Gal Te Gal l EP 8 | Gurdeep Grewal | Rupinder Sandhu | Manjeet S.Rajpura l B Social

แชร์
ฝัง
  • เผยแพร่เมื่อ 21 ต.ค. 2024
  • #GurdeepGrewal
    #RupinderSandhu
    #Manjeetsinghrajpura.
    #BSocial

ความคิดเห็น • 449

  • @NavjotSingh-kk1hw
    @NavjotSingh-kk1hw 4 ปีที่แล้ว +29

    ਬਹੁਤ ਵਧੀਆ ਗੱਲਾਂ ਨੇ ਪਿੰਡਾਂ ਦੇ ਵਿਸਿਆਂ ਬਾਰੇ ਸਲੂਟ ਆ ਮੇਰੀਆ ਭੈਣਾਂ ਨੂੰ ਵਧੀਆ ਪ੍ਰੋਗਰਾਮ ਲਈ

  • @amarjitdhumi7289
    @amarjitdhumi7289 4 ปีที่แล้ว +17

    ਬਾਈ ਮਨਜੀਤ ਸਿੰਘ ਮੈ ਅਸਟ੍ਰੇਲੀਆ ਗਿਆ ਸੀ ਪਰ ਜੋ ਉਥੇ ਇਕ ਤਜਰਬਾ ਉਥੋਂ ਲੈ ਕੇ ਆਇਆ ਕਿ ਜਿਵੇਂ ਤੁਸੀਂ ਦਸਿਆ ਪੰਜਾਬੀ ਜੁਬਾਨ ਬੋਲਣ ਵਾਲੇ ਉਥੇ ਪੰਜਾਬੀ ਨੂੰ ਦੇਖ ਮੂੰਹ ਨੀਚੇ ਕਰ ਲੈਂਦੇ ਹਨ ਪਰੰਤੂ ਅੰਗਰੇਜ ਲੋਕ ਸਾਨੂੰ ਹੈਲੋ ਹਾਏ ਕਹਿ ਕੇ ਮੁਸਕਾਨ ਦੇ ਕੇ ਲੰਘਦੇ ਸਨ ਵਾਕਈ ਹੀ ਸਾਡੀ ਉਚੀ ਸਿੱਖਿਆ ਨੇ ਸਾਡੀਆਂ ਅਗਲੀਆ ਨਸਲਾਂ ਨੂੰ ਖੁਸਕ ਕਰ ਦਿੱਤਾ ਹੈ

  • @GurjeetSingh-jp7fg
    @GurjeetSingh-jp7fg 4 ปีที่แล้ว +56

    ਮਨਜੀਤ ਬਾਈ ਬਹੁਤ ਵਧੀਆ ਇਨਸਾਨ ਜਿਹੜਾ ਆਪਣੀ ਧਰਤੀ ਨਾਲ ਜੁੜਿਆ ਹੋਇਆ ਹੈ

    • @surinderchopra5565
      @surinderchopra5565 ปีที่แล้ว

      Bai ji pehla sachool class vich koi guest ah gya sare class stand Jai hind kehde se aj good morning

    • @manjindersandhu6487
      @manjindersandhu6487 หลายเดือนก่อน

      Ry7787d😊😊d7ðd😊ðf😊e😊5​@@surinderchopra5565

  • @gurwindersingh-gt8rr
    @gurwindersingh-gt8rr 4 ปีที่แล้ว +16

    ਪੁਰਾਣੀਆਂ ਯਾਦਾਂ ਤਾਜਾ ਹੋ ਗਈਆਂ ਜੀ ਬਾਈ ਮਨਜੀਤ ਤੇ ਭੈਣਾਂ ਦੀਆਂ ਗੱਲਾਂ ਸੁਣ ਕੇ ਮਨ ਬਹੁਤ ਖੁਸ਼ ਹੋਇਆ ਜੀ ਮੈਂ ਗੁਰਦੀਪ ਭੈਣ ਤੋਂ ਬਹੁਤ ਖੁਸ਼ ਹੋਇਆ ਹਾਂ ਕਿ ਭੈਣ ਜੀ ਪੂਰੇ ਧਰਤੀ ਨਾਲ ਜੋੜੇ ਹੋਏ ਨੇ ਜਿਉਂਦੇ ਰਹੋ ਖੁਸ ਰਹੋ ਜੀ ਸਾਰੇ

  • @Arabiantrucker1987
    @Arabiantrucker1987 4 ปีที่แล้ว +18

    ਸਵਾਦ ਆ ਗਿਆ ਧਰਮ ਨਾਲ
    ਗੱਲਾਂ ਸੁਣ ਕੇ 👌
    ਦਿਲ ਕਰਦਾ ਮੈਂ ਵੀ ਸੋਡੇ ਨਾਲ ਬੈਠ ਕੇ ਯੱਕੜ ਮਾਰਾਂ ❤

  • @KulwinderSingh-bf2fz
    @KulwinderSingh-bf2fz 3 ปีที่แล้ว +1

    ਤੁਹਾਡੀ ਗੱਲਾ ਬੁਹਤ ਸੋਣੀਆ ਲਗੀਆਂ ਚੜਦੀਕਲਾ ਵਿੰਚ ਰਹੋ

  • @mamnakotbhai908
    @mamnakotbhai908 4 ปีที่แล้ว +15

    ਵਿਦੇਸ਼ਾਂ 'ਚ ਬੈਠੇ ਹਾਂ..ਨਜ਼ਾਰਾਂ ਲਿਆਤਾ ਬਈ ਤੁਸੀਂ ਤਾਂ..

  • @shivdevsingh8458
    @shivdevsingh8458 3 ปีที่แล้ว

    ਇਹ ਗੱਲਾਂ ਵਿਚਲੀ ਜ਼ਿੰਦਗੀ ਜਿਓਣ ਲਈ ਬਹੁਤ ਲੋਕ ਤਰਸਦੇ ਹਨ। ਪਰ ਆਧੁਨਿਕ ਯੁੱਗ ਵਿੱਚ ਚਾਹ ਕੇ ਵੀ ਇਨਸਾਨ ਇਸ ਕੈਦ ਚੋਂ ਨਿਕਲ ਨਹੀਂ ਸਕਦਾ।

  • @sandeepkaur8178
    @sandeepkaur8178 2 ปีที่แล้ว +1

    ਬਾਕਮਾਲ ਗੱਲਾਂ ਬਾਤਾਂ ਬਹੁਤ ਹੀ ਸ਼ੁਕਰਾਨੇ 🙏🙇🎉

  • @shivanibawa2086
    @shivanibawa2086 ปีที่แล้ว

    ਬੋਹਤ ਵਧੀਆ ਗੱਲਾਂ, ਮਣ ਖੁਸ਼ ਹੋਗਿਆ |

  • @ramindercheema4495
    @ramindercheema4495 2 ปีที่แล้ว

    Bahut vedea lagea bahut khushi hoi tuhadea galla sun ke

  • @KulwantSingh-xs5lj
    @KulwantSingh-xs5lj 4 ปีที่แล้ว +49

    ਮੈਂ ਅਮਰੀਕਾ ਰਹਿੰਦਾ, ਸਕੂਨ ਮਿਲ ਗਿਆ ਤੁਹਾਡੀ ਵਾਰਤਾਲਾਪ ਸੁਣ ਕੇ ।

  • @makhan1961
    @makhan1961 ปีที่แล้ว

    ਵਾਹ! ਕਿਆ ਗੱਲ-ਬਾਤ ਹੈ, ਨਜ਼ਾਰੇ ਆ ਗੇ ਸੁਣ ਕੇ

  • @amritkaur6831
    @amritkaur6831 4 ปีที่แล้ว +2

    ਬਹੁਤ ਵਧੀਆ ਉਪਰਾਲਾ ਅਪੱਣਤ ਪ੍ਰਗਟ ਕਰਨ ਦਾ; ਪ੍ਰਚਾਰ ਤੇ ਪ੍ਰਸਾਰ ਕਰਨ ਲਈ। ਮੈਂ ਤੁਹਾਡੇ ਤੋਂ ਵੀ ਪਹਿਲਾਂ ਇਸ ਜਹਾਨ ਵਿੱਚ ਪ੍ਰਵੇਸ਼ ਕੀਤਾ, ਤੁਹਾਨੂੰ ਇਕੱਠਿਆਂ ਬੈਠੇ ਦੇਖ ਮੇਰੀ ਖੁਸ਼ੀ ਦਾ ਅੰਤ ਨਹੀਂ ਇਓਂ ਲੱਗਦਾ ਆਪਣੀ ਜਵਾਨੀ ,ਪੇਕਾ ਪਰਿਵਾਰ, ਸਹੇਲੀਆਂ -ਭੈਣਾ ਮਿਲ ਬੈਠੀਆਂ ਹੋਣ

  • @tirathsingh6539
    @tirathsingh6539 3 ปีที่แล้ว

    ਬਹੁਤ ਪਿਆਰੀ ਮੁਲਕਾਤ ਦਿਲ ਨਹੀ ਭਰਦਾ ਵੇਖਕੇ

  • @mewasingh6876
    @mewasingh6876 3 ปีที่แล้ว +2

    ਮਨਜੀਤ ਸਿੰਘ ਬਹੁਤ ਵਧੀਆ ਇਨਸਾਨ ਹੈ ਜੋ ਆਪਣੇ ਇਲਾਕੇ ਦੀ ਉੱਪ ਭਾਸ਼ਾ ਪੁਆਧੀ ਨੂੰ ਬਚਾਉਣ ਲਈ ਅਹਿਮ ਯੋਗਦਾਨ ਪਾ ਰਿਹਾ ਹੈ।

  • @butasingh6136
    @butasingh6136 4 ปีที่แล้ว +6

    ਬਹੁਤ ਵਧੀਆ ਪ੍ਰੋਗਰਾਮ ਹੈ ਜੀ ਗੁਰਦੀਪ ਦੀ ਬੋਲਚਾਲ ਜਾਣਕਾਰੀ ਭਰਪੂਰ ਹੈ। ਰੁਪਿੰਦਰ ਕੌਰ ਜੀ ਕੰਪਲੀਟ ਪੰਜਾਬੀ ਸੂਟ ਵਿੱਚ ਬਹੁਤ ਸੋਹਣੇ ਲੱਗਦੇ ਨੇ ਜੀ ਮਨਜੀਤ ਸਿੰਘ ਦੀ ਹਰਿਆਣਵੀ ਬੋਲੀ ਵੀ ਬਹੁਤ ਫੱਬਦੀ ਹੈ ਜੀ। ਗੁਰਦੀਪ ਮੈਂ ਵੀ ਗਰਮੀ ਦੀਆਂ ਛੁੱਟੀਆਂ ਆਪਣੇ ਨਾਨਕੇ ਪਿੰਡ ਹੀ ਕੱਟ ਕੇ ਅਉਂਦਾ ਹੁੰਦਾ ਸੀ ਜੀ। ਬਹੁਤ ਸੋਹਣਾ ਪ੍ਰੋਗਰਾਮ ਹੈ ਜੀ ਜੇ ਟਾਈਮ ਕੁੱਝ ਜ਼ਿਆਦਾ ਹੋ ਜਾਵੇ ਤਾਂ ਹੋਰ ਵੀ ਵਧੀਆ ਜੀ।

    • @Gurtalman
      @Gurtalman 4 ปีที่แล้ว +1

      Bhai a poad boli a! Haranvi nahi ge

  • @manjinderkaurlakhesar0786
    @manjinderkaurlakhesar0786 2 ปีที่แล้ว +1

    ਭਰਾ ਤੇ ਭੈਣਾਂ ਦੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ 👍

  • @charandeepsingh5441
    @charandeepsingh5441 4 ปีที่แล้ว +30

    ਲੋਕਾਂ ਨੂੰ ਨਿੱਸਲ ਕਰਕੇ ਰੱਖਣਾ ਮੌਜ਼ੂਦਾ ਸਰਕਾਰਾਂ ਦੀ ਨੀਤੀ ਹੈ ਕਿਉਂਕਿ ਨਿੱਸਲ ਹੋ ਚੁੱਕੇ ਲੋਕਾਂ ਤੇ ਰਾਜ ਕਰਨਾ ਬੜਾ ਸੌਖਾ ਹੁੰਦਾ।

  • @angadsohi9710
    @angadsohi9710 ปีที่แล้ว

    Bhut vadia vichaar n g …ji karda tuhanu suni java

  • @gavysingh3526
    @gavysingh3526 4 ปีที่แล้ว +6

    Mera taa pehli gall te hi hasa nikal geya 😂😂😂😂

  • @DAVINDERSINGH-uq9bt
    @DAVINDERSINGH-uq9bt 4 ปีที่แล้ว +24

    ਪੁਰਾਣੀਆਂ ਯਾਦਾਂ ਕਰਾ ਦਿੱਤੀਆਂ ਭੈਣਾਂ ਨੇ ਤੇ ਵੀਰ ਨੇ🙏🏼

  • @guriramgarhia2481
    @guriramgarhia2481 2 ปีที่แล้ว

    ਜੀ ਦੋਵੇਂ ਭੈਣਾਂ ਨੂੰ ਅਰ ਚੰਗਿਆੜੇ ਬਾਈ ਨੂੰ ਮੱਥਾ ਟੇਕਾਂ 🙏🏻, ਜੀ ਥਾਰਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਆ , ਮਾਰੀ ਕੋਸ਼ਿਸ਼ ਹੋਆ ਕਿ ਥਾਰੇ ਸਾਰੇ ਪ੍ਰੋਗਰਾਮ ਸੁਣੀਏ , ਸੁਣਦੇ ਵੀ ਆ। ਬਹੁਤ ਅੱਛਾ ਲੱਗਦਾ, ਤੁਸੀਂ ਇਕ ਆਪਣੀ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰ ਰਹੇ ਓ 🙏🏻, ਇਕ ਛੋਟੀ ਜਹੀ ਅਰਜ ਆ ਦੋਵੇਂ ਭੈਣਾਂ ਨੂੰ ਆਪਣੇ ਨਾਮ ਨਾਲ ਕੌਰ ਜ਼ਰੂਰ ਲਗਾਣਾ ਜੀ 🙏🏻

  • @rajindersinghcheema792
    @rajindersinghcheema792 4 ปีที่แล้ว +8

    ਮਨਜੀਤ ਸਿੰਘ ਜੀ ਬਹੁਤ ਵਧੀਆ ਲੱਗ ਰਿਹਾ ਹੈ ਪਰੋਗਰਾਮ

  • @sukhchainsinghkang1313
    @sukhchainsinghkang1313 4 ปีที่แล้ว +3

    ਕਿਆ ਬਾਤਾਂ ਜੀ ਬਿਲਕੂਲ ਸਹੀ ਕਿਹਾ

  • @patialalive8751
    @patialalive8751 3 ปีที่แล้ว

    Bhut kujj sikhan nu milea dhanvaad jii

  • @gurmeetsingh2870
    @gurmeetsingh2870 3 ปีที่แล้ว

    ਮਨਜੀਤ ਸਿੰਘ ਬਾਈ ਤੇਰੇ ਚੰਗਿਆੜੇ ਮੰਨੂ ਬਹੁਤ ਚੰਗੇ ਲਗਾਂ .... ਤੋਂ ਤਾਂ ਛਾ ਗਿਆ .... ਪ੍ਰੋ ਗੁਰਮੀਤ ਸਿੰਘ ਟੋਰਾਂਟੋ

  • @highwayprisoner538
    @highwayprisoner538 3 ปีที่แล้ว

    ਭਰਾਵਾ ਸਾਡੇ ਜਵਾਕ ਤਾਂ ਗੁਲਾਮ ਹੋਗੇ Nov 2019 ਦੇ ਘਰੋਂ ਹੀ ਪੜ੍ਹ ਰਹੇ ਘਰੇ ਹੀ ਉੱਠਦੇ ਘਰੇ ਹੀ ਸੌਂ ਜਾਂਦੇ
    ਨਾਂ ਕੋਈ ਇੱਕ ਦੂਜੇ ਦੇ ਘਰ ਆਉਂਦਾ ਜਾਂਦਾ

  • @MandeepSingh-ld7xj
    @MandeepSingh-ld7xj 3 ปีที่แล้ว +6

    I had also seen such kind of marriages in my childhood and till date I memorised many times .

  • @ksbagga7506
    @ksbagga7506 ปีที่แล้ว

    Naturally designed this conversation of Manjit,Gurdip and Rupinder Ji

  • @amandeepchakkal5063
    @amandeepchakkal5063 4 ปีที่แล้ว +6

    ਮੋਟਰ ਤੇ ਬੈਠ ਕੇ ਗੱਪਾਂ ਵਾਹ ਜੀ ਨਜ਼ਾਰਾ ਆ ਗਿਆ ਜੀ। ਸਾਡੇ ਕੇਨੈਡਾ ਚ ਐਦਾਂ ਦਾ ਨਜ਼ਾਰਾ ਨੀ ਆਉਂਦਾ

  • @jaswant_Sandhu
    @jaswant_Sandhu 4 ปีที่แล้ว +11

    ....ਸੋਹਣਾ ਵਿਸ਼ਾ....
    ਗੱਲਾਂਬਾਤਾਂ ਸੁਣਕੇ ਬੜੀ ਖੁਸ਼ੀ ਹੋਈ.... "ਵਾਕਿਆ ਈ ਇਹ ਸਾਡੀਆਂ ਜੜ੍ਹਾਂ ਆ" ਖਾਸ ਕਰਕੇ ਵੀਰ ਦੀ ਪੁਆਧੀ ਬੋਲੀ ਤੇ ਕੂਦਰਤੀ ਜਗ੍ਹਾ ਵਿੱਚੋ ਤੋਤਿਆ, ਲਾਲੀਆ, ਕਾਵਾਂ, ਚਿੜੀਆਂ ਤੇ ਟਟੀਰੀਆ ਦੀਆ ਆਵਾਜ਼ਾਂ ਸੁਣਕੇ ❤️❤️

  • @inderjeetsingh7417
    @inderjeetsingh7417 2 ปีที่แล้ว

    Sahi gal ae ji
    Asi hasna ie bhul gae

  • @lavi9136
    @lavi9136 4 ปีที่แล้ว

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ਜਿਓਂਦੇ ਰਹੋ ਭੈਣੋ ਤੇ ਭਰਾਵੋ 👍👍👍👍👌👌👌👌😅😅😅😅😅😅😂😂😂😂🤣🤣🤣🤣🤣🤣🚜🚜🚜🚜🚜🚜

  • @SharabiJattAK47
    @SharabiJattAK47 2 ปีที่แล้ว

    Thank you ਡੱਫੀ ਜੀ।

  • @mastansingh4489
    @mastansingh4489 4 ปีที่แล้ว +2

    Bahut sacchiaan gallan, salute bhai saab te merio bhehno. .!

  • @inlove465
    @inlove465 2 ปีที่แล้ว

    Bahut khoob beta
    Aj d haqiqat

  • @JattSaab123
    @JattSaab123 2 ปีที่แล้ว

    bhot vadia gallan kitiya tusi sab ne
    hasde vasde rho WMK 🙏🏻❤️

  • @PindtoCanada
    @PindtoCanada 4 ปีที่แล้ว +1

    Sirra bnda

  • @SandeepKaur-sh7yw
    @SandeepKaur-sh7yw 2 ปีที่แล้ว

    ਬੋਹੁਤ ਵਧੀਆ ਗੱਲ ਬਾਤ a

  • @lakhvirsingh2656
    @lakhvirsingh2656 3 ปีที่แล้ว

    Thanks khul ke hassaune lyi

  • @palgill5041
    @palgill5041 6 หลายเดือนก่อน

    ਰੋਂਦੇ ਚਿਹਰੇ ਨਹੀ ਵਿਕਦੇ ਹਸਣ ਦੀ ਆਦਤ ਪਾ ਸਜਣਾ ਬਹੁਤ ਵਧੀਆ ਪ੍ਰੋਗਰਾਮ

  • @satinderbhadla
    @satinderbhadla 2 ปีที่แล้ว +1

    ਬਹੁਤ ਵਧੀਆ ਵਿਚਾਰ ਭੈਣ ਤੁਹਾਡੇ 🙏🙏 ਜਿਊਂਦੇ ਰਹੋ👍

  • @ramandeepsophiesingh5054
    @ramandeepsophiesingh5054 4 ปีที่แล้ว +7

    Mr Manjeet. S I love your Punjabi
    The original, natural & real
    God bless you

    • @dilbagsingh3192
      @dilbagsingh3192 2 ปีที่แล้ว

      So simple but learn full and reminding us above age of 40yrs

  • @Rajhanda250
    @Rajhanda250 4 ปีที่แล้ว +2

    Bahut hi wadiya lgda jedo is tra diya gla kr de ho.tuhadiya gla sun k MN khush ho janda...MN diya gla tusi biyan kr de ho...bahut hi khushi mildi h.dhilo respect to u

  • @harwindersingh-zi7sg
    @harwindersingh-zi7sg 4 ปีที่แล้ว +4

    Bht sohna program thuda program dekh ke bht apnapan lgda bht khoob waheguru tarakiyan deve bht bht

  • @7nm676
    @7nm676 ปีที่แล้ว

    ਬਹੁਤ ਵਧੀਆ ♥️♥️

  • @ranjitrana5949
    @ranjitrana5949 4 ปีที่แล้ว +1

    Wah ji Wah Kya baat aa ji Sachi bahut Sohne

  • @sahibpreetkaur4280
    @sahibpreetkaur4280 4 ปีที่แล้ว +15

    ਅੱਜ ਕੱਲ੍ਹ ਲੋਕ ਸੱਚੀ ਮਾ ਜਿਉਣਾਂ ਭੁੱਲ ਗਏ।

    • @deeps7019
      @deeps7019 4 ปีที่แล้ว +3

      SAHIBPREET KAUR sahi gal ha

    • @sahibpreetkaur4280
      @sahibpreetkaur4280 4 ปีที่แล้ว +3

      @@deeps7019
      Thanks 🙏🏻🙏🏻

    • @deeps7019
      @deeps7019 4 ปีที่แล้ว +2

      SAHIBPREET KAUR happy 😃 vaisakhi

    • @sahibpreetkaur4280
      @sahibpreetkaur4280 4 ปีที่แล้ว +3

      @@deeps7019
      *ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ* *ਵਿਸਾਖੀ* 🌾🌾 *ਦੀਆਂ* *ਸਭ ਨੂੰ ਲੱਖ ਲੱਖ* *ਵਧਾਈਆਂ ਹੋਣ।*
      *ਵਿਸਾਖ ਦੇ ਮਹੀਨੇ ਦੀ ਸੰਗਰਾਂਦ ਆਪ* *ਸਭ ਲਈ ਖੁਸ਼ੀਆਂ ਲੈ ਕੇ* *ਆਵੇ।* 🙏🏻🙏🏻

    • @deeps7019
      @deeps7019 4 ปีที่แล้ว +2

      SAHIBPREET KAUR dhanvad g for ur kind words 🙏

  • @kuljitkaur3735
    @kuljitkaur3735 4 ปีที่แล้ว +28

    ਮੈਨੂੰ ਤਾਂ ਬਹੁਤ ਚਾਅ ਚੜ੍ਹ ਜਾਂਦਾ ਜਦੋਂ ਸਾਡੇ ਘਰ ਕੋਈ ਮਹਿਮਾਨ ਆਉਂਦਾ ਹੈ।

  • @sonubains74
    @sonubains74 4 ปีที่แล้ว +17

    ਬਹੁਤ ਵਧੀਆ ਪਰੋਗਰਾਮ ਜੀ ਬੜੇ ਸਹਿਜ ਭਾਅ ਗੱਲਾਂ ਕਰਦੇ ਓ ।ਬਾਈ ਦੀ ਬੋਲੀ ਬੜੀ ਵਧੀਆ ਆ

    • @AmrikSingh-px4po
      @AmrikSingh-px4po 4 ปีที่แล้ว

      Sonu ji tera no sewo

    • @sonubains74
      @sonubains74 4 ปีที่แล้ว

      ਅਮਰੀਕ ਸਿੰਘ ਜੀ ,ਕੀ ਲਿਖਿਆ ,sonu ji tera no.sevo

  • @jattdhaliwal6503
    @jattdhaliwal6503 3 ปีที่แล้ว

    ਪੜੇ ਲਿਖੇ ਹੋਣਾ ਤੇ ਪੜਾਈ ਦਿਮਾਗ ਨੂੰ ਚੜ ਜਾਣਾ ਵੱਖ ਵੱਖ ਗੱਲਾਂ ਨੇ ।

  • @gurpreet9352
    @gurpreet9352 2 ปีที่แล้ว +1

    ਸਵਾਦ ਆ ਗਿਆ ਬਾਈ ਜੀ ਗੱਲਾ ਸੁਣ ਕੇ 😂😂

  • @jagatkamboj9975
    @jagatkamboj9975 2 ปีที่แล้ว +1

    ਸੋਹਣੀ ਗਲਬਾਤ
    ਵਦਿਆ ਵਿਸ਼ਾ ਉਠਾਇਆ ਹੈ

  • @bhagwantchahal4701
    @bhagwantchahal4701 4 ปีที่แล้ว +12

    ਚੰਗਿਆੜੇ ਬਹੁਤ ਵਧੀਆ
    ਜਿਉਂਦੇ ਰਹੋ

  • @liveyungthinkhappy8139
    @liveyungthinkhappy8139 4 ปีที่แล้ว +7

    O manjeet tainu milky hasa aau.
    Sandhu nu Dekh k respect
    AND , GRYWAL nu Dekh key , lovely smile with respect.
    Best of luck to all Ur team

  • @amrindersinghmander2330
    @amrindersinghmander2330 4 ปีที่แล้ว +50

    ਮੈਂ 2018 ਚ ਭੈਣ ਕੋਲ ਨਿਊਜ਼ੀਲੈਂਡ ਜਾ ਕੇ ਆਇਆ ਤੀ,
    ਗੁਰਦੁਆਰਾ ਸਾਹਿਬ ਸੇਵਾ ਕਰਨ ਬੁੜ੍ਹੀਆਂ ਚ ਬਹਿ ਜਾਂਦਾ ਤੀ,
    ਇੱਕ ਬੇਬੇ ਮੈਨੂੰ ਕਹਿੰਦੀ, " ਪੁੱਤ ਤੈਨੂੰ ਮਿਲ ਕੇ ਆਏਂ ਲਗਦਾ ਜਿਵੇਂ ਪੰਜਾਬ ਗੇੜਾ ਮਾਰ ਆਏ ਹੋਈਏ "
    ਠੇਠ ਸੁਭਾਅ ਆਲ਼ੇ ਬੰਦੇ ਦੇ ਲੋਕ ਮੁਰੀਦ ਹੋ ਜਾਂਦੇ ਨੇ
    🙏

    • @AmrikSingh-px4po
      @AmrikSingh-px4po 4 ปีที่แล้ว +2

      Veer tera no dewo ji. Aap de vichar vadhia ne

    • @ravijotsingh8237
      @ravijotsingh8237 3 ปีที่แล้ว +1

      ਬਾਈ ਮੈਂ ਕਰਾਂ ਮੀਟ ਕੀ ਦੁਕਾਨ ਪਾ ਕੰਮ...ਉੱਥੇ ਆਵਾ ਇੱਕ ਬੀਬੀ ਓ ਵੀ ਮੈਨੂੰ ਐਕਣਾ ਕਹੇ ਕਰਦੀ

    • @amrindersinghmander2330
      @amrindersinghmander2330 3 ปีที่แล้ว

      @@AmrikSingh-px4po 7889576878

  • @jodhdhillon2406
    @jodhdhillon2406 4 ปีที่แล้ว +2

    Sachian gallan zindagi diya
    Jis ton assi bhajj rahe aa

  • @shifaayurveda5305
    @shifaayurveda5305 4 ปีที่แล้ว +1

    ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਗ।

  • @gursingh9119
    @gursingh9119 4 ปีที่แล้ว +1

    ਬਾਈ ਜੀ ਤੇ ਰੁਪਿੰਦਰ ਸੰਧੂ ਜੀ ਦੋਵੇਂ ਦਾਸ ਨਾਲ ਫੇਸਬੁਕ 'ਤੇ ਜੁੜੇ ਹੋਏ ਨੇ
    ਗੁਰਦੀਪ ਜੀ ਤੁਹਾਨੂੰ ਵੀ ਕਰਨਾ

  • @gurdialsingh2600
    @gurdialsingh2600 4 ปีที่แล้ว +2

    Yaar mja aa gya

  • @harryharry7009
    @harryharry7009 4 ปีที่แล้ว

    Sahi gal aa g.asi apna virsa bhulde ja rahe aa.tuhadia Galla baata sun k Dil Khush ho giya.

  • @sarabjotsinghshanedastaar
    @sarabjotsinghshanedastaar 2 ปีที่แล้ว

    ਬਹੁਤ ਵਧੀਆ ਗਲਾਂ। ਅਸੀਂ ਵੀ ਬਹੁਤ ਹੱਸਦੇ ਸੀ ਪਰ ਓਹੀ ਗਲ ਕਿ ਪੜ੍ਹਿਆ ਲਿਖਿਆ ਸਮਾਜ ਹਸਦਿਆਂ ਨੂੰ ਵਧੀਆ ਨੀ ਸਮਝਦਾ। ਮੈਂ phd ਤਕ ਦੀ ਪੜ੍ਹਾਈ ਕੀਤੀ ਹੋਈ ਹੈ ਪਰ ਮੇਰਾ ਸੁਭਾਅ ਮੇਰੀਆਂ ਆਦਤਾਂ ਉਹੀ ਪੁਰਾਣੀਆਂ ਨੇ। ਹੱਸਣਾ, ਗਲਾਂ ਵੀ ਖੁੱਲ ਕੇ ਕਰਨੀਆਂ। ਸਾਡੇ ਇਕ ਕੁੜੀ ਦਾ ਵਿਆਹ ਹੋਇਆ। ਅਸੀਂ ਓਹਨਾ ਦੇ ਸਹੁਰੇ ਘਰ ਮਿਲਣੀਆਂ ਤੇ ਗਏ ਪਿੰਡ ਵਿੱਚ। ਜਦੋਂ ਅਸੀਂ ਪਹੁੰਚੇ ਤਾਂ ਓਹਨਾਂ ਬੜਾ formal ਜਾ ਸੁਆਗਤ ਕੀਤਾ। ਅਸੀਂ ਓਥੇ ਆਪਣੀਆਂ ਆਦਤਾਂ ਅਨੂਸਾਰ ਹੱਸੇ,ਬੋਲੇ। ਤੇ ਖੂਬ ਮਨੋਰੰਜਨ ਕੀਤਾ। ਜਦੋਂ ਉਹ ਕੁੜੀ ਪੇਕੇ ਘਰ ਆਈ ਤਾਂ ਮੈਨੂੰ ਕਹਿੰਦੀ ਮੇਰੀ ਸੱਸ ਜਿਆਦਾ ਵਧੀਆ ਨੀ। ਮੈਂ ਓਸ ਨੂੰ ਸਮਝਾਇਆ ਕਿ ਅਪਣਾ ਆਪ ਵਧੀਆ ਰੱਖੋ ਸਾਹਮਣੇ ਵਾਲ਼ਾ ਆਪੇ ਹੀ ਵਧੀਆ ਹੋ ਜਾਵੇਗਾ। ਅੱਗੋਂ ਮੇਨੂੰ ਕਹਿੰਦੀ ਕਿ ਉਹ ਤਾਂ ਤੁਹਾਨੂੰ ਵੀ ਗਲਤ ਬੋਲਦੀ ਹੈ। ਕਹਿੰਦੀ ਮੈਰੀ ਸੱਸ ਨੇ ਕਿਹਾ ਤੂੰ ਤਾਂ ਕਹਿੰਦੀ ਸੀ ਉਹ ਪੜ੍ਹੇ ਲਿਖੇ ਨੇ ਓਹ ਤਾਂ ਅਨਪੜ੍ਹਾਂ ਵਾਂਗ ਬੋਲਦੇ ਨੇ। ਇਹ ਸੁਣਕੇ ਮੇਰਾ ਬਹੁਤ ਹਾਸਾ ਆਇਆ। ਕੁੜੀ ਕਹਿੰਦੀ ਤੁਸੀਂ ਹੱਸੀ ਜਾਂਦੇ ਓ। ਮੈਂਨੂੰ ਤਾਂ ਬਹੁਤ ਗੁੱਸਾ ਆਇਆ। ਮੈਂ ਉਹਨੂੰ ਸਮਝਾਇਆ ਕਿ ਤੂੰ ਗੁੱਸਾ ਨਾ ਕਰਿਆ ਕਰ ਮੈਨੂੰ ਕੋਈ ਗੁੱਸਾ ਨੀ ਆਇਆ। ਮਨੋਰੰਜਨ ਕਰਿਆ ਕਰੋ। ਜਿੰਦਗੀ ਬਹੁਤ ਛੋਟੀ ਹੈ। ਪਰ ਮੈ ਥੋੜ੍ਹਾ ਜਿਹਾ ਕੰਟਰੋਲ ਜਰੂਰ ਕੀਤਾ ਸੀ ਅਪਨੇ ਆਪ ਨੂੰ। ਹੁਣ ਬਾਈ ਦੀਆਂ ਗਲਾਂ ਸੁਣਕੇ ਫੇਰ ਪਹਿਲਾਂ ਵਾਲੀਆਂ ਆਦਤਾਂ ਵੱਲ ਪਰਤ ਗਏ। ਇਸ ਤਰ੍ਹਾਂ ਹੀ ਹਸਾਉਂਦੇ ਰਹੋ। ਪੂਰੀ ਟੀਮ ਵਧਾਈ ਦੀ ਪਾਤਰ ਹੈ

  • @sukhchainsinghkang1313
    @sukhchainsinghkang1313 4 ปีที่แล้ว +2

    ਬਹੁ਼ਤ ਖੂਬ ਜੀ

  • @balbirsingh-ot1up
    @balbirsingh-ot1up 4 ปีที่แล้ว +11

    ਦਰਸਲ ਮਾਂ ਹਮੇ ਫੋਰਮਲਟੀਆ ਮਾਂ ਜਾਦਾ ਪੈ ਗੇ ਪਹਿਲਾ ਵਾਲੀ ਦੇਸੀ ਬਾਤਾਂ ਨੂੰ ਭੁੱਲਗੇ ਹਮੇ ਜੇ ਕੋਈ ਦੇਸੀ ਬਾਤ ਕਰੈਗਾ ਉਸ ਨੂੰ ਪਤਾ ਕਿਆ ਕਹਾ ਯੋ ਪਾਗਲ ਉਰੀ ਘੁੰਮ ਰਹੈ ਲੋਕ ਚੰਦ ਪਰ ਪੋਚਗੇ

    • @GurdeepSingh-td8fg
      @GurdeepSingh-td8fg 4 ปีที่แล้ว

      ਕਿਆ ਬਾਤਆ ਰੇ ਗੁਰਦੀਪ ਰੁਪਿੰਦਰ ਮਨਜੀਤ ਰੂਹ ਖੁਸ਼ ਕਰਤੀ ਰੇ , ਜੁਆਨੀ ਮਾਣੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖੇ

  • @RavinderSinghSpain
    @RavinderSinghSpain 4 ปีที่แล้ว +61

    ਚਿਗਾੜਾ 22 ਹਰ ਵਿਸ਼ੇ ਦੇ ਚਿਗਾੜੇ ਕੱਡਦਾ👌👌👌

    • @sukhi1512
      @sukhi1512 4 ปีที่แล้ว +1

      ਇਕ ਹੋਰ ਪ੍ਰੋਗਰਾਮ ਦੀ ੳਡੀਕ
      ਬਹੁਤ ਖੂਬ ੳਪਰਾਲਾ

    • @paramjitkaur5876
      @paramjitkaur5876 3 ปีที่แล้ว +1

      👌👌

  • @ayaanmalik6578
    @ayaanmalik6578 3 ปีที่แล้ว +1

    Bahut vadia lagga ji tuhadi galbaat sun k👍👌

  • @balbirpalesher8079
    @balbirpalesher8079 3 ปีที่แล้ว

    Bai ji bhot bhudia galla battA moter te 👍👍👍👍🙏💯💖🌸

  • @vishalvats9732
    @vishalvats9732 4 ปีที่แล้ว +1

    Swaad aagya episode vekh k. Thank you

  • @gaganharnav
    @gaganharnav 4 ปีที่แล้ว +58

    ਜਿਵੇ ਹੀ ਭੈਣ ਨੇ ਕਿਹਾ ਕਿ "ਫੇਰ ਤਾੰ ਫਿੱਟੇ ਮੂੰਹ ਹੀ ਵਾ" , ਮੈੰ ਪੈੰਦੀ ਸੱਟੇ ਲਾਈਕ ਸਿੱਟ ਤਾ :D

  • @khalidmahood3233
    @khalidmahood3233 3 ปีที่แล้ว +2

    بہت مزہ آیا آپ کی باتیں سن کر.... اس تناؤ کے ماحول سے نکل کر آج سے 20 سال پرانے وقتوں میں چلا گیا جب شادی بیاہ کے موقع پر رشتہ داروں کا آنا خوشیوں کی برسات ہو جاتی تھی. گھر میں دو دو ہفتے میلہ لگا رہناں آنے والے بھی خوش گھر والے بھی خوش... پیسے کا دور نہیں تھا وہ.... وہ دور تھا خوشیوں کا. آج تو پہلی بات ہے کہ اس طرح کا جانا نہیں رہا بس فارمیلٹی پوری کرنی ہوتی ہے بلانے والوں نے بھی اور آنے والوں نے بھی... بلانے والوں نے شادی کارڈ اس طرح بھیجا ہوتا ہے جس طرح دس نمبری کو تھانے میں حاضری لگانے کے لئے بلایا جاتا ہے.... اور جانے والا اس طرح جاتا ہے جس طرح بینک کی قسط دینی ہو . بہرحال سبھی جگہ یہی ماحول بنا ہوا ہے اور اب ہمیں یہ سمجھ لینا چاہیے کہ اسی ماحول میں ہی جینا ہو گا. آپ کا پروگرام بہت اچھا ہے جیسے ایک پرانا گھریلو ماحول. شکریہ

  • @inderjeetsingh3077
    @inderjeetsingh3077 ปีที่แล้ว

    ਭਾਈ ਮਨਜੀਤ ਸਿੰਘ ਜੀ ਪੰਜਾਬ ਕੇ ਪੁਰਾਤਨ ਦਰੱਖਤਾਂ ਕੀ ਬਾਤ ਭੀ ਕਰੋ ਜੀ ਅਗਲੀ ਵੀਡਿਓ ਵਿਚ 🙏

  • @balwindersinghvirk8106
    @balwindersinghvirk8106 4 ปีที่แล้ว +20

    ਕੋਈ ਮੁੱਲ ਨੀ ਭੈਣੋ ਬਹੁਤ ਸੋਹਣਾ ਪ੍ਰੋਗਰਾਮ ਬਾਈ ਮਨਜੀਤ ਸਿੰਘ ਦੀ ਕਿਆ ਬਾਤ ਹੈ

  • @chhatterajeetsingh7682
    @chhatterajeetsingh7682 2 ปีที่แล้ว

    ਬਹੁਤ ਘੈਟ

  • @SurinderSingh-ih1dk
    @SurinderSingh-ih1dk 4 ปีที่แล้ว +3

    A VERY NICE AND SIMPLE INTERVIEW BY YOU........ALL THREE OF YOU ARE AWESOME........ TODAY PANJAB NEEDS SUCH YOUTH ...... though l am from Rajasthan.

  • @surmukhsingh6513
    @surmukhsingh6513 4 ปีที่แล้ว +1

    Very good ਸਵਾਦ ਆ ਗਿਆ,

  • @ranjitksandhu5279
    @ranjitksandhu5279 3 ปีที่แล้ว

    Bahut bahut bahut Bahut sahi gallan ne bahut bahut wadia topic ccccc

  • @gurpreetsandhu1788
    @gurpreetsandhu1788 4 ปีที่แล้ว +2

    Bahut sohna program kita ,, sukhriaaaaaaa

  • @linconjeet7061
    @linconjeet7061 4 ปีที่แล้ว +10

    Lively talk, lively persons, with 100 percent true persons.

    • @inderjeetsingh7417
      @inderjeetsingh7417 2 ปีที่แล้ว +1

      yaa ethe ta punjabi bol lavo

    • @linconjeet7061
      @linconjeet7061 2 ปีที่แล้ว

      @@inderjeetsingh7417 veerji bas jo man vich jis bhasha vich vichar aya main ose taran hi likh dita bina soche .Aap ji di gal sahi hai

  • @parupkarsingh2625
    @parupkarsingh2625 4 ปีที่แล้ว +28

    ਮਨਜੀਤ ਬਾਈ ਨੀ ਆਪਣੀ ਬੋਲੀ ਛੋੜਦਾ, ਜਿਉਂਦਾ ਰਹੋ!

  • @Zimidarasolarenergy
    @Zimidarasolarenergy 4 ปีที่แล้ว +1

    eho jehe programe di bauat need hai aj kal

  • @Akdeep16
    @Akdeep16 2 ปีที่แล้ว

    Veer ji Vahh very good talk 😂😂😂

  • @davindersoni8116
    @davindersoni8116 4 ปีที่แล้ว

    ਅਸੀਂ ਸਾਰੇ ਤਾਂ ਸਿਨੇਮੇ ਚ ਬਹੁਤ ਹਸੇ ਸੀ। ਸਾਰੇ ਲੋਕ ਖੁਲ ਕੇ ਹਸ ਰਹੇ ਸੀ।😀😍😘😅😃😁😄👍🤘✌

  • @bhullarmanilawala8544
    @bhullarmanilawala8544 4 ปีที่แล้ว +3

    Sachi gal aaa

  • @tarandeep9277
    @tarandeep9277 4 ปีที่แล้ว

    Bhot vadiya lagga ji .thak you so much

  • @jaswinderkaur-qp7qo
    @jaswinderkaur-qp7qo ปีที่แล้ว

    ਬਹੁਤ ਵਧੀਆ ਵਿਚਾਰ

  • @sukhdevbedi8564
    @sukhdevbedi8564 2 ปีที่แล้ว

    You people are amazing

  • @Ishwa-o
    @Ishwa-o 4 ปีที่แล้ว +1

    Hahaha...mza aa gya bhai ta kamaal da insaan aa...🤩🤩

  • @harjeetkaur1511
    @harjeetkaur1511 4 ปีที่แล้ว +1

    Bhut vadhia program a ji.....jeonde raho khush raho....parmatma tuhanu Lambia umraan bakhshan

  • @singhbalwinder1617
    @singhbalwinder1617 4 ปีที่แล้ว +1

    Bahut vadiya je.

  • @RamandeepKaur-sl7rs
    @RamandeepKaur-sl7rs 4 ปีที่แล้ว +1

    ਵਾਹ👌👌👌

  • @malwinderchauhan6373
    @malwinderchauhan6373 4 ปีที่แล้ว +2

    ਬਹੁਤ ਸੁੰਦਰ

  • @dalvindersingh5203
    @dalvindersingh5203 2 ปีที่แล้ว

    Bilkul sahi gal bat

  • @AmarjeetSingh-bp4lp
    @AmarjeetSingh-bp4lp 3 ปีที่แล้ว

    Chingirya ji Waheguru jio🙏🙏🙏

  • @anilkataria1643
    @anilkataria1643 4 ปีที่แล้ว +2

    Bahut vadia video

  • @shivnath5501
    @shivnath5501 4 ปีที่แล้ว +1

    Bahut vadhia dassia bai changiare ne

  • @Gilldilbag1991
    @Gilldilbag1991 4 ปีที่แล้ว +2

    Bhut vadia ji

  • @harjeetkaurgill7093
    @harjeetkaurgill7093 3 ปีที่แล้ว +1

    Ajj eh program main 2nd time dekhya, dughna Aanad aae aa. ❤

  • @kiranjot7311
    @kiranjot7311 2 ปีที่แล้ว

    Sat sri akal g sariaa nu khush raho g nazara aa janda thude episode dekh ka ma sare episode dekhdi aa jaode raho

  • @amarjitdhumi7289
    @amarjitdhumi7289 4 ปีที่แล้ว +6

    ਸਾਡੇ ਪੰਜਾਬੀ ਬੰਦਿਆਂ ਨਾਲ਼ੋ ਪਾਕਿਸਤਾਨੀ ਪੰਜਾਬੀ ਸਿਰ ਪਗੜੀ ਬੰਨੀ ਵੇਖ ਸਲਾਮਾ ਕਰਦੇ ਹਨ ਅਤੇ ਸਾਡੇ ਨਾਲ ਮਿਲਣ, ਗਲ ਕਰਨ ਦੀ ਕੋਸ਼ਿਸ਼ ਕਰਦੇ ਸਨ ਸਾਡੇ ਪੰਜਾਬੀ ਮੁੰਡਿਆ ਨਾਲੋ ਪਾਕਿਸਤਾਨੀ ਮੁੰਡੇ ਕੁੜੀਆਂ ਨਾਲ ਸਲੀਕੇ ਨਾਲ ਬੋਲਦੇ ਹਨ ਅਤੇ ਸਤਿਕਾਰ ਕਰਦੇ ਹਨ