪੀ ਐੱਚ ਡੀ ਕਰ ਰਹੀ ਹਾਂ ਅਤੇ ਬੀ ਐੱਡ ਕਾਲਜ ਵਿਚ ਅਸਿਸਟੈਂਟ ਪ੍ਰੋਫੈਸਰ ਹਾਂ ਅਤੇ ਮੈਂ ਤੁਹਾਡੇ ਕਹਿਣ ਤਰ੍ਹਾਂ ਇਹ ਸੁਣ ਸੁਣ ਅੱਕ ਚੁੱਕੀ ਹਾਂ ਕਿ ਤੂੰ ਆਈਲੈਟਸ ਕਿਉਂ ਨਹੀਂ ਕਰਦੀ ਕਿ ਕਰ ਨਹੀਂ ਸਕਦੀ। ਲੋਕਾਂ ਨੇ ਆਈਲੈਟਸ ਇਕ ਪੈਰਾਮੀਟਰ ਵਾਂਗ ਸੈੱਟ ਕਰ ਛੱਡਿਆ।

    • @mindagill5615
      @mindagill5615 ปีที่แล้ว

      😂ਬਿਲਕੁਲ ਸਹੀ ਗੱਲ ਆ ਲੋਕ ਤਾਂ ਆਈਲੈਟਸ ਪੀ ਐਚ ਡੀ ਸਮਝਦੇ ਆ ਅੱਜ ਕੱਲ

  • @GurvinderSingh-py2nz
    @GurvinderSingh-py2nz 3 ปีที่แล้ว +2

    ਬਾਈ ਮਨਜੀਤ ਸਿੰਘ ਰਾਜਪੁਰਾ ਜੀ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਦਿੰਦਾ ਹੈ

  • @harsharankaur8699
    @harsharankaur8699 ปีที่แล้ว +1

    ਬਹੁਤ ਵਧੀਆ ਦਿਲਚਸਪ ਪ੍ਰੋਗਰਾਮ। ਤੁਹਡੀ ਟੀਮ ਬਹੁਤ ਹੀ ਪਿਆਰੀਆਂ ਤੇ ਸਲਾਹੁਣਯੋਗ ਗੱਲਾਂ ਕਰਦੀ ਹੈ। ਮੈਂ ਰੁਪਿੰਦਰ ਜੀ ਦੀਆਂ ਇੰਟਰਵਿਊਜ਼ ਜ਼ਰੂਰ ਦੇਖਦੀ ਹਾਂ।

  • @jagatkamboj9975
    @jagatkamboj9975 2 ปีที่แล้ว +1

    ਵਾਹ ਵਾਹ ਵਾਹ ਪੂਰੀ ਗੱਲ ਬਾਤ
    वाह वाह क्या बात है
    Well well well

  • @prabjit7425
    @prabjit7425 3 ปีที่แล้ว +4

    ਮਨਜੀਤ ਸਿੰਘ ਜੀ ਦੀਆਂ ਸਾਰੀਆਂ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਹੁੰਦੀਆਂ ਹਨ 🙏 ।

  • @sunnyhoshairpuria9686
    @sunnyhoshairpuria9686 3 ปีที่แล้ว +3

    ਪੰਜਾਬੀ ਪੰਜਾਬਿਅਤ ਜਿੰਦਾਬਾਦ

  • @kaurbsandhu7730
    @kaurbsandhu7730 ปีที่แล้ว +1

    ਕਿਆ ਬਾਤ ਐ ਜੀ ।ਜੀਅ ਕਰਦੈ ਹੈਥੇ ਤੁਹਾਡੇ ਨਾਲ ਈ ਬੈਠੇ ਹੋਈਏ ।

  • @rupinderaulakh5093
    @rupinderaulakh5093 3 ปีที่แล้ว +4

    “ਮੇਲਾ ਮੁੱਕਣ ਤੋਂ ਬਾਅਦ ਕਿਸੇ ਨੂੰ ਹੁਲਾਰਾ ਨਹੀਂ ਦਿੰਦਾ..”…. ਹਾਇ ਓਏ…! 😟

  • @Jagmeetmalhi-ev8fe
    @Jagmeetmalhi-ev8fe 9 หลายเดือนก่อน +1

    ਮਨਜੀਤ ਸਿੰਘ ਬਾਈ👍

  • @gurpreetsingh626
    @gurpreetsingh626 3 ปีที่แล้ว +5

    ਬਹੁਤ ਵਧੀਆ ਗੱਲਬਾਤ ਸੀ ਸਮੇ ਦਾ ਪਤਾ ਹੀ ਨਹੀ ਲੱਗਿਆ ।

  • @jaswindergill33
    @jaswindergill33 3 ปีที่แล้ว +3

    ਅਸਲ ਵਿੱਚ ਅਜ ਮਿਲਿਆ ਕਵਿਤਾ ਦੀਆਂ ਤਸ਼ਬੀਹਾਂ ਵਿਚੋਂ ਮਨਜੀਤ ਸਿੰਘ ਰਾਜਪੁਰਾ

  • @ਦੇਸ਼ਪੰਜਾਬ-ਣ3ਥ
    @ਦੇਸ਼ਪੰਜਾਬ-ਣ3ਥ 3 ปีที่แล้ว +2

    ਬਹੁਤ ਵਧੀਆ ਗੱਲਬਾਤ ਜੀ

  • @jaskaranphotography1450
    @jaskaranphotography1450 3 ปีที่แล้ว +4

    ਬਹੁਤ ਸੋਹਣੀ ਗੱਲਬਾਤ ਦਿਲ ਖੁਸ਼ ਹੋ ਗਿਆ

  • @singhusa4752
    @singhusa4752 3 ปีที่แล้ว +7

    🪲 ਭੂੰਡੀ ਕੱਢ ਪ੍ਰੋਗਰਾਮ ਵਧੀਆ ਲੱਗਾ।ਕਿਤਾਬ ਪੜ੍ਹਨ ਦੀ ਮਨ’ ਚ ਉੱਤਸੁਕਤਾ ਜਾਗੀ।

  • @RaviSharma-xo3ws
    @RaviSharma-xo3ws 3 ปีที่แล้ว +3

    Badhiya desi andaaz. Khuli hawa vich discussion. Three anchors tried to corner the writer of the book under discussion but he shrewdly walk past their carefully laid trap. Asin bhi angrezi padan likhan wale haan par punjabi boli da apna bakhra hi swaad hai. Time spent to listen this interview is worth something.

  • @gurpal.verygoodsingh3364
    @gurpal.verygoodsingh3364 3 ปีที่แล้ว +3

    Manjite singh nu son ke Dil nu sakun Mel janda

  • @kuljitkanda1276
    @kuljitkanda1276 3 ปีที่แล้ว +5

    ਮਨਜੀਤ ਸਿੰਘ ਰਾਜਪੁਰਾ ਜੀ ਜਿਹੜੇ ਲੋਕ ਗੁਰਦਾਸ ਮਾਨ ਨੂੰ ਗਦਾਰ ਆਖਦੇ ਉਹਨਾਂ ਦੇ ਜਵਾਕ ਨੂੰ ਵੀ
    ਪੰਜਾਬੀ ਬੋਲੀ ਬੋਲਣੀ ਨਹੀਂ ਅੋਦੀ ਹੁਣੀ
    ਇਹੇ ਗੱਲ ਤੁਸੀਂ ਸਾਰੇ ਜਾਣਿਆ ਨੇ ਬੋਹਤ ਬੱਦੀਆ
    ਕੀਤੀ ਤੇ ਬੋਹਤ ਬੱਦੀਆ ਲੱਗਦੀਆਂ ਨੇ ਧੋਡਿਆ ਗੱਲਾ ਤੇ ਪਰੋਗਰਾਮ ਗੱਲ ਤੇ ਗੱਲ

    • @countryclub7340
      @countryclub7340 3 ปีที่แล้ว

      ਬੋਹਤ ਬੱਦੀਆ ਨਹੀਂ ਵੀਰ ਜੀ ਬਹੁਤ ਵਧੀਆ ਅਤੇ ਧੋਡਿਆ ਨਹੀਂ ਜੀ ਤੁਹਾਡੀਆਂ ਜਾਂ ਗਲਤ ਵੀ slang ਚ ਥੋਡੀਆਂ ਲਿਖਣ ਵਿੱਚ ਸਹੀ ਹੁੰਦਾ ਹੈ

  • @1699ArunjeetSINGH
    @1699ArunjeetSINGH 3 ปีที่แล้ว +1

    ਅਾਪਣਾ ਅਾਪਣਾ ਵਿਸ਼ਾ ਹੁੰਦਾ ਹੈ ਸੁਭਾਅ ਕਰਕੇ ਸਭ ਕਵੀਅਾਂ ਲੇਖਕਾਂ ਦੀ ਲੇਖਣੀ ਵਿੱਚ ,ਕਿਤਾਬ ਤੀਵੀਅਾਂ ਦੀ ਜੰਨ ਮੈਂ ਆਪਣੇ ਸ਼ਹਿਰ ਫਰੀਦਕੋਟ ਸ਼ਾਹ ਮੁਹੰਮਦ ਤੋਂ ਬਾਬਾ ਫਰੀਦ ਮੇਲੇ ਤੇ ਖਰੀਦੀ ਪੜ੍ਹ ਵੀ ਰਿਹਾਂ ਠੀਕ ਹੈ ਕਿਤਾਬ! ਪਰ ਏਸ ਵੀਡੀੳੁ ਦੀ ਗੱਲਬਾਤ ਵਿੱਚ ਮੈਡਮ ਸੰਧੂ ਤੇ ਗਰੇਵਾਲ ਵੱਲ ਮੂੰਹ ਕਰਕੇ ਬਹੁਤੀ ਗਲਬਾਤ ਕਰਨੀ ਚਾਹੀਦੀ ਸੀ ਜਿੱਥੇ ਰਾਜਪੁਰਾ ਵੀਰ ਅਾਪਣੇ ਮਿੱਤਰ ਵੱਲ ਬਹੁਤਾ ਸੁਣਾ ਰਿਹਾ ਹੈ!

  • @rajinderkaur8696
    @rajinderkaur8696 3 ปีที่แล้ว +2

    Sahi gal aa ji, Books jo life change kardian hun, ehna de kemat matter nahi krdi jad andar padan de chinak howe....and free vich ditian books de koi kadar ve ne krda.. Bhut vadiya interview rahi di.. carry on,...

  • @aulakh2
    @aulakh2 ปีที่แล้ว +1

    ਮੰਨਜੀਤ ਜੀ। ਕਿਉਬਿਕ ਵਾਲਾ ਸਾਰਾ ਇਲਾਕਾ ਫ਼੍ਰਾਂਸੀਸੀਆਂ ਨੇ ਜਿੱਤਿਆ ਸੀ। ਉੱਥੇ ਫਰਾਂਸ ਤੋਂ ਆਏ ਲੋਕ ਵੱਸਦੇ ਹਨ। ਅਸਲ ਵਿੱਚ ਪੁਰਾਣਾਂ ਕਨੇਡਾ ਫਰਾਂਸ ਦੀ ਹੀ ਬਸਤੀ ਸੀ। ਅੰਗਰੇਜ਼ ਅਮਰੀਕਾ ਦੀ ਖਾਨਾਜੰਗੀ ਤੋਂ ਬਾਅਦ ਇੱਥੇ ਆਏ। ਫਰਾਂਸ ਤੇ ਬਰਤਾਨੀਆ ਦੀ ਲੜਾਈ ਬਹੁਤ ਪੁਰਾਣੀ ਹੈ। ਇਸੇ ਕਰਕੇ ਉਹ ਆਪਣੇ ਇਲਾਕੇ ਅੰਦਾਰ ਅੰਗਰੇਜ਼ੀ ਬਰਦਾਸ਼ਤ ਨਹੀਂ ਕਰਦੇ।

  • @harpalwaraich9562
    @harpalwaraich9562 2 ปีที่แล้ว +1

    waah ji. pind diya gallan te vichara de khoob parbhavat kita..

  • @gk3359
    @gk3359 2 ปีที่แล้ว +2

    Sir ji...main tuhada channel gali gali vich faila dena...
    Very nice and positive...
    Koi nudity nahi...koi ghatiya gallan nahi...
    Bahut acha
    Dr ghanshyam kumar MBBS D.Diab from pathankot

  • @singhdhaliwal6483
    @singhdhaliwal6483 2 ปีที่แล้ว

    ਯਾਰ ਕੁੜੀਆਂ ਸਿੰਪਲ ਐ ਪਰ ਜੇ ਵਾਲ ਰੱਖ ਕਿ ਗੁੱਤ ਕੀਤੀ ਹੋਵੇ ਤਾਂ ਹੋਰ ਵੀ ਸੋਹਣੀਆਂ ਲੱਗਣ ਯਾਰ ਅੱਜ ਕੱਲ ਗੁੱਤ ਦੇਖਣ ਨੂੰ ਈ ਮਿਲਦੀ

  • @kuldipsingh4850
    @kuldipsingh4850 ปีที่แล้ว

    ਬਹੁਤ ਵਧੀਆ ਮਨਜੀਤ ਸਿੰਘ

  • @Sukhdeepsinghgrewal
    @Sukhdeepsinghgrewal 2 ปีที่แล้ว +1

    ਸਾਹਿਤ ਵਿੱਚ ਜੰਨ ਘੱਟ ਪੜ੍ਹਿਆ, ਜੰਞ ਹੁੰਦਾ ਜ਼ਿਆਦਾ ਪੜ੍ਹਿਆ

  • @SukhwinderSingh-mv7rd
    @SukhwinderSingh-mv7rd 3 ปีที่แล้ว +3

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @paramjitpannu5525
    @paramjitpannu5525 3 ปีที่แล้ว +2

    Great Conversation.Brother you are all right. I live in close to Vacouver too. People will try copy western culture.Listening you today i remember my Mama ji.My nanke in that area to.

  • @Manpreetpauljatt
    @Manpreetpauljatt 3 ปีที่แล้ว

    ਵੀਰ ਵਧੀਆ ਕੰਮ ਤੇਰਾ ਪੁਆਧੀ ਲਈ ਲੋਕ ਸਰਮਦੈ ਬਾਹਰ ਜਾਕੈ ਬੋਲਣੇ ਤੇ ਬਾਈ

  • @sukhdeepsinghlohcham2330
    @sukhdeepsinghlohcham2330 3 ปีที่แล้ว +1

    ਬਹੁਤ ਵਧੀਆ ਜੀ ਹਮੇਸ਼ਾਂ ਦੀ ਤਰਾਂ

  • @Kuldeepparminder33
    @Kuldeepparminder33 3 ปีที่แล้ว +4

    ਬਹੁਤ ਸੋਹਣੀਆਂ ਸਾਦਗੀ ਭਰੀਆਂ ਗੱਲਾਂ ਜੀ 👍

  • @ranawarring8943
    @ranawarring8943 3 ปีที่แล้ว +1

    ਬਾਈ ਜੀ ਬਹੁਤ ਚੰਗੇ ਤੇ ਮੌਕੇ ਦੇ ਹਾਲਾਤ ਤੇ ਗੱਲਾ ਬਾਤਾ।

  • @SatnamSingh-qh3le
    @SatnamSingh-qh3le 3 ปีที่แล้ว

    ਮਨਜੀਤ ਸਿੰਘ ਰਾਜਪੁਰਾ ਸੱਚੀ ਗੱਲ ਆ ਪੰਜਾਬੀ ਦੇ ਦੁਸ਼ਮਣ ਅਸੀਂ ਖੁਦ ਹਾਂ

  • @satinderbhadla
    @satinderbhadla 2 ปีที่แล้ว +2

    ਬਹੁਤ ਖੂਬ 👍👍

  • @kuldippurba2485
    @kuldippurba2485 3 ปีที่แล้ว

    ਮਨਜੀਤ ਵੀਰ ਜੀ ਤੁਹਾਡੀ ਕਿਤਾਬ ਕਨੇਡਾ ਵਿੱਚ ਵੀ ਮਿਲਦੀ ਹੈ।

  • @gauravdhiman4782
    @gauravdhiman4782 3 ปีที่แล้ว +2

    ਬਹੁਤ ਸੋਹਣੀ ਵਿਚਾਰਧਾਰਾ ਪੇਸ਼ ਕੀਤੀਆਂ 🤞👏👏

  • @theindividual839
    @theindividual839 2 ปีที่แล้ว +2

    Life is all about conflict... if no conflict then no fun in life especially conflict between men and women!

  • @h.s.dhaliwal1826
    @h.s.dhaliwal1826 2 ปีที่แล้ว +1

    ਇਹ ਕਿਤਾਬ ਲੁਧਿਆਣੇ ਵਿੱਚ ਕਿਥੇ ਮਿਲ ਸਕਦੀ

  • @surjeetsinghjiaitiana5951
    @surjeetsinghjiaitiana5951 5 หลายเดือนก่อน

    ਗੱਲਾਂ ਗੱਲਾਂ ਵਿੱਚ ਹੀ ਕਿੰਨੀਆ ਕੰਮ ਦੀਆਂ ਗੱਲਾਂ

  • @_miss_lonely
    @_miss_lonely 3 ปีที่แล้ว +10

    Amazing interview❤️❤️❤️ 2_3 hours di v interview hundi ta hor v mza aunda💞💞

  • @ਸੱਜਰੀਸਵੇਰ
    @ਸੱਜਰੀਸਵੇਰ 2 ปีที่แล้ว +1

    ਬਾਈ ਜੀ ਤੁਹਾਡੇ ਸਾਰਿਆਂ ਦੇ ਬੱਚੇ ਕਿਹੜੇ ਸਕੂਲਾਂ ਵਿੱਚ ਪੜ੍ਹਦੇ ਹਨ

  • @NarinderKumar-wk3ir
    @NarinderKumar-wk3ir 3 ปีที่แล้ว

    ਮਨਜੀਤ ਸਿੰਘ ਰਾਜਪੁਰਾ ਦੂਸਰਿਆਂ ਦੇ ਗੁਣ ਇੰਝ ਨਿਹਾਰਦਾ ਜਿਵੇਂ ਕੁਦਰਤ ਦੇ ਨਜ਼ਾਰੇ ਵੇਖ ਰਿਹਾ ਹੋਵੇ।
    ਓਸ ਵਿਚ ਗ਼ਲਤ ਦੀ ਨਿਖੇਦੀ ਕਰਨ ਦਾ ਰਬੀ ਗੁਣ ਹੈ ਤੇ
    ਆਪਣੀ ਮਾੜੀ ਗਲ ਨਾ ਲੁਕੋਣ ਦਾ ਵੀ।
    ਇਹ ਵਿਰਲਾ ਇਨਸਾਨ ਹੈ

  • @lavi9136
    @lavi9136 3 ปีที่แล้ว +1

    ਮੇਰੇ ਪਿੰਡ ਮੇਰਾ ਪੰਜਾਬ ਪੰਜਾਬ ਪੰਜਾਬੀਅਤ ਜ਼ਿੰਦਾਬਾਦ 🙏🙏🙏🙏🌾🌾🌾🌾🌾🌾🌱🌱🌱🌳🌳🌳🌳🌳🚜🚜🚜🚜

  • @harikrishan9663
    @harikrishan9663 3 ปีที่แล้ว +1

    Waheguru ji ka khalsa waheguru ji ki faith vary vary vary nice Thenks

  • @hgeet
    @hgeet 3 ปีที่แล้ว +1

    ਲੁਧਿਆਣਾ ਚ ਅਸੀਂ ਕਿੱਥੋਂ ਲੈ ਸਕਦੇ ਹਾਂ ਏਹ ਕਿਤਾਬ

  • @manjeet_kaursidhu7927
    @manjeet_kaursidhu7927 ปีที่แล้ว

    ਬੋਹਤ ਵਧੀਆ

  • @gurjeetkhangura9470
    @gurjeetkhangura9470 2 ปีที่แล้ว +1

    Bahut vadhia veere likhea dil nu shooh gea va va kea bat hai

  • @sharankaur8869
    @sharankaur8869 3 ปีที่แล้ว +8

    Learn as many language as we can to serve any communirty ,Knowledge is power , proud of your knowledge 🙏🏽 ,San Francisco .USA ,

    • @manjeetkaurambalvi8520
      @manjeetkaurambalvi8520 3 ปีที่แล้ว

      ਵਾਹ ਗਰੇਟ ਜੀ।

    • @manjeetkaurambalvi8520
      @manjeetkaurambalvi8520 3 ปีที่แล้ว

      ਵੀਰ ਜੀ ਆਪਣੀ ਕਿਤਾਬ ਭੇਜੋਗੇ?ਆਪ ਜੀ ਨੂੰ ਬਹੁਤ ਮੁਬਾਰਕਾਂ ਜੀ। ਆਪ ਜੀ ਰਾਜਪੁਰੇ ਕਿੱਥੇ ਰਹਿੰਦੇ ਹੋ?ਮੈਂ ਨੱਤਿਆਂ ਤੋਂ ਹਾਂ ਜੀ,ਅੰਬਾਲਾ ਕੈਂਟ ਰਹਿੰਦੀ ਹਾਂ।।

    • @theindividual839
      @theindividual839 2 ปีที่แล้ว +1

      Life is too short to learn too many languages...use google translate instead

  • @JaspalSingh-de9rg
    @JaspalSingh-de9rg 3 ปีที่แล้ว +3

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਗਲਬਾਤ ਮਨਦੀਪ ਕੌਰ ਫਿਰੋਜ਼ਪੁਰ ਤੋਂ

    • @shamshersandhu8823
      @shamshersandhu8823 3 ปีที่แล้ว

      ਬਹੁਤ। ਵਧੀਆ। ਜੀ। ਸਾਰੀਆ। ਗੱਲਾਂ। ਬਹੁਤ। ਵਧੀਆ। ਸੀ

  • @jaswindergill33
    @jaswindergill33 3 ปีที่แล้ว

    ਕਿਤਾਬ ਦਾ ਨਾਮ ਵੀ ਯਾਦ ਕਰਨਾ ਸੌਖਾ ਐ (ਚੰਗਿਆੜੇ ਕੱਢ)ਐ।

  • @Manpreetpauljatt
    @Manpreetpauljatt 3 ปีที่แล้ว

    ਜਿਹੜੇ ਸਕੂਲ ਵੀਰ ਤੁਸੀ ਚੰਡੀਗੜ ਤੋ ਅੱਗੇ ਕਿਹਾ ਓ ਮੁਲਾਪੁਰ ਗਰੀਬਦਾਸ ਮਾ ਉਸਕਾ ਨਾਮ ਸੰਤ ਵਿਰਿਆਮ ਐ ਵੀਰ ਗੱਲ ਠੀਕ ਓ ਅਗਰੇਜੀ ਮਿਡਿਅਮ ਐ

  • @sukhisandhu1500
    @sukhisandhu1500 3 ปีที่แล้ว +3

    ਬਹੁਤ ਸੋਣਾ ਸੁਨੇਹਾ ਜੀ 🙏🏻

  • @prabjit7425
    @prabjit7425 3 ปีที่แล้ว +1

    ਆਉਣ ਵਾਲੇ ਵੀਹ ਕੁ ਸਾਲਾਂ ਬਾਅਦ ਹੀ ਪੰਜਾਬ ਵਿੱਚ ਹਿੰਦੀ ਅਤੇ ਅੰਗਰੇਜ਼ੀ ਬੋਲਣ ਵਾਲਿਆਂ ਦੀ ਤਾਦਾਤ ਬਹੁਤ ਵੱਧ ਜਾਵੇਗੀ ਅਤੇ ਪੰਜਾਬ ਨੂੰ ਪੰਜਾਬ ਕਹਿਣ ਤੇ ਹੈਰਾਨੀ ਹੋਵੇਗੀ ਕਿਉਂਕਿ ਪੰਜਾਬ ਦੀ ਠੇਠ ਪੰਜਾਬੀ ਬਹੁਤ ਥਾਵਾਂ ਤੋਂ ਖਤਮ ਹੋ ਚੁੱਕੀ ਹੋਵੇਗੀ। ਇਸ ਸਮੇਂ ਵੀ ਪੰਜਾਬ ਵਿੱਚ ਦੇ ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਭਾਸ਼ਾ ਦੀ ਜਗ੍ਹਾ ਤੇ ਜਿਆਦਾਤਰ ਕਾਗਜੀ ਲਿਖਤਾਂ ਹਿੰਦੀ ਜਾਂ ਅੰਗਰੇਜ਼ੀ ਵਿੱਚ ਲਿਖੀਆਂ ਜਾ ਰਹੀਆਂ ਹਨ ।

  • @mandeepkauraulakh8022
    @mandeepkauraulakh8022 3 ปีที่แล้ว +1

    ਬਹੁਤ ਵਧੀਆ ਗਲਬਾਤ

  • @amanbrar273
    @amanbrar273 10 หลายเดือนก่อน

    ਗਲ ਸਹੀ ਆ ਵਾਲੇ ਸਿਆਣੇ ਬਣ ਕੇ ਵੀ ਜੀਉ

  • @ksbagga7506
    @ksbagga7506 ปีที่แล้ว +1

    Simple, interesting and informative program

  • @AnitaDevi-rt2ff
    @AnitaDevi-rt2ff 3 ปีที่แล้ว +1

    ਬਹੁਤ ਦਿਲਚਸਪ ਗੱਲਬਾਤ

  • @khushpadda8637
    @khushpadda8637 3 ปีที่แล้ว

    galan te bhaina meria bht wadia wadia krdia ਜੰਞ ਹੁੰਦਾ ਜੰਨ ਨਹੀ

  • @KING-el4du
    @KING-el4du 3 ปีที่แล้ว +1

    Jaddo mai tuhada program vekhda Manu injh lagda jive mai kise sath vich baitha hova te tuc mere samne baith k gallan battan krde hovo 💛💛
    ❤️❤️❤️❤️❤️❤️❤️❤️❤️

  • @akaaljot490
    @akaaljot490 3 ปีที่แล้ว +1

    waheguru ji ka khalsa. waheguru ji ki Fateh Bhai Manjit singh Veer ji. Tuhadian Galan bahut changaian Lagdian ji

  • @neerusurjan5045
    @neerusurjan5045 2 ปีที่แล้ว

    ਚੰਗਿਆੜਾ ਸਬਦ ਬਹੁਤ ਸੋਹਣਾ ਲੱਗਦਾ

  • @rahul-yq1gh
    @rahul-yq1gh 3 ปีที่แล้ว +5

    Buhat interesting insaan han Manjeet bhaiji, very beautiful interview ❤❤👌👌

  • @tsingh123
    @tsingh123 ปีที่แล้ว

    ਵਾਹ ਵਾਹ ਕਮਾਲ ਆ ਯਾਰ

  • @kanwaldhilon2328
    @kanwaldhilon2328 2 ปีที่แล้ว +3

    Very interesting interview i enjoyed a lot, keep it up! Hosts and guests all are amazing 🤗🤗

  • @gurkamalsingh2749
    @gurkamalsingh2749 3 ปีที่แล้ว +5

    ਯੱਕੜ , ਗੱਲਾਂਬਾਤਾਂ, ਯਬਲੀਆਂ ♥️💯👌

  • @sangramsinghbaring2306
    @sangramsinghbaring2306 3 ปีที่แล้ว

    ਬਹੁਤ ਹੀ ਵਧੀਆਂ ਤਰੀਕੇ ਨਾਲ ਸਮਝਾ ਰਹੇ ਨੇ

  • @AS8506
    @AS8506 2 ปีที่แล้ว

    ਹਰਿਆਣੇ ਮਾ ਕਹਾਂ ਤੇ ਲੇਵਾਂ... ਬਾਈ ਜੀ

  • @kulwindersingh1653
    @kulwindersingh1653 2 ปีที่แล้ว +1

    manjit bai kia baat dono bhenna te veer nu bahut bahut pyaar❤❤❤❤

  • @gurjapsinghtatla9118
    @gurjapsinghtatla9118 3 ปีที่แล้ว +5

    ਰੁਪਿੰਦਰ ਭੈਣ ਨੇ ਅਖੀਰ ਤੇ ਗੱਲ ਨੁਕਤੇ ਦੀ ਆਖੀ ✨

  • @arwinderkaur8225
    @arwinderkaur8225 3 ปีที่แล้ว +4

    Bahut hi sohna program rooh nuu skuun dende shabed bahut danwad ji 👏

  • @gurjeetsingh4539
    @gurjeetsingh4539 2 ปีที่แล้ว

    ਬਹੁਤ ਵਧੀਆ ਜੀ

  • @swarnokaurkaur9619
    @swarnokaurkaur9619 2 ปีที่แล้ว

    Sister ji mera kol mera koey brother nhe ta na koey sister pr jis din too m tuhdi video dhikna lgi us din too mno eda lgda jima mno really sister mill gi hova m bilkul ekli c thanks tuhda Dona da

  • @indersingh2239
    @indersingh2239 3 ปีที่แล้ว +3

    ਕਮਾਲ ਦੀ ਗੱਲ ਆ ,ਯਾਰ :ਤੀਵੀਆਂ ਦੀ ਜੰਨ.ਤੀਵੀਆਂ ਤਾਂ ਘੁੰਡ ਕੱਢਣੋਂ ਹੱਟ ਗਈਆਂ
    ਤੁਸੀਂ ਯਾਰ ਅਜੇ ਵੀ ਕਿਤਾਬਾਂ ਦੇ ਘੁੰਡ ਕਢਾਈ ਜਾਨੇ ਓ .ਕਿਤਾਬ ਦੀ ਘੁੰਡ ਚੁਕਾਈ ,ਇਹ ਕਿ ਹੋਇਆ?

  • @coscocricket2617
    @coscocricket2617 3 ปีที่แล้ว +1

    ਪੰਜਾਬੀ ਜਿੰਦਾਬਾਦ

  • @Parminder_3094
    @Parminder_3094 3 ปีที่แล้ว +2

    ਚਿੱਬ ਕੱਢ
    ਚੰਗਿਆੜੇਂ ਕੱਢ
    ਇੰਟਰਵਿਊ 🔥

  • @ravkaur3826
    @ravkaur3826 3 ปีที่แล้ว +2

    The Best show so far. Ohh such, ajj tak da sab ho vadiya program. Punjabi bolni

  • @katokuto1610
    @katokuto1610 3 ปีที่แล้ว +1

    bhaji main tuhadey programme bahut dekhey han
    jinvey main tuhabi kitaab pad lai usa atey canada vich bahut log dekhdey han
    Waheguru Tuhanu chardi kala vich rakhey

  • @ranjitspannu
    @ranjitspannu 3 ปีที่แล้ว +15

    Congratulations Manjit for your 4th book, I requested for book from Shah Kitaab Ghar, hope I will receive soon.
    We as parent are responsible for vanishing Punjabi language, because we have stop talking Punjabi language at home, School is not responsible for not teaching Punjabi, school and college education is for our professional life, if Punjabi language not taught in school then there are other alternative to learn punjabi language. It is our home if we are not using Punjabi @home, @local gathering, @religious places and @punjabimedaia. My son is in 11th class in Mumbai, as in school he must learn Marathi, and he never go to school to learn Punjabi, but it is my moral responsibility to teach him his mother tongue , and I taught him read write and speak Punjabi @home only, and next year he will give 10th Punjabi exam from PSEB, this year we missed because of Covid. "Where there is a will there's a way"

    • @ss-pm6oj
      @ss-pm6oj 3 ปีที่แล้ว +1

      ਵੀਰੇ ਸਮਝ ਨਹੀਂ ਆਇਆ ਪੰਜਾਬੀ ਬਾਰੇ ਕੀ ਕਿਹਾ ?

    • @ranjitspannu
      @ranjitspannu 3 ปีที่แล้ว +4

      @@ss-pm6oj ਪੰਜਾਬੀ ਇੱਕ ਅਸਾਨ ਭਾਸ਼ਾ ਹੈ ਜੇ ਸਕੂਲ ਪੰਜਾਬੀ ਨਹੀਂ ਪੜ੍ਹਾ ਰਿਹਾ, ਤਾਂ ਅਸੀਂ ਆਪਣੇ ਬੱਚਿਆਂ ਨੂੰ ਘਰ ਵਿੱਚ ਪੜ੍ਹਾ ਸਕਦੇ ਹਾਂ, ਮਾਪਿਆਂ ਨੂੰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਉਨ੍ਹਾਂ ਦੇ ਬੱਚੇ ਘਰ ਜਾਂ ਧਾਰਮਿਕ ਸਥਾਨਾਂ ਤੇ ਪੰਜਾਬੀ ਸਿੱਖ ਰਹੇ ਹਨ. ਮੈਂ ਆਪਣੇ ਬੇਟੇ ਨੂੰ ਘਰ ਵਿੱਚ ਹੀ ਪੰਜਾਬੀ ਪੜ੍ਹਾਈ ਅਤੇ ਅਗਲੇ ਸਾਲ ਉਹ 10 ਵੀਂ ਕਲਾਸ ਦੀ ਪੰਜਾਬੀ ਦੀ ਪ੍ਰੀਖਿਆ ਦੇਵੇਗਾ. "ਜਿੱਥੇ ਇੱਛਾ ਹੁੰਦੀ ਹੈ ਉੱਥੇ ਇੱਕ ਰਸਤਾ ਹੁੰਦਾ ਹੈ"

    • @theprofessorexplores8213
      @theprofessorexplores8213 2 ปีที่แล้ว

      @@ranjitspannu Schools can't be defended for putting a regional language into extinction.

    • @ranjitspannu
      @ranjitspannu 2 ปีที่แล้ว

      @@theprofessorexplores8213 Sir any language only survive if we have more jobs in that language, more official work, more used in our day today life, It is up to all of us, if not school then can we allow our language to be extinct. Punjab may enforce to all school Punjabi need to be compulsory, but our Punjabi living around the world, many born outside India even like my child outside of Punjab state. So it is up to Parent to teach Punjabi their child or not.

  • @InderjitSingh-hl6qk
    @InderjitSingh-hl6qk 3 ปีที่แล้ว

    Ssa ji sab nu aapne ma boli nu jagrut te sab de hase thathe naal bhrbhoor mithi bolli dill nu tumb laen wali interview .love you all. (Kenya)

  • @lonelylov
    @lonelylov 3 ปีที่แล้ว

    Bhout sohni galan baatan kitia tusi saria ne.. eda bathna lafza naal khedna te cho pase khushi band deni.. ehe v Kho gia.. thx likhan laga c akhir wich haha sukaria meherbani thanwaad kuj palan lai mardia jameera wich Punjab punjabi desi bol jionde karan lai ..

  • @lovepunjab9646
    @lovepunjab9646 3 ปีที่แล้ว +2

    ਸਾਰਾ ਦਿਨ ਕੰਨ ਖਾਣ ਤੱਕ ਜਾਣਗੀਆਂ, ਜੇ ਜੰਨ ਤੀਵੀਆਂ ਦੀ ਹੋਊ...😂😂😂😂 Banda ikk, interview len laee 3 members baithay aa, fir vaari kidan aaoogi 🤣🤣🤣🤣

  • @tsingh123
    @tsingh123 ปีที่แล้ว

    ਸਿਰਾ......

  • @sukhmeetkaur4350
    @sukhmeetkaur4350 2 ปีที่แล้ว

    Bahut vadhiya chanal dono anker bahut simple way vich ankering kerde hai ye sahi gal hai ki asi sab mehge kharche kerde hai per book mehgi ni lede

  • @singh0423
    @singh0423 2 ปีที่แล้ว

    Bahut badia program ji