ਨਵੀਆਂ ਪੰਥਕ ਪਾਰਟੀਆਂ ਨਾਲ ਕਿਸਦਾ ਫਾਇਦਾ ਤੇ ਕਿਸਦਾ ਨੁਕਸਾਨ ? Shiromani Akali Dal ਕਿਹੜੇ ਪਾਸੇ ਤੁਰਿਆ ?

แชร์
ฝัง
  • เผยแพร่เมื่อ 6 ม.ค. 2025

ความคิดเห็น • 39

  • @Trectors
    @Trectors วันที่ผ่านมา +3

    ਨਿਰਪੱਖ ਬੇਬਾਕ ਇਮਾਨਦਾਰ ਪੱਤਰਕਾਰ ਹੈ ਬਾਈ। ❤😊

  • @balbindrasinghbalbindra5692
    @balbindrasinghbalbindra5692 วันที่ผ่านมา +5

    ❤❤❤❤ Amritpal Singh Khalsa Ji Jindabad 🎉🎉🎉🎉🎉❤❤❤❤❤❤❤❤❤

  • @gur9213
    @gur9213 วันที่ผ่านมา +4

    Good job bai Bhullar Sahib

  • @KamaljitSingh-go6ir
    @KamaljitSingh-go6ir วันที่ผ่านมา +1

    Hundred percent agree with you

  • @gagasmalsar9404
    @gagasmalsar9404 วันที่ผ่านมา +1

    ਅਗੇ ਵੀ ਬਥੇਰੀਅਆ ਪਾਰਟੀਆ ਬਣੀਆ ਕੋਈ ਵੀ ਕਾਮਯਾਬ ਨਹੀ ਹੋਈ ਇਹ ਕੰਮ ਤਾ ਚਲਦਾ ਰਹਿਣਾ ਇੰਨਾ ਨੇ ਪੰਥ ਦੇ ਨਾ ਤੇ ਆਪਣੇ ਘਰ ਭਰਨੇ

  • @ShamsherSingh-k6b
    @ShamsherSingh-k6b วันที่ผ่านมา +1

    ਜੇ ਏਨੀਆਂ ਪਾਰਟੀਆਂ ਵਿਚ ਸਿੱਖ ਵੋਟ ਵੰਡੀ ਗਈ ਤਾਂ ਫਿਰ ਤੁਸੀਂ ਆਪੇ ਸੋਚੇ ਕਿ ਫੈਦਾ ਕਿਸਨੂੰ ਹੋਣ ਵਾਲਾ

  • @surinderpal2623
    @surinderpal2623 วันที่ผ่านมา +3

    ਪ੍ਰਕਾਸ਼ ਬਾਦਲ ਦਾ ਦਲ ਬਣ ਗਿਆ ਹੈ

  • @Kiranpal-Singh
    @Kiranpal-Singh วันที่ผ่านมา +4

    ਬਾਦਲ ਪਰਿਵਾਰ-ਬਾਦਲ ਦਲ ਦੀਆਂ ਚਤੁਰਾਈਆਂ ਨੇ ਇਹਨਾਂ ਦਾ ਬੇੜਾ ਗਰਕ ਕੀਤਾ ਹੈ, ਰੱਬ ਭੁੱਲ ਗਏ !

  • @VeenaVerma-q8k
    @VeenaVerma-q8k วันที่ผ่านมา

    Excellent.👌

  • @nachatarsingh8376
    @nachatarsingh8376 วันที่ผ่านมา +3

    ਵੀਰ ਜੀ ਸਿੱਖ ਕੌਮ ਬੇੜਾ ਬਾਦਲ ਦਲ ਪ੍ਰਵਾਰ ਨੇ ਕੀਤਾ

  • @balbindrasinghbalbindra5692
    @balbindrasinghbalbindra5692 วันที่ผ่านมา +3

    ❤ Bhai Amritpal Singh Khalsa Ji Di Aguvai Ch party Banegi Akalidal Anand Pur sahib panthak party ❤❤❤❤❤❤❤❤❤❤❤❤❤❤❤❤❤❤❤

  • @SK-io4gd
    @SK-io4gd วันที่ผ่านมา +1

    ਇਹ ਸਭ ਕੁਝ ਡੂੰਘੀਆਂ ਸਾਜ਼ਿਸ਼ਾਂ/ਸਟੇਟਾਂ ਦੇ ਇਸ਼ਾਰੇ ਤੋਂ ਬਿਨ੍ਹਾਂ ਸੰਭਵ ਨਹੀਂ 😮

  • @VijaypalSingh-nx5rs
    @VijaypalSingh-nx5rs วันที่ผ่านมา +2

    ਤੁਸੀਂ ਇਹ ਵੀ ਬੋਲੋ ਸਰੋਮਨੀ ਅਕਾਲੀ ਦਲ ਬਾਦਲ ਬਣ ਸਕਦਾ ਹੈ ਤਾਂ ਅਨੰਦਪੁਰ ਵੀ ਹੋ ਸਕਦਾ ਹੈ

  • @harbjansingh9136
    @harbjansingh9136 วันที่ผ่านมา +1

    IT is very sad that no Akali party have people s respect

  • @ManjitSingh-js8zv
    @ManjitSingh-js8zv 12 ชั่วโมงที่ผ่านมา

    ਮੈ ਇਕ ਗੱਲ ਦਸਾ ਹਿਗਾ ਤੂੰ ਵੀ ਜਯਾਲੀ ਪੱਤਰਕਾਰ ਇਹ ਹੋਰ ਕੁਝ ਨਹੀਂ

  • @MajorSingh-ir9bz
    @MajorSingh-ir9bz วันที่ผ่านมา

    100 ਆਨੇ ਸੱਚ ਜਗਤਾਰ ਸਿੰਘ

  • @angrejmaan1864
    @angrejmaan1864 วันที่ผ่านมา

    ਅਕਾਲੀਦਲ ਬਾਦਲ ਲੀਡਰਸ਼ਿਪ ਕਦੇ ਵੀ ਪੰਜਾਬ ਦੇ ਵਾਸੀਆਂ ਦੇ ਦਿਲਾਂ ਤੇ ਰਾਜ ਨਹੀ ਕਰ ਸਕਦੀਆਂ।

  • @JagseerSingh-qq2ti
    @JagseerSingh-qq2ti วันที่ผ่านมา

    ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @JagseerSingh-qq2ti
    @JagseerSingh-qq2ti วันที่ผ่านมา

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @balbindrasinghbalbindra5692
    @balbindrasinghbalbindra5692 วันที่ผ่านมา

    Dynasor Vapas A Sakde Par sukhbir Vapsi Nahi Kar Sakda

  • @jagdeepsandhu2144
    @jagdeepsandhu2144 วันที่ผ่านมา +1

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @thakursgill895
    @thakursgill895 วันที่ผ่านมา

    In panjab manmohan singh university of ecomomiics university should be estiblesjed in panjab

  • @RachhpalSingh-n3l
    @RachhpalSingh-n3l วันที่ผ่านมา

    ਬਹੁਤ ਵਧੀਆ ਗਲਾ ਸਚੀਆ ਰਬ ਮੇਹਰ ਕਰੇ ਬਿਲਕੁਲ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਨੂੰ ਬਰਬਾਦ ਕਰਨ ਵਿੱਚ ਸਿੱਖ ਕੌਮ ਦੇ ਚਾਰ ਧੜੇ ਬਣ ਗੇ ਸਿੱਖ ਕੌਮ ਵੰਡੀ ਗਈ ਕਦੇ ਵੀ ਜਿਤ ਸਕਦੀ ਨਹੀ ਸਰਾਬੜ ਬੰਦੇ ਬਾਦਲ ਦੋਸ਼ੀਆ ਪਤਿਤ ਪ੍ਰਵਾਰ ਮਸੇਰੰਗੜ ਨਾਲੋ ਮਾੜੇ ਨੇ ਬੀਜੇਪੀ ਨਾਲ ਰਲ ਕੇ ਝੂਠੇ ਸਾਧ ਨੂੰ ਪਰੋਲ ਤੇ ਵਾਰ-ਵਾਰ ਬਾਹਰ ਲਿਆਉਣਾ ਸਰੇ ਆਮ ਸਿੱਖ ਕੌਮ ਦਾ ਨੁਕਸਾਨ ਕਰਵਾਇਆ ਪੰਥਕ ਅਕਾਲੀਦਲ ਨੂੰ ਬਰਬਾਦ ਕਰ ਦਿੱਤਾ

  • @jiuansinghgill4373
    @jiuansinghgill4373 วันที่ผ่านมา

    ਸਾਰੇ ਚੈਨਲਾਂ ਦਾ ਜ਼ੋਰ ਅਕਾਲੀ ਦਲ ਨੂੰ ਖ਼ਤਮ ਕਰਨ ਤੇ ਲੱਗਿਆ ਹੋਇਆ ਹੈ

  • @Gurmelchahal71
    @Gurmelchahal71 3 ชั่วโมงที่ผ่านมา

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @Kiranpal-Singh
    @Kiranpal-Singh วันที่ผ่านมา +1

    ਭਾਵੇਂ ਅੰਮ੍ਰਿਤਪਾਲ ਸਿੰਘ ਹੋਵੇ ਜਾਂ ਕੋਈ ਹੋਰ ਤਾਨਾਸ਼ਾਹੀ ਤਰੀਕਾ ਗਲਤ ਹੈ …..
    *ਬਾਦਲ ਪਰਿਵਾਰ ਵਾਂਗ ਪਰਿਵਾਰਕ ਦਲ ਹੀ ਨਾ ਬਣ ਜਾਵੇ* !

  • @jagdeepsandhu2144
    @jagdeepsandhu2144 วันที่ผ่านมา

    ਤੁਸੀ ਵੀ ਬਾਦਲਾ ਦੇ ਹੀ ਪਿੱਠੋ ਹੋ

  • @GurmeetSingh-yz3jt
    @GurmeetSingh-yz3jt วันที่ผ่านมา

    ਜਿਹੜਾ ਕਨੇਡਾ ਸੌ ਵੇਲਣ ਵੇਲ ਕੇ ਸੈੱਟ ਹੋ ਗਏ
    ਉਹ ਅੱਜ ਨਿੱਠ ਕੇ ਇਹ ਕਹਿ ਰਹੇ ਹਨ ਕਿ ਹੁਣ ਕਨੇਡਾ ਸਾਡਾ ਹੈ ਹੋਰ ਕੋਈ ਕਿਵੇਂ ਆ ਸਕਦਾ

  • @Gurmeet-iy7nj
    @Gurmeet-iy7nj 22 ชั่วโมงที่ผ่านมา

    bhai amritpal singh jindabad Mp

  • @bittuvirk1885
    @bittuvirk1885 วันที่ผ่านมา

    ਅਕਾਲੀ ਦਲ ਦੀ ਵੋਟ ਖਰਾਬ ਕਰਨ ਨੂੰ ਕਈ ਦਲ ਬਣਨੇ ਨਿਸ਼ਾਨਾ ਇੱਕ ਹੀ ਹੁਣਾ ਚਾਹੀਦਾ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ

  • @mygardeningdiaries
    @mygardeningdiaries วันที่ผ่านมา

    Sikhan vich ekta na hon karke aj bandi singh reha nahi ho rahe

  • @dilpreetgill1765
    @dilpreetgill1765 วันที่ผ่านมา

    Akli dal nu sb khtm karde ne

  • @Gurmeet-iy7nj
    @Gurmeet-iy7nj 21 ชั่วโมงที่ผ่านมา

    bhai amritpal singh jindabad Mp