ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
❤❤❤❤❤ਧੰਨ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ❤❤❤❤❤
ਸਾਹਿਬ_ਏ_ਕਮਾਲ,ਸਰਬੰਸਦਾਨੀ *ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ* ਆਗਮਨ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆ ਹੋਣ ਜੀ 😍🙏🙏😍
ਨਵਜੀਤ ਜੀ ਪਨੂੰ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ । ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਬਹੁਤ ਸਾਰੀਆਂ ਵਧਾਈਆਂ ਹੋਵਣ ਪ੍ਰਮਾਤਮਾਂ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਧੰਨ ਧੰਨ ਸ਼੍ਰੀ ਦਸ਼ਮੇਸ਼ ਪਿਤਾ ਜੀ ਦੇਪ੍ਰਕਾਸ਼ ਪੁਰਬ ਦੀਆ ਆਪ ਸਭ ਨੂੰ ਲਁਖ ਲਁਖ ਵਧਾਈਆਂ ਹੋਣ ਜੀ ❤❤
ਸੋਹਣੀ ਸੂਰਤ ਤੇ ਆਸਿਕ ਹੋਣਾ ਇਹ ਕਿਹੜੀ ਵਡਿਆਈ ਆਸਿਕ ਬਣ ਤੂੰ ਉਸ ਸੋਹਣੇ ਸੱਜਣ ਦਾ ਜਿਸਨੇ ਇਹ ਸ਼ਕਲ ਬਣਾਈ…
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂੰਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ 🎂🎉🎈🎂🎉🎈🎂🎉🎈🎂🎉🎈🎂🎉🎈🙏🙏🌹🎉🎈🙏🙏🌹
ਭਦੀ ਭਾਸ਼ਾ ਬੋਲਣ ਵਾਲੇ ਲੀਡਰ ਖਿਲਾਫ ਇਕ ਔਰਤ ਖਿਲਾਫ ਅਪ ਸਬਦ ਬੋਲਣ ਦਾ ਕੇਸ ਦਰਜ ਹੋਣਾ ਚਾਹੀਦਾ।
ਪਨੂੰ ਜੀ ਸਰਕਾਰਾਂ ਨੂੰ ਸਿਆਸਤ ਤੋਂ ਵੇਹਲ ਨਹੀਂ, ਲੋਕ ਭਲਾਈ ਲਈ ਨਾਂ ਤਾਂ ਮਨਸ਼ਾ ਹੈ ਅਤੇ ਨਾ ਹੀ ਸਮਾਂ।
ਬਾਦਲ ਦਲ ਦੇ ਤੋਤੇ ਨਿੱਤ ਨਵਾਂ ਕੋਈ ਨਾ ਕੋਈ ਹਾਸੋਹੀਣਾ ਹੋਰਨਾਂ 'ਤੇ ਦੂਸ਼ਣਬਾਜੀ ਜਾਂ ਫਿਰ ਆਪਣੇ ਆਕਾ ਦੀ ਚਿਮਚਾ ਗਿਰੀ ਦਾ ਛੋਛਾ ਛੱਡ ਕੇ ਸਿੱਖ ਕੌਮ ਤੇ ਪੰਜਾਬ ਦਾ ਵੱਡਾ ਨੁਕਸਾਨ ਕਰਨ ਦੇ ਰਾਹ ਉਤੇ ਤੁਰੇ ਹੋਏ ਨੇ। ਪਰ ਪੰਥ ਤੇ ਪੰਜਾਬੀਅਤ ਹਮੇਸ਼ਾਂ ਜਿੰਦਾ ਰਹਿਣਗੇ।
ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਨੂੰ ਹੋਰ ਰਾਜਨੀਤਕ ਪਾਰਟੀ ਦੀ ਲੋੜ ਹੈ ം😮
ਸੱਚ ਬੋਲਣ ਵਾਲਿਆਂ ਦੀ ਆਵਾਜ ਦਬਾਉਣ ਲਈ *ਕੋਝੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ*
ਗੁਰੂ ਸਾਹਿਬ ਦਾ ਜਸ ਸੁਣਕੇ ਬਹੁਤ ਆਨੰਦ ਪ੍ਰਾਪਤ ਹੋਇਆ। ਬਾਬਾ ਜੀ ਚਰਨਾ ਤੇ ਮੱਥਾ ਟੇਕਦਾ
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
ਡੋਰ ਲੰਬੀ ਹੋਵੇ ਇਸਦਾ ਇਹ ਮਤਲਬ ਨਹੀਂ ਪਤੰਗ ਬਹੁਤ ਉੱਚਾ ਜਾਏਗਾ *ਉਡਾਉਣ ਦਾ ਤਰੀਕਾ ਵੀ ਸਿੱਖਣਾ ਪਵੇਗਾ*
ਕਦੇ ਮਾਨ ਭੀ ਮਾਨ ਮਾਨ ਹੁੰਦੀ ਸੀ ਇਕ ਇਲੈਕਸ਼ਨ ਹੀ
5:09 ਆਕਾਲੀਓ ,ਬੰਦੇ ਬਣ ਜਾਉ,ਕਿੰਨੀਆਂ ਕੁ ਪਾਰਟੀਆਂ ਬਣਾਉਂਗੇ,ਇਸ ਨਾਲ ਪੰਥ ਨੂੰ ਨੁਕਸਾਨ ਪਹੁੰਚਾਉਂਗੇ।
right sir ji
ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ
*🙏❣️ਅੱਜ ਦਾ ਵਿਚਾਰ❣️🙏**ਆਪਣੇ ਆਪ ਨੂੰ ਸੁਧਾਰਨ ਵਿੱਚ ਇਨ੍ਹਾਂ ਟਾਇਮ ਦਿਓ!ਕਿ ਤੁਹਾਡੇ ਕੋਲ ਲੋਕਾਂ ਦੀਆਂ ਕਮੀਆਂ ਕੱਢਣ ਲਈ ਵੀ ਟਾਇਮ ਨਾ ਹੋਵੇ।**ੴਵਾਹਿਗੁਰੂ ਜੀ ਕਾ ਖ਼ਾਲਸਾ ੴ**🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881, ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
Waheguru ji 🙏 Ropar
ਪਨੂੰ ਸਾਹਿਬ ਇਹ ਕਨੂੰਨ ਤਾਂ ਬਹੁਤ ਵਧੀਆ ਬਣਾਇਆ ਪਰ ਔਲਾਦ ਨੂੰ ਵੀ ਸੋਚਣ ਦੀ ਜਰੂਰਤ ਹੈ ਕਿ ਮਾਪਿਆ ਨੇ ਸਾਨੂੰ ਕਿੰਨੀ ਔਖ ਨਾਲ ਪਾਲਿਆ ਧੰਨਵਾਦ
Sat shri akaal ji
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Very good dhanbad ji 🙏
ਬਾਦਲ.ਜੁਬਲੀ.ਨਾ.ਆਕਾਲੀ.ਸੀ.ਪੰਨੂ.ਸਾਹਿਬ.1978.ਤੋਲੇ.ਕੇ.ਹੁਣ.ਤਕ.ਗੁਰੂ.ਗ੍ਰੰਥ.ਸਾਹਿਬ.ਦੀਅਆ.ਬੇਅਦਬੀਅਆ.ਅਤੇ.ਸਿਖਾ.ਦੇਹਾਤੀ.ਬਾਦਲ.ਖਾੜੀ.ਦਲ.ਰ.ਸ.ਸ.ਤੀਸਰੇ.ਵਾਲੇ.ਦੇ.ਕੁਤਰਿਆ.ਬਾਦਲ.ਨੂ.ਤੁਸੀ.ਅਕਾਲੀ.ਦਸ.ਕੇ.ਗੁਨਾਹਗਾਰ.ਨਾ.ਬ ਣੋ
Navjit Jatinder Pannu g sat shri akal
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤
ਸਤਿ ਸ੍ਰੀ ਅਕਾਲ ਜੀ
Excellent 👌
I request you please raise our voice of hunger strike of computer faculties of Punjab government.
❤❤🤙🤙
Good job sir ji 👍👍👍👍
Satsriakal
Sat Sri akal ji
🙏🙏 22 ji
Good job prime Asia keep it up 👍
🙏🙏👍
🙏🙏🙏🙏🙏🙏🙏🙏🙏🙏🙏🙏🙏🙏🙏
Very good punnu Shihab and navjeet ji thanks v rano the payal disaster ludhiana Punjab good evening
ਸਾਰਿਆਂ ਦਾ ਸੁਆਗਤ ਅਤੇ ਸਾਰਿਆਂ ਨੂੰ ਸਤਿਸ੍ਰੀਆਕਲ ਜੀ।❤
❤
ਇਸ ਵਿੱਚ ਕੋਈ ਕਮੀਂ ਨਹੀਂ ਹੈ। ਭਗਵੰਤ ਮਾਨ ਕਿੰਨਾ ਝੂੱਠ ਬੋਲਦਾ ਤੁਸੀਂ ਕਦੀ ਵੀ ਨਹੀਂ ਦੱਸਿਆ
Sahi kiha veer ji
ਅਮਰੀਕਾ ਵਿਚ ਰਿਟਾਇਰ ਆਪਣੇ-ਆਪ ਆਪਣੀ ਮਰਜੀ ਨਾਲ ਹੁੰਦੇ ਹਨ
🎉
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
Pannu sahib g,navpreet g,sat shri akal g,jagjit randhawa mimsa dhuri
Good aaa jee pannu sahib jee
🙏🙏
S S A 🙏🙏 Navjit ji and Pannu Sahib ji
🙏
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
Waheguru ji 🙏 🙏 🙏 🙏 🙏
Sat Shri Akaal respected Pannu Sahib ji and Navjeet ji 🙏🙏🙏🌹🌹🌹
Matlaab tussi Bagia de naal ho
❤❤❤❤❤❤❤❤❤❤❤❤
Pannu ji SSA
Waheguru ji
ਪਾਲਲ😊
ਪੰਨੂੰ ਸਾਬ ਇਹ ਤਾਂ ਦੱਸ ਦਿੰਦੇ ਪਰਿਕਾਂ ਨੂੰ ਕਿਹਾ ਕੀ ਹੈ
BJP leader ne Dilli de kise ilaake diaan sadkaan(roads) baare keha a ki asi eh sadkaan Priyanka diaan gallan wargiaa bana diaange !
ਪੰਨੂ ਸਾਹਿਬ ਤੁਸੀ ਆਪਣੇ ਸ਼ੌ ਦਾ ਨਾਂ ਸਤਿ ਸਤਿ ਸ੍ਰੀ ਅਕਾਲ ਰੱਖ ਲਵੋ ।😂😂😂
ਪੰਨੂ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
Correct 👍
Sat shri akal ji pannu shaib and all priam asias TV workers good work good news
Congres 1 amm adami party 1 but how many akali dal
NAVJEET JI Pannu sahb sat shri akal ji 🌷 🙏
Panuu ji and navjeet ji sat shri akal ji
ਪੰਨੂ ਜੀ ਆਪਣੀ ਜ਼ਮੀਰ ਨੂੰ ਹਲੂਣਾ ਦੇ ਕੇ ਸੋਚਿਓ ਕੀ ਤੁਹਾਡਾ ਮੀਡੀਆ ਵੀ ਗੋਦੀ ਮੀਡੀਆ ਨਹੀਂ ਹੈ
aap ji kheto shak hoye
deseo jarur
2022 too baad kade v pannu saab sarkar khilaf nahi bole@@baljotbenipal2728
🎉🎉🎉🎉❤❤❤❤
❤❤❤
S S A 🙏🙏🙏🙏🙏🙏🙏🙏🙏🙏 to all members present in program
🙏🙏🙏🙏🙏
एक दिन पहले न्योता दिया गया था
राजनीति नहीं है बेशर्मी है आज कल
✅✅✅ 🙏🙏🙏🙏🙏
ਸਤਿਕਾਰਯੋਗ ਪਨੂੰ ਸਾਹਿਬ ਜੀ ਦੇ ਸੈਟ ਉੱਪਰ ਲਾਈਟ ਬਹੁਤ ਜ਼ਰੂਰੀ ਹੈ, ਇਸ ਜ਼ਰੂਰਤ ਵੱਲ ਧਿਆਨ ਦਿੱਤਾ ਜਾਵੇ। ਬਹੁਤ ਮਿਹਰਬਾਨੀ ਹੋਵੇਗੀ।
Nice
Good
acha ji aaj vivh kha ky aa rahe ho
Karmjit kaur chahal deep barar beta Ajaib singh canada veer ji sat shri akal ji
No no panu d sahib akali can be one may be 100 akali dal
ਤੁਹਾਨੂੰ ਸਰਕਾਰ ਦੇ ਵਿਰੁੱਧ ਕਦੀ ਵੀ ਬੋਲਦੇ ਨਹੀਂ ਸੁਣਿਆ।ਕੀ ਸਰਕਾਰ ਬਹੁਤ ਵਧੀਆ ਹੈ
ਖਰਬਾਂ ਕਿਥੋਂ ਆਇਆ
jiho ik rupees aaya c
ਪੰਨੂ ਤਾ ਆਪ ਸਰਕਾਰ ਚ ਸਾਮਲ ਹੈ
Sab chooth hai. America wich 7 lakh loka kol ghar nahi hai.footpaty te saunde ne
Boota Singh 0:39
ਪੰਨੂ saab DSP Gursher ਬਾਰੇ ਕਿਉ ਨਹੀ ਬੋਲਦੇ ke ਮਜਬੂਰੀ a
You always talking about modi but you never criticize about those officers who not implement law.
Mony Bajwa
You at 82
Sa hton gandi raj neeti sade desh di hai jo desh nu har waqat piche lai ke ja rahi hai😢😢😢😢
Ok gsp ns 🎉❤❤❤❤❤❤❤❤❤❤❤❤❤❤
ਸਤਿ ਸ੍ਰੀ ਆਕਾਲ ਜੀ
🙏🙏👍🏻👍🏻
ਸਤ ਸ੍ਰੀ ਅਕਾਲ ਜੀ
❤❤
❤❤❤❤❤ਧੰਨ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ❤❤❤❤❤
ਸਾਹਿਬ_ਏ_ਕਮਾਲ,ਸਰਬੰਸਦਾਨੀ *ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ* ਆਗਮਨ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆ ਹੋਣ ਜੀ
😍🙏🙏😍
ਨਵਜੀਤ ਜੀ ਪਨੂੰ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ । ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਬਹੁਤ ਸਾਰੀਆਂ ਵਧਾਈਆਂ ਹੋਵਣ ਪ੍ਰਮਾਤਮਾਂ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਧੰਨ ਧੰਨ ਸ਼੍ਰੀ ਦਸ਼ਮੇਸ਼ ਪਿਤਾ ਜੀ ਦੇ
ਪ੍ਰਕਾਸ਼ ਪੁਰਬ ਦੀਆ ਆਪ ਸਭ ਨੂੰ
ਲਁਖ ਲਁਖ ਵਧਾਈਆਂ ਹੋਣ ਜੀ ❤❤
ਸੋਹਣੀ ਸੂਰਤ ਤੇ ਆਸਿਕ ਹੋਣਾ ਇਹ ਕਿਹੜੀ ਵਡਿਆਈ
ਆਸਿਕ ਬਣ ਤੂੰ ਉਸ ਸੋਹਣੇ ਸੱਜਣ ਦਾ ਜਿਸਨੇ ਇਹ ਸ਼ਕਲ ਬਣਾਈ…
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂੰਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ 🎂🎉🎈🎂🎉🎈🎂🎉🎈🎂🎉🎈🎂🎉🎈🙏🙏🌹🎉🎈🙏🙏🌹
ਭਦੀ ਭਾਸ਼ਾ ਬੋਲਣ ਵਾਲੇ ਲੀਡਰ ਖਿਲਾਫ ਇਕ ਔਰਤ ਖਿਲਾਫ ਅਪ ਸਬਦ ਬੋਲਣ ਦਾ ਕੇਸ ਦਰਜ ਹੋਣਾ ਚਾਹੀਦਾ।
ਪਨੂੰ ਜੀ
ਸਰਕਾਰਾਂ ਨੂੰ ਸਿਆਸਤ ਤੋਂ ਵੇਹਲ ਨਹੀਂ, ਲੋਕ ਭਲਾਈ ਲਈ ਨਾਂ ਤਾਂ ਮਨਸ਼ਾ ਹੈ ਅਤੇ ਨਾ ਹੀ ਸਮਾਂ।
ਬਾਦਲ ਦਲ ਦੇ ਤੋਤੇ ਨਿੱਤ ਨਵਾਂ ਕੋਈ ਨਾ ਕੋਈ ਹਾਸੋਹੀਣਾ ਹੋਰਨਾਂ 'ਤੇ ਦੂਸ਼ਣਬਾਜੀ ਜਾਂ ਫਿਰ ਆਪਣੇ ਆਕਾ ਦੀ ਚਿਮਚਾ ਗਿਰੀ ਦਾ ਛੋਛਾ ਛੱਡ ਕੇ ਸਿੱਖ ਕੌਮ ਤੇ ਪੰਜਾਬ ਦਾ ਵੱਡਾ ਨੁਕਸਾਨ ਕਰਨ ਦੇ ਰਾਹ ਉਤੇ ਤੁਰੇ ਹੋਏ ਨੇ। ਪਰ ਪੰਥ ਤੇ ਪੰਜਾਬੀਅਤ ਹਮੇਸ਼ਾਂ ਜਿੰਦਾ ਰਹਿਣਗੇ।
ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਨੂੰ ਹੋਰ ਰਾਜਨੀਤਕ ਪਾਰਟੀ ਦੀ ਲੋੜ ਹੈ ം😮
ਸੱਚ ਬੋਲਣ ਵਾਲਿਆਂ ਦੀ ਆਵਾਜ ਦਬਾਉਣ ਲਈ
*ਕੋਝੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ*
ਗੁਰੂ ਸਾਹਿਬ ਦਾ ਜਸ ਸੁਣਕੇ ਬਹੁਤ ਆਨੰਦ ਪ੍ਰਾਪਤ ਹੋਇਆ। ਬਾਬਾ ਜੀ ਚਰਨਾ ਤੇ ਮੱਥਾ ਟੇਕਦਾ
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
ਡੋਰ ਲੰਬੀ ਹੋਵੇ ਇਸਦਾ ਇਹ ਮਤਲਬ ਨਹੀਂ ਪਤੰਗ ਬਹੁਤ ਉੱਚਾ ਜਾਏਗਾ
*ਉਡਾਉਣ ਦਾ ਤਰੀਕਾ ਵੀ ਸਿੱਖਣਾ ਪਵੇਗਾ*
ਕਦੇ ਮਾਨ ਭੀ ਮਾਨ ਮਾਨ ਹੁੰਦੀ ਸੀ ਇਕ ਇਲੈਕਸ਼ਨ ਹੀ
5:09 ਆਕਾਲੀਓ ,ਬੰਦੇ ਬਣ ਜਾਉ,ਕਿੰਨੀਆਂ ਕੁ ਪਾਰਟੀਆਂ ਬਣਾਉਂਗੇ,ਇਸ ਨਾਲ ਪੰਥ ਨੂੰ ਨੁਕਸਾਨ ਪਹੁੰਚਾਉਂਗੇ।
right sir ji
ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ
*🙏❣️ਅੱਜ ਦਾ ਵਿਚਾਰ❣️🙏*
*ਆਪਣੇ ਆਪ ਨੂੰ ਸੁਧਾਰਨ ਵਿੱਚ ਇਨ੍ਹਾਂ ਟਾਇਮ ਦਿਓ!ਕਿ ਤੁਹਾਡੇ ਕੋਲ ਲੋਕਾਂ ਦੀਆਂ ਕਮੀਆਂ ਕੱਢਣ ਲਈ ਵੀ ਟਾਇਮ ਨਾ ਹੋਵੇ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 9888247881, ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
Waheguru ji 🙏 Ropar
ਪਨੂੰ ਸਾਹਿਬ ਇਹ ਕਨੂੰਨ ਤਾਂ ਬਹੁਤ ਵਧੀਆ ਬਣਾਇਆ ਪਰ ਔਲਾਦ ਨੂੰ ਵੀ ਸੋਚਣ ਦੀ ਜਰੂਰਤ ਹੈ ਕਿ ਮਾਪਿਆ ਨੇ ਸਾਨੂੰ ਕਿੰਨੀ ਔਖ ਨਾਲ ਪਾਲਿਆ ਧੰਨਵਾਦ
Sat shri akaal ji
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Very good dhanbad ji 🙏
ਬਾਦਲ.ਜੁਬਲੀ.ਨਾ.ਆਕਾਲੀ.ਸੀ.ਪੰਨੂ.ਸਾਹਿਬ.1978.ਤੋਲੇ.ਕੇ.ਹੁਣ.ਤਕ.ਗੁਰੂ.ਗ੍ਰੰਥ.ਸਾਹਿਬ.ਦੀਅਆ.ਬੇਅਦਬੀਅਆ.ਅਤੇ.ਸਿਖਾ.ਦੇਹਾਤੀ.ਬਾਦਲ.ਖਾੜੀ.ਦਲ.ਰ.ਸ.ਸ.ਤੀਸਰੇ.ਵਾਲੇ.ਦੇ.ਕੁਤਰਿਆ.ਬਾਦਲ.ਨੂ.ਤੁਸੀ.ਅਕਾਲੀ.ਦਸ.ਕੇ.ਗੁਨਾਹਗਾਰ.ਨਾ.ਬ ਣੋ
Navjit Jatinder Pannu g sat shri akal
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤
ਸਤਿ ਸ੍ਰੀ ਅਕਾਲ ਜੀ
Excellent 👌
I request you please raise our voice of hunger strike of computer faculties of Punjab government.
❤❤🤙🤙
Good job sir ji 👍👍👍👍
Satsriakal
Sat Sri akal ji
🙏🙏 22 ji
Good job prime Asia keep it up 👍
🙏🙏👍
🙏🙏🙏🙏🙏🙏🙏🙏🙏🙏🙏🙏🙏🙏🙏
Very good punnu Shihab and navjeet ji thanks v rano the payal disaster ludhiana Punjab good evening
ਸਾਰਿਆਂ ਦਾ ਸੁਆਗਤ ਅਤੇ ਸਾਰਿਆਂ ਨੂੰ ਸਤਿਸ੍ਰੀਆਕਲ ਜੀ।❤
❤
ਇਸ ਵਿੱਚ ਕੋਈ ਕਮੀਂ ਨਹੀਂ ਹੈ। ਭਗਵੰਤ ਮਾਨ ਕਿੰਨਾ ਝੂੱਠ ਬੋਲਦਾ ਤੁਸੀਂ ਕਦੀ ਵੀ ਨਹੀਂ ਦੱਸਿਆ
Sahi kiha veer ji
ਅਮਰੀਕਾ ਵਿਚ ਰਿਟਾਇਰ ਆਪਣੇ-ਆਪ ਆਪਣੀ ਮਰਜੀ ਨਾਲ ਹੁੰਦੇ ਹਨ
🎉
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
Pannu sahib g,navpreet g,sat shri akal g,jagjit randhawa mimsa dhuri
Good aaa jee pannu sahib jee
🙏🙏
S S A 🙏🙏 Navjit ji and Pannu Sahib ji
🙏
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
Waheguru ji 🙏 🙏 🙏 🙏 🙏
Sat Shri Akaal respected Pannu Sahib ji and Navjeet ji 🙏🙏🙏🌹🌹🌹
Matlaab tussi Bagia de naal ho
❤❤❤❤❤❤❤❤❤❤❤❤
Pannu ji SSA
Waheguru ji
ਪਾਲ
ਲ
😊
ਪੰਨੂੰ ਸਾਬ ਇਹ ਤਾਂ ਦੱਸ ਦਿੰਦੇ ਪਰਿਕਾਂ ਨੂੰ ਕਿਹਾ ਕੀ ਹੈ
BJP leader ne Dilli de kise ilaake diaan sadkaan(roads) baare keha a ki asi eh sadkaan Priyanka diaan gallan wargiaa bana diaange !
ਪੰਨੂ ਸਾਹਿਬ ਤੁਸੀ ਆਪਣੇ ਸ਼ੌ ਦਾ ਨਾਂ ਸਤਿ ਸਤਿ ਸ੍ਰੀ ਅਕਾਲ ਰੱਖ ਲਵੋ ।😂😂😂
ਪੰਨੂ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
Correct 👍
Sat shri akal ji pannu shaib and all priam asias TV workers good work good news
Congres 1 amm adami party 1 but how many akali dal
NAVJEET JI Pannu sahb sat shri akal ji 🌷 🙏
Panuu ji and navjeet ji sat shri akal ji
ਪੰਨੂ ਜੀ ਆਪਣੀ ਜ਼ਮੀਰ ਨੂੰ ਹਲੂਣਾ ਦੇ ਕੇ ਸੋਚਿਓ ਕੀ ਤੁਹਾਡਾ ਮੀਡੀਆ ਵੀ ਗੋਦੀ ਮੀਡੀਆ ਨਹੀਂ ਹੈ
aap ji kheto shak hoye
deseo jarur
2022 too baad kade v pannu saab sarkar khilaf nahi bole@@baljotbenipal2728
🎉🎉🎉🎉❤❤❤❤
❤❤❤
S S A 🙏🙏🙏🙏🙏🙏🙏🙏🙏🙏 to all members present in program
🙏🙏🙏🙏🙏
एक दिन पहले न्योता दिया गया था
राजनीति नहीं है बेशर्मी है आज कल
✅✅✅ 🙏🙏🙏🙏🙏
ਸਤਿਕਾਰਯੋਗ ਪਨੂੰ ਸਾਹਿਬ ਜੀ ਦੇ ਸੈਟ ਉੱਪਰ ਲਾਈਟ ਬਹੁਤ ਜ਼ਰੂਰੀ ਹੈ, ਇਸ ਜ਼ਰੂਰਤ ਵੱਲ ਧਿਆਨ ਦਿੱਤਾ ਜਾਵੇ। ਬਹੁਤ ਮਿਹਰਬਾਨੀ ਹੋਵੇਗੀ।
Nice
Good
acha ji aaj vivh kha ky aa rahe ho
Karmjit kaur chahal deep barar beta Ajaib singh canada veer ji sat shri akal ji
No no panu d sahib akali can be one may be 100 akali dal
ਤੁਹਾਨੂੰ ਸਰਕਾਰ ਦੇ ਵਿਰੁੱਧ ਕਦੀ ਵੀ ਬੋਲਦੇ ਨਹੀਂ ਸੁਣਿਆ।
ਕੀ ਸਰਕਾਰ ਬਹੁਤ ਵਧੀਆ ਹੈ